ਭਾਰਤ ਦੇ ਆਖਰੀ ਪਿੰਡ Last village of India | Punjabi Travel Couple | Ripan Khushi | Kashmir Tour

Поділитися
Вставка
  • Опубліковано 20 вер 2022

КОМЕНТАРІ • 444

  • @Motivational_life429
    @Motivational_life429 Рік тому +38

    ਇਕ ਗੱਲ ਬਹੁਤ ਚੰਗੀ ,ਸਾਫ ਦਿਲ ਲੋਕ, ਦਰਵਾਜ਼ਿਆਂ ਦੇ ਨਾਲ ਦਿਲ ਵੀ ਖੋਲ ਦੇਂਦੇ ❤

  • @baljitkachura
    @baljitkachura Рік тому +2

    ਬਹੁਤ ਸੋਹਣਾ ਇਲਾਕਾ, ਸਾਡਾ ਵੀ ਦਿਲ ਕਰਦਾ ਕਾਸ਼ ਇਹੋ ਜਿਹੀਆਂ ਜਗ੍ਹਾਂ ਘੁੰਮੀਏ, ਸਮਾਂ ਸਾਥ ਦੇਵੇਗਾ ਜਦੋ ਜਰੂਰ ਜਾਵਾਂਗੇ। ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਜੰਨਤ ਦੇ ਦਰਸ਼ਨ ਕਰਵਾ ਰਹੇ ਹੋ।

  • @harwindersingh2853
    @harwindersingh2853 Рік тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਜੰਨਤ ਦੇ ਦਰਸ਼ਨ ਕਰਾਉਣ ਲਈ,,,,,ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀ ਭੈਣ।

  • @AmarjeetSingh-dm4mj
    @AmarjeetSingh-dm4mj Рік тому +1

    ਯੁੱਗ ਯੁੱਗ ਜੀਉ ਜੀ ਤੁਸੀਂ
    ਆਪਾ ਨੂੰ ਬਹੁਤੇ ਲਫ਼ਜ਼ ਤੇ ਆਉਦੇ ਨਹੀ ਸਿੱਧੇ ਸਾਦੇ ਬੰਦੇ ਹਾ ਆਪਾ
    ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ

  • @mandhirbhullar5428
    @mandhirbhullar5428 Місяць тому

    ਵੈਰੀ ਗੁਡ ਪੁੱਤਰ ਪਰਮਾਤਮਾ ਆਪ ਦੋਵਾ ਨੂੰ ਤੰਦਰੁਸਤੀ।ਬਖਸਣ ਜੀ

  • @jassisingh9030
    @jassisingh9030 Рік тому +1

    ਵੀਰ ਜੀ ਥੋਡੀ ਜੋੜੀ ਬਹੁਤ ਸੋਹਣੀ ਵਾਹਿਗੁਰੂ ਜੀ ਖੁਸ਼ ਰੱਖਣ ਥੋਨੂੰ ❤️🙏🏻

  • @gurinderlubana7291
    @gurinderlubana7291 Рік тому +30

    ਵੀਰੇ ਤੁਸੀਂ ਸਾਨੂੰ ਜੰਨਤ ਦਿਖਾ ਰਹੇ ਹੋ 😍ਬਹੁਤ ਹੀ ਜਿਆਦਾ ਵਧੀਆ ਇਲਾਕਾ ਆ ਰੂਹ ਖੁਸ਼ ਹੋ ਗਈ ਦੇਖ ਕੇ 🥰🥰 ਵੀਰੇ thoda ਬਹੁਤ ਧੰਨਵਾਦ ਆ ਦਿਲੋਂ❤️❤️❤️ ਰੱਬ ਥੋਨੂੰ ਤਰੱਕੀਆਂ ਬਖ਼ਸੇ ਹੋਰ ਉਚਾਈਆਂ ਤੱਕ ਪੋਹਣਚਾਵੇ💖

  • @ranjeetsinghsingh9248
    @ranjeetsinghsingh9248 Рік тому +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gagandeepbenipal2826
    @gagandeepbenipal2826 Рік тому

    ਰਿੰਪਨ ਬਾਈ ਜੀ ‌ਗੂਰੁ ਨਾਨਕ ਦੇਵ ਜੀ ਤੁਹਾਨੂੰ ਚੜਦੀ ਕਲਾ ਰੱਖੇ ਮੇਰੇ ਵੱਲੋਂ ਦੂਆ ਹੈ ਹਰ ਜਗ੍ਹਾ ਦੇ ਤੂਸੀਂ ਦਰਸ਼ਨ ਕਰਾ ਬਹੁਤ ਚੰਗਾ ਲੱਗਾ

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਕੁਦਰਤ ਰੱਬ ਤਰੱਕੀਆਂ ਬਖਸ਼ੇ ਸਭ ਨੂੰ

  • @bipusidhu4432
    @bipusidhu4432 Рік тому +1

    ਤੁਹਾਡੇ ਨਾਲ ਅਸੀਂ ਵੇਖ ਰਹੇ ਹਾ ਬੇਟਾ ਬਹੁਤ ਧੰਨਵਾਦ ਕਰਦਿਆਂ ਹਾਂ

  • @deeppunia4908
    @deeppunia4908 Рік тому +1

    ਬੜੀ ਖੁਸ਼ੀ ਹੋਈ ਤੁਹਾਨੂੰ ਦੋਨਾਂ ਨੂੰ ਮਿਲਕੇ ਅੱਜ ❤️❤️❤️❤️

  • @jaspaltalwandi2612
    @jaspaltalwandi2612 Рік тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ।
    ਧੰਨਵਾਦ ਜੀ ਦੋਨਾਂ ਦਾ 🙏☺️

  • @singhjaspal2710
    @singhjaspal2710 Рік тому +1

    ਸਤਿ ਸ੍ਰੀ ਅਕਾਲ ਰਿੰਪਨ ਵੀਰੇ ਐਡੰ ਖੁੱਸੀ ਮੇਰੇ ਪਾਪਾ ਆਰਮੀ ਵਿੱਚ ਜੋਪ ਕਰਦੇ ਸੀ ਸ੍ਰੀਨੱਗਰ ਤੇ ਜੱਮੂ ਕਸਮੀਰ ਵੀ ਰਹੇਸ੍ਰੀ ਨੱਗਰ ਅਸੀ ਵੀ ਰਹੇ ਪਾਪਾ ਨਾਲ ਪਰ ਅਸੀ ਬਹੁਤ ਛੋਟੇ ਸੀ ਸਾਨੂੰ ਕੁੱਛ ਵੀ ਯਾਦ ਨੀ ਹੁਣ ਪਾਪਾ ਦੀ ਦੈਥ ਹੋ ਚੁੱਕੀ

  • @NirmalSingh-dv3bg
    @NirmalSingh-dv3bg Рік тому +7

    ਸਤਿ ਸ੍ਰੀ ਅਕਾਲ ਬਾਈ ਜੀ ਅਤੇ ਭੈਣ ਜੀ ਨੂੰ ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਹੈ ਧੰਨਵਾਦ ਛੋਟੇ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ ਦਿਲੋਂ ਪਿਆਰ ਕਰਦਾ ਹਾਂ ਬਾਈ ਜੀ ਵਾਹਿਗੁਰੂ ਕਦੇ ਤੁਹਾਨੂੰ ਮਿਲਣ ਦਾ ਮੌਕਾ ਦੇ ਦੇਵੇ ਬਹੁਤ ਹੀ ਖੂਬਸੂਰਤ ਜੋੜੀ ਵਾਹਿਗੁਰੂ ਹਮੇਸ਼ਾਂ ਚੜਦੀ ਕਲ੍ਹਾ ਵਿੱਚ ਰੱਖੇ ਧੰਨਵਾਦ ❤❤❤❤❤🙏

  • @JOHALDESIWEB
    @JOHALDESIWEB Рік тому +1

    Punjab Di super hit Jodi Jo saaf suthre vlog banodi hai , Punjabi travel couple 🙏🙏🙏👍👍👍

  • @jaskarnsingh7090
    @jaskarnsingh7090 Рік тому +3

    ਰਿਪਨ ਬਾਈ ਸੇਬ ਲਿਆ ਦੀ
    ਬਹੁਤ ਸੋਹਣੀ ਵੀਡਿਉ ਭਰਾ ਜੀ
    ਰੱਬ ਸੋਨੂ ਖੁਸ਼ ਰੱਖੇ

  • @smvloger9454
    @smvloger9454 Рік тому +1

    ਬਹੁਤ ਵਧੀਆ ਲੱਗਾ ਇਹ ਵਲੌਗ ਕਿਉਂਕਿ ਤਾਰਬਲ ਤੱਕ ਕੋਈ ਵਿਰਲਾ ਹੀ ਪਹੁੰਚਿਆ ਹੋਵੇਗਾ। ਸਲਾਮ ਏ ਤੁਹਾਨੂੰ

  • @baljeetsinghvlogs
    @baljeetsinghvlogs Рік тому +3

    ਸਰ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਆ ਸਾਡੀ ਸਾਰੇ ਪਰਿਵਾਰ ਨੂੰ ਤੁਹਾਡੀਆ ਵਿੱਡਿਓੁ ਦੀ ਬਹੁਤ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਖਾਸਕਰ ਮੇਰੀ ਮੰਮੀ ਨੂੰ ਤਹਾਡੇ ਵਿਲੋਗ ਬਹੁਤ ਵਧਿਆ ਲੱਗਦੇ ਨੇ

  • @SatbirBaidwan-my1xw
    @SatbirBaidwan-my1xw Рік тому

    ਇਨਸਾਨ ਗਦੇ ਹਨ ਜਿਹੜੇ ਕੁਦਰਤ ਨੂੰ ਦੇਖ ਕੇ ਵੀ ਨਹੀਂ ਸਮਝਦਾਰ ਬਣਦਾ

  • @BaljitSingh-bu1no
    @BaljitSingh-bu1no Рік тому

    ਕਸ਼ਮੀਰ ਧਰਤੀ ਦਾ ਸਵਰਗ ਹੈ। ਭਾਰਤ-ਪਾਕਿਸਤਾਨ ਦੇ ਹਾਕਮ ਇਸ ਉੱਤੇ ਰਹਿਮ ਕਰਨ।

  • @sumanrandhawa8977
    @sumanrandhawa8977 Рік тому

    ਤਾਰਬੁਲ ਪਿੰਡ ਬਹੁਤ ਹੀ ਵਧੀਆ ਲੱਗਾ ਵਲੋਂਗ ਵੇਖ ਕੇ ਬਹੁਤ ਹੀ ਵਧੀਆ ਲੱਗਾ 🙏👍👌

  • @beantsharma5535
    @beantsharma5535 Рік тому +2

    ਤੁਹਾਡੇ ਅਲਫਾਜ਼ ਬਹੁਤ ਵਧੀਆ ਤੇ ਜਾਣਕਾਰੀ ਵੀ ਵਧੀਆ

  • @amreekkaur4136
    @amreekkaur4136 Рік тому +1

    ਬਹੁਤ ਸੋਹਣਾ ਭੀੜ ਭੜੱਕੇ ਤੋ ਵੱਖ ਸ਼ਾਂਤੀ ਵਾਲਾ ॥

  • @venusfurnituresangherabarn7970

    ਧਿਆਨ ਨਾਲ ਬੱਸ ਘਰ ਵਾਪਸ ਆ ਜਾਓ

  • @user-ql6vx6oq1m
    @user-ql6vx6oq1m Рік тому +3

    ਵਿਪਨ ਵੀਰ ਤੂੰ ਜੋ ਵਿਖਾ ਤਾ ਮਜ਼ਾ ਆ ਗਿਆ ਤਾਹਿ ਤਾ ਤੇਰੇ vlong ਦਾ ਇੰਤਜਾਰ ਬੇਸਬਰੀ ਨਾਲ ਕਰੀ ਦਾ ਜਿਹੜੀ ਜਾਕਾ ਨਾਲ ਤੋੜੀ ਬਣਾ ਰਹੇ ਸੀ ਸਭ ਤੂੰ ਵੱਡੀ ਉਹ ਚੀਜ਼ ਵੇਖ ਕੇ ਮਨ ਖ਼ੁਸ਼ ਹੋਇਆ ਕਿਉਕਿ ਸਾਡੇ ਦਾਦੇ ਪੜਦਾਦੇ ਏਸ ਚੀਜ ਬਾਰੇ ਜਦੋਂ ਦਸ ਦੇ ਸੀ ਤਾਂ ਦਿਲ ਵਿਚ ਖਿਆਲ ਆਉਂਦਾ ਸੀ ਕਿ ਕਾਸ਼ ਦੁਬਾਰਾ ਅਸੀਂ ਵੀ ਵੇਖ ਸਕੀਏ ਇਸ ਨੂੰ ਫਲੇ ਕਹਿੰਦੇ ਸੀ ਪੰਜਾਬ ਵਿੱਚ ਪਰ ਤੁਸੀ ਵਿਖਾ ਤੇ ਇਹੋ ਜਹੀ ਜਗਾ ਤਾ ਕੋਈ ਵਿਰਲਾ ਹੀ ਵੇਖਦਾ ਦੁਨੀਆ ਨੂੰ ਨੋਟਾਂ ਦੇ ਭੂਤ ਨੇ ਜਕੜ ਲਿਆ ਕੁਦਰਤ ਨੂੰ ਨੇੜੇ ਹੋਕੇ ਵੇਖਣ ਦਾ ਕਿਹਨੂੰ ਵੇਲ 🙏🙏🙏🙏 ਸਤਿ ਸ੍ਰੀ ਆਕਾਲ ਜੀ

  • @sukhravi6815
    @sukhravi6815 Рік тому +2

    ਧੰਨਵਾਦ ਜਿਉਂਦੇ ਵੱਸਦੇ ਰਹੋ 🙏

  • @SherSingh-yo9ik
    @SherSingh-yo9ik Рік тому

    ਬਹੁਤ ਹੀ ਵਧੀਆ ਲੱਗਿਆ ਰਿਪਨ ਵਧੀਆ ਕੰਮ ਕਰ ਰਿਹਾ👍

  • @rajindersangha3812
    @rajindersangha3812 Рік тому +2

    ਬਹੁਤ ਸੋਹਣੀ ਜਾਣਕਾਰੀ ਵੀਰੇ ਤੁਸੀਂ ਆਪਣੇ ਸਾਰੇ ਬਲੋਗਾ ਵਿਚ ਦੇ ਰਹੇਂ ਹੋ

  • @kirpalsingh9989
    @kirpalsingh9989 Рік тому

    रिप्पन वीरे बहुत बड़े फैन हां तुहाड़े, एक बेनती है के खुशी दे भी माइक्रोफोन ला के राखिया करो जरूर ता जो .............❤️❤️❤️❤️❤️❤️❤️❤️❤️❤️❤️❤️

  • @dhuggasaab757
    @dhuggasaab757 Рік тому +3

    ਬਹੁਤ ਸੋਹਣਾ ਵੀਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ

  • @kaurjasbir2758
    @kaurjasbir2758 Рік тому +10

    Awesome.... I have no words to describe this beautiful place 👌
    Thanks cutest couple for sharing us ❤️ god bless both of you

  • @Gurindersingh-nc6hh
    @Gurindersingh-nc6hh Рік тому +1

    ਹੁਣ ਤਾਂ ਪੰਜਾਬ ਦੇ ਲੋਕਾਂ ਚ ਮੋਹ ਪਿਆਰ ਘੱਟਦਾ ਜਾ ਰਿਹਾ

  • @vishalbhargav1630
    @vishalbhargav1630 Рік тому +2

    ਪਾਜੀ ਬਹੁਤ ਕਸ਼ਮੀਰ ਵੇਖਿਆ ਆ ਮੈ ਸ੍ਰੀਨਗਰ, ਅਨਾਤਨਾਗ, ਪਹਿਲਗਾਮ, ਸੋਨਮਾਰਗ,ਬਾਲਟਾਲ ਰਾਮਬਾਣ, ਬਨਿਹਾਲ, ਪਰ ਜੌ ਤੁਸੀ ਵਿਖਾਇਆ ਉਹ ਕਦੇ ਨਹੀਂ ਸੀ ਵੇਖਿਆ
    ਬਹੁਤ ਵਧੀਆ ਲੱਗੇ ਤੁਹਾਡੇ ਵਲੋਗ

  • @ravimoga1441
    @ravimoga1441 Рік тому

    ਬਾਈ ਜੀ ਸਿਰਾ vlog ਨੇ ਤੁਹਾਡੇ । ਇੰਤਜ਼ਾਰ ਰਹੇਗਾ ਦਰਿਆ ਦੇ ਕਿਨਾਰੇ ਪਾਕਿਸਤਾਨ ਦੇ ਲੋਕ ਆਉਂਦੇ ਜਾਂਦੇ ਨੇ ਜੋ ਬਹੁਤ ਵਧੀਆ ਜਗ੍ਹਾ ਦੇਖਣ ਲਈ ਉਹ ਵੀ ।

  • @satnamkaur1344
    @satnamkaur1344 Рік тому +1

    Salute to you for making blogs in dangerous place.
    We had seen Kashmir through ur blog
    Thanks 🙏

  • @venusfurnituresangherabarn7970

    ਸਤਿ ਸ੍ਰੀ ਅਕਾਲ ਵੀਰ ਜੀ ਬਾਕੀ ਤਾਂ ਸਭ ਠੀਕ ਹੈ ਆਪਣਾ ਖਿਆਲ ਰੱਖਿਓ

  • @billa27972
    @billa27972 Рік тому +3

    Veer injh lagda mai KASHMIR nu aap ghum k dekh reha, thx tusi Kashmir dekhan di khwahish poori v kitti te iccha vadha v ditti,,,,, thx bacho, sada edda hi hasde vasde raho

  • @GurpreetSingh-ts1cg
    @GurpreetSingh-ts1cg Рік тому +1

    ਸਾਨੂੰ ਵੀ ਸੋਹਣਾ ਲੱਗ ਰਿਹਾ ਹੈ ਚੰਡੀਗੜ੍ਹ ਤੋਂ

  • @jasvirkaur4902
    @jasvirkaur4902 Рік тому +1

    Bakamaal bakamaal bakamaal bakamaal bakamaal🙏🙏🙏🙏🙏 bahut vadia views. Like a heaven 👍👍👍👍👍good job nice video🙏

  • @Motivational_life429
    @Motivational_life429 Рік тому +13

    ਸਤਿ ਸ੍ਰੀ ਅਕਾਲ ਦੋਹਾਂ ਜੀਆਂ ਨੂੰ ❤ ਬਹੁਤ ਵਧੀਆ ਲੱਗਾ ਅਜ ਦੀ ਵੀਡੀਓ ਦੇਖ ਕੇ, ਔਰਤਾਂ ਪਰਦਾ ਕਰ ਲੈਦੀਆਂ ਕੈਮਰਾ ਦੇਖ ਕੇ ਜਾਂ ਓਪਰੇ ਲੋਕ ਦੇਖ ਕੇ 🥰 ਖੁਸ਼ੀ ਭੈਣ ਦੇ ਭੋਲੇਪਨ ਕਰਕੇ ਉਹਨਾਂ ਵੀਜਾ ਦੇ ਦੇਣਾ 😅 ਪਰ ਦੁੱਖ ਲੱਗਦਾ ਕਿ ਕਾਸ਼ ਵੰਡਿਆ ਨਾ ਹੁੰਦਾ, ਇਕ ਤੇ ਤਰੱਕੀ ਰੁਕੀ ਹੋਈ ਆ ਇਕ ਵਿਛੋੜਾ ਪੈ ਗਿਆ 🙏 ਪਰ ਤੁਸੀਂ ਦੋਵੇਂ ਬਹੁਤ ਵਧੀਆ ਉੱਦਮ ਕਰ ਕੇ ਪਹੁੰਚੇ, ਸ਼ੁਕਰੀਆ ਤਹਿ ਦਿਲੋਂ, ਹਮੇਸ਼ਾ ਸਫਰਾਂ ਵਿੱਚ ਰਹੋ, ਤੁਹਾਡੇ ਧੀਆਂ ਪੁੱਤਰ ਤੁਹਾਡਾ ਕੰਮ ਦੇਖ ਕੇ ਫਖਰ ਮਹਿਸੂਸ ਕਰਿਆ ਕਰਨਗੇ ❤😀🥰

    • @Jassipandher201
      @Jassipandher201 Рік тому

      Perfect couple in Punjab

    • @JasbirSingh-rw4ds
      @JasbirSingh-rw4ds Рік тому +1

      ਬਹੁਤ ਖੂਬਸੂਰਤੀ ਹੈ

    • @harmeshkhattra4063
      @harmeshkhattra4063 Рік тому

      ਬਹੁਤ ਵਧੀਆ ਉੱਦਮ ਕੀਤਾ ਵੀਰ ਤੁਸੀਂ ਹਰੇਕ ਬੰਦਾ ਤਾਂ ਏਥੇ ਜਾਣ ਦੀ ਸੋਚ ਵੀ ਨੀ ਸਕਦਾ।ਵੀਰ ਤੁਹਾਨੂੰ ਜਹਾਦੀ ਤਾਂ ਨੂੰ ਮਿਲੇ ਕਿਤੇ?

  • @ShamsherSingh-bz6yp
    @ShamsherSingh-bz6yp Рік тому +1

    Bht vadiya vlog bnande oh veere .Travel TUC krde oh vlog dekh ke inj lgda asi v ghum laye Bilkul jannat hai Kashmir a lots of love from Patiala

  • @inderpreetkaur3648
    @inderpreetkaur3648 Рік тому +2

    Very nice Khushi n Ripan. We really enjoy you vlogs. You both are simply great.

  • @manmeetmann3683
    @manmeetmann3683 Рік тому +3

    Kashmir is a heaven on Earth 🌺❤I also have dream to visit this beautiful place ....Waheguruji zaroor poora karen....Kashmiri people are so simple and beautiful ❤ Friendly people..

  • @SatbirBaidwan-my1xw
    @SatbirBaidwan-my1xw Рік тому

    ਨੇਕ ਚੰਗੇ ਲੋਕ ਹਨ ਕਸਮੀਰੀ ਲੋਕ

  • @SatbirBaidwan-my1xw
    @SatbirBaidwan-my1xw Рік тому

    ਬਹੁਤ ਸੋਹਣਾ ਇਲਾਕਾ ਹੈ

  • @KulwinderKaur-us9jy
    @KulwinderKaur-us9jy Рік тому

    LoC border Bhoot hi sohna laga dekhon da Bhoot shukariea 🙌🙌

  • @user-mw3fh5qs3q
    @user-mw3fh5qs3q Рік тому +1

    ਬਹੁਤ ਵਧੀਆ ਨਜ਼ਾਰੇ ਦੇਖੇ ਜੀ।
    ਚੜ੍ਹਦੀ ਕਲਾ ਰਹੇ

  • @MalikAqib-xq1gj
    @MalikAqib-xq1gj Рік тому +1

    Very Nice Veer Ji kashmir Village l am Lyallpur Faisalabad Punjab Pakistan 🇵🇰 Chak No 124 JB

  • @sukhdevsidhu7142
    @sukhdevsidhu7142 Рік тому

    Ripin ji te khushi ji Sat Shiri Akal ji bahut sohna ilaka hai ji bahut bahut dhanwad tuhada ji

  • @user-hv4le4yf6e
    @user-hv4le4yf6e Рік тому +2

    ਵੀਰ ਜੇ ਜਲੰਧਰ ਦੇ ਵਿਚ ਵੰਡਰਲੈਂਡ ਆਏ ਸਾਡੇ ਘਰ ਜ਼ਰੂਰ ਆਇਓ 🙏

  • @hakamsingh4624
    @hakamsingh4624 Рік тому +2

    ਜਿਉਂਦੇ ਵਸਦੇ ਰਹੋ ਜੀ।

  • @laddisharma898
    @laddisharma898 Рік тому +1

    Bhut shona ji thx Big brother 🥰🥰

  • @fordwalajatt7094
    @fordwalajatt7094 Рік тому +1

    ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ

  • @navjotsingh4093
    @navjotsingh4093 Рік тому

    ਵੀਰ ਜੀ ਸਰਦੀ ਵਿੱਚ ਜਲਾਲਾਬਾਦ ਬਾਡਰ ਤੇ ਆਉ ਗੇ

  • @vipin5613
    @vipin5613 Рік тому +1

    Excellent! We are travelling India through both of you...You are covering almost all the beautiful places of India. Keep it up 👍

  • @jaspreetsingh11116
    @jaspreetsingh11116 Рік тому

    ਬਹੁਤ ਚੰਗਾ ਲੱਗਾ 🙏🙏

  • @amanmahal7253
    @amanmahal7253 Рік тому +1

    ਸਤਿ ਸ਼੍ਰੀ ਅਕਾਲ ਬਾਈ ਜੀ। ਬਹੁਤ ਸੋਹਣੇ ਪਿੰਡ ਹਨ। ਇੱਕ ਇਹ ਪਤਾ ਕਰਿਓ, ਆਪਾਂ ਵੀ ਕਸ਼ਮੀਰ ਵਿਚ ਪੇਂਡੂ ਅਤੇ ਸ਼ਹਿਰੀ ਜਮੀਨ, ਜਾਇਦਾਦ ਖਰੀਦ ਸਕਦੇ ਆਂ। ਸਾਰੇ ਕਸ਼ਮੀਰ ਵਿਚ।

  • @bhangunehal241
    @bhangunehal241 Рік тому +1

    Veer ad cute Khushi tusi great ho plz post 11 episode as soon as possible

  • @sandeeprai2210
    @sandeeprai2210 Рік тому +3

    Heaven on earth is Kashmir. Really beautiful. It seems that we are also on tour with you. God bless you brother and sister.

  • @bhajansingh5561
    @bhajansingh5561 Рік тому

    Bahut vadiya te sohna.

  • @jasbeerkaur5006
    @jasbeerkaur5006 Рік тому

    ਬਹੁਤ ਵਧੀਆ ਇਲਾਕਾ ਅਸੀ ਕਦੇ ਇਹ ਵੇਖਣਾ ਸੀ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @btech1708
    @btech1708 7 місяців тому +1

    wow! I love my Kashmir

  • @amrindersandhu7437
    @amrindersandhu7437 Рік тому

    Vre bhot sohna thku yr kive ਧੰਨਵਾਦ ਕਰ

  • @deepsandhu3344
    @deepsandhu3344 Рік тому

    ਬਹੁਤ ਵਧੀਆ ਲੱਗਿਆ ਵੀਰ ਕੁਦਰਤ ਦੇ ਰੰਗ

  • @harinderbharti4623
    @harinderbharti4623 Рік тому

    Bahut hi jiyda peaceful jagah a,,Dil khush ho gia dekh k,,kashir di khubsurati nu biyan nai kar skdy🙏🙏🙏😍

  • @satnamsinghpurba9584
    @satnamsinghpurba9584 Рік тому

    Bhut vadia jankari bhut sunder view god bless both of you

  • @gurvirsingh7463
    @gurvirsingh7463 Рік тому

    Bahut vadia ji waheguru mehar karn sab te Nice 👍 inshahallah

  • @Harjinder570
    @Harjinder570 Рік тому +1

    ਰਿਸ਼ਤੇਦਾਰੀਆਂ ਬਹੁਤ ਨੇ ਇਹਨਾਂ ਦੀਆਂ ਬਾਰਡਰ ਪਾਰ

  • @Jassipandher201
    @Jassipandher201 Рік тому +1

    Bahut vadiya ji 😘😘😘😘

  • @kaurgr.4085
    @kaurgr.4085 Рік тому

    Bahot sohna and calm place ......

  • @vsvlogs9761
    @vsvlogs9761 Рік тому

    ਬਹੁਤ ਖੂਬ ਨਜ਼ਾਰਾ

  • @balwindersandhu6800
    @balwindersandhu6800 Рік тому +3

    ਬਹੁਤ ਵਧੀਆ ਉਪਰਾਲਾ ॥ Thanks for all those

  • @mannugoraya9608
    @mannugoraya9608 Рік тому

    Thank u veere dharti da swarg dikhaya tuc ♥️

  • @surjeetranu1229
    @surjeetranu1229 Рік тому +1

    Thanks 22 ji

  • @kasturilalarora3693
    @kasturilalarora3693 Рік тому +1

    Beautiful ❤️ Thanks 👍

  • @sandeepkhosla5268
    @sandeepkhosla5268 Рік тому

    Bhut vadia video aa paaji maja aa gya 👌👌👌👌❤❤❤❤

  • @sanjayfaridian6742
    @sanjayfaridian6742 Рік тому

    Jannat a lajwaab God bless you

  • @toorvlogs3528
    @toorvlogs3528 Рік тому +1

    ਬਹੁਤ ਹੀ ਸ਼ਾਨਦਾਰ ਤੌਰ ਤੇ ਹੋ

  • @avtarcheema3253
    @avtarcheema3253 Рік тому

    ਬਹੁਤ ਹੀ ਵਧੀਆ ਜੀ 👌👌👌🙏🙏

  • @bhagsingh2621
    @bhagsingh2621 Рік тому +2

    Nice bro boht sona si ajj da blog kal de blog layyi wait karange kashmir bhoht sona kashmir te lok us to v sone aa thanks ajj da blog paan se layi God bless you good night ❤️❤️👍👍

  • @sonadhillon2049
    @sonadhillon2049 Рік тому

    Bht khoob 👍👍

  • @mandeepsidhu1302
    @mandeepsidhu1302 Рік тому

    Bhut jyada vadia vlog aa ajj da veere,sachi Adda da nzara kde nhi dekhea

  • @birshasingh8373
    @birshasingh8373 Рік тому +1

    Waheguru ji khush rakhn sonu veer ji 🙏

  • @KulwinderKaur-ch2nu
    @KulwinderKaur-ch2nu Рік тому

    bhut he sohna vlog c Veer ji eniya sohniya places dikhon lyi bhut bhut dhnwad 🙏🙏🙏 God bless you 🙏🙏🙏🙏

  • @preetbrar7226
    @preetbrar7226 Рік тому

    Bahout vadia lagda veer ji sanu v eh area

  • @robinsingh4288
    @robinsingh4288 Рік тому

    Bohot vadia

  • @rizwanahamad4384
    @rizwanahamad4384 Рік тому

    Good.point.sae.thankyou

  • @kamaldhiman8485
    @kamaldhiman8485 Рік тому

    Bahut sohna lgyaa g🙏

  • @dairyfarmitaly
    @dairyfarmitaly Рік тому

    Assi jammy taa india punjab aa prr dil bahut krda lehda Punjab dekhn nu

  • @kulvinderkhalsakour9311
    @kulvinderkhalsakour9311 Рік тому +1

    Waheguru mehar kari saab te sab khush reahan 🙏🙏

  • @MusickingYT
    @MusickingYT Рік тому

    Love and respect from Pakistan

  • @jaswinder750
    @jaswinder750 Рік тому

    V beautiful.. God bless u both❤❤

  • @jaswindersinghdhir
    @jaswindersinghdhir 10 місяців тому

    Thanku sub dikhaney ka

  • @GurmeetKaur-ic4io
    @GurmeetKaur-ic4io Рік тому

    Janat vre🤩😊bht sohne vlog bnande o tusi 😊👍🏻

  • @ghazanfarhussain1976
    @ghazanfarhussain1976 9 місяців тому

    😢NICE PLACE WANDER FUL ❤PLACE ❤AZAD KASHMIRKASHMIR❤❤ NIVEEEE 😮😮😮

  • @gurwinderkaur9760
    @gurwinderkaur9760 Рік тому

    ਬਹੁਤ ਵਧੀਆ ਜੀ 🙏

  • @butasinghpunia4648
    @butasinghpunia4648 Рік тому

    Last pind vakhon lye thanks ❤🌹🙏 broo gg 🙏

  • @pushpinderkaurtv
    @pushpinderkaurtv Рік тому

    Bht khoob 👍👍🙏

  • @DharminderSingh-wn3gf
    @DharminderSingh-wn3gf Рік тому

    Sohna bahut aa bha ji