Khabar Di Khabar (1965) || Bathinda 'ਚ ਨਵਾਂ ਪੰਗਾ , ਰਾਤੋ-ਰਾਤ ਕਿਹੜੀ ਪਾਰਟੀ ਪਲਟੂ ਬਾਜ਼ੀ

Поділитися
Вставка
  • Опубліковано 6 тра 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 73

  • @swaranverygoodsingh8501
    @swaranverygoodsingh8501 7 днів тому +1

    ਕੋਈ ਪਰਟੀ ਜਿੱਤੇ ਕੋਈ ਹਾਰੇ ਕੋਈ ਫਰਕ ਨੀ ਪਰ ਟਹਿਣਾ ਸਾਹਿਬ ਤੂਹਾਨੂੰ ਦੇਖਕੈ ਰੂਹ ਖੁਸ਼ ਹੋ ਜਾਂਦੀ ਹੈ

  • @avtarsingh2531
    @avtarsingh2531 9 днів тому +1

    ਹਲਕਾ ਬਠਿੰਡਾ ਵਾਲਿਓ ਬੇਨਤੀ ਹੈ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਪੰਜਾਬੀ ਅਤੇ ਪੰਜਾਬ ਪ੍ਰਤੀ ਸੱਚੇ ਦਿਲੋਂ ਸੁਹਿਰਦ ਉਮੀਦਵਾਰ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਜੀ। ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੈ।

  • @narinderjeetsingh3994
    @narinderjeetsingh3994 11 днів тому +6

    Sat Sri akaal to all 🙏🙏 Jai Jawan Jai Kisan 💕🙏

  • @ajaibsinghpanesarCanada
    @ajaibsinghpanesarCanada 11 днів тому +4

    S S A 🙏🙏 Tehna Sahib ji

  • @malsingh638
    @malsingh638 11 днів тому +8

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ।

  • @narinder_singh_1965
    @narinder_singh_1965 11 днів тому +2

    ਟੈਹਣਾ ਸਾਬ ਸਤਿ ਸਿਰੀ ਅਕਾਲ। ਬੇਨਤੀ ਹੈ ਅਸੀ ਬਠਿੰਡੇ ਤੋ ਜੇ ਭਗਵੰਤ ਸੋਚਦੈ ਅਸੀ ਭਗਵੰਤ ਕਰਕੇ ਰੈਲੀ ਰੋਡ ਸ਼ੋ ਚ ਗ ਏ ਸੀ ਤਾਂ ਏ ਬਿਲਕੁਲ ਗਲਤ ਹੈ ਅਸੀ ਤਾਂ ਖੁਡੀਆਂ ਸਾਬ ਕਰਕੇ ਗ ਏ ਸੀ ਊਂ ਅਸੀ ਆਮ ਆਦਮੀ ਪਾਰਟੀ ਦੇ ਖਿਲਾਫ ਹਾਂ

  • @harmailsinghsidhu5922
    @harmailsinghsidhu5922 8 днів тому +1

    I am Akali

  • @GurwinderSingh-yl7wx
    @GurwinderSingh-yl7wx 11 днів тому +2

    ਸਤਿ ਸ੍ਰੀ ਆਕਾਲ ਬਾਈ ਜੀ ਗੁਰਵਿੰਦਰ ਸਿੰਘ ਕੋਰੇਆਣਾ। ਅੱਜ ਦਾ ਵਿਚਾਰ ਆਪਣੇ ਓਹ ਨਹੀਂ ਹੁੰਦੇ ਜੋ ਤਸਵੀਰਾਂ ਚ ਨਾਲ ਖੜ੍ਹੇ ਹੁੰਦੇ ਨੇ ਆਪਣੇ ਓਹ ਹੁੰਦੇ ਨੇ ਜੋ ਤਕਲੀਫ਼ ਚ ਨਾਲ ਖੜ੍ਹੇ ਹੁੰਦੇ ਨੇ।

  • @user-hc8bj5cv1o
    @user-hc8bj5cv1o 10 днів тому

    Very good

  • @JR-rl3my
    @JR-rl3my 11 днів тому +2

    Bahut badayi sachi baat karte ho ♥️ jai sabidan

  • @user-hc8bj5cv1o
    @user-hc8bj5cv1o 10 днів тому

    ਵਾਹਿਗੁਰੂ ਗੁਰੂ ਜੀ ਭਾਲਾ ਕਰੇ

  • @amarjitpannu9357
    @amarjitpannu9357 11 днів тому

    Great analysis

  • @daljitsingh7980
    @daljitsingh7980 11 днів тому +5

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @rbrar3859
    @rbrar3859 11 днів тому +2

    ਸਤਿ ਸ੍ਰੀ ਅਕਾਲ ਜੀ।

  • @harrywarval-321
    @harrywarval-321 11 днів тому +3

    ਵਾਹਿਗੁਰੂ ਜੀ ਨੀਟੂ ਸ਼ੱਟਰਾਂ ਵਾਲੇ ਨੂੰ ਕਾਮਯਾਬ ਬਣਾਉਵੋ ਜੀ ਓਹਨਾਂ ਦੀ ਕਾਮਯਾਬੀ ਸਾਡੀ ਅਪਣੀ ਕਾਮਯਾਬੀ ਹੈ ਜੀ ਸ਼ੱਟਰਾਂ ਵਾਲੇ ਸਾਬ ਜ਼ਿੰਦਾਬਾਦ ਜ਼ਿੰਦਾਬਾਦ ✊✊✊✊✊💪💪💪💪💪

    • @user-lr4ys3nx7c
      @user-lr4ys3nx7c 10 днів тому

      ਤੂੰ ਨੀਟੂ ਕੋਲ ਕਿ ਕਰਵਾਨਾਂ

  • @GurcharanSandhu-gf4yc
    @GurcharanSandhu-gf4yc 11 днів тому +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @jagtargill-rc4gy
    @jagtargill-rc4gy 11 днів тому +1

    Very good thaiana shiab ji thanks

  • @charanjitsingh9943
    @charanjitsingh9943 11 днів тому +1

    Tehna Sahab V good reporting. Keep it up.

  • @MaingalSingh
    @MaingalSingh 11 днів тому +2

    Sat Sri akal bai tehna Saab ji 🙏 🎉😊

  • @BaldevSingh-gj6ex
    @BaldevSingh-gj6ex 11 днів тому

    🙏🙏🙏🙏🙏

  • @GoginderSingh-em4ct
    @GoginderSingh-em4ct 9 днів тому

    👍👍👍🙏🙏

  • @sukhwantsingh1999
    @sukhwantsingh1999 11 днів тому +8

    ਜੇ ਕੋੲਈ ਬਾਜਪਾ ਵਿਰੁੱਧ ਸਰਕਾਰ ਹੁੰਦੀ ਤਾਂ ਗਵਰਨਰ ਨੇ ਝੱਟ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਸੀ। ਕਿਸੇ ਕਾਨੂੰਨ ਦੀ ਪ੍ਰਵਾਹ ਨਹੀਂ ਕਰਣੀ ਸੀ।

  • @gkugctet6878
    @gkugctet6878 11 днів тому +1

    ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉

  • @Karmjitkaur-gk1xq
    @Karmjitkaur-gk1xq 11 днів тому +1

    🙏🏻🙏🏻🙏🏻🙏🏻
    ♥️♥️♥️♥️

  • @PargatSingh-fd8fg
    @PargatSingh-fd8fg 11 днів тому +1

    ਸਤਿ ਸ੍ਰੀ ਅਕਾਲ ਬਾਈ ਜੀ🙏👍❤

  • @rbrar3859
    @rbrar3859 11 днів тому +13

    ਖੁੱਡੀਆਂ ਬਹੁਤ ਵਧੀਆ ਇਮਾਨਦਾਰ ਬੰਦਾ ਹੈ।
    ਇਹ ਜਿਤਨਾ ਚਾਹੀਦਾ ਹੈ।

  • @TarsemSingh-sz8vh
    @TarsemSingh-sz8vh 11 днів тому +2

    ਦੱਲਾ ਕਾਂਗ ਰਸ ਦਾ ਬੁਲਾਰਾ

  • @pritamvirk1310
    @pritamvirk1310 11 днів тому +5

    ਸ਼ਹੀਦ ਭਗਤ ਸਿੰਘ ਜੀ ਨੂੰ ਅੱਤਵਾਦੀ ਕਹਿਣ ਵਾਲਾ ਬਿਆਨ ਵੀ ਕੀ ਤੋੜਿਆ mrorria ਸੀ?

  • @manjitkaurdhillon1874
    @manjitkaurdhillon1874 11 днів тому +1

    🙏🙏🙏🙏🙏🌳🌳

  • @RajPal-oc4vv
    @RajPal-oc4vv 11 днів тому +3

    ਕਾਂਗਰਸ ਪਾਰਟੀ ਜ਼ਿੰਦਾਬਾਦ।

  • @ajaibsinghpanesarCanada
    @ajaibsinghpanesarCanada 11 днів тому +1

    S S A 🙏🙏🙏🙏🙏🙏🙏🙏🙏🙏 to all members present in this time

  • @balwindersinghgrewal5931
    @balwindersinghgrewal5931 11 днів тому +1

    ਹੁਣ ਪਾਓ ਰਿਟਾਂ ਰਸਤੇ ਖਲਵਾਉਣ ਲਈ

  • @jagseerbehniwal7935
    @jagseerbehniwal7935 11 днів тому +5

    ਟਹਿਣਾ ਸਾਹਿਬ ਜਿਹੜਾ ਕੱਲ ਬਠਿੰਡੇ ਦੇ ਵਿੱਚ ਮੁੱਖ ਮੰਤਰੀ ਦਾ ਵਿਰੋਧ ਹੋਇਆ ਕਿਸਾਨਾਂ ਵੱਲੋਂ ਉਥੋਂ ਦੱਸਿਆ ਹੀ ਨਹੀਂ ਹੈ

  • @binderjohal2429
    @binderjohal2429 8 днів тому +1

    Akalidal.badal.only

  • @user-lo6fc9dj6x
    @user-lo6fc9dj6x 11 днів тому

    ਟਹਿਣਾ ਸਾਹਿਬ ਇੰਡੀਅਨ ਲੌਕਾਂ ਦਾ ਕੋਈ ਯਕੀਨ ਨਹੀ

  • @boharsingh7725
    @boharsingh7725 11 днів тому +1

    ✅✅✅ 🙏🙏🙏🙏🙏

  • @jarnailsingh9949
    @jarnailsingh9949 11 днів тому +2

    104th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    • @Sukhdev-lf9sm
      @Sukhdev-lf9sm 11 днів тому

      What the hell you are showing off fukrai befkoof

  • @surinderSingh-gu5cw
    @surinderSingh-gu5cw 11 днів тому +2

    Sada CM only maan ji zindabad

  • @jatinderkumar-rc9pt
    @jatinderkumar-rc9pt 11 днів тому +1

    Mr Tehna May Mahina 31 din da hunda hai Es karke votan wich 22 nahi 23 din baki ne

  • @surjeetsingh8809
    @surjeetsingh8809 11 днів тому +1

    👍👍👌👌

  • @jaskarnsingh3884
    @jaskarnsingh3884 11 днів тому +1

    ਗੋਦਰਾਂ ਛੋਦਰਾਂ ਬਿਨਾ ਕੀ ਥੁੜਿਆ ਸੀ

  • @BittuChambal-vl4hr
    @BittuChambal-vl4hr 11 днів тому +1

    Good job sir ji 👍👍👍👍

  • @chhajjasinghchakkal2521
    @chhajjasinghchakkal2521 11 днів тому

    ਮਹੀਨਾ 31 ਦਿਨਾਂ ਦਾ ਹੈ 23 ਦਿਨ ਬਾਕੀ ਹਨ।

  • @jitsingh8827
    @jitsingh8827 11 днів тому +4

    ਬਠਿੰਡਾ ਵਿੱਚ ਹਰਸਿਮਰਤ ਕੌਰ ਨੇ ਕੰਮ ਤਾਂ ਵਧੀਆ ਕੀਤੇ ਆ

  • @AvtarSingh-mw2lo
    @AvtarSingh-mw2lo 10 днів тому

    Aap, Congress or BSP ko vote milega agar job, work, vote for CBSE english govt. school in villages, vote for mini rate grocery, petrol. Gas, govt. best hospital for children te kam kregy*

  • @jaswant5395
    @jaswant5395 8 днів тому

    ਉਹ ਜਾਗੱਰਾ ਉਹ ਜਾਗੱਰਾ ਆਪਣਾ ਮਤੋਈ ਰੇੲਲੀਆ ਵਿਚ ਜਾ ਵੜਿਆ

  • @balvirsingh3076
    @balvirsingh3076 11 днів тому

    ਕੋਈ ਪਾਰਟੀ ਜਿੱਤੇ ਕੋਈ ਹਾਰੇ।ਹਾਰ ਜਿੱਤ ਬਣੀ ਹੈ ਹੁੰਦੀ ਰਹਿੰਦੀ ਹੈ।ਪਰ ਪੰਥ ਵਾਸਤੇ ਸਭ ਤੋਂ ਘਟੀਆ ਅਤੇ ਨਮੋਸ਼ੀ ਦੀ ਗੱਲ ਹੈ ਜੇਕਰ ਕੋਈ ਸਿੱਖ , ਬੇਅਦਬੀ ਵਾਲੀ ਜੁੰਡਲੀ ਨੂੰ ਇੱਕ ਵੋਟ ਵੀ ਪੌਣ ਦੀ ਗਲਤੀ ਕਰਦਾ ਹੈ।

  • @Nareshkumar-fk7cj
    @Nareshkumar-fk7cj 11 днів тому

    Mansa 44% ji

  • @jagseerbehniwal7935
    @jagseerbehniwal7935 11 днів тому +2

    ❤❤❤❤❤ ਬੇਟਾ ਹਰਸਿਮਰਤ ਕੌਰ ਬਾਦਲ ਸਾਹਿਬ ਜੀ ਜਿੰਦਾਬਾਦ

  • @sukhwantsingh1999
    @sukhwantsingh1999 11 днів тому +1

    ਮਾਹਰਾਣੀ ਪਰਨੀਤ ਕੌਰ ਫਿਰ ਵੀ ਮਾਨ ਜੀ ਦੀ ਸਾਲੀ ਹੋਣ ਤੇ ਹੇਜ ਜਾਗ ਪਿਆ।

    • @chamkaursingh6614
      @chamkaursingh6614 11 днів тому

      ਮਾਨ ਸਾਹਿਬ ਦੇ ਮੂੰਹੋਂ ਟੱਕੇ ਟੱਕੇ ਲਫ਼ਜ਼ ਅਚਾਨਕ ਨਿਕਲ ਗਿਆ ਸੀ। ਅਗੋਁ ਲਈ ਧਿਆਨ ਰੱਖਣ ਜੀ।

    • @harjitbawa9967
      @harjitbawa9967 11 днів тому +1

      ​@@chamkaursingh6614😂😂😂😂 kuch v achanak nu hunda vere

  • @MehakBrar-sn7qp
    @MehakBrar-sn7qp 11 днів тому +1

    Biba jittu gyi jihna mrji jorr lalo tuc

  • @surinderSingh-gu5cw
    @surinderSingh-gu5cw 11 днів тому

    Bij😅rojgaar Di gal kar

  • @jassilambi9032
    @jassilambi9032 11 днів тому +1

    AAP JINDABAD

  • @pindermember9755
    @pindermember9755 11 днів тому +1

    ਇਹਦੇ ਵਿਚ ਕੋਈ ਦੋ ਰਾਇ ਨਹੀਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਨ੍ਹਾਂ ਵਿਕਾਸ ਬਠਿੰਡਾ ਦਾ ਵਿਕਾਸ ਕਰਾਇਆ ਪੰਜਾਬ ਵਿੱਚ ਹੋਰ ਹਲਕਿਆਂ ਵਿੱਚ ਨਹੀਂ ਹੋਇਆ

  • @BalwinderSingh-sc1bc
    @BalwinderSingh-sc1bc 11 днів тому +1

    BATHINDE VICH JINA VIKAS HOYA AKALI DAL BADAL SAAB NE KARWAYA ❤❤❤❤❤........LUTERA PARTI CHUTKALA .PARTI DARAMA BAZI TAMASGIR PARTI NE PANJAB DA BERA GARK KAR DITA

  • @vindugem
    @vindugem 11 днів тому

    Biased analysis as usual

  • @Kainthmalwa888
    @Kainthmalwa888 11 днів тому +1

    App bathinda 000000💯

  • @HarmanSingh-me6cn
    @HarmanSingh-me6cn 11 днів тому

    ਗੁਰਮੀਤ ਸਿੰਘ ਖੁਡੀਆਂ ਜ਼ਿੰਦਾਬਾਦ 🎉🎉🎉🎉

  • @BalwinderSingh-hw3zw
    @BalwinderSingh-hw3zw 11 днів тому

    ਮਾਨ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ 👍👍👍👍

  • @palasinghsandhujatsikh9929
    @palasinghsandhujatsikh9929 11 днів тому +4

    ਬਠਿੰਡੇ ਸੀਟ ਤੇ ਅਕਾਲੀ ਦਲ ਅਸਾਨੀ ਨਾਲ ਜਿੱਤ ਜਾਵੇਗਾ। ਇਸ ਸੀਟ ਤੇ ਹੋਟ ਵਾਲੀ ਕੋਈ ਗੱਲ ਨਹੀ। ਬਠਿੰਡਾ ਤਾਂ ਹੈ ਹੀ ਬਾਦਲ ਕਿਆ ਦਾ।

  • @sukhmindersinghchehil5498
    @sukhmindersinghchehil5498 11 днів тому +2

    ਮਾਨ ਸਾਹਿਬ ਤੁਸੀਂ ਕਿਸਾਨ ਨਹੀਂ ਧਨਾਢ ਕਿਸਾਨ ਓਂ ਕਿਉਂਕਿ ਤੁਸੀਂ ਅੰਗਰੇਜਾਂ ਦੇ ਝੋਲੀਚੁੱਕ ਰਹਿਕੇ ਮੁਰੱਬੇ ਬਣਾਏ ਨੇ,ਤੇਪੰਜਾਬ ਤੇ ਸਿੱਖ ਧਰਮ ਦੇ ਨਾਲ ਗੱਦਾਰੀ ਕਰਕੇ ਧਨਾਢ ਬਣੇ ਹੋ,

    • @harrywarval-321
      @harrywarval-321 11 днів тому

      ਵੀਰ ਜੀ ਹੁਣ ਤਾਂ ਕਿਸੇ ਵੀ ਲੀਡਰ ਦੀ ਸ਼ਕਲ ਦੇ ਖਾਣ ਨੂੰ ਜੀ ਨਹੀਂ ਕਰਦਾ 🤔🤔🤔🤔

  • @CaylaBacho
    @CaylaBacho 11 днів тому

    I watch your videos and understand that it is important not just to live, but to enjoy every moment. Thank you for your reminder! ⏳

  • @ajaibsinghpanesarCanada
    @ajaibsinghpanesarCanada 11 днів тому +1

    S S A 🙏🙏 Tehna Sahib ji