ਆਓ ਮੈਗਨੀਸ਼ੀਅਮ ਖਾ ਕੇ ਹੋਈਏ ਰੋਗ - ਮੁਕਤ ! ਕਿਹੜੀ ਖ਼ੁਰਾਕ ਕਰੇਗੀ ਇਸ ਨੂੰ ਪੂੁਰਾ ! Benefits of magnesium (131)

Поділитися
Вставка
  • Опубліковано 5 лют 2025
  • This is copyright property of Dr harshinder Kaur patiala UA-cam channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health #naturalremedy #doctor #diet #doctortips #punjabi #drharshinderkaurpatiala #healthytips #drharshinderkaur #hormones #hairgrowth #kidneyhealth #liver #hairfall #hairgrowth #weightloss #hearthealth #magnesium

КОМЕНТАРІ • 467

  • @VickyKumar-pk6eg
    @VickyKumar-pk6eg 3 місяці тому +2

    ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ। ਇਸ ਜੋੜੀ ਤੇ ਬਾਖੁਬੀ ਸੇਵਾ ਨਿਭਾ ਰਹੇ ਹਨ। ਆਸ ਕਰਦਾ ਕਿ ਸਰੋਤੇ ਵੱਧ ਤੋਂ ਵੱਧ ਲਾਭ ਲੈਣ।

  • @karnailsinghmomi5188
    @karnailsinghmomi5188 Місяць тому +1

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ
    ਪਰ
    ਬੇਲੋੜੀਆਂ ਗਲਾਂ ਕਰਕੇ
    ਸਭ ਕੁਝ ਭੁਲਾ ਦਿੰਦੇ ਹੋ

  • @sukhwindersinghshahzada8416
    @sukhwindersinghshahzada8416 5 місяців тому +18

    ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ
    ਡਾਕਟਰ ਸਾਹਿਬ ਤੁਹਾਡੀ ਜੋੜੀ 👌

    • @jogindersaini7200
      @jogindersaini7200 5 місяців тому

      ਡਾਕਟਰ ਸਾਹਿਬ ਕਿਰਪਾ ਕਰਕੇ ਦੱਸੋ ਮੈਗਨੀਸ਼ੀਅਮ ਕਿਹੜੀ ਸਬਜ਼ੀ ਅਤੇ ਖੁਰਾਕ ਵਿੱਚੋਂ ਲੋੜੀਂਦਾ ਮਿਲ ਸਕਦਾ ਹੈ? ਧੰਨਵਾਦੀ ਹੋਵਾਂਗਾ।😮

  • @naranjansingh8808
    @naranjansingh8808 5 місяців тому +57

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਬਹੁਤ ਹੀ ਵਧੀਆ ਵਿਸ਼ਾ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @bhaiharneksinghkapurthala9137
    @bhaiharneksinghkapurthala9137 4 місяці тому +1

    ਧੰਨਵਾਦ ਜੀ ਵਿਸ਼ੇਸ਼ ਧੰਨਵਾਦ ਜੋ ਵੱਧ ਤੋਂ ਵੱਧ ਪੰਜਾਬੀ ਵਿੱਚ ਸਾਰਾ ਕੁੱਝ ਦਰਸ਼ਕਾਂ ਨੂੰ ਦੇ ਰਹੇ ਹੋ

  • @DharamSingh-d3h
    @DharamSingh-d3h 5 місяців тому +1

    ਡਾ,ਸਹਿਬਾਨ ਜੀ ਦਾ ਬਹੁਤ ਬਹੁਤ ਧਨਵਾਦ ਬਹੁਤ ਹੀ ਸਹੀ ਤੇ ਸਟੀਕ ਜਾਣਕਾਰੀ ਬਹੁਤ ਹੀ ਸਰਲ ਢੰਗ ਨਾਲ ਦਿਤੀ ਹੈ

  • @balwindersingh-nj2jo
    @balwindersingh-nj2jo 5 місяців тому +4

    ਬਹੁਤ ਵਧੀਆ ਜੀ

  • @balrajmalhi383
    @balrajmalhi383 5 місяців тому +1

    ਬਹੁਤ ਵਧੀਆ ਜਾਣਕਾਰੀ ਤੁਸੀਂ ਵੀਡੀਓ ਰਾਹੀਂ ਦਿਤੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੌਦਰੁਸਤ ਰੱਖੇ ਜੀ ਤੁਸੀਂ ਇਸੇ ਤਰਾਂ ਲੋਕਾਂ ਦੀਆਂ ਬਲੈਸਿੰਗ ਲੈਂਦੇ ਰਹੋ 🙏🙏🙏🙏🙏

  • @gurmailkaur4112
    @gurmailkaur4112 5 місяців тому +4

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ❤❤

  • @rosehomeo
    @rosehomeo 5 місяців тому +5

    Very useful and important information for your viewers. God bless you both.

  • @jagdishkaur9755
    @jagdishkaur9755 5 місяців тому +17

    ਕੁਦਰਤ ਨਾਲੋਂ ਟੁੱਟਕੇ ਅਸੀਂ ਰੋਗਾਂ ਨੂੰ ਸੱਦਾ ਦੇ ਰਹੇ ਹਾਂ। ਜਦੋਂ ਸਮੇਂ ਸਿਰ ਉਸ ਦੀ ਚਿਤਾਵਨੀ ਸੁਣ ਲਈਏ ਤਾਂ ਕੋਈ ਰੋਗ ਨਹੀਂ ਚਿੰਬੜਦਾ। ਮੇਰੇ ਪਿਤਾ ਜੀ ਚੁਰੰਨਵੇਂ ਸਾਲ ਦੀ ਉਮਰ ਭੋਗ ਕੇ ਵੀ ਚੰਗੇ ਭਲੇ ਇਸ ਸੰਸਾਰ ਤੋਂ ਵਿਦਾਅ ਹੋਏ ਹਨ। ਬੱਸਾਂ ਦੇ ਅੰਦਰਲੇ ਪਾਸੇ ਲਿਖਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਇਹ ਤਾਂ ਫਿਰ ਵੀ ਚੁਰਾਸੀ ਲੱਖ ਜੂਨਾਂ ਭੋਗ ਕੇ ਮਸਾਂ ਮਿਲਿਆ ਸਰੀਰ ਹੈ।

  • @narinderkaurkaur8349
    @narinderkaurkaur8349 3 місяці тому +2

    Mam mara foot sun one year to koi medicine aser nhi kerdi

  • @harpalkaurnagra1106
    @harpalkaurnagra1106 5 місяців тому +3

    ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਸੁਝਾ ਹੈ ਜੀ

  • @ravinderkaur3699
    @ravinderkaur3699 5 місяців тому +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤

  • @rajmand1588
    @rajmand1588 5 місяців тому +3

    ਬਹੁਤ ਵਧੀਆ ਸਮਝਦੇ ਹਨ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @drasmaanhomoeopathychannel8771
    @drasmaanhomoeopathychannel8771 5 місяців тому +2

    ਹਮੇਸ਼ਾਂ ਵਧੀਆ ਜਾਣਕਾਰੀ

  • @sandhuavtarsingh671
    @sandhuavtarsingh671 5 місяців тому +2

    ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @ShamsherSingh-ex3bh
    @ShamsherSingh-ex3bh Місяць тому

    Vaheguru ap di jodi nu chardikala vich rakhe.

  • @kuldipsinghdhesi7018
    @kuldipsinghdhesi7018 5 місяців тому +3

    ਸਾਡੇ ਬਹੁਤ ਸਤਹਿਕਾਰ ਯੋਗ ਡਾਕਟਰ ਸਾਹਿਬ ਜੋੜੀ ਪੰਜਾਬੀਆਂ ਦੀ ਸਾਨ ❤❤❤❤❤

  • @chanchalsingh9938
    @chanchalsingh9938 5 місяців тому +6

    ਡਾਕਟਰ ਸਾਹਿਬ ਸੁਰਿੰਦਰ ਕੌਰ ਇਕਬਾਲ ਸਿੰਘ ਜੀ ਨੂੰ ਲੰਮੀ ਉਮਰ ਬਖਸਣਾ ਵਾਹਿਗੁਰੂ ਜੀ
    ਹੰਸਾ ਦੀ ਜੌੜੀ
    ਪਿਆਰ ਹੌ ਤੌ ਐਸਾ
    ਭੈਣ ਜੀ ਭਾਜੀ ਵਰਗਾ ❤❤❤❤❤

  • @kirandeepkaur174
    @kirandeepkaur174 5 місяців тому +12

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @Sutanter509
    @Sutanter509 5 місяців тому +19

    ਡਾਕਟਰ ਸਾਹਿਬ ਤੁਹਾਡਾ ਮਿਲਣ ਦਾ ਸਮਾਂ ,ਦਿਨ ਤੇ ਸਥਾਨ ਜਰੂਰ ਦੱਸੋ ਜੀ।ਕਿਸੇ ਲੋੜਵੰਦ ਨੂੰ ਦੱਸਿਆ ਜਾ ਸਕਦਾ ਹੈ ਜੀ। ਬਹੁਤ ਬਹੁਤ ਧੰਨਵਾਦ ।ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ। ਜਿਉੰਦੇ ਰਹੋ।

    • @rajwinderkaloty
      @rajwinderkaloty 5 місяців тому +1

      Ssa ji, v good information ji

    • @skdhaliwal1125
      @skdhaliwal1125 5 місяців тому +1

      Bahut Vadhiya Jankari 👍🙏

    • @sindarpalkaurdhaliwal12
      @sindarpalkaurdhaliwal12 5 місяців тому +1

      ਇਹ ਪਟਿਆਲੇ ਵਿੱਚ ਹਨ ਤੇ ਰਾਜਿੰਦਰਾ ਹਸਪਤਾਲ ਦੇ ਮੁੱਖ ਪ੍ਰਬੰਧਕ ਹਨ

    • @harjitlitt1375
      @harjitlitt1375 5 місяців тому

      Very good information ji

  • @sukhdeepbrar2193
    @sukhdeepbrar2193 5 місяців тому +2

    ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਕੀਮਤੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ

  • @fatehglobal8915
    @fatehglobal8915 5 місяців тому +2

    ਡਾਕਟਰ ਸਹਾਬ ਜੀ ਧੰਨਵਾਦ

  • @surinderkaur3542
    @surinderkaur3542 5 місяців тому +3

    ਮੈਂ ਵੀਡੀਉ ਸੁਣੇ ਬਗੈਰ ਇਕ ਗੱਲ ਸ਼ੇਅਰ ਕਰ ਰਹੀ ਆਂ ਜੀ। ਸਾਡੇ ਬਜ਼ੁਰਗ ਭੈਣ ਜੀ ਦਾ ਅਮੂਮਨ ਆਖ਼ਰੀ ਵੇਲਾ ਆ ਗਿਆ ਸੀ। ਪਤਾ ਲੱਗਿਆ ਕਿ ਮੈਗਨੀਸ਼ਅਮ ਜ਼ਿਆਦਾ ਸੀ ਸਰੀਰ ਵਿਚ 10. ਹੁਣ ਠੀਕ ਹੋ ਰਹੇ ਆ। ਇਹ ਪੱਖ ਵੀ ਵਿਚਾਰਨਾ ਜੀ।

  • @ShamsherSingh-ex3bh
    @ShamsherSingh-ex3bh Місяць тому

    Dr Sahib very nice

  • @BaljitKaur-dd1hn
    @BaljitKaur-dd1hn 5 місяців тому +3

    ਸਤਿ ਸ੍ਰੀ ਅਕਾਲ ਸਤਿਕਾਰਯੋਗ ਸ੍ਰ ਅਤੇ ਮੈਡਮ 🙏

  • @surinderkaur7628
    @surinderkaur7628 5 місяців тому +8

    ਡਾਕਟਰ ਇੰਦੋਰ ਆ ਜਾਓ ਜਿਸ ਤਰਾਂ ਦੀ ਚਾਹ ਕਹੋਗੇ ਪਿਆ ਦਿਆਂਗੇ ਤੁਹਾਡੇ ਵਰਗੀਆਂ ਸ਼ਖਸੀਅਤਾਂ ਲਈ ਤਿਆਰ ਹਾਂ ਸੇਵਾ ਲਈ

  • @ManjitSingh-vq4ee
    @ManjitSingh-vq4ee 5 місяців тому +7

    ਭੈਣ ਜੀ ਭਾਜੀ ਜੀ,ਡਾ ਹਰਸਿੰਦਰ ਕੌਰ ਪਟਿਆਲਾ ਯੂ ਟਿਊਬ ਚੈਨਲ ਨੂੰ ਪਿਆਰ ਕਰਨ ਵਾਲੇ ਸੱਭ ਭੈਣ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ,ਗੁਰਦਾਸਪੁਰ ਪੰਜਾਬ 🌾🌳💙☂️🥈🏃🙏

  • @gurvinderkaur5526
    @gurvinderkaur5526 5 місяців тому +14

    Dr didi sat shri akaal ਤੁਸੀ ਪਤਾ ਨਹੀ ਕਿਵੇ ਸਾਰੀ ਮੈਡੀਕਲ ਗਲਬਾਤ ਪੰਜਾਬੀ ਵਿਚ ਕਰ ਲੈਦੇ ਹੋ ਇਹ ਵੀ ਸਤਿਗੁਰੂ ਦੀ ਕਿਰਪਾ ਹੈ ਤੁਹਾਡੇ ਤੇ
    ਯੂ ਕੇ ਵਿਚ MP ਹਨ ਤਨਮਨਜੀਤ ਸਿੰਘ ਵੀ ਜਦੋ ਪੰਜਾਬੀਆ ਨਾਲ ਗੱਲ ਕਰਦੇ ਹਨ ਤੁਹਾਡੇ ਵਾਂਗ ਇੱਕ ਵੀ ਅੰਗਰੇਜ਼ੀ ਦਾ ਅੱਖਰ ਨਹੀ ਬੋਲਦੇ
    ਪਰ ਤੂਸੀ ਚੜਦੀਕਲਾ ਚ ਰਹੋ ਹਮੇਸ਼ਾ

  • @GurbachanKaur-c4l
    @GurbachanKaur-c4l 5 місяців тому

    ਬਹੁਤ ਬਹੁਤ ਧੰਨਵਾਦ ਜੀ

  • @narinderkaursandhu5978
    @narinderkaursandhu5978 4 місяці тому

    Bahut vadia jankari

  • @singhharbhajan2986
    @singhharbhajan2986 5 місяців тому

    ਬਹੁਤ ਵਧੀਆ ਜੀ ਗਲ ਦਸੀ

  • @jaswinderkaur4499
    @jaswinderkaur4499 5 місяців тому +1

    Very very thanks Dr.couple. God bless you both❤

  • @surjitkaur4386
    @surjitkaur4386 4 місяці тому

    Thanks for all good information.
    Stay blessed always.

  • @HarbirKaur-mg8fq
    @HarbirKaur-mg8fq 5 місяців тому +1

    ਬਹੁਤ ਵਧੀਆ ਜਾਣਕਾਰੀ ਜੀ ਡਾਕਟਰ ਸਾਹਿਬ🙏 ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਜੀ ❤ਨਜ਼ਰ ਨਾ ਲੱਗੇ❤😊

  • @nirmalsinghnarain1952
    @nirmalsinghnarain1952 5 місяців тому +3

    ਡਾਕਟਰ ਸਾਹਿਬਾਨ ਤੁਹਾਨੂੰ ਪ੍ਰਮਾਤਮਾ ਲੰਬੀ ਉਮਰ ਬਖਸੇ ਧੰਨਵਾਦ

  • @nsthind7singh778
    @nsthind7singh778 4 місяці тому

    Thanks dr.very knowledge full for general public

  • @prempauljoshi1666
    @prempauljoshi1666 5 місяців тому +11

    ਡਾਕਟਰ ਸਾਹਿਬ ਪ੍ਰਮਾਤਮਾ ਤਹਾਨੂੰ ਖੁਸ਼ ਰੱਖੇ ❤❤❤❤

  • @JaspreetKaur-zx5ir
    @JaspreetKaur-zx5ir 5 місяців тому +2

    ਪਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ ❤

  • @mohinderpalsingh8594
    @mohinderpalsingh8594 3 місяці тому

    Thanku very much ji🙏🙏

  • @RajwantKaur-n3t
    @RajwantKaur-n3t 3 місяці тому

    Parmatma khush rakha 🙏🏻🙏🏻🙏🏻🌹🌹

  • @lovekaur2977
    @lovekaur2977 5 місяців тому +3

    ਐਨੀ ਵੱਡਮੁੱਲੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਧੰਨਵਾਦ Dr saab ਜੀ

  • @BaljitShoan
    @BaljitShoan 4 місяці тому

    Very good educated programs

  • @manisinghtuli1162
    @manisinghtuli1162 4 місяці тому

    Very informative video. Thanks ji for sharing this information.

  • @jagdeepsinghjaggi3614
    @jagdeepsinghjaggi3614 5 місяців тому +2

    Good information ❤❤

  • @rachnakumari5519
    @rachnakumari5519 5 місяців тому +3

    Very good information 👍👍👍

  • @baljindershah9373
    @baljindershah9373 5 місяців тому +8

    ਐ ਦੁਨੀਆਂ ਦੇ ਤਾਰਨਹਾਰੇ,ਐ ਮਿਹਰਾਂ ਦੇ ਦਾਤਾ ।
    ਨਾਮ ਦਾਨ ਦੋਹਾਂ ਨੂੰ ਬਖ਼ਸ਼ੀਂ,ਪ੍ਰੀਤ ਰੀਤ ਦਾ ਨਾਤਾ ।
    ਚੰਨ ਸੂਰਜ ਨੇ ਜਦ ਤੱਕ ਕਾਇਮ ਰਹਿੰਦੀ ਦੁਨੀਆਂ ਤੋੜੀ ।
    ਇੱਕ ਦੂਜੇ ਤੋਂ ਖੁਸ਼ ਖੁਸ਼ ਹੋ ਕੇ ਜੁੱਗ ਜੁੱਗ ਜੀਵੇ ਜੋੜੀ ।

  • @hothi13singh
    @hothi13singh 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਤੁਹਾਨੂੰ ਦੋਹਾਂ ਨੂੰ ਮਹਾਰਾਜ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਬਖਸ਼ਣ।

  • @gurninderkaur4904
    @gurninderkaur4904 5 місяців тому +1

    Very good information

  • @charanjitsingh4388
    @charanjitsingh4388 5 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @GurdeepSingh-vw7mi
    @GurdeepSingh-vw7mi 5 місяців тому

    Superb informative video …
    Thank you very much

  • @karmjitkaur1767
    @karmjitkaur1767 5 місяців тому +2

    Very very very very good

  • @harinkaur6900
    @harinkaur6900 5 місяців тому +1

    Thank you ji ….. good information 🙏🏻🙏🏻

  • @BalkarSingh-gq5qu
    @BalkarSingh-gq5qu 4 місяці тому

    I see your program in U S A So Nice about Megneshium

  • @parmesanplays5573
    @parmesanplays5573 5 місяців тому

    Very good information thanks

  • @Agamdhaliwal6363
    @Agamdhaliwal6363 5 місяців тому +1

    ਧੰਨਵਾਦ ਜੀ

  • @prof.zorasingh4122
    @prof.zorasingh4122 5 місяців тому

    Thanks useful talk

  • @BalwinderSingh-ug2mf
    @BalwinderSingh-ug2mf 5 місяців тому +1

    Very nice information Dr sahab thanks

  • @HARJITSINGH-qo6pl
    @HARJITSINGH-qo6pl 5 місяців тому +1

    Thanks Dr sahib je
    Great Sewa of society
    🙏🙏🌺🌺

  • @MrRai-yd3pg
    @MrRai-yd3pg 3 місяці тому

    We love peanut and its a very informative video

  • @daljeetkaur2394
    @daljeetkaur2394 5 місяців тому

    Bhut vadiya video dr sahib thankyou

  • @jaswinderkaur-xd5zo
    @jaswinderkaur-xd5zo 5 місяців тому +1

    Good information.Thanks

  • @Labh-nn3px
    @Labh-nn3px 5 місяців тому +1

    Good job

  • @avtarkaur3740
    @avtarkaur3740 5 місяців тому +1

    Very nice 👍👍

  • @sukhwindergill2517
    @sukhwindergill2517 5 місяців тому +1

    Thank you very much god bless you 💕

  • @harbhinderpalsingh-pj4ii
    @harbhinderpalsingh-pj4ii 4 місяці тому

    Good job g

  • @nirmalbhullar3418
    @nirmalbhullar3418 5 місяців тому +2

    ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ

  • @amangat3562
    @amangat3562 5 місяців тому +2

    Thank you 👍👍👍👍👍🎉

    • @drharshinder
      @drharshinder  5 місяців тому

      Thank you too

    • @girlfrmbc
      @girlfrmbc 4 місяці тому

      Thank hello hi you told me painik about agjety

  • @gurmailjhaj6736
    @gurmailjhaj6736 5 місяців тому

    Thanks for infermation god bless u both dr

  • @KulwinderKaur-lx4tj
    @KulwinderKaur-lx4tj 5 місяців тому

    A lot of thanks for very much informational videos may God bless you always 🙏

  • @ramindersandhu2452
    @ramindersandhu2452 5 місяців тому

    Dr sahib a ++ Dr sahib. 🙏👍

  • @baljinderkaur3083
    @baljinderkaur3083 5 місяців тому +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @manpreetkaursandhu4430
    @manpreetkaursandhu4430 5 місяців тому +1

    Good job sister ❤❤

  • @satwantarora9880
    @satwantarora9880 5 місяців тому +1

    Perfect couple made for each other❤

  • @surindersurinderthind0532
    @surindersurinderthind0532 5 місяців тому +1

    Thx for very good information .God blessed for all family ❤

  • @pinkyhundal9212
    @pinkyhundal9212 5 місяців тому +1

    Thank you so much Dr Harshinder ji&DrGurpal ji.
    I shall follow this n implement in daily routine. ❤

  • @JugrajSingh-z7d
    @JugrajSingh-z7d 5 місяців тому +1

    Bhut dhanvaad dr sahib g bhut vadhia jankaria de rhe ho g tuc asi shukrgujar ha tuhade❤❤

  • @harkomalsinghwaraich5173
    @harkomalsinghwaraich5173 5 місяців тому +3

    Very nice ji

  • @gurjaspreetsingh7138
    @gurjaspreetsingh7138 5 місяців тому +2

    Bahut badhiya ji🙏🙏

  • @satwantpartap490
    @satwantpartap490 5 місяців тому

    Very very valuable information.Thanks❤❤

  • @jasmitterdeol6593
    @jasmitterdeol6593 5 місяців тому

    ਸਤਿ ਸ੍ਰੀ ਅਕਾਲ ਧੰਨਵਾਦ ਜੀ

  • @Apnapunjab802
    @Apnapunjab802 4 місяці тому +1

    ਡਾਃ ਸਾਹਿਬ ਜੀ ਦਾ ਦ੍ਹਾੜਾ ਕੁਦਰਤੀ ਕਾਲਾ ਜਾਂ ……

  • @harjeetkaurchawla6488
    @harjeetkaurchawla6488 5 місяців тому +2

    Sat Sri akal ji I see your program as listen gurbani

  • @I-star2011
    @I-star2011 5 місяців тому +2

    Good👍👍👍👍

  • @surinderche3354
    @surinderche3354 5 місяців тому +2

    Good program, would you please discuss about essential tremors. Thanks

  • @jasveetkaurbrar3618
    @jasveetkaurbrar3618 5 місяців тому +2

    ਬਾ ਕਮਾਲ ਇੰਟਰਵਿਊ ਸਾਡੇ ਹਰਮਨ ਪਿਆਰੇ ਡ। ਹਰਸ਼ਿੰਦਰ ਕੌਰ ❤❤❤❤❤❤❤

  • @sukhbirkaur7838
    @sukhbirkaur7838 5 місяців тому

    May god bless u both

  • @baljinderkaurkaur3017
    @baljinderkaurkaur3017 5 місяців тому

    Thanks for sharing your video👌🙏❤️

  • @yonepcwwy5mll
    @yonepcwwy5mll 5 місяців тому

    🎉 Doctor sahib ji thanks

  • @gurpreetdusanjh6633
    @gurpreetdusanjh6633 5 місяців тому

    Thank you so much for the information you provide every time🙏

  • @skaur4205
    @skaur4205 5 місяців тому +1

    Thank you so much for the information about magnesium 🙏

  • @paramjitkhattra-w8h
    @paramjitkhattra-w8h 5 місяців тому +1

    Very Good information Dr sahib Ji

  • @bikramjitgill5574
    @bikramjitgill5574 4 місяці тому

    Please make a show on prostate health, prostate cancer, BPH and importance of PSA tests. Thank you.

  • @lakhvirkaursandhu6803
    @lakhvirkaursandhu6803 5 місяців тому +1

    Awesome topic today everyone got a lot of knowledge Waheguru chardikla rakhe lambi umer bakhshe to both of you 🙏

  • @harpaldhaliwal8044
    @harpaldhaliwal8044 5 місяців тому +2

    Good

  • @GurdasDhillon-go7ko
    @GurdasDhillon-go7ko 5 місяців тому

    Very good Dr sahib ji waheguru app ji nu hamesha chardikalan ch rakhe ji

  • @malkeetranacheema6687
    @malkeetranacheema6687 5 місяців тому

    God bless you both ❤

  • @davinderkaurdavinderkaur8036
    @davinderkaurdavinderkaur8036 5 місяців тому +2

    ਸਤਿਕਾਰ ਸੀ੍ ਅਕਾਸ਼ ਜੀ🙏🙏🙏🙏🙏❤❤❤❤❤🎉🎉🎉🎉🎉

  • @SurinderSurinder-jf6mh
    @SurinderSurinder-jf6mh 5 місяців тому

    Dr harshinder ji great personality and always great information provide