ਲਾਪਤਾ 328 ਸਰੂਪਾਂ ਦਾ ਅਸਲ ਸੱਚ ਦੱਸਦਿਆਂ ਰੋ ਪਿਆ SGPC ਕਲਰਕ ਭਾਈ ਬਾਜ਼ ਸਿੰਘ ਧਾਮੀ ਸਾਬ ਕਿਸੇ ਕਿਉਂ ਦਾ ਹੈ ਜਵਾਬ

Поділитися
Вставка
  • Опубліковано 6 жов 2023
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    profile.php?...

КОМЕНТАРІ • 464

  • @parvindersingh8331
    @parvindersingh8331 10 місяців тому +84

    ਸੰਗਤਾਂ ਨੂੰ ਬੇਨਤੀ ਹੈ ਬਾਜ਼ ਸਿੰਘ ਦਾ ਸਾਥ ਦਿਉਂ ਜੀ 328 ਸਰੂਪ ਦਾ ਇਨਸਾਫ ਮਿਲ ਜੀ🙏

  • @balvirsingh5810
    @balvirsingh5810 10 місяців тому +84

    ਜਿੰਨਾਂ ਚਿਰ ਬਾਦਲ ਪਰਿਵਾਰ ਗਦਾਰ ਪਰਿਵਾਰ ਮੋਦੀ ਕੁੱੱਤੇ ਨਾਲ ਬੀ ਜੇ ਪੀ ਪਾਰਟੀ ਆਰ ਐਸ ਐਸ ਨਾਲ ਇਹਨਾਂ ਦੀ ਗਹਿਰੀ ਸਾਂਝ ਹੈ ਸਾਡੀ ਸ਼੍ਰੋਮਣੀ ਕਮੇਟੀ ਚ ਬਹੁਤ ਗੰਦ ਬੰਦਿਆਂ ਨੂੰ ਆਹੁਦੇ ਦਿੱਤੇ ਹੋਏ ਆ ਤਾ ਕੇ ਸਿੱਖ ਧਰਮ ਰੁਲ ਜਾਏ , ਇਹਨਾਂ ਨੂੰ ਅੰਮ੍ਰਿਤ ਪਾਲ ਸਿੰਘ ਵਰਗੇ ਯੋਧਿਆਂ ਨੇ ਨੱਥ ਪਾਉਣੀ ਸੀ ਸੰਗਤਾਂ ਦੇ ਸਹਿਯੋਗ ਨਾਲ ਪਰ ਇਹਨਾਂ ਸੁਖਵੀਰ ਬਾਦਲ ਵਰਗਿਆਂ ਨੇ ਭਾਜਪਾਈਆਂ ਤੋ ਉਹਨੂੰ ਡਿਬਰੂਗੜ੍ਹ ਠੁਕਵਾਇਆ

    • @amarjitsinghsandhu3671
      @amarjitsinghsandhu3671 10 місяців тому +1

      ਇਹ ਸੈਣੀ ਸੁਣੀ ਬੀ ਜੇ ਪੀ ਦੇ ਨਹੀ ਦੱਸ ਸਕਦੇ ਓ

    • @harbhajansingh4281
      @harbhajansingh4281 10 місяців тому +1

      Eh Modi di chaal hai ki sikha nu barbaad keeta jaye quonki Sikh hi Modi nu dhool chtaw sakde han. Sukha beiman v ehna nal miliya hoyia hai es karke hi Modi SGPC diyan chona nahi kra rahe ki sikh apis ch hi ladade rehn te ikathhe na ho sakan. Sukha gappi v sikha te punjab da dushman hai.

    • @user-li2nl7mg5i
      @user-li2nl7mg5i 9 місяців тому

      ​@@amarjitsinghsandhu3671hat kussa sala kise thaa daa . Chl oye penchoda anpahr sala

  • @user-ms9td5cr4g
    @user-ms9td5cr4g 10 місяців тому +84

    ਬਹੁਤ ਬਖੀਏ ਉਧੇੜੇਗਾ ਭਾਈ ਬਾਜ ਸਿੰਘ ਸੰਗਤ ਜੀ ਸਾਰੇ ਐਪੀਸੋਡ ਜਰੂਰ ਦੇਖਣੇ ਤਾਂ ਕਿ ਸੱਚ ਦਾ ਸੱਚ ਤੇ ਝੂਠਿਆਂ ਦੇ ਝੂਠ ਸਾਹਮਣੇ ਆ ਸਕਣ।

  • @GursewakSidhu-bt5bn
    @GursewakSidhu-bt5bn 10 місяців тому +24

    ਬਾਦਲੋ ਕੰਜਰੋ ਧਾਮੀ ਕੰਜਰੋ ਮੱਸੇ ਰੰਗੜ ਦਿਓ ਔਲਾਦਾਂ ਕੁਝ ਤਾਂ ਸ਼ਰਮ ਕਰੋ ਗੰਦੀ ਨਾਲੀ ਦੇ ਕੀੜਿਆਂ ਕੁਝ ਸ਼ਰਮ ਕਰੋ ਦਿਓ ਭਾਈ ਬਾਜ ਸਿੰਘ ਦੀਆਂ ਗੱਲਾਂ ਦਾ ਦਿਓ ਜਵਾਬ।

    • @ManjitSingh-nb8dq
      @ManjitSingh-nb8dq 10 місяців тому

      Good

    • @HarjinderKaur-cg4es
      @HarjinderKaur-cg4es 10 місяців тому

      ਕੋਈ ਮਾ ਦਾ,ਸੁਰਮਾ ਕੱਲੱਗੀਧੱਰ,ਦਾ,ਪੁੱਤ ਧਾਮੀਨੁੰ ਭੱਰੇ ਬੱਜਾਰ,ਜੁੱਤੀ ਵੇਰੇ,ਇਸਦੀ,ਵਿਗੀ ਧੋਣਸਿਦੇ ਕੱਰ,ਦੇਨ

  • @GurumeetSingh-yj1lp
    @GurumeetSingh-yj1lp 10 місяців тому +119

    ਸਰਦਾਰ ਬਾਜ ਸਿੰਘ ਜੀ ਦਾ ਸੱਚ ਬੋਲਣ ਤੇ ਬਹੁਤ ਬਹੁਤ ਧੰਨਵਾਦ ਗੁਰੂ ਰਾਮ ਦਾਸ ਇਨ੍ਹਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣ ਹੱਥੋਂ ਨਰੈਣੂ ਮਹੰਤ ਦੇ ਖਿਲਾਫ਼ ਬੋਲਣ ਦੀ ਹਿੰਮਤ ਗੁਰੂ ਪ੍ਰਦਾਨ ਕਰੇ

    • @kabelsingh713
      @kabelsingh713 10 місяців тому +2

      WAHEGURU JI 🙏🙏

    • @palwindersingh1671
      @palwindersingh1671 10 місяців тому +2

      ਵਾਹਿਗੁਰੂ ਜੀ

    • @bedisingh3317
      @bedisingh3317 10 місяців тому

      ​@@palwindersingh16710 l
      😊in a couple weeks 43

    • @antosh1366
      @antosh1366 9 місяців тому

      kabelsingh713aa[

  • @gurcharansingh94
    @gurcharansingh94 10 місяців тому +101

    ਭਾਈ. ਬਾਜ. ਸਿੰਘ. ਨੂੰ. ਬੁਲਾ. ਕਿ. ਬਹੁਤ. ਵੱਡਾ. ਕੰਮ. ਕੀਤਾ. ਹੈ.

  • @sunnytourtravel3979
    @sunnytourtravel3979 10 місяців тому +87

    ਇਨ੍ਹਾਂ ਗੁਰੂ ਦੇ ਸਿੱਖਾਂ ਕਰਕੇ ਹੀ ਅੱਜ ਕੌਮ ਜ਼ਿੰਦਾ ਹੈ ਜੀ।

  • @gurmeetsingh-qy2oe
    @gurmeetsingh-qy2oe 10 місяців тому +13

    ਭਾਈ।ਬਾਜ।ਸਿੰਘ।ਤੁਹਾਡੀ।ਚੜਦੀ।ਕਲਾ।ਹੋਣੀ।ਹੈ।ਇਹਨਾ।ਮਾਹ।ਪਾਪੀਆ।ਦਾ।ਬੇੜਾ।ਗਰਕ।ਹੋ।ਜਾਣਾ।ਹੈ

    • @satinder8281
      @satinder8281 9 місяців тому

      ਭਾਈ ਬਾਜ ਸਿੰਘ ਜੀ ਪਰਮਾਤਮਾ ਤਾਉਹਨੂ ਚੜਦੀ ਕਲਾ ਵਿੱਚ ਰੱਖੇ

  • @baljeetmander4012
    @baljeetmander4012 10 місяців тому +49

    ਗੁਰੂ ਘਰਾਂ ਵਿੱਚ ਵੀ ਇਹ ਕੁੱਝ ਚਲਦਾ ਸੁਣ ਕੇ ਬਹੁਤ ਦੁੱਖ ਹੁੰਦਾ ਵੀਰ ਜੀ

  • @_dalwindersingh3315
    @_dalwindersingh3315 10 місяців тому +104

    ਸੈਣੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਆਪ ਜੀ ਨੇ ਇਸ ਰੱਬੀ ਰੂਹ ਦੇ ਦੀਦਾਰੇ ਕਰਵਾਏ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

    • @harbhajansingh4281
      @harbhajansingh4281 10 місяців тому +2

      Bhai Bhaj Singh nal insaf hona chaida hai aur Saini saab eh insaf lai ke hi rehnge.

    • @kuldeepkaur3676
      @kuldeepkaur3676 9 місяців тому +1

      Waheguruji.waheguruji

  • @baljindershah9373
    @baljindershah9373 10 місяців тому +12

    ਇਹ ਸਿੱਖਾਂ ਦੀ ਸਿਰਮੌਰ ਜਥੇਬੰਦੀ ਨਹੀਂ ,ਇਹ ਤਾਂ ਸਿੱਖਾਂ ਦਾ ਸਿਰਫ਼ੋੜ ਜਥੇਬੰਦੀ ਹੈ।

  • @shangarasingh2018
    @shangarasingh2018 10 місяців тому +53

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

    • @nirmalsingh864
      @nirmalsingh864 10 місяців тому +2

      ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ❤❤❤❤❤।

  • @RAMINDERJITSINGH-hj3eb
    @RAMINDERJITSINGH-hj3eb 10 місяців тому +144

    ਭਾਈ ਸਾਬ ਮੈਨੂੰ ਨਹੀਂ ਪਤਾ ਕੇ ਤੁਸੀਂ ਸੱਚ ਬੋਲਦੇ ਹੋ ਪਰ ਇੰਨਾਂ sgpc ਨੂੰ ਸ਼ਰਮ ਨਹੀਂ ਆਉਂਦੀ ਪਰ ਸੱਚ ਉਹੀ ਬੋਲ ਸਕਦਾ ਜਿਸ ਵਿੱਚ ਜੁਰਅਤ ਹੋਵੇ

    • @GurwinderpalSingh-or8it
      @GurwinderpalSingh-or8it 10 місяців тому

      😂

    • @preetinder6025
      @preetinder6025 10 місяців тому +1

      ਭਾਈ ਸਾਹਿਬ ਉਹ ਸਬੂਤ ਵੀ ਤਾਂ ਦੇ ਤੇ ਨੇ ਨਾਲ ਤੁਹਾਨੂੰ ਸਬੂਤ ਨਹੀਂ ਦਿੱਖਦੇ 😅😅😅😅😅😅😅😅 ਅਨਪੜ੍ਹ ਹੋ ਤੁਸੀ

    • @satwantkaur7093
      @satwantkaur7093 10 місяців тому

      Clerk anparh rakhya ci.

    • @mohindersingh628
      @mohindersingh628 10 місяців тому

      Shame for the corrupt officials of SPGC They must be exposed
      and penalized

    • @jagarsingh204
      @jagarsingh204 9 місяців тому

      ​@@GurwinderpalSingh-or8itਾ

  • @gurmitsingh2445
    @gurmitsingh2445 10 місяців тому +100

    ਵਾਹਿਗੁਰੂ ਸ ਬਾਜ਼ ਸਿੰਘ ਜੀ ਨੂੰ ਚੜਦੀ ਕਲਾ ਵਿਚ ਰੱਖਣ ਜੀ

  • @abhwhbsbwsn1312
    @abhwhbsbwsn1312 10 місяців тому +9

    ਬੇੜਾ ਗਰਕ ਇਹਨਾਂ ਦਾ ਕਿਥੇ ਲੇਖਾ ਦੇਣਗੇ ਐਨੇ ਲੋਕਾਂ ਦੀਆਂ ਹਾਵਾਂ?

  • @HarjinderSINGH-gh6hr
    @HarjinderSINGH-gh6hr 10 місяців тому +14

    ਇਹ ਕਾਰਵਾਈਆਂ ਵਾਲ਼ੀ ਗੱਲ ਨਹੀਂ ਰਹੀ! ਇਹ ਤਾਂ ਜਿਵੇਂ ਦਿੱਲੀ ਨਿਹੰਗ ਸਿੰਘਾਂ ਨੇ ਕੀਤੀ ਸੀ, ਇੱਕ ਗਦਾਰ ਨਾਲ ਪੁੱਠਾ ਲਮਕਾ ਕੇ, ਓਵੇਂ ਕੰਮ ਸੂਤ ਆਊ!
    🦁🦁

  • @gagankaur4209
    @gagankaur4209 10 місяців тому +24

    ਜਿਹੜੀ ਕੌਮ ਗਰੀਬ ਦੇ ਨਾਲ ਖੜ੍ਹਦੀ ਸੀ ਓਹੀ ਕੌਮ ਦੇ ਕੁਝ ਗੁੰਡੇ ਗਰੀਬਾਂ ਨਾਲ ਰੱਜ ਕੇ ਠੱਗੀ ਲੁੱਟ ਧੱਕਾ ਕਰਦੇ ਨੀਂ ਵਾਹਿਗੁਰੂ ਖੈਰ kre

  • @HarminderSingh-wy4ru
    @HarminderSingh-wy4ru 10 місяців тому +44

    ਸਿੰਘ ਸਾਹਿਬ ਗਿਆਨੀ ਜੀ ਬਾਜ਼ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ
    ਮੈਂ ਤਾਂ ਸਹਿਜ ਧਾਰੀ ਹਾਂ ਜੀ
    ਮੈਂ ਬਾਜ਼ ਸਿੰਘ ਤੇ ਪਰਿਵਾਰ
    ਦੀ ਸੇਵਾ ਕਰਨ ਦਾ ਸਾਰੀ
    ਸਿੱਖ ਕੌਮ ਦੇ ਮਹਾਨ ਹੀਰੇ ਮੋਤੀ ਸਿੱਖ ਕੌਮ ਦੇ ਮਹਾਨ ਜਰਨੈਲਾ
    ਨੂੰ ਬਾਜ਼ ਸਿੰਘ ਨੂੰ ਸਾਹਬਲੋ ਜੀ

  • @ajmersingh6332
    @ajmersingh6332 10 місяців тому +23

    ਇਸ ਬਾਦਲਾਂ ਦਾ ਇਸੇ ਲਈ ਅੰਤ ਹੋ ਗਇਆ ਹੈਸੈਣੀ ਸਾਬ ਇਹਨਾਂ ਸਬ ਦਾ ਅੰਤ ਹੋ ਗਿਆ ਹੁਣ ਸ੍ਰੋਮਣੀ ਕਮੇਟੀ ਵੀ😂 ਇਹਨਾਂ ਹੱਥੋਂ ਗਈ

    • @amarjitsinghsandhu3671
      @amarjitsinghsandhu3671 10 місяців тому +1

      ਜਿਸ ਦਾ ਮਰਜੀ ਅੰਤ ਕਰ ਲਓ ਕਬਜਾ ਤਾ ਸਰਕਾਰੀ ਹੀ ਰਹਿਣਾ ਜਿੰਨਾ ਚਿਰ ਸਿੱਖ ਕੌਮ ਦਾ ਆਪਣਾ ਘਰ ਖਾਲਸਾ ਰਾਜ ਮਤਲਬ ਖਾਲਿਸਤਾਨ ਨਹੀਂ ਬਣਦਾ ਇਹ ਸੱਭ ਕੌਮ ਨੂੰ ਦਗਾ ਹੀ ਦੇਣਗੇ ਜਿਹੜਾ ਮਰਜੀ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਲਾ ਲਓ

  • @KamalSingh-dl6yc
    @KamalSingh-dl6yc 10 місяців тому +69

    BABA JI TA ਵਾਹਿਗੁਰੂ ਹਮੇਸ਼ਾ ਹੀ ਮੇਹਰ੍ਹਾ ਭਰਿਆ ਹੱਥ ਰਖ੍ਹਣ,, ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ . MY VOTE JA BAN GHAI TA SAINI SAB JI NU

    • @SukhpalSingh-ed1tu
      @SukhpalSingh-ed1tu 9 місяців тому +1

      ਵੀਰ ਜੀ ਬੇਅੰਤ ਕੁਰਬਾਨੀਆਂ ਨਾਲ ਐਸ ਜੀ ਪੀ ਸੀ ਹੋਂਦ ਵਿੱਚ ਆਈ ਸੀ ਜਿਸ ਦੇ ਫੈਸਲੇ ਅੱਗੇ ਸਰਕਾਰਾਂ ਵੀ ਸਿਰ ਝੁਕਾਉਂਦੀਆ ਸੀ ਪਰ ਬਾਦਲਾਂ ਦੇ ਕਬਜ਼ੇ ਹੇਠ ਆਉਣ ਨਾਲ ਕਠਪੁਤਲੀਆਂ ਬਣ ਕੇ ਰਹਿ ਗਈਆਂ ਤੇ ਸਿਖਾਂ ਦੇ ਸਿਰ ਵੀ ਨੀਵੇਂ ਕਰਾ ਕੇ ਰੱਖ ਦਿੱਤੇ ਨੇ ਪਰ ਹੁਣ ਇਹਨਾਂ ਦੇ ਪਾਪ ਦਾ ਘੜਾ ਭਰ ਚੁੱਕਿਆ ਹੈ ਹੁਣ ਇਹਨਾਂ ਨੇ ਗ਼ਰਕ ਹੋਣਾ ਹੈ ਤੇ ਪਰਬੰਧ ਸਿਖਾਂ ਨੂੰ ਆਕਾਲ ਪੁਰਖ ਜੀ ਨੇ ਦੇਣਾ ਹੈ

    • @ASTeer1699
      @ASTeer1699 9 місяців тому +1

      ​@@SukhpalSingh-ed1tuWaheguru ji

  • @user-cx3lg2bd9f
    @user-cx3lg2bd9f 10 місяців тому +40

    ਭਾਈ ਸਾਹਿਬ ਬਿਲਕੁਲ ਸੱਚ ਬੋਲ ਰਿਹਾ ਹੈ

  • @gurnamsinghmutti5802
    @gurnamsinghmutti5802 10 місяців тому +3

    ਧਾਮੀ ਕੰਨ ਖੋਲਕੇ ਇਹ ਗੱਲਾਂ ਸੁਣ ਤੇ ਜਵਾਬ ਸੰਗਤ ਨੂੰ ਦੇ

  • @NirmalSingh-xl9lq
    @NirmalSingh-xl9lq 10 місяців тому +40

    ਹੇ ਅਕਾਲ ਪੁਰਖ ਵਹਿਗੁਰੂ ਜੀ।ਕਿਰਪਾ ਕਰੋ ਜੀ ।ਬਖਸ਼ੋ ਕਿਸੇ ਸਿੱਖ ਨੂੰ ਸਮਤ। ਸੁੱਖਾ ਸਿੰਘ ਮਹਿਤਾਬ ਸਿੰਘ ਵਾਲੀ ।

  • @bhaimohindersingh7839
    @bhaimohindersingh7839 10 місяців тому +6

    ਵਾਹ ਵਾਹ SGPC ਹੋਰ ਪਤਾ ਨਹੀ ਕਿਤਨੇ ਕੁ ਸੇਹਰੇ ਪਵਾਓ ਗੇ😮😮😮😮

  • @gurbaxsinghbedi2696
    @gurbaxsinghbedi2696 10 місяців тому +15

    ਬਹੁਤੇ ਢੀਠ ਤੇ ਅੱਤਿਆਚਾਰੀ ਹਨ ਕਮੇਟੀ ਦੇ ਵਡੇ ਅਹੁਦੇਦਾਰ ਹਨ।

  • @Mannsingh-mv3un
    @Mannsingh-mv3un 10 місяців тому +11

    ਬਾਦਲਾਂ ਦੀਆਂ ਕਰਤੂਤਾਂ ਸੁਣੋ।

  • @kuldeepkaur8730
    @kuldeepkaur8730 10 місяців тому +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SaranjeetSingh-ql4po
    @SaranjeetSingh-ql4po 10 місяців тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Mannsingh-mv3un
    @Mannsingh-mv3un 10 місяців тому +25

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਕਿਰਪਾ ਕਰੋ।

  • @Jaggi-ln6xd
    @Jaggi-ln6xd 10 місяців тому +8

    ਏਨਾ ਚੋਰਾਂ ਨੂੰ ਬਹਾਰ ਦਾ ਰਸਤਾ ਦਿਖਾਓ ਸਾਰਿਆਂ ਸੰਗਤਾਂ

  • @user-cx3lg2bd9f
    @user-cx3lg2bd9f 10 місяців тому +6

    ਸ਼੍ਰੋਮਣੀ ਕਮੇਟੀ ਵਿੱਚ ਭਾਵੇਂ ਧਾਮੀ ਪ੍ਰਧਾਨ ਹੋਵੇ ਜਾ ਕੋਈ ਹੋਰ ਸੁਣੀਂ ਚੋਰ ਦੀ ਹੀ ਜਾਂਦੀ ਹੈ

  • @nanaksingh6311
    @nanaksingh6311 10 місяців тому +57

    ਪ੍ਰੀਤ ਸਿੰਘ ਸੈਣੀ ਵੀਰ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹਥ ਰਖਣ

    • @mukandsingh2631
      @mukandsingh2631 9 місяців тому

      Wahe guru ji khalsa wahe guru ji ki fahete

  • @KamaljitKaur-fy3uu
    @KamaljitKaur-fy3uu 10 місяців тому +7

    328 ਸਰੂਪਾਂ ਦੇ ਗ਼ਾਇਬ ਹੋਣ ਤੇ ਰੂਹ ਰੋਈ ਸੀ ਤੇ ਅੱਜ ਸੱਚ ਜਾਣ ਕੇ ਮੂੰਹੋਂ ਲੱਖ ਲੱਖ ਲਾਹਨਤਾਂ ਨਿਕਲ ਰਹੀਆਂ ਉਨ੍ਹਾਂ ਪਾਪੀਆਂ ਨੂੰ ਜਿਨ੍ਹਾਂ ਨੇ ਆਪਣੇ ਪਾਪਾਂ ਤੇ ਪਰਦੇ ਪਾਉਣ ਦੇ ਚੱਕਰਾਂ 'ਚ ਨਿਰਦੋਸ਼ ਨੂੰ ਦੋਸ਼ੀ ਠਹਿਰਾਇਆ

  • @baljinderkaur6913
    @baljinderkaur6913 10 місяців тому +38

    ਭਾਈ ਸਾਹਿਬ ਦੀਆਂ ਗੱਲਾਂ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਨੇ।ਇੰਨੇ ਗਿਰੇ ਹੋਏ ਕਿਰਦਾਰ ਵਾਲੇ ਲੋਕ।ਇਹਨਾਂ ਨੂੰ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ। ਸੈਣੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹ ਸਭ ਸੰਗਤ ਤੱਕ ਪਹੁੰਚਾਉਣ ਵਾਸਤੇ।

  • @giansinghkulwant9999
    @giansinghkulwant9999 10 місяців тому +8

    ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋਂ ਜੀ ਜੇਕਰ ਸੱਚ ਹੋਇਆ ਤਾਂ ਅਸੀਂ ਵੀ ਸਾਥ ਦੇਵਾਂਗੇ

  • @gurmitsingh2445
    @gurmitsingh2445 10 місяців тому +12

    ਧੰਨਵਾਦ ਸੈਣੀ ਸਾਹਿਬ ਤੁਹਾਡਾ ਤੇ ਤੁਹਾਡੇ ਚੈਨਲ ਦਾ

  • @abhwhbsbwsn1312
    @abhwhbsbwsn1312 10 місяців тому +9

    ਹੁਣ ਤਾਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਰਹੂਗਾ

  • @jagjeetsingh279
    @jagjeetsingh279 10 місяців тому +21

    ਬਾਜ ਸਿੰਘ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ ਇਸ ਦੀ ਅਸੀਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਹਾਂ ਸੰਗਤ ਜੀ ਆਉ ਰਲ ਮਿਲ ਕੇ ਇਸ ਤਰਾਂ ਸੱਚ ਬੋਲਣ ਵਾਲੇ ਗੁਰੂ ਪਿਆਰਿਆਂ ਦੀ ਮੱਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @ManjitKaur-bf2jw
    @ManjitKaur-bf2jw 10 місяців тому +15

    ਵੀਰ ਜੀ ਸਤਿ ਸ਼੍ਰੀ ਆਕਾਲ ਹੁਣ ਜ਼ਕੀਨ ਹੋ ਗਿਆਂ ਧੰਨ ਗੁਰੂ ਰਾਮਦਾਸ ਜੀ ਹਰ ਪਲ ਤੁਹਾਡੇ ਅੰਗ ਸੰਗ ਸਹਾਈ ਨੇ ਸੱਚੀ ਗੱਲ ਆ ਗੁਰੂ ਰਾਮਦਾਸ ਜੀ ਨੇ ਤੁਹਾਡੀ ਡਿਊਟੀ ਇਹ ਇਨੇ ਉੱਚੇ ਕੰਮ ਲਈ ਆ ਮੇਰਾ ਹੀਰਾ ਵੀਰ ਹਮੇਸ਼ਾ ਚੜਦੀ ਕਲਾ ਵਿਚ ਰਹੇ

  • @HarjeetSingh-fd5mh
    @HarjeetSingh-fd5mh 10 місяців тому +8

    ਬਹੁਤ ਵਧੀਆ ਜੀ

  • @ranjitsinghnagpal8843
    @ranjitsinghnagpal8843 10 місяців тому +2

    ਆਪ ਇਹ ਜਿਹੜੇ ਵੱਡੇ ਵੱਡੇ ਸੱਪ ਨੇ,3-3lakh ਤਨਖਾਹ ਲੈਅ ਰਹੇ ਨੇ, ਇਹਨਾਂ ਨੇ ਗੁਰੂ ਘਰ ਨੂੰ ਢਾਹ ਲਾਈ ਹੈ

  • @narinderSingh-sx4du
    @narinderSingh-sx4du 10 місяців тому +27

    ਧੰਨ ਧੰਨ ਗੁਰੂ ਰਾਮ ਦਾਸ ਜੀ🙏🙏🙏🙏🙏

  • @gurbindersingh6364
    @gurbindersingh6364 10 місяців тому +3

    ਸ . ਬਾਜ ਸਿੰਘ ਦੀ ਸੇਫਟੀ ਦਾ ਪ੍ਰਬੰਧ ਕਰੋ ਜੀ

  • @HarjinderSingh-ju4rv
    @HarjinderSingh-ju4rv 10 місяців тому +14

    ਗਰੀਬਾਂ ਦਾ ਲਹੂ ਪੀਤਾ ਪਾਪੀਓ। ਡੁਬਕੇ ਨਹੀਂ ਮਰਦੇ?

  • @user-kg9kr7cw3j
    @user-kg9kr7cw3j 10 місяців тому +7

    Saini veere lah dita nikab s g p c doshia da guru ram dad ji tuhade te meher takhan

  • @SanjuSanju-bs8ux
    @SanjuSanju-bs8ux 10 місяців тому +4

    Salute a saini vir tenu bilkul thik kita tusi baz singh nu bulaya

  • @JaswantSingh-uu5us
    @JaswantSingh-uu5us 10 місяців тому +11

    ਜਲੀਲ ਕਰਦੇ ਸੀ ਤਾ ਕੇ ਕੁਝ ਬੋਲਣ ਨਾ ਤਾ ਕਿ ਇਹਨਾ ਦਬਦਬਾ ਬਣਿਆ ਰਹੇ

  • @JagjitSingh-lf2og
    @JagjitSingh-lf2og 10 місяців тому +14

    ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ

  • @punjabitone5765
    @punjabitone5765 10 місяців тому +6

    ਸਾਰੀ ਸੰਗਤ ਨੂੰ ਰਲਮਿਲਕੇ ਗੁਰੂ ਘਰ ਅਜਾਦ ਕਰਵਾੲੇ ਜਾਣ

  • @ajaibsingh6044
    @ajaibsingh6044 10 місяців тому +2

    ਇੰਨਾ ਦਾ ਬੇੜਾ ਗਰਕ ਹੋਵੇਗਾ ਗੁਰੂ ਰਾਮਦਾਸ ਜੀ
    ਇੰਨਸਾਫ ਜਰੂਰ ਦੇਣਗੇ

  • @RaNjitsinghGill-db5hr
    @RaNjitsinghGill-db5hr 10 місяців тому +5

    ਵਾਗੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹੇ ਪਰਮ ਸਤਕਾਰਜੋਗ ਸਚੇ ਸੱਚੇ ਗੁਰ ਸਿੱਖ ਜੀਓ ਦਿੱਲਦੀਆਂ ਗਹਰੀਆ ਤੋ ਧੰਨ ਵਾਦ ਤੁੰਸੀਂ ਗੁਰੂ ਸਹਾਬ ਦੀ ਬੇਆਦੀਆਂ ਬਚੋਣ ਵਾਸਤੇ ਸਾਣੀ ਵਿਰ ਜੀ ਦਾ ਸਾਥ ਦੇਣ ਪੰਜਾਬ ਪਹੋਚ ਗਅਓ ਗੁਰੂ ਰਾਮਦਾਸ ਆਪਣੇ ਚਰਨਾ ਵਿੱਚ ਹਾਜਰੀ ਲਗਵਾਣਗੇ ਧੰਨ ਵਾਦ ਜੀ ਦਾਸ ਪੰਜਾਬੀ ਲਿਖਣੀ ਨਹੀ ਜਾਣਦਾ ਲਿਖਣਵਿੱਚ ਗੱਲਤੀ ਹੋਵੇ ਤਾਂ ਮਾਫ ਕਰਨਾ ਜੀ🙏🙏🙏🙏🙏

  • @premsharma8762
    @premsharma8762 10 місяців тому +6

    Best of luck beta 👍 🎉

  • @GursewakSidhu-bt5bn
    @GursewakSidhu-bt5bn 10 місяців тому +6

    ਵੀਰ ਜੀ ਕੁਲ ਮਿਲਾ ਕੇ ਈਸਰ ਸਿੰਘ ਗੰਦੀ ਨਾਲੀ ਦਾ ਕੀੜਾ ਨਿਕਲਿਆ ਹੈ। ਕਾਰਜਕਾਰੀ ਜਥੇਦਾਰ ਹੈਪੀ ਵੀ ਕਾਰਜਕਾਰੀ ਹੋ ਕੇ ਨਿਕਲਿਆ ਹੈ।ਇੱਕ ਗਰੀਬ ਤੇ ਤਲਵਾਰ ਚਲਾ ਦਿੱਤੀ ਇਸ ਗੰਦੀ ਸ੍ਰੋਮਣੀ ਕਮੇਟੀ ਦੇ ਆਉਦੇਦਾਰਾ ਦਾ ਬੇੜਾ ਪੱਕਾ ਹੀ ਗਰਕ ਹੋਵੇਗਾ।

  • @HarjinderSingh-ou2vi
    @HarjinderSingh-ou2vi 10 місяців тому +4

    ਕੋਈ ਟਾਂਵਾਂ ਟਾਂਵਾ ਗੁਰੂ ਦਾ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ, ਪਰ ਅਸਲ ਵਿੱਚ ਗੁਰੂ ਘਰਾਂ ਵਿੱਚ ਕਥਾ ਵਾਚਕ, ਬਹੁਤ ਸਾਰੇ ਰਾਗੀ ਢਾਡੀ ਕਵੀਸ਼ਰੇ, ਐਥੋਂ ਤੱਕ ਗੁਰੂ ਘਰਾਂ ਦੇ ਪ੍ਰਧਾਨ, ਗੁਰੂ ਘਰਾਂ ਦੇ ਜੱਥੇਦਾਰ,ਪੰਜ ਪਿਆਰੇ, ਸਾਰੇ ਹੀ ਕਹਿੰਦੇ ਆ ਰਹੇ ਨੇ ਸੱਚ ਬੋਲੋ, ਸੱਚ ਬੋਲੋ, ਝੂਠ ਬੋਲਣਾ ਪਾਪ ਹੈ, ਸਰਦਾਰ ਗਿਆਨੀ ਗੁਰੂਸਿੱਖ, ਭਾਈ ਸਾਹਿਬ ਭਾਈ ਬਾਜ ਸਿੰਘ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ। ਕੀ ਇਹ ਸਾਰੇ ਇਹ ਡਰਾਮੇ ਕਰਦੇ ਨੇ ਪਰ ਜਿਹੜੇ ਅਸਲੀ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਦਰਦ ਹੈ ਤਾਹੀਓਂ ਇਹਨਾਂ ਦਾ ਰੌਣ ਨਿਕਲਦਾ ਜੀ ਐਨੇ ਝੂਠੀਆਂ ਵਿੱਚ ਇਕ ਸੱਚੇ ਇਨਸਾਨ ਦਾ ਸਾਰੀ ਗੁਰਸਿੱਖ ਸੰਗਤਾਂ ਨੂੰ ਸਾਥ ਦੇਣਾ ਚਾਹੀਦਾ ਜੀ। ਬਹੁਤ ਬਹੁਤ ਧੰਨਵਾਦ ਜੀ

  • @jorasingh1903
    @jorasingh1903 10 місяців тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੀਤ ਸਿੰਘ ਜੀ ਤੇ ਬਾਜ ਸਿੰਘ ਜੀ ਫਤਿਹ ਪ੍ਰਵਾਨ ਕਰਨੀ ।ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ

  • @prabhdyalsingh4722
    @prabhdyalsingh4722 9 місяців тому +1

    ਜੇਕਰ ਹੁਣ ਵੀ ਸੰਗਤ ਸੁਚੇਤ ਹੋ ਕੇ ਵੋਟ ਪਾਵੇ ਤਾਂ ਇਹੋ ਜਿਹੇ ਗੁਨਾਹ ਰੋਕੇ ਜਾ ਸਕਦੇ ਹਨ।

  • @Ballsaab
    @Ballsaab 10 місяців тому +14

    Waheguru ji chardikala vich rakhan

  • @JaswantSingh-ms6sr
    @JaswantSingh-ms6sr 10 місяців тому +5

    ਸੰਗਤ ਜੀ ਸਾਂਭ ਕੇ ਰੱਖ ਲਉ ਸਿੰਘ ਸਾਹਿਬ ਜੀ ਨੂੰ

  • @malhiyuvraj6185
    @malhiyuvraj6185 10 місяців тому +8

    waheguru ji kerpa karan

  • @majhaPb02
    @majhaPb02 10 місяців тому +4

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੈਗੇ ਬਚੇ ਸ਼ਰਨ ਜੋ ਹੋਇ, ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ਼ਤ,ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ,ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🌹🇨🇦🙏🏼🙏🏼🌹🇨🇦🙏🏼

  • @kulwantsingh335
    @kulwantsingh335 10 місяців тому +6

    Very nice ji

  • @ankemeier33
    @ankemeier33 10 місяців тому +12

    Dhan Dhan Guru Ram dass jee kirpa karo jee

  • @sukhdevsandhu5702
    @sukhdevsandhu5702 10 місяців тому +7

    Waherguru ji

  • @singhgurdev4774
    @singhgurdev4774 10 місяців тому +12

    Wahrgur ji Bai te mehar kre the

  • @MevaSingh-sl5hc
    @MevaSingh-sl5hc 10 місяців тому +12

    ਭਾਈ ਬਾਜ ਸਿੰਘ ਦੀਆ ਗੱਲਾ ਸੁਣ ਕੇ ਮਨ ਭਰ ਆਇਆ

  • @SatnamSingh-su3kq
    @SatnamSingh-su3kq 10 місяців тому +8

    Very good Sani veer ji

  • @HarjinderKumar-sl3ce
    @HarjinderKumar-sl3ce 10 місяців тому +6

    ਸਤਿ, ਸ੍ਰੀ, ਅਕਾਲ, ਵੀਰ, ਜੀ

  • @RavinderSingh-or7eh
    @RavinderSingh-or7eh 10 місяців тому +10

    Good good Saini sahib jee

  • @JaspalSingh-hb8em
    @JaspalSingh-hb8em 10 місяців тому +21

    Baaj singh is a precious witness and his security should be ensured please

  • @RanjitSingh-mf6ri
    @RanjitSingh-mf6ri 10 місяців тому +4

    ਸੈਣੀ ਸਾਹਿਬ ਬਾਜ ਸਿੰਘ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ

  • @pritpalkaurnarang2824
    @pritpalkaurnarang2824 10 місяців тому +3

    ਸਚ ਬੋਲਣ ਵਾਲੇ ਵੀਰਾ ਤੋ ਕੁਰਬਾਨ ਜਾਂਦੇ ਹਾਂ ਧਰਮ ਸਚ ਤੇ ਹੀ ਚਲਦਾ ਹੈ

  • @RavinderSingh-xg2bf
    @RavinderSingh-xg2bf 10 місяців тому +4

    Beta God bless you sarup buhat vadiya lag raha hai

  • @user-cx3lg2bd9f
    @user-cx3lg2bd9f 10 місяців тому +5

    ਬੂਟਾਂ ਸਿੰਘ ਬਹੁਤ ਇਮਾਨਦਾਰੀ ਅਧਿਕਾਰੀ ਹੈ

  • @jatindersaini4277
    @jatindersaini4277 10 місяців тому +18

    Do not stop Baaz Singh ji... Let him speak. Give him all the time he needs to spill the beans. ਗੁਰਮੁਖਿ ਕੋਈ ਸਚੁ ਕਮਾਵੈ.

  • @jatindersaini4277
    @jatindersaini4277 10 місяців тому +7

    Shameless SGPC

  • @user-dt3vl9pj6s
    @user-dt3vl9pj6s 10 місяців тому +2

    ਵਾਹਿਗੁਰੂ ਭਲਾ ਕਰੇ

  • @user-pb7zo1yr2u
    @user-pb7zo1yr2u 6 місяців тому

    ਸ਼੍ਰੋਮਣੀ ਕਮੇਟੀ, ਆਪ ਕਰਵਾ,ਰਹੀ,ਏ, ਬੇਅਦਬੀ ਧਨ,ਧਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ

  • @gurjindersingh1280
    @gurjindersingh1280 10 місяців тому +11

    Waheguru

  • @darshinsidhu6718
    @darshinsidhu6718 10 місяців тому +10

    Very good job Shani sab waheguru ji Maher Rakhni

  • @dmnjeetsingh1
    @dmnjeetsingh1 10 місяців тому +2

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸਵਰੂਪ ਉਦਾਸੀ ਡੇਰੇ ਦਾਰਾ ਨੂੰ ਦਿੱਤੇ ਨੇ ਜਿਨ੍ਹਾਂ ਚੋ ਅਸੀ ਆਪ ੯ ਸਵਰੂਪ ਉਦਾਸੀ ਡੇਰੇ ਕਪਾਮੋਚੰਨ ਚ ਦੇਖੇ ਸਨ ਜੋ ਹੁਣ ੮ ਸਵਰੂਪ ਲੈਕੇ ਅਸੀ ਕਪਾਲ ਮੋਚਨ ਗੁਰੂਦਵਾਰੇ ਚ ਨੇ ਇਵੇਂ ਗਾਇਬ ਹੋਏ ਸਨ

  • @GurwinderSingh-ts1bk
    @GurwinderSingh-ts1bk 4 місяці тому

    ਸੈਣੀ ਸਾਬ ਜੀ ਤੁਹਾਡੇ ਜਾਣ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।ਸੈਣੀ ਸਾਬ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏🙏

  • @jasbirsingh1510
    @jasbirsingh1510 10 місяців тому +7

    Waheguru ji meher krn te tussi kamyaab hovo apne misson ch.ehi sadi Ardas hea

  • @user-li2on4lm5i
    @user-li2on4lm5i 9 місяців тому +1

    Waheguruji ji❤

  • @tejindersingh4588
    @tejindersingh4588 10 місяців тому +3

    V Good 👍 SAINI VEER JINDABAD 👍

  • @SurjitSingh-pv3zv
    @SurjitSingh-pv3zv 10 місяців тому +5

    ਵਾਹਿਗੁਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫ਼ਤਹਿ,ਸੰਗਤ,ਜੀ,ਐਨਾ,ਸੱਚ,ਬੋਲਣ,ਵਾਲਿਆਂ,ਦਾ,ਜਰੂਰ,ਸਾਥ,ਦਿਓ,ਜੀ,ਗੁਰੂ,ਰਾਮਦਾਸ,ਕਿਰਪਾ,ਕਰੋ,ਜੀ

  • @palsinghgrewal5052
    @palsinghgrewal5052 10 місяців тому +8

    Waheguru ji

  • @balwantkaurchahal8382
    @balwantkaurchahal8382 9 місяців тому

    ਪ੍ਰੀਤਸੈਣੀ ਵੀਰ ਨੇ ਬਹੁਤ ਹੀ ਮਹੱਤਵਪੂਰਨ ਤੇ ਵਧੀਆ ਢੰਗ ਨਾਲ ਇੰਟਰਵਿਊ ਕੀਤੀ ਹੈ ਤੇ ਲਾਈਵ ਦਿਖਾਉਣ ਲਈ ਵਧਾਈ ਦੇ ਪਾਤਰ ਹਨ ਤੇ ਬਹੁਤ ਵਧੀਆ ਤੇ ਵੱਡਾ ਕੰਮ ਕੀਤਾ ਹੈ ਸਾਰੀ ਸਚਾਈ ਸਾਹਮਣੇ ਆ ਗਈ ਹੈ ਵਹਿਗੁਰੂ ਜੀ ਮੇਹਰ ਰੱਖੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।

  • @bikkersingh6266
    @bikkersingh6266 10 місяців тому +7

    Waheguru baj singh te mehar karo

  • @MANJITSINGH-vg8rl
    @MANJITSINGH-vg8rl 10 місяців тому +6

    Sani Sab bahut vadia tuci kar rhe ho 🙏🙏🙏🙏🙏👍

  • @surjeetsinghguliani3601
    @surjeetsinghguliani3601 9 місяців тому

    ਸੈਣੀ ਸਾਹਿਬ ਬਾਜ ਸਿੰਘ ਦੀਆਂ ਸਾਰੀ ਗੱਲਾਂਂ ਸੱਚੀਆਂ ਹਨ ਲੇਕਿਨ ਸਭ ਗੱਲਾਂ ਦੀ ਪੜਤਾਲ ਕਿੱਸੇ ਨੇ ਨਹੀਂ ਕਰਾਉਣੀ। ਕਿਂੳਕਿ ਹਮਾਮ ਵਿੱਚ ਸਭ ਨੰਗੇ ਹਨ ।ਧਾਮੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕਰਨੀ ।ਸਭ ਸਿਆਸੀ ਦਬਾਅ ਹੇਠ ਹਨ ।ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਆਸਰੇ ਹੀ ਚੱਲ ਰਿਹਾ ਹੈ ।

  • @gurus1213
    @gurus1213 10 місяців тому +10

    Waheguru ji mehar krre to Preet Singh Saini voice of Hakk Sach.

  • @balbirsingh9349
    @balbirsingh9349 10 місяців тому +4

    ਭਾਈ ਬਾਜ ਸਿੰਘ ਜੀ ਪਤਾ ਨਹੀਂ ਸੱਚ ਬੋਲਦੇ ਹਾਂ ਜਾ ਨਹੀ ਪਰ ਗੁਰੂ ਦਾ ਨਾਮ ਬੁਹਤ ਹੈ ਭਾਈ ਬਾਜ ਸਿੰਘ ਜੀ ਫ਼ਕਰ ਕੌਮ ਨੂੰ ਤੁਹਾਡੇ ਨਾਮ ਤੇ ❤🙏

  • @surjitsingh1943
    @surjitsingh1943 10 місяців тому +1

    ਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ ਇਹ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਕਲੰਕਿਤ ਕਰਦੇ ਹਨ ਸੰਕੋਚ ਰੱਖਿਆ ਜਾਵੇ

  • @bhawandeepsingh4808
    @bhawandeepsingh4808 10 місяців тому +10

    Saini Saaab..
    Waheguru ji aap ji nu hamesha charhdikla vich rakhan.🎉🎉🎉🎉

  • @kesarsingh7440
    @kesarsingh7440 9 місяців тому +1

    ਸੁੰਘੋ ਅੱਜ ਸਾਰੇ ਗੁਰੂ ਘਰਾਂ ਤੇ ਪੱਗਾਂ ਵਾਲੇ ਸੰਘੀ ਕਾਮਯਾਬ। ਹਨ ਇਹ ਸਾਰਾ ਕੇਂਦਰ ਦੱਆ ਕਾਂਗਰਸੀ ਅਤੇ ਭਾਜਪਾਈ ਸਰਕਾਰਾਂ ਦੀ ਸਹਿ ਤੇ ਹਨ ਸਿੱਖੀ ਨੂੰ ਰੋਲਣ ਲਈ ਬਾਬਾ ਨਾਨਕ ਜੀ ਦੇ ਸਮੇਂ ਤੋਂ ਹੀ ਸਨਾਤਨੀ ਤੇ ਇੰਗਲੈਡੀਏ ਪਿੱਛੇ ਪਏ ਹੋਏ ਹਨ

  • @KamalSingh-dl6yc
    @KamalSingh-dl6yc 10 місяців тому +11

    ਸੈਣੀ ਸਾਹਿਬ ਜੀ,, APNA BANDA NAAL BHEJ KA BABA JI NU GHAR TAK CHADOO JI, NALA RECORD MANGAOO LAO JI,,THANKS JI

  • @vikramjeetsingh3297
    @vikramjeetsingh3297 10 місяців тому +8

    VeerJi 🙏🙏

  • @amriksinghamriksinghmandau5423
    @amriksinghamriksinghmandau5423 10 місяців тому +18

    ਸਤਿ ਸ਼੍ਰੀ ਅਕਾਲਜੀ ❤❤❤❤❤

  • @sukhaulakh6841
    @sukhaulakh6841 10 місяців тому +2

    ਵਾਹਿਗੁਰੂ

  • @rajindersingh-tx1cm
    @rajindersingh-tx1cm 10 місяців тому +14

    Saini sahib thanks for u. V ardas karde han, waheguru chardi kala bakshe to u nd bhai sahib.