ਚੜਿਆ ਗੁਬਾਰ ! ਹੋ ਗਈ ਲਾਲਾ ਲਾਲਾ ਦਿੱਲੀ 'ਚ ! ਕੰਨਸੋਅ ਪੰਜਾਬ 'ਚ ਵੱਡੀ ਤਬਦੀਲੀ ਦੀ…Punjab Television
Вставка
- Опубліковано 5 лют 2025
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਇੱਕ ਅਜ਼ੀਬ ਜਿਹੀ ਦੌੜ ਹੈ ਇਹ ਜ਼ਿੰਦਗੀ ਭੀ...
ਜਿੱਤ ਜਾਓ ਤਾਂ ਕਈ ਆਪਣੇ ਪਿੱਛੇ ਰਹਿ ਜਾਂਦੇ ਹਨ
*ਅਤੇ ਹਾਰ ਜਾਓ ਤਾਂ ਆਪਣੇ ਹੀ ਪਿੱਛੇ ਛੱਡ ਜਾਂਦੇ ਨੇ*
ਵਕਤ ਦਾ ਸਿੱਖਾਇਆ ਤੇ ਆਪਣਿਆਂ ਦਾ
*ਤੜਫਾਇਆ ਬੰਦਾ ਸਾਰੀ ਉਮਰ ਨੀ ਭੁਲਦਾ*
ਬੜਾ ਲੰਮਾ ਸਫ਼ਰ ਹੈ, ਚਹਿਕਣ ਤੋਂ ਚੁੱਪਾਂ ਤੀਕ ਦਾ
*ਇਕ ਹਿੱਸਾ ਮਰ ਗਿਆ, ਸੂਰਜ ਤੋਂ ਧੁੱਪਾਂ ਦਾ ਤੀਕ ਦਾ*
ਦਿੱਲੀ ਦੂਰ ਜਾਪਦੀ ਹੈ ਇਸ ਵਾਰੀ
ਕਿਰਦਾਰ ਉੱਚਾ ਕਰਨਾ ਹੈ ਤਾਂ
*ਹੁਨਰ ਦਿਖਾਓ ਔਕਾਤ ਨਹੀਂ ਜੀ*
ਦਿੱਲੀ ਦਿਲ ਵਾਲੋਂ ਕੀ 😯
ਕੀ ਦਿਲੀ ਪੰਜਾਬ ਦੀ ਹੋ ਸਕਦੀ
@@hcfgjfgygby8306ਵਰਕਾ ਹੀ ਪਾੜ ਦਿਓ ਜੀ 😯 ਮੈਂ ਤੰਜ਼ ਕਸਿਆ ਸੀ
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
ਲੋਕ ਅੱਕੇ ਪਏ ਹਨ ਇਹਨਾ ਤੋ
ਤਿੰਨਾਂ ਜਨਰਲਸਿਟ ਨੂੰ ਪਿਆਰ ਭਰੀ ਸਤਿਸ਼੍ਰੀ ਅਕਾਲ ਜੀ🙏🙏🙏🙏
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਨਿੱਠ ਕੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ।
Kejriwal punjab ਦਾ ਕਦੇ ਕੁਝ ਨਹੀ ਕਰੇਗਾ। ਉਹਨੇ ਪੰਜਾਬ ਨੂੰ ਲੁਟਿਆ ਹੈ
ki congress, akali dal nay nahi looteya punjab nu?
ਪੰਜਾਬ ਨੂੰ ਲੁਟਿਆ ਕਿਹੜੀ ਪਾਰਟੀ ਨੇ ਨਹੀ
@@ProudPunjabi60ਇਹ ਤਾ ਕਟੜ ਇਮਾਨਦਾਰ ਸੀ ਨਿਕਲੇ ਵਡੇ ਚੋ
@@hcfgjfgygby8306tuhadi gal bilkul theek aa. Baki kissey party ney kadey nahi keha ki oh imandaar hai.
ਕਿਸੇ ਵੀ ਹਾਲਾਤ ਵਿੱਚ ਬੀ ਜੇ ਪੀ ਦਿੱਲੀ ਵਿੱਚ ਸਰਕਾਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ, ਅਵਲ ਤਾਂ 100% ਪ੍ਰਤੀਸ਼ਤ" ਆਪਦਾ" ਬਣ ਕੇ ਕੇਜਰੀਵਾਲ ਨੂੰ ਪੈ ਚੁੱਕੀ ਹੈ।ਦਿੱਲੀ ਦੀ ਜਿੱਤ ਪੰਜਾਬ ਦੀ ਜਿੱਤ ਦਾ ਗੇਟ ਹੈ ।ਬੀ ਜੇ ਪੀ ਦਾ ਅਸਲ ਨਿਸ਼ਾਨਾ ਹੈ ਪੰਜਾਬ। ਦੂਸਰੇ ਪਾਸੇ ਖਿੰਡ ਪੁੰਡ ਚੁੱਕੀ ਸਿਖ ਵੋਟ ਨੂੰ ਹੋਰ ਪਾੜੇਗੀ, ਇਹੀ ਕੁੱਝ ਕਿਸਾਨ ਯੂਨੀਅਨਾਂ ਨੂੰ ਇਕ ਨਹੀਂ ਹੋਣ ਦੇਵੇਗੀ 2027 ਤਕ ।ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਕੌਮ ਵਿੱਚ ਭਾਰੂ ਗਰੁੱਪ ਦਾ ਕੰਮ ਵੇਖ ਕੇ ਕਰਵਾਏਗੀ। ਮੁੱਕਦੀ ਗਲ ਇਹ ਕਿ ਬੀ ਜੇ ਪੀ ਪੰਜਾਬ ਮੱਛੀ ਦੀ ਅਖ ਹੈ ਤੇ ਨਿਸ਼ਾਨੇ ਬਿੰਨ ਰਹੀ ਹੈ।
ਲਾਲਾ ਜੀ ਦੁਬਾਰਾ ਅੰਦਰ ਜਾਣਗੇ
ਰੰਧਾਵਾ ਜੀ ਤੁਹਾਡੇ ਅੰਕੜੇ ਲਾਲਾ ਲਾਲਾ ਵਾਲੇ ਸਾਰੇ ਫੇਲ ਹੋ ਜਾਣਗੇ ਪਾਰਲੀਮੈਟ ਚੋਣਾ ਵਿਚ ਤੁਸੀ ਦੇਖ ਲਿਆ ਹੈ
ਜੇਕਰ ਪੰਜ ਸਾਲ ਕੋਈ ਸਰਕਾਰ ਰਹਿੰਦੀ ਹੈ, ਜਿਨ੍ਹਾਂ ਦੇ ਕੰਮ ਹੁੰਦੇ ਹਨ,ਉਹ ਪ੍ਰਸੰਸਾ ਕਰਦੇ ਹਨ, ਜਿਨ੍ਹਾਂ ਦੇ ਕੋਈ ਗਿਲੇ, ਸ਼ਿਕਵੇ ਹੋਣ,ਉਹ ਅਗਲੀਆਂ ਚੋਣਾਂ ਦੀ ਉਡੀਕ ਕਰਦੇ ਹਨ। ਜੇਕਰ ਤਿੰਨ/ਚਾਰ ਸਾਲ ਉਡੀਕ ਕੀਤੀ ਜਾਂਦੀ ਹੈ ਤਾਂ ਹੁਣ ਦੋ ਦਿਨ ਹੋਰ ਉਡੀਕ ਨਹੀਂ ਕੀਤੀ ਜਾ ਸਕਦੀ? ਅੱਠ ਤਰੀਕ ਨੂੰ ਜਿਸ ਦੀ ਜਿੱਤ ਜਾਂ ਹਾਰ ਹੋ ਜਾਵੇ, ਉਸ ਬਾਰੇ ਵਿਚਾਰ ਚਰਚਾ ਕਰ ਲਿਓ, ਜਦੋਂ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਸਰਵੇ ਅਤੇ ਐਗਜਿਟ ਪੋਲ ਗ਼ਲਤ ਸਾਬਤ ਹੁੰਦੇ ਹਨ ਤਾਂ ਇਹ ਜਾਬ੍ਹਾਂ ਦਾ ਭੇੜ ਕਰਨ ਦਾ ਕੀ ਫਾਇਦਾ? ਦੋ ਦਿਨ ਬਾਅਦ ਖੁਲ੍ਹ ਕੇ ਆਪਣੇ ਮਨ ਦਾ ਗੁਬਾਰ ਕੱਢ ਲਇਓ ।😅😅😅
ਰੰਧਾਵਾ ਜੀ ਹਾਸੀ ਮਜ਼ਾਕ ਨਾ ਕਰਿਆ ਕਰੋ ਗੱਲ ਦੀ ਸੰਜੀਦਗੀ ਨਹੀਂ ਰਹਿਦੀ
aap nein punjab da 36 month vich bahut 2 buraa haal kar dita hai
70/30 % chance AAP/BJP
2019 ਵਾਲੀ ਲਹਿਰ ਕਿਸੇ ਗੁਆਂਢੀ ਦੇਸ਼ ਵਿੱਚੋਂ ਲੰਘ ਗਈ ਹੋਣੀ ਹੈ ਜਿਹੜੀ ਰੰਧਾਵਾ ਜੀ ਨੂੰ ਛੋਹ ਕੇ ਨਹੀਂ ਗਈ ! ਇਹ ਲਹਿਰ 2014 ਵਾਲੀ ਨਾਲੋਂ ਜਿ਼ਆਦਾ ਤਿੱਖੀ ਸੀ !! ਬੀਜੇਪੀ ਆਪਣੇ ਜੋਰ ਤੇ ਹੀ 303 ਲੈ ਗਈ ਸੀ , ਥ੍ਰੀ ਨੋਟ ਥ੍ਰੀ !!!
Really Great Discussion 👍
Best discussion team in PBI media.
ਜੇਕਰ ਨਤੀਜਾ ਦੇਖਣਾ ਹੈ ਤਾਂ evm ਵਿੱਚੋ ਹੀ ਸੈਂਟ ਕੀਤੇ ਨਤੀਜੇ ਸਾਹਮਣੇ ਆਉਣਗੇ।
🙏👍
ਦਿੱਲੀ ਵਿੱਚ ਬੀਜੇਪੀ ਦੀ ਜਿੱਤ ਵਿਚ ਇਸ ਵਾਰ ਆਰਐਸਐਸ ਦੀ ਭੂਮਿਕਾ ਅਹਿਮ ਹੋਣ ਵਾਲੀ ਹੈ। ਪਿਛਲ਼ੇ ਛੇ ਮਹੀਨੇ ਵਿੱਚ ਤਕਰੀਬਨ ਪੰਜਾਹ ਹਜ਼ਾਰ ਛੋਟੀ ਬੈੱਡਰੂਮ ਮੀਟਿੰਗਾਂ ਕੀਤੀਆਂ। ਝੁੱਗੀ ਝੌਂਪੜੀ ਵਿਚ ਵੀ ਓਹਨਾ ਨੇ ਆਪਣੇ ਪਰਚਾਰਕ ਭੇਜੇ ।
Good News
It may be suicidal to AAP as a big chunk of employees will be against the measure
🙏🙏🙏🙏🙏👏🏻👏🏻👏🏻👏🏻👏🏻❤❤❤❤❤
ਦਿੱਲੀ ਜਿਤਨਜਾ ਹਾਰਣ ਝਾੜੂ ਪਰ ਪੰਜਾਬ ਵਿੱਚ ਕੲਈ ਪੀੜੀਆ ਤੱਕ ਝਾੜੂ ਨਹੀ ਆਵੇਗਾ .ਜੇ ਅੱਜ ਵੋਟਾ ਪੇਣ ਤਾ ਝਾੜੂ ਇਕਵੀ ਸੀਟ ਨਹੀ ਲੇ ਸਕਦਾ .ਹੁਣ ਤਾ ਸਿੱਖ ਕੌਮ ਦੀ ਪਾਰਟੀ ਅਕਾਲੀਦਲ ਹੀ ਆਊ .
ਕਿਹੜਾ ਅਕਾਲੀਦਲ ਸਿਖਾ ਦਾ ਜੇ ਸਿਖਾ ਦਾ ਹੁੰਦਾ ਤਾ ਇਹ ਹਾਲ ਨਹੀ ਸੀ ਹੋਣਾ ਉਹ ਤਾ ਹੁਣ ਵੀ ਸਿਖ ਮਰਿਜਾਦਾ ਨੂੰ ਨਹੀ ਮੰਨ ਰਿਹਾ ਅਕਾਲ ਤਖਤ ਨੂੰ ਅਖਾ ਵਿਖਾ ਰਿਹਾ
❤
Please check if Punjab Government is going to enhance the age of retirement to 60 years
Bhaskar ji namaskar
🙏🙏👍
Good news and views thanks Randhawa saab Bhaskar saab and Ip saab ❤🙏🙏🙏
❤🙏🏻🙏🏻🙏🏻❤
Parnnam. Sarea di mehnt nu
Delhi Mai bjp aa rehi hai . Yeh teno aapkey members hai
Please wait and watch?🙏🙏
People faith in APP is shattered by keeping Punjab Municipal Corporations under its control against people verdict
ਰੰਧਾਵਾ ਜੀ ਤੁਸੀਂ ਅਤੇ ਭਾਸਕਰ ਜੀ ਚੰਗਾ ਹੋਉ ਗਾ ਜੇ ਕਰ ਤੁਸੀਂ ਦੋਵੇਂ ਬੀਜੇਪੀ ਵੱਲੋਂ ਪੇਸ਼ ਹੋਇਆ ਕਰੋਂ
punjab de lok hun aap to bahut 2 dukhi te pareshan aa ihna kuch nahi kita sanu freebies nahi state di trakkii hove sare employed dukhi aaa city te pendu roads tutuya hoyiaaa a
Bad far defame punjab and on 104 deported, as majority are from Gujrat,and Haryana .
Wehaguru ji 🇮🇱 🙏
Rajab baskar inderpreet Singh Randhawa by sat shri akal
Very nice Discussion Randhawa ji inderpreet Singh ji Bhaskar ji 🙏🙏🙏💯
ਇਹਨਾ ਸਾਰੀਆ ਪਾਰਟੀਆ ਤੇ ਜੋ ਇਹ ਮਥਾ ਮਾਰਦੇ ਨੇ ਕਿਸੇ ਨੇ ਪੰਜਾਬ ਦਾ ਭਲਾ ਨਹੀ ਕਰਨਾ ਨਾ ਸੈਟਰ ਚਾਉਦਾ ਪੰਜਾਬ ਨੂੰ ਦਬ ਕੇ ਰੱਖਣਗੇ ਸਾਰੇ ਤੇ ਰਖਿਆ ਤੇ ਲੁਟਿਆ
Power vich reh k v leader majbut ban sakda hai sb to vada example Pm Narinder Modi ne. Gujrat de CM banen to pehla kine ku log jande c fer Cm to baad ek majbut Pm te majbut leader
Randhawa ji free chijan de k kade state di tarakki nahi ho sakdi hun ladies nu agar 1100 wali scheme chla tee tan Punjab de finance da graph hor neeche chla jayega
Kejarwal pagdi bandh kar sikh banaa jaa gaya punjab cm 😂 loot loot aap party
Vah inder APP NA MODISM GOVT MLA MP LOOETA TA TA TUSI KIHA BJP MODI ES KAM VH MONOPLY FR APP NA JA EHO KEETA OH BUREA KIVEA BJP RSS V TA ALAG CHAL CHALITAR WALLI C VAH VAH VAH INDER😂😂😂😂😂😂
Bhaskar sahib eh ill legally gye si .Koi jung jitan ny si gye
Inder MOMENTUM NHI AURANGZEBISM DHARAM D JEHAR CHALEIA OSA AURANG. D KABAR T DIEA JALUN LI BHEEKH MANGDA
ਇਹਨਾਂ ਪੁਆਇੰਟਾਂ ਨੂੰ ਪਰਹੇਜ ਨਹੀਂ ਹੋਣਾ ਚਾਹੀਦਾ
1. ਗੁੰਡਾ ਗਰਦੀ
2. ਵੋਟਾਂ ਕਟਵਾਉਣਾ, ਆਪਣੀਆਂ ਜੁੜਵਾਣਾ
3_ CEC ਦਾ CONTROVERCIAL ਰੋਲ
4. 3 ਸਾਲ਼ COVID - ਤੇ ਡੇਢ ਸਾਲ ਜੇਲ੍ਹ
5_
Di seatan Nahi Dian sitan Bhaskar ji speak Punjabi correctly
ua-cam.com/video/bgKNS7B0G-Q/v-deo.htmlsi=PBsNe4YYUqcsjCJf
Bathinda Mayor Election
🙏🙏🙏