Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ

Поділитися
Вставка
  • Опубліковано 11 січ 2025

КОМЕНТАРІ • 347

  • @Eastwestpunjabicooking
    @Eastwestpunjabicooking 8 місяців тому +80

    ਬਿਰਥੀ ਕਦੇ ਨਾ ਹੋਵਈ , ਜਨ ਕੀ ਅਰਦਾਸ। ਨਾਨਕ ਜੇਰ ਗੋਬਿੰਦ ਕਾ , ਪੂਰਨ ਗੁਨਤਾਸ॥ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਤੇ ਜਨ ਦੀ ਅਰਦਾਸ ਦਰਗਾਹ ਚ ਕਬੂਲ ਹੋਈ।

  • @manpreetkaursidhu1386
    @manpreetkaursidhu1386 8 місяців тому +33

    ਹਾਜੀ ਵੀਰ ਜੀ ਅਸੀਂ ਜ਼ਰੂਰ ਅਰਦਾਸ ਕਰਾਂਗੇ ਦਿਲਰੋਜ ਵਾਪਿਸ ਆ ਜਾਵੇ ਜਲਦੀ ਤੁਹਾਡੇ ਪਰਿਵਾਰ ਵਿੱਚ,ਇਹ ਮਾਂ ਬਾਪ ਹੁਣ ਰੋਂਦੇ ਹੋਰ ਨਹੀਂ ਦੇਖੇ ਜਾਂਦੇ ਵਾਹਿਗੁਰੂ ਜੀ ਮਿਹਰ ਕਰੋਂ ਪਰਿਵਾਰ ਤੇ🙏

  • @peddythakur87
    @peddythakur87 8 місяців тому +12

    कहते हैं किसी एक के चले जाने से जिंदगी खत्म नहीं हो जाती।
    पर शायद वो ये नहीं समझते कि लाखों के आ जाने से भी उस एक कमी पूरी नहीं हो जाती।
    Bahut gehra asar kita es ghatna ne mere te.

  • @gurpreetguron2659
    @gurpreetguron2659 8 місяців тому +15

    ਪਰਮਾਤਮਾ ਬੇਟੀ ਦੇ ਰੂਪ ਵਿੱਚ ਦਿਲ ਰੋਜ਼ ਨੂੰ ਫਿਰ ਤੁਹਾਡੇ ਘਰ ਭੇਜੇ ।ਦਿਲੋਂ ਅਰਦਾਸ ਹੈ ਜੀ।

  • @RajinderSingh-v7h
    @RajinderSingh-v7h 8 місяців тому +7

    ਉਸ ਨੂੰ ਫਾਂਸੀ ਹੋਈ ਬਹੁਤ ਵਧੀਆ ਗੱਲ ਆ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਪਰ ਦਿਲਰੋਜ ਜਰੂਰ ਵਾਪਸ ਆਏਗੀ ਵਾਹਿਗੁਰੂ ਕਿਰਪਾ ਕਰਨਗੇ

  • @sandeepkaurjawandha1418
    @sandeepkaurjawandha1418 8 місяців тому +47

    ਕੋਈ ਗੱਲ ਨੀ ਭੈਣੇ ਦਿਲ ਰੋਜ਼ ਤੇਰੇ ਘਰ ਵਾਪਸ ਆਉਗੀ ਬਹੁਤ ਜਲਦੀ ਦਿਲ ਨਾ ਛੱਡੋ 🤱🤱🤱👸👸👸🙋🙋👏👏👏🙏🙏🙏 ਵਹਿਗੁਰੂ ਜੀ ਮਿਹਰ ਕਰੀਂ ਮਾਲਕਾਂ ਦਿਲ ਰੋਜ਼ ਨੂੰ ਜਲਦੀ ਜਲਦੀ ਵਾਪਸ ਭੇਜ ਦੋ 👏👏👏❤️

    • @assissinghassis1042
      @assissinghassis1042 8 місяців тому +1

      Bus sis rovo na o onn wali aa bs tusi Darbar Sahib ka k ardas kr k aayo waheguru ji Sadi bachi Sanu vapis deo kirpa kro

  • @gurmailbenipal918
    @gurmailbenipal918 8 місяців тому +7

    ਵਾਹਿਗੁਰੂ ਜੀ ਹੌਸਲਾ ਬਖਸ਼ੇ ਪਰਵਾਰ ਨੂੰ ਆਪਣੀ ਲਾਡਲੀ ਦਿਲਰੋਜ ਦਾ ਦਰਦ ਕੁਸ਼ ਘਟ ਜਾਵੇ ਪਾਪਨ ਨੂੰ ਜੋਂ ਸਜਾ ਹੋਈ ਸਹੀ ਫੈਸਲਾ ਕੀਤਾ ਜੱਜ ਸਾਹਿਬ ਨੇ

  • @gurdevkaur1209
    @gurdevkaur1209 8 місяців тому +72

    ਪੁੱਤ ਰੋਣਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਦਿਲਰੋਜ ਤੁਹਾਡੇ ਕੋਲ ਜਰੂਰ ਅਾਵੇਗੀ ਤੇ ਉਸ ਜਾਲਮ ਜਨਾਨੀ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ਰੱਬ ਇਹੋ ਜਿਹੀ ਕਲਯੁਗੀ ਗੁਆਂਢਣ ਨੂੰ ਕਦੇ ਵੀ ਮੁਆਫ ਨਾ ਕਰੇ

    • @balveerkaur3805
      @balveerkaur3805 8 місяців тому +2

      Ass Rakho wahe guru ji t dilroj soty ban ka tuhade ghar aau gi ❤

  • @NavdeepKaurNavdeepKaur-vx7jn
    @NavdeepKaurNavdeepKaur-vx7jn 8 місяців тому +15

    ਬਹੁਤ ਦੁਖ ਹੁੰਦਾ ਵੀਰ ਜੀ ਪਰ ਭਾਂਣੇ ਰੱਬ ਦਾ ਜ਼ੋਰ ਕੀ ਐ ਹੋਣ ਤੁਸੀਂ ਦੁਬਾਰਾ ਟ੍ਰਾਈ ਕਰਕੇ ਦੇਖੋ ਵਾਹਿਗੁਰੂ ਜੀ ਦਿਲਰੋਜ ਹੀ ਵਾਪਿਸ ਆਉ ਗੀ ਸਿੱਧੂ ਵੀਰੇ ਵੀ ਤਾਂ ਵਾਪਿਸ ਆਹੀ ਗਿਆ ਤੁਸੀਂ ਵੀ ਇੱਕ ਟ੍ਰਾਈ ਕਰਕੇ ਦੇਖੋ ਪ੍ਰੈਗਨੈਂਸੀ ਦਾ ਹੋ ਕੀ ਸਕਦਾ ਜੀ ਬਹੁਤ ਅਫਸੋਸ ਹੈ 😢😢😢😢😢😢😢

  • @davinderkaur9761
    @davinderkaur9761 8 місяців тому +17

    ਭੈਣ ਮੇਰੀਏ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਦਿਲਰੋਜ ਨੂੰ ਜਰੂਰ ਵਾਪਸ ਕਰਨ ਗੇ 🙏🙏🙏

  • @pP-nh5qk
    @pP-nh5qk 8 місяців тому +8

    Uff I am not able to comprehend parents pain and suffering 😢😢😢god bless little angel

  • @baljeetbaljeetkaur6938
    @baljeetbaljeetkaur6938 8 місяців тому +20

    ਪੁੱਤ ਰੋਣਾ ਨਹੀਂ ਬਿਲਕੁਲ ਜੋ ਦੁੱਖ ਹੈ ਦਿਲ ਵਿਚ ਰੱਖੋ

  • @KhurmiSaab-c3j
    @KhurmiSaab-c3j 6 місяців тому +1

    ਸੱਚੀ ਬਹੁਤ ਦੁਖ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਇਸ ਮਾਤਾ-ਪਿਤਾ ਤੇ😢🥺🙏🙏

  • @gurmailsidhu8648
    @gurmailsidhu8648 8 місяців тому +2

    ਬੇਟਾ ਜੀ ਧੀਰਜ ਰੱਖੋ ਦਿਲਰੋਜ ਜਰੂਰ ਵਾਪਿਸ ਆਵੇਗੀ ਤੁਹਾਡੇ ਕੋਲ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ

  • @ਬਲਜੀਤਕੌਰਸੰਘਾ
    @ਬਲਜੀਤਕੌਰਸੰਘਾ 8 місяців тому +22

    ਵਾਹਿਗੁਰੂ ਜੀ ਕਦੇ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ🥹

  • @ShivjotSingh-k8c
    @ShivjotSingh-k8c 3 місяці тому

    ਵਾਹਿਗੁਰੂ ਜੀ ਜਰੂਰ ਤੁਹਾਡੀ ਦਿਲਰੋਜ ਨੂੰ ਵਾਪਸ ਭੇਜਣ ਗੇ

  • @jagjitkaur3867
    @jagjitkaur3867 8 місяців тому +5

    ਬੇਟਾ ਹੁਣ ਰੋਵੋ ਨਾ ਵਾਹਿਗੁਰੂ ਮੇਹਰ ਕਰਨ ਤੇ ਤੁਹਾਡੀ ਬੱਚੀ ਜਲਦੀ ਵਾਪਿਸ ਆਵੇਗੀ । ਹੁਣ ਤੁਸੀਂ ਆਪਣੇ ਮਨ ਨੂੰ ਮਜਬੂਤ ਕਰੋ।

  • @amarjitkaur5259
    @amarjitkaur5259 8 місяців тому +10

    Waheguru ji plzz plzz...... Dilroj nu vapis pej dyo

  • @surjeetkaur9232
    @surjeetkaur9232 8 місяців тому +12

    ਵਾਹਿਗੁਰੂ ਇਸ ਘਰ ਪ੍ਰੀਵਾਰ ਤੇ ਮੇਹਰ ਕਰੀ

  • @motherz_care_preschool
    @motherz_care_preschool 8 місяців тому +4

    ਵਾਹਿਗੁਰੂ ਜੀ 😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vanitasharma8116
    @vanitasharma8116 8 місяців тому +6

    Waheguru mehar kro dono te "Dilroz" jarur vapis aagyegi

  • @amritwahla2810
    @amritwahla2810 8 місяців тому +7

    Rabb Kare k dilroz tuhanu jaroor Vapis mil jaye🙏🏻🙏🏻

  • @Hiyalifecomedy
    @Hiyalifecomedy 8 місяців тому +17

    Mam aap duniya me dilroz nu leke aao plz वापिस vo all world 🌎 daughter dilroz come back jab bhi apko dekha hai to dilroz का masum face kitni takleef hui thi uss wqt bahut hurt hua

  • @BalwinderSingj
    @BalwinderSingj 8 місяців тому +2

    ਵਾਹਿਗੁਰੂ ਜੀ

  • @gurmeetsinghmeetsingh8989
    @gurmeetsinghmeetsingh8989 8 місяців тому

    Gud yji ਵਾਹਿਗੁਰੂ ਜੀ ਦਾ ਵਿਸ਼ਵਾਸ ਤਾ

  • @Ojas768
    @Ojas768 8 місяців тому +7

    Eda da kise nal na hoye waheguru ji dilroj nu vapis pej dyo🙏

  • @hinagill1958
    @hinagill1958 8 місяців тому +3

    God bless these parents. How tough it is

  • @ravindergill2180
    @ravindergill2180 8 місяців тому +4

    Waheguru waheguru waheguru waheguru waheguru waheguru waheguru waheguru waheguru waheguru waheguru 🙏

  • @artisharma8164
    @artisharma8164 8 місяців тому +1

    Behan aaj aapke baate sen kar. Bhut dil roya.. Bhut himat chahey ye sb baate krne ko. Mera bhi ek beta 4 sal ka hai. Bachhe ke baat sun kr ..... 😭😭😭😭😭

  • @DeepSingh-go7pi
    @DeepSingh-go7pi 8 місяців тому +27

    App ji de ghar phir baby Girl born hoyegi, Maharaj app ji nu fir dilroj naal milayoon ge.

  • @sarbjitsingh5188
    @sarbjitsingh5188 8 місяців тому

    ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ

  • @SaraSarawa
    @SaraSarawa 8 місяців тому +2

    Follow up zaroor rakhna ap log please q k sirf saza sunanay or honay mn boht farq hai. Abi b boht se log kai salon se saza honay k bawjood waiting mn hain par phansi nhi hue

  • @jindrosy.......5087
    @jindrosy.......5087 8 місяців тому +1

    Paji the way u r asking the questions is the best part I felt

  • @GaganDeep-tn1fp
    @GaganDeep-tn1fp 8 місяців тому +1

    🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @simerjitkaur4337
    @simerjitkaur4337 8 місяців тому +6

    Waheguru ji Dilrose nu vapis phej deo ji🙏

  • @navpreetsidhu2654
    @navpreetsidhu2654 8 місяців тому +2

    when this incident happened, I could not hold my tears and even today I could not hold my tears. Being a parent myself, Can’t imagine what they went through.

  • @gurdevkaur1209
    @gurdevkaur1209 8 місяців тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kashmirsingh5818
    @kashmirsingh5818 8 місяців тому +1

    ਵੀਰ ਜੀ ਰੋਕੋ ਨਾ ਬਹੁਤ ਦੁਖ ਲੱਗਦਾ ਸਾਧੂ ਵੀ ਮਨ ਭਰ ਓਨਦਾ ਦਿਲਰਾਜ ਦਾ ਨਾਮ ਸੁਣ ਕੇ
    ਪਾਪਾ ਨੂੰ ਅਜੇ ਬਹੁਤ ਸਜਾ ਦੇਣੀ ਰਬ ਨੇ ਤੇ ਤੁਹਾਨੂ ਦਿਲਰਾਜ ਵਾਪਿਸ ਦੇਣੀ ਰਬ ਨੇ ਵਾਹਿਗੁਰੂ ਜੀ ਅਗੇ ਅਰਦਾਸ ਆ ਸਾਡੀ

  • @hardeepsingh-kk8vl
    @hardeepsingh-kk8vl 8 місяців тому

    ਦਿਲਰੋਜ ਨੂੰ ਵਹਿਗੁਰੂ ਜਰੂਰ ਵਪਾਸ ਲਿਆਵੇਗਾ ਸੋਡੇ ਘਰ 🙏🏻🙏🏻

  • @ramanpreetkaur9756
    @ramanpreetkaur9756 8 місяців тому +1

    Bahut soni gal kar rhe j sister ve te veer g ve sister bhut cute gal kr rhe c ena kush hon de bad ve waheguru mehar krn

  • @PargatSingh-uw9ym
    @PargatSingh-uw9ym 8 місяців тому

    ਵਾਹਿਗੁਰੂ ਭਲੀ ਕਰੇ ਬਾਈ ਜੀ

  • @prabhdhillon2348
    @prabhdhillon2348 8 місяців тому

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏

  • @Rajanpreet_k
    @Rajanpreet_k 8 місяців тому

    ਦਿਲਰੋਜ ਤੁਹਾਡੇ ਕੋਲ ਆਵੇਗੀ ਜਰੂਰ ਇਹੋ ਜਿਹੀ ਗੁਆਡਣ ਨੂੰ ਸਜਾ ਦਿੱਤੀ ਜਾਵੇ ਫਾਸੀ ਦਿੱਤੀ ਜਾਵੇ

  • @KashmirSingh-sm7tk
    @KashmirSingh-sm7tk 8 місяців тому +2

    ਮੇਰੀਏ ਭੈਣੇ ਗੁਰੂ ਘਰ ਦੇਰ ਹੈ ਅੰਧੇਰ ਨਹੀਂ ਗੁਰੂ ਸਾਹਿਬਾਨਾਂ ਨੇ ਇਨਸਾਫ ਕੀਤਾ ਨੀਲਮ ਐਨੀ ਗੰਦੀ ਰੂਹ ਮੁੜ ਧਰਤੀ ਤੇ ਮੁੜ ਵਾਪਸ ਨਹੀਂ ਆਣੀ ਚਾਹੀਦੀ

  • @pixiebell2766
    @pixiebell2766 8 місяців тому +2

    I pray that Allah swt blesses this father and mother with their baby girl again.

  • @sidharth-mx2lf
    @sidharth-mx2lf 8 місяців тому +3

    salute to these parents and to their lawyers who helped them to get justice 😢

  • @sukhjitkaur4123
    @sukhjitkaur4123 8 місяців тому +3

    Waheguru ji Dilroz nu jaroor bapis krnge sisters ji rovo na 🙏🏻🙏🏻 Waheguru ji tuhanu tuhadiaan khushiaan jaroor bapis denge veer ji 🙏🏻🙏🏻🙏🏻🙏🏻🙏🏻

  • @amangill5494
    @amangill5494 8 місяців тому +13

    Waheguru g ❤ vapis aje dilroz 2024 ch 👏

  • @SatnamSingh-gs4md
    @SatnamSingh-gs4md 6 місяців тому

    Waheguru Waheguru Waheguru Waheguru Waheguru Waheguru Waheguru Waheguru Waheguru Waheguru

  • @AmmuHayer
    @AmmuHayer 8 місяців тому

    Waheguru tuhanu vapis dilrose de dve . pyari beti Tusi bahut strong ho . Waheguru kirpa krn

  • @sapnabhatti3172
    @sapnabhatti3172 8 місяців тому +2

    Meri b dil to dua aa Dilroz tohade gar vapis fet awe

  • @kulvinderkaur8406
    @kulvinderkaur8406 8 місяців тому +5

    Waheguru ji mehar karn

  • @MigueltedetonaFF
    @MigueltedetonaFF 7 місяців тому

    Afinal o que aconteceu com essa crianca?
    Sejam mais especificos,nos videos

  • @GurmeetSinghWriter
    @GurmeetSinghWriter 8 місяців тому +2

    Thank you my God
    God is good
    Good is great
    Dua kde Bertha nhi jandi

  • @Mt-kfs
    @Mt-kfs 8 місяців тому +1

    ਹਰ ਟੀਵੀ ਚੈਨਲ ਤੇ intervew ਨਾ ਦੇਵੋ, ਘਰੇ ਪਾਠ ਕਰੋ,
    ਜਿਥੇ ਦੇਖੋ ਉਥੇ ਚਲੇ ਜਾਂਦੇ ਹੋ, ਮਜ਼ਾਕ ਬਣਾਇਆ ਪਿਆ, ਘਰੇ ਸਿਮਰਨ ਕਰੋ ਬੈਠ ਕੇ

    • @kiranjosan2490
      @kiranjosan2490 8 місяців тому +2

      Oh khud nhi ja rhe...bulonde ne sare ... N second thing ... Ena Val dekh k hor parents nu v himmat milugi k j Ona de bche na galat hove.. ta insaf dvon li bahar niklan... Ghre bethan nal kuj ni hona......

  • @rajvinderaujla5191
    @rajvinderaujla5191 8 місяців тому +1

    ਇਹ ਸਭ ਦਾ ਸੰਸਾਰ ਨੂੰ ਬੜਾ ਉਹਲਾ ਹੁੰਦਾ। ਸਭ ਕਰਮਾ ਵਿੱਚ ਦੇ ਲੇਖੇ ਜੋਖੇ ਹਨ ਜਿਸ ਵਿੱਚ ਉੰਨੇ ਜੀਅ ਹਿੱਸੇਦਾਰ ਹੁੰਦੇ ਹਨ। ਜਦੋਂ ਕਰਮ ਲੇਖਾ ਲੈੰਦਾ ਤਾਂ ਸਭ ਤਕਲੀਫ ਵਿੱਚ ਆਉਂਦੇ ਭਾਵ ਸਭ ਭੁਗਤਦੇ ਹਨ। ਕਰਮਾ ਦੇ ਖੇਲ ਬੜੇ ਭਿਆਨਕ ਹਨ ਕੋਈ ਸੋਚ ਵੀ ਨਹੀਂ ਸਕਦਾ। ਜਦੋਂ ਕਰਮ ਲੇਖਾ ਲੈਂਦਾ ਤਾਂ ਵਾਰ ਕਰਨ ਵਾਲੇ ਕਦੇ ਕੋਈ ਤਕਲੀਫ ਜਾਂ ਛਿਕਨ ਨਹੀਂ ਹੁੰਦਾ ਤੇ ਸਭ ਕੁਝ ਹੋ ਕੇ ਹੀ ਰਹਿੰਦਾ ਹੁੰਦਾ।
    ਅੱਗੋਂ ਉਹਦੀ ਮਦਦ ਵਾਲਾ ਬਾਪ ਵੀ ਨਾ ਰਿਹਾ ਕਿਉਂਕਿ ਕਰਮਾ ਨੇ ਉਸ ਨੂੰ ਮਦਦ ਕਰਨ ਨਹੀਂ ਸੀ ਦੇਣੀ।

  • @gurvindermaan4290
    @gurvindermaan4290 8 місяців тому

    Waheguru ji mehar krna ji hor bhi kirpa krna veer ji di sari fmly te 🙏🙏🙏🙏

  • @gursharnkaur8275
    @gursharnkaur8275 8 місяців тому +5

    Waheguru ji jaroor kirpa karange dilroz jaroor vapid aege

  • @hndjbsbjdjdgood3227
    @hndjbsbjdjdgood3227 8 місяців тому +2

    Waheguru ji mehar karo dilroj putt bapas ah jya please 🙏

  • @ManpreetKaur-gg9no
    @ManpreetKaur-gg9no 8 місяців тому

    Dilrose jroor vapis aigi pls don’t cry Waheguru ji meher karan thoude te 🙏🏻🙏🏻🙏🏻

  • @Guraman361
    @Guraman361 8 місяців тому +3

    Waheguru ji jaldi vapas kardo dilroz nu

  • @ManpreetKaur-hv2fd
    @ManpreetKaur-hv2fd 8 місяців тому +2

    I think she was jealous of seeing their happiness

  • @SameetKaur-fx6gz
    @SameetKaur-fx6gz 8 місяців тому

    Haan ji veer ji jarur karage...Rab te vishwash rakho n Agam lyi v ardaas kerde han ohnu kde v tati vah na lge te sadha chardi kahlan ch rvhe baccha..God bless u Agam

  • @manjeetKaur-su8lf
    @manjeetKaur-su8lf 8 місяців тому +2

    ਮੈਂਨੂੰ ਵੀ ਬਹੁਤ ਬੂਰਾ ਲੱਗਿਆ ਸੀ 😭😭😭

  • @sabi-mansa
    @sabi-mansa 8 місяців тому +3

    Waheguru waheguru waheguru

  • @simerjitkaur4337
    @simerjitkaur4337 8 місяців тому +3

    Waheguru ji🙏

  • @aashmsidhu7217
    @aashmsidhu7217 8 місяців тому +1

    ਰੱਬਾ ਇਹ ਤੂੰ ਕੀ ਕੀਤਾ 💔💔💔💔

  • @SukhdevSingh-og8ei
    @SukhdevSingh-og8ei 8 місяців тому

    Ji balkul thik ji os nu saja he ਮਿਲਣੀ si

  • @narinderkaur-h2x
    @narinderkaur-h2x 8 місяців тому +2

    Waheguru g kise de v bache nu kdi kuj na hove

  • @poojaghilyan7831
    @poojaghilyan7831 8 місяців тому +3

    Dilrose wapis jrur aegi🙏🥺

  • @hujcoxjro7277
    @hujcoxjro7277 8 місяців тому

    Waheguru ji god bless you ❤❤❤

  • @paramdhillon-bk5de
    @paramdhillon-bk5de 8 місяців тому +1

    Waheguru g mehar kre dilroj de privar te dilroj vapis bhej devo g 🙏🙏Waheguru g🙏🙏very nice sja mili ghatiya nilam nu

  • @amarjeetkaur1566
    @amarjeetkaur1566 3 місяці тому

    🙏🏽❤️bless your family god keep you safe

  • @SanaKhan-k3h2q
    @SanaKhan-k3h2q 8 місяців тому

    Veer ji zaroor aegi dilo dua hai twade leyi khush raho tusi apni aagey di life vich betiyan Rani wapis zaroor aegi waheguru mehar karange

  • @navdeepkaur9568
    @navdeepkaur9568 8 місяців тому +2

    Waheguru 😢

  • @jazzpreetsinghbrar2667
    @jazzpreetsinghbrar2667 8 місяців тому

    Waheguru😭😭 bhut dukh hoeya baba g oh pyari bchi vapis bhej do ehi mapeya kol🙏🏻🙏🏻

  • @jagdeeshkaur-y5c
    @jagdeeshkaur-y5c 8 місяців тому +2

    God bless you ❤️

  • @NarinderSingh-dn8dg
    @NarinderSingh-dn8dg 8 місяців тому

    Sister tusee great ho.....tusee menu v motivation ditaa❤❤❤❤❤ god bless you sister

  • @jasnoorgoli4787
    @jasnoorgoli4787 8 місяців тому +2

    Dilroz jaroor tuhaadi god da anand manegi 🙏waheguru mehar karngye

  • @kisankaur4459
    @kisankaur4459 8 місяців тому +9

    Little girl She Is Coming Home,, Back to you Soon.......🙏❤

  • @AmolakChhina-n4d
    @AmolakChhina-n4d 8 місяців тому +4

    Vapas aa jave dhan guru Ramdas 🎉🎉

  • @sidhuanroop2810
    @sidhuanroop2810 8 місяців тому

    ਵਾਹਿਗੁਰੂ ਮੇਰ ਕਰੋ

  • @leenasharma2425
    @leenasharma2425 8 місяців тому

    Bohot himmat h aap dono m 😭

  • @sandhusaab3423
    @sandhusaab3423 8 місяців тому +2

    Waheguru g

  • @Satinder523
    @Satinder523 8 місяців тому +1

    waheguru g 🙏🌹🌹

  • @ShipsyyMonga
    @ShipsyyMonga 8 місяців тому

    9:00 16:00

  • @asharfysingla1895
    @asharfysingla1895 8 місяців тому

    STAYYY STRONGGG PLSSSSSS.... WAHEGURUU JII SABB THIK KARAN GE...

  • @kuljitkaurkhangura8537
    @kuljitkaurkhangura8537 8 місяців тому

    😢😢 waheguru ji parwar nu himmat bakshi 🙏🙏🙏🙏

  • @KomalMashiana
    @KomalMashiana 8 місяців тому

    Waheguru g pariwar nu honsla den bhana mann da🙏

  • @SandeepKaur-zq4jn
    @SandeepKaur-zq4jn 8 місяців тому +1

    God bless you all 🙏🏼🙏🏼🙏🏼🙏🏼🙏🏼❤️❤️❤️

  • @bakhshinderpadda2804
    @bakhshinderpadda2804 8 місяців тому

    Waheguru ji tuhadi cholli vich dilroj duwara deve ghar vich khusiaan ohn🙏🙏🙏🙏🙏🙏

  • @RajaVlog-x3z
    @RajaVlog-x3z 8 місяців тому +1

    Waheguru ji Waheguru ji Waheguru ji Waheguru ji Waheguru ji

  • @pP-nh5qk
    @pP-nh5qk 8 місяців тому

    Never seen such emotional interaction in my life

  • @harryanuharry5667
    @harryanuharry5667 8 місяців тому +1

    waheguru ji vaips aaa jana dil rose

  • @PappuRishab
    @PappuRishab 8 місяців тому +1

    Koi ni veer Fatehveer vang Dilrose v jrur awegi

  • @Sandeep-p4s
    @Sandeep-p4s 8 місяців тому +1

    Waheguru ji.....

  • @harjeetkaur6339
    @harjeetkaur6339 8 місяців тому

    Waheguru ji meher kryo g.

  • @priyankadhiman2641
    @priyankadhiman2641 8 місяців тому

    May god bless you and soon you see your little angel

  • @parms2419
    @parms2419 8 місяців тому

    praying for the family. pray Waheguru reunites you with Dilroz soon

  • @AruneshSardar
    @AruneshSardar 8 місяців тому

    Harprit veer ji waheguru ji nal aa ji tode . Vin bolea sab kijj jandaa 🙏🙏🙏🙏🙏🙏