Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Gopi bai ghaint banda❤❤❤🎉🎉
ਪੱਤਰਕਾਰਾਂ ਨੂੰ ਬੇਨਤੀ ਹੈ ਕਿ ਕੋਈ ਵਧੀਆ ਬੰਦਾ ਦਾ ਇੰਟਰਵਿਊ ਕਰਉ ਇਦਾ ਦੇ ਖ਼ਚ ਤੋਂ ਦੂਰ ਰਹਿਣ
ਵੱਡੇ ਵੀਰ ਜਣਾ ਖਣਾ ਪੋਡਕਾਸਟ ਚਲਾਈ ਜਾਂਦਾ ਸਾਲ਼ੇ ਭੇਡਾ ਵਾਂਗ ਇਕੋ ਹੀ ਰਾਹ ਫੜ ਲੈਂਦੇ ਨੇ। ਇਹਨਾਂ ਨੂੰ ਪੱਤਰਕਾਰੀ ਦਾ ਘੰਟਾ ਵੀ ਨਹੀ ਪਤਾ।। ਸਾਲ਼ੇ ਬੂਥਾ ਚੁੱਕ ਤੁਰ ਪੈਂਦੇ 250 ਵਾਲਾ ਮਾਈਕ ਲੈਕੇ।😂
ਗੋਪੀ ਬਾਬਾ ਤਾਂ ਬਣਨਾ ਚਾਹੁੰਦਾ ਪਰ sefe ਬਾਬਾ ਬਣਨਾ ਚਾਹੁੰਦਾ ਕਿ ਲੋਕ ਮਾੜਾ ਵੀ ਨਾ ਕਹਿਣ ਤੇ ਬਾਬਾ ਵੀ ਮੰਨ ਲੈਣ।
ਗੋਪੀ ਬਾਬਾ ਕਿਹੜੇ ਪਿੰਡ ਤੋਂ ਆ ਤੂੰ ਮੈਨੂੰ ਐ ਤਾਂ ਪਤਾ ਲੱਗੇ ਗੱਲ ਦਾ ਫਿਰ ਹੱਥ ਤਾਂ ਦਿਖਾਉਣਾ ਹੀ ਆ ਬਾਬਾ ਹਜਾਰਾ ਬਹੁਤ ਤੰਗ ਆ
ਉਹ ਜਾ ਇਹ ਆ ਵੇਹਲਾ ਉਹ ਜਾ ਇੰਟਰਵਿਊ ਕਰਨ ਵਾਲਾ ਹਰ ਇੱਕ ਚੱਕ ਕੇ ਬੂਥਾ ਪੱਤਰ ਕਾਰ ਬਣ ਜਾਦਾ
Good bai 👍👍🇺🇸🇺🇸❤️❤️
ਉਹ ਤਾ ਸਾਰਾ ਪੰਜਾਬ ਕਹਿੰਦਾ ਸੀ ਹਰਸਿਮਰਤ ਜਿੱਤੂ ਤੂੰ ਕੋਲਾ ਕਹਿੰਦਾ ਸੀ ਪੱਤਰ ਕਾਰ ਵੀ ਕਹਿੰਦੇ ਸੀ ਸਰਬਾ ਕਰਨ ਵਾਲੇ ਵੀ ਕਹਿੰਦੇ ਸੀ
ਬਾਬਾ ਨਾ ਬਣ ਬੰਦਾ ਬਣ ਜਾ ਤੈਨੂੰ ਵਿਖਾ ਦੇਣੇ ਲੋਕਾਂ ਨੇ ਘੂਸਾ ਬੰਦਾ 😅
ਥੋੜੀਆਂ ਗੱਲਾਂ ਸਹੀ ਬਾਕੀ ਤਾਂ ਗੱਪ ਨੇ ਐਵੇਂ।
ਮਹਾਪੁਰਖ ਜੀ ਕਯੋਂ ਪੈਣ ਦੀ ਲਨ ਦੇ ਰੱਖਿਆ ਲੋਕਾਂ ਦੀ 😢
ਇਹ ਹਰ ਬਾਦਲਾ ਤੇ ਰਾਜੇ ਵੜਿੰਗ ਦਾ ਹੀ ਚਮਚਾ ਬਣਿਆ ਰਹਿੰਦਾ ਬਠਿੰਡਾ ਤਾਂ ਹੈਗਾ ਈ ਬਾਦਲਾਂ ਦਾ
ਗੋਪੀ ਜੀ ਕਿਤੇ ਪਿੰਡ ਸਿੰਘੇਵਾਲਾ ਗੁਰੂ ਘਰ ਮਿਲ ਜਾਉ ਜੀ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
Guru ghar sdd ke pusha wala km na shuru kro
@@amangrewal5282ਵੀਰੇ ਫੁਦੂ ਨੇ ਇਹ ਲੋਕ 😂
Eih bhi media walaia ne bina matlab ton vidvaan te baba bna ditta bina matlab da Banda jihrian gallan eih dasda aam gallan jihnu marzi puch lao😊
10 guru da naam Das motea
ਬਾਈ ਜੀ ਨੰ ਦਿਉ ਹੱਥ ਵਿਖੁਣਾ ਜੀ
Kio yr ehde kol Gerhe kudhi junio.ki ehh even Velhad eh aa oh j Tusi aa
ਸਰਮ ਨੀ ਆਉਦੀ ,,ਮੈ ਹੱਥ ਦੇਖ ਦਿੰਨਾ ,ਮੂੰਹ ਦੇਖਕੇ ਮਨ .ਪੜ ਲੈਨਾ ,,ਕਹਿੰਦਾ ਮੈ ਅਗਲੇ ਨੂੰ ਕਹਿਨਾ ਜੇ ਕੋਈ ਆਉਦਾ ,ਵੀ ,ਗੁਰੂ ਘਰ ਜਾਇਆ ਕਰੋ, ਵੀ ਸਾਲੇ ਇਥੇ ਭਕਾਈ ਮਾਰੀ ਜਾਨਾ ਵੀਡੀਓ ਵਿੱਚ ਹੀ ਕਹਿੰਦੇ ਮੇਰੈ ਕੋਲ ਜਿਸ ਨੇ ਏਦਾ ਦੇ ਕੰਮਾ ਨੂੰ ਆਉਣਾ ਓਹ ਗੁਰੂ ਘਰ ਹੀ ਜਾਓ, ਲੋਕ ਤੇਰੇ ਕੋਲ ਇਹ ਪੁੱਛਣ ਆਉਦੇ ਆ ਵੀ ਗੁਰੂ ਘਰ ਜਾਇਆ ਕਰੀਏ
Good
Ehh vi har pwa k jau patarkara nu ehhi olympic jit k aYea milya
ਰੋਦੇ ਗੈਸਟਾ ਨੂੰ
Kated banda patrkar saab hankari banda
ਘੈਂਟ ਬੰਦਾ ਗੋਪੀ
ਕੂਸਿਆ ਸਰੀਰ ਠੀਕ ਕਰ ਲਾ
ਕਿਉਂ ਗਿਦੜਾਂ ਦਾਂ ਗੂਹ ਪਹਾੜੀ ਚੜਾਇਆ।ਐਵੇਂ ਗੱਪੀ ਆਦਮੀ ਨੂੰ ਗੋਪੀ ਬਣਾ ਰੱਖਿਆ। ਇਹ ਆਮ ਹੀ ਹੈ ਪਿੰਡਾਂ ਵਿਚ ਸਿਧਾ ਜਾ ਆਦਮੀ ਹੁੰਦਾ ਉਸ ਨੂੰ ਲੋਕ ਸਰਪੰਚ, ਚੈਅਰਮੈਨ, ਸਿਆਣਾਂ ਕਹਿਣਾ ਸ਼ੁਰੂ ਕਰ ਦਿੰਦੇ ਹਨ। ਉਹ!!!!!!!!!!!!!
ਕੀ ਯਾਰ ਤੁਸੀਂ ਡਿਡਲ ਜੇ ਨੇ ਨੂੰ ਰੋਜ ਇੰਟਰਵਿਊ ਕਰਕੇ ਲੈ ਆਉਣੇ ਓ, ਤੇ ਇਹ ਹਵਾ ਸਟਾਰ ਵਾਲੀ ਲੈਂਦਾ ਆਪਣੇ ਮੂਹੋ ਹੀ ਸਟਾਰ ਆਖੀ ਜਾਂਦਾ
ਪੱਤਰਕਾਰ ਨੂੰ ਬੇਨਤੀ ਹੈ ਬਾਈ ਕੋਈ ਚੱਜ ਦੇ ਬੰਦੇ ਕੋਲੇ ਪਹੁੰਚ ਜਾਇਆ ਕਰੋ
ਨਾ। ਗੁਰੂ। ਨਾ। ਕੋਈ। ਪੀਰ। ਐਵੇਂ। ਮਗਜ। ਮਾਰਦਾ। ਵਿਹਲੜ। ਦਾ। ਲਾਣਾ
No
Ava beh toukeeyaa gallan kari janda rehnda ah
Koi ehnu comment vi pad ke sunao
Fukra fukra ਨਿਰਾ fukra
Mukmantri to up Mukmantri ta a gye fudu pattern are ta mota
ਇਹਾਨੂ ਪੱਕਾ ਪਤਾ
Channi Saab g
Vehlad
Tu.vi.ik.din.kehna.ke.me.Punjab.cm.m.hona.chida
Rajput nhi rate the 😂
Chall
Gopi bai ghaint banda❤❤❤🎉🎉
ਪੱਤਰਕਾਰਾਂ ਨੂੰ ਬੇਨਤੀ ਹੈ ਕਿ ਕੋਈ ਵਧੀਆ ਬੰਦਾ ਦਾ ਇੰਟਰਵਿਊ ਕਰਉ ਇਦਾ ਦੇ ਖ਼ਚ ਤੋਂ ਦੂਰ ਰਹਿਣ
ਵੱਡੇ ਵੀਰ ਜਣਾ ਖਣਾ ਪੋਡਕਾਸਟ ਚਲਾਈ ਜਾਂਦਾ ਸਾਲ਼ੇ ਭੇਡਾ ਵਾਂਗ ਇਕੋ ਹੀ ਰਾਹ ਫੜ ਲੈਂਦੇ ਨੇ। ਇਹਨਾਂ ਨੂੰ ਪੱਤਰਕਾਰੀ ਦਾ ਘੰਟਾ ਵੀ ਨਹੀ ਪਤਾ।। ਸਾਲ਼ੇ ਬੂਥਾ ਚੁੱਕ ਤੁਰ ਪੈਂਦੇ 250 ਵਾਲਾ ਮਾਈਕ ਲੈਕੇ।😂
ਗੋਪੀ ਬਾਬਾ ਤਾਂ ਬਣਨਾ ਚਾਹੁੰਦਾ ਪਰ sefe ਬਾਬਾ ਬਣਨਾ ਚਾਹੁੰਦਾ ਕਿ ਲੋਕ ਮਾੜਾ ਵੀ ਨਾ ਕਹਿਣ ਤੇ ਬਾਬਾ ਵੀ ਮੰਨ ਲੈਣ।
ਗੋਪੀ ਬਾਬਾ ਕਿਹੜੇ ਪਿੰਡ ਤੋਂ ਆ ਤੂੰ ਮੈਨੂੰ ਐ ਤਾਂ ਪਤਾ ਲੱਗੇ ਗੱਲ ਦਾ ਫਿਰ ਹੱਥ ਤਾਂ ਦਿਖਾਉਣਾ ਹੀ ਆ ਬਾਬਾ ਹਜਾਰਾ ਬਹੁਤ ਤੰਗ ਆ
ਉਹ ਜਾ ਇਹ ਆ ਵੇਹਲਾ ਉਹ ਜਾ ਇੰਟਰਵਿਊ ਕਰਨ ਵਾਲਾ ਹਰ ਇੱਕ ਚੱਕ ਕੇ ਬੂਥਾ ਪੱਤਰ ਕਾਰ ਬਣ ਜਾਦਾ
Good bai 👍👍🇺🇸🇺🇸❤️❤️
ਉਹ ਤਾ ਸਾਰਾ ਪੰਜਾਬ ਕਹਿੰਦਾ ਸੀ ਹਰਸਿਮਰਤ ਜਿੱਤੂ ਤੂੰ ਕੋਲਾ ਕਹਿੰਦਾ ਸੀ ਪੱਤਰ ਕਾਰ ਵੀ ਕਹਿੰਦੇ ਸੀ ਸਰਬਾ ਕਰਨ ਵਾਲੇ ਵੀ ਕਹਿੰਦੇ ਸੀ
ਬਾਬਾ ਨਾ ਬਣ ਬੰਦਾ ਬਣ ਜਾ ਤੈਨੂੰ ਵਿਖਾ ਦੇਣੇ ਲੋਕਾਂ ਨੇ ਘੂਸਾ ਬੰਦਾ 😅
ਥੋੜੀਆਂ ਗੱਲਾਂ ਸਹੀ ਬਾਕੀ ਤਾਂ ਗੱਪ ਨੇ ਐਵੇਂ।
ਮਹਾਪੁਰਖ ਜੀ ਕਯੋਂ ਪੈਣ ਦੀ ਲਨ ਦੇ ਰੱਖਿਆ ਲੋਕਾਂ ਦੀ 😢
ਇਹ ਹਰ ਬਾਦਲਾ ਤੇ ਰਾਜੇ ਵੜਿੰਗ ਦਾ ਹੀ ਚਮਚਾ ਬਣਿਆ ਰਹਿੰਦਾ ਬਠਿੰਡਾ ਤਾਂ ਹੈਗਾ ਈ ਬਾਦਲਾਂ ਦਾ
ਗੋਪੀ ਜੀ ਕਿਤੇ ਪਿੰਡ ਸਿੰਘੇਵਾਲਾ ਗੁਰੂ ਘਰ ਮਿਲ ਜਾਉ ਜੀ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ
Guru ghar sdd ke pusha wala km na shuru kro
@@amangrewal5282ਵੀਰੇ ਫੁਦੂ ਨੇ ਇਹ ਲੋਕ 😂
Eih bhi media walaia ne bina matlab ton vidvaan te baba bna ditta bina matlab da Banda jihrian gallan eih dasda aam gallan jihnu marzi puch lao😊
10 guru da naam Das motea
ਬਾਈ ਜੀ ਨੰ ਦਿਉ ਹੱਥ ਵਿਖੁਣਾ ਜੀ
Kio yr ehde kol Gerhe kudhi junio.ki ehh even Velhad eh aa oh j Tusi aa
ਸਰਮ ਨੀ ਆਉਦੀ ,,ਮੈ ਹੱਥ ਦੇਖ ਦਿੰਨਾ ,ਮੂੰਹ ਦੇਖਕੇ ਮਨ .ਪੜ ਲੈਨਾ ,,ਕਹਿੰਦਾ ਮੈ ਅਗਲੇ ਨੂੰ ਕਹਿਨਾ ਜੇ ਕੋਈ ਆਉਦਾ ,ਵੀ ,ਗੁਰੂ ਘਰ ਜਾਇਆ ਕਰੋ, ਵੀ ਸਾਲੇ ਇਥੇ ਭਕਾਈ ਮਾਰੀ ਜਾਨਾ ਵੀਡੀਓ ਵਿੱਚ ਹੀ ਕਹਿੰਦੇ ਮੇਰੈ ਕੋਲ ਜਿਸ ਨੇ ਏਦਾ ਦੇ ਕੰਮਾ ਨੂੰ ਆਉਣਾ ਓਹ ਗੁਰੂ ਘਰ ਹੀ ਜਾਓ, ਲੋਕ ਤੇਰੇ ਕੋਲ ਇਹ ਪੁੱਛਣ ਆਉਦੇ ਆ ਵੀ ਗੁਰੂ ਘਰ ਜਾਇਆ ਕਰੀਏ
Good
Ehh vi har pwa k jau patarkara nu ehhi olympic jit k aYea milya
ਰੋਦੇ ਗੈਸਟਾ ਨੂੰ
Kated banda patrkar saab hankari banda
ਘੈਂਟ ਬੰਦਾ ਗੋਪੀ
ਕੂਸਿਆ ਸਰੀਰ ਠੀਕ ਕਰ ਲਾ
ਕਿਉਂ ਗਿਦੜਾਂ ਦਾਂ ਗੂਹ ਪਹਾੜੀ ਚੜਾਇਆ।
ਐਵੇਂ ਗੱਪੀ ਆਦਮੀ ਨੂੰ ਗੋਪੀ ਬਣਾ ਰੱਖਿਆ। ਇਹ ਆਮ ਹੀ ਹੈ ਪਿੰਡਾਂ ਵਿਚ ਸਿਧਾ ਜਾ ਆਦਮੀ ਹੁੰਦਾ ਉਸ ਨੂੰ ਲੋਕ ਸਰਪੰਚ, ਚੈਅਰਮੈਨ, ਸਿਆਣਾਂ ਕਹਿਣਾ ਸ਼ੁਰੂ ਕਰ ਦਿੰਦੇ ਹਨ। ਉਹ!!!!!!!!!!!!!
ਕੀ ਯਾਰ ਤੁਸੀਂ ਡਿਡਲ ਜੇ ਨੇ ਨੂੰ ਰੋਜ ਇੰਟਰਵਿਊ ਕਰਕੇ ਲੈ ਆਉਣੇ ਓ, ਤੇ ਇਹ ਹਵਾ ਸਟਾਰ ਵਾਲੀ ਲੈਂਦਾ ਆਪਣੇ ਮੂਹੋ ਹੀ ਸਟਾਰ ਆਖੀ ਜਾਂਦਾ
ਪੱਤਰਕਾਰ ਨੂੰ ਬੇਨਤੀ ਹੈ ਬਾਈ ਕੋਈ ਚੱਜ ਦੇ ਬੰਦੇ ਕੋਲੇ ਪਹੁੰਚ ਜਾਇਆ ਕਰੋ
ਨਾ। ਗੁਰੂ। ਨਾ। ਕੋਈ। ਪੀਰ। ਐਵੇਂ। ਮਗਜ। ਮਾਰਦਾ। ਵਿਹਲੜ। ਦਾ। ਲਾਣਾ
No
Ava beh toukeeyaa gallan kari janda rehnda ah
Koi ehnu comment vi pad ke sunao
Fukra fukra ਨਿਰਾ fukra
Mukmantri to up Mukmantri ta a gye fudu pattern are ta mota
ਇਹਾਨੂ ਪੱਕਾ ਪਤਾ
Channi Saab g
Vehlad
Tu.vi.ik.din.kehna.ke.me.
Punjab.cm.m.hona.chida
Rajput nhi rate the 😂
Chall