cute

Поділитися
Вставка
  • Опубліковано 15 жов 2024

КОМЕНТАРІ • 1 тис.

  • @gursharnsingh5907
    @gursharnsingh5907 3 роки тому +268

    ਕੱਲਾ ਪੁੱਤ ਮਾਪਿਆਂ ਦਾ ਖਾਗੀ ਆ ਕੁੜੀ ਮਾਂ ਨੂੰ ਪੁੱਛ ਕੇ ਵੇਖੋ ਪੁੱਤ ਮਾਂ ਲਈ ਕੀ ਹੁੰਦਾ ਆ ਕਿੰਨੇ ਲਾਡਾਂ ਨਾਲ ਮਾਂ ਨੇ ਪੁੱਤ ਪਾਲਿਆ ਹੋਣਾ ਲੋਕੋਂ ਹਜੇ ਵੀ ਸਮਝ ਜਾਉ 😭😭😭😭😭😭

  • @simarpreet6490
    @simarpreet6490 3 роки тому +68

    ਅਸੀਂ ਸੀ਼੍ ਗੁਰੂ ਗੰ੍ਰਥ ਸਾਹਿਬ ਜੀ ਦੀ ਸਿੱਖਿਆ ਤੋਂ ਬੇਮੁੱਖ ਹੋੲੇ ਹਾਂ।ਇਸ ਕੁੜੀ ਨੂੰ ਸਜ਼ਾ ਮਿਲੇਗੀ

  • @malkitsingh7475
    @malkitsingh7475 3 роки тому +312

    ਇਸ ਨੂੰ ਡਿਪੋਟ ਕਰਵਾਉ ਤਾਂ ਕਿ ਅਗੇ ਕੋਈ ਕੁੜੀ ਗਲਤੀ ਨਾ ਕਰੇ

    • @parminderkaur7767
      @parminderkaur7767 3 роки тому +11

      ਜੇ ਇਹ ਡਿਪੋਟ ਹੳ ਹੋਰ ਪਤਾਂ ਨਹੀ ਕਿਨਿਆ ਦਾ ਭਲਾ ਹੋਣਾ। ੳਹਨਾਂ ਨੂੰ ਦੇਖ ਅੰਕਲ ਆੳ । ਬਸ ਡਿਪੋਟ ਹੀ ਹਲ ਆ

    • @VivekSharma-sy1cg
      @VivekSharma-sy1cg 3 роки тому +5

      Deport honi chahidi a

    • @Mahipreet-yx6dk
      @Mahipreet-yx6dk 3 роки тому +2

      Ryt g

    • @ranjitraanu321
      @ranjitraanu321 3 роки тому

      ILets walley sarreya nu deport karo...

  • @tripplesttar9243
    @tripplesttar9243 3 роки тому +541

    *ਇਹੋ ਜਿਹੀਆਂ ਹਰਾਮਜਾਦੀਆਂ ਚੰਗੇ ਭਲੇ ਹੱਸਦੇ ਖੇਡਦੇ ਪਰਿਵਾਰ ਬਰਬਾਦ ਕਰ ਦਿੰਦੀਆਂ...15 ਸਾਲ ਦੀ ਜੇਲ ਹੋਣੀ ਚਾਹੀਦੀ ਇਹੋ ਜਿਹੀਆਂ ਗਸਤੀਆਂ ਨੂੰ*

  • @ਹਰਿੰਦਰਸਿੰਘਗਿੱਲ

    ਹੁਣ ਮਾਫ਼ ਨਾ ਕਰਿਓ ਨਹੀਂ ਬਾਕੀ ਮੁੰਡਿਆ ਦੀ ਜਿੰਦਗੀ ਖਰਬ ਹੋ ਜਾਣੀ ਆ ਸਾਰੇ ਫੇਰ ਏਦਾ ਹੀ ਕਰਨਗੇ ਆਉਣ ਦਾਓ ਏਥੇ ਇਸ ਨੂੰ

    • @jaswinderuppal4852
      @jaswinderuppal4852 3 роки тому +1

      Yes I agree should be send back in india

    • @pubgkingx5958
      @pubgkingx5958 3 роки тому +1

      bahi tenu ji lagada moaf kar dan ga ni pra putt giya ohna da dakhi zindgi nark bandi jaso loka ne lanta paiya

    • @Jasvirkaur-pf8qk
      @Jasvirkaur-pf8qk 3 роки тому +1

      Ryt

  • @aznewspindaaale5677
    @aznewspindaaale5677 3 роки тому +97

    Wahguru ji mehr jrur karn vr ji tuhade te ,,,,,ਉਸ ਲੜਕੀ ਨੂੰ ਜਰੂਰ ਡਿਪੋਰਟ ਕੀਤਾ ਜਾਵੇ ਤਾ ਕੇ ਉਸ ਤੇ ਪੰਜਾਬ ਕਾਰਵਾਈ ਕੇਤੀ ਜਾਵੇ

  • @ManiSingh-hy8fy
    @ManiSingh-hy8fy 3 роки тому +159

    ਏਸ ਕੇਸ ਤੋ ਬਾਅਦ ਬਹੁਤ ਧੋਖੇਬਾਜ਼ ਕੁੜੀਆਂ ਸੁਧਰ ਜਾਣ ਗੀਆ ਤੇ ਕਿਸੇ ਨਾਲ ਧੋਖਾਧੜੀ ਕਰਨ ਲਈ 100 ਵਾਰ ਸੋਚਣ ਗੀਆ

    • @harpalsandhu7279
      @harpalsandhu7279 3 роки тому +7

      ਤੋਬਾ ਤੋਬਾ ਇਹ ਨੀਂ ਸੁਧਰ ਸਕਦੀਆਂ ਜੇਹੜੇ ਡੰਗਰ ਨੂੰ ਰੱਸੇ ਚੱਬਣ ਦੀ ਆਦਤ ਪੈਜੇ ਉਹ ਨੀਂ ਹੱਟਦਾ ਚਾਹੇ ਤੂੰ ਜਿਨ੍ਹਾਂ ਮਰਜ਼ੀ ਇਆ ਰੱਸੇ ਨੂੰ ਗੋਹਾ ਲਾ ਲਵੀਂ

    • @sidhujatt4146
      @sidhujatt4146 3 роки тому +1

      😭😭

    • @rojivlogs8768
      @rojivlogs8768 3 роки тому

      ਮਰ ਜਾਣ ਭਰਾਅ ਮਰ ਜਾਣ ਇਹੋ ਜੀਆ

  • @kawalsandhu4251
    @kawalsandhu4251 3 роки тому +418

    Deport honi chidi aaa koi ਰਾਜੀਨਾਮਾ ਨੀ ਹੋਣਾ ਚਾਹੀਦਾ

    • @rasa2420
      @rasa2420 3 роки тому +5

      Lgda rajinama KR Lena ehna ne baki rab jnda

    • @rasa2420
      @rasa2420 3 роки тому +6

      Punish Kita jave

    • @HappyHappy-oe4tu
      @HappyHappy-oe4tu 3 роки тому +3

      Right Veer ji

    • @MakhanSingh-bs3ty
      @MakhanSingh-bs3ty 3 роки тому +1

      canada govt india de tra nahu deport karouna bhut aukha

    • @rasa2420
      @rasa2420 3 роки тому +1

      @@MakhanSingh-bs3ty Matlab deport nhi howagi eh kudi

  • @harpalsandhu7279
    @harpalsandhu7279 3 роки тому +123

    ਇਹੀ ਮੇਰਾ ਕਹਿਣਾ ਛੱਡਿਓ ਨਾਂ ਵੈਰੀ ਨੂੰ

  • @gurpartapsinghrai3292
    @gurpartapsinghrai3292 3 роки тому +529

    ਹਜੇ ਵੀ ਸ਼ਰਮ ਨੀ ਆਉਦੀ ਕੁੜੀ ਤੇ ਕੁੜੀ ਦੇ ਮਾ ਪਿਉ ਨੂੰ,ਬੇਗੈਰਤ ਲੋਕ,ਤੁਸੀ ਤਾ ਪੰਜਾਬ ਦੇ ਰਹਿਣ ਦੇ ਲਾਇਕ ਵੀ ਨੀ ਹੈਗੇ

  • @Nimreet173
    @Nimreet173 3 роки тому +46

    ਗੱਲ ਖਤਮ ਕੁੜੀ ਵਾਪਿਸਆਉਣੀ ਚਾਹੀਦੀ ਐ ਮਾਪਿਆਂ ਦਾ ਇਕਲੌਤਾ ਪੁੱਤਰ ਮਰਿਆ ਕੀ ਕਰੂਗੀ ਮਾਂ

  • @rsingh7965
    @rsingh7965 3 роки тому +49

    ਭਾਈ ਇਸ ਡਾਇਨ ਨੂੰ ਛੱਡਿਓ ਨਾ

  • @gurpreetdandiwal4097
    @gurpreetdandiwal4097 3 роки тому +218

    ਮੁੰਡੇ ਨੇ ਆਤਮਹੱਤਿਆ ਕਰ ਲਈ, ਸੋਨੂੰ ਸ਼ਰਮ ਨਹੀ ਆਉਂਦੀ।

    • @harpalsandhu7279
      @harpalsandhu7279 3 роки тому +13

      ਵੀਰ ਜੇ ਇਹਨਾਂ ਲੋਕਾਂ ਨੂੰ ਸ਼ਰਮ ਹੁੰਦੀ ਤਾਂ ਇਹ ਕੁੜੀਆਂ ਨਾਂ ਵੇਚਦੇ ਚਾਹੇ ਮਰ ਜਾਂਦੇ

    • @punjabipunjabi2104
      @punjabipunjabi2104 3 роки тому +6

      @@JAGTARSINGH-ug1ro achha g. Sanu ta hun PTA lageya. Shhukar as kite tuci das dita

    • @littamohali7162
      @littamohali7162 3 роки тому +4

      Vapis auni chahidi h kudi

    • @sarwanthind4377
      @sarwanthind4377 3 роки тому +5

      @@JAGTARSINGH-ug1ro ਲੱਖ ਦੀ ਲਾਹਣਤ ਕਹੀਏ ਨਾਂਹ ਉਹ ਵੀ ਥੋੜੀ ਤੇਰੇ ਵਾਸਤੇ। ਤੂੰ ਵੀ ਉਹਨਾ ਦੀ ਕੈਟਾਗਰੀ ਵਿਚ ਆਉਦਾ

    • @oprinderkaurmaan4714
      @oprinderkaurmaan4714 3 роки тому +2

      @@JAGTARSINGH-ug1ro Lagda k tussi Dharam raj reh chuke ho ! Tan hi tan tuhanu pta k ih kudia kaun aa

  • @uniquearmygirlblink7037
    @uniquearmygirlblink7037 3 роки тому +69

    😭😭ਜਿਸ ਨੂੰ ਦੁੱਖ ਹੋਇਆ like karo😭😭

  • @jaswinderkour672
    @jaswinderkour672 3 роки тому +9

    ਵਿਦੇਸ਼ ਜਾਣ ਕੇ ਕੁੜੀਆ ਬਦਲ ਜਾਦੀਆ ਹਨ ਜੇ ਇਹ ਬਚ ਗਈ ਤਾ ਫਿਰ ਹਰ ਕੁੜੀ ਇਸ ਤਰਾ ਕਰੇਗੀ ਕਿਉ ਕਿ ਉੱਥੇ ਕਿਹੜਾ ਡਰ ਹੁੰਦਾ , ਕਲ ਨੂੰ ਕਿਸੇ ਹੋਰ ਵੀਰ ਨਾਲ ਇਸ ਤਰਾ ਹੋਵੇ

  • @minturandhawaminturandhawa706
    @minturandhawaminturandhawa706 3 роки тому +121

    ਹੁਣ ਕੀ ਲਗਦੇ ਆ ਕੁੜੀ ਵਾਲੇ ਤੁਹਾਡੇ,, ਇਹਨਾਂ ਨਾਲ ਕੋੲੀ ਗੱਲ ਬਾਤ ਨਾ ਕਰੋ,,, ਜੋਂ ਦੋਸੀ ਨੇ ਕੁੜੀ ਸਮੇਤ ਸਾਰਿਆਂ ਨੂੰ ਸਜਾਂ ਹੋਣੀ ਚਾਹੀਦੀ ਹੈ,,,

  • @Jattx163
    @Jattx163 3 роки тому +67

    ਡੈਣ ਬਣਕੇ ਪਹਿਲਾਂ ਪੈਸਾ ਖਾਧਾ ਅਤੇ ਫੇਰ ਉਹਨਾ ਦਾ ਪੁੱਤਰ ਖਾ ਗਈ ਕੰਜਰੀ 😔😔

  • @sswransinghsingh3325
    @sswransinghsingh3325 3 роки тому +1

    ਉਸ ਲੜਕੀ ਨੇ ਬਹੁਤ ਵੱਡਾ ਧੋਖਾ ਕੀਤਾ ਜਿਹੜਾ ਕਿ ਮੁਆਫੀ ਦੇ ਲਾਇਕ ਨਹੀ

  • @harjituppal6706
    @harjituppal6706 3 роки тому +96

    Koi rajinama nhi karna , put gyia , kudi sidi deport hove

  • @SurinderSingh-xf2fm
    @SurinderSingh-xf2fm 3 роки тому +121

    ਕੋਈ ਜ਼ਰੂਰਤ ਨਹੀਂ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਰਨ ਹੁਣ ਤਾਂ ਪੈਰਾਂ ਵਿਚ ਗਿਰਨ ਗੇ

  • @ManpreetKaur-cw6xo
    @ManpreetKaur-cw6xo 3 роки тому +35

    ਜੇਕਰ ਵਿਆਹ ਝੂਠ ਹੁੰਦਾ ਤਾਂ ਵਿਆਹ ਕਦੇ ਵੀ ਐਨੇ ਧੂਮ ਧਾਮ ਨਾਲ ਨਾ ਕਰਦੇ 😓

  • @ghumanjatt6716
    @ghumanjatt6716 3 роки тому +139

    ਸਾਲੀ ਏ ਜੇ ਤੈਨੂੰ ਮੁੰਡਾ ਪਸੰਦ ਨਹੀਂ ਸੀ ਪੈਸੇ ਪਸੰਦ ਸੀ ਜਿਹੜੇ ਲਵੇਏ ਨੇ

  • @BalwinderSingh-mz4yv
    @BalwinderSingh-mz4yv 3 роки тому +113

    ਕੋਈ ਸਮਝੌਤਾ ਨਹੀ ਕਰਨਾ ਜੀ ਪੂਰੀ ਕਾਰਵਾਈ ਹੋਣੀ ਚਾਈਦੀ ਆ ਕੁੜੀ ਤੇ ਲੋਕਾ ਦਾ ਪਰੋਸਾ ਉਠ ਗਿਆ ਕੁੜੀਆਂ ਤੋ

  • @baldevthakurbaldev5716
    @baldevthakurbaldev5716 3 роки тому +1

    ਬਹੁਤ ਗਲਤ ਹੋਇਆ ਮੁੰਡੇ ਦੇ ਪਰਿਵਾਰ ਨਾਲ ਬਹੁਤ ਵੱਡਾ ਧੋਖਾ।ਵਾਹਿਗੁਰੂ ਜੀ।

  • @prabhdyalsingh4722
    @prabhdyalsingh4722 3 роки тому +21

    ਇਸ ਬੇਵਫਾਈ ਲਈ ਸਖਤ ਸਜਾ ਮਿਲਣੀ ਚਾਹੀਦੀ ਹੈ। ਅਜਿਹੀਆਂ ਲੜਕੀਆਂ ਦੇ ਮਾਂ ਬਾਪ ਬਰਾਬਰ ਦੇ ਦੋਸ਼ੀ ਹੁੰਦੇ ਹਨ।

  • @rajeshkhanna6901
    @rajeshkhanna6901 3 роки тому +1

    ਲੋਕਾ ਦੀ ਜ਼ਮੀਰ ਮਰ ਗਈ ਆ ਰੱਬ ਮਿਹਰ ਕਰੇ

  • @kaurbrar6428
    @kaurbrar6428 3 роки тому +39

    ਕੋਈ ਰਾਜੀਨਾਮਾ ਨਹੀ ਹੋਣਾ ਚਾਹੀਦਾ ਕੁੜੀ ਨੂੰ ਡਿਪੋਰਟ ਕਰਨਾ ਚਾਹੀਦਾ ਆ

  • @technicalanuji802
    @technicalanuji802 3 роки тому +123

    ਨੰਗ ਘਰਾਂ ਦੀਆਂ ਨਾ ਵਿਆਹੋਂ ਲੋਕੋ ਸੋਡੇ ਨਾਲ ਇਹੀ ਕੁਛ ਹੋਣਾ

    • @khalistan8899
      @khalistan8899 3 роки тому

      🤣

    • @jinderSingh-zl1sz
      @jinderSingh-zl1sz 3 роки тому +4

      ਬਿਲਕੁੱਲ ਸਹੀ ਗੱਲ ਹੈ ਜੀ

    • @amritbrar4249
      @amritbrar4249 3 роки тому +15

      Nug koi ni hunda Teri soch Glt a Biba sare iko jye ni hunde Jiwe ki Tera comment sb to alag aa

    • @ਬੁੱਕਣਜੱਟ-ਪ2ਡ
      @ਬੁੱਕਣਜੱਟ-ਪ2ਡ 3 роки тому +22

      @@amritbrar4249 ਭੁੱਖੇ ਨੰਗੇ ਘਰਾਂ ਦੀਆਂ ਕੁੜੀਆਂ ਮੱਛਰ ਜਾਂਦੀਆਂ ਪੈਸਾ ਦੇਖ ਕੇ ਨਾਲ ਇਹ ਤਾਂ ਫਿਰ ਵੀ ਕੈਨੇਡਾ ਸੀ

    • @RoastingGuruji1
      @RoastingGuruji1 3 роки тому +2

      Haha!! Sahi keha. Bahr ki krna sala waiter bno. Ethe wadia paise kehda nal jana. Baki braber de nal e rishta sahi rehda

  • @varindersohivarindersohi4342
    @varindersohivarindersohi4342 3 роки тому +58

    ਕੁੜੀ ਨੂੰ ਉਮਰ ਭਰ ਦੀ ਜੇਲ੍ਹ ਹੋਨੀ ਚਾਹੀਦੀ ਐ

  • @GurmeetKaur-hz6yc
    @GurmeetKaur-hz6yc 3 роки тому +1

    ਬਹੁਤ ਮਾੜੀ ਗਲ ਐ

  • @gagandeepkaur9724
    @gagandeepkaur9724 3 роки тому +62

    ਬੇਸ਼ਰਮ ਕੁੜੀ ਨੂੰ ਡਪੋਟ ਕਰਾਉਣਾ ਚਾਹੀਦਾ ਬਾਹਰ ਦੇ ਲੋਕਾਂ ਨੂੰ ਜਦੋਂ ਵੀ ਕਿਤੇ ਮਿਲਦੀ ਤਾਂ ਉਸ ਦੀ ਚੰਗੀ ਬੇਨਤੀ ਕਰੋ

    • @goldymundi6070
      @goldymundi6070 3 роки тому

      Ho rahi aa bhut esdi bezti ethe bhut bhut ghro bhar nai jandi

    • @deepsaini929
      @deepsaini929 3 роки тому

      ਹੁਕਾ ਪਾਣੀ ਬੰਦ ਕਰ ਦੋ ੲਿਸ ਤਰ੍ਹਾਂ ਦੀ ਚਵਲ ਕੁੜੀ ਦਾ

  • @PREETSINGH-mi6ic
    @PREETSINGH-mi6ic 3 роки тому

    ਬਹੁਤ ਵਧੀਆ ਗੱਲ ਹੈ ਆ ਕੁੜੀਆਂ ਨੂੰ ਉਹਨਾਂ ਦੇ ਘਰਦਿਆਂ ਨੇ ਕਮਾਂਈ ਦਾ ਸਾਧਨ ਹੀ ਬਣਾ ਰੱਖਿਆ ਹੈ

  • @-GurjotSingh-wp7fk
    @-GurjotSingh-wp7fk 3 роки тому +43

    Koi maffi nahi 😭😭😭

  • @-GurjotSingh-wp7fk
    @-GurjotSingh-wp7fk 3 роки тому +1

    ਇਸ ਕੁੜੀ ਦੇ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਏ,,, ਇਸਨੇ ਤਾਂ ਪਤਾ ਨੀ ਕਿੰਨੀਆਂ ਗ਼ਰੀਬ ਘਰਾਂ ਦੀਆਂ ਕੁੜੀਆਂ ਦੀ ਜ਼ਿੰਦਗ਼ੀ ਖ਼ਰਾਬ ਕਰ ਦੇਣੀ,, ਹੁਣ ਤੱਕ ਲੋਕ ਗਰੀਬ ਘਰ ਦੀਆਂ ਕੁੜੀਆਂ ਨੂੰ ਪੜਾ ਕਿ ਇਵੇਂ ਹੀ ਬਾਹਰ ਸੈੱਟ ਹੁੰਦੇ ਸੀ,, ਪਰ ਹੁਣ ਕਿਸੇ ਦੀ ਹਿੰਮਤ ਨਹੀਂ ਪੈਣੀ

  • @lalisandhu9607
    @lalisandhu9607 3 роки тому +28

    Kuri deport honi chidee a te Punjab liah
    Ke 302da prcha hona chihda a

  • @brarsaab2787
    @brarsaab2787 3 роки тому +1

    ਕੱਲਾ ਡਿਪੋਰਟ ਹੀ ਨਹੀਂ, ਸਾਰੇ ਮੀਡੀਆ ਵਾਲਿਆਂ ਨੂੰ ਬੁਲਾ ਕੇ ਇਹਨਾਂ ਦੀ ਇੰਟਰਨੈਸ਼ਨਲ ਲੈਵਲ ਤੇ ਬਦਨਾਮੀ ਕੀਤੀ ਜਾਵੇ ।।

  • @kulwindersingh979
    @kulwindersingh979 3 роки тому +4

    ਕੁੜੀ ਨੂੰ ਡੀਪੋਟ ਕੀਤਾ ਜਾਣਾ ਚਾਹੀਦਾ ਹੈ ਤੇ ਕਾਤਲ ਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ

  • @sachdiawaaz6810
    @sachdiawaaz6810 3 роки тому +1

    ਡੀਪੋਰਟ ਦੇ ਨਾਲ ਨਾਲ ਸਜ਼ਾ ਹੋਵੇ
    ਕੁੱੜੀਆਂ ਪਰਿਵਾਰ ਦੇ ਉਲੱਟ ਚਲ ਰਹੀਆਂ ਹਨ

  • @harwinderkaur5793
    @harwinderkaur5793 3 роки тому +57

    Es krue nu bilkulmaff na kareo

  • @gurpreetsinghjohal2231
    @gurpreetsinghjohal2231 3 роки тому +1

    ਕਿਸੇ ਵੀ ਹਾਲਤ ਵਿੱਚ ਰਾਜ਼ੀਨਾਮਾ ਨਹੀਂ ਕਰਨਾ ਚਾਹੀਦਾ ਸਜਾ ਵੀ ਮਿਲਨੀ ਚਾਹੀਦੀ ਆ ਤੇ ਖਰਚਾ ਵੀ ਲੈਣਾ ਚਾਹੀਦਾ ਪੂਰਾ

  • @lifegames2898
    @lifegames2898 3 роки тому +3

    ਹੁਣ ਪੈਰੀ ਹੱਥ ਲਾਉਣ ਨਾਲੋਂ ਚੰਗਾ ਪਹਿਲਾ ਹੀ ਕੁੜੀ ਨੂੰ ਸਮਝਾ ਲੈਂਦੇ

  • @brownboy1993
    @brownboy1993 3 роки тому +1

    ਕੁੜੀ ਨੇ ਕਿਸੇ ਹੋਰ ਦੇ ਪਿਆਰ ਦੇ ਪੈ ਕੇ ਇਧਰ 30 ਲੱਖ ਲਵਾ ਕੇ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਮਾਰਤਾ, ਕੁੜੀ ਨੇ ਵਿਆਹ ਸਿਰਫ ਪੈਸੇ ਇੱਕਠੇ ਕਰਕੇ ਕੈਨੇਡਾ ਜਾਣ ਖਾਤਰ ਕਰਾਇਆ ਸੀ ਲੱਖ ਲਾਹਨਤ ਆ ਇਦਾਂ ਦੀਆਂ ਕੁੜੀਆਂ ਤੇ ਇਸ ਕੁੜੀ ਨੂੰ ਉਮਰਕੈਦ ਜਾਂ ਫ਼ਾਂਸੀ ਦੀ ਸਜ਼ਾ ਹੌਣੀ ਚਾਹੀਦੀ ਆ ਤਾਂ ਜੋ ਅੱਗੇ ਤੋਂ ਕੋਈ ਕੁੜੀ ਧੋਖਾਧੜੀ ਨਾ ਕਰ ਸਕੇ ਨਾ ਕੋਈ ਹਿੰਮਤ ਕਰੇ ਧੋਖਾਧੜੀ ਕਰਨ ਦੀ,,

  • @deepkuldeep8813
    @deepkuldeep8813 3 роки тому +4

    Maa vechari nu dekho jine apna putt gwayiaaa aa os de dil te ki beet di honi 😭😭😭😭 rab tandrusti bakhse sab parivar te waheguru ji himmat deyo sab parivar nu te munde nu apne charna vich niwas deyo waheguru ji🙏🙏🙏

  • @GurdeepSingh1-t7g
    @GurdeepSingh1-t7g 3 роки тому +1

    ਕਨੇਡਾ ਸਰਕਾਰ ਨੂੰ ਚਾਹੀਦਾ ਕੇ ਕਨੂੰਨ ਬਣਾਇਆ ਜਾਵੇ ਕੋਈ ਵੀ ਕੁੜੀ ਏਦਾ ਨਾ ਕ ਰੇ ਇਸ ਲੜਕੀ ਦੀ ਰਹਿੰਦੀ ਜਿੰਦਗੀ ਜੇਲ ਲੰਗੇ ਹੋਰ ਮੁੰਡਿਆ ਦੀ ਜਿੰਦਗੀ ਬਚ ਸਕੇ

  • @jaspalsingh1379
    @jaspalsingh1379 3 роки тому +24

    ਲੋਕੋ ਜਾਗੋ ਲਾਲਚੀ ਹੋ ਕੇ ਆਪਣੇ ਆਪ ਬਚੇ ਨਾ ਗਵਾਇਉ ਪੈਸੇ ਪਿੱਛੇ ਪੁਤ ਗਿਆ ਇਹ ਘਾਟਾ ਪੂਰਾ ਨਹੀਂ ਹੋਵੇਗਾ

  • @sukhpinderkaur3616
    @sukhpinderkaur3616 3 роки тому +46

    Kuri nu deport kro.ta k koi hor munde nal es tra na hove

  • @laddysaini1298
    @laddysaini1298 3 роки тому +42

    Eda di kuhri nu depot karo plzzz

    • @justfun8533
      @justfun8533 3 роки тому

      Yes depot honi chahidi kudi

  • @parmindergrewal7291
    @parmindergrewal7291 3 роки тому +1

    ਇਹ ਵੀ ਦੱਸ ਦਿਓ ਕਿੰਨੇ ਸਪਾਊਸ ਵੀਜੇ ਲੱਗੇਆ ਲੌਕਡਾਊਨ ਚ

  • @kulwinderbrimha6704
    @kulwinderbrimha6704 3 роки тому +3

    ਥੋਡੇ ਨਾਲ ਏ ਬਾਈ ਅਸੀ🙏

  • @GurdeepSingh-ud3cr
    @GurdeepSingh-ud3cr 3 роки тому +1

    Hraamjaadiye Kise Da Kalla Kalla Putt Khaa ke Tenu V Saukha Saah Ni Aauna Baba Aape Hisaab Kru Chinta Na Kr Beeba........Bahuta Time Ni Lggna.....Kalle Parivaar Diyaan Haawan Ni Lggniya Tenu Poori Duniya Diya Lahntaan Pe Rahiyan Ne .🙏🙏

  • @amritdharni2694
    @amritdharni2694 3 роки тому +61

    Hun te kudi deport te kudi de sare privar nu jail nd mude de sare paise vapis krne chaede

    • @amritbrar4249
      @amritbrar4249 3 роки тому +1

      Bilkul ji

    • @brownspider-mon
      @brownspider-mon 3 роки тому +2

      @strange things bot kuch ho skda advocate bathere ne ithe papdan te aage ta mint ch paad denge baaki jaleel ta beant puri dunia ch hogi aa rabb inna jaleel v kisi nu e krda baaki viyah kraaya munde naal suhagrat hoi c bai hun koi izzatdar bnda viyah v ni kronda ohde naal pura tabbar jaleel horeya bai

    • @deepsaini929
      @deepsaini929 3 роки тому

      . ੲਿਸ ਤਰ੍ਹਾਂ ਦੇ ਜਲੀਲ ਲੋਕਾਂ ਦੀ ਕਾਹਦੀ ੲਿਜਤ ੲਿਹਨਾਂ ਲਈ ਤਾਂ ਪੈਸਾ ਸਭ ਕੁਝ ਹੈ👌 ੲਿਜਤ ਨਹੀਂ

  • @makhankalas660
    @makhankalas660 3 роки тому

    ਮਾਂ ਪਿਓ ਨੂੰ ਪੁੱਛੋ ਪੁੱਤ ਦਾ ਕੀ ਦੁੱਖ ਹੁੰਦਾ ਹੈ, ਭੈਣ ਨੂੰ ਪੁੱਛੋ ਆਪਣੇ ਜਵਾਨ ਭਰਾ ਦਾ ਵਿਛੋੜਾ ਨਾ ਸਹਿਣਯੋਗ ਹੈ, ਕੁੜੀ ਨੇ ਪਤਾ ਨਹੀਂ ਕੀ ਮੁੰਡੇ ਨਾਲ ਵਿਵਹਾਰ ਹੋਣਾ ਜਿਹੜਾ ਐਡਾ ਵੱਡਾ ਕਦਮ ਚੁੱਕਿਆ ਗਿਆ ਹੈ, ਜਿਉਂਦੇ ਜੀ ਤਾਂ ਵੀਰ ਦੀ ਕਦਰ ਨਹੀਂ ਕੀਤੀ ਇੱਜਤ ਨਹੀਂ ਕੀਤੀ ਪਤਾ ਨਹੀਂ ਫੋਨ ਤੇ ਕਿ ਕੁੱਝ ਬੋਲਦੀ ਹੋਣੀ ,ਉਦੌ ਤਾਂ ਕਿਸੇ
    ਨੇ ਸਮਝਾਇਆ ਨਹੀਂ ਕੁੜੀ ਨੂੰ,ਨਾ ਕੁੜੀ ਦੇ ਪਰਿਵਾਰ ਵਾਲਿਆਂ ਨੇ ਸਾਥ ਦਿੱਤਾ ਮੁੰਡੇ ਦੇ ਨਾਲ ਕੋਈ ਨਹੀਂ ਖੜੀਆ, ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਬੇਨਤੀ ਹੈ ਕੋਈ ਵੀ ਫੈਸਲਾ ਨਾ ਕਰੋ, ਕੁੜੀ ਨੂੰ ਡਿਬੋਟ ਕਰਵਾਓ ਤੇ ਇੰਡੀਆ ਏਅਰ ਪੋਰਟ ਤੇ ਪੰਜਾਬ ਦੀ ਪੁਲਿਸ ਨੂੰ ਗ੍ਰਿਫ਼ਤਾਰ ਕਰਵਾਓ, ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਵੀਰ ਦੇ ਪਰਿਵਾਰ ਨੂੰ ਯਾਰਾ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @amrinderaulakh202
    @amrinderaulakh202 3 роки тому +13

    ਭੁੱਲ ਕੇ ਵੀ ਮਾਫ਼ ਨਾ ਕਰਿਓ ਇਹਨੂੰ ਨਹੀਂ ਤਾਂ ਇਹੋ ਜਿਹੀਆਂ ਬਹੁਤ ਘਰ ਖਤਮ ਕਰ ਦੇਣਗੀਆਂ

  • @tpsbenipal3910
    @tpsbenipal3910 3 роки тому +1

    ਗਲਤੀ ਦੀ ਮੁਅਾਫੀ ਜ਼ਾੲਿਜ ਹੈ...ਪਰ ਬੇ-ਬਫਾੲੀ ਦੀ ਸ਼ਜ਼ਾ ੳੁਮਰ ਕੈਦ ਹੋਣੀ ਚਾਹੀਦੀ ਹੈ

  • @dhindsababbu1333
    @dhindsababbu1333 3 роки тому +12

    ਸੱਚ ਸਾਹਮਣੇ ਆਉਣਾ ਚਾਹੀਦਾ ਹੈ,,,ਨੌਜਵਾਨ ਪੁੱਤ
    ਨੇ ਖੁਦਕੁਸ਼ੀ ਕਿਉਂ ਕੀਤੀ

  • @harnoorsingh6292
    @harnoorsingh6292 3 роки тому +1

    ਸਬੂਤਾਂ ਤਹਿਤ ਬਣਦੀ ਹਰ ਕਾਰਵਾਈ ਕਰੋ ਜੀ🙏🙏

  • @MVIRDI5
    @MVIRDI5 3 роки тому +9

    100% kuri depot honi cahidi he from canada

  • @itssardaarni3008
    @itssardaarni3008 3 роки тому +1

    ਵੈਸੇ ਲਵਪਰੀਤ ਨੇ ਖੁਦ ਜਾਨ ਦੇਕੇ ਬਹੁਤ ਮੁੰਡਿਆਂ ਦੀ ਜਿੰਦਗੀ ਬਚਾਤੀ,,,, ਮੈਂ ਖੁਦ ਕੁੜੀ ਹੋ ਕੇ ਕਹਿ ਰਹੀ ਆਂ ਕਿ ਕੁੜੀਆਂ ਤੇ believe ਨਹੀਂ ਕਰਨਾ ਚਾਹੀਦਾ 🙏

  • @sandeepkaur3589
    @sandeepkaur3589 3 роки тому +12

    Kudi nu maff kada n Krna please uncle aunty g 😭😭😭😭tohada beta gyea jo kada wapis nhi aona ,,,es kudi nu devote karaooo t kudi d parents nu v saja do

  • @sonikarani7606
    @sonikarani7606 3 роки тому +1

    ਸਜ਼ਾ ਮਿਲਣੀ ਚਾਹੀਦੀ ਹੈ

  • @RajinderKaur-mx5xj
    @RajinderKaur-mx5xj 3 роки тому +3

    ਡਪੋਟ ਹੋਣੀ ਚਾਹੀਦਾ
    ਪੰਜਾਬ ਆ ਕੇ ਗੋਹਾ ਸੁੱਟੇ ਗਸਤੀ
    ਏਸੇ ਲਾਈਕ

  • @palviloey2587
    @palviloey2587 3 роки тому

    ਕੁੜੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ, ਪਰ ਮੁੰਡਿਆਂ ਨੂੰ ਵੀ ਅਕਲ ਚਾਹੀਦੀ ਆ ਜਿਨਾਂ ਪੈਸਾ ਕੈਨੇਡਾ ਨੂੰ ਲਾਇਆ ਏਧਰ ਹੀ ਕੋਈ ਕੰਮ ਚਲਾ ਲੈਂਦਾ ਕੋਈ ਵਧੀਆ ਪਰਿਵਾਰਿਕ ਕੁੱੜੀ ਨਾਲ ਵਿਆਹ ਕਰਾਉਂਦਾ

  • @jaswindersingh-mq4pf
    @jaswindersingh-mq4pf 3 роки тому +33

    Koi mafi ni deo

    • @gurjantbrar9213
      @gurjantbrar9213 3 роки тому +1

      ਇਹ ਸਭ ਮਾਪਿਆਂ ਦੀ ਸਹਿਮਤੀ ਨਾਲ਼ ਹੋਇਆ ਲਗਦਾ ਹੈ ਉਹਨਾਂ ਤੇ ੧੨੦ਧਾਰਾ ਲਗਾਈ ਜਾ ਵੇ

  • @bhupindersinghdhami4066
    @bhupindersinghdhami4066 3 роки тому +2

    ਧੋਖੇਬਾਜ ਕੁੜੀ ਤੇ ਉਸ ਦੇ ਕੰਝਰ ਪੑੀਵਾਰ ਨਾਲ ਨਾ ਕੋਈ ਹਮਦਰਦੀ ਔਰ ਨਾ ਕੋਈ ਮੁਆਫ਼ੀ ਹੋਣੀ ਚਾਹੀਦੀ ਹੈ।
    ਕੰਝਰੋਂ ਪੈਸਾ ਤਾਂ ਮੌੜ ਦਿਉਗੇ,
    ਪਰ ਮਾਪਿਆਂ ਦਾ ਗੱਭਰੂ ਪੁੱਤ...😢😢😢😢

  • @Itsharmansidhu13
    @Itsharmansidhu13 3 роки тому +7

    ਕੈਨੇਡਾ ਰਹਿਣ ਵਾਲਿਓ ਮੁੰਡੇ ਦੇ ਪਰਿਵਾਰ ਦੀ support ਕਰੋ, ਤੇ ਕੁੜੀ ਦਾ ਕੈਨੇਡਾ ਚ ਜਿਊੁਂਣਾ ਦੁੱਭਰ ਕਰ ਦਿਉ

  • @daljitsingh821
    @daljitsingh821 3 роки тому +1

    ਹੁਣ ਪੈਣ ਦਿਉ ਪੈਰੀ ਸਾਲੀ ਦੱਲੀ ਨੂੰ, ਇਹਨੂੰ ਏਅਰਪੋਰਟ ਆਉਂਦਿਆ ਈ ਮੂੰ ਕਾਲਾ ਕਰਕੇ, ਫੋਟੋਆ ਵਾਇਰਲ ਕਰੋ ਤਾਂ ਕੇ ਏਥੇ ਇਹਦੇ ਨਾਲ ਕੋਈ ਵਿਆਹ ਹੀ ਨ ਕਰਵਾਏ, ਬਾਕੀ ਕੁੜੀਆਂ ਨੂੰ ਅਕਲ ਆ ਸਕੇ ਜੋ ਇਦਾਂ ਕਰਖੇ ਸਹੀ ਕੁੜੀਆਂ ਦਾ ਯਕੀਨ ਤੋੜਦੀਆਂ ਸਾਲੀਆਂ

  • @karamjeetsinghdeol5719
    @karamjeetsinghdeol5719 3 роки тому +5

    ਮੁਆਫ਼ੀ ਜਾ ਰਾਜ਼ੀਨਾਮਾ ਦੀ ਤਾਂ ਕੋਈ ਵੀ ਲੋੜ ਨਹੀਂ ਕੁੜੀ ਡੀਪੋਰਟ ਹੋਣੀ ਚਾਹੀਦੀ ਹੈ ਸਿੱਧੀ ਗੱਲ ਖਤਮ ਬੱਸ

  • @harbanskaur8146
    @harbanskaur8146 3 роки тому +1

    ਜ਼ਿੰਦਗੀ ਭਰ ਦਾ ਵਿਛੋੜਾ ਤੇ ਗਮ ਪਰਿਵਾਰ ਨੂੰ ਮਿਲਿਆ ਹੈ ਜੋ ਹੁਣ ਕਦੇ ਨਹੀਂ ਮਿਟਨਾ ।
    ਪਰ ਅੱਗੋਂ ਕਿਸੇ ਹੋਰ ਨਾਲ ਨਾ ਵਾਪਰੇ ਸੌ deport ਕਰ ਕੁੜੀ ਤੇ ਹੋਰ ਦੋਸ਼ੀਆਂ ਨੂੰ ਸਖਤ ਸਜਾ ਮਿਲੇ

  • @hardevsingh4531
    @hardevsingh4531 3 роки тому +4

    ਜੋ ਕੈਨੇਡਾ ਚ ਵਿਚ ਰਹਿੰਦੇ ਆ.. ਉਹ ਮੱਦਦ ਕਰੋ ਏਹ ਪ੍ਰੀਵਾਰ ਦੀ.. ਕੁੜੀ ਨੂੰ ਡੀਪੋਡ ਕਰਾਉ.. ਕੁੜੀ ਵਾਲਿਆ ਨੂੰ ਸਬਕ ਦਵਾਉ.. ਕੈਨੇਡਾ ਵਾਲੇ ਕਰੋ ਕੁਝ

  • @ManinderSingh-oe3ye
    @ManinderSingh-oe3ye 3 роки тому +2

    ਪੈਸੇ ਨਾਲ ਪੁੱਤ ਵਾਪਸ ਨਹੀਂ ਹੋਣਾ
    ਸ਼ਰਨਦੀਪ ਚੜੇਲ ਦੇ ਮਾਪਿਆਂ ਤੋਂ ਪੈਸੇ ਬਿਆਸ ਸਮੇਤ ਵਾਪਸ ਕਰਾਇਆਏ ਜਾਣ
    ਕੁੱਤੀ ਦੱਲੀ ਨੂੰ ਵੱਧ ਤੋਂ ਵੱਧ ਸਜ਼ਾ ਦਿਊ

  • @ਦੇਸ਼ਪੰਜਾਬ-ਹ1ਣ
    @ਦੇਸ਼ਪੰਜਾਬ-ਹ1ਣ 3 роки тому +8

    hun agg appne ghr tkk pouch gyii na

  • @garrybrar9343
    @garrybrar9343 3 роки тому +1

    ਲੜਕੀ ਨੂੰ Depot ਕਰਨਾ ਹੀ ਚਾਹੀਦਾ ਹੈ ਕਿਉਂਕਿ ਹੋਰਾਂ ਨੂੰ ਵੀ ਪਤਾ ਲੱਗੇ ਅਤੇ ਸਰਕਾਰ ਨੂੰ ਲੜਕੇ ਦੇ ਪਰਿਵਾਰ ਦਾ ਸਾਥ ਦੇਣਾ
    ਚਾਹੀਦਾ ਹੈ

  • @gillgill7796
    @gillgill7796 3 роки тому +9

    Kuri nu ta dukh Canada tau deport hon da onna da ki kssor ae ji na da putt iss Dunia tau turr Gia. Jo bijoge Sohi vdoge. Kisse nal Marra karna apne agge hi auna. Kisse nu dukhi krke app v sukh ni milna.

  • @JS9h
    @JS9h 3 роки тому +2

    ਇਹ ਖੇਹ ਖਾਣੀ ਜਾਤ ਡਿਪੋਰਟ ਹੋਣੀ ਚਾਹੀਦੀ ਹੈ......

  • @pardeepsingh724
    @pardeepsingh724 3 роки тому +10

    Diport kro

  • @Highend_Panjabi
    @Highend_Panjabi 3 роки тому

    ਫੈਸਲਾ ਉਹ ਜੋ ਲੋਕ ਕਰਨ ਕੋਈ ਰਾਜੀਨਾਮਾ ਨੀ

  • @hardeepsandhu4618
    @hardeepsandhu4618 3 роки тому +10

    Veer rajinama nhi krna veer jo marji ho jave, choti moti gll nhi , zindagi da swal a

  • @gurmeetkaur1289
    @gurmeetkaur1289 3 роки тому +1

    ਸਬਕ ਸਖਾਉਣਾ ਚਹਿੰਦਾ ਹੈ ਰਾਜੀ ਨਾਮਾ ਨਹੀ ਮਾਂ ਨੂੰ ਪੁਤ ਕਿਥੋ ਮਿਲੂ

  • @anjalirajput1906
    @anjalirajput1906 3 роки тому +3

    ਹੋਰੁ ਪੂਤਾ ਨੋ ਬਚਾ lo ਤੁਸੀ ਊਨੁ ਸਜਾਂ gi ki

  • @gurjotkaur5760
    @gurjotkaur5760 3 роки тому

    ਵੀਰੋ ਮਾ ਨੁ ਪੁਤਰਨਹੀ ਮਿਲਨਾ ਕ ੜੀ ਕਤੀ ਨ ੲਿਡੀਅਾ ਲਿਅਾ ਕੇ ਸਜਾ ਹੋਣੀ ਚਾਹੀਦੀ ਏ ਕਿ ਕਿਸੇ ਹੋਰ ਮਾ ਦਾ ਘਰ ਨਾ ੳੁਜੜੇ ਭੈਣਾ ਨੁ ਵੀਰ ਨਹੀ ਮਿਲਨਾ ੳੁਸ ਕੁਤੀ ਕੁੜੀ ਨੁ ਖਸਮ ਬਥੇਰੇ

  • @jasmeetkaurpannu3135
    @jasmeetkaurpannu3135 3 роки тому +5

    The girl deport fromCanada please support to all people . The boy lost herself.

  • @parshotamdass6321
    @parshotamdass6321 3 роки тому +1

    ਬਾਈ ਜੀ ਕੱਲੀ ਕੁੜੀ ਨੂੰ ਨਹੀਂ ਸਜ਼ਾ ਮਿਲਣੀ ਚਾਹੀਦੀ
    ਇਸ ਵਿੱਚ ਜ਼ੋ ਵੀ ਸਾਜ਼ਿਸ਼ ਕਰਤਾ ਹਨ, ਚਾਹੇ ਕੁੜੀ ਦੀ ਮਾਂ ਹੈ ਜਾਂ ਉਸ ਦਾ ਪਿਉਂ ਭਰਾ ਭੈਣ ਸਭ ਨੂੰ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ,, ਤਾਂ ਜ਼ੋ ਭਵਿੱਖ ਵਿੱਚ ਇਹੋ ਜਿਹੀ ਹਰਕਤ ਦੁਵਾਰਾ ਨਾਂ ਕਰੇ

  • @manindermalhi6272
    @manindermalhi6272 3 роки тому +27

    Es kuri nay ਹੋਰ ਕੁੜੀਆਂ ਦਾ ਅੱਗ ਆ ਬੰਦ ਕਰ ਤਾ 😭

    • @ਬੁੱਕਣਜੱਟ-ਪ2ਡ
      @ਬੁੱਕਣਜੱਟ-ਪ2ਡ 3 роки тому +1

      ਅੱਖਾ ਛੱਡ ਕੇ ਹੌਣ ਪਿੱਛਾ ਵੀ ਬੰਦ ਕਰ ਦੇਣਾ ਮੁੰਡਿਆਂ ਨੇ

    • @pawanpreetsandhu4670
      @pawanpreetsandhu4670 3 роки тому +1

      Main vi Jana foreign.....mere husband nu pura trust aa mere tr but fir vi aah news Dekh bht depressed ne ki mere nal na kuj hoje
      Main uhna nu kha aaj Tak maa baap di izat vadayi aa te tuhadi vi vaduni aa

  • @ranjitbajwa7471
    @ranjitbajwa7471 3 роки тому +1

    ਯਾਰ ਪਰ ਮਾਂ ਨੂੰ ਪੁੱਤ ਨਹੀਂ ਲੱਭਣਾ

  • @GurlalSingh-on1ih
    @GurlalSingh-on1ih 3 роки тому +3

    ਛੱਡਣੀ ਨੀ ਚਾਹੀਦੀ ਹੁਣ

  • @vkedits7939
    @vkedits7939 3 роки тому

    Lovepreet nu ensaaf jrur milna chahida asi sb thode nl aa 💯💯👍

  • @sumanrandhawa3905
    @sumanrandhawa3905 3 роки тому +23

    kudi nu deport krooooo

  • @BirdiAgriculturalworks
    @BirdiAgriculturalworks 3 роки тому +1

    Its Really hurt when your Queen hates you 😭

  • @sukhkaur1195
    @sukhkaur1195 3 роки тому +25

    Kuri galt a 🙏

  • @komalpreetkaur266
    @komalpreetkaur266 3 роки тому +1

    WahaGuru jii 🙏🙏

  • @starxbgmi475.
    @starxbgmi475. 3 роки тому +8

    Je putt nal pyaar ta deport krvao

  • @balvirsingh3119
    @balvirsingh3119 3 роки тому

    ਰਾਜ਼ੀਨਾਮਾ ਨਹੀਂ ਕਰਨਾ ਚਾਹੀਦਾ ਸਖ਼ਤ ਤੋਂ ਸਖ਼ਤ
    ਕਾਰਵਾਈ ਕਰਾਉਣੀ ਚਾਹੀਦੀ ਹੈ ਤਾ ਕਿ ਅੱਗੇ ਤੋਂ ਕੋਈ
    ‌ਇਹੋ ਜਿਹਾ ਕੰਮ ਕਰਨ ਵਾਲੇ ਸੌ ਵਾਰ ਸੋਚਣ

  • @kirandhaliwal4828
    @kirandhaliwal4828 3 роки тому +5

    Je eh kudi nu sja milegi ta hor kudiaa nu sbk miluga nhi ta hor v munde aeme e bli chd janege .

  • @jphunter324
    @jphunter324 3 роки тому

    Miss you bro 😭😭😭😭 😭😭😭😭

  • @jasveersidhu6705
    @jasveersidhu6705 3 роки тому +4

    Sazza dvao g

  • @himatsingh6134
    @himatsingh6134 3 роки тому

    ਓਹਦੇ ਮਾਂ ਪਿਓ ਨੂੰ ਵੀ ਸਜ਼ਾ ਹੋਵੇ

  • @ਪਿਡਾਆਲੇਜਟੱਸ਼ੇਰ

    Deport karo sara pasya lyo

  • @GurmeetSingh-yu2kp
    @GurmeetSingh-yu2kp 3 роки тому +2

    ਏਹੁ ਜਹੀਆਂ ਕੁੜੀਆਂ ਨੂੰ ਕਦੇ ਵੀ ਮਾਫ ਨਹੀਂ ਕਰਨਾ ਚਾਹੀਦਾ
    ਕੀ ਮਾਫ ਕਿਤਿਆ ਮਾਂ ਪਿਉ ਦਾ ਪੁੱਤ ਭੈਣਾਂ ਦਾ ਭਰਾ ਵਾਪਸ ਆ ਜਾਵੇਗਾ

  • @RajKamal-hn5hf
    @RajKamal-hn5hf 3 роки тому +9

    Rajinama na kreo deport hove kudi

  • @rbrar3859
    @rbrar3859 3 роки тому +2

    ਇਸ ਕੁੜੀ ਨੂੰ ਭਾਰਤ ਵਿੱਚ ਲਿਆ ਕੇ ਸਜਾ ਹੋਣੀ ਚਾਹੀਦੀ ਹੈ, ਉਮਰ ਕੈਦ ਦੀ ਸਜ਼ਾ