EP 634 | Was Harpreet to be killed at Ambala on Friday? Who gave the weapon to Sidhu?

Поділитися
Вставка
  • Опубліковано 8 вер 2024
  • #aigsidhu
    #baljeetparmar
    #hindpunjab

КОМЕНТАРІ • 80

  • @rbrar3859
    @rbrar3859 Місяць тому +4

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ ਜੀ।

  • @Rajvir.S.Dhillon
    @Rajvir.S.Dhillon Місяць тому +31

    ਜਾਤ ਆਧਾਰਿਤ ਰਿਜਰਵੇਸ਼ਨ ਨੇ ਜਰਨਲ ਕੈਟਾਗਰੀ ਨੂੰ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਭੇਜਣ ਲਈ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਚਾਰ ਚਾਰ ਪੀੜ੍ਹੀਆਂ ਤੋਂ ਜਾਤ ਆਧਾਰਿਤ ਰਿਜਰਵੇਸ਼ਨ ਦੀ ਭੀਖ ਲੈ ਕੇ ਲੋਕ ਦੇਸ਼ ਦਾ ਬੇੜਾ ਗ਼ਰਕ ਕਰ ਰਹੇ ਹਨ।

    • @psingh8950
      @psingh8950 Місяць тому +4

      Vaise gall tuhaadi sahi aa bhaji, reservation ne berha garak keeta, saare jehrhe seeri yaa chhoti jaati de gareeb lok, jehre 4-4 peerhiyaan ton khetaan ch kam karde hunde c, reservation lai ke parh likh ke baahar jaayi jaande aa ya naukriyan kari jaande aa, sachii berha garak hoya, uchhi jaat waale enna ta khiyaal rakhde c, kutteyan nu v roti paunde hunde c, naal ee kammiyan nu v bithaa dinde c bai tusin v khaa lo, haaye greeb nu roti da punn ee milu je hor kuch ni tan. Na reservation hundi, na eh saare puaarhe painde, na jaali certificate banaune painde. Sachi berha garak hogeya. Azaadi ton baad enna vadiya living standards hogaye Har ik Indian de, $70,000 per capita income hogayi, haale v 4-4 peerhian tak reservation lai ke thakke ni lok? Dhillon Saab Jo aakad te ego te proud so called general categories waaleyan kol aa na, te o baakiyan nu keede makaurhe samjde aa na, Fer jadon o keede samje jaan waale lok kuch samrath hunde han, taan saareyan ch nai but kuch lokkan vich general categories waali ego aa jaandi aa te Fer oh cheej Fer chubdi boht aa. Haan reservation band honi chahidi c, but jis purpose layi liyaandi c, ki o maksad poora hogeya? Ask yourself this question! Kise de hath ch ni hunda k o kithe janam lave. Je baba Nanak di gall manni hundi, Kudrat ke sab bande, waali taan Jo ajj halaat ne pindan vich, pind shado, even foreign countries ch v jithe v saade lok gaye, o es ganddgi nu v naal ee lai ke gaye aa!!

    • @sukhisingh9056
      @sukhisingh9056 Місяць тому

      ਕੀ ਸਿੱਖ ਕੌਮ ਵਿੱਚੋ ਜਾਤਪਾਤ ਖ਼ਤਮ ਹੋ ਗਿਆ, ਜੋ ਸਾਡੇ ਗੁਰੂ ਸਾਹਿਬਾਨ ਨੇ ਖ਼ਤਮ ਕੀਤਾ ਸੀ ਜੇਕਰ ਸਿੱਖ ਕੌਮ ਵਿੱਚੋ ਜਾਤਪਾਤ ਖ਼ਤਮ ਹੋ ਜਾਵੇਂ ਤਾਂ ਰਿਜਰਵੇਸ਼ਨ ਆਪੇ ਖ਼ਤਮ ਹੋ ਜਾਵੇਗੀ

    • @rbrar3859
      @rbrar3859 Місяць тому +3

      ਸਹੀ ਆਖਿਆ ਹੈ।

    • @Rajvir.S.Dhillon
      @Rajvir.S.Dhillon Місяць тому +4

      @@psingh8950 ਅਸੀਂ ਮਾਲਵੇ ਦੇ ਜੰਮਪਲ ਹਾਂ ਵੀਰ 45 ਸਾਲ ਦੀ ਉਮਰ ਹੋ ਗਈ ਮੈਂ ਕਦੇ ਵੀ ਅਜਿਹਾ ਕੁਝ ਨਹੀਂ ਦੇਖਿਆ। ਮਜ਼੍ਹਬੀ ਸਿੱਖਾਂ ਦੇ ਮੁੰਡੇ ਸਾਡੇ ਹਾਣੀ ਸਾਡੇ ਨਾਲ ਬਚਪਨ ਤੋਂ ਲੈ ਕੇ ਅੱਜ ਤੱਕ ਖਾਂਦੇ ਪੀਂਦੇ ਅਤੇ ਨਿਭਦੇ ਆ ਰਹੇ ਆ। ਉਹ ਹੀ ਚਾਚਾ ਤਾਇਆ ਜਾਂ ਬਾਬਾ ਕਹਿ ਕੇ ਇੱਕ ਦੂਜੇ ਦੇ ਪਰਿਵਾਰਾਂ ਨੂੰ ਬੁਲਾਉਂਦੇ ਰਹੇ ਹਾਂ। ਜੱਟਾਂ ਨੂੰ ਜ਼ਮੀਨਾਂ ਕਿਸ ਰਿਜ਼ਰਵੇਸ਼ਨ ਰਾਹੀਂ ਅਲਾਟ ਹੋਈਆਂ ਸਨ ?
      ਜੰਮ ਜੰਮ ਕੇ ਰਿਜ਼ਰਵੇਸ਼ਨ ਦਿੳ ਸਾਨੂੰ ਕੋਈ ਇਤਰਾਜ਼ ਨਹੀੰ ਪਰ ਦਿੳ ਉਹਨਾਂ ਨੂੰ ਜਿਹਨਾਂ ਨੂੰ ਜਰੂਰਤ ਹੈ। ਜਿਹੜੇ ਚਾਰ ਪੀੜ੍ਹੀਆਂ ਤੋਂ ਰਿਜ਼ਰਵੇਸ਼ਨ ਲੈ ਕੇ ਕਰੋੜਾਂ ਅਰਬਾਂ ਦੇ ਮਾਲਿਕ ਬਣ ਗਏ ਹਨ ਉਹ ਹੀ ਆਪਣੀ ਜਾਤ ਵਾਲਿਆਂ ਨੂੰ ਆਵਦੀ ਦਹਿਲੀਜ਼ ਤੇ ਨਹੀਂ ਚੜ੍ਹਨ ਦਿੰਦੇ। ਦੂਜੀ ਜਾਂ ਤੀਜੀ ਪੀੜ੍ਹੀ ਵਿੱਚ ਜਾ ਕੇ ਜੱਟਾਂ ਦੇ ਗੋਤ ਆਪਣੇ ਨਾਵਾਂ ਨਾਲ ਲਿਖਣ ਲੱਗ ਜਾਂਦੇ ਆ। ਇਹ ਜਾਤ ਪਾਤ ਦਾ ਅਸਲੀ ਕਲੇਸ਼ ਤਾਂ ਤੁਹਾਡੇ ਵਰਗੇ ਆਪੇ ਬਣੇ ਵਿਦਵਾਨਾਂ ਨੇ ਪਾਇਆ ਹੈ।

    • @surindersingh22katoch99
      @surindersingh22katoch99 Місяць тому +1

      💯 % Right

  • @subhashchabbaOM
    @subhashchabbaOM Місяць тому +5

    Sir, pl correlate your information with that of Ritesh Lakhi in his latest episode on this incident. He has thrown light into certain background facts of the case. Murder is condemnable & unpardonable. However, the deeper aspects of the case which forced a police officer to take law into own hands need to gone out by an independent agency. Sidhu deserves strictest punishment but those who abetted in the crimes by allegedly registering cases need to be exposed

  • @AvtarSingh-zu5rd
    @AvtarSingh-zu5rd Місяць тому +4

    Sidhu was humiliated by vigilence to cover and protect wrong personnel and officers who get jobs on the basis of fake sc certificates which may led to the incident.

  • @rpsikwan9254
    @rpsikwan9254 Місяць тому +10

    ਪਰਮਾਰ ਸਾਹਿਬ ਆਪ ਜੀ ਨੇ ਕਚਹਿਰੀ ਕਤਲ ਕੇਸ ਹਰਪ੍ਰੀਤ ਸਿੰਘ ਆਈ ਆਰ ਐਸ ਸਬੰਧੀ ਤੱਥਾਂ ਬਾਰੇ ਜਾਣਕਾਰੀ ਵਧੀਆ ਤਰੀਕੇ ਨਾਲ ਦਿੱਤੀ ਹੈ। ਪ੍ਰੰਤੂ ਕਿਸੇ ਵੀ ਸ਼ੋਸ਼ਲ ਮੀਡੀਆ ਪੰਜਾਬ ਦੇ ਪੱਤਰਕਾਰ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਧਾਰਕ ਨਾਂ ਤੇ 2016 ਤੋਂ ਬਲੈਕ ਮੇਲ ਕਰਨ ਵਾਲੇ ਮੁੱਖ ਸਰਗਨਾ ਗੁਰਪ੍ਰੀਤ ਸਿੰਘ ਜੇ ਈ ( ਬਾਲਡਾ ਜਨਰਲ ਜਾਤੀ ਨਾਲ ਸਬੰਧਤ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੇ ਆਧਾਰ ਤੇ ਨੌਕਰੀ ਕਰਨ ਵਾਲਾ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਭਲਾਈ ਆਣਾ ਜੋ ਕਿ ਐੱਫ ਆਈ ਆਰ ਨੰਬਰ 28 ਸਾਲ/2023/ ਥਾਣਾ ਵਿਜੀਲੈਂਸ ਮੋਹਾਲੀ ਦਾ ਦੋਸ਼ੀ ਅਤੇ ਬਲਵੀਰ ਸਿੰਘ ਆਲਮਪੁਰ, ਕੁਲਦੀਪ ਸਿੰਘ, ਪਵਨ ਕੁਮਾਰ ਅਤੇ ਮਲਵਿੰਦਰ ਸਿੱਧੂ ਨੂੰ ਅਨੁਸੂਚਿਤ ਜਾਤੀ ਸ਼ੋਸ਼ਲ ਸਟੇਟਸ ਸਕਰੂਟਨੀ ਕਮੇਟੀ ਦਾ ਪਾਠ ਪੜ੍ਹਾਉਣ ਵਾਲੇ ਅਤੇ ਭਲਾਈ ਵਿਭਾਗ ਦਾ ਰੋਲ ਦੀ ਪੜਤਾਲ ਜੇਕਰ ਵਿਜੀਲੈਂਸ ਬਿਊਰੋ ਕਰਦੀ ਤਾਂ ਇਸ ਬਲੈਕ ਮੇਲਰ ਗਿਰੋਹ ਗਿਰੋਹ ਅਤੇ ਸਿੱਧੂ ਬਾਰੇ ਜਨਤਕ ਜਾਣਕਾਰੀ ਸਹੀ ਜਾ ਸਕਦੀ ਸੀ।

  • @GurmailSingh-ri8ri
    @GurmailSingh-ri8ri Місяць тому +8

    ਪਰਮਾਰ ਸਾਹਿਬ ਲਖੀ ਸਾਹਿਬ ਤੁਹਾਡੇ ਨਾਲੋਂ ਵੱਖਰਾ ਦਸ ਰਹੇ ਹੈ ਹੁਣ ਭਰੋਸਾ ਕਿਸ ਤੇ ਕਰਿਆ ਜਾਵੇ

  • @Gurinder8458
    @Gurinder8458 Місяць тому +5

    ਪਰਮਾਰ ਸਾਹਿਬ ਜੀ. ਆਹੀ ਤਾਂ ਫ਼ਰਕ ਹੈ ਆਪਣਾ ਪੁੱਤ ਨਾਲ ਨੀ ਲਿਜਾਣਾ ਤੇ ਮੂੰਹ ਬੋਲਾਂ ਨਾਲ ਫਸਾਈ ਰੱਖਣਾ . ਆਪਣੇ ਤੇ ਬਿਗਾਨੇ ਖੂਨ ਦਾ ਫ਼ਰਕ ਤਾਂ ਹੁੰਦਾ ਹੀ ਹੈ . ਕੌਣ ਕਹੇਂ ਰਾਣੀਏ ਅੱਗਾਂ ਢੱਕ ਕਿਉਂਕਿ ਪੁਲਸ ਪੁਲਸ ਹੀ ਹੁੰਦੀ ਹੈ

  • @worldcupfinalmatchwasfixed
    @worldcupfinalmatchwasfixed Місяць тому +3

    Harm daa paisa hamesha barbaadi hi karta hai. Saari life lokka da khoon peeta. Hun sab hisab pura ho gaya

  • @dalrajsinghsaran3529
    @dalrajsinghsaran3529 Місяць тому +5

    ਸਮਝ ਤੋ ਬਾਹਰ ਹੈ ਗੱਲ, ਜਦ ਤਲਾਕ ਹੋ ਹੀ ਰਿਹਾ ਸੀ ਫਿਰ ਕਤਲ ਕਰਕੇ ਆਪਣਾ ਤੇ ਕੁੜੀ ਜਵਾਈ ਦਾ ਪਰਵਾਰ ਤਬਾਹ ਕਰਨ ਦੀ ਲੋੜ ਕੀ ਸੀ ਉਹ ਵੀ ਪੁਲਿਸ ਅਫਸਰ ਵੱਲੋਂ

    • @sakinderkaur846
      @sakinderkaur846 Місяць тому +1

      Veer ji ratesh lakhi ta kuj hor hi dus rahe hn

    • @dalrajsinghsaran3529
      @dalrajsinghsaran3529 Місяць тому

      @@sakinderkaur846 ਭੈਣ ਜੀ ਜਿੰਨੇ ਮੂੰਹ ਉੱਨੀਆਂ ਗੱਲਾਂ। ਪਰ ਕੀਤਾ ਬਹੁਤ ਹੀ ਮਾੜਾ

    • @sakinderkaur846
      @sakinderkaur846 Місяць тому

      @@dalrajsinghsaran3529 veer ji eda case vich ek femily ni Dona da nuksaan hunda .

    • @Join.Conversation
      @Join.Conversation 22 дні тому

      Bcoz he was threatening his father-in-law AIG Sidhu with two more new false cases.

  • @angrejparmar6637
    @angrejparmar6637 Місяць тому +1

    Thanks sir

  • @baldevdutt2768
    @baldevdutt2768 Місяць тому +2

    SSA Parmar Sahib Ji good 👍❤

  • @sukhbirsingh7003
    @sukhbirsingh7003 Місяць тому +5

    Lakhi aig val lagda😮😮

  • @raijs7842
    @raijs7842 Місяць тому +3

    As you know and sow... one day you will reap ... wrong work.... give bad results..🙏

  • @sahirambishnoi8158
    @sahirambishnoi8158 Місяць тому +1

    Society Loos a big officer, all indian court is not safe, govt.think about this issue

  • @SukhcharanSandhu
    @SukhcharanSandhu Місяць тому +2

  • @HardeepSingh-HH88
    @HardeepSingh-HH88 Місяць тому +2

    ਸੱਤ ਸ਼੍ਰੀ ਆਕਾਲ ਜੀ 🙏

  • @Join.Conversation
    @Join.Conversation 22 дні тому +1

    I don't think this journalist knows well. His story sounds false or biased.

  • @mandeepsidhusidhumandeepsi1188
    @mandeepsidhusidhumandeepsi1188 Місяць тому +2

    ਪਲੈਨਗ ਹੁਦੀ ਤਾ ਸਿਧੂ ਜਿਸ ਤੋ ਮਰਜੀ ਕਮ ਕਰਵਾ ਲੈਦਾ

  • @user-oj5wy3dh8r
    @user-oj5wy3dh8r Місяць тому +1

    Sir 1 benti aa jado thodi news sunne da swad ahon lagda. Add bahot ahondi aa.

  • @SandeepKaur-qm6cv
    @SandeepKaur-qm6cv Місяць тому +4

    Waheguru ji 🙏

  • @JitenderKumar-lp2yv
    @JitenderKumar-lp2yv Місяць тому +3

    Sir Punjab Indian govt ke under hi aata hei kya ? Kya Punjab ko Govt Run krr rahi hei ya gangsters or kuch sirr-firrey ? Bura haal hei Punjab ka.

    • @RSMann
      @RSMann Місяць тому

      Personal incident naal Punjab da haal khrab nahi hunda. Appears to be motivated or otherwise exaggeration of situation in Punjab.

    • @sakinderkaur846
      @sakinderkaur846 Місяць тому +1

      Sahi keha punjab da ta hun rub hi rakha hei

    • @JitenderKumar-lp2yv
      @JitenderKumar-lp2yv Місяць тому

      @@RSMann Brother I am watching Punjab's criminal syndicates & their incidents from last 5 years countinuesly & i declared that Punjab becomes hub & heaven for gangsters & hardcore criminals. Bishnoi, Goldy Brar, Jaggu Bhagwanpuriya, Bambiha Gang, Arsh Dalla, Landa Harike & many more, in every village, every district thare r lots of gangs operates from abroad countries. And as per NCRB data record Punjab is the hub of Drug Mafia, extortion, money laundering & smuggling.

  • @AvtarSingh-zu5rd
    @AvtarSingh-zu5rd Місяць тому +2

    When someone joins service all his certificates should be got verified thoroughly.

  • @authorroop
    @authorroop Місяць тому +1

    Good evening Sir

  • @JasveerKaur-ft6md
    @JasveerKaur-ft6md Місяць тому +3

    Balkul theek keta. Sidhu. Shab. Ne

  • @MajorSingh-gn7wn
    @MajorSingh-gn7wn Місяць тому +12

    ਸਿੱਧੂ ਸਾਹਿਬ ਨੂੰ ਜਲੀਲ ਇੰਨਾ ਕਰਤਾ ਇਸ ਲਈ ਉਸ ਨੂੰ ਇਹ ਕਦਮ ਚੁੱਕਣਾ ਪਿਆ

    • @Mandeepkaur-fn3eo
      @Mandeepkaur-fn3eo Місяць тому +3

      Kmm e jleel hon wale e kitey c sidhu SAHB ne

    • @amansingh-bj5rg
      @amansingh-bj5rg Місяць тому +1

      Sidhu kanoon da mujrim c te hai sari umar rhe ga, koi honest police officer nhi c uh, bahut elegation ne us upper, history check kro uhdi, Kurhi da piyu hon krke tuc uhnu vichara majbur baap nhi keh skde, ਇੱਕ ਸਨਕੀ ਕਿਸਮ ਦਾ ਬੰਦਾ ਇਹ, ਆਪਣੇ ਅੰਡਰਵੀਅਰ ਚ ਟੇਪ ਰਿਕਾਰਡਰ ਲੈਕੇ ਘੁੰਮਦਾ ਸੀ ।

  • @JagjitSingh-ox1zy
    @JagjitSingh-ox1zy Місяць тому +1

    AIG Sidhu murder krn ton baad bhi eh court ton bch jave ga.

  • @jagsingh8253
    @jagsingh8253 Місяць тому +1

    So sad sir 😂

  • @user-lq2uj3lh4f
    @user-lq2uj3lh4f Місяць тому +1

    Ssa🙏

  • @sukhvindersingh8428
    @sukhvindersingh8428 Місяць тому +1

    Dure country vich koi nahi puchhda reserve category nu eh India vich hi hea othe talent dekhya janda hea daso kise da jawaak SC BC adhaar te giya hea ehna desa vich ja is adhaar te kise nu naukri mili hea jekar knowledge na hove Eve hava vich tir nahi chhadide

  • @sukhwantsingh2513
    @sukhwantsingh2513 Місяць тому +1

    Oss,di, sister,da, issue,taan,kisse,ne,regs,hi,nhi,kitta,ji,,,so,this,is,no, issue,,p,l,z,,,,

  • @sukhvindersingh8428
    @sukhvindersingh8428 Місяць тому +1

    Eh police officer bohat hankari Nardai jalam kisam da hea isne bohat karamchariyan naal Dhaka kita isne ohna da future barbaad kar dita eh Kai ghutalyan vich samal hea ikk mamle vich isdi Inquiry ikk DSP rank de officer to karvaee gai daso ikk SP rank de officer di inquiry ikk DSP rank de officer to karvaee gai daso inquiry kive sahi ho sakdi hea eh inquiry kise hor agency jive CBI to karvauni chahindi c ta ke Sachaee sahmne aa sakdi hun v isde sare mammlyan di inquiry CBI to karvaee jave ta ke isdi Sachaee sahmne aa sake

  • @Ranjit-Sidhu
    @Ranjit-Sidhu Місяць тому +3

    Taggar da ik vaar vi naam nahi aya poori video ch?? AIG Sidhu te Taggad ikathe Mulzim hege ha blackmail wale case ch, haalanki oh apne aap nu whistle blower bolde ha jaali SC certificate scam de. Taggar da mention te zaroori si sir ji

  • @sukhvindersingh8428
    @sukhvindersingh8428 Місяць тому +1

    Kai lok jina nu iss hankari jalam police officer bare kuj v nahi patta isdi tarif Kari jande han isde apni duty dauraan kite galat kamma di inquiry agar CBI to karvaee jave tan sab nu isdi assliat da patta lag javega

  • @avtargill2637
    @avtargill2637 Місяць тому +3

    ਜੇ ਸੱਚ ਜਾਣਨਾ ਹੈ ਤਾਂ ਰਿਤੇਸ਼ ਲੱਖੀ ਦਾ ਵੀਡੀਓ ਦੇਖੋ । ਪਰਮਾਰ ਸਹਿਬ
    ਦੇ ਜਾਅਲੀ ਜਾਤੀ ਸਰਟੀਫਿਕੇਟ ਵਾਲੇ ਵੀਡੀਓ ਜੋ ਮਰਨ ਵਾਲੇ ਹਰਪ੍ਰੀਤ ਸਿੰਘ ਦੇ ਸੰਦਰਭ ਵਿਚ ਹਨ , ਸ਼ੱਕੀ ਜਾਂ ਕਹਿ ਲਓ ਇੱਕ ਤਰਫਾ ਹਨ

    • @hindpunjab2400
      @hindpunjab2400  Місяць тому

      Uhnu suno. Mainu sunna band kar dio. Sach jhooth da farak mainu pata hai ji.

  • @GurmeetUppal-wd8fl
    @GurmeetUppal-wd8fl Місяць тому

    Good reporting Parmar Saab

    • @rashpalsingh5699
      @rashpalsingh5699 Місяць тому

      ਪਰ ਚਾਨਣਾ ਕੇਸ ਦੂਜੇ ਪੱਖ ਤੇ ਵੀ ਪਾਉਣਾ ਚਾਹੀਦੈ, ਜਿਹੜਾ ਪਿੱਛੇ ਛੁਪਿਆ ਪਿਆ ।

  • @gurpalsingh2412
    @gurpalsingh2412 Місяць тому +2

    Sat Shri Akal Sir 🎉

  • @NarinderKaur-cj2ep
    @NarinderKaur-cj2ep Місяць тому +1

    ਨਰਿੰਦਰ ਕੌਰ ਰਈਆ

  • @user-jp3pe8mp7g
    @user-jp3pe8mp7g Місяць тому +1

    A di kurhi da koi jikar nahi

  • @SurjitSingh-uq3og
    @SurjitSingh-uq3og Місяць тому +1

    Premediated ਨਹੀਂ premeditated ਹੁੰਦਾ ਹੈ।

  • @AmarjitSingh-k1w
    @AmarjitSingh-k1w Місяць тому +4

    Parmar Sahib you are taking one side in the favour of Harpreet

    • @hindpunjab2400
      @hindpunjab2400  Місяць тому +2

      Why shall I support a cold blooded murderer?