ਕੀਰਤਨੀਏ ਸਿੰਘਾਂ ਨੂੰ ਬੇਨਤੀ ਇਹ ਕੀਰਤਨ ਹੈ Dj ਨੀ ਜੀਹਦੇ ਵਿਚ Mixing ਹੋ ਰਹੀ ਹੈ Gyani Ranjit Singh

Поділитися
Вставка
  • Опубліковано 22 жов 2024

КОМЕНТАРІ • 517

  • @Ppalsingh4558
    @Ppalsingh4558 2 місяці тому +12

    ਕਿਲੋ ਕਿੱਲੋ fixo ਲਗਾ ਕੇ ਦੁਨੀਆ ਵਿਚ ਗਿਆਨ ਵੰਡਿਆ ਜਾ ਰਿਹਾ।

  • @gurmeetkaur-ek5kv
    @gurmeetkaur-ek5kv 2 місяці тому +82

    🙏🏼ਆਪਣੇ ਦਾੜੇ ਪ੍ਰਕਾਸ਼ ਕਰੋ
    🙏🏼ਤੁਸੀ ਦਾੜੀ ਬੰਨ ਕੇ ਸਟੇਜ ਨ ਆਉ ਕੀ ਇਹ ਤੁਹਾਡਾ ਫੈਸ਼ਨ ਹੈ
    ਤੁਸੀਂ ਦਾੜਾ ਬੰਨੋ ਨ ਗਲਤ ਹੈ🙏🏼🚩

    • @tirathsingh1830
      @tirathsingh1830 2 місяці тому

      ਦਾਹੜੀ ਬੰਨਣ ਚ ਕੀ ਦਿੱਕਤ ਹੈ?

    • @kaur13337
      @kaur13337 2 місяці тому

      Prakash fa HUKUM he​@@tirathsingh1830

    • @Harmang-wc2fe
      @Harmang-wc2fe 2 місяці тому +4

      @@tirathsingh1830ਦਾਹੜਾ ਜੇ ਖੁਲਾ ਰੱਖਣ ਫਿਰ ਕੀ ਦਿੱਕਤ ਹੈ ਤੁਸੀਂ ਦੱਸੋ

    • @tirathsingh1830
      @tirathsingh1830 2 місяці тому

      ਕੋਈ ਦਿੱਕਤ ਨਹੀਂ ਆ।

    • @tirathsingh1830
      @tirathsingh1830 2 місяці тому

      @@Harmang-wc2fe ਕੋਈ ਦਿੱਕਤ ਨਹੀਂ ਆ।

  • @Dr.GSingh0796
    @Dr.GSingh0796 2 місяці тому +77

    ਸ਼ੁਕਰ ਹੈ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬਾਰੇ ਸੋਚਿਆ, ਵਿਚਾਰ ਕੀਤਾ ਤੇ ਇਸਨੂੰ ਅਮਲ ਕਰਨ ਵਾਸਤੇ ਕਿਹਾ। ਦਾਸ ਵੀ ਪਿਛਲੇ ਕਈ ਦਿਨਾਂ ਤੋਂ ਇਹ ਚੀਜ਼ਾਂ ਸੋਚਦਾ ਸੀ ਤੇ ਫੀਲ ਕਰਦਾ ਸੀ। ਅੱਜ ਕਲ ਸੰਗਤ ਗੁਰਬਾਣੀ ਦਾ ਘੱਟ ਤੇ ਮਿਊਜ਼ਿਕ ਦਾ ਅਨੰਦ ਵੱਧ ਲੈਂਦੀ ਹੈ। ਕੀਰਤਨੀਏ ਸਿੰਘਾ ਨੂੰ ਵੀ ਮਰਯਾਦਾ ਅਨੁਸਾਰ ਕੀਰਤਨ ਕਰਨਾ ਚਾਹੀਦਾ ਹੈ। ਸਾਉਣ ਦੇ ਮਹੀਨੇ ਚ ਮਲ੍ਹਾਰ ਰਾਗ ਜਾਂ ਬਸੰਤ ਦੇ ਮਹੀਨੇ ਚ ਬਸੰਤ ਰਾਗ ਦੇ ਸ਼ਬਦ ਜ਼ਰੂਰ ਪੜ੍ਹਨੇ ਚਾਹੀਦੇ ਹਨ। ਸੰਗਤ ਇੰਨਾ ਸਮਿਆਂ ਦਾ ਇੰਤਜ਼ਾਰ ਕਰਦੀ ਹੈ। ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਦਿੱਲੀ ਕਮੇਟੀ ਦਾ। ਦਾਸ ਦਾ ਪੂਰਾ ਸਹਿਯੋਗ ਹੈ। ਭੁੱਲ ਚੁੱਕ ਦੀ ਖਿਮਾ। ਦਾਸ !!

    • @hardeepkaur1919
      @hardeepkaur1919 2 місяці тому +2

      Bhaei sahib ji bhaei Manpreet singh kanpuri ji kirtan + parchark v hn.oh waheguru da jaap v kr skde a naal sakhia v suna skde hn.rhi gall darbar sahib wale kirtan di othe sirf kirtan hi hona hai oh v 24 hour.

    • @jindsingh5817
      @jindsingh5817 24 дні тому

      ਇਨ੍ਹਾਂ ਨੂੰ ਸਟੇਜਾਂ ਤੇ ਨਾ ਚੜ੍ਹਨ ਦਿੱਤਾ ਜਾਵੇ ਜਦੋਂ ਤੱਕ ਦਾੜ੍ਹੀ ਪ੍ਰਕਾਸ਼ ਨੀ ਕਰਦੇ ਤੁੰਨੀ ਤੇ ਮੁੰਨੀ ਇੱਕ ਬਰਾਬਰ ਈ ਆ ਕਿਉਂ ਕੋਈ ਗੁਰਮੁਖ ਬੰਦੇ ਨੀ ਪੂਰੇ ਸ਼ਹਿਰ ਵਿੱਚ

  • @inderdeepsingh8646
    @inderdeepsingh8646 2 місяці тому +4

    ਕੋਈ ਇੱਕ ਧੜਾ ਇਹ ਫੈਸਲਾ ਨਹੀਂ ਕਰ ਸਕਦਾ ਕਿ ਸੰਗਤ ਨੂੰ ਆਨੰਦ ਕਿਵੇਂ ਆਉਂਦਾ ਹੈ ਜਾਂ ਆਉਣਾ ਚਾਹੀਦਾ ਹੈ। ਹਾਂ ਕੁਝ ਕਮੀਆਂ ਹੋ ਸਕਦੀਆਂ ਹਨ ਜਿਹਨਾਂ ਨੂੰ ਸੁਧਾਰਿਆ ਜਾ ਸਕਦਾ ਹੈ। ਪਰ ਜਿਥੇ ਤੱਕ ਪ੍ਰਮਾਣਾਂ ਦੀ ਗੱਲ ਹੈ ਉਹ ਤਾਂ ਦਰਬਾਰ ਸਾਹਿਬ ਵਿੱਚ ਵੀ ਕੀਰਤਨੀਏ ਲਗਾਉਂਦੇ ਰਹੇ ਹਨ। ਹਾਂ ਮੁੱਖ ਸ਼ਬਦ ਨੂੰ ਕੇਂਦਰਤ ਰੱਖਣਾ ਸਭ ਤੋਂ ਜ਼ਰੂਰੀ ਹੈ ਨਹੀਂ ਤਾਂ ਸੰਗਤਾਂ ਨੂੰ ਭੁਲੇਖਾ ਲਗ ਸਕਦਾ ਹੈ ਕਿ ਕਿਹੜਾ ਸ਼ਬਦ ਨੂੰ ਅਧਾਰ ਬਣਾ ਕੇ ਕੀਰਤਨ ਹੋ ਰਿਹਾ ਹੈ।

  • @suratsingh6848
    @suratsingh6848 2 місяці тому +29

    ਜੇਹੜੇ ਦਾੜ੍ਹੀ ਬਨੀੰ ਬੈਠੇ ਨੇ ਕਈ ੳਦੋੰ ਜਬਾਨ ਕਿੳੰ ਬੰਦ ਹੋ ਜਾਂਦੀ ਹੈਤੁਹਾਡੀ

  • @jindsingh5817
    @jindsingh5817 2 місяці тому +37

    ਪਹਿਲਾਂ ਤਾਂ ਇਨ੍ਹਾਂ ਦਾੜ੍ਹੀ ਤੁੰਨ ਮੁੰਨ ਕੇ ਸਟੇਜ ਚੜ੍ਹਨ ਵਾਲਿਆਂ ਨੂੰ ਸਟੇਜ ਤੋਂ ਥੱਲੇ ਉਤਾਰਿਆ ਜਾਵੇ ਕੀ ਗੁਰੂ ਸਾਹਿਬ ਨੇ ਕਿਹਾ ਸੀ ਦਾੜ੍ਹੀ ਤੁੰਨ ਕੇ ਰੱਖੋ

    • @Manjinder300
      @Manjinder300 2 місяці тому +2

      bhai sahib ji ona di gl v sun lo aapa pherave tak e rhe ge bahr di dikh tk rhe ge ona di gl di dooongai dekho

  • @davindersandhu7754
    @davindersandhu7754 2 місяці тому

    ਬਹੁਤ ਬਹੁਤ ਧਨਵਾਦ ਸ਼ੁਕਰ ਏ

  • @inderjitkaur9109
    @inderjitkaur9109 2 місяці тому +7

    ਲਾਹਨਤ ਹੈ ਅਜਿਹੇ ਪਰਚਾਰਕਾਂ ਤੇ, ਗਲਤ ਬੰਦਾ ੲੇਹ, ਨਾਮ ਤੋਂ ਦੂਰ ਹੈ

  • @pavittarsingh-lw4zc
    @pavittarsingh-lw4zc 2 місяці тому +34

    ਇਹ ਤਾਂ ਸਹੀ ਹੈ ਕਿ ਗੁਰਬਾਣੀ ਗਾਇਨ ਸ਼ਬਦ ਲੜੀ ਵਾਰ ਹੋਵੇ

  • @NirmalSingh-pk5fb
    @NirmalSingh-pk5fb 2 місяці тому +34

    ਸਾਬਤ ਸੂਰਤ ਵਿੱਚ ਰਹੋ ਜੀ ਦਾੜਾ ਪ੍ਰਕਾਸ਼ ਕਰੋ ਜੀ ਬੜਾ ਸੁੰਦਰ ਲੱਗੇਗਾ ਜੀ

  • @gurditsinghsingh6588
    @gurditsinghsingh6588 2 місяці тому +26

    ਮੂੰਨੀ ਤੂੰਨੀ ਇਕ ਸਮਾਨ
    ਗੁਰੂ ਸਾਹਿਬਾਂ ਨੇ ਦਾੜੇ ਵੀ ਪ੍ਰਕਾਸ਼ ਰੱਖੇ ਸੀ ਤੇ ਤੁਸੀਂ....😢😢

    • @ਪੰਜਾਬਗੁਰੂਆਂਦੀਧਰਤੀ
      @ਪੰਜਾਬਗੁਰੂਆਂਦੀਧਰਤੀ 2 місяці тому

      ਜਿੰਨਾਂ ਸਿੱਖ ਫੌਜੀਆਂ ਤੇ ਪੰਥ ਨੂੰ ਮਾਣ ਹੈ, ਜਿੰਨਾਂ ਦਰਬਾਰ ਸਾਹਿਬ ਜੀ ਦੀ ਅਜ਼ਮਤ ਖਾਤਰ ਬੈਰਕਾਂ ਛੱਡੀਆਂ 1984 ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੌਕਰੀਆਂ ਗਵਾਈਆਂ, ਤੁਹਾਡੇ ਮੁਤਾਬਕ ਉਹ ਪਤਿਤ ਸਿੱਖ ਹਨ? ਜੇਕਰ ਦਾੜ੍ਹੀ ਮੁਨੀ ਵਾਲ਼ਾ ਪਤਿਤ ਹੈ ਫਿਰ ਤਾਂ ਤੁਹਾਡੇ ਅਨੁਸਾਰ ਪੂਰੀ ਭਾਰਤੀ ਸਿੱਖ ਫ਼ੌਜ ਪਤਿਤ ਹੈ। ਗੱਲ ਕੀ ਹੋ ਰਹੀ, ਮਸਲਾ ਕੋਈ ਵਿਚਾਰਿਆ ਜਾ ਰਿਹਾ ਤੇ ਤੁਸੀਂ ਕਿਧਰ ਨੂੰ ਹੋ ਤੁਰੇ ਅਖੇ ਛੱਡਿਆ ਮੱਝ ਤੇ ਜਾ ਚੜ੍ਹਿਆ ਝੋਟੇ ਤੇ।

  • @davinderdhaliwal6531
    @davinderdhaliwal6531 2 місяці тому +57

    ਜੋ ਵੀ ਅੰਮ੍ਰਿਤ ਧਾਰੀ ਸਿੱਖ ਨੇ ਕੰਨ ਖੋਲ ਕੇ ਸੁਣ ਲਵੋ ਜੀ ਗੁਰੂ ਦੇ ਪਿਆਰਿਓ ਕਿਰਪਾ ਕਰਕੇ ਆਪਣੇ ਦਾੜੇ ਪ੍ਰਕਾਸ਼ ਕਰ ਲਵੋ ਜੀ।

    • @navjotsingh-16109
      @navjotsingh-16109 2 місяці тому +4

      daari banan vich ki dikkat hai

    • @arvindersinghsandhu5357
      @arvindersinghsandhu5357 2 місяці тому +3

      ਹੁਣ ਏਨਾ BJP ਦੇ ਬਾਂਦਰਾ ਤੋ ਪੁਛਕੇ ਗੁਰਮਤਿ ਸਿੱਖੋ ਤੇ
      ਇੰਨਾਂ ਮਹਾ ਮੂਰਖਾ ਦੀ ਹੀ ਸੁਣੋ 😜

    • @kaur13337
      @kaur13337 2 місяці тому

      SATGUR ji da HUKAM he, ਦਾੜ੍ਹੀ ਪ੍ਰਕਾਸ਼ ਹੋਵੇ
      ​@navjotsingh-16109

  • @Randhir213
    @Randhir213 2 місяці тому +12

    ਸਾਨੂੰ ਇਹ ਨਹੀਂ ਪਤਾ ਕੌਣ ਗਲਤ ਤੇ ਕੌਣ ਸਹੀ ਪਰ ਇਹ ਬਹੁਤ ਦੁਖ ਆ ਕਿ ਸਾਡੇ ਕਈ ਸਿੱਖ ਪਰਿਵਾਰ ਆਪਣੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਵਿੱਚ ਕਿਉਂ ਜਾ ਰਹੇ ਨੇ??

  • @jagdeepSingh-l2i
    @jagdeepSingh-l2i 2 місяці тому +20

    ਤੁਹਾਡੀ ਤਾਂ ਇਹ ਗੱਲ ਹੈ ਧੀ ਵਿਆਹੁਣੀ ਨਹੀਂ ਨੌਂਹ ਲਿਆਉਣੀ ਨਹੀਂ ਸਟੇਜ ਤੇ ਬੈਠ ਕੇ ਕੋਈ ਇਨ੍ਹਾਂ ਗਲਾ ਨਹੀਂ ਪਾੜਦਾ

  • @karamjitjogi646
    @karamjitjogi646 2 місяці тому

    Bhaji Singh sahib ji you did great job and good decision 🙏

  • @RattanSingh-us2dk
    @RattanSingh-us2dk 2 місяці тому +2

    Waheguru g waheguru g waheguru g waheguru g waheguru g waheguru g waheguru g waheguru g waheguru g

  • @hardeepkaur1919
    @hardeepkaur1919 2 місяці тому +9

    Sanu ta bahut Anad oda bhaei Manpreet singh kanpuri ji da kirtan sun k ,te naal naal waheguru da jaap kr k..🙏🙏

    • @nancykaur6487
      @nancykaur6487 2 місяці тому

      Drama krta hae...1 bar isne kuch galat bola .I called him n e kept the phone that he is doing meditation..paesa kama rha hae

    • @arvindrajan7093
      @arvindrajan7093 Місяць тому

      Bahut anand ounda Jado DJ plays different songs as well. The difference is the type anand. I hope we all can find anand from gurbaani shabads, not from mixing

    • @nancykaur6487
      @nancykaur6487 Місяць тому

      @@hardeepkaur1919 I can't argue with u as u don't know the exact raags n forms to do kirtan. ..75 percent ppl just come to enjoy n relax and he is making money not in india but in foreign lands..lacks in charge..

  • @hinddichaderberadhaashram
    @hinddichaderberadhaashram 2 місяці тому +49

    ਦਾਹੜੇ ਵੀ ਪ੍ਰਕਾਸ਼ ਕਰੋ ਤੇ ਪਦ ਸ਼ੇਦ ਦੀ ਜਗਾ ਲੜੀਵਾਰ ਸਰੂਪ ਦਾ ਵੀ ਪ੍ਰਕਾਸ਼ ਕਰੋ ਜੀ ਤੇ ਗੁਰੂ ਸਾਹਿਬ ਦੇ ਲਾਗੇ ਉਚੇ ਟੇਬਲ ਤੇ ਬੈਠ ਕੇ ਪਰਚੀ ਕੱਟਣੀ ਵੀ ਬੰਦ ਕਰੋ

    • @yoyoammigamer9457
      @yoyoammigamer9457 2 місяці тому +1

      Sahi Gal hai bhaji

    • @viapunjab
      @viapunjab 2 місяці тому +2

      ਹੌਲੀ-ਹੌਲੀ ਸਭ ਕੁਝ ਹੋਵੇਗਾ। ਚੰਗੇ ਕਦਮ ਦੀ ਸ਼ਲਾਘਾ ਤਾਂ ਕਰੋ। ਸ਼ੁਰੂਆਤ ਹੋਈ ਹੈ ਅੱਗੇ ਵੀ ਚੰਗਾ ਹੀ ਹੋਵੇਗਾ।

  • @subhag575
    @subhag575 2 місяці тому +3

    ਜਿਹੜਾ ਦੁਸ਼ਮਣ ਨਾਲ ਲੜੇ ਉਹਨੂੰ ਨਾਇਕ ਕਹਿੰਦੇ ਹਨ, ਜਿਹੜਾ ਆਪਣਿਆਂ ਨਾਲ ਲੜੇ ਉਹਨੂੰ ਨਾਲਾਇਕ ਕਹਿੰਦੇ ਹਨ।
    ਸਿਖ ਕੌਮ ਉਤੇ ਕਿੰਨੇ ਬੋਧਿਕ ਅਤੇ ਸਿਆਸੀ ਹਮਲੇ ਹੋ ਰਹੇ ਹਨ ਉਹਨਾਂ ਬਾਰੇ ਬੋਲਣ ਦੀ ਜੁਰਅਤ ਵਿਖਾਉਣ?

  • @ManjitSingh-fw6bb
    @ManjitSingh-fw6bb Місяць тому

    Very good Bhai Sahib ji

  • @shabadgurugyaan1986
    @shabadgurugyaan1986 2 місяці тому

    Waheguru ji

  • @ssssgsbbsr
    @ssssgsbbsr 2 місяці тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚਲ ਰਹੇ ਕੀਰਤਨ ਵਿੱਚ ਵਾਹਿਗੁਰੂ ਕਹਿਣ ਨੂੰ ਇਹ ਬਾਣੀ ਨਾਲ ਛੇੜਛਾੜ ਕਰਨਾ ਕਹਦੇ ਨੇ ਤੇ ਜਿਹੜੇ ਪ੍ਰਚਾਰਕਾਂ ਵਲੋਂ ਗੁਰਬਾਣੀ ਨਾਲ ਛੇੜਛਾੜ ਕਰ ਕੇ ਸੰਥਿਆ ਦਿੱਤੀ ਜਾਂਦੀ ਹੈ ਓਹ ਕੀ ਹੈ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਅਤੇ ਜਿਹੜੇ ਵੀ ਸਿੱਖ ਵੀਰ ਗੁਰਦੁਆਰਾ ਸਾਹਿਬ ਵਿਚ ਸਟੇਜ ਤੇ ਬੋਲਣ ਓਨਾਂ ਦਾ ਅਮ੍ਰਿਤਧਾਰੀ ਹੋਨਾ ਅਤੇ ਦਾੜਾ ਪ੍ਕਾਸ਼ ਹੋਨਾ ਲਾਜ਼ਮੀ ਹੋਵੇ 🙏

  • @lakhwindersingh5331
    @lakhwindersingh5331 2 місяці тому +42

    ਇਹੋ ਰਣਜੀਤ ਸਿੰਘ ਮੋਦੀ ਦੀ ਕੋਠੀ ਉਹਦੇ ਅੱਗੇ ਹੱਥ ਜੋੜ ਕੇ ਖਲੋਤਾ ਸੀ ਜਦੋਂ ਉਧਰ ਕਿਸਾਨ ਬਾਰਡਰ ਤੇ ਮੋਦੀ ਦੇ ਖਿਲਾਫ ਬੈਠੇ ਸਨ।

    • @spsoberoi1
      @spsoberoi1 2 місяці тому +3

      Bilkul Sahi Ji....."Koorh Fireh Pardhan Ve Lalo".

    • @hardeepsinghvirk1194
      @hardeepsinghvirk1194 2 місяці тому +1

      ਵਾਹ ਭਾਈ ਸਾਹਿਬ ਪੁਰੀ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ

    • @nirmalkaur1950
      @nirmalkaur1950 2 місяці тому

      Very well said.

    • @arvindersinghsandhu5357
      @arvindersinghsandhu5357 2 місяці тому

      ਇਹ ਮੋਦੀ ਦੀ ਰਖੇਲ ਹੈ ਜੀ😮

    • @hbs6359
      @hbs6359 2 місяці тому +1

      Indore vich Bhai Kanpuri ji ne 84 de doshia nu hik thok ke lalkariya c I ki eh head granthi kar sakda eni jurat I bilkul nhi

  • @BudhSingh-fi1nh
    @BudhSingh-fi1nh 2 місяці тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂਜੀਕੀ ਫਤਹਿ ਭਾਈ ਸਾਹਿਬ ਜੀ ਸਟੇਜ ਤੇ ਉਪਰ ਜਦੋਂ ਵੀ ਤੁਸੀ ਬੋਲਣੈ ਤੁਹਾਡਾ ਦਾੜਾ ਪਰਗਾਸ ਹੋਣਾ ਚਾਹੀਦੈ ਤੋਹਾਨੂੰ ਕਿਹਨੇ ਹਕ ਦਿਤੈ ਦਾਹੜੀ ਬਨਣਦਾ

  • @SatnamSingh-yy9rw
    @SatnamSingh-yy9rw 2 місяці тому +19

    ਕੀਰਤਨ ਕਰਦਿਆਂ ਵਾਹਿਗੁਰੂ ਵਾਹਿਗੁਰੂ ਕਰਨਾ ਕਿਸੇ ਤਰ੍ਹਾਂ ਵੀ ਗਲਤ ਨਹੀਂ ਹੈ। ਸਗੋਂ ਅਨੰਦ ਵਧਦਾ ਹੈ। ਕੀਰਤਨ ਵਿੱਚ ਰਸ ਆਉਂਦਾ ਹੈ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।

  • @HarjinderSingh-kh1gy
    @HarjinderSingh-kh1gy 2 місяці тому +3

    ਸਹੀ ਫੈਸਲਾ। ਕਿਉਂਕਿ ਅੱਜ ਕਲ ਸੰਗਤ ਕੰਨ ਰਸ ਨਾਲ ਜ਼ਿਆਦਾ ਜੁੜੀ ਹੈ ਸ਼ਬਦ ਨਾਲ ਘੱਟ। ਸਾਜ਼ਾਂ ਤੇ ਜ਼ਿਆਦਾ ਝੂਮਦੇ ਨਜ਼ਰ ਆਉਂਦੇ ਹਨ।

  • @amritpalkaur8638
    @amritpalkaur8638 2 місяці тому +2

    ਵਾਹਿਗੁਰੂ ਜੀ ਜਦੋਂ ਸੰਪਟ ਪਾਠ ਬਾਬੇ ਚਲਾਈ ਜਾਂਦੇ ਆ ੳਸ ਬਾਰੇ ਕੋਈ ਗੱਲ ਨਹੀ ਕਰਦਾ.

  • @KaramjeetSingh-jg9zx
    @KaramjeetSingh-jg9zx 2 місяці тому +1

    Waheguru ji 👏

  • @13harkirtan
    @13harkirtan 2 місяці тому +10

    ਤੁਹਾਨੂੰ ਕੌਣ ਮਾਫ਼ ਕਰੇਗਾ ਤੁਸੀ ਬੇਅਦਬੀ ਕਰ ਹੋ ਗੁਰੂ ਘਰ ਦੇ ਕੀਰਤਨੀਆਂ ਦੀ ਸੰਗਤਾਂ ਦੀ ਵਾਹਿਗੁਰੂ ਤੁਹਾਨੂੰ ਸਦ ਬੁੱਧੀ ਦੇ🙏🏻

  • @SheraSingh-xf5dr
    @SheraSingh-xf5dr 2 місяці тому +2

    ਵਾਕਿਆ ਹੀ ਛ੍ੜ ਛਾੜ ਹੋਈ ਗੁਰੂ ਜੀ ਨੇ ਖਾਲਸਾ ਥਾਪਿਆ ਸੀ ਸਾਬਤ ਸੂਰਤ ਖੁਲੇ ਦਾੜੇ ਤੇ ਸਾਨੂੰ ਓਹ ਮਰਿਆਦਾ ਨਾਲ ਕੋਈ ਲੈਣਾ ਦੇਣਾ ਨੀ ਖਾਲਸੇ ਨੂੰ ਓਹੁ ਸੰਦੇਸ ਦੇ ਸਕਦਾ ਜੋ ਆਪ ਬਾਣੀ ਤੇ ਬਾਣੇ ਦੇ ਧਾਰਣੀ ਹੋਣ ਮੈਨੂੰ ਤੇ ਲਗਦਾ ਇਹਨਾ ਨੇ ਖੰਡੇ ਬੇਟੇ ਦੀ ਵੀ ਪਾਹੁਲ ਨੀ ਛਕੀ ਨੀ ਹੋਣੀ ਭਾਈ ਮਨਪੵੀਤ ਸਿੰਘ ਜੀ ਸੵੀ ਗੁਰੂ ਰਾਮ ਦਾਸ ਜੀ ਦੀ ਕੵਿਪਾ ਸਦਕਾ ਬਹੁਤ ਵਿਦਵਾਨ ਕੀਰਤਨੀਐ ਚੜਦੀਕਲਾ ਵਾਲੇ ਸਿੰਘ ਨੇ ਜੇ ਓਹਨਾ ਕੋਈ ਵਿਚਾਰ ਰੱਖੀ ਆ ਤਾ ਓਹ ਕੋਈ ਬਿਆਨ ਬਾਜੀ ਨੀ ਵਿਚਾਰ ਨੇ ਗੁਰੂ ਜੀ ਨੇ ਸੰਗਤ ਨੂੰ ਗੁਣ ਬਖਸ਼ਿਆ ਮੇਰੇ ਵਰਗੇ ਐਸੇ ਹੀ ਐਸੇ ਸੁ ਬੈਸ ਬਿਤਾਇਓ

  • @gurmejsinghgurmejsingh-j5r
    @gurmejsinghgurmejsingh-j5r 2 місяці тому

    Waheguru ji 🙏

  • @PinkiSingh-vj2ze
    @PinkiSingh-vj2ze 2 місяці тому

    बहुत सही फैसला sir ji , वाहे गुरु जी का खालसा वाहे गुरु जी की फतेह❤

  • @bharpursinghkhalss7221
    @bharpursinghkhalss7221 2 місяці тому +36

    ਦਾੜੀ ਖੋਲੋ ਵਡੈ ਪ੍ਰਧਾਨੌ

    • @balvinderkaur5579
      @balvinderkaur5579 2 місяці тому +2

      ਦਾੜਾ ਪ੍ਰਕਾਸ਼ ਕਰਕੇ ਆਓ ਜੀ

  • @mandeepsingh-wv7ny
    @mandeepsingh-wv7ny 2 місяці тому +23

    ਇਹ ਸਾਰਾ ਮਸਲਾ ਇੰਦੌਰ ਵਾਲੀ ਘਟਨਾ ਦਾ ਜਵਾਬ ਹੈ।

    • @wkjbhaiattamsingh5110
      @wkjbhaiattamsingh5110 2 місяці тому +3

      Eh sab ralge han ehna nu chubda koi sahi gall aakhe
      Tahin tan new tarika labh lia hai ehna gadara ne

  • @NishanSingh-lk5wq
    @NishanSingh-lk5wq 2 місяці тому +33

    ਗੁਰਬਾਣੀ ਕੀਰਤਨ ਕਰਦਿਆਂ ਸੁਣਦਿਆਂ ਮਨ ਨੂੰ ਚੋਟਾਂ ਵਜਦੀਆਂ, ਆਪਣੇ ਮਕਸਦ ਦਾ ਪਤਾ ਲਗਦਾ, ਵੈਰਾਗੀ ਹੁੰਦਾ ਫਿਰ ਵਾਹਿਗੁਰੂ ਸਿਮਰਨ ਦੀ ਧੁਨੀ ਉਹਨੂੰ ਆਤਮਿਕ ਆਨੰਦ ਦਿੰਦੀ ਆ, ਉਹ ਨਿਰਭੳ, ਨਿਰਵੈਰ ਹੁੰਦਾ, ਖਾਲਸਾ ਬਣਦਾ। ਮੁਗਲ ਹਾਕਮਾਂ , ਅੰਗਰੇਜ਼ਾਂ ਸਭ ਨੇ ਭਰਮ ਭੁਲੇਖੇ ਪਾ ਕੇ ਰੋਕਿਆ। ਸਿੱਖ ਭੇਖ ਵਿੱਚ ਮੋਹਤਬਰ, ਗ੍ਰੰਥੀ ਆਦਿ।

    • @tirathsingh1830
      @tirathsingh1830 2 місяці тому

      ਫੇਰ ਨਿੰਦਾ ਕਿਉਂ ਕਰ ਰਹੇ ਹੋ?

  • @shabadgurugyaan1986
    @shabadgurugyaan1986 2 місяці тому

    Good job

  • @jasbirsingh-rx3yv
    @jasbirsingh-rx3yv Місяць тому

    Gaini ji u are very respectable singh sahib Head Guranti of GIRUDAWARA SAHIB. PL give respect to all gurusikh amritdhari Ragi Singh sahib , sewadhar and others .

  • @LakhwinderSingh-ku2ko
    @LakhwinderSingh-ku2ko 2 місяці тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਪ੍ਰਧਾਨ ਸਾਹਿਬ ਜੀ ਬੇਨਤੀ ਹੈ ਕਿ ਜੋ ਸਪੀਚ ਦੇ ਰਹੇ ਹਨ ਉਹਨਾਂ ਨੂੰ ਵੀ ਦਾੜਾ ਪ੍ਰਕਾਸ਼ ਕਰਨਾ ਚਾਹੀਦਾ ਹੈ

    • @GurbhejSingh-bv7ei
      @GurbhejSingh-bv7ei 2 місяці тому +4

      ਬਿਲਕੁਲ ਵੀਰ ਜੀ ਦਾੜ੍ਹਾ ਪ੍ਰਕਾਸ਼ ਹੀ ਚਾਹੀਦਾ ਐ❤

    • @hirdeysingh1971
      @hirdeysingh1971 2 місяці тому +1

      Gl kirtan di ho rhi

    • @jogasingh-wv6eh
      @jogasingh-wv6eh 2 місяці тому +1

      ਇਹ ਸਾਰੇ ਖੋਤੇ ਭਾਪੇ ਗੋਲਕ ਖਾਣ ਵਾਲੇ ਮਲੇਸ਼

    • @jogasingh-wv6eh
      @jogasingh-wv6eh 2 місяці тому

      ਗੁਰੂ ਗ੍ਰੰਥ ਸਾਹਿਬ ਵੇਚਣ ਵਾਲੇ ਝੂਠ ਸਿੱਖ ਕਮੇਟੀ ਹੈ ਧੰਧੇ ਆਲੇ ਸਿੱਖ ਲੋਟੂ

    • @jogasingh-wv6eh
      @jogasingh-wv6eh 2 місяці тому

      ਆਰਬ ਡਾਲਰ ਦੇ ਮਾਲਕ ਨੇ ਇਹ ਸਾਰੇ ਗੁਰੂ ਦੀ ਗੋਲਕ ਖਾਣ ਵਾਲੇ ਮਲੇਸ਼ ਕਮੇਟੀ ਬਿਜਸਨ ਲੋਕ ਝੂਠ ਬੋਲਣ ਸਿੱਖ ਕਮੇਟੀ ਹੈ ਧੰਧੇ ਆਲੇ ਸਿੱਖ ਲੋਟੂ

  • @GraphicZonepb11
    @GraphicZonepb11 2 місяці тому +10

    ਗੁਰੂਘਰ ਦੇ ਕੀਰਤਨੀਏ ਜੋ ਕੁਝ ਵੀ ਕਰ ਰਹੇ ਹਨ ਉਹ ਕੀਰਤਨ ਰਾਹੀਂ ਗੁਰੂ ਸਾਹਿਬ ਦਾ ਸਿਮਰਨ ਕਰ ਰਹੇ ਹਨ ਗੁਰੂ ਸਾਹਿਬ ਜੀ ਨੂੰ ਯਾਦ ਕਰ ਰਹੇ ਹਨ ਉਹ ਭਾਵੇਂ ਵਾਹਿਗੁਰੂ ਕਰਕੇ ਕਰਨ ਜਾਂ ਸ਼ਬਦ ਉਚਾਰਨ ਰਾਹੀਂ ਕਰਨ ਤੇ ਦੂਜੀ ਗੱਲ ਇਕ ਤਰ੍ਹਾਂ ਕੀਰਤਨੀਏ ਅਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜ ਰਹੇ ਹਨ ਬੱਚਿਆਂ ਨੂੰ ਗੁਰੂ ਸਾਹਿਬ ਨਾਲ ਜੋੜ ਰਹੇ ਹਨ।
    ਤੇ ਸੰਗਤ ਨੂੰ ਗੁਰੂ ਸਾਹਿਬ ਨਾਲ ਜੋੜਨਾ ਇਸ ਵਿੱਚ ਕੋਈ ਗੁਨਾਹ ਨਹੀਂ ਹੈ।
    ਬਾਕੀ ਰਹੀ ਗੱਲ ਕੀਰਤਨ ਦੀ ਤਾਂ ਗੁਰੂ ਸਾਹਿਬ ਜੀ ਦਾ ਕੀਰਤਨ ਰਸ ਭਿੰਨਾ ਹੁੰਦਾ ਹੈ ਜਿਸ ਵਿੱਚ ਸੰਗਤ ਦਾ ਗੁਰੂ ਸਾਹਿਬ ਨਾਲ ਪਿਆਰ ਬਣ ਜਾਂਦਾ ਹੈ, ਸੰਗਤ ਨਾਮ ਵਿਚ ਲੀਨ ਹੋ ਜਾਂਦੀ ਹੈ ਤੇ ਜਦੋਂ ਗੁਰੂ ਰੂਪ ਸਾਧਸੰਗਤ ਆਪਣੇ ਦੀਨ ਦੁਨੀ ਦੇ ਪਾਤਸ਼ਾਹ, ਲੋਕ ਪਰਲੋਕ ਦੇ ਮਾਲਕ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਨਾਲ ਇਸ਼ਕ ਕਰਦੀ ਹੈ ਤੇ ਉਸ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ।
    #Khalsaraaj #sikhpanth #akjkirtan #akj #sgpc #dsgpmc #kirtan #katha

    • @karmjeetkaurkarmjit2795
      @karmjeetkaurkarmjit2795 2 місяці тому +1

      ਵਾਹਿਗੁਰੂ ਜੀ ਇਹ ਗੱਲਾਂ ਇਹਨਾਂ ਅਖੋਤੀ ਸਿੱਖਾ ਦੀ ਸਮਝ ਤੋਂ ਬਾਹਰ ਆ।

  • @M1NX_408
    @M1NX_408 2 місяці тому +14

    ਕੀਰਤਨ ਲਈ ਬਹੁਤ ਵਧੀਆ ਫੈਸਲਾ ਕੀਤਾ ਹੈ ਜੀ ਵਾਹ ਜੀ ਵਾਹ ਵਾਹਿਗੁਰੂ ਜੀ

    • @Kamaljeetkaur-h1z
      @Kamaljeetkaur-h1z 2 місяці тому +1

      Ethe hun TUC ਦਾਹੜੀ ਤੁੰਨਿਆ ਲਈ ਵਾਹਿਗਰੂ ਲਿਖਿਆ ਇਹ jayej ਹੈ

  • @KarnailSidhu-j9p
    @KarnailSidhu-j9p 2 місяці тому +12

    ਸਿੰਘ ਸਾਹਿਬ ਜੀ ਕੀ ਕੀਰਤਨ ਕਰਦੇ ਵਾਹਿਗੁਰੂ ਕਰਨਾ ਕੋਈ ਗੁਨਾਹ

  • @RajinderSingh-l7w1b
    @RajinderSingh-l7w1b 2 місяці тому

    Waheguru ji 👍🙏

  • @kuldipsingh8072
    @kuldipsingh8072 2 місяці тому

    ਵਾਹਿਗੁਰੂ ਜੀ .....ਬਾਬਾ ਜੀ ਕਿਆ ਬਾਤ ਜੀ ਹਰ ਇੱਕ ਗੱਲ ਤਤ ਨਾਲ ਸਮਝਾਈ ਜੀ

  • @drmsingh88
    @drmsingh88 2 місяці тому

    Sri Darbar Sahib Ji is supreme and it should be followed .

  • @HarjeetSingh-wq5tp
    @HarjeetSingh-wq5tp 2 місяці тому +20

    ਕੀਰਤਨ ਸਿਰਫ਼ ਤੇ ਸਿਰਫ਼ ਰਾਗ ਅਧਾਰਿਤ ਹੋਣਾ ਚਾਹੀਦਾ,,

  • @prabhjotkaur629
    @prabhjotkaur629 2 місяці тому +17

    ਸਹੀ ਜੀ ਕੀਰਤਨ ਰਾਗਾਂ ਤੇ ਸਾਂਤ ਮਈ ਹੋਣਾ ਚਾਹੀਦਾ ਹੈ ਵਹਿਗੁਰੂ ਕਿਰਪਾ ਕਰਨ ਬਹੁਤ ਵਧੀਆ ਕਮੇਟੀ ਨੇ ਅੱਜ ਦੇ ਬੱਚੇ ਵੀ ਹੱਸਦੇ ਨੇ ਬਿਲਕੁਲ ਸਹੀ ਵੀਰਜੀਉ 🙏🙏

    • @amarjitsinghji2533
      @amarjitsinghji2533 2 місяці тому

      आप ही वहै गुरु करदे हो,

    • @naturelover2347
      @naturelover2347 2 місяці тому +4

      ਬੱਚੇ ਤਾਂ ਹਸਦੇ ਹਨ ਜੀ ਕਿਉਂਕਿ ਉਨ੍ਹਾਂ ਦੇ ਮਾਂ ਪਿਓ ਨੇ ਉਨ੍ਹਾਂ ਨੂੰ ਕਦੇ ਭੁੱਲ ਕੇ ਭੀ ਗੁਰਮਤਿ ਦੇ ਤੱਤ ਸੁਨਹਿਰੀ ਅਸੂਲਾਂ ਸਿੱਧਾਂਤਾਂ ਬਾਰੇ ਨਹੀਂ ਦੱਸਿਆ। ਦਸਦੇ ਭੀ ਕਿਵੇਂ, ਆਪਣੇ ਆਪ ਨੂੰ ਵੀ ਪਤਾ ਹੋਵੇ ਤਾਂ ਨਾ? ਵਾਹਿਗੁਰੂ ਵਾਹਿਗੁਰੂ ਕਰਨਾ ਤਾਂ ਗੁਰਮਤਿ ਦਾ ਸਰਬ ਉੱਚ ਕਰਮ ਹੈ। ਸਾਰੀ ਗੁਰਬਾਣੀ ਵਿੱਚ ਉਠਦਿਆਂ ਬਹਿੰਦਿਆਂ ਚਲਦਿਆਂ ਫਿਰਦਿਆਂ ਸੌਂਦਿਆਂ ਜਾਗਦਿਆਂ ਸਵਾਸ ਗਿਰਾਸ ਸਿਮਰਨ ਕਰਨ ਦਾ ਤਾਕੀਦੀ ਹੁਕਮੁ ਹੈ ਜੀ।

    • @prabhjotkaur629
      @prabhjotkaur629 2 місяці тому

      @@naturelover2347 🙏🙏

  • @harpalSingh-rh3rc
    @harpalSingh-rh3rc 2 місяці тому

    ਬਹੁਤ ਵਧੀਆ ਜੀ

  • @BhajanSingh-ke1yz
    @BhajanSingh-ke1yz 2 місяці тому +12

    ਦਾਹੜੀ.ਪ੍ਰਕਾਸ਼.ਕਰੋ.ਸਿੰਘ.g

  • @mankiratmangat8948
    @mankiratmangat8948 2 місяці тому +19

    ਕੀਰਤਨ ਹੋਵੇ ਜਾਂ ਕਥਾ ਰਸ ਆਉਣਾ ਚਾਹੀਦਾ ਜੋ ਕਿ ਭਾਈ ਮਨਪ੍ਰੀਤ ਸਿੰਘ ਜੀ ਦੇ ਕੀਰਤਨ ਵਿੱਚ ਬਹੁਤ ਰਸ ਹੈ।ਵਾਹਿਗੁਰੂ ਉਹਨਾਂ ਤੇ ਕਿਰਪਾ ਕਰਨ।
    ਬੁਲਾਰੇ ਵੀ ਪਹਿਲਾਂ ਪੂਰੀ ਰਹਿਤ ਵਿੱਚ ਹੋਣ ਫੇਰ ਸਟੇਜ ਤੋਂ ਬੋਲਣ।

    • @Satwinder7968
      @Satwinder7968 2 місяці тому

      ਹੁਣਮਨਪੀ੍ਤ ਵੀ ਕੀਰਤਨ ਨਹੀ ਕਰ ਸਕਦਾ ਕੁਊਂਕਿ ਉਹ ਰਾਗੀਆਂ ਵਾੰਗ ਕੀਰਤਨ ਨਹੀ ਕਰਦਾ ਪਾਖੰਡ ਕਰਦਾ ਜੇ ਪੱੀ ਗੱਲ ਆ

  • @manjeetkaurdali3632
    @manjeetkaurdali3632 2 місяці тому

    Waheguru ji ka khalsa waheguru ji ki Fateh

  • @SurinderSingh-ve3sk
    @SurinderSingh-ve3sk 2 місяці тому

    Thanks 🙏
    Waheguru ji

  • @jasvirsingh5513
    @jasvirsingh5513 2 місяці тому

    ਵਾਹਿਗੁਰੂ ਜੀ ਬਹੁਤ ਵਧੀਆ ਫੈਸਲਾ ਲਿਆ ਗਿਆ ਹੈ ਜੀ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਗਿਆਨੀ ਰਣਜੀਤ ਸਿੰਘ ਜੀ ਨਾਨਕਸਰ ਵਾਲੇ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਸਲੋਕ ਦੇ ਪਹਿਲੇ ਸੀ ਸਤਨਾਮ ਵਾਹਿਗੁਰੂ ਜੀ ਲਿਖਣ ਤੁਸੀ ਕੋਈ ਸਿੰਘ ਸਾਹਿਬ ਜੀ ਕੋਈ ਵੀ ਨਹੀ ਬੋਲ ਗੁੰਗਾ ਸੀ ਹੁਣ ਵਾਹਿਗੁਰੂ ਜੀ ਕਹਿਣ ਮਾੜਾ ਹੋ ਜੀ

  • @JaswantSingh-ox1yg
    @JaswantSingh-ox1yg 2 місяці тому

    Dhanvaad

  • @gurmeetsingh2870
    @gurmeetsingh2870 2 місяці тому +1

    ਕੀਰਤਨ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ , ਬਹੁਤ ਜ਼ਰੂਰੀ ਹੈ ! ਰਾਗੀ ਸਿੰਘ ਐਸਾ ਕਰਦੇ ਵੀ ਨੇ ! ਪਰ ਕੁਝ ਲੋਕ ਅਪਣੀ ਹੀ ਕੀਰਤਨ ਮਰਿਆਦਾ ਕਾਇਮ ਕਰਨਾ ਚਾਹੁੰਦੇ ਨੇ ! ਹਠ ਛੱਡਕੇ, ਜੋ ਠੀਕ ਹੈ ਉਸ ਨੂੰ , ਅਪਨਾਉਣ ਨਾਲ , ਤੁਹਾਡਾ ਮਾਣ ਵਧੇਗਾ 🌸🙏

  • @ravinderkaur2921
    @ravinderkaur2921 2 місяці тому +1

    Very nice by bahi Ranjeet singh ji & you also said it's right we appreciate both of you

    • @Manreet1429
      @Manreet1429 2 місяці тому

      ਸਹੀ ਕਿਹਾ ਜੀ,ਨਿਰੋਲ ਕੀਰਤਨ ਕਰਨਾ ਚਾਹੀਦਾ ਹੈ ਜੀ।

  • @joginderbhogal7608
    @joginderbhogal7608 2 місяці тому +21

    ਇਹ ਬਿੱਲ ਕੁੱਲ ਸਹੀ ਗੱਲ ਹੈ।ਆਪਣੀ ਮਰਜ਼ੀ ਨਾਲ ਗੁਰਬਾਣੀ ਦੀਆਂ ਪੰਗਤੀਆਂ ਨਾਲ ਕੋਈ ਵੀ ਫਾਲਤੂ ਸ਼ਬਦ ਜੋੜਨਾ ਮਨਮਤਿ ਹੈ,ਇਹ ਨਹੀ ਹੋਣਾ ਚਾਹੀਦਾ ਜੀ।

  • @GURTEJSINGH-gr5qr
    @GURTEJSINGH-gr5qr 2 місяці тому

    Delhi comenty bahut vadhia uprala tuhada g gbu

  • @JoginderSingh-pn5me
    @JoginderSingh-pn5me 2 місяці тому +1

    ਪਹਿਲਾਂ ਝਗੜੇ ਘੱਟ ਸਨ

  • @gksamra229
    @gksamra229 2 місяці тому +2

    ਗੁਰਬਾਣੀ ਤੋ ਬਿਨਾਂ ਜਿਹੜੇ ਆਪਣੇ ਕੋਲੋ ਹੀ ਜੋੜ ਜੋੜ ਕੇ ਸ਼ਬਦ ਬਣਾ ਕੇ ਪੜਦੇ ਹਨ ਉਨਾਂ ਤੇ ਵੀ ਸਖਤ ਕਨੂੰਨ ਹੋਣਾ ਚਾਹੀਦਾ ਹੈ

  • @jageersingh6973
    @jageersingh6973 2 місяці тому

    Bahut acche bhai sahib ji ccheti

  • @sarbjitsingh4779
    @sarbjitsingh4779 2 місяці тому +41

    ਦਾੜਾ ਪ੍ਰਕਾਸ਼ ਕਰੋ

    • @beantkalsi7553
      @beantkalsi7553 2 місяці тому

      6:25

    • @harjitkaurharjitkaur8479
      @harjitkaurharjitkaur8479 2 місяці тому

      ਜਿਨਾ ਦਾ ਦਾੜਾ ਪੈਰਾ ਤੋਂ ਲੰਬਾ ਹੋਵੇ ,ਉਹ ਕੀਂ ਕਰੇ ਜੀ

    • @harjitkaurharjitkaur8479
      @harjitkaurharjitkaur8479 2 місяці тому

      ਗੱਲ ਸਿਧਾਂਤ ਦੀ ਹੈ ਜੀਉ,ਮੱਖੀ ਵਾਲਾ ਸੁਬਾਹ ਛੱਡੋ, ਗਲ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਜੀ

  • @nancykaur6487
    @nancykaur6487 2 місяці тому

    VERY GOOD RANJIT SINGH JI... MANPREET SINGH KAE UNDER AESA LGTA HAE BHOOT AAJATA HAE. BABIHA BHI BAHUT KHELTA HAE

  • @bawasinghmahrok7838
    @bawasinghmahrok7838 2 місяці тому +23

    ਭਾਈ ਸਾਬ ਬਹੁੁੁਤ ਸੁੁਚੱਜਾ ਵਿਚਾਰ ਹੈ ਆਪ ਜੀ ਦਾ
    ਵਾਹਿਗੁਰੂ ਜੀ ਬੇਤਾਲੇ ਕੀਰਤਨੀਆਂ ਨੂੰ ਸੁੰਮੱਤ ਬਕਸ਼ਣ ਜੀ।

  • @parwindersingh1279
    @parwindersingh1279 2 місяці тому

    It is very true

  • @JarnailSingh-fz5do
    @JarnailSingh-fz5do 2 місяці тому

    Waheguru v gurwani he hai

  • @gurjeetkaur3200
    @gurjeetkaur3200 2 місяці тому +12

    ਵਾਹਿਗੁਰੂ ਬੋਲਣਾ ਕਿਹੜਾ ਗ਼ਲਤ ਆ ਜਾਂ ਵਾਹਿਗੁਰੂ ਨਾਮ ਤੋਂ ਖਿਝ ਚੜ੍ਹਦੀ ਆ ਤੈਨੂੰ

  • @baljitsingh4800
    @baljitsingh4800 2 місяці тому +2

    Waheguru waheguru kehan walian ne kirtan di sheelly hi vigarh diti hee

  • @B.singh1
    @B.singh1 2 місяці тому +6

    ਜਦੋਂ ਕੋਈ ਪਿਆਰ ਵਾਲਾ ਮਿਲਾਪ ਲਈ ਤੜਫਦਾ, ਉਸਨੂੰ ਕਿਵੇਂ ਵਾਹਿਗੁਰੂ ਜੀ ਨੂੰ ਪੁਕਾਰਨ ਤੋਂ ਮਨ੍ਹਾ ਕਰ ਦਿਉਂਗੇ।। ਜੇ ਰੋਕੂਂਗੇ ਤਾਂ ਇਹ ਉਹੀ ਕੰਮ ਹੋਵੇਗਾ ਜੋ ਭਗਤ ਸਾਹਿਬਾਨਾਂ ਦੇ ਵਿਰੋਧੀਆਂ ਨੇ ਕੀਤਾ।।।

    • @ਸਹਿਜਪ੍ਰੀਤਸਿੰਘ-ਗ3ਖ
      @ਸਹਿਜਪ੍ਰੀਤਸਿੰਘ-ਗ3ਖ 2 місяці тому +2

      ਬਿਲਕੁਲ ਸਹੀ ਵਾਹਿਗੁਰੂ ਜੀ। ਸ਼ਬਦਾਂ ਦਾ ਕੀਰਤਨ ਤਾਂ ਮਾਇਆ ਦੀ ਨੀਦ ਵਿੱਚ ਸੁੱਤੀ ਆਤਮਾ ਨੂੰ ਜਗਾਣ ਦਾ ਕੰਮ ਕਰਦੀ ਹੈ ਪਰ ਜਦੋਂ ਮਨੁੱਖ ਨੂੰ ਵਾਹਿਗੁਰੂ ਤੋ ਵਿਛੋੜੇ ਹੋਣ ਤੇ ਮੂੰਹ ਵਿੱਚੋਂ ਵਾਹਿਗੁਰੂ ਨਿਕਲਦਾ ਹੈ ਤੇ ਆਤਮਾ ਪਰਮੇਸ਼ੁਰ ਨੂੰ ਪੁਕਾਰਦੀ ਹੈ ਵੈਰਾਗ ਕਰਦੀ ਹੈ। ਬਹੁਤੇ ਫੇਰ ਪਏ ਕਿਰਪਨਕਉ ਅਬ ਕਿਛ ਕਿਰਪਾ ਕੀਜੈ ਵਾਹਿਗੁਰੂ ਜੀ

  • @HarjinderSingh-z8z
    @HarjinderSingh-z8z 2 місяці тому +12

    ਬਿਲਕੁਲ ਸਹੀ ਕਿਹਾ ਹੈ ਗਿਆਨੀ ਜੀ ਨੇ ਸਾਨੂੰ ਕੋਈ ਹੱਕ ਨਹੀ ਹੈ ਬਾਣੀ ਦਾ ਰੂਪ ਵਿਗਾੜਨ ਦਾ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂ ਸਖ਼ਤ ਐਕਸਨ ਲੈਣਾ ਚਾਹੀਦਾ ਹੈ

    • @JaswinderSingh-qb3ld
      @JaswinderSingh-qb3ld 2 місяці тому +2

      Vir ji he is distorting. Ajj kal taan kise te vi sokha belive naa karo, pata nahi kon kis dar jaan lalach ton ki keh reha hove.

  • @MANJINDERSINGH-og2gc
    @MANJINDERSINGH-og2gc 2 місяці тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਕੀਰਤਨ ਸਿਰਫ ਰਾਗਾਂ ਵਿੱਚ ਹੋਣਾ ਚਾਹੀਦਾ ਹੈ ।।ਬਹੁਤ ਅੱਛਾ ਉਪਰਾਲਾ ਕੀਤਾ ਦਿੱਲੀ ਕਮੇਟੀ ਨੇ ।।
    ਦਾਸ ਮਨਜਿੰਦਰ ਸਿੰਘ

    • @JaswinderSingh-qb3ld
      @JaswinderSingh-qb3ld 2 місяці тому

      Sahi, kirtan raagan vich gove. But if the a commoner does not know a raga, then he should sing it his own simple way

  • @sherpratapsingh7999
    @sherpratapsingh7999 2 місяці тому +3

    ਸਿੰਘ ਸਾਹਿਬ ਜੀ ਨਾਨਕਸਰ ਵਾਲੇ ਗੁਟਕਾ ਤੇ ਹਰ ਅਸਟਪਦੀ ਤੋਂ ਬਾਅਦ ਸੁਖਮਨੀ ਸੁਖ ਅਮਿ੍ੰਤ ਪ੍ਭ ਨਾਮ ਭਗਤ ਜਨਾ ਕੇ ਮਨ ਬਿਸ੍ਰਾਮ ਲਾਉਂਦੇ ਨੇ ਕੀ ਇਹ ਅਰਜੁਨ ਸਾਹਿਬ ਦੇ ਖਿਲਾਫ ਨਹੀਂ ਬਾਕੀ ਭਾਈ ਸਾਬ ਜੀ ਦਾਹੜਾ ਪ੍ਕਾਸ਼ ਕਰਨ ਹੁਕਮ ਹੈ ਕਲਗੀਧਰ ਪਾਤਸਾਹ ਵਲੋਂ ਸੰਤ ਜਰਨੈਲ ਸਿੰਘ ਜੀ ਕਹਿੰਦੇ ਹੁੰਦੈ ਸੀ ਤੁੰਨੀਮੁੰਨੀ ਬਰਾਬਰ ਹੈ ਪਰ ਸਾਨੂੰ ਪਤਾ ਤੁਸੀਂ ਪ੍ਕਾਸ਼ ਨਹੀਂ ਕਰਨਾ ਮਰਿਯਾਦਾ ਤੁਸੀਂ ਵੀ ਬਰਾਬਰ ਭਂਗ ਕਰ ਰਹੇ ਜੇ

  • @GurbaxSingh-t4e
    @GurbaxSingh-t4e 2 місяці тому +25

    ਆਪਣੇ ਦਾੜੈ ਪਰਕਾਸ।ਕਰੋ

  • @Tajindersingh-v1p
    @Tajindersingh-v1p 2 місяці тому +15

    ਫਿਰ ਸ਼ਬਦ ਪੂਰਾ ਇਕ ਸਾਰ ਪੜਾਇਆ ਕਰੋ ।ਕਿ ਦੁਬਾਰਾ ਪੰਕਤੀ ਨਹੀ ਪੜਨੀ । ਇਹ ਸਭ ਕੁਝ ਬੈਠ ਕਿ ਵੀ ਹੱਲ ਹੋ ਸਕਦਾ।ਨਾ ਕਿ ਸੋਸ਼ਲ ਮੀਡੀਆ ਤੇ ਆਪਣੀ ਹਉਮੈ ਵਖਾਣ ਲਈ

  • @RamdgopalSingh
    @RamdgopalSingh 2 місяці тому +1

    ਅਸਲ ਵਿੱਚ ਤੁਹਾਡੇ ਕੋਈ ਜੁਤੀਆਂ ਮਾਰਨ ਵਾਲਾ ਨਹੀ

  • @KulwinderKaur-o5c
    @KulwinderKaur-o5c 2 місяці тому +2

    ਦਰਬਾਰ ਸਾਹਿਬ ਚ ਵੀ ਕੀਰਤਨ ਦੀ ਪਹਿਲਾਂ ਤੰਤੀ ਸਾਜਾ ਨਾਲ ਗਾਉਣ ਦੀ ਮਰਿਆਦਾ ਸੀ।ਉਹ ਵੀ ਬਹਾਲ ਕਰੋ।

  • @DhamaiKs
    @DhamaiKs 2 місяці тому

    ਬਿਲਕੁਲ ਸਹੀ ਵਿਚਾਰ,,,,,,ਜਿਹਨਾ ਨੇ ਗੁਰੂ ਦੀ ਅਸਲ ਗੁਰਮਤਿ ਸੰਗੀਤ ਨੂੰ ਰਗਾਤ ਮਿਕ ਕੀਰਤਨ ਇਹਨਾਂ ਰਾਗੀਆਂ ਨੇ ਸਿੱਖਿਆ ਨਹੀ ਬੱਸ ਖਪ ਖਾਨਾ ਪਾਂ ਕੇ ,,ਗੁਰੂ ਘਰ ਦੀ ਅਸਲ ਗੁਰਮਤਿ ਸੰਗੀਤ ਨੂੰ ਵਿਗਾੜ ਦਿੱਤਾ ਹੈ,,ਸਟੇਜ ਤੇ ਉਪਰ ਨੂੰ ਮੂੰਹ ਚੁੱਕਣਾ ਏਕ ਗਾਇਕ ਦੋਸ਼ ਹੈ,,, ਕੀ ਗਲ ਉਪਰੋਂ ਸ਼ਤ ਵਾਲਾ ਪਖਾ ਡਿੱਗਣ ਲੱਗਾ ਜੇਹੜਾ ਉਪਰ ਨੂੰ ਮੂੰਹ ਚੁੱਕਿਆ ਆਵਾਗਉਣ,,,

  • @niranjansinghkapoor4026
    @niranjansinghkapoor4026 2 місяці тому +6

    ੴ ਸਤਿਗੁਰ ਪ੍ਰਸਾਦਿ ॥
    ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
    ਸਨਕ ਸਨੰਦ ਅੰਤੁ ਨਹੀ ਪਾਇਆ ॥
    ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
    🌷ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥
    ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥🌷
    ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥
    ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
    ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥
    ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
    ਕਹੁ ਕਬੀਰ ਨਦਰਿ ਕਰੇ ਜੇ ਮੀਰਾਂ ॥
    ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥
    ਸ੍ਰੀ ਗੁਰੂ ਗ੍ਰੰਥ ਸਾਹਿਬ - ੪੭੮ / ੬
    🌹ਅੰਮ੍ਰਿਤ ਵੱਰਖਾ🌹
    ਅਰਥ : ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ, ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ।੧ ।
    🌷ਹੇ ਮੇਰੇ ਵੀਰ ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ, ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ।੧। ਰਹਾਉ ।🌷
    ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ ਇਹ ਮਧਾਣੀ ਬਣਾਓ; ਇਸ (ਸਰੀਰ ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ ਰੂਪ ਜਾਗ ਲਾਓ (ਜੋ ਸਿਮਰਨ ਰੂਪ ਦੁੱਧ ਵਿਚੋਂ ਪ੍ਰਭੂ ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ।੨ ।
    ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ ਰੂਪ ਰਿੜਕਣ ਦਾ ਆਹਰ ਕਰਦਾ ਹੈ, ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ।੩ ।
    ਕਬੀਰ ਆਖਦਾ ਹੈ ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ।੪।੧।੧੦ ।

  • @karminderaulakh7826
    @karminderaulakh7826 2 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ, ਥਹੁਤ ਵਧੀਆ ਉਪਰਾਲਾ ਹੈ ਜੀ, ਵਾਹਿਗੁਰੂ ਮੇਹਰ ਕਰੇ ਕੀਰਤਨ ਸਮੇ ਦੇ ਰਾਗਾਂ ਵਿੱਚ ਹੀ ਹੋਣਾ ਚਾਹੀਦਾ ਹੈ....🙏

  • @KulwinderSingh-dp9hc
    @KulwinderSingh-dp9hc 2 місяці тому

    Waheguru Waheguru Waheguru Waheguru Waheguru ji

  • @k.psingh1609
    @k.psingh1609 2 місяці тому +1

    Ehh gall piyar nal bi kehh sakday ho

  • @pepsuconstructioncompany7109
    @pepsuconstructioncompany7109 2 місяці тому +3

    ਪਹਿਲਾਂ ਕਿਰਪਾ ਕਰਕੇ ਆਪਣੀ ਜਿੰਮੇਵਾਰੀ ਸਮਝੋ ਤੁਹਾਡਾ ਕਹਿਣ ਵਿੱਚ ਅਤੇ ਕਰਨ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ ਜੀ।

  • @NarinderKaur-zc5bk
    @NarinderKaur-zc5bk 2 місяці тому +2

    Bhut. Vadiya. Faisala

  • @karanjotsinghmatta
    @karanjotsinghmatta 2 місяці тому

    Bilkul baani da anand hai....Bhai karnail singh ji v, Shabad mixing krde ne....

  • @balrajsinghkhalsa7302
    @balrajsinghkhalsa7302 2 місяці тому +5

    ਜਾਂ ਦਾੜਾ ਬੰਨਣਾ ਬੰਦ ਕਰੋ ਜਾਂ ਸਟੇਜਾਂ ਤੇ ਬੋਲਣਾ ਬੰਦ ਕਰੋ

  • @karanjeetsingh5095
    @karanjeetsingh5095 2 місяці тому

    Shi gal khi singh jajde hen

  • @Dil-Sacha-hai
    @Dil-Sacha-hai 2 місяці тому +2

    ਵਾਹਿਗੁਰੂ ਜੀ ❤

  • @AmrikSingh-ec8ge
    @AmrikSingh-ec8ge 2 місяці тому +3

    ਭਾਈ ਰਣਜੀਤ ਸਿੰਘ ਜੀ ੧੦੦% ਠੀਕ ਬੋਲ ਰਹੇ ਹਨ।

  • @balbirze
    @balbirze 2 місяці тому

    Bilkul sahi lok kawlai ho Gaye

  • @JaswantSingh-ox1yg
    @JaswantSingh-ox1yg 2 місяці тому

    Sachch hai ji 100 shi hai khalsa ji

  • @surindersingh2175
    @surindersingh2175 2 місяці тому +3

    ਮੰਜੀ ਸਾਹਿਬ ਤੋਂ ਹੁਕਮ ਨਾਮੇ ਦੀ ਕੱਥਾ ਕਰਦਿਆ ਹੋਰ ਕਹਾਣੀਆਂ ਕਿਉਂ ਸੁਣਦੇ ਨੇ

  • @SohanSingh-rv7fo
    @SohanSingh-rv7fo 2 місяці тому +3

    ਕਰਪਾਨ।ਵੀ।ਲਕੋਕੇ।ਥਲੇ।ਨਹੀ।ਪਾਣੀ।ਚਾਹੀਦੀ।।ਕਰਪਾਨ।ਉਪਰੋਂ।ਪਾਓ।ਦਾੜੀ।ਖੋਲੌ

  • @jaspreetsandhu3186
    @jaspreetsandhu3186 2 місяці тому

    Well said by Bhai Ranjit Singh Ji. Absolutely correct.

  • @gurjeetsinghosho
    @gurjeetsinghosho 2 місяці тому

    Piyar e jis da bhaw hai.
    Gurbani vich hai je.
    Malik bhukha bhaw ka.

  • @baljitkaur2020
    @baljitkaur2020 2 місяці тому

    Bahut sundar sahi baat hai

  • @DalipSingh-l6u
    @DalipSingh-l6u 2 місяці тому +5

    ਇਹ। ਵੱਡਾ। ਪਖੰਡੀ। ਹੈ। ਅਸਲ। ਵਿਚ। ਸਬ। ਵਾਹਿ ਗੁਰੂ। ਹੈ।

  • @JaswantSingh-ox1yg
    @JaswantSingh-ox1yg 2 місяці тому

    Bilkul shi keha

  • @GurinderSingh-y5t
    @GurinderSingh-y5t 2 місяці тому +1

    ਬਹਿ ਕੇ ਵਿਚਾਰ ਕਰਦੇ ਤਾਂ ਵਧਿਆ ਹੋਂਦਾ ਲੋਕ ਥੋੜਾ ਕੀਰਤਨੀ ਵੀਰ ਆਪਣੇ

  • @MohanSingh-tx4cr
    @MohanSingh-tx4cr 2 місяці тому +2

    ਜਦੋਂ ਅਖੰਡ ਕੀਰਤਨ ਕੀਰਤਨ ਸਮਾਗਮ ਕਰਾਂਦੇ ਹੋ ਉਸ ਵਕਤ ਨਹੀਂ ਬੋਲਦੇ

  • @happylivelife8166
    @happylivelife8166 2 місяці тому +2

    ਸਰਕਾਰੀ ਗ੍ਰੰਥੀ ਤੇ ਪਰਬੰਧਕ
    ਹੋਰ ਕੁਝ ਨਹੀ ਤਾਂ
    ਸਿਖਾਂ ਨੂੰ ਢਾਅ ਲੋਅ
    ਸਰਮ ਦਾ ਘਾਟਾ
    ਬੇਅਦਵੀਆ ਵਾਲੇ ਤਾਂ ਬੱਚ ਗੇ ਤੁਹਾਡੇ ਤੋਂ
    ਕੀਰਤਨਏ ਹਥੇ ਚੜ ਗੇ
    ਇਹ rss de ਕਰਿਂਦੇ ਹਨ ਹੋਰ ਕੁਝ ਨਹੀ