ਚੋਰ ਮਾਸੜ ਆਇਆ ਮੁੰਡੇ ਦਾ ਪਤਾ ਲੈਣ ਤੇ ਲੈ ਗਿਆ ਸਾਰਾ ਸਮਾਨ ll new comedy video

Поділитися
Вставка
  • Опубліковано 24 гру 2020
  • Instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

КОМЕНТАРІ • 866

  • @jattsauda
    @jattsauda  3 роки тому +141

    ਸਾਰੇ ਵੀਰਾਂ ਨੂੰ ਬੇਨਤੀ ਅਾ ਵਿਡੀਉ ਨੂੰ ਲਾਈਕ ਕਰੋ ਤੇ ਕਮੈਂਟਾਂ ਵਿੱਚ ਦੱਸੋ ਵਿਡੀਉ ਕਿਮੇ ਲੱਗੀ 🙏🙏 ਵਟਸਐਪ ਤੇ ਸ਼ੇਅਰ ਕਰ ਦੀਆ ਕਰੋ

  • @numberdarubhia
    @numberdarubhia 3 роки тому +88

    ਬਹੁਤ ਵਧੀਆ ਬਾਈ good video

  • @rachhpalsingh78466
    @rachhpalsingh78466 Місяць тому

    ਨੰਬਰਦਾਰ ਉੱਭਰਿਆ ਵਾਲੇ ਬਾਪੂ ਜੀ ਅਤੇ ਮੱਘਰ ਦਾ ਵੀ ਬਹੁਤ - ਬਹੁਤ ਧੰਨਵਾਦ ਜੀ ।

  • @gurmailsinghsandhu6785
    @gurmailsinghsandhu6785 3 роки тому +18

    ਉਭਿਆਂ ਵਾਲਾ ਬਾਪੂ ਵੀ ਬਹੁਤ ਸਿਰਾਂ ਕਰਾਉਦਾ🤩🤩🤩

  • @jinderbugar9608
    @jinderbugar9608 3 роки тому +6

    Y video end tak puri dekheyo like te comments krke dso kime laggi 🙏

  • @Harpal7653
    @Harpal7653 3 роки тому +3

    ਜਿੰਦਰ ਬਾਈ ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ
    ਬਾਕੀ ਸਾਰੀ ਵੀ ਬਹੁਤ ਵਧੀਆ ਕੰਮ ਕਰ ਰਹੀ ਆ
    ਲੰਬੜ੍ਹਦਾਰ ਜੀ ਵੀ ਵਧੀਆ ਕੋਕੇ ਜੜ੍ਹਦੇ ਆ 👌👌👌👌👌👌👌👌👌👌👌👌👌👌👌👌👌👌👌

  • @lovelysingh6755
    @lovelysingh6755 10 місяців тому

    ਜਿੰਦਰ ਬਾਈ ਨੂੰ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ 🙏🏻❤🙏🏻

  • @jagseersingh8084
    @jagseersingh8084 2 роки тому

    ਜਿਸ ਬੰਦੇ ਲ਼ਈ ਐਨੇ ਹੱਥ ਦੁਆਵਾ ਕਰਦੇ ਨੇ ਉਹ ਬੰਦਾ ਤਾ ਯਾਰ ਬਿਨਾ ਦਵਾਈ ਤੋ ਹੀ ਤੰਦਰੁਸਤ ਹੋ ਜਾਵੇ। ਤੂੰ ਫੇਰ ਵੀ ਦਿਲਾ ਚ ਵਸਦਾ ਏ ਸ਼ੇਰਾ।

  • @itz.ramesh855
    @itz.ramesh855 3 роки тому +11

    Jatt Sauda zindabad 🤘🏻🤘🏻

  • @rashpalaspala6085
    @rashpalaspala6085 3 роки тому +5

    ਵਾਹਿਗੁਰੂ ਜਲਦੀ ਤੰਦਰੂਸਤ ਕਰੂ ਜਿੰਦਰ ਵੀਰ ਨੂੰ🙏🙏🙏🙏🙏🙏🙏

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏

  • @sukhveersingh1276
    @sukhveersingh1276 3 роки тому +1

    ਬਾਬਾ ਜੀ ਮੇਹਰ ਕਰਨ ਜਿੰਦਰ ਵੀਰੇ ਤੇ love u aa

  • @hshshxhx889
    @hshshxhx889 3 роки тому +3

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜਿੰਦਰ ਬਾਈ 👍

  • @anukhanpur1057
    @anukhanpur1057 3 роки тому

    ਨਮੇ ਸਾਲ ਦਿਆ ਮੁਬਾਰਕਾਂ ਸਾਰੀਆਂ ਟੀਮ ਨੂੰ 2 1 21 👌👌👌good movi

  • @puranapappi716
    @puranapappi716 3 роки тому +22

    Jinder veere Full sport aa sarri team nu mehnat saare krde oo tuc bai ❤️❤️

  • @amarshah5458
    @amarshah5458 3 роки тому +2

    ਬਹੁਤ ਵਧੀਆ ਵੀਡੀਉ jatt sauda & numberdar ubhia 💚💕

  • @gillgurjeet2887
    @gillgurjeet2887 3 роки тому +22

    ਬਾਬਾ ਤੰਦਰੁਸਤੀ ਦਵੇ ਝਿੰਦਰ

  • @GurpreetSingh-hs8on
    @GurpreetSingh-hs8on 2 роки тому +1

    ਬਹੂਤ ਬਾਦੀਆ ਬੀਡੀਓ ਬਾਈ ਜਿਦਰ

  • @patialaplant7688
    @patialaplant7688 2 роки тому

    ਬਹੁਤ ਵਧੀਆ , ਹੱਸਦੇ ਹਸਾਉਂਦੇ ਰਹੋ।

  • @rachhpalsingh78466
    @rachhpalsingh78466 Місяць тому

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @pardeepsharma2549
    @pardeepsharma2549 3 роки тому

    Veero babe da aaa sicn vich hunpidagae😀😀😀😀😀👏👏👏👏👏👏

  • @pardeepsharma2549
    @pardeepsharma2549 3 роки тому

    Veero ana nu vich liyakaro att si👌👌👌👍👍👍👍👍

  • @Gamerboyfff
    @Gamerboyfff 3 роки тому +2

    ਸਤ ਸ੍ਰੀ ਆਕਾਲ ਜੀ, ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਜੀ ਸਭਨਾਂ ਤੇ । ਬਾਬਾ ਜੀ ਨੇ ਤਾਂ ਅਪਣੇ ਵਲੌ ਪੂਰਾ ਸਹਿਯੋਗ ਦਿਤਾ ਐ ਅਪਣੀ ਟੀਮ ਅਤੇ ਸਕੀਮ ਨਾਲ ਵਾਹ ਜੀ ਵਾਹ ਮੰਨਗੇ ਜੀ ਉਭਏ ਵਾਲੇ ਨੰਬਰਦਾਰ ਸਾਹਿਬ । (ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ)ਪੰਜਾਬ ਅਤੇ ਪੰਜਾਬਿਅਤ ਜਿੰਦਾਬਾਦ

  • @harvindersingh1698
    @harvindersingh1698 3 роки тому +1

    ੨੨ ਜੀ ਵੀਡੀਉ ਦੇਖਣ ਤੋਂ ਪਹਿਲਾਂ ਹੀ ਲਾਈਕ ਕਰਤੀ
    ਬਹੁਤ ਵਧੀਆ ਵੀਡੀਉ ਜੀ

  • @ballukhanmalik6076
    @ballukhanmalik6076 3 роки тому

    ਬਹੁਤ ਹੀ ਵਧੀਆ ਜੀ

  • @jassarproduction123
    @jassarproduction123 3 роки тому +3

    Nice video all jatt sauda team & numberdar ubhia ❤

  • @parwindersarao8593
    @parwindersarao8593 3 роки тому +2

    Bai rab jald thek karo ji

  • @navjotsingh3432
    @navjotsingh3432 3 роки тому

    ਰੱਬ ਕਰੇ ਬੀਰ ਜਲਦੀ ਠੀਕ ਹੋਜੇ🤟🤟👍👍😎 nice video

  • @vadethanduramsarpunchghuna4625

    ਬਹੁਤ ਵਧੀਆ ਕਹਾਣੀ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @RajKumar-vq7kt
    @RajKumar-vq7kt 2 роки тому

    ਵਾਹਿਗੁਰੂ ਜੀ ਜਿੰਦਰ ਵੀਰੇ ਨੂੰ ਜਲਦੀ ਠੀਕ ਕਰ ਦਿਉ

  • @rajanheer3384
    @rajanheer3384 3 роки тому +9

    Love u buggra aleo.....jeende.vasde rho

  • @khosa6740
    @khosa6740 2 роки тому +1

    ਬਹੁਤ ਵਧੀਆ ਵੀਡੀਓ ਵੀਰ ਜੀ

  • @sukhmaansaab1963
    @sukhmaansaab1963 3 роки тому +1

    ਬਾਪੂ ਨੰਬਰਦਾਰ ਜੀ ਸਿਰਾ ਕਰਾਂਦੇ ਨੇ ਵਧੀਆ ਵੀਡੀਉ

  • @singhgagandeep7928
    @singhgagandeep7928 3 роки тому

    ਬਹੁਤ ਵਧੀਆ ਵੀਡੀਓ ਆ

  • @deepdeepdeep8148
    @deepdeepdeep8148 3 роки тому +2

    Waheguru ji bless you jinder veer n sari team

  • @gurisingh5116
    @gurisingh5116 2 роки тому

    ਬਹੁਤ,ਵਧੀਆ,ਜਿਧਰ,ਬਾਈ😁😁😁😁👌👌👌👌👌👌👌👌

  • @harwindersinghstar3036
    @harwindersinghstar3036 3 роки тому +1

    Good Video

  • @sukhpalbhullar2085
    @sukhpalbhullar2085 3 роки тому +18

    ਬਹੁਤ ਵਧੀਆ ਵੀਡੀਓ 👌👍👍

  • @gurmailsingh1803
    @gurmailsingh1803 3 роки тому +1

    ਬਹੁਤ ਵਧੀਅਾ message dita 22.
    ਜਲਦੀ ਜਲਦੀ ਠੀਕ ਹੋ ਜਾ ਵੀਰੇ.
    Blessing of you

  • @thehistory9206
    @thehistory9206 3 роки тому +1

    ਜਿੰਦਰਾ ਵੀਡੀਓ ਵਿੱਚ ਦਾਰੂ ਬਾਲੀ ਪੀਂਦਾ ਸੀ😀😀😀😀😀

  • @kulwinderkaur-ji4kk
    @kulwinderkaur-ji4kk 2 роки тому

    Very good numberdar ubhia ji v aa gae jatt sauda walea de 🙏🙏

  • @pargetsingh2906
    @pargetsingh2906 3 роки тому +1

    ਬਹੁਤ ਵਧੀਆ ਵਿਡੀਉ ਬਾਪੂ ਜੀ ਦੀ ਮੈ ਗੁਵਾਂਢੀ ਰੋੜੇਵਾਲ ਤੋਂ ❤️ ਸੰਗਰੂਰ

  • @japneetkaur4818
    @japneetkaur4818 2 роки тому +1

    Very very super video and so so beautiful video ❤❤

  • @rajpreetsinghdhaliwal5042
    @rajpreetsinghdhaliwal5042 3 роки тому

    Waheguru ji mehr krn jinder vr t
    Trky bksaa

  • @lakha..2854
    @lakha..2854 Рік тому

    ਬਹੁੱਤ-ਬਹੁੱਤ ਹੀ ਵਧੀਆ ਬੀਰ G

  • @jagmeetteona6186
    @jagmeetteona6186 3 роки тому +1

    Sirraa video number dar saab👌👌👌

  • @BaljitSingh-kg6vk
    @BaljitSingh-kg6vk 3 роки тому

    😎😎😎22 siraaa 👌 video hundiyaaaa 😍🥰😍😍😍😍

  • @nardeepdhimanjilasangrursa2230
    @nardeepdhimanjilasangrursa2230 2 роки тому

    ਬਹੁਤ ਵਧੀਆ ਬਾਈ. good video👍👍👍❤️❤️❤️❤️👌👌👌

  • @indersandhu3155
    @indersandhu3155 3 роки тому

    ਘੈਟ ਵੀਡੀਓ ਬਾਈ ਜੀ
    ਵਾਹਿਗੁਰੂ ਚੜਦੀ ਕਲਾਂ ਬਖਸ਼ੇ

  • @daljeetsingh4470
    @daljeetsingh4470 3 роки тому

    ਬਹੁਤ ਵਧੀਆ good v

  • @balkarsingh-nn5le
    @balkarsingh-nn5le 2 роки тому

    Very nice 👍🙏 bahut vadia veerji

  • @satpalsingh9304
    @satpalsingh9304 3 роки тому +1

    ਖਰਚਾ ਤਾ ਚੱਲੀ ਜਾਂਦਾ ਹੈ 🤣🤣🤣🤣🤣😂😂

  • @amandeepkuaraman5714
    @amandeepkuaraman5714 2 роки тому +1

    Beautiful video bro God bless you

  • @narinderbawa3840
    @narinderbawa3840 Рік тому

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹

  • @navdeepsinghbatth1093
    @navdeepsinghbatth1093 2 роки тому

    ਬਹੁਤ ਵਧਿਆ ਜੀ

  • @flopsinger1564
    @flopsinger1564 3 роки тому

    Kaintt aa veer

  • @karanmavi8662
    @karanmavi8662 3 роки тому

    Siraa

  • @ashwanisharda6924
    @ashwanisharda6924 2 роки тому

    ਬਹੁਤ ਵਧੀਆ ਸੀ 👍👍

  • @L4BLOCKER
    @L4BLOCKER 3 роки тому +1

    Ghaint aa babe video chall cheti hoja bai theeka... Prohna video di wait aa....

  • @kalsisingh7090
    @kalsisingh7090 2 роки тому

    Super. hit. full. funny great 😃😃😃😃😃😃😃👍👌

  • @punjabilive8461
    @punjabilive8461 3 роки тому

    ਵਹਿਗੁਰੂ ਜੀ ਤੰਦਰੁਸਤੀ ਬਖ਼ਸਣ ਜਿੰਦਰ ਨੂੰ

  • @jashandhaliwal1586
    @jashandhaliwal1586 3 роки тому

    Sirra jatto

  • @jaseersingh7814
    @jaseersingh7814 3 роки тому

    ਜਿੰਦਰ ਵਾਈ ਪਰਮਾਤਮਾ ਤੁਹਾਨੂੰ ਜਲਦੀ ਠੀਕ ਕਰੇ

  • @differentmehkma3599
    @differentmehkma3599 3 роки тому

    Hahahah.... jinder tera massed wala kbba

  • @dxxsidhu65
    @dxxsidhu65 3 роки тому +1

    siraaaa y

  • @gills6180
    @gills6180 3 роки тому +4

    Entertaining and lively..

  • @ravichahal4738
    @ravichahal4738 3 роки тому

    👍👍👍👍 seraa la ta jattoooo

  • @Satish_kumar_
    @Satish_kumar_ 3 роки тому +2

    Very Nice Performance👍

  • @NarinderKumar-uz4hy
    @NarinderKumar-uz4hy 3 роки тому

    Chor masar taan mela lut giya Jinder Sian .very good vidio . Thanx .

  • @harbhajansingh38
    @harbhajansingh38 3 роки тому

    Bahut Gant video Bhai Ji God bless you

  • @harjeetdhaliwal6957
    @harjeetdhaliwal6957 2 роки тому

    ਜਿੱਦਰ ਵੀਰੇ ਦੁੱਖ ਵੰਡਾਈਏ
    ਹੋਰ ਦੱਸੋ ਵੀਰੋ ਸਾਰੇ ਠੀਕ ਆ ਨਾਲੇ ਜਿੰਦਰ ਹੁਣ ਠੀਕ ਆ

  • @sunnysunny8735
    @sunnysunny8735 3 роки тому +1

    V v nice video good job

  • @jarnailbenipal5668
    @jarnailbenipal5668 3 роки тому

    ਬਹੁਤ ਵਧੀਆ ਵੀਡੀਓ ਬਣਾਈਆਂ

  • @gursewaksekhon5368
    @gursewaksekhon5368 3 роки тому

    Hun banu gall dilo spot bapu ji & jinder bai hura nu

  • @Laddi855
    @Laddi855 3 роки тому +1

    Video nu like comment nd share jrur kreyia kroo 🙏❤❤

  • @jagjeetpannu6889
    @jagjeetpannu6889 3 роки тому

    Bhot vadyaa nice video

  • @GagandeepSingh-qy9tp
    @GagandeepSingh-qy9tp 3 роки тому

    ਬਹੁਤ ਵਧੀਆ ਵੀਡੀਓ ਵੀਰ ਸਿਰਾ ਕਰਤਾ
    👍👍👍👍👍👌👌👌👌🌴🌴🌴

  • @parmaman7625
    @parmaman7625 3 роки тому

    God bless bro Nic video

  • @GurjantSingh-ps9mm
    @GurjantSingh-ps9mm 3 роки тому

    Massr nu 🙏kall ktee aaker hi na jave 22👌👌

  • @NarinderSingh-qt1ow
    @NarinderSingh-qt1ow 3 роки тому

    ਵਾਹਿਗੁਰੂ ਜੀ ਤੰਦਰੁਸਤ ਰੱਖਣ

  • @lakhveersingh9059
    @lakhveersingh9059 3 роки тому

    ਘੈਂਟ ਸੀ ਬਾਈ ਜੀ

  • @SatveerSingh-eg8hd
    @SatveerSingh-eg8hd 3 роки тому

    End video sirra lata

  • @somnath9781
    @somnath9781 2 роки тому +1

    ਬਾਈਜੀਵੀਡੀਉਬਹੁਤਵਧੀਆਜੀ

  • @sukhpalsingh9477
    @sukhpalsingh9477 2 роки тому +1

    Very nice video 📷📸

  • @unknownjatt123
    @unknownjatt123 3 роки тому +1

    Kaimzz

  • @baldev7127
    @baldev7127 2 роки тому

    ਬਹੁਤ ਵਧੀਆ ਗੁਡ

  • @GURPREETSINGH-vt5nu
    @GURPREETSINGH-vt5nu 3 роки тому

    Bai ji waheguru tandrusti bakshe

  • @Hardeeppendu
    @Hardeeppendu 3 роки тому +1

    Bhut bdea bi

  • @punjabibestmusic6784
    @punjabibestmusic6784 3 роки тому +1

    Siraaa

  • @ParamjeetSingh-re2yh
    @ParamjeetSingh-re2yh 3 роки тому

    bahut badhya veer

  • @akgemernewsatetsvideo1194
    @akgemernewsatetsvideo1194 3 роки тому

    Very very nice video thanks all team

  • @itz.ramesh855
    @itz.ramesh855 3 роки тому +18

    Jatt Sauda Zindabad❤❤

  • @JagdeepSingh-yp9dg
    @JagdeepSingh-yp9dg 3 роки тому +1

    Vadia video y

  • @satpalsingh9304
    @satpalsingh9304 3 роки тому

    ਬਹੁਤ ਵਧੀਆ ਲੱਗਿਆ ਬਾਈ ਜੀ✅🙏🙏🙏🙏

  • @harpreetsamra1549
    @harpreetsamra1549 3 роки тому

    12.44 te tan sira😛😛

  • @PargatSingh-vx1xq
    @PargatSingh-vx1xq 3 роки тому

    ਬਹੁਤ ਵਧੀਆ ਵੀਡੀਓ ਬਾਈ

  • @randeepsidhu987
    @randeepsidhu987 3 роки тому

    ਬਹੁਤ ਚੰਗੀ ਵੀਡੀਓ

  • @kumarashokmottaninsa4207
    @kumarashokmottaninsa4207 3 роки тому

    Vadia veer masad ne te Kmal hi krti

  • @garchasabb299
    @garchasabb299 3 роки тому

    ਚੋਰ ਮਾਸੜ ਵਰਗੇ ਲੋਕਾਂ ਤੋਂ ਬਚਕੇ ਰਹਿਣਾ ਹੀ ਵਧੀਆ ਮਾਸੜ ਦਾ ਰੋਲ ਬਹੁਤ ਵਧੀਆ ਸੀ

  • @Kamalsarpanch-5630
    @Kamalsarpanch-5630 2 роки тому +1

    Very nice video 22