"ਬਾਬਾ ਬਖਤੌਰਾ" Baba Bakhtora - Surinder Kaur & Jagjit Singh Zirvi

Поділитися
Вставка
  • Опубліковано 13 січ 2025
  • Originally, this song was recorded by Surinder Kaur and Harcharan Grewal.
    Lyrics by Baabu Singh Maan.
    Video produced in Canada by Iqbal Mahal 1979.
    We are uploading these songs to preserve the musical legacy of a Great Legend of Punjab, Surinder Kaur.
    © HMV.

КОМЕНТАРІ • 334

  • @Ashwanikumar-lg2hz
    @Ashwanikumar-lg2hz 3 роки тому +15

    ਸੱਚੇ ਸੁੱਚੇ ਲੋਕ ਗਾਇਕ ਅੱਜ ਦੇ ਕੰਜਰਾ ਵਾਂਗੂ ਨਹੀਂ,ਇਹ ਹੈ ਸੋਹਣੇ ਪੰਜਾਬ ਦਾ ਸੋਹਣਾ ਵਿਰਸਾ ਮਾਣ ਪੰਜਾਬ ਦਾ

  • @majorsharma3461
    @majorsharma3461 4 роки тому +31

    ਚੰਗਾ ਕਲਾਕਾਰ ਸਰੀਰਕ ਤੇ ਸਾਡੇ ਤੋਂ ਵਿਛੜ ਜਾਂਦਾ ਪਰੁਤੂ ਆਪਣੀ ਅਮਰ ਆਵਾਜ਼ ਲੰਮੇ ਸਮੇਂ ਤੱਕ ਇਸ ਸੰਸਾਰ ਵਿੱਚ ਸਾਨੂੰ ਦੇ ਜਾਂਦੇ ਨੇ

  • @Sherry-cu8in
    @Sherry-cu8in 4 роки тому +15

    ਤਿੰਨ ਚਾਰ ਵਾਰ ਦੁਆਰਾ ਦੁਆਰਾ ਸੁਣਿਆ ਪਰ ਮਨ ਵਾਰ ਵਾਰ ਸੁਣਨਾ ਚਾਹੁੰਦਾ ਇਹ ਅਸਲੀ ਗਾਇਕੀ ਮਨ ਅੱਕਦਾ ਹੀ ਨਹੀਂ।

    • @avisamra5139
      @avisamra5139 4 роки тому +2

      My favorite song and singers no body can compete and replace these singers and writers.

  • @baldevchungha2298
    @baldevchungha2298 2 роки тому +7

    ਜਗਜੀਤ ਸਿੰਘ ਜੀ ਜ਼ੀਰੇ ਵਾਲੇ ਤੈਨੂੰ ਕਦੀ ਯਾਦ ਨਹੀਂ ਕਰਦੇ
    ਲਵ ਯੂ ਸਰ ਟਰਾਲਾ ਭਰਕੇ

  • @ministories_narinder_kaur
    @ministories_narinder_kaur 4 місяці тому +3

    ਜਗਜੀਤ ਸਿੰਘ ਜ਼ਿਰਵੀ ਨੂੰ ਇੰਨੀ ਦੇਰ ਬਾਅਦ ਸੁਣ ਕੇ ਬੜੀ ਖੁਸ਼ੀ ਹੋਈ ਪਰ ਇਹ ਹੁਣ ਸਾਡੇ ਵਿੱਚ ਨਹੀਂ ਹਨ ਇਹ ਮੈਨੂੰ ਪਤਾ ਨਹੀਂ ਸੀ

  • @nirmalsingh-xu2ze
    @nirmalsingh-xu2ze 5 років тому +26

    ਵਾਹ ਜੀ ਸੁਰਿੰਦਰ ਕੌਰ ਅੱਜ ਵੀ ਪੰਜਾਬੀਅਾਂ ਦੇ ਦਿਲਾਂ ਚ ਵੱਸਦੀ ਹੈ।

  • @ਸਰਪੰਚ-ਜੋਤ
    @ਸਰਪੰਚ-ਜੋਤ 4 роки тому +16

    ਇਹ ਆ ਸਾਡਾ ਅਸਲੀ ਵਿਰਸਾ ਤੇ ਸਦਾ ਬਹਾਰ ਗੀਤ
    ਸਹਿਦ ਤੋਂ ਮਿੱਠੀ ਅਵਾਜ਼ ਦੀ ਮਾਲਕ ਅਮਰ ਗਾਇਕਾ ਬੀਬਾ ਸੁਰਿੰਦਰ ਕੌਰ ਜੀ

  • @godgod711
    @godgod711 5 років тому +16

    ਮਾਹਲ ਸਾਹਿਬ, ਪੈਸੇ ਨੇ ਖਾ ਲਈ ਦੁਨੀਆਂ, ਪੰਜਾਬੀ kulture ਨਾਲ, ਬੋਲੀ ਨਾਲ, ਪੰਜਾਬ ਨਾਲ ਰਿਸ਼ਤਾ ਖਤਮ ਹੋ ਗਿਆ ਸਭ ਦਾ.. ਜੀਰੇ ਆਲਾ ਜਗਜੀਤ ਕਿਆ ਬਾਤ ਸੀ, ਸ਼ਿਵ ਨੂੰ ਬਹੁਤ ਵਧੀਆ ਗਾਇਆ. ...... JE

    • @mahalentertainment8610
      @mahalentertainment8610  5 років тому +1

      ਮਰਦ ਗਾਇਕਾਂ ਵਿਚ ਸ਼ਿਵ ਨੂੰ ਸਭ ਤੋਂ ਖੂਬਸੂਰਤ ਜਗਜੀਤ ਜ਼ੀਰਵੀ ਨੇ ਹੀ ਗਾਇਆ ਹੈ,

    • @karanbirsaggu477
      @karanbirsaggu477 4 роки тому +2

      Eh sade baba ji han hun ajj kal thode theek nhi rehnde par aje v apna gaana ehna nu koi jdo suna dinda youtube te ta bhut khush hunde ne

  • @barrabaara7378
    @barrabaara7378 2 роки тому +1

    ਸਾਰੇ ਹੀ ਪੁਰਾਣੇ ਅਤੇ ਨਵੇਂ ਕਲਾਕਾਰ ਜੋ ਪੰਜਾਬੀ ਮਾਂ ਬੋਲੀ ਨੂੰ ਸਰੋਤਿਆ ਤੱਕ ਪਹੁੰਚਦੇ ਨੇ ਓਨਾ ਨੂੰ ਸਲੂਟ ਆ ਜੀ

  • @sukhmandersinghbrar1716
    @sukhmandersinghbrar1716 5 років тому +19

    ਬੈਸਟ ਗੀਤ ਸੁਰਿੰਦਰ ਕੌਰ ਪੰਜਾਬ ਦੀ ਕੋਇਲ

  • @dalvirjudge4498
    @dalvirjudge4498 5 років тому +16

    ਸਲੂਟ ਸੁਰਿੰਦਰ ਕੌਰ ਜੀ ਨੂੰ ਜਗਜੀਤ ਸਿੰਘ ਜੀ ਨੂੰ

  • @RanjitSingh-im5os
    @RanjitSingh-im5os 4 роки тому +3

    ਲੋਕ ਕਹੀਂ ਜਾਂਦੇ ਨੇ ਕਿ ਪੁਰਾਣੇ ਗਾਣੇ ਬਹੁਤ ਸਾਫ ਸੁਥਰੇ ਸਨ।
    ਇਹ ਗੀਤ ਕਿੰਨਾ ਕੁ ਸਾਫ ਸੁਥਰਾ ਹੈ? ਕਿਵੇਂ ਰਿਸ਼ਤਿਆਂ ਨੂੰ ਲੀਰੋ ਲੀਰ ਕਰਦੇ ਬੋਲ ਨੇ ਇਸ ਗੀਤ ਦੇ। ਧੰਨ ਨੇ ਇਸਨੂੰ ਗਾਉਣ ਵਾਲੇ ਤੇ ਧੰਨ ਨੇ ਇਸਨੂੰ ਪਸੰਦ ਕਰਨ ਵਾਲੇ।

  • @gurcharansinghuk6946
    @gurcharansinghuk6946 5 років тому +61

    ਸਰਿੰਦਰ ਕੋਰ ਦੀ ਅਾਵਾਜ ਤੋ ੳਪਰ ਕਿਸੇ ਦੀ ਰਸੀਲੀ ਅਾਵਾਜ ਨਹੀ ਹੈ god bless

  • @AmarjeetSingh-ke1dj
    @AmarjeetSingh-ke1dj 9 місяців тому +1

    Edda vadhiya singer te artist Sade kolon khus Gia bahut ghat lokan nu pata ke ranjna nal radio te gauda riha Veera menu lechak ve

  • @darshansingh3597
    @darshansingh3597 Рік тому +1

    Very Best regards ji Vadhia Alfaz Kalam badh. Thanks you very much

  • @gurmeetsran4436
    @gurmeetsran4436 3 роки тому +3

    ਕਿੰਨੀ ਸਾਫ਼ ਅਵਾਜ਼ ਹੁੰਦੀ ਸੀ ਇੱਕ ਢੋਲਕੀ ਦੂਜਾ ਹਾਰਮੋਨੀਅਮ ਜਾਂ ਤੂੰਬੀ ਹੁਣ ਤਾਂ ਸਾਜ਼ ਹੀ ਸੁਣਦੇ ਐ ਅੱਵਾਜ ਤਾਂ ਸੁਣਦੀ ਹੀ ਨਹੀਂ

  • @anuvireh6313
    @anuvireh6313 3 роки тому +3

    ਪੱਗ ਧਾਰੀ ਵੀਰ ਨੂੰ ਸਲਾਮ ਜੀ।।।

    • @anuvireh6313
      @anuvireh6313 3 роки тому

      ਇਸ ਪੱਗ ਧਾਰੀ ਵੀਰ ਦਾ ਕੀ ਨਾਮ ਹੈ ਜੀ।।।

    • @mahalentertainment8610
      @mahalentertainment8610  3 роки тому +1

      Jagjit Singh Zirvi

  • @starshah15
    @starshah15 5 років тому +15

    That smile @3:51 on Tabla Player's face made my Day. 💟🌹🌹💟🌹 sohne log sohne muscian dil nal gaan wale dil nal wajaan wale Love u all 💟🌹❤🌹

  • @BaljeetSingh-ym2nn
    @BaljeetSingh-ym2nn 3 роки тому +2

    ਪੁਰਾਣੀ ਜਾਦ ਹੁੰਦੀ ਹੈ ਪਿਆਰਾ ਗੀਤ ਵੀ ਹੈ

  • @maheshbrar
    @maheshbrar 3 роки тому +9

    Beautifully sung by Punjab di Koyal . Best suited voice for Punjabi folk and punjabi regular songs in female voice. No one can beat her

  • @kalimuddinmalik5712
    @kalimuddinmalik5712 3 роки тому +2

    ਓ ਬਹੁਤ ਵਧੀਆ

  • @johal.lakhwinder
    @johal.lakhwinder 3 роки тому +1

    ਵਾਹ!👌👌
    ਲਾਹੌਰ ਦੀ ਜੰਮਪਲ ਪੰਜਾਬਣ ਸੁਰਿੰਦਰ ਕੌਰ ਜੀ ਦੀ ਬੋਲੀ ਵੀ ਲਾਹੌਰੀ ਪੰਜਾਬੀ ਸੀ।

  • @harinderkaur7218
    @harinderkaur7218 4 роки тому +7

    O God, when will such Surinder Kaur come again ? An epitome of talent, humility, simplicity ,charm n grace !!

  • @jaswindersingh1459
    @jaswindersingh1459 5 років тому +5

    ਆਨੰਦ ਆ ਗਿਆ

  • @Krishan-bk1sc
    @Krishan-bk1sc 4 місяці тому +2

    Wah ji bhoot sohna geet

  • @jagroopsingh9097
    @jagroopsingh9097 4 роки тому +2

    Eh gana saal 1975 dai kareeb iaa cre.very good gama

  • @vishalchauhan367
    @vishalchauhan367 2 роки тому +3

    Surinder Kaur was born in Lahore, Pakistan in 1929 his family moved to India after partition

  • @mandeepkaurmannan1831
    @mandeepkaurmannan1831 4 роки тому +2

    Sada tayea bakhtora virewala klah da mashhoor ho gya

  • @mraunaksangeet7384
    @mraunaksangeet7384 4 роки тому +5

    ਬਹੁਤ ਹੀ ਸੁਰੀਲੀਆਂ ਆਵਾਜ਼ਾਂ

  • @harpreetgill4740
    @harpreetgill4740 4 роки тому +12

    ਬਹੁਤ ਪਿਆਰਾ ਗੀਤ

  • @lovegoyal4663
    @lovegoyal4663 3 роки тому +2

    Jagjit Singh jirvi ji wah kya baat hai

  • @desibandeteertuka2347
    @desibandeteertuka2347 5 років тому +5

    ਬਹੁਤ ਹੀ ਵਧੀਆ

  • @rajryaat2050
    @rajryaat2050 5 років тому +1

    शोर मख्तरी कर गया नी बाबा चरणसिंह गुरु नानकदेव तेगबहादुरजी व्यासां आला!
    मोल्ला आदमी दे तर के आया, साडे वरगे मूर्खनां नू वैतरणी नदी पार कराअण आया दशमेष पिता श्री, गुरुश्रेट श्री परशुराम गुरविंदर सिंह ग्रेवाल बेदी सोढ़ी जी!
    कोटि कोटि प्रणाम, रंबा दे रब, श्री परशुरामजी नुअसां ते छुटकू, मुटकू हैं, परमपिता धरा पर आदम रूप धर कर चला आया!
    प्रेम कहाणी, पवित्र सूर्यवंशी प्राणियों की!
    ये खेल इतना आसान नहीं है, जिनता तुम्हें लगता है, हक़ीक़त पूछो इन दो बदन, एक जान की!
    बच्चा हो या बूढ़ा, सबका करार तू हैं, जिसको खिज़ा ना आये ऐसी, मुटकू (दुर्योधन ,राजेश आनंद जी) बहार तू हैं हम कौरवों असली Guide प्रेम पुजारी, स्वामी दादा जी!
    कसाई कर्ण का दिल खुश कीता है, तबस्सुम आपा जी ने!।हम तो निक्कमे वंदे हैं, धनुष बाण लेकर चले रहते हैं, हमारे मुटकू जी तो, सारे दांव चौरस पर जीत लिया करते हैं, बिना किसी का खून बहाए!
    कोटि कोटि प्रणाम, हमारे प्रेम पुजारी, स्वामी दादा जी, Guide को!
    देखो हाल इंद्रभक्तों का!
    बनाना इनके बाप विष्णु का कुछ नहीं, तोड़ने में नम्बर One हैं, जैसे इनके बाप, हरामी राम लखन का माल हैं!
    Fitting पर Fitting चल रही हैं इंद्रप्रस्थ के भिंडी बाज़ार में!
    Prophecy Update 6/23/19!
    "आन" सूर्यवंशी चंगेजखान, कर्ण, दुर्योधन जी की!और गुरुश्रेट द्रोण के पुत्र अश्वथामा जी की होती है, क़भी भी चन्द्रवंशी जुगनू, आवारा, लोफर, लावारिश,शराबी,,चोर, उच्चको, दल्ले जय वीरू नरसिंह,विष्णु, सूअर sunny देओल, द्रौपदियों की छम्मा ,हेमा मालिनी अवस्थी की नहीं होती है!
    आदरणीय श्री मुटकू (दुर्योधन जी) यूसुफ पठान,असली खान साहिब जी के आप जी गाने सुनिए, जिन्हें मैं महापापी, महानीच सुतसूर्यपुत्र कर्ण,शनि, कोटि कोटि प्रणाम करता हूँ, जिन्होंने, हमें हमारी सूर्यवंशी संस्कृति ,संस्कारों से जुदा नहीं होने दिया, हमें अपना सूर्य वंश ज्यादा दिलाते रहे!
    ऐसे दिव्ययुगपुरुषो को कोटि कोटि नमन!
    मुटकू महाराज, दुर्योधन *Rajesh खन्ना ,गणेश* जी की हमेशा हमेशा हो फ़तेह, जो नीच पांडवो की असलियत वयां करे!
    कार्तिके (राजकुमार, रांझे का, ले, देकर, एक तो भाई है, दुर्योधन जी, मर्यादा पुरुषोत्तम, जो, मुझ रांझे की इज़्ज़त रख कर बैठे हैं!
    तुम उन्हें, नमक हराम गाली देते हो!
    ज़रा दो कर्ण;कर्तिकेय रांझे राजकुमार जी के आगे गाली!तुम्हारी अम्माओ को रंडी हेमा मालिनी, ऐश्वर्या राय, बिपाशा बासु ,जया भादुड़ी ना बना दूं!
    अबे इन सुअर, सुअरियों की भी कहीं इज्ज़त, ईमान होता है!ये रंडियां तो सिर्फ़ टट्टी पैसे की भूखी सुअरियां होती है!
    दिल करे,Hi, कोई ये बताए, गंदी सुअरियों के नाजायज़ बच्चों, गोपियों, द्रौपदियों के हरामी यारों का, नर, नारायण गौशाला के दिव्य रहस्य Balwinder Kumar,दिग्रेटमैन्टल कवि महाराजके अच्छे बच्चों श्री श्री Ravishankar Ravi, Dipak Ghosh का क्या होगा!?

  • @Goldenpunjab2024
    @Goldenpunjab2024 3 роки тому +2

    ਸਕੂਨ ਭਰੇ ਗਾਣੇ।

  • @michaelvictor7781
    @michaelvictor7781 2 роки тому +2

    वाह क्या गीत गाया है ! वाकई ही आवाज में जादू हैं 😃😃

  • @MerlinSingh
    @MerlinSingh 6 місяців тому +1

    There will be no Punjabi speaking people left in Punjabi in 50 years. It will be the world’s loss.

  • @shindaraikoti3272
    @shindaraikoti3272 2 роки тому +1

    ਸਦਾ ਬਹਾਰ ਗੀਤ ਐ

  • @malwa6178
    @malwa6178 5 років тому +37

    ਇਹ ਹੈ ਪੰਜਾਬੀਆ ਦੀ ਅਸਲ ਗਾਇਕੀ
    ਹੁਣ ਤਾ ਬਾਦਰ ਵਾਗ ਟਪੂਸੀਆ ਮਾਰਦੇ ਨੇ

    • @AvtarSingh-ri5ue
      @AvtarSingh-ri5ue 4 роки тому +2

      Right vir g

    • @rollingpunjab
      @rollingpunjab 4 роки тому +1

      Kithe tussi mooseewalr baare tahn nahi keh rahe...je keh rshe ho tahn sahi keh rshe ho...i support u sir ji

  • @talibhussain8839
    @talibhussain8839 4 роки тому +31

    This is real music of panjab I love both legends.

  • @raazrazz469
    @raazrazz469 7 років тому +10

    ਸੁਰਿੰਦਰ ਕੌਰ super ਹਿੱਟ woman siger of world

  • @birajsingh5664
    @birajsingh5664 3 роки тому +2

    ਰੂਹ ਖੁਸ਼ ਹੋ ਗਈ।

  • @singhsunny8215
    @singhsunny8215 2 роки тому +2

    Her movement of hands is awesome while she playing small metalic bells

  • @lalrajput896
    @lalrajput896 2 роки тому +1

    Evergreen songs
    Love you Surinder Kaur G
    Ur big loss for punjab

  • @manoharlal1915
    @manoharlal1915 7 років тому +22

    punjab di koyel surinder kaur this is true live punjabi music mazza a giya

  • @harjindersidhu4204
    @harjindersidhu4204 7 років тому +29

    ਬਹੁਤ ਚਿਰਾਂ ਬਾਅਦ ਪੁਰਾਣੀ ਯਾਦ ਕਰਵਾ ਤੀ

  • @gurdialsingh8130
    @gurdialsingh8130 6 років тому +12

    Very sweat song& fantastic superhit song.keptup.thank also kept up. Thanks 100timesto both singers

  • @lalsandhu8085
    @lalsandhu8085 2 роки тому +1

    Bht vadiya g

  • @pargatsosan7378
    @pargatsosan7378 6 років тому +5

    ਬਹੁਤ ਬਹੁਤ ਵਧਾਈ ਗੀਤ ਏ

  • @Dr.Inder108
    @Dr.Inder108 6 років тому +9

    ਨਜ਼ਾਰੇ ਬੰਨ ਤੇ!!! ਸਿਰਾ।

    • @satwinderrealyouristrueisa9647
      @satwinderrealyouristrueisa9647 4 роки тому

      Best presentation old is gold no doubt
      Bahut badhiya reminded out old days. Surinder kaur is legend in punjabi folk singers. Thanks

  • @balwindersinghbawa5919
    @balwindersinghbawa5919 4 роки тому +1

    ਅਸਲੀ ਤੇ ਬਹੁਤ ਪਿਅਾਰੀ ਗਾੲਿਕੀ ਨੂੰ ਸਲਾਮ ਹੈ

  • @kesarteja6346
    @kesarteja6346 2 роки тому +1

    ਬਹੁਤ ਖੂਬ ਜੀ

  • @SikanderSinghkhurmi
    @SikanderSinghkhurmi 6 років тому +1

    Wah ji waah nazara aa gia ji geet sun k

    • @ranjitsinghkalabula
      @ranjitsinghkalabula 5 років тому

      ਬੀਬਾ ਸੁਰਿੰਦਰ ਕੌਰ ਤੇ ਜਗਜੀਤ ਜ਼ੀਰਵੀ ਜੀ ਇਕੱਠਿਆਂ ਮੈਂ ਜ਼ਿੰਦਗੀ ਚ ਪਹਿਲੀ ਵਾਰ ਸੁਣਿਆਂ ਹੈ। ਮੇਰੀ ਉਮਰ ਅੱਜ 52 ਨੂੰ ਪਾਰ ਕਰ ਗਈ ਹੈ। ਆਹ ਰੰਗ ਦੇਖਣ ਦਾ ਸੁਭਾਗ ਪਹਿਲੀ ਵਾਰ ਪ੍ਰਾਪਤ ਹੋਇਆ ਹੈ। ਜਿਉਂਦੇ ਰਹਿਣ ਯੂ ਟਿਊਬ ਦੀ ਕਾਢ ਕੱਢ ਵਾਲੇ ।

  • @LalSingh-rr1zt
    @LalSingh-rr1zt 3 роки тому +1

    Very nice surrender lengend of punjabi voice

  • @paroshpanju4219
    @paroshpanju4219 5 років тому +21

    ਜਿਉੰਦੇ ਰਹੋ ਬਾਬੂ ਸਿੰਘ ਮਾਨ ਜੀ। ਸੱਚੀਂ ਸੁਰਿੰਦਰ ਕੌਰ ਜੀ ਦੀ ਅਵਾਜ਼ ਚ ਕਿੰਨੀ ਮਿਠਾਸ ਹੈ

  • @ranjitsinghkahlon2421
    @ranjitsinghkahlon2421 4 роки тому +1

    ਬੜਾ ਸ਼ਰਾਰਤੀ ਯਾਰ ਬਾਬਾ ।

  • @KaramjitSingh-pi4iv
    @KaramjitSingh-pi4iv 5 років тому +3

    ਵਾਹ ਜੀ ਵਾਹ

  • @dineshbhaisolankidineshbha6051
    @dineshbhaisolankidineshbha6051 5 років тому +3

    बहुत अच्छी वीडियो है बहुत अच्छी वीडियो है

  • @amarjitsinghji2533
    @amarjitsinghji2533 5 років тому

    Bhut Bhut Sunder Geet ha ji Bhai Sahib ji, Old is Gold ha ji Bhai Sahib ji.

  • @gurjeetsidhu1813
    @gurjeetsidhu1813 5 років тому +1

    bahut sureeli awaj see surinder Kour Ji di hamesha Amer ho gye

  • @musicschool8199
    @musicschool8199 5 років тому +1

    mahal sahib g..
    bhut bhut dhanwad g. ..

  • @americanfunkster
    @americanfunkster 5 років тому +10

    Kaash ik wari fer Jamey eh dhi Punjab di ..
    Miss you I once had a chance to perform with her in New York 1996

    • @NeerajSingh-sv2gb
      @NeerajSingh-sv2gb 3 роки тому

      गददगगगगगगगगदगगगगगरर गगग

  • @RaniDevi-nf2tl
    @RaniDevi-nf2tl 4 роки тому +8

    Very nice song and nice voice of surinder Kaur 😍😂😜😍❤️💖

  • @SatnamSingh-ig3pk
    @SatnamSingh-ig3pk 5 років тому +4

    Old video te old style nazaraa aa gya very nice

  • @NarinderKumar-uz4hy
    @NarinderKumar-uz4hy 4 роки тому +8

    Very Good Old IS Gold. !

  • @yashpalsingh4590
    @yashpalsingh4590 4 роки тому +2

    Wah kia bat a

  • @dilbaghsingh3883
    @dilbaghsingh3883 4 роки тому +2

    ਗੁੱਡ ਵੀਡੀਓਜ਼

  • @sarbjitsinghsoni2594
    @sarbjitsinghsoni2594 4 роки тому +5

    Thank you ji I love this song

  • @ਚਰਨਜੀਤਮਰਾਹੜ
    @ਚਰਨਜੀਤਮਰਾਹੜ 6 років тому +13

    ਸੁਰਿੰਦਰ ਕੌਰ ਨੀ ਬਣ ਜਾਣਾਂ ਕਿਸੇ ਨੇ ਏਸੀਆ ਕੀ ਬੀਬੀ ਜੀ ਯੁਨੀਵਰਸਲ ਗਾਇਕਾ ਸੀ ਬਾਈ ਜੀ ਧੰਨਵਾਦ

  • @inderpalsingh9779
    @inderpalsingh9779 3 роки тому +4

    A very heart touching voice and old is gold

  • @jagatkamboj9975
    @jagatkamboj9975 5 років тому +3

    Balle balle
    Panjab di koyal surinder kour

  • @tarsembumrah9421
    @tarsembumrah9421 3 роки тому +2

    Superb. Recording was in the voice of Harcharan Grewal and Surinder Kaur in HMV

    • @HarbhajanSingh-jn5gx
      @HarbhajanSingh-jn5gx Рік тому

      Karnailsingh kulwant kourV P O Nall Lohiankhass Jallandher pb India Pvt ltd

  • @BalbirMaan-se7jb
    @BalbirMaan-se7jb 3 роки тому +1

    Love.u.all.song.
    Punjab.de.koyal..c.
    Bibi.surinder.kaur.
    Salute....canada🌷🌷🌷🌷🌷🌷🌷🌷🌷☝️

  • @KULDIPSINGH-xf5ck
    @KULDIPSINGH-xf5ck 4 роки тому +1

    Shor sharbe to door .sirf rooh wali gal baat.

  • @sarwansingh2999
    @sarwansingh2999 3 роки тому

    ਸਦਾ ਬਹਾਰ ਗੀਤ ਅਸਲੀ ਸੱਭਿਆਚਾਰ

  • @sabhikhakh
    @sabhikhakh 6 років тому +8

    Very beautiful and great I used to listen back in 1980

  • @Gurshan1313
    @Gurshan1313 5 років тому +2

    Surender kaur di awaj sira...

  • @playnow56
    @playnow56 6 років тому +1

    Wah ji wah kya baat aa

  • @harjeetsivia761
    @harjeetsivia761 7 років тому +12

    evergreen song by jirvi g

  • @gurmeetsran4436
    @gurmeetsran4436 3 роки тому +1

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੀਂ। ਹੁਣ ਲੱਭਣੀ

  • @Harpalsingh-ts1th
    @Harpalsingh-ts1th 6 років тому +1

    Kya baat hai ehnu kehnde live

  • @gaganaluwalia9843
    @gaganaluwalia9843 6 років тому +5

    na hun eh jiaa awaza rahiaa na l
    pahravaa osam zirvi g playback singer and surinder g baraaa na ki khanaa

  • @niranjansinghjhinjer1370
    @niranjansinghjhinjer1370 7 років тому +16

    Thanks sir jionde raho g

  • @gurdialsingh8130
    @gurdialsingh8130 6 років тому +2

    Waw ji waw. Very nice vioce of the singers. Thanks

  • @charnjitjahangir9953
    @charnjitjahangir9953 5 років тому +15

    ਇੱਕ ਦੁੱਜੇ ਤੋਂ ਚੱੜਦੇ ਨੇ ਜੀਰਵੀ ਤੇ ਕੋਇਲ

  • @mohankashyap4816
    @mohankashyap4816 6 років тому +2

    Punjabi songs are very popular and nice .Thanks to all punjabi singers.

  • @jatt4eva1
    @jatt4eva1 4 роки тому +6

    dil nu sakoon den vaalia tarja te awaaja

  • @charanadhaliwal8361
    @charanadhaliwal8361 7 років тому +15

    ਪੰਜਾਬ ਦੀ ਕੋਇਲ ਸਿਰਾ ਆਵਾਜ

  • @satinderpal2623
    @satinderpal2623 6 років тому +15

    Kaash ik vaar fer ohi time aa ja ve old is gold

  • @AidePassiveincome
    @AidePassiveincome 4 роки тому

    Sahi gal dil nu sakoon jeha a gaya

  • @pardeepgill4855
    @pardeepgill4855 5 років тому +28

    ਬਾਬੂ ਸਿੰਘ ਮਾਨ ਮਾੜਾਰਾਵਾਲਾ

  • @kulwindersinghdhaliwal9957
    @kulwindersinghdhaliwal9957 5 років тому +6

    ਪੁਰਾਣੇ ਗੀਤ ਬਹੁਤ ਚੰਗੇ

  • @gurpritamsingh604
    @gurpritamsingh604 3 місяці тому

    ਵਾਹ ਵਾਹ ਵਾਹ ਵਾਹ

  • @mahalentertainment8610
    @mahalentertainment8610  7 років тому +11

    No she passed away on June 14th, 2006 in New Jersey, U.S.A,

  • @satpalmasih7319
    @satpalmasih7319 3 роки тому +1

    two legends..together...

  • @harpreetkour6034
    @harpreetkour6034 3 роки тому +6

    Beautifully sing by both of them

  • @amarsinghsandhu3811
    @amarsinghsandhu3811 5 років тому +1

    ਸਿਰਾ ਕਰਵਾਤਾ

  • @trilochansingh4166
    @trilochansingh4166 4 роки тому +1

    💙 khush ho gya

  • @amandeep20khurana
    @amandeep20khurana 6 років тому +14

    Absolutely lovely! Such a wonderful song and both the singers have brought that rustic, homely vibe to it :)
    Can anyone please tell me where to get full lyrics?

  • @kamaljikumar6957
    @kamaljikumar6957 7 років тому +14

    Punjajabi koyel surinder Kaur best .

  • @karamjitsingh8522
    @karamjitsingh8522 6 років тому +1

    Mahal sahib ji sukria