ਸਾਰੇ ਪਿੰਡ ਦੇ ਦੁੱਖ-ਸੁੱਖ 'ਚ ਸ਼ਾਮਿਲ ਹੁੰਦੇ ਇਸ ਪਿਓ ਦੇ ਬੱਚਿਆਂ ਦੀ ਜ਼ਰੂਰਤ ਕਿਸੇ ਨੂੰ ਨਹੀਂ ਦਿੱਖੀ...

Поділитися
Вставка
  • Опубліковано 8 вер 2024
  • ਸਾਰੇ ਪਿੰਡ ਦੇ ਦੁੱਖ-ਸੁੱਖ 'ਚ ਸ਼ਾਮਿਲ ਹੁੰਦੇ ਇਸ ਪਿਓ ਦੇ ਬੱਚਿਆਂ ਦੀ ਜ਼ਰੂਰਤ ਕਿਸੇ ਨੂੰ ਨਹੀਂ ਦਿੱਖੀ, ਆਖ਼ਰ ਅਜਿਹਾ ਚਾਹੀਦਾ ਕੀ ਸੀ ਇਨ੍ਹਾਂ ਨੂੰ ?
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 126

  • @shivanisharma5562
    @shivanisharma5562 Місяць тому +15

    ਇਹ ਹੋਂਦੀ ਹੈ ਸੇਵਾ ਸੰਭਾਲ,ਬਾਕੀ ਪੰਜਾਬ ਵਿੱਚ ਦੋ ਦੋ ਹਜ਼ਾਰ ਕਿੱਲੀਆਂ ਵਿੱਚ ਝਾੜੁ ਮਾਰਨ ਵਾਸਤੇ ਖੋਲ ਦੲਏ ਹਨ,,,,,ਡੇਰੇ ,,,,,ਕਿਸੇ ਗਰੀਬ ਨੂੰ ਕੋਈ ਨਹੀਂ ਪੁੱਛਦਾ,ਇਹ ਵੀਰ ਹੈ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਵਧਿਆ ਇਨਸਾਨ ਹੈ ਰੱਬ ਖ਼ੁਸ਼ੀ ਸਾਤੀ ਬਖਸੇ

  • @shivanisharma5562
    @shivanisharma5562 Місяць тому +23

    ਪੰਜਾਬੀਓ ਜਾਗੋ,ਝਾੜੂ ਮਾਰਨ ਵਾਸਤੇ ਪੰਜਾਬ ਵਿੱਚ ਇਕ ਇਕ ਹਜ਼ਾਰ ਕਿਲੇ ਵਿੱਚ ਡੇਰੇ ਖੋਲੇ ਗਏ ਹਨ, ਇਨ੍ਹਾਂ ਗਰੀਬਾਂ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਸ਼ਭ ਤੋ ਉਪਰ ਹੈ

    • @NarinderSingh-od9kr
      @NarinderSingh-od9kr Місяць тому +2

      ਦਾਦੂਵਾਲ ਦੇ ਲੋਕਾਂ ਨੂੰ ਧ੍ਰਿਗ ਲਾਹਨਤਾਂ,,,, ਜਿੰਨੀਆਂ ਮਰਜ਼ੀ ਉੱਚੀਆਂ ਲੰਮੀਆਂ ਕੋਠੀਆਂ ਪਾ ਲਓ,,,,, ਅਸਲ ਔਕਾਤ ਤੁਹਾਡੀ ਮੁਗ਼ਲਾਂ ਆਲ਼ੀ ਏ

  • @BarinderkaurHundal
    @BarinderkaurHundal Місяць тому +4

    ਰਿਸਤੇਦਾਰ ਤਾ ਚਲਦੀਆ ਤੇ ਨਾ ਪੁੱਛਦੇ ਇਹ ਤਾ ਵਿਚਾਰੇ ਇਸ ਹਾਲਤ ਵਿਚ ਆ ਜਿਸ ਵੇਲੇ ਮਾੜਾ ਟਾਇਮ ਆਇਆ ਹੋਵੇ ਕੋਈ ਨੀ ਖੜਦਾ ਨਾਲ ਇਹਨਾ ਵੀਰ ਹੁਣਾ ਦਾ ਧ੍ੰਨਵਾਦ ਜਿਹਨਾ ਨੇ ਇਹ ਉਪਰਾਲਾ ਕੀਤਾ ਵਾਹਗੂਰੁ ਜੀ ਇਸ ਪਰਿਵਾਰ ਨੂੰ ਤੰਦਰੁਸਤੀ ਬਖਸੀ ਠੀਕ ਹੋ ਜਾਨ ਦੋਨੋ ਭੈਣ ਭਰਾ🙏🏿🙏🏿🙏🏿

  • @HarmanDeep-lu9im
    @HarmanDeep-lu9im Місяць тому +1

    Gurpreet veer nu sari duniaa di umer lg jaye ji dhan he manukhta di seva vale ❤❤❤❤❤❤❤❤❤❤❤❤❤❤

  • @kulwantsinghchahal1384
    @kulwantsinghchahal1384 Місяць тому +3

    Satnam Sri waheguru gi.

  • @randhirdhillon972
    @randhirdhillon972 Місяць тому +5

    Waheguru ji MDSS Family Ta Kirpa Karni ji

  • @SandeepKhattra
    @SandeepKhattra Місяць тому +4

    Waheguru ji mehar karn 🙏

  • @bobbiecheema4833
    @bobbiecheema4833 Місяць тому +3

    Waheguru ji mehar karan.
    Salute to you all for making an effort to help.
    Waheguru jj bless you all.

  • @HarmanDeep-lu9im
    @HarmanDeep-lu9im Місяць тому +1

    Waheguru ji waheguru ji waheguru ji 🙏🙏🙏🙏🙏🙏🙏

  • @JaskaranDhillon-hr7eb
    @JaskaranDhillon-hr7eb Місяць тому +6

    ਇਹ ਸਵਾਲ ਬਲਜੀਤ ਸਿੰਘ ਦਾਦੂਵਾਲ ਵਾਲਾ ਬਾਬਾ ਜਿਹੜਾ ਬਹੁਤ ਗੱਲਾਂ ਮਾਰਦਾ ਹ ਆਪਣੇ ਪਿੰਡ ਦੇ ਇੱਕ ਪਰਿਵਾਰ ਨੂੰ ਨਹੀਂ ਸਾਂਭ ਸਕਦਾ

  • @HarmanDeep-lu9im
    @HarmanDeep-lu9im Місяць тому +1

    Sda hsda wasda re gurpreet veere lambi umer hove

  • @poonamrehan8233
    @poonamrehan8233 Місяць тому +3

    Waheguru ji . Sacha patshah mehr kre tere te hamesha . Veere

  • @gurmaildhaliwal9510
    @gurmaildhaliwal9510 Місяць тому +2

    wahaugur ji waheguru ji waheguru ji waheguru ji waheguru ji

  • @JAGJITSINGH-vx1nb
    @JAGJITSINGH-vx1nb Місяць тому +8

    ਇਹ ਧੀ ਪੰਜਾਬ ਦੀ ਧੀ ਓ ਪੰਜਾਬੀਓ...ਮਦਦ ਕਰੋ ਇਹ ਪੰਜਾਬ ਦੀ ਧੀ ਹੈ sgpc ਧਾਮੀਂ ਮਸੰਦ ਸ਼ਰਮ ਆਉਂਦੀ ਦਲੇਆ..ਤੇਰੀ ਭੈਣ...ਮੇਰੇ ਸਹਾਣੇ sgpc ਗੁਰੂ ਰਾਮਦਾਸ ਸਾਹਿਬ ਦਾ ਦਰ ਇਸ ਤੋੰ ਵਲ ਦੇਖ ਲੈ ਕੁੜੀ ਚੋਦ ਮਕੜ ਪੋਤਰੀ ਚੋਦਾ ਮਰ ਗਿਆ

  • @ravindergill2180
    @ravindergill2180 Місяць тому +1

    Waheguru waheguru waheguru waheguru waheguru 🙏

  • @BalkarSingh-dc1oq
    @BalkarSingh-dc1oq 24 дні тому

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @dalbirsinghsingh8144
    @dalbirsinghsingh8144 Місяць тому +2

    ਵਾਹਿਗੁਰੂ ਮੇਅਰ ਕਰੀਓ ਸਾਰੇ ਪਰਿਵਾਰ ਤੇ

  • @BalvinderSidhu-lf6go
    @BalvinderSidhu-lf6go Місяць тому +2

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @GurjinderTiwana-gu8or
    @GurjinderTiwana-gu8or 28 днів тому

    Waheguru ji waheguru ji waheguru ji waheguru ji waheguru ji mehar kro ji

  • @DaljitSingh-qd3rk
    @DaljitSingh-qd3rk Місяць тому +4

    ਵੀਰ ਜੀ ਇਹ ਪਿੰਡ ਸਾਡੇ ਪਿੰਡਾਂ ਤੋਂ 14=15 ਕਿੱਲੋਮੀਟਰ ਦੂਰ ਆ ਇਹ ਪਿੰਡ ਵਿੱਚ ਬਾਹਰਲੇ ਮੁਲਕਾਂ ਵਿੱਚ ਬਹੁਤ ਲੋਕ ਗਏ ਆ ਤੇ ਦਾਦੂਵਾਲ ਮਨਿਸਟਰ ਵੀ ਹੋਇਆ ਆ ਕਿੱਥੇ ਮਰ ਗਏ ਸਭ ਨੂੰ ਆਪੇ ਆਪ ਪਈ ਆ ਵੀਰ ਪੰਜਾਬ ਦਾ ਕੀ ਬਣਊ

  • @RamanSandhu388
    @RamanSandhu388 Місяць тому +2

    God bless you bro and all family members always happy

  • @rajkumardogra6030
    @rajkumardogra6030 Місяць тому

    Waheguru ji 🙏🙏 God bless you

  • @manjitbhangu7003
    @manjitbhangu7003 Місяць тому +2

    ਵਾਹਿਗੁਰੂ ਮਿਹਰ ਕਰੇ ਮਨੁੱਖਤਾ ਦੀ ਸੇਵਾ ਪਰਿਵਾਰ ਤੇ 🙏🙏🙏🙏🙏

  • @prabhjotbrar2145
    @prabhjotbrar2145 Місяць тому +2

    Waheguru ji waheguru ji

  • @GurTusa-ob7rx
    @GurTusa-ob7rx Місяць тому +4

    ਵਾਹਿਗੁਰੂ ਜੀ

  • @JasneetKuor
    @JasneetKuor Місяць тому +2

    Waheguru ji

  • @jaswinderbadhan5088
    @jaswinderbadhan5088 Місяць тому +3

    Satnam waheguru ji

  • @RamanSandhu388
    @RamanSandhu388 Місяць тому +2

    Satnam Shri Waheguru Ji Mehar Karo

  • @KuldeepSingh-yp9un
    @KuldeepSingh-yp9un Місяць тому +1

    As.veer da bohat dhanwad.jis.ny a uprala kita

  • @NirmalSingh-by3dp
    @NirmalSingh-by3dp Місяць тому +2

    Wahegururu ji

  • @sukhdavsingh1947
    @sukhdavsingh1947 Місяць тому +2

    Waheguru waheguru ji

  • @dalbirsinghsingh8144
    @dalbirsinghsingh8144 Місяць тому +3

    ਸਭ ਤਗੜੇ ਬੰਦਿਆ ਦੇ ਜਾਰ ਨੇ ਮਾੜੇ ਬੰਦੇ ਨੂੰ ਕੋਈ ਨਹੀ ਪੁੱਛਦਾ

  • @jashangill9219
    @jashangill9219 Місяць тому

    Waheguru ji waheguru ji ❤❤❤❤❤❤🎉🎉🎉🎉🎉🎉🎉

  • @JaswinderSingh-lq6zj
    @JaswinderSingh-lq6zj Місяць тому

    Waheguru ji Mehar kario iss parvar te ji 🙏

  • @KiranjeetKaur-yn8vu
    @KiranjeetKaur-yn8vu Місяць тому +1

    Waheguru ji 🙏

  • @subashchechi1178
    @subashchechi1178 Місяць тому +2

    Wahaguru ji 🙏

  • @Deephdstudio2626
    @Deephdstudio2626 Місяць тому +4

    ਲੱਖ ਦੀ ਲਾਹਨਤ ਇਸ ਪਿੰਡ ਵਾਲਿਆਂ ਦੇ ਜਿਹਨਾਂ ਨੇ ਏਸ ਭੈਣ ਭਰਾ ਦਾ ਕੁਝ ਸੋਚਿਆ ਨੀ

  • @baldevdhaliwal8865
    @baldevdhaliwal8865 Місяць тому +1

    Love you beta God bless you.

  • @umeshgawade8991
    @umeshgawade8991 Місяць тому +3

    वाहे गुरु

  • @amarjitkaur3694
    @amarjitkaur3694 Місяць тому +2

    ਪਿੳ ਤਾਂ ਵਧੀਆ ਪਿਆ ਹੈ ਬੇ ਫਿਕਰ ਹੈ

  • @neelamdhiman687
    @neelamdhiman687 Місяць тому +1

    Great humanity work 🙏👍

  • @sonusamrai
    @sonusamrai 15 днів тому

    ਵਾਹਿਗੁਰੂ ਜੀ🙏🏽

  • @user-vw1wh8fp3g
    @user-vw1wh8fp3g Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-kd1hb1hu5b
    @user-kd1hb1hu5b Місяць тому +1

    Veer ji aap ko 🫡🫡🫡🫡🫡🫡🫡🫡🫡🫡🫡🫡🫡🫡🫡🫡

  • @anmolbasra426
    @anmolbasra426 Місяць тому

    Waheguru ji mehar krn ji 🙏

  • @sukhwindersing5283
    @sukhwindersing5283 Місяць тому +1

    ❤❤ Waheguru Ji 🌹 Waheguru Ji ❤❤

  • @harbhajankaur3716
    @harbhajankaur3716 Місяць тому +3

    ਵਾਹਿਗੁਰੂ ਜੀ 🙏

    • @RadheSham-yg5sf
      @RadheSham-yg5sf Місяць тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @prabhjotkaur629
    @prabhjotkaur629 Місяць тому

    ਪਰਮਾਤਮਾ ਵੀਰ ਤੁਹਾਡਾ ਭਲਾ ਹੋਵੈ ਪਰਮਾਤਮਾ ਬੱਚਿਆਂ ਨੂੰ ਤੰਦਰੁਸਤੀ ਬਖਸੇ ਬਲਜੀਤ ਸਿੰਘ ਦਾਦੂ ਵਾਲ ਇੱਕ ਪਰਿਵਾਰ ਨੂੰ ਸਾਂਭ ਨਹੀਂ ਸਕਿਆ ਬੜੀ ਸਰਮ ਦੀ ਗੱਲ ਹੈ 😭😭

  • @KuldeepSingh-yp9un
    @KuldeepSingh-yp9un Місяць тому +1

    Waheguru ji karo.kirpa

  • @charnkaila5698
    @charnkaila5698 Місяць тому +1

    Waheguru Ji Maher Karenge ❤

  • @user-rq9zr2fq5o
    @user-rq9zr2fq5o Місяць тому +1

    Thnk u dona veera da help krn lai 🙏🙏🙏

  • @PargatkhosaSingh-zz9wg
    @PargatkhosaSingh-zz9wg Місяць тому +1

    Wahaguru ji

  • @balkarsingh-nn5le
    @balkarsingh-nn5le Місяць тому

    ਵਾਹਿਗੁਰੂ ਜੀ ਮਿਹਰ ਕਰੋ 🙏🙏😢😢😢😢❤

  • @tonyroy8123
    @tonyroy8123 Місяць тому +1

    ਓ ਬਾਈ ਮਿੰਟੂ, ਬਾਪ ਨੂੰ ਫਿਕਰ ਦੀ ਕੋਈ ਲੋਡ ਨਹੀਂ ਹੈ। ਮਿੰਟੁ ਪ੍ਰਸ਼ਾਦਾ, ਪਾਣੀ, ਦੁੱਧ, ਮਲਾਈ ਸਭ ਦੇਵੇਗਾ। ਮਿੰਟੂ ਕੋਲ ਪੈਸੇ ਦੀ ਟਕਸਾਲ ਹੈ ਬਾਈ!

  • @gurnoorsingh7918
    @gurnoorsingh7918 Місяць тому +2

    Wahaguru wahaguru wahaguru

  • @GurmeetsinghGurmeetsingh-fi1ey
    @GurmeetsinghGurmeetsingh-fi1ey Місяць тому +1

    Wahgeuru ji ka kalsa wahgeuru ji ki Fateh ji gurpert Singh bai ji

  • @user-md9zu5st9u
    @user-md9zu5st9u Місяць тому +1

    Waheguru ji mehar Krna

    • @tajinderkaur123
      @tajinderkaur123 Місяць тому

      Bhra v bahut mently nhi lgda baap v befikra ghumda hona seht v shi hei lrki unsafe hei face ton hee mently oh v shaant hei munda te baap dovein mjdoori krke ghr rehn.

  • @BalwinderKaur-dk4xl
    @BalwinderKaur-dk4xl Місяць тому

    Waheguru ji maher kern sister ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @jasvirdhillon9091
    @jasvirdhillon9091 Місяць тому

    Waheguru g, waheguru g, waheguru g, waheguru g, waheguru g.....

  • @kuldeeplal8544
    @kuldeeplal8544 Місяць тому +1

    sat shri akal

  • @RanjeetSandhu-ne4wr
    @RanjeetSandhu-ne4wr Місяць тому

    ਵਾਹਿਗੁਰੂ

  • @kaptansingh627
    @kaptansingh627 Місяць тому

    Waheguru ji ka Khalsa waheguru ji ki Fateh ji

  • @sumeersehgal2432
    @sumeersehgal2432 Місяць тому

    Om Sai Ram 🙏

  • @baljinderkaur2326
    @baljinderkaur2326 Місяць тому

    Waheguru 😢😢

  • @rimpykajal7802
    @rimpykajal7802 Місяць тому +4

    pind chae jinna marzi ameer hove pr eho jahe loka de kou help ne krda

    • @satnamji__waheguriji
      @satnamji__waheguriji Місяць тому +2

      ਵੀਰ ਜੀ ਸਾਰੇ ਪਿੰਡਾਂ ਵਿਚ ਏਹੋ ਹਾਲ ਆ ਸਾਡੇ ਪਿੰਡ ਇਕ ਲੋੜਵੰਦ ਪਰਿਵਾਰ ਦਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਘਰ ਵੀ ਬਣ ਗਿਆ ਪਰ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਪਰਿਵਾਰ ਵਿੱਚ ਕਮੀਆਂ ਕੱਢੀ ਜਾਣ ਕਮੀਆਂ ਤਾਂ ਸਾਰਿਆਂ ਵਿੱਚ ਹੁੰਦੀਆਂ ਪਰ ਆਪਣੀਆਂ ਦਿਸਦੀਆਂ ਨਹੀਂ ਮੁਆਫ਼ ਕਰਨਾ ਜੀ ਜੇ ਗ਼ਲਤ ਲਿਖਿਆ ਹੋਵੇ

    • @kaursukhwant9757
      @kaursukhwant9757 Місяць тому +1

      @@satnamji__wahegurijibilkul theek hai ji apniya kash vich doojya diya hath vich

    • @satnamji__waheguriji
      @satnamji__waheguriji Місяць тому

      @@kaursukhwant9757 ਹਾਂਜੀ ਬਿਲਕੁਲ ਸੱਚ ਆ ਭੈਣ ਜੀ

  • @gammingwithdilpreet1763
    @gammingwithdilpreet1763 Місяць тому

    ਵਵੇਖੋ ਵੀਰੋ ਪੰਜਾਬ ਵਿੱਚ ਪੰਜਾਬ ਦਾ ਹਾਲ ਆਪਾ ਵੱਡੇ ਵੱਡੇ ਬਾਬਿਆਂ ਨੂੰ ਬੋਰੀਆ ਭਰ ਭਰ ਦੇਦੇ ਹਾ ਕੇਜਰੀਵਾਲ ਨੂੰ ਨੋਟ ਦਿੱਤੇ ਕਾਂਗਰਸ ਨੂੰ ਦਿੱਤੇ ਅਕਾਲੀਆ ਨੂੰ ਦਿੱਤੇ ਵੱਡੇ ਵੱਡੇ ਮੰਤਰੀਆਂ ਨੂੰ ਆਪ ਦੇ ਕੇ ਆਉਂਦੇ ਹਾ
    ਆਰਦਾਸਾ ਕਰਾਉਦੇ ਹਾ ਸਵਾ ਸਵਾ ਲੱਖ ਦੀ ਐਨ ਆਰ ਆਈ ਇਮਾਰਤਾਂ ਦੀ ਸੇਵਾ ਲੈਦੇ ਹਾ ਪਰ ਗਰੀਬਾ ਨੂੰ ਦਿਹਾੜੀ ਤੱਕ ਨਹੀ ਦੇ-ਦੇ ਪੁਰੀ
    ਇੱਕ ਗਲ ਯਾਦ ਰੱਖਿਓ ਧਾਮੀ ਦੇ ਅੱਦੇ ਰਿਸਤੇ ਦਾਰਾ ਨੇ ਵੱਖ ਵੱਖ ਧਰਮਾਂ ਤੇ ਕੀਤਾ ਇਸੇ ਤਰਾ ਮਨਜਿੰਦਰ ਸਿਰਸੇ ਦੇ ਰਿਸ਼ਤੇਦਾਰ ਵੱਖ ਵੱਖ ਧਰਮਾਂ ਤੇ ਕਬਜਾ ਕੀਤਾ ਨਰੂਲਾ ਜੋ ਕਰਿਸਚਾਨ ਪਰਿਚਾਰ ਕਰਦਾ ਉਹ ਵੀ ਇਹਨਾ ਦੇ ਪਰਿਵਾਰ ਵਿੱਚੋਂ ਹੈ ਵੇਸੈ ਸਿੱਖਾਂ ਵਿੱਚ ਜਾਤ ਪਾਤ ਨਹੀ ਹੈ ਫਿਰ ਬੇਨਤੀ ਹੈ ਸਿੱਖਾ ਨੂੰ ਇਹਨਾਂ ਆਗੂਆਂ ਦੀ ਜਾਤ ਵੱਲ ਧਿਆਨ ਦਿਤਾ ਜਾਵੇ ਕੋਨਵੈਨਟ ਸਕੂਲਾ ਦੇ ਟੀਚਰ ਵੀ ਇਹਨਾਂ ਦੀ ਬਰਾਦਰੀ ਦੇ ਟੀਚਰ ਨੇ ਉਹ ਲੂੱਟ ਕਰਦੇ ਨੇ ਧਰਮਾ ਦੇ ਨੇ ਲੜਾਉਣ ਵਾਲੇ ਲੋਕਾਂ ਪਹਿਚਾਣੋ ਜਾਟ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਇੱਕ ਹੋ ਜਾਵੋ ਮੱਜਬੀ ਸਿੱਖ ਬਾਲਮੀਕ ਰਵੀਦਾਸ ਈਸਾਈ ਹੋਵੇ ਮੁਸਲਮਾਨ ਹੋਵੇ ਇੱਕ ਹੋ ਜਾਵੋ ਬੱਚੋ ਇਹਨਾਂ ਲੁਟੇਰਿਆਂ ਤੋ ਤੇ ਸੱਚੇ ਗਪ੍ਰੀਤ ਵੱਰਗੇ ਲੋਕਾ ਦੀ ਸਮਾਜ ਸੇਵਕ ਲੋਕਾ ਦੀ ਮਦਦ ਕਰੋ

    • @dalbirsinghsingh8144
      @dalbirsinghsingh8144 Місяць тому

      ਜੇ ਪੰਜਾਬ ਵਿੱਚ ਗੁਰਪ੍ਰੀਤ ਵਰਗੇ ਇਨਸਾਨ ਨਾ ਹੋਣ ਤਾ ਪੰਜਾਬ ਦੇ ਹੋਰ ਬਹੁਤ ਹਾਲਾਤ ਮਾੜੇ ਹੋ ਜਾਣ ਨਾ ਕਿਸੇ ਪੰਜਾਬ ਸਰਕਾਰ ਨੇ ਨਾ ਕਿਸੇ ਧਾਰਮਿਕ ਸਥਾਨਾ ਨੇ ਇਸ ਬਾਰੇ ਸੋਚਿਆ ਹੋਵੇ

  • @beanthehar6003
    @beanthehar6003 Місяць тому +1

    🙏🙏🙏🙏🙏

  • @user-kx2cv9po8l
    @user-kx2cv9po8l Місяць тому

    Ehhe jehe pind walean nu hunn lantan Pani shru kr deo ...apni dhee ya bhn da rishta krn wele pind vich check kro je ehe jeha koi parivar h tan daaj den di jagh madd kr do tuhadi dhee bhn nu vi dua milugi 🙏🙏🙏

  • @user-zm7zh7mb1p
    @user-zm7zh7mb1p Місяць тому +2

    Vir sare pinda da aaho hal aa sade pind v

  • @user-ki5dl7it6t
    @user-ki5dl7it6t Місяць тому

    Daljit kaur usa shaina
    Very very very very
    Very very very very
    Very good nice video

  • @RajinderrKaur
    @RajinderrKaur Місяць тому

    🙏🏻

  • @user-gc2fl2kk4n
    @user-gc2fl2kk4n Місяць тому

    Ishwar Bhajan ki jai

  • @user-kd1hb1hu5b
    @user-kd1hb1hu5b Місяць тому

    Hari om

  • @gurwindersidhu8910
    @gurwindersidhu8910 Місяць тому

    ਕੋਈ ਨੀ ਵੀਰੇ ਇੱਥੇ ਕਿਸ ਦੀ ਸਾਰ ਲੰਦੇ ਸਭ ਆਪੋ ਆਪਣਾ ਢਿੱਡ ਭਰਨ ਲੱਗੇ ਨੇ

  • @Manveersingh-xy9lg
    @Manveersingh-xy9lg Місяць тому

    ਸਾਡੇ ਲੋਕ ਬਾੌ

  • @SohanSingh-hf3lc
    @SohanSingh-hf3lc Місяць тому

    Ki khana bas waheguru 😢🎉

  • @RajuShah-zr3om
    @RajuShah-zr3om Місяць тому

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @khushikhushi8445
    @khushikhushi8445 Місяць тому

    🙏

  • @sarabjeetkaur9841
    @sarabjeetkaur9841 Місяць тому

    Home care organization is needed ,Punjabi sarkar uprala kare

  • @rambostory
    @rambostory Місяць тому

    Es daduwal pind da chit kapdia hariana sgpc da pardhan Bania bethha

  • @sumeersehgal2432
    @sumeersehgal2432 Місяць тому

    Paji tussi gloves use karo

  • @JaswinderKaur-l6d
    @JaswinderKaur-l6d Місяць тому

    Very bad 🥹🥹🥹🙏🙏🙏god bess you always 🙏🙏

  • @HarmanDeep-lu9im
    @HarmanDeep-lu9im Місяць тому +1

    ,😭😭😭😭😭😭😭😭😭😭😭😭😭😭😭😭😭😭

  • @gursahibsingh1424
    @gursahibsingh1424 Місяць тому +1

    A hai asli rab da ghar

  • @gursahibsingh1424
    @gursahibsingh1424 Місяць тому +1

    Gurpreet veer ji auna a ik war tuadi sewa nu dekhan lyi

  • @MandeepSingh-ew4yx
    @MandeepSingh-ew4yx Місяць тому +2

    Waheguru ji waheguru ji

  • @Sant0111
    @Sant0111 Місяць тому +2

    Waheguru ji

  • @renubalasharma544
    @renubalasharma544 Місяць тому +2

    Waheguru ji 🙏🙏

  • @user-mk9xc7yc4h
    @user-mk9xc7yc4h Місяць тому

    Waheguru waheguru ji

  • @satnamji__waheguriji
    @satnamji__waheguriji Місяць тому +1

    ਵਾਹਿਗੁਰੂ ਜੀ

  • @dalbirkaur5280
    @dalbirkaur5280 Місяць тому

    🙏🙏🙏🙏

  • @GurjitSingh-wz8tq
    @GurjitSingh-wz8tq Місяць тому +1

    Waheguru ji

  • @user-ih8xg9np4u
    @user-ih8xg9np4u Місяць тому +2

    Waheguru ji Waheguru ji

  • @jassadhesi730
    @jassadhesi730 Місяць тому +1

    Waheguru ji

  • @GurdeepSingh-le3mx
    @GurdeepSingh-le3mx Місяць тому +2

    Waheguru ji

  • @jassadhesi730
    @jassadhesi730 Місяць тому +1

    Waheguru ji

  • @navneetsingh7455
    @navneetsingh7455 Місяць тому +1

    Waheguru ji

  • @roshangrover144
    @roshangrover144 Місяць тому +2

    Waheguru ji

  • @Turban_king771
    @Turban_king771 Місяць тому

    Waheguru ji 🙏🙏🙏🙏🙏

  • @baltejsingh2057
    @baltejsingh2057 Місяць тому +1

    Waheguru Waheguru jee