Jorge Gill Exclusive Interview - "ਸੁਣੋ ਕਿਉਂ ਕਬੱਡੀ ਖੇਡ ਨਾਲ ਇੰਨੇ ਜੁੜੇ ਨੇ Jorge Gill, ਕਬੱਡੀ ਖਿਡਾਰੀ..

Поділитися
Вставка
  • Опубліковано 4 кві 2024
  • Listen to "Why did the real Jorge Gill go to jail" after giving the hit song Nabhe Wali Jail?
    "Hear why Kabaddi is so connected to Jorge Gill, Kabaddi players Sandeep Nangal Ambian and Satnam share emotional, memorable stories"
    "Why did the ritual of meeting Sidhu Moosewale remain incomplete, what was the last thing that happened with Sidhu?"
    #PunjabiSinger #PunjabiSong #NabheWaliJail #JorgeGill #Interview #KamayaniSharma #Pollywood #CinePunjabi #Kabaddi #players #SandeepNangalAmbian #Satnam #SidhuMoosewala

КОМЕНТАРІ • 79

  • @1585wale
    @1585wale  +11

    ਵੀਰ ਦਾ ਹੱਸ ਦਾ ਚਹਿਰਾ ਸੋਹਣਾ ਲੱਗਦਾ ਆ

  • @Shazzvillagefoodsecrets

    ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਦੇ ਹਾਂ ਕਿ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਸਾਡੇ ਜਿੰਨੇ ਵੀ ਪੰਜਾਬੀ ਮਾਮਾ ਭੈਣਾਂ ਅਤੇ ਵੀਰ ਨੇ ਸੋਣਾ ਰੱਬ ਉਹਨਾਂ ਨੂੰ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖੇ ❤🌹👍🙏🙏🙏

  • @Makhan-r1j

    ❤ ਸੱਭ ਤੋਂ ਪਹਿਲਾਂ ਇੱਕ ਗੱਲ ਹੈ ਭੈਣ ਜੀ ਦਾ ਬਹੁਤ ਵਧੀਆ ਸੁਭਾਅ ਹੈ ਬਹੁਤ ਵਧੀਆ ਇੰਟਰਵਿਊ ਕਰਦੇ ਹਨ ਵਾਹਿਗੁਰੂ ਜੀ ਜੋਰਜ ਵੀਰ ਭੈਣ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸਿਓ ਜੀ ਲੰਬੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @user-vf9hi6ud2n

    ਬਾਈ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੁਸੀਂ ਵੀ ਬਾਈ ਮੂਸੇ ਵਾਲੇ ਵਾਂਗੂੰ ਨਾ ਚਮਕੇ❤❤❤❤

  • @mehndipalwan7549

    ਵਾਹਿਗੁਰੂ ਹੋਰ ਤਰੱਕੀਆਂ ਦਵੇ ਵੀਰ ਨੂੰ

  • @RanjitSingh-kh4cm

    ਸਬ ਤੋਂ ਸੋਹਣੀ ਇੰਟਰਵਿਊ

  • @sarwankot786

    ਵੀਰ ਜੀ ਤੁਹਾਡਾ ਸੁਭਾਅ ਬਹੁਤ ਹੀ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @kamalbrar2195

    ਬਹੁਤ ਵਧੀਆ ਵੀਰ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @seepapunia5455

    ਵੀਰ ਦੀ ਅਵਾਜ ਬੋਹਤ ਹੀ ਵਧਿਆ,,,,,,ਰੱਬ ਤਰੱਕੀਆਂ ਬਖਸ਼ੇ 🙏🙏❤️

  • @kiransunder3385

    ਹਾਸਾ ਬਾ ਕਮਾਲ 🎉

  • @JattFactor

    good interview ji, punjab walay saray sararti han :)

  • @_king_afser_

    Love U bro suchi dilo

  • @_king_afser_

    Suchi Bai Ji vadiya galla tera

  • @sumitrana4647

    Bhaut vadiya siraaa la ta interview karke God bless u 🌹🌹🌹🇳🇿🇳🇿🇳🇿🇳🇿Bhaut ❤️ de nere a song sare vadiya song veere de chardikala ch reh veere

  • @gurjeetsingh-fw1bh

    Vdia bnda ❤

  • @gurisinghrouni5005

    Bhout ghaint a vr ❤❤ sara songs thoude

  • @SinghJaspreet-yq4lc

    Best singer gill Saab

  • @arshdeepsingh4465
    @arshdeepsingh4465 21 день тому

    Jorge gill bhra jind Jaan ❤

  • @user-mp9jv4qv5x

    Bai de song Dil nu lgde aa

  • @VipanKumar-dn5gj

    Very nice ❤