ਕਰਜਾ ਚੁਕ ਅਮਰੀਕਾ ਭੇਜੇ 22 ਸਾਲ੍ਹਾ ਪੰਜਾਬੀ ਦਾ ਕ+ਤਲ, ਨਹੀਂ ਦੇਖ ਹੁੰਦਾ ਭੁੱਬਾਂ ਮਾਰਦੀ ਮਾਂ ਬਾਪ ਦਾ ਦਰਦ

Поділитися
Вставка
  • Опубліковано 8 вер 2021

КОМЕНТАРІ • 1,3 тис.

  • @karamjitdhaliwal7353
    @karamjitdhaliwal7353 2 роки тому +93

    ਹੇ ਉਏ ਰੱਬਾ ਇਦਾਂ ਵੱਡਾ ਧੱਕਾ
    ਨਾ ਉਏ ਰੱਬਾ ਇਦਾਂ ਦਾ ਕਹਿਰ ਨਾ 😭😭

  • @sarwanbajwa8074
    @sarwanbajwa8074 2 роки тому +29

    ਬਹੂਤ ਮਾੜੀ ਗੱਲ ਹੋਈ ਏ 😭😭😭😭😭ਉਹ ਰੱਬਾ ਤੇਰਾ ਭਲਾ ਹੋ ਜਾਏ ਕੀ ਭਾਣਾਂ ਵਰਤਾ ਦਿੱਤਾ ਈ ਕੀ ਕਰਨ ਗੇ ਮਾਂ ਬਾਪ ਵਿਚਾਰੇ । ਇਹ ਮਾਂ ਤੇ ਵਿਚਾਰੀ ਪਾਗਲ ਹੋ ਜਾਵੇਗੀ ਇਸ ਤਰੀਕੇ ਨਾਲ ।

  • @komaljitaulakh417
    @komaljitaulakh417 2 роки тому +3

    waheguru ji honsla dvo pariwar nu.waheguru ji pariwar nu ik vaar apne bete nu vekh skn

  • @pawanpreetkaur6562
    @pawanpreetkaur6562 2 роки тому +20

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਾਂ ਪਿਉ ਨੂੰ ਸਵਰ ਬਖਸ਼ੋ 😭😭😭🙏ਦੇਖੇ ਨੀ ਜਾ ਰਹੇ ਮਾਂ ਪਿਉ ਰੋਂਦੇ 😭🙏

  • @baljitjaguuvarpal9105
    @baljitjaguuvarpal9105 2 роки тому +175

    ਵਾਹਿਗੁਰੂ ਵਾਹਿਗੁਰੂ ਜੀ । ਬਹੁਤ ਹੀ ਮਾੜਾ ਹੋਇਆ ਹੈ ਜੀ । ਬਹੁਤ ਹੀ ਦੁੱਖ ਦੀ ਗੱਲ ਆ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

    • @iqbaldiaryfarmpaliakhurd2118
      @iqbaldiaryfarmpaliakhurd2118 2 роки тому +4

      Waheguru.ji

    • @ppsinghdhillon5837
      @ppsinghdhillon5837 2 роки тому +2

      Waheguru ji..

    • @jaspreetjaspreet6954
      @jaspreetjaspreet6954 2 роки тому +1

      Waheguru ji 🙏🙏

    • @nand3219
      @nand3219 2 роки тому +3

      ਬਾਦਲ ਪਰਿਵਾਰ ਅਤੇ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅੱਗੋਂ ਵੀ ਕੋਈ ਅਜਿਹਾ ਲੀਡਰ ਨਹੀਂ ਜੋ ਪੰਜਾਬ ਨੂੰ ਬਚਾ ਸਕੇ

    • @surindermundi4356
      @surindermundi4356 2 роки тому +1

      ]

  • @j.skundi7791
    @j.skundi7791 2 роки тому +113

    😭😭😭😭😭ਬਹੁਤ ਮਾੜਾ ਕੀਤਾ ਕੰਜਰਾਂ ਨੇ ਜਿਨਾਂ ਨੇ ਮਾਂ ਬਾਪ ਦਾ ਜਵਾਨ ਪੁੱਤ ਖੋਹ ਲਿਆ ਅਮਰੀਕਾ ਵਿਚ ਕਤਲ ਕਰਨਾ ਆਮ ਜਿਹੀ ਗਲ ਹੈ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬੱਚੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ 😢😪😢😪😢😪

  • @preet412
    @preet412 2 роки тому +30

    Really I don't have words to see his mother condition 😭😭😭😭

  • @harjeetkaur7704
    @harjeetkaur7704 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਰਮਾਤਮਾ ਜੀ ਪਰਿਵਾਰ ਨੂੰ ਹਿੰਮਤ ਬਖਸੋ ਜੀ

  • @parminderdhaliwal4565
    @parminderdhaliwal4565 2 роки тому +126

    ਬੱਚੇ ਦੀ ਮਾਤਾ ਪਿਤਾ ਜੀ ਮਾਨਸਿਕ ਪੱਖੋਂ ਬਹੁਤ ਟੁੱਟ ਗਏ ਹਨ, ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ,ਨਹੀਂ ਛੋਟੇ ਬੱਚੇ ਤੇ v ਬਹੁਤ ਅਸਰ ਹੋ ਜਾਣੇ...ਏਨੇ ਮਿਹਨਤੀ ਪਰਵਾਰ ਨਾਲ ਕਿਸਮਤ ਨੇ ਬਹੁਤ ਮਾੜੀ ਕੀਤੀ।

    • @ppsinghdhillon5837
      @ppsinghdhillon5837 2 роки тому +3

      Waheguru ji

    • @sarwanbajwa8074
      @sarwanbajwa8074 2 роки тому +10

      ਕਿਸਮਤ ਨੇ ਨਹੀ ਵੀਰ ਸਾਡੇ ਦੇਸ਼ ਦਿਆਂ ਸਰਕਾਰਾਂ ਨੇ ਇੱਹ ਕਤਲ ਕੀਤਾ ਹੈ ਸਰਕਾਰ ਆਪਣੀਆਂ ਜਿਮੇਵਾਰਿਆਂ ਨਹੀ ਨਿਬਾ ਰਹੀ ਤੇ ਬੱਚੇ ਬਹੂਤ ਛੋਟੀ ਉਮਰ ਵਿੱਚ ਬਾਹਰ ਜਾ ਰਹੇ ਹਨ ਤੇ ਫਿਰ ਭਾਈ ਕੰਦ ਉਹਲੇ ਪਰਦੇਸ ਅਗਲਿਆਂ ਦਾ ਮੁਲਕ ਏ ਉਹ ਜੋ ਮਰਜੀ ਕਰਨ ਸਾਡੇ ਬੱਚਿਆਂ ਨਾਲ ।

    • @parminderdhaliwal4565
      @parminderdhaliwal4565 2 роки тому +7

      @@sarwanbajwa8074 ਬਿਲਕੁਲ ਜੀ,ਕਿਸਦਾ ਜੀ ਕਰਦੇ ਆਪਣੇ ਭੋਰਾ ਭਰ ਜਵਾਕ ਏਨੀ ਦੂਰ ਭੇਜਣ ਨੂੰ,ਗੰਦੀ ਸਿਆਸਤ ਖਾ ਗਈ ਸਾਡੇ ਦੇਸ਼ ਨੂੰ....

  • @HarpreetSingh-ns1qj
    @HarpreetSingh-ns1qj 2 роки тому +79

    ਬਹੁਤ ਮਾੜਾ ਹੋਇਆ ਵੀਰੇ ਨਾਲ ਮਾਂ ਬਾਪ ਜੀਉਦੇ ਜੀ ਮਰ ਜਾਦੇ ਜਦੋ ਉਹਨਾ ਦਾ ਜਵਾਨ ਪੁੱਤ ਮਰ ਜਾਦਾ😭😭😭😭😭

  • @pawanpreetkaur6020
    @pawanpreetkaur6020 2 роки тому +8

    waheguru ji ena vdda dhaka na hove kisse v parvaar nal😭😭😭 ,ess family te ki beet rhi hou ehh sirf oss family de member hi jande aa ,waheguru ji mehar da hath rakho mere sare NRI veere te kyuki othe tuc hi ohna da sahara ho🙏🙏

  • @babalkamboj9030
    @babalkamboj9030 2 роки тому

    ਬਹੁਤ ਵੱਡਾ ਦੁਖਾਂਤ

  • @sidhumoosewala4865
    @sidhumoosewala4865 2 роки тому +86

    ਬਹੁਤ ਮਾੜਾ ਹੋ ਇਆ
    😭😭😭 ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @manjinderkaur9536
    @manjinderkaur9536 2 роки тому +48

    ਹਾਏ😭 ਭੁੱਬਾਂ ਨਿਕਲ ਗੲੀਆਂ ਮਾਪਿਆਂ ਦਾ ਦਰਦ ਦੇਖ ਕੇ 😭😭 ਰੱਬਾ ਇਹ ਕੀ ਕੀਤਾ ਤੂੰ 😭😭 ਮਾਪਿਆਂ ਦਾ ਪੁੱਤ ਮੋੜ ਦੇ ਰੱਬਾ 😭😭😭😭 ਨਾ ਦੇ ਧੋਖਾ 😭😭😭😭😭😭

  • @sidhufamilyhouse7606
    @sidhufamilyhouse7606 2 роки тому

    ਮੇਰਾ ਤਾ ਦਿਲ ਹੀ ਪਾਟ ਗਿਆ .ਮਾਂ ਬਾਪ ਨੂੰ ਏਦਾਂ ਰੋਂਦੇ ਵੇਖ ਕੇ 😭😭😭😭😭😭😭😭😭😭😭😭😭😭

  • @sukhwinderkaur7145
    @sukhwinderkaur7145 2 роки тому +6

    ਬਹੁਤ ਮਾੜਾ ਹੋਇਆ, ਇਹੋ ਡਰ ਆ,ਬੱਚਿਆ ਨੁੰ ਤੌਰ ਕੇ,ਮੇਰਾ ਵੀ ਬੇਟਾ ਬਾਹਰ ਗਿਆ ਹੋਇਆ, ਉੱਥੇ ਕਾਨੂੰਨ ਸਖਤ ਹੋਣੇ ਚਾਹੀਦੈ, ਤਾਂਕਿ ਕਿਸੇ ਪੁੱਤ ਦਾ ਕਤਲ ਨਾ ਹੋਵੇ😭😭😭😭😭

  • @user-MandeepMandy
    @user-MandeepMandy 2 роки тому +4

    Waheguru ji..........Main v Apni maa Di Soch after apne Father Di Death to after main Australia to Back Punjab aa Gaya .kyoki Maa nu putt bhut pyare hunde aaa

  • @preetpawar957
    @preetpawar957 2 роки тому +50

    Waheguru ji kiss de ਜਵਾਨ ਪੁੱਤ ਨਾ ਖੌਹ ਵੀ 😭😭

    • @nachhattarkaur7600
      @nachhattarkaur7600 2 роки тому +1

      Right 😭😭

    • @sarwanbajwa8074
      @sarwanbajwa8074 2 роки тому +1

      ਵਾਹਿਗੁਰੂ ਨੇ ਨਹੀ ਸਾਡੀ ਸਰਕਾਰ ਨੇ ਇਹ ਕਤਲ ਕੀਤਾ ਏ ਜੇ ਇਹਨਾਂ ਕੁੱਤਿਆਂ ਨੇ ਆਪਣੀ ਜਿਮੇਦਾਰੀ ਨਿਬਾਈ ਹੁੰਦੀ ਤੇ ਨਾਂ ਸਾਡੇ ਬੱਚੇ ਬਾਹਰ ਜਾਂਦੇ ।

    • @nand3219
      @nand3219 2 роки тому +1

      ਮਹਾਰਾਜਾ ਰਣਜੀਤ ਸਿੰਘ ਆਜਾ ਪੰਜਾਬ ਨੂੰ ਤੇਰੀ ਬਹੁਤ ਲੋੜ ਹੈ

    • @sarbjitkaur1309
      @sarbjitkaur1309 2 роки тому +1

      I don't know this family but I was so crying see he's mum and dad 😭😭😭😭😭😭😭😭😭😭😭 I lots my brother 3month go I know the pain 😭😭😭😭😭😭😭😭😭😭😭😭😭

  • @hthiara703
    @hthiara703 2 роки тому +38

    Omg can’t see his dad crying like that 😞

  • @navroopkaur0572
    @navroopkaur0572 2 роки тому

    ਇਸ ਪਰਿਵਾਰ ਨਾਲ ਬਹੁਤ ਹੀ ਮਾੜਾ ਹੋਇਆ ਹੈ ਪਰ ਜਿਸ ਨੇ ਇਸ ਪਰਿਵਾਰ ਦੇ ਬੇਟੇ ਨਾਲ ਇਨ੍ਹਾਂ ਮਾੜਾ ਕੀਤਾ ਹੈ ਇਸ ਇਨਸਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮੋਤ ਹੀ ਮਿਲਣੀ ਚਾਹੀਦੀ ਹੈ ਇਸ ਸਕਛ ਨੇ ਬਹੁਤ ਹੀ ਮਾੜਾ ਕਰਮ ਕੀਤਾ ਹੈ ਅਤੇ ਇਸਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ । 🙏

  • @jarnailsinghbal3709
    @jarnailsinghbal3709 2 роки тому +28

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @jazzchouhan4921
    @jazzchouhan4921 2 роки тому +30

    Ma tera rona vekh k mera ta seena
    Pad ho giya 😭😭😭😭😭😭😭😭😭😭😭😭😭😭😭😭😭😭😭😭😭😭😭

  • @SukhpalSingh-er6ct
    @SukhpalSingh-er6ct 2 роки тому

    ਬਹੁਤ ਹੀ ਜਿਆਦਾ ਦੁੱਖ ਹੋਇਆ ਜੀ ਵੀਡੀਓ ਵੇਖਿਆ ਨਹੀਂ ਜਾਂਦਾ। ਇਸ ਪਰਿਵਾਰ ਦਾ ਦਰਦ ਵੇਖਿਆ ਜਾਂਦਾ।

  • @paramdhillon9319
    @paramdhillon9319 2 роки тому +5

    I can't stop my tears. Plz God give strength to his family members . May his soul rest in peace.🙏

  • @RandhirSingh-kh7rb
    @RandhirSingh-kh7rb 2 роки тому +39

    ਵਾਹਿਗੁਰੂ ਜੀ ਮੇਹਰ ਕਰਨ 🙏🙏

  • @baljitkaur8759
    @baljitkaur8759 2 роки тому +131

    ਪੁੱਤ ਗਭਰੂ ਜਿਨ੍ਹਾਂ ਦੇ ਤੁਰ ਜਾਂਦੇ ਮਾਪੇ ਉਹ ਪਹਿਲਾਂ ਮਰਦੇ । ਬਹੁਤ ਔਖਾ ਹੁੰਦਾ ਤਿਲ ਤਿਲ ਰੋਜ਼ ਮਰਨਾ ਪੈਂਦਾ ।ਰੱਬ ਭਾਣਾ ਮੰਨਣ ਦਾ ਬਲ ਬਖਸ਼ੇ ਪਰਿਵਾਰ ਨੂੰ ।

    • @manjitkaur1120
      @manjitkaur1120 2 роки тому

      Bhut aukha hunda asin v apna veer torya 22 saala da

    • @baljitkaur8759
      @baljitkaur8759 2 роки тому

      @@manjitkaur1120 main apna iko ik putt torea 27 saal da

    • @navjotsinghjosan7204
      @navjotsinghjosan7204 2 роки тому

      @@baljitkaur8759 waheguru ji tarki bakshan

    • @rajwinderhundal8271
      @rajwinderhundal8271 2 роки тому

      @@baljitkaur8759 ਬਹੁਤ ਮਾੜਾ ਹੋਇਆ 😭😭😭ਮਰਿਆਂ ਨਾਲ ਮਰਿਆ ਨਹੀਂ ਜਾਂਦਾ ਪਰ ਜਿੰਦਗੀ ਵੀ ਨਹੀਂ ਰਹਿੰਦੀ ਉਹੋ ਜਿਹੀ

    • @rajwinderhundal8271
      @rajwinderhundal8271 2 роки тому

      @@manjitkaur1120 ਓਹ ਮੇਰਿਆ ਰੱਬਾ ਕਿਹੋ ਜਿਹੀਆਂ ਲਿੱਖਤਾਂ ਲਿੱਖ ਦਿੰਦਾ ,ਬਹੁਤ ਮਾੜਾ ਹੋਇਆ

  • @babalkamboj9030
    @babalkamboj9030 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RamSingh-hf3ip
    @RamSingh-hf3ip 2 роки тому +2

    ਵਾਹਿਗੁਰੂ ਜੀ ਵੀਰ ਜੀ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ
    ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @harpreetsingharjun9482
    @harpreetsingharjun9482 2 роки тому +23

    Waheguru ji. Maher Karan ji parivar te

  • @tarsemdhanoa219
    @tarsemdhanoa219 2 роки тому +7

    ਮਿਹਰ ਕਰੀ ਦਾਤਿਆਂ

  • @ranjottoor4979
    @ranjottoor4979 2 роки тому +1

    ਵਹਿਗੁਰੂ ਜੀ ਬਾਹਰ ਬੈਠੇ ਵੀਰ ਮੱਦਦ ਜ਼ਰੂਰ ਕਰੋ ਜੀ 🙏

  • @kirandeepkaur1737
    @kirandeepkaur1737 2 роки тому

    ਵਾਹਿਗੁਰੂਜੀ ਬਹੁਤ ਹੀ ਦੁਖੀ ਕਰਨ ਵਾਲੀ ਅਨਹੋਣੀ ਵਾਪਰ ਗਈ ਹੈ ਮਾਂ ਬਾਪ ਦਾ ਦੁੱਖ ਦੇਖਿਆ ਨਹੀਂ ਜਾਂਦਾ

  • @arshdeep6202
    @arshdeep6202 2 роки тому +20

    Bahut hi maada hoya I do not have words to Express my grief"""""it is irrepairable loss for family

  • @baljinderkaur9854
    @baljinderkaur9854 2 роки тому +35

    Waheguru ji mehr karo parivar te🙏🙏

  • @surinderrandhawa4841
    @surinderrandhawa4841 2 роки тому +2

    Wahaguru Babut he. Dukh ha God. Help this family my prayed wifh you. 🙏

  • @sinder8191
    @sinder8191 2 роки тому +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ

  • @amanjassar234
    @amanjassar234 2 роки тому +10

    ਵਾਹਿਗੁਰੂ ਜੀ 🙏😭

  • @amanpreet2094
    @amanpreet2094 2 роки тому +5

    Stnaam ਸ਼੍ਰੀ ਵਾਹਿਗੁਰੂ ਜੀ

  • @its_Harman_77
    @its_Harman_77 2 роки тому +1

    ਵਾਹਿਗੁਰੂ ਮੇਹਰ ਕਰੀ ਇਸ ਪਰਿਵਾਰ ਤੇ

  • @sharanjitkaur5630
    @sharanjitkaur5630 2 роки тому +1

    Waheguru ji a kita tuci jwan putt maa da kholeya maa kamli hogi baap da bura hal a ena nu himant baksho 🙏😔both mada hoya

  • @navidhillon5968
    @navidhillon5968 2 роки тому +22

    Waheguru g mehar kro paivar te g 🙏🙏🙏🙏😭😭

  • @jaspreetjohal6087
    @jaspreetjohal6087 2 роки тому +8

    🙏Waheguru ji 🙏 Waheguru ji 🙏 Waheguru ji 🙏 family te kirpa karo ji 🙏 😢 Family te Mehar Bhareya sir 🙏 hath rakhana ji.

  • @kulwindersingh-ez9ht
    @kulwindersingh-ez9ht 2 роки тому +2

    ਸਾਡਾ ਭਾਣਜਾ ਇਕ ਪੁਤਰ ਸੀ 21 ਸਾਲ ਦਾ ਕਨੇਡਾ ਵਿਚ ਮੌਤ ਹੋ ਗਈ ਅਜ ਭੈਣ ਆਪਣੇ ਪੁਤਰ ਦਾ ਸੰਸਕਾਰ ਕਰਨ ਗਈ 10 ਤਰੀਖ ਨੂੰ ਵਾਹਿਗੁਰੂ ਜੀ ਕਿਸੇ ਮਾਂ ਦਾ ਪੁਤਰ ਨਾ ਵਿਛੜੇ ਕਿਸੇ ਭੈਣ ਦਾ ਭਰਾ ਨਾ ਵਿਛੜੇ ਵਾਹਿਗੁਰੂ ਜੀ ਮੇਹਰ ਕਰੋ 🙏🙏😭😭😭

  • @bajinderkaur4409
    @bajinderkaur4409 2 роки тому +3

    Bapo ji bhut dukh hoia a veer ji da sun k😭😭

  • @balbirsakhon6729
    @balbirsakhon6729 2 роки тому +1

    ਵਾਹਿਗੁਰੁ ਜੀਵਾਹਿਗੁਰੂ ਜੀ

  • @rinkumultani496
    @rinkumultani496 2 роки тому

    ਵਾਹਿਗੁਰੂ ਜੀ ਕਿਸੇ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ,,😭😭 ਕਾਸ਼ ਦੇਸ਼ ਦੇ ਮੰਤਰੀ ਨੌਜਵਾਨਾਂ ਨੂੰ ਨੌਕਰੀਆਂ ਦੇਂਦੇ ਤਾਂ ਮਾਵਾਂ ਦੇ ਪੁੱਤ ਪਰਦੇਸੀ ਨਾ ਹੁੰਦੇ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅੱਜ ਅੱਖਾਂ ਭਰ ਆਈਆਂ ਮਾਂ ਬਾਪ ਦਾ ਦਰਦ ਵੇਖ ਕੇ

  • @jassjhutty1659
    @jassjhutty1659 2 роки тому +14

    Waheguru ji🙏🙏🙏🙏🙏🙏

  • @kirandhaliwal4828
    @kirandhaliwal4828 2 роки тому +39

    Pls sare NRI veer privar di finacial tor te v help kro te insaaf dvaan ch v help kro plss😔😭

  • @jaskaran5914
    @jaskaran5914 2 роки тому

    ਵਾਹਿਗੂਰੂ ਜੀ ਬਹੂਤ ਹੀ ਦੂਖ ਦਾਈ ਖਬਰ

  • @JaswinderSingh-cp3kb
    @JaswinderSingh-cp3kb 2 роки тому +18

    Waheguru ji 🙏🙏

  • @surjansingh5913
    @surjansingh5913 2 роки тому +9

    🙏🏻 ਵਾਹਿਗੁਰੂ ਜੀ 🙏🏻

    • @crazyboy48820
      @crazyboy48820 2 роки тому

      😭😭 ਵਾਹਿਗੁਰੂ ਇਹ ਜਿਹਾ ਬਕਤ ਕਿਸੇ ਤੇ ਨਾ ਆਵੇ ਭਾਵੇ ਖਾਣ ਨੂੰ ਘਟ ਦੇ ਦੇਵੀ ਮਾ ਬਾਪ ਦਾ ਦਰਦ ਦੇਖ ਨੀ ਹੁੰਦਾ ਪਰਮਾਤਮਾ ਸੱਭ ਦੇ ਧੀਆ ਪੁੱਤਾ ਨੂੰ ਰਾਜ਼ੀ ਰੱਖੀਂ 😭😭

  • @Gurmeet_kaur_khalsa
    @Gurmeet_kaur_khalsa 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਉ ਬਖਸ਼ੋ ਜੀ ਮਾਂ ਪਿਉ ਨੂੰ ਐਵੇਂ ਦੀ ਸਜ਼ਾ ਨਾਂ ਦਿਓ 😭😭😭🙏

  • @kauramarjeet6916
    @kauramarjeet6916 2 роки тому +1

    Waheguru maa baap da dhuk dekhya ni janda 😭😭😭😭😭😭🙏🙏🙏🙏 waheguru kirpa Karo sab te

  • @punjab9959
    @punjab9959 2 роки тому +8

    Waheguru ji mehr kro sav te❤

  • @kiranbaath6153
    @kiranbaath6153 2 роки тому +29

    Family nu share d lordh a Raab ehna nu hosla dve dukh sehan da 🙏🙏🙏😢

    • @ManjitKaur-is5td
      @ManjitKaur-is5td 2 роки тому +1

      Waheguru g parvar tay maher karni bana manan da ball baksna bohat duk de gari a

  • @dgrandhawa3154
    @dgrandhawa3154 2 роки тому +1

    ਵਾਹਿਗੁਰੂ ਜੀ🙏 ਬਹੁਤ ਧੱਕਾ ਕਰ ਗਿਆ ਪਰਿਵਾਰ ਨਾਲ

  • @punjab3459
    @punjab3459 2 роки тому +2

    ਪ੍ਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਭਾਣਾ ਮੰਨਣ ਬਲ ਬਖਸੇ ਰਣਜੀਤ ਥਿੰਦ R B ਕੇ

  • @DaljitKaur-rd8pt
    @DaljitKaur-rd8pt 2 роки тому +9

    ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣਾ। ਬਹੁਤ ਹੀ ਦੁਖਦਾਈ ਘਟਨਾ।

  • @Pawan8985
    @Pawan8985 2 роки тому +8

    Wahaguru ji

  • @anoopkaur1148
    @anoopkaur1148 2 роки тому

    ਵਾਹਿਗੁਰੂ ਜੀ 😭🙏😢🙏🙏😢🙏😢🙏😢🙏😢 ਵਾਹਿਗੁਰੂ ਜੀ 😭🙏🙏😢🙏😢🙏😢🙏😢🙏😢🙏😢🙏😢🙏😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏😢🙏🙏😢🙏😢🙏😢🙏

  • @RajwinderKaur-mb1oj
    @RajwinderKaur-mb1oj 2 роки тому +1

    Sache patsah g mehr kro es priwar te🙏🏼🙏🏼🙏🏼🙏🏼🙏🏼

  • @sarbjitsardar4979
    @sarbjitsardar4979 2 роки тому +9

    Waheguru ji maher kro sab sansar ta kyu hunda waheguru ji ehda 🙏🙏

  • @amarjeetkaur3718
    @amarjeetkaur3718 2 роки тому +26

    ਵਾਹਿਗੁਰੂ ਜੀ

  • @daljitkaur9210
    @daljitkaur9210 2 роки тому +1

    Waheguru ji apni mehr kro ena parivaar te ki oh apne puttr kol ja sakn Apne puttr nu akhri vaar mil skn

  • @kaurmandeep2549
    @kaurmandeep2549 2 роки тому +9

    Waheguru ji mehar kryo privaar te

  • @sandeepbaalu606
    @sandeepbaalu606 2 роки тому +10

    Waheguru ji 😭😭🙏🏽🙏🏽

  • @misssohi1115
    @misssohi1115 2 роки тому +1

    Hye maa da dukh n dekh honda 😭😭😭😭😭akha pani 😭😭😭hye veere ne gana v gaaea 😭😭😭

  • @kawalpreet3316
    @kawalpreet3316 2 роки тому +2

    Waheguru g Tanu kina manda c bachaa rakh lende os putt nu 🙏🙏😭😭😭😭😭😭

  • @rajwinderhundal8271
    @rajwinderhundal8271 2 роки тому +34

    ਬਹੁਤ ਹੀ ਦੁੱਖਦਾਈ ਖ਼ਬਰ ਹੈ, ਬੇੜੀ ਡੁੱਬੇ ਕਾਤਲਾਂ ਦੀ
    😭😭😭😭😭😭😭😭😭😭😭😭

    • @ranbirsingh4789
      @ranbirsingh4789 2 роки тому

      😭😭😭😭😭😭😭😭😭😭😭😭😭😭😭😭

  • @rattandhaliwal
    @rattandhaliwal 2 роки тому +3

    ਵਾਹਿਗੁਰੂ ਜੀ ਸਭ ਨੂੰ ਸੁੱਖੀ ਰੱਖੇ ।

  • @harmankaur7398
    @harmankaur7398 2 роки тому +2

    Sachi rona aa gya Waheguru bibi de puttar di atma nu shanti deve.

  • @satwantkaur9171
    @satwantkaur9171 2 роки тому +1

    ਵਾਹਿਗੁਰੂ ਨਾ ਕਹਿਰ ਕਰ ਮਾਵਾਂ ਦੇ ਕੋਮਲ ਬੱਚਿਆਂ ਤੇ ,ਤਰਸ ਕਰ ਮਾਂ ਬਾਪ,ਵਾਹਿਗੁਰੂ ਹੁਣ ਸਬਰ ਦੇ ਪਰਿਵਾਰ ਨੂ

  • @dhandhanbabadeepsinghji2198
    @dhandhanbabadeepsinghji2198 2 роки тому +19

    Pta ni rab kehriaa ranga ch raji 😭😭🙏waheguru ji mehr krn pariwar te 🙏🙏🙏🙏

  • @Gagansingh-cd8pm
    @Gagansingh-cd8pm 2 роки тому +4

    waheguru ji mehr kreo parivar te🙏🙏🙏🙏

  • @GurpreetSingh-le7vc
    @GurpreetSingh-le7vc 2 роки тому

    ਵਾਹਿਗੁਰੂ ਜੀ ਮੇਹਰ ਕਰਨ ਬਹੁਤ ਦੁਖਦਾਈ ਖਬਰ

  • @gagandeepkourrollno.1064
    @gagandeepkourrollno.1064 2 роки тому +2

    Waheguru ji veer nu apna charna da niwas bakhshan ji🙏🙏🙏🙏🙏🙏

  • @naazpreetkaur9305
    @naazpreetkaur9305 2 роки тому +5

    Waheguru g maa nu housla dena g ..🙏🙏🙏🙏🙏

  • @rajwantkaurrajwantkaur1245
    @rajwantkaurrajwantkaur1245 2 роки тому +10

    Schi ni maa daa hall dekhya jnda.rabba tu hasda vasda parivar ujad ke rakh ditta.waheguru g kirpa kryo parivar te

  • @manindersidhu3578
    @manindersidhu3578 2 роки тому +1

    ਸਤਿਨਾਮ ਵਾਹਿਗੁਰੂ ਜੀ

  • @simarbains7623
    @simarbains7623 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭🙏🙏🙏🙏🙏🙏🙏

  • @kulwindersingh9000
    @kulwindersingh9000 2 роки тому +3

    ਵਾਹਿਗੁਰੂ ਜੀ 🙏

  • @balkarsingh-nn5le
    @balkarsingh-nn5le 2 роки тому +6

    Waheguru ji mehar kare pariwar te 😭😭 waheguru 😭😭🙏🙏

  • @malhisaab5387
    @malhisaab5387 2 роки тому +2

    ਵਾਹਿਗੁਰੂ ਜੀ ਮੇਹਰ ਕਰੋਂ 😭😭 ਬਹੁਤ ਬਹੁਤ ਦੁੱਖ ਹੋਇਆ ਜੀ ਮੇਹਰ ਕਰੋ ਜੀ

  • @JaspreetKaur-yl6mc
    @JaspreetKaur-yl6mc 2 роки тому +6

    Waheguru g sab te mhar kro g

  • @navjotsingh-lg3ey
    @navjotsingh-lg3ey 2 роки тому +13

    Waheguru ji is dukh dee ghhari vich kise frishte nu bhejdevo is dukhi pariwar dee help karnwaste ji

  • @user-zx108com
    @user-zx108com 2 роки тому +5

    Waheguru g es family te Mehar kro 🙏

  • @humanityisourcast7774
    @humanityisourcast7774 2 роки тому +5

    Pita ji mehar kro pariwar te
    Dhan dhan satguru tera hi asra🙏🙏🙏🙏🙏

  • @karamjitkaur5611
    @karamjitkaur5611 2 роки тому +8

    Waheguru ji Mehar Karo es parvar te 🙏🙏🙏

  • @GurpreetKaur-qe2js
    @GurpreetKaur-qe2js 2 роки тому +4

    🥺 ਵਾਹਿਗੁਰੂ ਜੀ 🙏

  • @pawanpreetkaur6562
    @pawanpreetkaur6562 2 роки тому +2

    ਵਹਿਗੁਰੂ ਜੀ 😭🙏

  • @ManpreetKaur-ur7wr
    @ManpreetKaur-ur7wr 2 роки тому +9

    Waheguru ji😭😭

  • @amriksingh1288
    @amriksingh1288 2 роки тому +10

    Waheguru ji

  • @bhupinderkaur346
    @bhupinderkaur346 2 роки тому +1

    Waheguru ji ਮੇਹਰ ਕਰਨ

  • @sonyfoujigurdaspur
    @sonyfoujigurdaspur 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ 🙏🙏🙏🙏🙏

  • @charanjitgill215
    @charanjitgill215 2 роки тому +1

    Very very sad
    ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

  • @manjitvirdi7530
    @manjitvirdi7530 2 роки тому +1

    😭😭😭😭 dill cheer gya ma da rona te bhai baap 😭😭😭😭

  • @jasdeepsingh7745
    @jasdeepsingh7745 2 роки тому +4

    SATNAM WAHEGURU G

  • @parwinderkaur8293
    @parwinderkaur8293 2 роки тому +4

    😭😭😭😭 waheguru ji mehr kri

  • @shashianand2425
    @shashianand2425 2 роки тому +2

    Waheguru pariwar nu himmat bakashe or bache ki aatma nu shanti🙏🙏♥️

  • @kuljeetsingh6006
    @kuljeetsingh6006 2 роки тому +1

    Waheguru kise nal v inj na hove rab sab da putr ਅੱਖਾਂ ਸਾਮ੍ਹਣੇ rakhe