ਹੰਸ ਰਾਜ ਹੰਸ ਨੂੰ ਘੇਰ ਕੇ ਕਿਸਾਨਾਂ ਨੇ ਕੱਢ ਲਿਆ ਸਵਾਲਾਂ ਵਾਲਾ ਪਰਚਾ, ਹੋ ਗਈ ਬਹਿਸ, ਦੇਖੋ ਫ਼ਿਰ ਕੀ ਹੋਇਆ Live

Поділитися
Вставка
  • Опубліковано 27 кві 2024
  • #latestnews #latestvideo #hansrajhans #farmer #video #viral #live #jagbani
    ਹੰਸ ਰਾਜ ਹੰਸ ਨੂੰ ਘੇਰ ਕੇ ਕਿਸਾਨਾਂ ਨੇ ਕੱਢ ਲਿਆ ਸਵਾਲਾਂ ਵਾਲਾ ਪਰਚਾ, ਹੋ ਗਈ ਬਹਿਸ, ਦੇਖੋ ਫ਼ਿਰ ਕੀ ਹੋਇਆ Live
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 195

  • @user-ew7mz6wl1t
    @user-ew7mz6wl1t Місяць тому +15

    Kisan Ekta jindabad

  • @ManjitSingh-nc7dy
    @ManjitSingh-nc7dy Місяць тому +11

    ਹੰਸ ਰਾਜ ਹੰਸ ਨੂੰ ਕੋ ਨੀ ਹਰਾ ਸਕਦਾ ਜਿਤੂ ਗਾ❤❤❤❤❤❤🎉🎉🎉🎉🎉

    • @ParamjeetKaur-tn5px
      @ParamjeetKaur-tn5px Місяць тому

      E uncle zero zero zero zero zero zero zero aa parti eddi madi chun li Nil

  • @AjmerSingh-er1kl
    @AjmerSingh-er1kl Місяць тому +3

    ਸਾਰਾ ਪਾਣੀ ਮੁਕਾਤਾ ਸਾਰੀ ਹਵਾਜਹਿਰੀਲੀ ਕਰਤੀ

  • @SinghSingh-un9tb
    @SinghSingh-un9tb Місяць тому +18

    ਵੀਰ ਜੀ ਨੂਰ ਪੁਰ ਬੇਦੀ ਕੋਲ ਦਾ ਮੁਡਾ ਪਹਿਲੇ ਕਿਸਾਨੀ ਅੰਦੋਲਨ ਵਿਚ ਗਿਆ ਪਲੰਬਰ ਦਾ ਕੰਮ ਕਰਨ ਉਸ ਦਾ ਆਉਂਦੇ ਟਾਇਮ ਐਕਸੀਡੈਂਟ ਹੋ ਗਿਆ ਉਹ ਹੁਣ ਵੀਲ ਚੇਅਰ ਤੇ ਹੈ ਉਸ ਦੀ ਵੀ ਕੋਈ ਸਾਰ ਲਵੋ ਹੋਰ ਕੁੱਝ ਨਹੀ ਤਾਂ ਉਸ ਦਾ ਇਲਾਜ ਕਰਵਾ ਦਿਓ

    • @JeetSingh-Indian
      @JeetSingh-Indian Місяць тому

      Mobile No. deo us veer da

    • @anchalanchal5674
      @anchalanchal5674 Місяць тому

      Contact veer ji

    • @SinghSingh-un9tb
      @SinghSingh-un9tb Місяць тому

      ਮੈ ਵੀਡੀਓ ਵਿਚ ਦੇਖਿਆ ਸੀ ਆਪਣਾ ਨੰਬਰ ਦਿਉ ਨੰਬਰ ਮਿਲ ਗਿਆ ਤੁਹਾਨੂੰ ਦੇ ਦੇਵਾਂਗੇ

  • @KrishanKumar-vm7gc
    @KrishanKumar-vm7gc Місяць тому +4

    ये पजांब है,हस राज, ❤ये दिल्ली की गरीब जनता नही❤

  • @nachhattarsingh2122
    @nachhattarsingh2122 Місяць тому +1

    ਬਾਬੇ ਨਾਨਕ ਵੇਲੇ ਦਾ ਸੱਜਣ ਤਾਂ ਸਤਿਗੁਰੂ ਦੀ ਸੰਗਤ ਕਰਕੇ ਉਪਦੇਸ਼ ਮੰਨ ਕੇ ਅਸਲੀ ਸੱਜਣ ਬਣ ਗਿਆ।ਇਹ ਰਾਜਨੀਤਕ ਲੋਕ ਗੁੜ ਵਰਗੀਆ ਗੱਲਾਂ ਕਰਨ ਵਾਲੇ ਅੰਦਰੋਂ ਦਿਲ ਦੇ ਕਿੰਨੇ ਕਾਲੇ ਹੋਣਗੇ। ਕਲਯੁਗ ਦੇ ਕਾਲੀ ਸੀਰਤ ਵਾਲੇ ਅਖੌਤੀ ਦਰਵੇਸ਼। ਬਾਬਾ ਸ਼ੇਖ ਫਰੀਦ ਸ਼ਕਰਗੰਜ ਬਾਬਿਓ ਆਪ ਜੀ ਵਰਗੇ ਅੱਲਾ ਪਾਕ ਦੇ ਦਰ ਦੇ ਦਰਵੇਸ਼ ਕਿੱਥੋ ਲਿਆਈਏ ਜੀ। ਅੱਲ੍ਹਾ ਹੰਸ ਰਾਜ ਜੀ ਨੂੰ ਸੱਚੀ ਦਰਵੇਸ਼ੀ ਬਖਸ਼ੇ।ਅਜੇ ਤਾਂ ਇਹ ਰਾਜ ਰਸ ਰੂਪੀ ਨਰਕ ਵਿੱਚ ਹੀ ਫਸਿਆ ਪਿਆ।
    ਦਰ ਦਰਵੇਸੀ ਗਾਖੜੀ।
    ਅਜੇ ਦਰਵੇਸੀ ਕਿੱਥੇ।

  • @pramrattujaibabedi8286
    @pramrattujaibabedi8286 Місяць тому +2

    ,ਕਿਸੇ ਸਵਾਲ ਦਾ ਜੁਆਬ ਸਿੱਧਾ ਦਿਤਾ

  • @artemis_beste
    @artemis_beste 24 дні тому +1

    Hans bhaji tusi sade khair khawah bnnoge.. Assi Faridkot waley tuhade naal haan.. Tusi punjabian de sache hiteshi ho.. Hans Raj Hans Zindabad❤

  • @pritammanshahia3030
    @pritammanshahia3030 Місяць тому +36

    ਬੀਜੇਪੀ ਨੇ ਸਾਰੇ ਦੇਸ ਦੀਆ ਚਵਲਾ ਇੱਕਠੀਆ ਕਰਕੇ ਪੰਜਾਬ ਨੂੰ ਤੁਰ ਦਿੱਤੀਆ ਕਿਸੇ ਸਵਾਲ ਦਾ ਜਵਾਬ ਨਹੀ ਇਨਾ ਕੋਲ ਬੱਸ ਲੁਕ ਲੁਕ ਟਾਈਮ ਪਾਸ ਕਰ ਰਿਹੇ ਹੈ

    • @nirvailsingh5288
      @nirvailsingh5288 Місяць тому

      😊😊

    • @mohansinghwarval87
      @mohansinghwarval87 Місяць тому

      ਜੇ ਇਲੈਕਸ਼ਨ ਨਾਂਹ ਹੁੰਦਾ ਤਾਂ ਹੰਸ ਰਾਜ ਹੰਸ ਕਦੇ ਨਹੀ ਸੀ ਮਿਲਣਾਂ ,ਅੱਜ ਲੋਕਾਂ ਦੀਆਂ ਵੋਟਾਂ ਦੀ ਲੋੜ ਹੈ ਤਾਂ ਮਿੱਠਾ ਮਿੱਠਾ ਬੋਲ ਰਿਹਾ ਹੈ

    • @ajaybatra2024
      @ajaybatra2024 Місяць тому

      Fixed match

    • @ajaybatra2024
      @ajaybatra2024 Місяць тому

      Hans Raj Hans ji nu Punjab de haq di gall karni chahidi hai

  • @RandhirKumar-pm9vp
    @RandhirKumar-pm9vp Місяць тому +20

    ਦੋਗਲਾ ਨਾ ਹੁੰਦਾ ਭਰਾਵਾ ਤੂੰ ਅਸਤੀਫਾ ਦਿੰਦਾ ਜਿਹੜਾ ਤੈਨੂੰ ਵੋਟ ਪਾਉ ਉਹ ਵੀ ਦੋਗਲਾ ਹੋਊ

  • @rajandhawan6760
    @rajandhawan6760 Місяць тому +5

    15 meeting kisaana naal hoyi, PM aap v bula sakda se, 700 kisaan sheed ho gaye, ta v nahi PM ne nahi bulaya

  • @kuljeetrajpoot2746
    @kuljeetrajpoot2746 Місяць тому +1

    Good Speech And positive soch and Dalleel nal dity Jawab

  • @artemis_beste
    @artemis_beste 24 дні тому +1

    Faridkot ton tuhadi jit pakki ae ji❤

  • @AjmerSingh-er1kl
    @AjmerSingh-er1kl Місяць тому

    ਜਦੋ ਉਹ ਕਾਨੂਨ ਰੱਦ ਹੋਗੇ ਫਿਰ ਹੁਣ ਅਗਲੇ ਨੂ ਪਰਚਾਰ ਕਰਨ ਦਿਉ ਵੋਟ ਨਾ ਪਾਇਉ ਤੁਸੀ

  • @keepsidhu8642
    @keepsidhu8642 Місяць тому +1

    ਸਵਾਲ ਤਾਂ ਏਦਾਂ ਪੁੱਛੇ ਜਾ ਰਹੇ ਐ ਜਿਵੇਂ ਸੁਣਨ ਵਾਲੇ ਦੇ ਦੁਖ ਲੱਗਦਾ ਐ😂😂😂😂😂

  • @user-cy3qy8ih6z
    @user-cy3qy8ih6z Місяць тому +2

    ਰਾਜੇਵਾਲ ਨੂੰ ਸਾਬ ਨਾ ਬੋਲੋ ਗਦਾਰ ਪਜਾਬ ਤੇ ਅੰਦੋਲਨ੍ ਦਾ

  • @harbhajansingh9967
    @harbhajansingh9967 Місяць тому +6

    ਬੀਜੇਪੀ ਨੂੰ ਪੰਜਾਬ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਾ। ਬੀਜੇਪੀ ਪੰਜਾਬ ਦੇ ਲੋਕਾਂ ਲਈ ਖ਼ਤਰਨਾਕ। ‌ਮੋਦੀ ਪੰਜਾਬ ਦਾ ਭਲਾ ਨਹੀਂ ਮੰਗਿਆ। ਮੋਦੀ ਸਰਕਾਰ ਗਰੀਬ ਵਰਗ ਦਾ ਨੁਕਸਾਨ ਕੀਤਾ। ਗਰੀਬ ਲੋਕ ਬੀਜੇਪੀ ਸਰਕਾਰ ਕੋਲੋਂ ਬਹੁਤ ਦੁਖੀ। ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਿਆ।

    • @sunilGARGpb03
      @sunilGARGpb03 Місяць тому

      Iss vaar koi bhi nee krda bai, sabb to fuddu sarkar aa bjp... Jo sirf Hindu dharm te focus karke votan mangdi aa, sanu aaps vich vandeya ja riha

    • @kkumar007
      @kkumar007 Місяць тому

      Tuci sukhi os wele c jado sikha da katal Karan wali party congress Punjab Wich 6 war jit ke govt bana gayee ,es to waldi lahanat hor ki ho sakdi aaa tuhade te Jo chittar mare osde tusi tatte chumde ho , congress nu vote ta pu jab wicho hi milia ne or vota pain wale bhi Punjabi hi ne ,Kya jameera jagia ne ,chittar khake bhi malak de pair choomne aa hai anakh tuhade warge Loka di

  • @QtrNew-ol9zn
    @QtrNew-ol9zn 13 днів тому

    Good.hans.paje❤❤❤

  • @gopysingh270
    @gopysingh270 Місяць тому

    Swal -jbab karn da trike wich duwa pase nimrta bemisal 🙏🙏👍👍👍

  • @AngrejManawal-vs6hq
    @AngrejManawal-vs6hq Місяць тому

    ❤❤❤❤

  • @RoshanLal-dw1br
    @RoshanLal-dw1br Місяць тому +2

    Gal baat ton jo lagds k kinni vaddi shakseat da malik hai Hans Raj Hans.
    Really great man .
    inna neevanpan🙏🌸

  • @officialbhaisohansingh
    @officialbhaisohansingh Місяць тому +14

    ਪਰਮਾਤਮਾ ਹੰਸ ਰਾਜ ਹੰਸ ਨੂੰ ਚੜਦੀ ਕਲਾ ਵਿਚ ਰੱਖੇ

  • @Bhullar22
    @Bhullar22 Місяць тому +2

    ਕਿਹੜੀ ਬੈਸ ਹੋਈ ਆ ਪੱਤਰਕਾਰ ਐਵੇਂ ਹੀ ਨਾ ਲਿੱਖ ਦੀਆ ਕਰੋ

  • @user-shama88
    @user-shama88 Місяць тому

    ਪੈਨਸ਼ਨ ਨੂੰ ਜੋਰ ਮਾਰਦੇ ਬਾਈ ਦੇਸ ਕੋਈ ਚਿੰਤਾ ਨਹੀਂ

  • @sarvenderamar9787
    @sarvenderamar9787 Місяць тому

    ਜਦ ਤੇਰੀ ਕੋਈ ਪੁੱਛਦਾ ਹੀ ਨਹੀਂ,,,,, ਫੇਰ ਕਿਯੋਂ ਝੋਲੀ ਚੁੱਕ ਲਈ ਦੋਬਾਰਾ,,,,,,ferr ਉਹਨਾਂ ਦਾ ਹੀ ਪੱਖ ਪੂਰਨ ਆ ਗਿਆ ਇਹ........!!? ਸਿਰਫ ਮੋਹਰਾ ਬਣਾ ਕੇ use ਕਰਨਾ ਇਹਨੂੰ,,,,,, ਉਹਨਾਂ ਨੇਂ .....!! ਫ਼ੇਰ ਉਹਨਾਂ ਦਾ ਹੀ ਝੰਡਾ ਚੁੱਕ ਲਿਆ ਇਹਨੇ ......!! ..!!..???

  • @AjmerSingh-er1kl
    @AjmerSingh-er1kl Місяць тому

    ਹੋਰ ਕਿਤੇ ਇਹ ਬੁਝੜਦੱਸਣਗੇ ਸਾਨੂ ਵੀ ਵੋਟ ਕਿਸਨੂ ਪਾਉਣੀ ਉਹ ਸਾਡੀ ਮਾਰ ਜੀ ੲ

  • @vikasSingh-ws1lc
    @vikasSingh-ws1lc Місяць тому +1

    Hans ji my vote and also my family vote is only for you. You are a good person. All these witch are surrounding you these are not of punjab people's. We need to see real person.......❤❤❤❤❤❤

  • @gurjantvirk6207
    @gurjantvirk6207 Місяць тому

    Jai kisaan zindabad

  • @AjmerSingh-er1kl
    @AjmerSingh-er1kl Місяць тому

    ਬੂਝੜੋ ਸੋਡੇ ਕਹਿਣ ਤੇ ਥੋੜੀ ਲੋਕਾ ਨੇ ਵੋਟ ਪਾਉਣੀ ਅਸੀ ਆਪਣੀ ਅਕਲ ਨਾਲ ਵੋਟ ਪਾਵਾਗੇ

  • @baldevsingh2960
    @baldevsingh2960 24 дні тому

    Hans raj Sir Punjab di gal karo asi tuhade nal ha.

  • @jagdevsandhu6186
    @jagdevsandhu6186 Місяць тому +2

    Kisans have no guts to gherao real culprits Badals & Captain Looters of Punjab & Kisans

  • @LovekishBhatti
    @LovekishBhatti 20 днів тому

    Hans raj hans bilkul sahi hai

  • @rupindersodhi6869
    @rupindersodhi6869 Місяць тому +4

    Hansa drame karda

  • @AjmerSingh-er1kl
    @AjmerSingh-er1kl Місяць тому

    ਬੂਝੜਾ ਨੂਰਪੁਰ ਬੇਦੀ ਵਾਲਾ ਮੁੰਡਾ ਵੀਲ ਚੇਅਰ ਤੇ ਪੀਆ ਉਸਦਾ ਵੀ ਪਤਾ ਲੈ ਲੋ

  • @MalkeetSingh-nu2cu
    @MalkeetSingh-nu2cu Місяць тому

    Bai patrkaro a mic menu dedo

  • @bahadursingh9718
    @bahadursingh9718 Місяць тому +3

    ਵੀਰ ਜੀ ਇਹ ਤਾਂ ਪੰਜਾਬ ਦਾਂ ਭਲਾ ਚਾਹੁੰਦੇ ਹਨ ਵੋਟ ਪਾਉਣੀ ਜਾਂ ਨਹੀਂ ਪਾਉਣੀ ਇਹ ਤਾਂ ਆਪ ਦੀ ਮਰਜ਼ੀ ਹੈ ਐਡਾਂ ਨਰਮ ਬੰਦਾ ਹੈਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ ਧੰਨਵਾਦ

  • @ASHOKAKUMAR-cm2cj
    @ASHOKAKUMAR-cm2cj Місяць тому +1

    BOLE SO NIHAAL...BJP'S WORKS OF 10 YEARS IS MORE THEN WORKS OF CONGRESS 'S 70 YEARS...1. DHARA 370 2. SHREE RAM MANDIR 2.48 NEW EXPRESS WAY WORLD CLASS PAHLE 2 HI THE 3. 70 VANDE BHARAT TRAINS 4. 100% TRAIN VIDHUTIKARN 5. MOON MISSION 6. AADITYA SUN MISSION 7. SPACE MISSION 8. 500 HAJAR KROD KI MISSIL NIRYAT 9. ATAL SETU 9. SUDARSHAN SETU 10. 75 NEW AIRPORTS 220 FUNCTIONAL 11. 310 NEW UNIVERSITIES 12. 7 IIT 13. 16 IIIT 14. 7 IIM 15. 15 AIIMS 16. 5000+ COLLEGE 17. 300 MEDICAL COLLEGE 18. 500+ EMRS SCHOOLS 19. KATAR SE 8 NEVY OFFICER FANSI HONE KE BAD BHI JINDA BHARAT WAPS LE AAYA...20. TRIPPAL TALAK. 21. KOLKATA UNDER WATER METRO 22. CHIP(PROCESSOR)SEMICONDUCTORS INDUSTRY PAHLI BAR 23. FREE (LIGHT)SOLAR SYSTEM FUTURE PROGRAM...24. 750 RS KI COVID VACCINE FREE LAGWAI 25. 6000 RUPE KISAN SMMAN NIDHI HAR KISSAN KO...AB 9000 KAR DI H 26. CORONA KAL SE AB TK KISSAN KO FREE RASAN... 27. PAKISTAN KO BHIKH MANGA KIYA...28 BALAKOT AIR STRIKE 200 AATANKI DHERY 29. CHINIYO KO BHI MAR BHAGAYA...30. 5TH BADI ECONOMI 31. ESA P.M. JISE 16 COUNTRIES KA SARVOCH SMMAN MIL CHUKA H (WORLD ME OR KISI KO ETNE NHI MILE)32.KATAR ME 8 INDIAN NEVY OFFICER KO FANSI KI SAJA MILNE PAR BHI JINDA LE AAYA...33. JISKI BAT RUSSIA AMERICA ENGLAND BHI MAN NE LGE HN 34. CAR BIKE AND BUS MARKET ME INDIA TOP 5 ME H...2014 SE PAHLE TOP 20 ME BHI NHI THA 35. 250 GODAM BNEGE KISANO KI FASAL RAKHNE KE LIYE APPROVAL MIL CHUKA 36. NEW EDITION POLICY LEKE AAYA AB LARD MEKALE WALI EDUCATION POLICY BAND HOGI 37. SMART PHONE FACTORY INDIA ME PAHLE 2 HI THI AAJ 300 UNITS LAG CHUKI HN 38. PAHLI BAR PAKISTANI BOLE KI ABHINANDAN KO CHOD DO NHI TO INDIA KBHI BHI ATTACK KAR SAKTA H (39.) 2ND LARGEST SMART PHONE MAKER IN THE WORLD WITH 30 BILIN DOLLAR VALUE...PAHLE SIRF 3 BILION DOLLAR THA (40.) 97 FIGHTER JET TEJAS KE LIYE HINDUSTAN AIRONOTICS LIMITED KO NIVIDA JARI 670000 KROD VALUE (41.) 26 RAFAEL MARINE FIGHTER JET FROM FRANCE WITH 50000 KAROD VALUE (42.) RUSSIA 4 S-400 BHI DE CHUKA H (43.) AB BHART AAYUDH SAMGRI NIRIYAT KARNE LGA H (44.) P.M. FASAL í YOJNA (45.) MUDRA LONE YOJNA (46.) START UP INDIA GREATEST WORK (47.) 14 KROD SOCHALYA PAHLE LADIES HI NHI BALKI AADMI KO BHI MUTNE KE LIYE JGH DHUNDNA PADTA THA(48.) P.M. HAR GHAR JAL MISSION (49.) PAHLA P.M. JISKE LAKSHYA DWIP PR KUCH KADM CHALNE PAR BHART VIRODHI MALDIVES KI ECONOMY GHATE ME AA GYI (50.) 5 LAKH TK MUFT TREATMENT IN GOVT HOSPITAL (51.)* SIRF 55 MONTH ME 1 KROD 30 LAKH GRIBON KO GHAR WITH ALL FACILITIES LIGHT,GAS CONNECTION, TOILET AND KITCHEN (52.) 50 NEW KVS SCHOOL (53.) 50 NEW NVS SCHOOLS...KAM TO 100 BHI LIKH DETA...PAR SAMJHDAR KO ISARA KAFI H... VOTE ONLY FOR BJP...

  • @ravinderjitmultani6421
    @ravinderjitmultani6421 Місяць тому

    It’s good

  • @jipsy62
    @jipsy62 Місяць тому

    HRH, ਕਹਾਣੀਆਂ ਨਾ ਸੁਣਾਓ, ਹਰ ਕੋਈ ਜਾਣਦਾ ਹੈ ਕਿ ਤੁਸੀਂ ਕੀ ਕੀਤਾ ਹੈ। ਕਿਉਂਕਿ ਤੁਹਾਡੇ ਵਿੱਚ ਹਿੰਮਤ ਨਹੀਂ ਹੈ, ਇਸ ਲਈ ਤੁਸੀਂ ਵੋਟਾਂ ਦੇ ਹੱਕਦਾਰ ਨਹੀਂ ਹੋ।

  • @Gorgeousart789
    @Gorgeousart789 Місяць тому

    500 ਏਕੜ ਦਾ ਮਾਲਕ ਏ ਇਹ ਗ਼ਰੀਬ ਬਾਕੀ ਤੁਸੀਂ ਸਭ ਜਾਣਦੇ ਹੋਂ ਭਰਾਵੋ

  • @dayalsingh1244
    @dayalsingh1244 Місяць тому +8

    Bada. Beshram. H. Raj

  • @doulatram6818
    @doulatram6818 Місяць тому

    ਹੰਸਰਾਜ ਵੀਰ ਸਾਨੂੰ 2000 ਰੁਪਏ ਨਹੀਂ ਮਿਲਦੇ ਅਸੀਂ ਛੋਟੇ ਜ਼ਿਮੀਂਦਾਰ ਹਾ

  • @rajandhawan6760
    @rajandhawan6760 Місяць тому +2

    Enna bhola teny da nahi patta enu

  • @vikasrattan2806
    @vikasrattan2806 Місяць тому +1

    ਓਏ ਭਾਈ ਇਹ ਮੋਦੀ ਆਲੇ ਕਿਸਾਨ ਲੱਗਦੇ ਆ

  • @dsslegend2280
    @dsslegend2280 Місяць тому +7

    Hans raj di koi zarurat nahi

  • @vinodmahajan6392
    @vinodmahajan6392 Місяць тому +1

    AGLY NAY 1 GALL GALL DA JWABB DAY RHYA KDY KOI AUE CONGERSSI AKALI APP CH DUM HAI

  • @dayalsingh1244
    @dayalsingh1244 Місяць тому +1

    Tension. Vich. Ta. Appa. Golia. Chaldia. H. Ji

  • @SinghHarsimranjeet
    @SinghHarsimranjeet Місяць тому

    ਹੁਣ ਤੇ ਅੰਨੇ ਵੀ ਨਾ ਲੇ ਤਾਂ ਕਿ ਰਾਜੇਵਾਲ ਨਾਲ ਸਾਰਾ ਮਸਲਾ ਚੱਲਿਆ

  • @HardeepSingh-ng4vp
    @HardeepSingh-ng4vp Місяць тому +12

    ਚਵਲ

  • @AjmerSingh-er1kl
    @AjmerSingh-er1kl Місяць тому

    ਬੂਝੜੋ ਹਿੰਮਤ ਤਾ ਸੋਡੀ ਨੀ ਹੋਊ ਅੱਗੇ ਜਾਣ ਦੀ ਫੁਕਰੀਆ ਮਾਰਦੇ ਫਿਰਦੇ ਜਿੰਨਾ ਬੇੜਾ ਗਰਕ ਕੀਤਾ ਇਹ ਬੂਝੜਾ ਨੇ ਕੀਤੲ

  • @SanjeevSnji
    @SanjeevSnji Місяць тому +9

    ਇਸ ਦਾ ਵਿਰੋਧ ਨੀ ਹੁੰਦਾ ਇਸ ਦਾ ਜਲੂਸ ਹੀ ਕੱਢਿਆ ਹੋਇਆ ਹੈ 😂😂😂

  • @user-ej9qn9lw3f
    @user-ej9qn9lw3f Місяць тому +1

    ਜੂਡਲ

  • @kinderkaur5622
    @kinderkaur5622 Місяць тому

    Rabb hans raaj warge chawla nu dunia te na pejje.

    • @BlogGoshti
      @BlogGoshti Місяць тому

      Eho jeha ki krta one ??

  • @JaswantSingh-nk9ve
    @JaswantSingh-nk9ve Місяць тому +3

    ਹੰਸਰਾਜ ਦੇ ਹੱਥ ਬੱਸ ਕੁਜ ਨਹੀਂ ਇਹ ਕੁਜ ਨਹੀਂ ਕਰ ਸਕਦਾ

  • @amritapalsingh1693
    @amritapalsingh1693 Місяць тому

    ਇਸ ਨੂੰ ਕਿਹੜਾ ਪਤਾਂ ਨਹੀ ਯੂਪੀ ਮਾਰੇ ਸਭ ਪਤਾਂ ਹੈ

  • @sarwansingh87
    @sarwansingh87 Місяць тому +3

    Tun.mp.ho.ke.kesana.hk.ch.keon.nhi.bhokeya

  • @gurmailsinghgill4971
    @gurmailsinghgill4971 Місяць тому

    ਹੰਸ ਰਾਜ ਹੰਸ ਦੇ ਪਿਤਾ ਨੂੰ ਕੰਜਰ ਕਹਿ ਦਿੱਤਾ ਹੋਰ ਇਸ ਤੋਂ ਵੱਧ ਕੀ ਬੋਲੋਂ ਗੇ?

  • @dhaliwal1217
    @dhaliwal1217 Місяць тому

    13:19 ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲੋਂ ਜੱਟ ਡਰੇ ਪਟਵਾਰੀ ਕੋਲੋਂ, ਮਜ਼ਾਕੀਆ ਗੱਲਾਂ ਕਰਦਾ ਏਂ 😂😂😂

  • @drvijaykumar8271
    @drvijaykumar8271 Місяць тому +3

    Hans raj hans greatman

  • @user-cy3qy8ih6z
    @user-cy3qy8ih6z Місяць тому

    ਰਾਜੇਵਾਲ ਨੂੰ ਸਾਬ ਨਾ ਬੋਲੋ ਗਦਾਰ ਪਜਾਬ ਤੇ ਅੰਦੋਲਨ੍ ਦਾ ਸਟਾਰ ਗਦਾਰ

  • @AjmerSingh-er1kl
    @AjmerSingh-er1kl Місяць тому

    ਜਿਹੜਾ ਸਰਕਾਰ ਤੋ ਮੁਆਵਾਜਾ ਲਿਆ ਤੁਸੀ ਹੁਣ ਗੱਡੀ ਚੜਾਉਣ ਦਾ ਮਤਵ਼ਲਬਕੀ ਰਹਿ ਗਿਆ

  • @bhagusingh6028
    @bhagusingh6028 Місяць тому

    ਇਹਨਾਂ ਨੂੰ ਵੀਰੇ ਆਏਂ pusho ਵੀ ਨਸ਼ੇ ਨੂੰ ਕਿਓਂ ਨਹੀਂ ਨੱਥ ਪੈ ਰਹੀ ਵਾਕੀ ਤਾਂ chdo,,, ਬਾਕੀ ਤਾਂ ਗੱਲਾਂ ਫੇਰ ਕਰਾਂਗੇ,,,,,

  • @user-ng1vq6yb1d
    @user-ng1vq6yb1d Місяць тому +3

    ਚੀਜ਼ ਲੈਣੀ ਭਿਖ ਨੀ ਮੰਗਦੇ ਆਪਣੇ ਹੱਕ ਲੈਣੇ ਹੰਸ ਪਾਰਟੀ ਦਾਂ ਚਮਚਾ ਬਣਕੇ ਗੱਲ ਨਾਂ ਕਰ ਮਿਠੀਆਂ ਮਿਠੀਆਂ ਛੱਡ ਦੇ

  • @gurdeepsingh9409
    @gurdeepsingh9409 Місяць тому

    ਬਾਈ ਜੀ ਕਿਉਂ ਅਜੇਹੇ ਬੰਦੇ ਨਾਲ ਗੱਲ ਕਰਕੇ ਵਕਤ ਬਰਬਾਦ ਕਕਦੇ ਓ? ਇਹਦੇ ਪੱਲੇ ਹੈ ਕੀ? ਕੌਣ ਪੁੱਛਦਾ ਇਹਨੂੰ। ਇਹ ਤਾਂ ਸਿਰਫ ਨੱਗ ਪੂਰਾ ਕਰਨ ਲਈ ਭਾਜਪਾ ਪਰਤਿਆਸੀ ਐ।ਜਦੋਂ ਦਿੱਲੀ ਤੋ ਜਿਤਿਆ ਸੀ ਤਾ ਪੱਤਰਕਾਰ ਨੂੰ ਉਹਦੇ ਸਵਾਲਾਂ ਦੇ ਜੁਆਬ ਚ ਕਹਿ ਰਿਹਾ ਸੀ ਤੂੰ ਮੈਨੂੰ ਪੁਛੇਂਗਾ?

  • @AvtarSingh-om1dq
    @AvtarSingh-om1dq Місяць тому +3

    ਜਾਣ ਦਿਓ ਜ਼ਾਰ ਏਹ ਨੇ ਗੋਲਮੋਲ ਗੱਲ ਕਰਨੀ ਹੈ. ਮੋਦੀ ਵੀ ਫਕੀਰ ਦੱਸਦਾ ਹੈ ਉਹਨੇ ਦੇਸ਼ ਵੇਚ ਦਿੱਤਾ ਹੈ ਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਤੇ ਦੇਸ਼ ਦਾ ਸਵਿਧਾਨ ਨਾਲ ਧੋਖਾ ਕੀਤਾ ਹੈ. ਕਿਸਾਨਾਂ ਦੀ ਗੱਲ ਨਹੀਂ ਕਰੇਗਾ

  • @billosingh1985
    @billosingh1985 Місяць тому +10

    ਸਭ ਝੂਠ ਬੋਲ ਰਿਹਾਹੈ

    • @ASTeer1699
      @ASTeer1699 Місяць тому

      Sunan wallia di galti.

  • @amrindersingh1859
    @amrindersingh1859 Місяць тому

    Haryana border ta haryana BNP sarkar ne 5 din pehla hi band krta c odo ta kisana he hale kuj Galt bolya hi nhi c

  • @jagdishlal5791
    @jagdishlal5791 Місяць тому

    Iss da Vishvash Nahin Kita Ja Sakda

  • @omlal3468
    @omlal3468 Місяць тому

    Pm nhiva skta tha

  • @JasPinder-gx3xs
    @JasPinder-gx3xs Місяць тому

    HURSIMRAT,DEE,SAHEMTI,NAAL,SUBH,,,KUSH,HOAIA,ONA,NO,EAA,LOKE,BAP,AAKHDE,HUN,BADAL,KIAAN,NOO, RS DHALIWALL FDK PUNJAB ❤

  • @user-pe5kk5ij9e
    @user-pe5kk5ij9e Місяць тому

    Madoor ekta jindabad

  • @user-lu8hz1kk3h
    @user-lu8hz1kk3h Місяць тому +1

    ਇਹ ਜੱਤਲ ਹੰਸ ਰਾਜ ਹੰਸ ਜੈਤੋ ਹਲਕੇ ਦੇ ਪਿੰਡਾਂ ਵਿੱਚ ਵੋਟਾਂ ਮੰਗਣ ਲਈ ਕਦੋਂ ਆਵੇਗਾ।ਧੰਨਵਾਦ ਜੀਉ।

  • @AmandeepSingh-we4mf
    @AmandeepSingh-we4mf Місяць тому +1

    Eh ta dsdo Delhi mangan jande kyn o tusi yrr chl k khande tur pende o tuhade to majdor chnge ne hakk di khande ghr Beth k tusi loka beda grk kita hoea Punjab da

  • @smsplender6358
    @smsplender6358 Місяць тому

    🥱🥱🤔🤭

  • @amrindersingh1859
    @amrindersingh1859 Місяць тому

    Juglbandiya na sunao Hans raj ji

  • @sardulsingh1772
    @sardulsingh1772 Місяць тому

    why had not resigned

  • @JaswinderKaur-qr1ro
    @JaswinderKaur-qr1ro Місяць тому

    Punjab aa hansraj hun tu lokaa nu galla ch ne la sakdaa delhi ja ka bjp nal ja ka hal kad punjab i teeria gala ch ne aundaa time na karhaab kar apanaa kissan mazdoor ekta jindabad

  • @bobbysekhon6106
    @bobbysekhon6106 Місяць тому +6

    Ais banday nu 1 vote ve na pao . Bohut huram da ah ,
    BJP MURDABAD 😡

  • @movielike601
    @movielike601 Місяць тому

    Paripakv bhur Singh ne ek baat boli thi 1984 mein Congress Punjab mein Sarkar banaegi to jalam Sarkar banaegi lekin BJP agar Punjab mein a gai to vah usse bhi jyada jalam Sarkar banegi Punjab ke liye isase ek hi baat sabit Hoti hai Punjab ka Bhala koi bhi Sarkar nahin kar sakti Punjab ko barbad karke Punjab ke logon se Punjab jeene ki taiyari hai bhaiya bad bihariyon ko Punjab mein bulakar Hindu tabhi government ki takat ko badhaya ja raha hai sikhon ke hath se Punjab sine ki taiyari hai

  • @kirandeepsingh4304
    @kirandeepsingh4304 Місяць тому

    Es kissan veer ch dleri ni h swal puchan di

  • @anchalanchal5674
    @anchalanchal5674 Місяць тому +7

    ਗਰੀਬ ਬੰਦੇ ਨੂੰ ਜਾਣ ਦੇਓ, ਇਹ ਭਲਾ ਮਾਣਸ ਬੰਦਾ BJP ਦੇ ਧੱਕੇ ਛੱਡਿਆ ਹੋਇਆ, Respect for Hans Raj hans bhut patience naal gal suni PARR ਮੋਦੀ ਨੂੰ ਇਹ ਗੱਲ ਸਮਜਣਈ ਪੈਣੀ ਕੇ ਇਹ ਪੰਜਾਬ ਆ, ਜਿਨ੍ਹਾਂ ਪਿਆਰ ਕਰਦਾ ਉਹਨਾਂ ਕੱਬਾ ਵੀ ਆ।।ਜੇ ਪੰਜਾਬ ਵਾਲਿਓ BJP ਦਾ ਇਕ ਵੀ ਲੀਡਰ ਜਿੱਤ ਗਿਆ ਤਾਂ ਆਪਾਂ ਹੀ ਜੁੱਤੀਆਂ ਲਾਇਕ ਹਾਂ।।😶

    • @user-pe5kk5ij9e
      @user-pe5kk5ij9e Місяць тому +1

      Tusi jenu marzi jita do chhittar e khane aa😀

    • @anchalanchal5674
      @anchalanchal5674 Місяць тому

      @@user-pe5kk5ij9e ਜੇ ਤੂੰ ਪੰਜਾਬ ਚ ਰਹਿਨਾ ਤੇ ਤੇਰੇ ਵੀ ਵਿੱਚੇ ਪੈਣ ਗਿਆ, ਨਹੀਂ ਤੇ ਬਹਿ ਜਾ ਕਾਕਾ ਠੰਡਾ ਹੋਕੇ, this is none of your business

    • @ParamjeetKaur-tn5px
      @ParamjeetKaur-tn5px Місяць тому

      Je e Garib bnda fr apne ghar bethe ja ke dokke len aa gandi parti ch hraami

    • @user-pe5kk5ij9e
      @user-pe5kk5ij9e Місяць тому

      @@anchalanchal5674 Tusi e khane aa Main Panjab ch e rehna aan

  • @MalwinderSinghMalwinderS-de1th
    @MalwinderSinghMalwinderS-de1th Місяць тому

    New Kanoon Me Signe char to karta hai Na Chal Juta

  • @kumarkumar7300
    @kumarkumar7300 Місяць тому

    Kia question push rahey aagey Hasan lagey ho

  • @jakharbhola1388
    @jakharbhola1388 Місяць тому +1

    ਇਸ ਕੋਲੋਂ ਇਕੋ ਹੀ ਗੱਲ ਹੈ ਪੰਜ ਜਾਣਿਆ ਦੀ ਗੱਲ ਕਰਵਾ ਦਿੰਦਾ ਹਾਂ ਤੇ ਨਾਮ ਨਹੀਂ ਦੱਸਦਾ ਉਹ ਬੀ ਜੇ ਪੀ ਦੇ ਖਰੀਦੇ ਹੋਣਗੇ ਗੱਪ ਮਾਰੀ ਜਾਦਾ ਹੈ

  • @kumarkumar7300
    @kumarkumar7300 Місяць тому

    Ju question pushey uss tu oolet jawab dia

  • @AmarjitSingh-bv5rp
    @AmarjitSingh-bv5rp Місяць тому

    Wy. Shoud you not. Resine at that. Time

  • @aniketthakur3916
    @aniketthakur3916 Місяць тому

    Hansraj Hans bechara kithe Fassa ta modi ne.

  • @MalkeetSingh-nu2cu
    @MalkeetSingh-nu2cu Місяць тому

    Isnu koi bta ni ata ki sagars karu ga

  • @citycable4426
    @citycable4426 Місяць тому

    Je kuj ni kr skda ta chad DE bjp party

  • @user-ko1ly1qi1o
    @user-ko1ly1qi1o Місяць тому

    Esnu kon puchhda Delhi dere te bhejo enu kwaliya gai jave kina bhola bnya kini bhukh

  • @ManjinderKaur-xr1ui
    @ManjinderKaur-xr1ui Місяць тому

    ਗਪੀ

  • @rajinderkaur8867
    @rajinderkaur8867 Місяць тому +1

    ਬਾਈ ਇਹ ਦੀਆਂ ਕਹਾਣੀਆਂ ਨਾ ਸੁਣੋ ਇਹਨੂੰ ਇਹ ਪੁੱਛੋ ਤੂੰ ਇਹਨਾਂ ਹਮਦਰਦੀ ਸੀ ਤਾ ਭਾਜਪਾ ਦੇ ਟਿਕਟ ਨੂੰ ਨਾ ਕਾਰ ਦਾ ਫਿਰ ਜੇ ਸਹਿਮਤ ਐ ਫਿਰ ਧੱਕੇ ਖਾਣ ਨੂੰ ਫਿਰਦਾ ਭਾਜਪਾ ਠੂਠਾ ਫੜ ਕੇ ਵੋਟਾ ਮੰਗਦਾ ਬਾਈ ਕਿਉ ਇਹਦੀ ਭਕਾਈ ਸੁਣ ਰਹੇ ਹੋ

  • @tejvinderpalsingh428
    @tejvinderpalsingh428 Місяць тому +1

    ਆ ਬੀਜੇਪੀ ਦਾ ਨਾਚਾਰ ਦਿੱਲੀ ਛੱਡ ਕੇ ਭੱਜਯਾ????? ਹਰਿਆਣਾ ਬੀਜੇਪੀ ਨੇ ਸ਼ੰਭੂ ਬੋਡਰ ਬੰਦ ਕਿਉਂ ਕੀਤਾ????

  • @gillpower
    @gillpower Місяць тому

    He is a like a Girgit, do not rely on his words.

  • @Vijay-sj8wf
    @Vijay-sj8wf Місяць тому

    Hans raj hans g ihna nal gall karn da koi faida nahi. Ihna nu mooh na lao. Ihna muthi bhar loka diya vota nal koi pharl nahi paina

  • @sardulsingh1772
    @sardulsingh1772 Місяць тому

    he has pretand

  • @omlal3468
    @omlal3468 Місяць тому

    ISE VOTE SE CHOT DO

  • @gurighuman1344
    @gurighuman1344 Місяць тому

    B J P 000000

  • @gavysandhu8267
    @gavysandhu8267 Місяць тому

    Yar ki gal kar rahe ooo kill gade c oh kita oh kita yr koi education ,health nu laike vi mang lavo kuj oh vi bhut mudee aaa yr hun lok gal kar rahe aa ki sirf jathebandiya e raula pa rahiya koi common bande nu age kio ni hon dinde

  • @MalkeetSingh-nu2cu
    @MalkeetSingh-nu2cu Місяць тому

    Dalya di koi Kami ni