Dr. ਗਾਂਧੀ ਨੇ ਸੰਸਦ ਵਿੱਚ ਮੋਦੀ ਨੂੰ ਪੁੱਛੇ ਤਿੱਖੇ ਸਵਾਲ | Punjabi News | PM Modi | Dharamvir Gandhi

Поділитися
Вставка
  • Опубліковано 18 жов 2024
  • #punjabilatestvideo #punjabiinterview #nripunjabitv
    NRI Punjabi TV
    We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    NRI ਪੰਜਾਬੀ ਟੀ.ਵੀ
    ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

КОМЕНТАРІ • 193

  • @SukhdevSingh-g3q
    @SukhdevSingh-g3q 2 місяці тому +37

    ਬਹੁਤ ਵਧੀਆ ਜੀ ਗਾਂਧੀ ਸਾਹਿਬ ਜੀ ਆਉਣ ਵਾਲੇ ਸਮੇਂ ਵਿੱਚ ਖਸਖਾਸ ਦੀ ਖੇਤੀ ਮੰਗ ਵੀ ਸੰਸਦ ਵਿੱਚ ਉਠਾ ਦਿਉ ਸਾਰਾ ਪੰਜਾਬ ਤੁਹਾਡੇ ਸਹਿਮਤ ਹੋਵੇ ਗਾ

  • @JaswinderSingh-mm6qo
    @JaswinderSingh-mm6qo 2 місяці тому +49

    ਅਸਲੀ ਪੰਜਾਬੀ ਡਾਕਟਰ ਸਾਹਿਬ ❤

  • @balwindercheema5147
    @balwindercheema5147 2 місяці тому +28

    ਬਹੂਤ ਵਧਿਆ ਗਾਂਧੀ ਸਾਹਿਬ ਜੀ ਲਾਗੇ ਰਹੋ ਮਉਕਾ ਮਿਲਾ ਲਗਾ ਦਿਓ ਜੋਰ

  • @jarmalsandhu5570
    @jarmalsandhu5570 2 місяці тому +32

    ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ

  • @balwindersinghbrar5963
    @balwindersinghbrar5963 2 місяці тому +34

    ਪੰਜਾਬ ਦਾ ਕਾਬਲ ਲੋਕ ਸਭਾ ਮੈਂਬਰ
    ਡਾ. ਧਰਮਵੀਰ ਗਾਂਧੀ।

  • @SUKHDEVSINGH-ru9uk
    @SUKHDEVSINGH-ru9uk 2 місяці тому +35

    ਜੇ ਸਾਰੇ mp ਇਸ ਤਰ੍ਹਾਂ ਦੇ ਬਣ ਜਾਣ ਦੇਸ਼ ਵਿੱਚ ਇੱਕ ਵੀ ਬੰਦਾ ਭੁਖਾ ਨਹੀਂ ਮਰ ਸਕਦਾ ਧਨਵਾਦ

  • @balwindercheema5147
    @balwindercheema5147 2 місяці тому +57

    ਬੜੀ ਦੇਰ ਬਾਅਦ ਪੰਜਾਬ ਦੇ ਅਵਾਜ ਲੋਕ ਸਭਾ ਵਿਚ ਸੁਣਨ ਨੂੰ ਮਿਲ ਰਹਿਆ ਇਹ ਪੰਜਾਬ ਦੇ ਲੋਕਾਂ ਦੇ ਜਿੱਤ ਹੈ ਜਿਨਾ ਅਜਿਹਾ ਬੰਦੇ ਚੁਣ ਭੱਜਿਆ

    • @SukhchainSingh-xs5go
      @SukhchainSingh-xs5go 2 місяці тому

      😢😮😮

    • @JaspalSingh-b2s
      @JaspalSingh-b2s 2 місяці тому

      gul ta ehh aa k boli jave koi kus marji par ohh 1 v mang nhi mannde, na kde manni te na kde mannge

    • @teetubrar7387
      @teetubrar7387 2 місяці тому +1

      Lok sabha da session UNO tak sun da jobol ditta jiada ton jiada 6 month vich jvaab dena penda ​@@JaspalSingh-b2s

  • @jashpalsingh1875
    @jashpalsingh1875 2 місяці тому +20

    Good job ❤❤❤
    ਗਾਂਧੀ ਸਾਬ❤❤❤❤

  • @ajaypreet7455
    @ajaypreet7455 2 місяці тому +5

    ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਡਾਕਟਰ ਸਾਹਿਬ ਪੰਜਾਬ ਹੱਕ ਸੱਚ ਬੋਲਣ ਲਈ ਧੰਨਵਾਦ ਕਰਦਿਆ🎉🎉

  • @gurmeetkaur-ek5kv
    @gurmeetkaur-ek5kv 2 місяці тому +10

    🙏🏼👏🏻ਵਹਿਗੁਰੂ ਜੀ🙏🏼👏🏻
    🙏🏼ਗੁਰੂਆਂ ਪੀਰਾਂ ਦੀ ਤੇ ਆਪ ਜੀ 🙏🏼
    🙏🏼ਮੇਹਰ ਕਰੋ ਜੀ🙏🏼👏🏻
    🙏🏼ਮੇਰੇ ਪਾਤਸ਼ਾਹ ਜੀਉ🙏🏼👏🏻
    🙏🏼ਤੁਸੀ ਤਾਂ ਡੁਬਦੀ ਹਿੰਦ ਦਾਬੇੜਾ 🙏🏼ਬੰਨੇ ਲਾਇਆ ਮੇਰੇ ਸਤਿਗੁਰੂ ਜੀ🙏🏼ਮੇਰੇ ਦਾਤਾ ਜੀ ਅੱਜ ਮੇਰੇ ਸੋਹਣੇ ਰੰਗਲੇ ਪੰਜਾਬ ਨੂੰ ਕਿੰਨਾ ਲੋਗਾ ਇਹ ਹਲਾਤ ਬਨ੍ਹਾਏ 🙏🏼
    🙏🏼ਵਹਿਗੁਰੂ ਜੀ ਤੁਮ ਹੋ🙏🏼
    🙏🏼ਸੱਭ ਰਾਜਨ ਕੇ ਰਾਜਾ🙏🏼👏🏻
    🙏🏼ਉਹ ਕੱਲਾ ਕਦੋਂ ਵਰਤਾਉਣੀ ਹੈ ਜੀ🙏🏼👏🏻
    🙏🏼ਅਸੀ ਉਡੀਕ ਚਬੇਠੈ ਹਾਜੀ
    🙏🏼👏🏻ਉਹ ਸਮੇਂ ਦੀ ਉਡੀਕ ਵਿੱਚ
    🙏🏼ਬੇਠੇ ਹਾ ਜੀ🙏🏼👏🏻🚩
    🙏🏼ਮੇਰੇ ਕਲਗੀਆਂ ਵਾਲੇ ਪਿਤਾ ਜੀ🙏🏼👏🏻🚩
    🙏🏼ਮੇਰੇ ਮੇਰੇ ਮੇਰੇ ਬਾਜਾ ਤਾਜ਼ਾ ਵਾਲੇ ਸਤਿਗੁਰੂ🙏🏼👏🏻
    🙏🏼ਨੀਲੇ ਦੇ ਸ਼ਾਹ ਅਸਵਾਰ ਸਤਿਗੁਰੂ🙏🏼👏🏻
    🙏🏼ਸਾਰਾ ਪ੍ਰਵਾਰ ਵਾਰ ਕੇ ਡੁਬਦੀ ਹਿੰਦ ਨੂੰ ਬਚਾਇਆ ਅੱਜ ਇਹ ਲੋਗ ਭੁੱਲ ਗਏ
    🙏🏼ਆਉ ਵਹਿਗੁਰੂ ਜੀ ਇੰਨਾਂ ਲੋਗਾ ਨੂੰ ਯਾਦ ਦਿਵਾਉ 🙏🏼👏🏻
    🙏🏼👏🏻ਅਸੀਂ ਭਿਖਾਰੀ ਨਹੀ🙏🏼👏🏻ਮੇਰੀ ਅਰਦਾਸ ਸੱਚੇ ਪਾਤਸ਼ਾਹ ਅੱਗੇ🙏🏼👏🏻
    🙏🏼ਜਗਤ ਜਲ਼ੰਦਾ ਰੱਖਲੈ👏🏻
    🙏🏼ਆਪਨੀ ਕਿਰਪਾ ਧਾਰਿ🙏🏼👏🏻🚩👏🏻🚩👏🏻🚩👏🏻🚩👏🏻🙏🏼🙏🏼🙏🏼🙏🏼🙏🏼🙏🏼🙏🏼🙏🏼🚩💕🚩💕🚩💕🚩

  • @HarbajhanSingh-r7r
    @HarbajhanSingh-r7r 2 місяці тому +22

    ਸਾਡਾ ਗਾਂਧੀ ਜਿੰਦਾਬਾਦ

  • @angrejparmar6637
    @angrejparmar6637 2 місяці тому +8

    ਵਾਹ ਗਾਂਧੀ ਸਾਹਿਬ thanks

  • @GurdevSingh-jh1wk
    @GurdevSingh-jh1wk 2 місяці тому +10

    ਧੰਨਵਾਦ ਵਾਹ ਪੰਜਾਬ ਦਿਆ ਬਬਰ ਸ਼ੇਰਾ ਨਹੀ ਨਹੀਂਰੀਸਾਂਤੁਹਾਡੇ ਅਲੌਕਿਕਵਿਚਾਰਾਂਦੀਤਾਰੀਫ ਕਰਨ ਲੲਈ ਸਬਦ ਨਹੀਂ ਲਭ ਰਹੇ.ਬਬਰਸੇਰਾ ਪਰਮਾਤਮਾ ਉਮਰ ਲੰਮੀ ਬਖ਼ਸੇ. ਜੀਵੇਂ ਹਜਾਰੋਂ ਸਾਲ.। " ਕਾਮਨਾ ਕਰਦਾ ਹਾਂ ਤੁਹਾਡੇ ਵਰਗੇ ਨਿਧੜਕ ਤੇਸੂਝਵਾਨ ਦੇਸ ਦੇਨੇਤਾਵਾਂਨੂੰ ਛੇਤੀ ਤੋਂਛੇਤੀਵਾਗਡੋਰ ਸੰਭਾਲੇਸਾਡਾ ਦੇਸ ਭਾਰਤ ਰਿਸੀਆਂ ਮੁਨੀਆਂਸਿਰ ਲੱਥ ਯੋਧਿਆਂ ਸੂਰਬੀਰਾਂ ਤੇ ਭਗਤਾਂ ਦੀ ਧਰਤੀ ਆਬਾਦ ਰਹੇ। ਧੰਨਵਾਦ ਧੰਨਵਾਦ "।ਤੁਹਾਡੇ ਸ਼ਸੁਭ ਵਿਚਾਰਾਂ ਦਾ ਉਪਾਸਕ ਨਿਮਾਣਾ ਦੇਸ਼ ਵਾਸੀ।

  • @DalbirSingh-d6r
    @DalbirSingh-d6r 2 місяці тому +13

    ਗਾਂਧੀ ਜੀ ਤੁਸੀਂ ਹੋ ਅਸਲੀ ਗਾਂਧੀ, ਹੁਣ ਪੰਜਾਬ ਵਾਸੀਆਂ ਨੂੰ ਬੇਨਤੀ ਇਦਾਂ ਦੇ ਲੋਕ ਚੁਣ ਕੇ ਅੱਗੇ ਬੇਜੇ ਜਾਣ.

  • @mohanjitsingh4636
    @mohanjitsingh4636 2 місяці тому +12

    ਵਧੀਆ ਜਾਨਕਾਰੀ ਦਿੱਤੀ ਹੈ

  • @sukhdarshansamra5203
    @sukhdarshansamra5203 2 місяці тому +3

    ਬਹੁਤ ਹੀ ਵਧੀਆਂ ਲੱਗਾ ਤੁਹਾਡੀ ਬੇਬਾਕ ਅਵਾਜ ਸੁਣ ਕੇ ਡਾਕਟਰ ਧਰਮਵੀਰ ਗਾਂਧੀ। ਜੀ 🙏🙏🙏

  • @bhullarsahib69
    @bhullarsahib69 2 місяці тому +27

    ਗੁੱਡ 👍

  • @SinghJagga-ut5nj
    @SinghJagga-ut5nj 2 місяці тому +2

    ਡਾਕਟਰ ਧਰਮਵੀਰ ਗਾਂਧੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਕਾਂਗਰਸ ਪਾਰਟੀ ਜ਼ਿੰਦਾਬਾਦ

  • @SohanSingh-yt2pn
    @SohanSingh-yt2pn 2 місяці тому +4

    V.good .ji ਤੁਸੀ ਪੰਜਾਬ ਦੀ ਗੱਲ ਕੀਤੀ Dr.saib ਧੰਨਵਾਦ ਜੀ।

  • @SohanSingh-yt2pn
    @SohanSingh-yt2pn 2 місяці тому +8

    ਪੰਜਾਬ ਦਾ ਪੁੱਤ ਹੈ ਗਾਧੀ ਵੀਰ ।

  • @pashminderkaur9947
    @pashminderkaur9947 2 місяці тому +5

    ਆਪ ਸਹੀ ਮਾਅਨਿਆਂ ਵਿੱਚ ਪੰਜਾਬ ਦੇ ਪੁੱਤ ਹੋ ।
    ਆਪ ਜੀ ਪਹਿਲਾਂ ਵੀ ਪੰਜਾਬ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦੇ ਰਹਿੰਦੇ ਹੋ ।

  • @bikarjitsingh34bikarjitsin10
    @bikarjitsingh34bikarjitsin10 2 місяці тому +2

    ਬਹੁਤ ਵਧੀਆ ਤਰਸ ਗਏ ਸੀ ਪੰਜਾਬ ਦੀ ਗੱਲ ਸੁਣਨ ਨੂੰ ਮਿਲੀ ਪੰਜਾਬ ਦੇ ਸਾਰੇ ਹੱਕ ਮਾਰ ਲੲਏ ਕੇਂਦਰ

  • @dr.nirmalsingh8558
    @dr.nirmalsingh8558 2 місяці тому +17

    Solute , Sir . ❤

  • @charandeepsingh3361
    @charandeepsingh3361 2 місяці тому

    ਸ਼ੁਕਰ ਆ ਸਾਡੇ ਸੰਸਦ ਮੈਂਬਰ ਸਾਹਿਬਾਨ ਨੇ ਪੰਜਾਬੀ ਬੋਲਣੀ ਸ਼ੁਰੂ ਤਾਂ ਕੀਤੀ ਸਮੂਹ ਦਾ ਧੰਨਵਾਦ ਜਿਨ੍ਹਾਂ ਪੰਜਾਬੀ ਦੀ ਵਰਤੋਂ ਕੀਤੀ

  • @asttydydydgfxfxyfufug3798
    @asttydydydgfxfxyfufug3798 2 місяці тому +5

    👍👍 ਬਹੁਤ ਵਧੀਆ

  • @baldevsinghgillbudhsinghwa9352
    @baldevsinghgillbudhsinghwa9352 2 місяці тому +6

    ਗਾਂਧੀ ਜੀ ਧੰਨਵਾਦ ਬਾਈ

  • @bhupindergill4973
    @bhupindergill4973 2 місяці тому +20

    😮GOODDRGANDHIJI VERYGOOD SPEACH

  • @darasingh3026
    @darasingh3026 2 місяці тому +12

    Very Good Speech in Punjabi

  • @sukhdevsingh6078
    @sukhdevsingh6078 2 місяці тому +16

    ਹੁਣ ਬੋਲਣਾ ਆਇਆ ਗਾਂਧੀ ਨੂੰ

  • @manjit_singh_1984
    @manjit_singh_1984 2 місяці тому +13

    Good speech in punjabi

  • @ChainSibia
    @ChainSibia 2 місяці тому +7

    Verygood

  • @kultarsinghcheema7452
    @kultarsinghcheema7452 2 місяці тому +1

    ਬਹੁਤ ਵਧੀਆ ਡਾ.ਗਾਂਧੀ ਸਾਹਿਬ।

  • @KanwaljitMalhi-e9g
    @KanwaljitMalhi-e9g 2 місяці тому +4

    Very nice emotional speech showing the the love and sympathy for punjab

  • @gillsaab-cf3du
    @gillsaab-cf3du 2 місяці тому +9

    Waheguru ji

  • @SherSinghHariom
    @SherSinghHariom 2 місяці тому

    ਵਾਹ ਵਾਹ ਗਾਂਧੀ ਜੀ ਸੁਆਦ ਆ ਗਿਆ ਸਪੀਚ ਸੁਣਕੇ ਸਾਰੇ ਐਮ ਪੀ ਨੂੰ ਇਹੋ ਜਿਹੇ ਭਾਸ਼ਣ ਦੇਣੇ ਚਾਹੀਦੇ ਹਨ ਸੰਸਦ ਵਿਚ

  • @SatnamSingh-ic5jl
    @SatnamSingh-ic5jl 2 місяці тому +1

    ਡਾਕਟਰ ਗਾਂਧੀ ਜੀ ਜਿੰਦਾਬਾਦ ਐਮ ਪੀ ਸਾਡਾ ਏ ❤❤

  • @bpindorie8353
    @bpindorie8353 2 місяці тому +12

    Excellent points by Mr. Gandhi..

  • @inderpalsingh7144
    @inderpalsingh7144 2 місяці тому +4

    Good ❤

  • @ranjitsingh1980
    @ranjitsingh1980 2 місяці тому

    Very Good

  • @ManpreetSingh-po8ox
    @ManpreetSingh-po8ox 2 місяці тому +5

    ਗੁਡ

  • @ਬਲਕਾਰਸਿੰਘਖਾਲਸਾ

    ਡਾਕਟਰ ਗਾਧੀ ਪੰਜਾਬ ਦੀ ਅਵਾਜ ਹੀ ਨਹੀ ਪੰਜਾਬ ਦਾ ਅਸਲ ਪੁੱਤਰ ।

  • @somadevi1614
    @somadevi1614 2 місяці тому +5

    Good speech 🎉🎉

  • @pashminderkaur9947
    @pashminderkaur9947 2 місяці тому +1

    ਬਹੁਤ ਵਧੀਆ ਵਿਚਾਰ ਰੱਖੇ ਹਨ ਆਪਜੀ ਨੇ।

  • @dharmindersingh7900
    @dharmindersingh7900 2 місяці тому

    ਬਹੁਤ ਵਧੀਆ ਗਾਂਧੀ ਸਾਹਿਬ ਦੱਬ ਕੇ ਰੱਖੋ।

  • @djidsys1588
    @djidsys1588 2 місяці тому +5

    Very good

  • @BaljitSingh-le8jf
    @BaljitSingh-le8jf 2 місяці тому +4

    Good

  • @harjitbhullar3018
    @harjitbhullar3018 2 місяці тому

    ਬਹੁਤ ਚੰਗ਼ਾ ਕੰਮ ਕੀਤਾ ਕਿ ਗਾਂਧੀ ਜੀ ਪੰਜਾਬੀ ਵਿਚ ਬੋਲੇ

  • @singhthakar7446
    @singhthakar7446 Місяць тому

    ਬਹੁਤ ਵਧੀਆ ਗੱਲ ਹੁੰਦੀ ਹੈ
    ਇਸ ਵੀਰ ਦੀ

  • @PritamSingh-wt7jx
    @PritamSingh-wt7jx 2 місяці тому

    ਸਮੇਂ ਸਿਰ ਸੱਚ ਬੋਲਣ ਲਈ ਧੰਨਵਾਦ ਜੀ ਸਵਾਦ ਆਗਿਆ ਹੈ ਐਮ ਪੀ ਬਣਾਉਣ ਦਾ

  • @daljitlitt9625
    @daljitlitt9625 2 місяці тому

    ਬਹੁਤ ਵਧੀਆ

  • @inderpalsingh7144
    @inderpalsingh7144 2 місяці тому +3

    Very good sir❤

  • @ਸਹਿਜੇਰਚਿਓਖਾਲਸਾਚੈਨਲ

    ਕਾਬਲੇ ਤਰੀਫ ਤੁਹਾਡੇ ਵਿਚਾਰ ਡਾ ਗਾਂਧੀ ਸਾਹਿਬ ਜੀ ਤੁਸੀਂ ਪਟਿਆਲਾ ਤੋਂ ਐਮ ਪੀ ਹੋ ਤੁਸੀਂ ਪੰਜਾਬ ਦੀ ਅਵਾਜ ਉਠਾਈ ਹੈ ਕਾਬਲੇ ਗੌਰ ਕਾਬਲੇ ਤਰੀਫ

  • @gsdakha3763
    @gsdakha3763 2 місяці тому +3

    Good 👍

  • @manjit-t2l
    @manjit-t2l 2 місяці тому +4

    Very nice

  • @jagatsgymjalandhar3359
    @jagatsgymjalandhar3359 2 місяці тому +3

    Always nice

  • @rachhpalsingh1679
    @rachhpalsingh1679 2 місяці тому +2

    Good speech all points good 👍👍👍👍👍👍👍

  • @harbhajandhaliwal4966
    @harbhajandhaliwal4966 2 місяці тому +5

    Thinks

  • @karambirsinghbal8055
    @karambirsinghbal8055 2 місяці тому

    good dr ji punjabi boli j

  • @shindas4282
    @shindas4282 2 місяці тому

    ਧਰਮਵੀਰ ਗਾਂਧੀ ਬਹੁਤ ਵਧੀਆ ਲੀਡਰ ਹਨ

  • @parmandevi443
    @parmandevi443 2 місяці тому +2

    Salute sir g

  • @ShardpalSingh-r5q
    @ShardpalSingh-r5q 2 місяці тому +3

    ਆਪ ਵਾਲੇ ਦੀਵਿਆਂ ਨੂੰ ਵੀ ਸੁਣ ਲਵੋ ਭਾਂਡੇ ਕੀ ਆਵਾਜ ਕੱਢਦੇ ਐ

  • @ParamjeetBrar-r1v
    @ParamjeetBrar-r1v 2 місяці тому

    ਬਹੁਤ ਵਧੀਆ ਡਾਕਟਰ ਸਾਬ ਜੀ 🙏

  • @harjinderkaur8342
    @harjinderkaur8342 2 місяці тому +1

    ਸੱਚੇ। ਇਨਸਾਨ। ਗਾਂਧੀ

  • @swaransingh8636
    @swaransingh8636 2 місяці тому +3

    Very. Good. Speech

  • @DalbirSingh-d6r
    @DalbirSingh-d6r 2 місяці тому +1

    ਸਾਬਾਸ਼ ਪਟਿਆਲਾ ਵਾਸੀਆਂ ਤੁਸੀਂ ਇਸ ਦਫ਼ਾ ਅਸਲੀ ਸ਼ੇਰ ਚੁਣਿਆ, ਅਤੇ ਪਹਿਲਾ ਵਾਲੇ ਹੁਣ ਕਿੱਥੇ ਹਨ, ਅਤੇ ਹੈ ਵੀ ਕੀ ਸੀ?.

  • @jalourSingh-bz4dj
    @jalourSingh-bz4dj 2 місяці тому

    ਸਾਨੂੰ ਸਾਡੇ ਪੰਜਾਬ ਦੇ ਐਮਪੀ ਗਾਂਧੀ ਸਾਹਿਬ ਉਥੇ ਬਹੁਤ ਹੀ ਮਾਨ ਹੈ ਇਹ ਸੰਸਦ ਵਿੱਚ ਜੋ ਕੁਝ ਬੋਲਦੇ ਹਨ ਬਹੁਤ ਹੀ ਵਧੀਆ ਬੋਲਦੇਨ ਅਤੇ ਪੰਜਾਬ ਦੇ ਮੁੱਦੇ ਚੁੱਕ ਰਹੇ ਹਨ ਅਸੀਂ ਇਹਨਾਂ ਨੂੰ ਵਾਰ ਵਾਰ ਸਲੂਟ ਕਰਦੇ ਹਾਂ ਜੀ

  • @avtarkasoulino.1363
    @avtarkasoulino.1363 2 місяці тому +1

    Very good dharm ghandi...

  • @ajmersingh5735
    @ajmersingh5735 2 місяці тому

    Gud speech sir thax

  • @ManpreetSingh-q9y
    @ManpreetSingh-q9y 2 місяці тому

    ❤❤❤ amazing speech 😊😊

  • @rajbirsingh7133
    @rajbirsingh7133 2 місяці тому +1

    👍👍👍🙏🏻

  • @BalwinderSingh-ug9fe
    @BalwinderSingh-ug9fe 2 місяці тому

    ਅਜਿਹੇ ਵਿਅਕਤੀ ਦੀ ਲੋੜ ਹੈ। ਪੰਜਾਬ ਵਿੱਚ ਮੁੱਖ ਮੰਤਰੀ ਐਸਾ ਹੀ ਹੋਣਾ ਚਾਹੀਦਾ ਹੈ।

  • @jagdev3219
    @jagdev3219 2 місяці тому +1

    🙏🙏👌👌

  • @DavinderSingh-xt2pd
    @DavinderSingh-xt2pd 2 місяці тому +1

    Good speech sir

  • @SurjitSingh-su8ry
    @SurjitSingh-su8ry 2 місяці тому +2

    🙏👍

  • @balwinderkaur5430
    @balwinderkaur5430 2 місяці тому +2

    Salute Dr sahib

  • @gumti315
    @gumti315 2 місяці тому

    ਸਹੀ ਕਿਹਾ ਜੀ,,,

  • @nirbhaisingh9154
    @nirbhaisingh9154 2 місяці тому

    🙏🙏👍

  • @sukhwindersingh-or6hw
    @sukhwindersingh-or6hw 2 місяці тому +2

    Good punjabi ❤️👍

  • @gurbindersingh5353
    @gurbindersingh5353 2 місяці тому

    Good job sir

  • @bhupinderjitsingh7648
    @bhupinderjitsingh7648 2 місяці тому

    Good ji 👍👍👍👍👍

  • @ManjitSingh-eh6ym
    @ManjitSingh-eh6ym 2 місяці тому +4

    FULL CREDIT TO VOTERS OF PATIALA FOR TWICE ELECTING DR GANDHI AS MEMBER OF PARLIAMENT 👍👍👏🙏🙏

  • @LakhwinderSingh-gm1gt
    @LakhwinderSingh-gm1gt 2 місяці тому

    ❤❤❤❤❤

  • @HarjinderSingh-rk5gf
    @HarjinderSingh-rk5gf 2 місяці тому +1

    Very nice sir

  • @IshwarSingh-he6ph
    @IshwarSingh-he6ph 2 місяці тому +1

    👌👌👌👌👌👌👌❤❤❤❤❤

  • @preetcorner
    @preetcorner 2 місяці тому

    Good🙏🙏🙏🙏

  • @pritpalsingh2789
    @pritpalsingh2789 2 місяці тому

    ਬਹੁਤ ਵਧੀਆ dr ਗਾਂਧੀ 👌

  • @jaswinderjaswinder9101
    @jaswinderjaswinder9101 2 місяці тому +3

    Dharmveer Gandhi 🙏❤ ehe aa punjab da MP har ek punjabi nu es to sikhna chahida 👌👍🙏Dharmveer Gandhi jindabad 🦁💪👌👍🙏❤ punjabi boli vich speech diti Dharmveer Gandhi ne ❤❤

  • @rajvirsingh3008
    @rajvirsingh3008 2 місяці тому +2

    ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ, ਭਾਜਪਾ ਨੂੰ ਭਗਾਓ ‌ਦੇਸ਼ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @NavneetKaur-yf7xu
    @NavneetKaur-yf7xu 2 місяці тому

    Very nice 🎉🎉🎉

  • @MalkitSingh-fj3ci
    @MalkitSingh-fj3ci 2 місяці тому

    Very nice speech

  • @ManjitSingh-eh6ym
    @ManjitSingh-eh6ym 2 місяці тому +4

    DR GANDHI IS TRUE PUNJABI 👍👍👍👏

  • @narinderchhina3009
    @narinderchhina3009 2 місяці тому +1

    Right

  • @SarvjeetsinghSs
    @SarvjeetsinghSs 2 місяці тому +2

    good sir

  • @ManjitSingh-eh6ym
    @ManjitSingh-eh6ym 2 місяці тому +2

    Best MP out of all Punjab MPs 👍👍👍👏👏👌👌🙏🙏🙏🙏🙏

  • @NarindepalsinghChhina
    @NarindepalsinghChhina 2 місяці тому

    Excellent speech dr sahib g

  • @PartapDhaliwal-g2b
    @PartapDhaliwal-g2b 2 місяці тому

    Good mp sahib ji

  • @KulwantSingh-ng7of
    @KulwantSingh-ng7of 2 місяці тому +1

    Good Punjabi Dr Sahib Ji

  • @bsmaahalsingh3611
    @bsmaahalsingh3611 2 місяці тому

    Nice👍

  • @SikanderLehal
    @SikanderLehal 2 місяці тому +1

    Good. Mp g

  • @balwantjoga7785
    @balwantjoga7785 2 місяці тому +1

    Very good doctor sab ji ,