EP 611 | Lawrence interview was done in Punjab. SIT confirm. Why to submit in sealed cover?

Поділитися
Вставка
  • Опубліковано 10 лип 2024

КОМЕНТАРІ • 58

  • @SimranSingh-lk2qd
    @SimranSingh-lk2qd 21 день тому +8

    ਸਤਿ ਸ੍ਰੀ ਅਕਾਲ ਪਰਮਾਰ ਜੀ,

  • @HardeepSingh-jy2ln
    @HardeepSingh-jy2ln 21 день тому +12

    ਪੰਜਾਬ ਸਰਕਾਰ ਜਾਂ ਕਲਾਕਾਰ ਸਰਕਾਰ ਦਾ ਕੰਮ ਆਂ, ਸੈਂਟਰ ਸਰਕਾਰ ਵੀ ਪੂਰੀ ਮੱਦਦ ਕਰ ਰਹੀ ਹੈ ਕਲਾਕਾਰ ਸਰਕਾਰ ਦੀ ਇਹ ਇੰਟਰਵਿਊ ਭਗਵੰਤ ਮਾਨ ਦੇ ਤਖ਼ਤ ਦੀ ਜੜ੍ਹ ਪੱਟ ਕੇ ਰੱਖਦੂ ਚੱਪਣੀ ਚ ਨੱਕ ਡੁਬੋਣ ਆਲਾ ਕੰਮ ਹੋ ਗਿਆ ਮਾਨ ਸਰਕਾਰ ਦਾ ਬਾਕੀ ਇਸ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਅਜਿਹੇ ਬਦਲਾਅ ਦੀ ਲੋਕਾਂ ਨੂੰ ਉਮੀਦ ਨਹੀਂ ਸੀ।

  • @sonnysingh859
    @sonnysingh859 21 день тому +8

    CM and DGP should resign or suspend

  • @jagjitdhillon60
    @jagjitdhillon60 21 день тому +6

    parmaar sahb ne ek ek gall oh kahi jo har punjabi de dill di hai

  • @SandeepKaur-qm6cv
    @SandeepKaur-qm6cv 21 день тому +7

    Sidhu nu marbon waleya da kakh na rave 😭

  • @nirmalsinghsandhu6289
    @nirmalsinghsandhu6289 21 день тому +4

    ਪੰਜਾਬ ਦਾ ਬੰਦੋਬਸਤ ਬਹੁਤ ਹੱਦ ਤੱਕ ਪੁਲਿਸ ਰਾਹੀ ਦਿੱਲੀ ਦੇ ਸਰਕਾਰੀ ਅੰਡਰ ਕਵਰ ਸੰਗਠਨਾ ਰਾਹੀ ਦੇਸ਼ ਨੂੰ ਇਕੱਠਾ ਰਖਣ ਤੇ ਸੰਚਾਲਨ ਦੇ ਅਖਾੳਤੀ ਪੜਦੇ ਥੱਲੇ ਕੀਤਾ ਜਾਦਾ ਹੈ! ਪੰਜਾਬ ਦੀਆ ਸਾਰੀਆ ਰਾਜਨੀਤਕ ਪਾਰਟੀਆ ਦੇ ਨੇਤਾਵਾ ਨੂੰ ਜਾਣਕਾਰੀ ਹੈ ਤੇ ਕੇਂਦਰ ਦੇ ਰਾਜਾ ਦੇ ਫੈਡਰਲ ਅਧਿਕਾਰਾ ਪ੍ਰਤੀ ਸਲੰਡਰ ਕਰਦੇ ਚਲ ਰਹੇ ਹਨ।

  • @SandeepKaur-qm6cv
    @SandeepKaur-qm6cv 21 день тому +8

    Sidhu nu marbon waleya da bera gark ho jaye 😢

  • @SandeepKaur-qm6cv
    @SandeepKaur-qm6cv 21 день тому +5

    #justice

  • @GurmeetSingh-vu4fv
    @GurmeetSingh-vu4fv 21 день тому +5

    ਤਾਂ ਹੀ ਪੰਜਾਬ ਦੇ ਲੋਕਾਂ ਦੀ ਮੰਗ ਹੈ ਖਾਲਿਸਤਾਨ ਬਣੇ ਅਤੇ ਇਹਨਾਂ ਸਰਕਾਰੀ ਹਕੂਮਤਾਂ ਚੋਰਾਂ ਡਾਕੂਆਂ ਠੱਗਾਂ ਤੋਂ ਪੰਜਾਬ ਨੂੰ ਛੁਟਕਾਰਾ ਮਿਲ ਸਕੇ

  • @kulvirbenipal
    @kulvirbenipal 21 день тому +5

    ਪ੍ਰਮਾਰ ਸਾਬ ਸਤਿ ਸ੍ਰੀ ਆਕਾਲ ਜੀ ❤❤❤

  • @JitenderKumar-lp2yv
    @JitenderKumar-lp2yv 21 день тому +3

    #JusticeForSidhuMoosewala

  • @baldevdutt2768
    @baldevdutt2768 21 день тому +6

    SSA Parmar Sahib Ji good 👍❤

  • @sukhbirsingh7003
    @sukhbirsingh7003 21 день тому +6

    Sir ji salute 🎉

  • @RajKaur-bz1yu
    @RajKaur-bz1yu 21 день тому +5

    Full sport prmar shaab ji

  • @SandeepKaur-qm6cv
    @SandeepKaur-qm6cv 21 день тому +5

    Sidhu nu marbon waleya de kire pen 😭

  • @user-jb2uh1jq9f
    @user-jb2uh1jq9f 21 день тому +8

    ਸਰ ਮੈਂ ਤੁਹਾਡੀਆਂ ਵੀਡੀਓ ਉਸ ਸਮੇਂ ਤੋਂ ਦੇਖ ਰਿਹਾ ਜਦੋਂ ਤੁਸੀਂ ਹਫਤੇ ਦੇ ਵਿੱਚ ਇਕ ਦੋ ਵੀਡੀਓ ਪਾਇਆ ਕਰਦੇ ਸੀ ਤੇ ਇੱਕ ਦਿਨ ਤੁਸੀਂ ਲੇਡੀ ਡੋਨ ਬਾਰੇ ਰੱਖਿਆ ਹੋਇਆ ਸੀ ਗਾ ਤੁਹਾਨੂੰ ਯਾਦ ਹੋਊ ਗੱਲ ਮੈਂ ਤੁਹਾਡਾ ਬਹੁਤ ਪੁਰਾਣਾ ਵੀਓਅਰ ਹਾ ਤੁਹਾਡਾ ਬਹੁਤ ਪੁਰਾਣਾ ਸਬਸਕ੍ਰਾਈਬਰ ਹਾਂ ,ਧੰਨਵਾਦ ਜੇ ਚੰਗਾ ਲੱਗਿਆ ਤਾਂ ਜਵਾਬ ਦੇਣਾ

  • @bajwa_hs
    @bajwa_hs 21 день тому +2

    Parmaar Saab the person Jagwinder Patyal is promoted to national chanal after few months of interview with Lawrence Bishnoi

  • @AmritSingh-ju3cx
    @AmritSingh-ju3cx 21 день тому +3

    Nice 👍,

  • @ib4216
    @ib4216 21 день тому +5

    Why would agencies kill moosewala ? Just because he was talking about Punjab rights or he sang Punjab song.

  • @GurjeetSingh-nn9zn
    @GurjeetSingh-nn9zn 21 день тому +2

    ਪਰਮਾਰ ਸਾਹਬ ਜੀ ਸਤਿ ਸ੍ਰੀ ਅਕਾਲ ਜੀ