ਸ਼ਹੀਦਾਂ ਦਾ ਪਹਿਰਾ! ਕੀ ਮਜ਼ਾਕ ਬਣਾਇਆ ਜਾ ਰਿਹਾ! | Shaheed Singh ? | Bhai Sarbjit Singh Dhunda

Поділитися
Вставка
  • Опубліковано 22 жов 2024
  • Website:
    www.ssdhunda.com
    Page:
    / sarbjitsinghdhunda

КОМЕНТАРІ • 466

  • @SurjitSingh-p9t
    @SurjitSingh-p9t 6 місяців тому +30

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @Gurmeetsingh-de5wq
    @Gurmeetsingh-de5wq 6 місяців тому +3

    Bhai Mani Singh ji ne apne bhai ,poot ,bhatijein tak shaheed katayein si......panth tein vaarein si......Dhan Bhai Mani Singh ji

  • @sehajpreet1807
    @sehajpreet1807 6 місяців тому +40

    ਪ੍ਰਭ ਭਾਵੈ ਬਿਨ ਸਾਸ ਤੇ ਰਾਖੇ।। ਇਹਨੂੰ ਮੂਰਖ ਨੂੰ ਪੁੱਛੋ ਕੇ ਹੁਣ ਬੰਦਾ ਸਾਹ ਤੋਂ ਬਿਨਾ ਰਹਿ ਸਕਦਾ? ।। ਬਾਣੀ ਬੇਅੰਤ ਸਾਗਰ ਆ ਜਿਹੜਾ ਖੋਜੁ ਓਹੀ ਇਹ ਬਾਣੀ ਦੇ ਕੌਤਕ ਨੂੰ ਸਮਝ ਸਕਦਾ ਆ ।।

    • @Palwan-singh836
      @Palwan-singh836 5 місяців тому +4

      ਵਾਹ ਜੀ ਸਹੀ ਗੱਲ ਕੀਤੀ ਆਵ ਜੀ ,

    • @atindersinghasr7225
      @atindersinghasr7225 5 місяців тому

      ਸਿੱਖਾਂ ਨੂੰ ਮੂਰਖ ਬਣਾਉਂਦਾ ਏਹ ਬੰਦਾ

  • @surjitsingh6878
    @surjitsingh6878 6 місяців тому +13

    ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @BalvirSingh-ss3pd
    @BalvirSingh-ss3pd 3 місяці тому +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸੁਣਿਆ ਵੇਖਿਆ ਹੰਢਾਇਆ ਲਿਖਿਆ ਦੇ ਅਧਾਰ ਪਰੰਪਰਾ ਚੱਲੀ ਆ ਰਹੀ ਹੈ।

  • @poetsgoal6357
    @poetsgoal6357 6 місяців тому +22

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਸਾਰਿਆ ਨੂੰ ਸਮਤ ਬਖਸ਼ਿਓ

    • @BalwinderSingh-gv8mo
      @BalwinderSingh-gv8mo 6 місяців тому

      baba deep singh kon c

    • @_inderjit_singh
      @_inderjit_singh 5 місяців тому +1

      @@BalwinderSingh-gv8mo tera name piche singh lagoun da koi faida nahi j tanu eh hi ni pta

  • @JaswinderKaur-oz9xw
    @JaswinderKaur-oz9xw 6 місяців тому +5

    Waheguru Ji

  • @bhaiamriksinghgurdaspuri3645
    @bhaiamriksinghgurdaspuri3645 4 місяці тому +2

    Bhut vdia vichar ji Dhanvad pyaryo

  • @paramkaushal4514
    @paramkaushal4514 6 місяців тому +46

    Ajj vi baba deep singh g Sri Darbar Sahib vich niwas karde han🙏🏻

    • @hsReaction7863
      @hsReaction7863 6 місяців тому +2

      Guru Ram das g kion ni veer g

    • @RanjitSingh-gb9ps
      @RanjitSingh-gb9ps 6 місяців тому +3

      ​@@hsReaction7863ਉਹ ਤਾਂ ਹੈਗੇ ਈ ਆ ਪਰ ਇਹ ਜਵਾਬ ਤਾਂ ਦਿੱਤਾ ਕਿਉਂਕਿ ਸ਼ਹੀਦ ਸਿੰਘਾਂ ਦੀ ਗੱਲ ਹੋ ਰਹਿ ਆ

    • @BalwinderSingh-gv8mo
      @BalwinderSingh-gv8mo 6 місяців тому

      baba deep singh koi hoya ni,gap

    • @BalwinderSingh-gv8mo
      @BalwinderSingh-gv8mo 6 місяців тому

      @@RanjitSingh-gb9ps baba deep singh paise piche ladya

    • @sehajpreet1807
      @sehajpreet1807 5 місяців тому

      @@BalwinderSingh-gv8mo oyee gandd saleya teri juratt kive hoyi inni gal Karan di, teri aukaat hegi aa inni gall Karan di

  • @bhupendersingh3610
    @bhupendersingh3610 3 місяці тому +1

    Waheguru Bilkul sahi

  • @chandnakaur3566
    @chandnakaur3566 6 місяців тому +15

    Bani paran naal sada pehra lagda c te sada lagda ravega .
    Dhan saaare kaum de mahaan shaheed te Dhan Shaheedi pehre jehre apne sikha di rakhi har vele karde ne.
    Oh Shaheed Singh Guru di Fauj ne oh sada hi Guru Granth Sahib ji naal rehende ne.
    Bhul chuk di khima

    • @hirdeysingh1971
      @hirdeysingh1971 6 місяців тому

      Mharaj aaap hee ne. But sorry to say ehh totally glt e. Pkhand e.

    • @sbbeatz-mixinghouse6877
      @sbbeatz-mixinghouse6877 6 місяців тому +3

      @@hirdeysingh1971veer ji agar kuch pata na hove tah avein bakwass na karo

    • @hirdeysingh1971
      @hirdeysingh1971 6 місяців тому +1

      @@sbbeatz-mixinghouse6877 je thde kol.koi authenticity e tusi prove kro ? Bhai Saab thik keh re ne. Satgur sache patshah aaapnhe smrath ne. Sheeed saade satkaryog vaddde ne. Mgr patshah aaaonhar wele hazar Nazar ne. Tusi v bkwaaas na kro te aaapda km kro. Anpad ta manmattt nu chadddo. Chawal na maaar

    • @sbbeatz-mixinghouse6877
      @sbbeatz-mixinghouse6877 6 місяців тому +2

      @@hirdeysingh1971 bhai Ji sharda hove te over smart hon ch fark Hunda mai eehy nahi kehnda k shaheed singh kise vich ohne aa But Shaheed Singh Khalse de Ang sang sahai hunde ne Guru sahib di Fouj ch shaheed singh ne tusi Hun Ana educated Loka piche lag k ana gallan te yakeen nahi karte tah na karo but Dal Panth Ardass Ch v shaheed singh nu yaad kitha janda hai j tusi ana e nahi yakeen karde bhai saab de bohto wade fan ho tah ardass cho shaheeda wali pangti cut k dikha do

    • @sbbeatz-mixinghouse6877
      @sbbeatz-mixinghouse6877 6 місяців тому

      @@hirdeysingh1971 tusi prove kardo k oxygen exist kardi aa tusi dekhi? Kade kahi gallan proof de de k nahi bata sakde Rabb science toh bohot zaada upar hai

  • @SandeepKaur-ju4du
    @SandeepKaur-ju4du 6 місяців тому +4

    Waheguru ji 🙏

  • @gurpreetsingh-zk1ng
    @gurpreetsingh-zk1ng 4 місяці тому +1

    Waheguru ji ka khalsa waheguru ji ki fateh g

  • @fatehsingh7377
    @fatehsingh7377 6 місяців тому +55

    ਵੀਰ ਗੱਲ ਤਾਂ ਠੀਕ ਆ ਇਹ ਦੁਕਾਨਦਾਰੀ ਕਰਦੀ ਨੇ ਪਰ ਧੰਨ ਧੰਨ ਬਾਬਾ ਦੀਪ ਸਿੰਘ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਵਿੱਚ ਬਹੁਤ ਸ਼ਕਤੀ ਆ

  • @Junior22G
    @Junior22G 6 місяців тому +43

    ਬਿਨਾਂ ਅਨੁਭਵ ਤੋਂ ਜਿਹੜਾ ਗਿਆਨ ਹੋਇਆ ਕਰਦਾ.. ਉਹ ਬਹੁਤ ਖੁਸ਼ਕੀ ਪੈਦਾ ਕਰਦਾ ਅਤੇ ਦੁੱਖ ਦਾ ਕਾਰਣ ਬਣਿਆ ਕਰਦਾ..

  •  6 місяців тому +33

    ਏਥੇ ਜਾ ਕੇ ਤੁਹਾਡਾ ਗਿਆਨ ਖਤਮ ਹੋ ਜਾਂਦਾ ਬਾਈ ਇਸ ਤੋਂ ਅੱਗੇ ਗੱਲ ਓਹਨਾ ਦੀ ਤੁਰਦੀ ਜਿਨਾ ਤੇ ਉਸ ਦੀ ਕਿਰਪਾ ਹੁੰਦੀ ਹੈ ਜੀ

    • @PreetKaur-pz4lq
      @PreetKaur-pz4lq 6 місяців тому +6

      ਬਹੁਤ ਵਧੀਆ ਜਵਾਬ,ਤੁਹਾਡੀ ਗੱਲ ਇਹ ਇਸ ਗਿਆਨਵਾਨ ਨੂੰ ਹਜ਼ਾਰ ਵਾਰ ਜੰਮਕੇ ਵੀ ਸਮਝ ਨੀ ਆਉਣੀ

    • @inderjagraon2806
      @inderjagraon2806 5 місяців тому

      Bilkul sach boll reahaa ha bhai sahibh

  • @jagdishsingh0210
    @jagdishsingh0210 6 місяців тому +3

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @NarinderSingh-kt8qq
    @NarinderSingh-kt8qq 6 місяців тому +3

    Waheguru ji ❤🙏🙏🙏🙏🙏❤️👏👏👏👏👏❤️❤️❤️❤️❤️❤️🌹🌹🌹🌹🌹🌹🌹🌹🌹🌹🌹🌹🌹🌹

  • @labhsingh1832
    @labhsingh1832 6 місяців тому +4

    ਵਾਹਿਗੁਰੂ ਜੀ

  • @Lovenature-nt8zm
    @Lovenature-nt8zm 6 місяців тому +26

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

    • @ranjodhsingh7736
      @ranjodhsingh7736 6 місяців тому +1

      ਸਰਬਜੀਤ ਸਿੰਘ ਜੀ, ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ।

  • @jatindersingh9255
    @jatindersingh9255 6 місяців тому +6

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @JagroopDhillon-zf5dk
    @JagroopDhillon-zf5dk 6 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ

  • @BhupinderSingh-c9s
    @BhupinderSingh-c9s 6 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @sukhchainsinghdhillon1406
    @sukhchainsinghdhillon1406 6 місяців тому +6

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @harjindersingh7755
    @harjindersingh7755 6 місяців тому +4

    ਵਾਹਿਗੁਰੂ ਜੀ ❤

  • @singhbalwinder1617
    @singhbalwinder1617 9 днів тому

    You are right ✅ ❤❤❤❤ ਜੀ।

  • @gurjeetsingh9370
    @gurjeetsingh9370 6 місяців тому +9

    ਬਿਲਕੁਲ ਸਹੀ ਕਿਹਾ ਬਾਈ ਜੀ 100%ਸੱਚੀਆਂ ਗੱਲਾਂ ਨੇ

  • @PargatSingh-zz8nu
    @PargatSingh-zz8nu 6 місяців тому +25

    ਬਹੁਤ ਵਧੀਆ ਜਾਣਕਾਰੀ ਧੰਨਵਾਦ ਸਰਪੰਚ ਪ੍ਰਗਟ ਸਿੰਘ

    • @gulshanchandi2860
      @gulshanchandi2860 6 місяців тому

      Vichar ta bale he vadiya
      ।।
      Ek video ch ehi bai keh reha,,, ki Gurbani ch Takat ni vyi ki path padh k kise di jholi bhar ju bache nal।
      ਉਦਾਹਰਨ ਦੇ ਰਿਹਾ c Bibi nanki ji Di

    • @haryanvijaat1604
      @haryanvijaat1604 6 місяців тому

      Sarpanch likhna zaroori si? Hankaar na karo ji.

  • @simar6135
    @simar6135 6 місяців тому

    Is vichar te bilkul sehmat aa bhai shaib nal baut vdia vichar🙏🏻🙏🏻

  • @BachitarSingh-t8w
    @BachitarSingh-t8w 6 місяців тому +14

    ਤੇਰਾ ਏਕੁ ਨਾਮੁ ਤਾਰੇ ਸੰਸਾਰੁ।। ਗੁਰਬਾਣੀ ਨੂੰ ਆਪਣੇ ਤੇ ਆਪ ਲਾਗੂ ਹਰ ਸਿੱਖ ਕਰੇ

  • @JimCarey-fc6os
    @JimCarey-fc6os 4 місяці тому

    Very well said @Dhunda ji

  • @deepsandhu1468
    @deepsandhu1468 6 місяців тому +15

    ਦਿਲੋਂ ਸਤਿਕਾਰ ਆਪ ਜੀ ਦੇ ਪ੍ਰਚਾਰ ਦੇ ਤਰੀਕੇ ਨੂੰ 🙏🙏

  • @avtarsingh6340
    @avtarsingh6340 6 місяців тому

    ❤ ਵਾਹਿਗੁਰੂ ਵਾਹਿਗੁਰੂ ਜੀ

  • @ranjitkaursandhu7846
    @ranjitkaursandhu7846 6 місяців тому +21

    ਬਿਲਕੁਲ ਸਹੀ ਕਿਹਾ ਤੁਸੀਂ 🙏🏽

  • @gurjitrandhawa9369
    @gurjitrandhawa9369 6 місяців тому +2

    Waheguru

  • @BaljitKaur-hb5rm
    @BaljitKaur-hb5rm 22 дні тому

    Dhan dhan guru granth sahib jii

  • @JaskaranJaskaran-mv9ii
    @JaskaranJaskaran-mv9ii 5 місяців тому +1

    ਵਾਹਿਗੁਰੂ ❤😂❤

  • @btxjagu
    @btxjagu 3 місяці тому

    Sahi gall ❤🙏

  • @SunriseCharan
    @SunriseCharan 5 місяців тому +20

    ਸ਼ਹੀਦ ਦੇਵਰੂਹਾਂ ਹੁੰਦੀਆ ਹੈ ਸੰਤ ਸਿੰਘ ਜੀ ਮਸਕੀਨ ਨੂੰ ਸੁਣੋ ਤੇ ਆਪਣਾ ਗਿਆਨ ਠੀਕ ਕਰੋ।

  • @harpindersingh232
    @harpindersingh232 6 місяців тому +13

    ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਮੂਰਖਾ ਨੂੰ ਇਹ ਸਮਜ ਆ ਜਾਵੇ ਅਸੀਂ ਮੂਰਖ ਲੋਕਾਂ ਨੇ ਦੁਕਾਨਾਂ ਬਣਾਂ ਲਈ ਆ ਤੇ ਵੱਡੇ ਮੂਰਖ ਓਹ ਜਿਹੜੇ ਕੁਝ ਬਾਣੀ ਪੜਦੇ ਸੁਣਦੇ ਵੀ ਆ ਪਰ ਸਮਜ ਸਿਆਣਪ ਕਿੱਥੇ ਗਈ ਵਾਹਿ ਗੁਰੂ ਹੀ ਜਾਣੇ ਇਹ ਜੋ ਨਵੇਂ ਢੰਗ ਲੱਭ ਲਏ ਲੋਕਾਂ ਨੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਹੋ ਜਹੇ ਉਪਦੇਸ਼ ਦਿੰਦੇ ਰਿਹਾ ਕਰੋ ਜੀ ਵਾਹਿਗੁਰੂ

  • @gurpreetsidhu9983
    @gurpreetsidhu9983 6 місяців тому +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @SukhchainSingh-qm1gu
    @SukhchainSingh-qm1gu 5 місяців тому

    Khush kita e jawana waheguru tenu hor chardikla bakhshe

  • @sahibsidhu6800
    @sahibsidhu6800 6 місяців тому +4

    ਹੋ ਸਕਦਾ ਸਿੰਘ ਉਸ ਨਗਰ ਦੇ ਹੋਣ ਵਾਹਿਗੁਰੂ ਜੀ ਜਿਹੜੇ ਸ਼ਹੀਦੇ ਦੇ ਗੁਰੂ ਘਰ ਬਨਾਉਣ ਵਾਲੇ

  • @LaahmanSingh
    @LaahmanSingh 5 місяців тому +1

    Vary nace buht sunder sach

  • @SatnamSingh-ds9dc
    @SatnamSingh-ds9dc 6 місяців тому +25

    ਮੈਨੂੰ ਸ਼ਹੀਦਾਂ ਦੇ ਦਰਸ਼ਨ ਹੋਏ
    ਇਹ ਸੱਚ ਹੈ

    • @sarmaan1081
      @sarmaan1081 6 місяців тому +1

      Kis tra de hunde Shahid singh

    • @tanvirbuttar6506
      @tanvirbuttar6506 6 місяців тому +1

      ਉਹ ਕਿਹੜਾ ਸ਼ਹੀਦ ਸੀ ਸ੍ਰੀ ਮਾਨ ਜੀ

  • @nirwairsingh4908
    @nirwairsingh4908 6 місяців тому +7

    Tann Baba Deep Singh ji

  • @kultarsinghcheema7452
    @kultarsinghcheema7452 6 місяців тому +2

    ਬਹੁਤ ਵਧੀਆ ਜਾਨਕਾਰੀ ਹੈ ਜੀ।

  • @parvindersingh7504
    @parvindersingh7504 6 місяців тому +2

    ਧਰਮ ਦੇ ਨਾਂਅ ਤੇ ਕਮਾਈ ਸਬ ਤੋ ਸੌਖਾ ਜਰੀਆ ਹੈ

  • @gurtajbhinder954
    @gurtajbhinder954 5 місяців тому

    Waheguru ji mihar krio ji 🙏🏻 bakhsio ji 🙏🏻

  • @baljindersingh6800
    @baljindersingh6800 6 місяців тому

    Satnam waheguru g

  • @gurcharansingh3845
    @gurcharansingh3845 6 місяців тому +2

    Waheguru ji sarbat da bhalla karo

  • @Officialgurwinder47
    @Officialgurwinder47 3 місяці тому

    Sahi gal veer ji

  • @LakhaLakha-jt4jl
    @LakhaLakha-jt4jl 6 місяців тому +2

    Wah guru ji 🙏🙏

  • @rajkaur6341
    @rajkaur6341 6 місяців тому +2

    Bilkul shi gel aa 🙏🏻

  • @nishansingh-zy8ru
    @nishansingh-zy8ru 6 місяців тому +2

    Satnam SRI waheguru ji

  • @gurjindersinghsona7854
    @gurjindersinghsona7854 6 місяців тому

    Waheguru ji meher karen ji thwannu hamesha chadhdi kala bakshan ji 🙏 ❤

  • @jasgrewal524
    @jasgrewal524 6 місяців тому +1

    Very good veer ji, Waheguru ji bless you 👏 🙏 100% right ji

  • @MSingh-ue5wf
    @MSingh-ue5wf 5 місяців тому +1

    🙏🏻🙏🏻🙏🏻🙏🏻🙏🏻❤️🌹 ਬਿਲਕੁਲ ਸੱਚ ਭਾਈ ਸਾਬ ਜੀ ਧੰਨਵਾਦ ਜੀ

  • @bharatbhushan7259
    @bharatbhushan7259 5 місяців тому +3

    Veer ji jo pavitar ruha hundia oh janam marn de chakra cho nhi aaundia oh ..oh sachkhand rab ko hundia a ..jdo kise te musibat aaundi waheguru ji phir aap bhej de hunde aa una nu ...

  • @billasandhu6946
    @billasandhu6946 6 місяців тому

    ਬਹੁਤ ਸੋਹਣੇ ਵਿਚਾਰ ਵੀਰ ਜੀ ❤🎉

  • @PankajSingh-qi7qf
    @PankajSingh-qi7qf 5 місяців тому

    His speeches are Making lots of sense. I totally 💯 agree with him. But this commercialisation of religion or playing with the religious sentiments of people (specially with women) is spread across across all religions. Thanks a lot for spreading message of Love, Karma , spirituality and peace

  • @kulwantsingh8772
    @kulwantsingh8772 4 місяці тому

    Sahi gal hai ❤

  • @navpreetkaur-kx1ov
    @navpreetkaur-kx1ov 5 місяців тому +3

    Sheed singh hai ji bilkul sach hai sade pita ne keha bapu dhan guru Ramdas ji ne deep singh jehri sangat mere dar ute aayu gi pehla sees tere navayugi

  • @BalwinderSingh-qe8jv
    @BalwinderSingh-qe8jv 6 місяців тому +1

    God bless you veer ji

  • @ReshamsinghGill-dq3pb
    @ReshamsinghGill-dq3pb 6 місяців тому +34

    ਸ਼ਹੀਦ ਪਹਿਰਾ ਬਿਲਕੁਲ ਹੈ

  • @kallukussa4689
    @kallukussa4689 6 місяців тому +1

    🙏🙏🙏🙏

  • @rinku1972singh
    @rinku1972singh 6 місяців тому +85

    ਭਾਈ ਸਾਹਿਬ ਸ਼ਹੀਦਾ ਦਾ ਪਹਿਰਾ ਬਿਲਕੁਲ ਲਗਦਾ ਹੈ ਕਿ ਸਾਡਾ ਨਿੱਜੀ ਤਜਰਬਾ ਹੈ,ਘਰ ਵਿਚ ਮਾੜੀਆਂ ਚੀਜਾਂ ਨੇ ਰਸਤਾ ਬਣਾ ਲਿਆ ਸੀ ,ਸ਼ਹੀਦਾ ਭਾਵ ਚੰਗੀਆ ਰੂਹਾਂ ਨੇ ਆਣ ਕੇ ਸਾਨੂੰ ਬਚਾਇਆ,ਬੜੀ ਮੁਸੀਬਤ ਪੈ ਗਈ ਸੀ,ਜਿਸ ਤਨ ਲਾਗੇ ਸੋਈ ਜਾਣੇ।ਬੇਨਤੀ ਹੈ ਇਹੋ ਜਿਹੇ ਪਰਚਾਰ ਨਾ ਕਰੋ,ਦੁੱਖੀ ਲੋਕ ਕਿੱਥੇ ਜਾਣਗੇ,ਸ਼ਹੀਦ ਵੀ ਵਾਹਿਗੁਰੂ ਦੇ ਸੇਵਕ ਹੀ ਹੁੰਦੇ ਹਨ ਤੇ ਵਾਹਿਗੁਰੂ ਅਪਣੇ ਸੇਵਕਾਂ ਰਾਹੀਂ ਮਦਦ ਭੇਜਦੇ ਹਨ। ਜੇ ਕੋਈ ਅਨੁਭਵ ਪ੍ਰਾਪਤ ਕੀਤਾ ਹੈ,ਉਸਦਾ ਪਰਚਾਰ ਕਰੋ ਜੀ।

    • @amolaksingh2884
      @amolaksingh2884 6 місяців тому +9

      Sant Maskeen ji sunia karo te usto baad vekhia j fark 😊

    • @JaspreetSingh-jy2pj
      @JaspreetSingh-jy2pj 6 місяців тому

      😂😂😂😂😂😂😂😂😂😂😂😂😂

    • @JaspreetSingh-jy2pj
      @JaspreetSingh-jy2pj 6 місяців тому

      ​@@amolaksingh2884🤦🤦🤦🤦🤦🤦🤦🤦🤦

    • @BalwinderSingh-gv8mo
      @BalwinderSingh-gv8mo 6 місяців тому

      o lode sb kuch thodi well power kardi a

    • @pb83TejiDevigarh
      @pb83TejiDevigarh 6 місяців тому

      Teri mat mari gyi a saleya dhunda

  • @hsfacts7481
    @hsfacts7481 6 місяців тому +1

    ਸਹੀ ਕਿਹਾ ਜੀ ਸਭ ਦੁਕਾਨਦਾਰ ਆ

  • @KarmjitSingh-wb2zg
    @KarmjitSingh-wb2zg 4 місяці тому +1

    Sahi gl a bhaisaab ji di

  • @meenabareilly4251
    @meenabareilly4251 6 місяців тому

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @baldevsingh7616
    @baldevsingh7616 5 місяців тому

    Very nice👍

  • @tajindersingh9776
    @tajindersingh9776 6 місяців тому +5

    ਬੁਹਤ ਵਧੀਆ ਭਾਈ ਸਾਬ

  • @BalkarSingh-ko2qy
    @BalkarSingh-ko2qy 6 місяців тому +19

    ਵਾਹਿ ਗੁਰੂ ਜੀ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਅਗਰ ਇਹ ਸੱਭ ਕਮਜ਼ੋਰੀਆਂ ਸ਼ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀ ਹੈ ਅਗਰ ਸਾਡੀ ਕੌਮ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਨੇ ਸਾਨੂੰ ਵਿਸਥਾਰ ਨਾਲ ਚਰਚਾ ਕੀਤੀ ਹੁੰਦੀ ਤਾਂ ਅੱਜ ਏਹ ਦਿਨ ਨਾ ਦੇਖਣੇ ਪੈਂਦੇ ਜੀ ਭਾਈ ਸਾਹਿਬ ਏਕ ਫਿਲਮ ਐਕਟਰ ਵੀ ਆਖਦੇ ਮੈ ਫਲਾਣਾ ਸਿੰਘ ਵਲਦ ਬਾਬਾ ਦੀਪ ਸਿੰਘ ਜੀ ਸਿੱਧੂ ਮੂਸੇ ਵਾਲੇ ਦੀ ਮਾਂ ਆਖਦੇ ਹਨ 5ਪੁੱਤਰ ਪੈਦਾ ਕਰੋ ਤੇ ਅਮ੍ਰਿੰਤ ਧਾਰੀ ਬਣਾਵੋ ਜੀ ਆਪ ਦਾੜ੍ਹੀ ਕੱਟਦੇ ਹਨ ਜੀ

  • @AvtarSingh-mj3ww
    @AvtarSingh-mj3ww 6 місяців тому

    Dhan Dhan Baba Deep Singh ji

  • @ACADMY.acadmy
    @ACADMY.acadmy 6 місяців тому +2

    Satinam waheguru ji

  • @kallukussa4689
    @kallukussa4689 6 місяців тому +1

    👍👍👍👌👌

  • @sushilajrawat276
    @sushilajrawat276 6 місяців тому

    Ek onkar satnam shree waheguru ji

  • @amarjitsingh233
    @amarjitsingh233 6 місяців тому +1

    Real speaker

  • @Singhsahib_mosewala161
    @Singhsahib_mosewala161 6 місяців тому +1

    Waheguru ji bahut vadia ji 🎉

  • @bestintheworld11
    @bestintheworld11 6 місяців тому +3

    Bilkul ji 100 % agree 👍 ji 🙏

  • @sukhmindersinghdhaliwal4663
    @sukhmindersinghdhaliwal4663 6 місяців тому +2

    100/💯 True

  • @Karan_Football108
    @Karan_Football108 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @kulvirkaur9734
    @kulvirkaur9734 6 місяців тому +5

    Bilkul sahi aa

  • @sehmbi1364
    @sehmbi1364 4 місяці тому

    ❤❤

  • @Avi__....__5309
    @Avi__....__5309 6 місяців тому +2

    ਤੁਹਾਡੇ ਵਰਗੇ ਲੋਕ ਹੀ ਦੂਸਰਿਆਂ ਨੂੰ ਸਹੀ ਰਾਸਤੇ ਤੇ ਜਾਣ ਤੋਂ ਰੋਕਦੇ ਨੇ, ਸਿੰਘ ਸ਼ਹੀਦ ਵੱਡੇ ਵਡੇਰੇ ਹੁੰਦੇ ਆ, ਜੇ ਪ੍ਰਚਾਰ ਕਰਦੇ ਹੋ ਇਹਦਾ ਮਤਲਬ ਇਹ ਨੀ ਵੀ ਦੂਸਰਿਆਂ ਨੂੰ Demotivate ਕਰੋ ਅਤੇ ਉਹਨਾ ਦੀ ਭਗਤੀ ਦਾ ਮਜ਼ਾਕ ਉਡਾਓ , ਅਧੂਰਾ ਗਿਆਨ ਹਾਨੀਕਾਰਕ ਹੁੰਦਾ, ਜਿਸਦੀ ਸ਼ਰਧਾ ਹੁੰਦੀ ਆ ਉਹੀ ਜਾਣਦਾ 🙏

    • @BalwinderSingh-gv8mo
      @BalwinderSingh-gv8mo 6 місяців тому

      tenu salya pura gyan a

    • @Avi__....__5309
      @Avi__....__5309 2 місяці тому

      @@BalwinderSingh-gv8mo Hm Hega gyan menu ....... ਤੈਨੂੰ ਅਕਲ ਦਾ ਘਾਟਾ ..ਜਦੋਂ ਤੇਰੇ ਨਾਲ ਹੋਣਗੀਆ ਤੈਨੂੰ ਆਪੇ ਪਤਾ ਲੱਗ ਜਾਉ।

  • @Gurwindersingh-jm8mm
    @Gurwindersingh-jm8mm 6 місяців тому

    Good idea waheguru ji kirpa kare

  • @mohindersinghkumra1713
    @mohindersinghkumra1713 6 місяців тому +8

    ਧੁੰਦਾਂ ਜੀ ਕ੍ਰਾਂਤੀਕਾਰੀ ਕਥਾ ਵਾਚਕ ਨੇ

  • @RaniDhalle
    @RaniDhalle 6 місяців тому

    Very nice 👌👍👏👍👏👍👏

  • @RadhirSingh-ge6zs
    @RadhirSingh-ge6zs 6 місяців тому

    Waheguru ji app janhi janh hoo ji ke mei kehrhi kirpa bhalda sbh te kirpa kro ji.

  • @avirajsingh7711
    @avirajsingh7711 5 місяців тому

    💯right ...👐

  • @parambirsinghduggal1373
    @parambirsinghduggal1373 6 місяців тому

    ਬਹੁਤ ਵਧੀਆ ਸਲਾਹ

  • @harpalsinghbali4792
    @harpalsinghbali4792 6 місяців тому +2

    Nice sir

  • @GurpreetKaur-pj4oy
    @GurpreetKaur-pj4oy 6 місяців тому

    Above video was eye opener indeed.
    🙏Just heard that some people are asking for reading Hanuman chaleesa in har mandir sahib ….
    Please take care of the matter … the pros and cons behind it should not be ignored ji 🙏

  • @akkiwarraich5866
    @akkiwarraich5866 6 місяців тому

    Very good Bhai saab

  • @nirmaljeetkaur961
    @nirmaljeetkaur961 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਕੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਕੋਈ ਸ਼ੱਕ ਹੈ ਜਦੋਂ ਕਿ ਤੁਸੀਂ ਅਰਦਾਸ ਵਿੱਚ ਹਮੇਸ਼ਾ ਬੋਲਦੇ ਹੋ ਕਿ ਸਭ ਥਾਈ ਹੋਇ ਸਹਾਇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਹਾਇ ਕਿ ਉਨਾਂ ਦੀ ਗਤੀ ਨਹੀਂ ਹੋਈ? ਕੀ ਇਹ ਤੁਹਾਨੂੰ ਸ਼ੱਕ ਹੈ ਕਿ ਉਹ ਸ਼ਹੀਦ ਸਿੰਘਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਨਹੀਂ ਰੱਖਦੇ ਜੋ ਕਿ ਸਾਡੇ ਵਰਗੀ ਸੰਗਤ ਨੂੰ ਤਾਰ ਸਕਣ

  • @ranjodhsingh056
    @ranjodhsingh056 6 місяців тому +3

    ਬਹੁਤ ਸੋਹਣੇ ਵਿਚਾਰ ਵਾਹਿਗੁਰੂ ਜੀ

  • @SimranjeetSingh-nb7wo
    @SimranjeetSingh-nb7wo 6 місяців тому

    ਐਦਾ ਦੇ ਬਾਬੇ ਦੀਪ ਸਿੰਘ ਜੀ ਵਰਗੇ ਤੇ guru ਨਾਨਕ ਡੀਵ ਜੀ ਵਰਗੇ ਓਨਾ ਵਿੱਚ ਵਿਚ ਈ ਆਉਂਦੇ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਬਾਕੀ ਜੋਤਸ਼ੀਆਂ ਸਿਆਣਿਆ ਵਰਗਿਆ ਵਿੱਚ ਨੀ ਆਉਂਦੇ ਸਿਆਣੇ ਵੀ ਜੋਤੀਸ਼ੀਆਂ ਦੇ ਵਿੱਚ ਗਿਣੇ ਜਾਨ ਐਦਾ ਦੀ ਗੱਲਾਂ ਕਰੋ ਪ੍ਰਚਾਰ ਵਿੱਚ ਏਨਾ ਦਾ ਸ਼ੇਤੀ ਬੇੜਾ ਗਰਕ ਹੋਣ ਵਾਲਾ ਸ੍ਰੀ ਮੁਕਤਸਰ ਸਾਹਿਬ ਤੋਂ

  • @daljitkaur1199
    @daljitkaur1199 5 місяців тому +1

    Bilkul lagda hai ji!!
    Asi har roj Ardas vich sareya shahida da tyaan kardey ha, te una de charna ch nat mastak hundey hai.
    Bhai Sahibji phehla tusi gurmat sikh lavo.
    Fer tusi sikheyaeyo
    Ek kam tusi bahut vadia kardey ho , k baar baar phela maafi mang laindey ho, nahi tah tuhadi dukaan v bahut der di baan ho jaani c.
    Vaise javavab den layi bahut parmaan han sadi vargi sangta kol, par tuhadi samj toh parey hai.
    Tuhanu tah apni soch te hi bahut kamand hai, bus keval tuhanu hi sahi pata hai.
    Jorran da kam karo ji , torran da nahi 🙏
    🙏 please

  • @sonasinghsingh5016
    @sonasinghsingh5016 6 місяців тому +9

    *ਸੰਤ ਸਿੰਘ ਮਸਕੀਨ ਜੀ ਨੂੰ ਸੁਣੋ ਸਭ ਪਤਾ ਲੱਗ ਜਾਵੇਗਾ*

  • @Amreeksingh-bp1ty
    @Amreeksingh-bp1ty 6 місяців тому +2

    Bhai sahib ji Bilkul right boleya khud sochiye samjiye
    Par Aadat hai piche piche jaan di