ਕਿਸ ਤਰ੍ਹਾਂ ਕੂੜਾ-ਕਬਾੜ ਇਕੱਠਾ ਕਰਕੇ ਆਪਣਾ ਗੁਜਾਰਾ ਕਰਨ ਵਾਲਾ "ਕਰਨ" ਅੱਗ ਲੱਗਣ ਨਾਲ ਮੱਚ ਗਏ ਪੈਰ.... ਅਸਮਰੱਥ ਹੈ।

Поділитися
Вставка
  • Опубліковано 15 лют 2021
  • ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਸਾਡੇ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਪਰਿਵਾਰ ਨੂੰ "ਗੁਰੂ ਹਰ ਸਹਾਏ" (ਫਿਰੋਜ਼ਪੁਰ) ਵਿੱਚ ਰਹਿ ਰਹੇ ਵੀਰ "ਕਰਨ" ਅਤੇ ਉਸਦੀ ਪਤਨੀ "ਸ਼ੀਲਾ" ਦੀ ਸੇਵਾ ਕਰਨ ਦਾ ਮੌਕਾ ਮਿਲਿਆ।
    ਵੀਡੀਓ ਵਿੱਚ ਦੇਖੋ ਅਤੇ ਸੁਣੋ! ਕਿਸ ਤਰ੍ਹਾਂ ਅਤੇ ਕਿਹੜੇ ਹਾਲਾਤਾਂ ?? ਅੱਜ ਤੋਂ ਦੋ ਮਹੀਨੇ ਪਹਿਲਾਂ ਬੱਸ ਵਿੱਚ ਸਫਰ ਕਰਦਿਆਂ ਬੱਸ ਵਿੱਚ ਅੱਗ ਕਾਰਨ ਦੋਵੇਂ ਪਤੀ-ਪਤਨੀ ਦੇ ਪੈਰ ਅੱਗ ਲੱਗਣ ਨਾਲ ਮੱਚ ਗਏ ਸਨ।
    ਸੜਕਾਂ ਤੋਂ ਕੂੜਾ-ਕਬਾੜ ਇਕੱਠਾ ਕਰਕੇ ਆਪਣਾ ਗੁਜਾਰਾ ਕਰਨ ਵਾਲਾ ਇਹ ਪਰਿਵਾਰ ਇਲਾਜ ਕਰਵਾਉਣ ਵਿੱਚ ਅਸਮਰੱਥ ਹੈ।
    ਪਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਨ੍ਹਾਂ ਦੋਹਾਂ ਪਤੀ-ਪਤਨੀ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਬਖਸ਼ੀ ਹੈ ਅਤੇ ਇਨ੍ਹਾਂ ਨੂੰ "ਦੀਪਕ ਹਸਪਤਾਲ" ਲੁਧਿਆਣਾ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ।
    ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਨ੍ਹਾਂ ਦੋਹਾਂ ਦੀ ਚੰਗੀ ਸਿਹਤਯਾਬੀ ਭਰੀ ਜਿੰਦਗੀ ਲਈ ਅਰਦਾਸ ਜਰੂਰ ਕਰਿਉ ਜੀ।🙏🙏🙏
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    📖 Click to save ''WhatsApp Contact'' directly to your phone book: 📲 wa.me/message/VE2ZQGTTPAFIB1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

КОМЕНТАРІ • 51