Jana kithe putt akal ta hun aau tuhanu...1..2 din ch tuahda nuksan hoya kive agg laggi pyi aa....kisan ta sara saal nuksan sehnda...akal kro akal...reporter de rakho 5-7
SATINDERPAL Bakrahiya veere mai v ik kisaan haa..mai Sb gallan di support krda bt veere tuc he dso jehda koi greeb harr rojj sabzi veech k rojj guzaara krde aa...je aahi haal reha tn ki ohna de bachhe nahi marrnge...???
Kisaan veera ne pehla hi keh dita si ki 1 tarik nu strike krni sabji nahii viknii... ohdo ta dukaandaara ne sabji jyada khareed k rakhli ki baad ch mehnge rate te vechage te hun dukaandaar nu tusi gareeb das rahe o..
ua-cam.com/video/s7wm3O1llew/v-deo.html
Punjab de kisana de dimag kharab ho gya aap tan mere aa loka nu v marnge
ਸਰਕਾਰ ਨਾਲ ਪੰਗਾ ਲਓ, ਗ਼ਰੀਬ ਨੂੰ ਤੰਗ ਨਾ ਕਰੋ plz.
ਬਾਈ ਜੀ ਰੇਹੜੀ ਵਾਲਿਆਂ ਦੀ ਕੋਈ ਗਲਤੀ ਨਹੀਂ ਜਦੋ ਕੋਈ ਵੀ ਸਬਜੀ ਨਵੀ ਨਵੀਂ ਅੳਦੀ ਹੈ ਰੁੱਤ ਮੁਤਾਬਕ ਰੇਟ ਵਧੀਆ ਹੁੰਦਾ ਹੈ ਬਾਅਦ ਵਿੱਚ ਰੇਟ ਘੱਟ ਜਾਂਦਾ ਹੈ ਵੀਰੋ ਗੋਭੀ 80 ਰੂਪੈ ਵੀ ਲੈਂਦੇ ਹਾਂ 10 ਰੂਪੈ ਵੀ ਲੈਂਦੇ ਹਾਂ ਭਿੰਡੀ 100 ਰੂਪੈ ਵੀ ਲੈਂਦੇ ਹਾਂ 40 ਰੂਪੈ ਵੀ ਲੈਂਦੇ ਹਾਂ ਮੂਲੀ 20 ਰੂਪੈ ਦੀ ਇਕ ਵੀ ਹੁੰਦੀ ਹੈ 20 ਦੀਆਂ
6 ਵੀ ਲੈਂਦੇ ਹਾਂ
ਅਸੀ ਏਹਨਾ ਨਕਲੀ ਕਿਸਾਨਾ ਦਾ ਬਾਈਕਾਟ ਕਰਦੇ ਹਾ ਇਹਨਾ ਨੂੰ ਕੋਈ ਹੱਕ ਨਹੀ ਕਿਸਨੂੰ ਤੰਗ ਕਰਨ ਦਾ
शराब की फैकट्रिया और शराब के ठेके बंद करवाओ ताकि मंत्रियों को पता चले। गरीबों की रेहड़ियां बंद करवाने से क्या फायदा।
ਇਹ ਪੱਤਰਕਾਰ ਬੜਾ ਔਖਾ ਹੁਦਾ
9 ਪਰਸੇਂਟ ਆੜਤ ਏ ਜੋ ਘੱਟ ਹੋਣੀ ਚਾਹੀਦੀ ਏ j ਫਾਰਮ ਵੀ ਹੋਣਾ ਚਾਹੀਦਾ
ਇਹ ਲੜਾਈ ਗਰੀਬ ਦਾ ਗੁਸਾ ਬਦਾ ਨ ਦੇਵੇ ਤੇ ਲੈਣ ਦੇ ਦੇਣੇ ਨਾ ਪੈ ਜਾਨ ਪੰਜਾਬੀਓ, ਐਨੀ ਬੱਲੇ ਬੱਲੇ ਕਰੋਨੀ ਭੀ ਠੀਕ ਨਹੀ
ਕਿਸਾਨਾਂ ਨੂੰ ਬੇਨਤੀ ਹੈ ਸ਼ਹਿਰ ਤੋਂ ਬਾਹਰ ਰਸਤੇ ਬੰਦ ਕਰਕੇ ਕਿਸਾਨਾਂ ਨੂੰ ਸਬਜੀਆਂ ਲਿਆਉਣ ਤੋਂ ਰੋਕੋ
ਜਨਤਾ ਨੂੰ ਵੀ ਵਿਚੋਲਾ ਲੁੱਟ ਰਿਹਾ ,ਕਿਸਾਨ ਨੂੰ ਵੀ ਵਿਚੋਲਾ ਹੀ ਲੁੱਟ ਰਿਹਾ ਏ
ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਐ
हर वर्ग दुखी है किसाना तो
ਸਬਜ਼ੀਆਂ ਕਿਸਾਨਾਂ ਦੀ ਆ
ਏਕਾ ਕਰੋ ਘੱਟੋ ਘੱਟ ਪੰਜ ਸਾਲ, ਕੋਈ ਵੀ ਕੰਮ ਨਾਂ ਕਰੋ,ਜਿਵੇਂ ਮਕਾਨ ਨਾਂ ਬਣਾਉ, ਸਾਦੇ ਵਿਆਹ, ਭੋਗ। ਸਿਰਫ ਆਪਣੇਂ ਜੋਗੀ ਕਣਕ ਬੀਜੋ, ਦਾਲਾ ਸਬਜੀਆਂ ਘਰਦੀਆਂ ਉਗਾਉ ਸਿਰਫ ਆਪਣੇਂ ਲਈ । ਕਿਸੇ ਨੂੰ ਵੀ ਨਾਂ ਦੇਵੋ। ਦੁੱਧ, ਘੀ ਆਪਣੇ ਘਰ ਬਰਤੋ। ਸਿਰਫ ਆਪਣੇਂ ਪਿੰਡ ਦੇ ਲੋੜਵੰਦ ਪਰਿਵਾਰ ਨਾਲ ਸਮਾਨ ਦੀ ਸਾਂਝ ਪਾਉ। ਫੇਰ ਵੇਖਿਉ ਕਿਵੇ ਲੋਟ ਆਉਂਦੇ ਆ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਫ਼ਸਰ। ਨੌਕਰੀਆਂ ਵੀ ਪੈਸੇ ਵੀ ਤੇ ਰੇਟ ਵੀ ਸਾਰਾ ਕੁੱਝ ਸਾਡਾ।ਬੱਸ ਏਕੲ ਤੇ ਸਬਰ ਸੰਤੋਖ ਦੀ ਲੋੜ ਆ। ਪਹਿਲੇ ਸੀਜਨ ਵਿੱਚ ਹੀ ਪਤਾ ਲੱਗ ਜਾਊ।
janty singh ਬਾਈ ਬਿਲਕੁਲ ਠੀਕ
janty singh ਸਹੀ ਗਲ ਬਾਈ ਜੀ
janty singh your right sir
Bilkul sahi gal aa veer ji
janty singh g agar lok man jan tan pura system he badal jaega agar aeh log vote dena b bycott karan tan hor changa hovega
ਪੱਤਰਕਾਰ ਵੀਰ very good
ਪਤੰਦਰ ਸ਼ਹਿਰ ਦਾ ਲਗਦਾ ਮੈਨੂੰ ।ਦੁੱਧ ਤਾਂ ਮਿਲਦਾ ਨੀ ਜੇ ਮਿਲਦਾ ਤਾਂ 330 ਰੁਪਏ ਕਿਲੋ ਮਿਲਦਾ ।ਔਖਾ ਤਾਹਿ ਲਗਦਾ ਮੈਨੂੰ
3 ਰੁਪਏ ਲੈਕੇ 30 ਰੁਪਏ ਵੇਚਣਾ ਵਿਚੋਲਾ ਆਪਣਾ ਹੱਕ ਸਮਝਦਾ ਏ
ਸਾਲੇ ਜਨਤਾ ਨੂੰ ਲੁੱਟਣ ਵਾਲੇ ਤੇ ਦੇਸ਼ ਧਰੋਹ ਦਾ ਪਰਚਾ ਕਰੋ
ਬੈਂਕ ਦਾ ਕਰਜ਼ਾ ਦਿਉ
UP Bihar de bhaian nu Target karde aa
ਪੱਤਰਕਾਰ ਸਾਹਿਬ ਬਹੁਤ ਵਧੀਅਾ ਸਵਾਲ ਨੇ ਤੁਹਾਡੇ, ਕਿੳੁਂ ਕਿ ਸਰਕਾਰਾਂ ਜਾਲਮ ਨੇ ਅਤੇ ਗਰੀਬ ਮਰ ਰਹੇ ਨੇ ... ੳੁਹ ਕਿਸਾਨ ਬੇੲੀਮਾਨ ਨੇ ਜਿਹੜੇ ਸਬਜ਼ੀ ਵੇਚਣ ਗੲੇ...ਸਬਜ਼ੀ ਖਰੀਦਣ ਵਾਲ਼ਿਅਾਂ ਦੀ ਵੀ ਗਲਤੀ ਹੈ...ਸਰਕਾਰਾਂ ਨੇ ਦੁਸ਼ਮਣ ਬਣਾ ਦਿੱਤੇ ਸਭ..ਭਾਵਨਾਂਵਾਂ ਦੇ ਵਹਿਣ 'ਚ ਨਾ ਵਗੀੲੇ ਅਸੀਂ ਸਾਰੇ ਸੱਚ ਨੂੰ ਵੱਟੇ ਪੈਣੇ ਲਾਜ਼ਮੀਂ ਵੀ ਨੇ...Good Job D5 Channel
ਵੀਰ ਜੀ ਜੋ ਮਰਜੀ ਹੋ ਜਾਵੇ िਕਸੇ ਵੀ ੲੇਕਾ ਨਹੀ ਕਰਨਾ ਜੇ,ਸਭ ਲੋਕ ਦੋਗਲੇ ਨੇ,ਹਰ िਕਸੇ ਨੂੰ ਆਪਨੇ ਫਾਇਦੇ ਨਾਲ ਮਤਲਬ ਹੈਗਾ,िਜੰਨੇ ਮੂੰਹ ਊਨੀਆ ਗਲਾ,ਵੀਰ ਜੀ ਹਰ ਸਾਲ ਇਹ ਦੋ ਮਹੀਨੇ ਮੰਦਾ ਹੂੰਦਾ,ਆਮਦ िਜਆਾਦਾ ਹੋਨ ਕਰਕੇ ਭਾਵ ਘਟ ਹੋ ਜਾਂਦਾ
ਡੀਜ਼ਲ 65 ਅਤੇ ਪੈਟਰੋਲ 85 ਰੁਪਏ ਹੋਏ ਪਿਆ ਆ ਤੇ ਕੋਈ ਘੱਟ ਨਹੀਂ ਕਰਦੇ ਦੁੱਧ 20 ਰੁਪਏ
Dud 65 a ji sadde ludhane
ਇੱਕ ਹੋਰ ਲੱਖੋਵਾਲ ਨਿਕਲੇਗਾ ਇਸ ਹੜਤਾਲ ਵਿਚੋ ਚੇਰਮੈਨੀ ਲੈ ਲਏਗਾ MLA ਬਣ ਜਾਵੇਗਾ ਕਿਸਾਨ ਨੂੰ ਕੁਝ ਨਹੀ ਮਿਲਣ ਵਾਲਾ, ਪਿਛਲੇ 45 ਸਾਲ ਦਾ ਤਜਰਬਾ ਤਾਂ ਇਹੀ ਕਹਿਦਾ ਅਗੇ ਪਰਮਾਤਮਾਂ ਪਲੀ ਕਰੇ।
Kishan Chor party Zindawad 😂😂😂😂😂😂
Pardaan saab ne bilkul shi gl khi sb nu sehyog dena cahida
ਇਹ ਪੱਤਰਕਾ ਕਿਸਾਨ ਦਾ ਮੁੰਡਾ ਨਹੀ
govt. must plan to lift vegetables direct from farmers and sale through agencies. proper price for farmers needs to be ensured. justice.
ੲਿਹ ਸਰਕਾਰਾਂ ਦੀ ਚਾਲ ਹੈ ਜੀ...ਪੰਜਾਬ ਦੀਅਾਂ ਕਿਸਾਨ ਯੂਨੀਅਨਾਂ ੲਿਹਨਾਂ ਯੂਨੀਅਨਾਂ ਦੇ ਨਾਲ਼ ਨਹੀਂ ਹਨ...ੲਿਹ ਛੋਟੇ ਕਿਸਾਨਾਂ ਲੲੀ ਮੌਤ ਦਾ ਕਾਰਨ ਹੋ ਸਕਦੇ ਨੇ...ਖੁਦ ਵੇਖਿਅਾ ਲੁਧਿਅਾਣਾ ਗਰੀਬ ਸਰਦਾਰ ਜ਼ਿੰਮੀਦਾਰ ਰੁਲ਼ ਰਹੇ ਸੀ ਹੱਥ ਜੋੜਦੇ ਰਹੇ ਪਰ ੲਿਹਨਾਂ ਨੇ ਜੀਂਦੇ ਜਮਾਂ ਵਾਂਗ ਵਰਣਾਅ ਕੀਤਾ ਹੱਥ ਜੋੜ ਕੇ ਬੇਨਤੀ ਹੈ ਵੱਡਾ ਸੋਚੋ...ਸੱਚ ਦਾ ਸਾਥ ਦਿਓ
Sardar Ji tusi sahe kah rahe Ho
Gareeb loka nu tang Karan Walia de dang changi tra fero
BJP ZINDABAD ❤️ FROM PATIALA
ਪਰਧਾਨ ਜੀ ਸਬਰ ਵਾਲਾ ਹੈ ਪਤਰਕਾਰ ਨੂੰ ਕਿਸਾਨ ਦਾ ਦਰਦ ਨੀ ਪਤਾ ਕਿਸਾਨ ਨੂੰ ੲਿਹ ਲੋਕ ਮੰਡੀ ਵਿਚ ਅਾਪਣੇ ਤੌਰ ਤੇ ਸਬਜੀ ਨਹੀ ਵੇਚਣ ਦਿੰਦੇ
Wah thali sahib ji
Jai Hind sir ji Jai 🙏
Kisan Apna sman vech ke fir dukans band krwana kada insaf kar rahe ne.
ਕਿਸਾਨ ਨਾਲ ਕਿਸੇ ਇਹੋ ਜਿਹੇੇ ਲਾਲਚੀ ਚੈਨਲ ਨੇ ਨੀ, ਕਿਸੇ ਇਹੋ ਜਿਹੇ ਪੱਤਰਕਾਰ ਨੇ ਨੀ ਖੜਨਾ ਇਹ ਸਭ ਵਿਕਾਊ ਆ, ਕਿਸਾਨ ਨੂੰ ਆਪਣੀ ਲੜਾਈ ਆਪ ਹੀ ਲੜਨੀ ਪੈਣੀ ਆ,
Majdooro jajo jhootja kisan
Why are farmers sell their vegetables and milk in strike.
Kisan union nahi gunda union kaho
ਇਹ ਲੋਕ ਹੀ ਘੱਟ ਰੇਟ ਤੇ ਸਬਜੀ ਲੈਦੇ ਹਨ
Sahi gall pardhan sahib
patarkar da number mill sakda????
ੲਿਹ.ਪੱਤਰਕਾਰ.ਤਾ.ਲਗਦਾ.ਨੀ.
ਯੂ ਟੁਇਬ ਚੈਨਲ਼ ਵਾਲਾ ਦੁਕੀ ਤੀਕੀ ? ਏ ਪਤਰਕਾਰ ਨਾਹੀ
S Sehaj ਸਹੀ ਆ ਵੀਰ
Sahi gll a veere...ehnu ta bolan da v pta nhi a..ehne paise lye lgde ne
ਇਹ ਵੀ ਸਾਲਾ ਕਿਸਾਨਾਂ ਦੇ ਉਲਟ ਆ
Union Van kro hulrr baj
ਰਿਪੋਰਟ 22 ਜੀ ok good ਸਵਾਲ
Apna maal vech ke paise le gae hun majdoor kithe jaan
Bahut badmashi kar Li ine
Jana kithe putt akal ta hun aau tuhanu...1..2 din ch tuahda nuksan hoya kive agg laggi pyi aa....kisan ta sara saal nuksan sehnda...akal kro akal...reporter de rakho 5-7
Kisan nhi,shetan
Company pure De deo Dudh.sare aapniya manga manvande ne .j kisan aapne hakk mangn ta takleef hundi aa.
Karamjit Kaur ryt jii dhanwaad
ਵੀਰੇ ਜੱਟਾਂ ਨੂੰ ਰੋਜ਼ ਘਾਟਾ ਪੈਂਦਾ ਉਹ ਫੇਰ ਵੀ ਏਨਾ ਟਾਇਮ ਚੁੱਪ ਸੀ, ਤੁਹਾਡੀ ਦੋ ਦਿਨਾਂ ਚ ਜਾਨ ਨਿਕਲਣ ਲੱਗ ਗੀ ।
ਇਹ ਉਹ ਨੇ ਜਿਹੜੇ ਵਿਚੋਲੇ ਨੇ ਅਸੀਂ ਵਿਚੋਲਾ ਖਤਮ ਕਰਨਾ
Kisan.apne sabji aap becho sade pind munda sidhu sabji ala apne kol 3 kile jameen aa sari sbzi aap bechda vadiya pisa kamoda
ਸਟੋਰਾਂ ਵਾਲੀ ਸਬਜੀ ਹੈ । ਇਹ ਆੜ੍ਹਤੀਏ ਹੀ ਲੁੱਟ ਰਹੇ ਨੇ ਲੋਕਾਂ ਨੂੰ
Gurbinder Shar ma ੭
Gurbinder Sharma
I am also with u bro
Bilkul sahi Gll a
Bedagrk ho rihabpunjab da..koi b apne bache punjab wich nhee rakhna chaunde..
Bindee da rat sixty hay
ਅੱਜ ਵਾਲਾ ਧੱਕਾ ਦਿਸ ਗਿਆ ਜੋ ਸਰਕਾਰ ਕਿਦੇ ਤੋ ਧੱਕਾ ਕਰ ਰਹੀ ਹੈ ਉ ਨੀ ਦਿਸਦਾ ਕਿਸਾਨ ਯੂਨੀਅਨ ਜਿੰਦਾਵਾਦ
👳♀️💪💪
V nice paterkar ji nirpakh ho theek ho
Good Reporter
Kissano tusi na vecho app tan vechenge tuja na veche beimaan bande
ਰਿਪੋਰਟਰ ਭਰਾਵਾਂ ਤੁ ਜਿਆਦਾ ਸਪੋਰਟ ਕਰਦਾ ਫੜੀ ਵਾਲਿਆ ਨੂੰ
SATINDERPAL Bakrahiya ਵੀਰ ਿੲਹ ਪੱਤਰਕਾਰ ਵੀ ਫੜੀ ਲਾਉਦਾ ਲਗਦਾ
SATINDERPAL Bakrahiya GOOD 22 G
SATINDERPAL Bakrahiya ehne salle reporter ne paise lye lgde
SATINDERPAL Bakrahiya veere mai v ik kisaan haa..mai Sb gallan di support krda bt veere tuc he dso jehda koi greeb harr rojj sabzi veech k rojj guzaara krde aa...je aahi haal reha tn ki ohna de bachhe nahi marrnge...???
Gaagi Bains veer ji saare hi dukhi ne ...
Good villagers we r with u
reporter a INTELLIGENT person,salute
Press reporter 👌👌
Kisaan veera ne pehla hi keh dita si ki 1 tarik nu strike krni sabji nahii viknii... ohdo ta dukaandaara ne sabji jyada khareed k rakhli ki baad ch mehnge rate te vechage te hun dukaandaar nu tusi gareeb das rahe o..
Zimidar right
Kisan galt han
sira la ta kisan veera ne full support and respect
I agree with farmers
ਪਤਰਕਾਰ ਵੀ ਲੱਗਦੈ ਫੜੀ ਲਾਂਦੈ
Sahi gall
ਪੱਤਰਕਾਰ ਸਹੀ ਨਹੀ ਹੈ
Fudu patarkar
Good reporting 22g
Mere To kisana nall dakha ni dekh hunda
ਸਾਡੀ ਵਾਲਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਵਾ ਕਿਸੇ ਦਾ ਨੁਕਸਾਨ
Gunde lokka da sath dena vi galat hunda
Ann Devta.jindabad
Kisana to je bachana he ta BJP liao
kisan phrahbo gunda gardi na karo gareb nu na maro modi de dawar te jao 📯📯📯📯📯📯
95%ਕਿਸਾਨ ਸਬਜੀ ਨਹੀ ਬੀਜਦੇ ਗੰਨਾ ਬੀਜਣ ਵਾਲਿਅਾ ਨੂੰ ਵੀ ਕਿਹਾ ਮਿਲ ਨੂੰ ਸਬਕ ਸਿਖਾੳੁਣ ਲੲੀ ਵੀ 10ਦਿਨ ਗੰਨਾ ਬੰ ਦ ਕਰਨਾ ਚਾਹੀਦਾ
ਵੀਰ ਜੀ ਦੋਨੋ ਧਿਰਾਂ ਦਾ ਪੱਖ ਇਸ ਤਰਾਂ ਨਾ ਸੁਣੋ ਜਿਸ ਤਰਾਂ ਤੁਸੀ ਸੁਣ ਰਹੇ ਹੋ ਸਾਹਮਣੇ ਕਰਕੇ ਤੁਸੀ ਡਿਵੇਟ ਕਰਵਾ ਲਉ ਜਾ ਫਿਰ ਵੱਖ ਕਰਕੇ ਪੱਖ ਜਾਣੋ ਕਈ ਵਾਰ ਹੁਲੜ ਵਾਜ ਕੋਈ ਨਾ ਕੋਈ ਘਟਨਾਕ੍ਰਮ ਨੂੰ ਅੰਜਾਮ ਦੇ ਜਾਦਾ ਨੁਕਸਾਨ ਆਮ ਆਦਮੀ ਦਾ ਹੋਵੇ ਜਾਦਾ ਕਿਰਪਾ ਕਰਕੇ ਇਸ ਤਰਾ ਨਾ ਕਰੋ।
Very good Bro
ਕੰਪਨੀਆਂ ਕਿੱਥੋ ਖਰੀਦਣਗੀਂਆ ਸਾਰਾ ਇੰਡੀਆ ਹੜਤਾਲ ਕਰੇ
Kisaan virodi press repotr
👏👏👏👏👏
Patarkar da number mil sakda veer g
Teen rupay lakatees mai bash rahiooa ho kush sharm kro.
ਪੱਤਰ ਕਾਰ ਦਾ ਬੁੜਾ ਵੀ ਲਗਦੈ ਫੜੀ ਲਾਉਦੈ
schi gal aa
आपस मे लड़ने की बजाए सरकार से लड़ाई लड़ो। मंत्रियों का दाना पानी बंद करो।
ਹੱਕ ਲੈਣਾ ਹੁਣ ਤਾ ਜੱਟਾ ਨੇ
Wadya company ne apna milk kad ke Dena tanu,milk pinda whichon hi aunda una Da v
ਕਿਸਾਨ ਬੇੲੀਮਾਨ ਨਹੀ ਬਪਾਰੀ ਅਾਪਣੀ ਚਾਦੀ ਬਣਾ ਰਿਹਅਾ ਜੋ ਗੱਡੀ ਭਰਕੇ ਲਜਾ ਰਹੈ ਨੇ
Kisan union zindabad
Meri full support hai farmer nal asi vi zimidar ha
full sport bai Sade TN ghrde aa ohthe hi aa kissan Union jindawaad
ਪੰਜਾਬ ਦਾ ਕਿਸਨ ਤਾ ਜੈਹਰ vec da panjab da anaj hon kahn de laik ni riha
Fadi waleya nu nai pta lagda jaad sabji mandi band Karan Daa elan daa pta nai lgda
ਕਸਾਂਨ ਦਾ ਸਾਥ ਦਿਓ
sala laddu ropeter
Dhaka with kisan and poor people by Kisan union
nice reportar
Fudu paterkar
Fudu paterkar
Ohna De name dasn jina ne vechi sabji
fer tu ki krdegi
Vicky Jagraon ki matlb
name puch k ki kronge
dilpreet sidhu matlb eh k eh lok jhooth bol rahe aa.Sabji store kiti a te name kisana da LA rahe aa
waheguru ji he Rakha loka da
Patrakar is a papa khatri.