ਪਿੰਡ ਦੀ ਮਿੰਟ ਮਿੰਟ ਦੀ ਜਾਣਕਾਰੀ ਰੱਖਣ ਵਾਲੇ ਏਹ ਨੇ ਤਿੰਨੋ ਪਿੰਡ ਦੇ CCTV ਕੈਮਰੇ ll latest Punjabi comedy video

Поділитися
Вставка
  • Опубліковано 27 вер 2021
  • Instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video
    @jatt sauda
    #jattdauda
    #jattsauda new video

КОМЕНТАРІ • 642

  • @Allroundermistari
    @Allroundermistari 2 роки тому +23

    ਸੀਬੋ ਤੇਰੀਆਂ ਆਹੀ ਗੱਲਾਂ ਨੇ ਕੀਲ ਰੱਖਿਆ ਸਾਨੂੰ🤣🤣🤣👌👌

  • @BaljinderSingh-mm6yw
    @BaljinderSingh-mm6yw 2 роки тому +18

    ਪਿੰਡਾ ਦਾ ਪੁਰਾਣਾ ਮਹੌਲ ਜਵਾ ਸਵਾਦ ਲਿਆਤਾ ਖੁਸ ਰਹੋ ਬਾਈ ਤਰੱਕੀ ਕਰੋ

  • @davinderdhanaulacomedy2109
    @davinderdhanaulacomedy2109 2 роки тому +26

    ਭੁੱਲ ਗਏ ਚੰਦਰੀ ਓਹ ਵੀ ਮਰ ਗਈ ਸੀ 😂

  • @kuldeepsinghsardarji8892
    @kuldeepsinghsardarji8892 2 роки тому +7

    ਅਗਲਾ ਭਾਗ ਵੀ ਬਣਾਓ ਜੀ ਬਹੁਤ ਮੇਹਰਬਾਨੀ ਹੋਵੇਗੀ । ਦਿਲ ਕਰਦਾ ਬਾਈ ਵੀਡੀਓ ਵੇਖੀ ਜਾਵਾ ਬੱਬੂ ਤੇ ਸੀਬੋ ਨੂੰ ਸਚ ਪਤਾ ਲੱਗੇ ਗਾ ਕਿ ਨਹੀ ਬਸ ਆ ਹੀ ਵੇਖਣਾ ਸੀ। ਇਸ ਕਰਕੇ ਅਗਲਾ ਭਾਗ ਵੀ ਬਣਾਓ ਬਾਈ ਜੀ

  • @hardeepkaurbabbu326
    @hardeepkaurbabbu326 2 роки тому +9

    Att

  • @Sippy855
    @Sippy855 2 роки тому +24

    ਵੀਡੀਉ ਸ਼ੇਅਰ ਕਰਿਉ ਬਾਈ ਜੇ ਚੰਗੀ ਲੱਗੇ ਤਾਂ ✌️

  • @sukhjinderdhillon2589
    @sukhjinderdhillon2589 2 роки тому +34

    ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ 👍👍👍👍 ਜਾਉਂਦਾ ਵੱਸਦੇ ਰਹੋ ਬਾਈ ਰੱਬ ਤੁਹਾਡੀ ੳੁਮਰ ਲੰਬੀ ਕਰੇ 👍👍👍👍👍👍👍👍👍

    • @gillharinder
      @gillharinder 2 роки тому +4

      ਜਿੰਦਰ ਬਾਈ ਜਮਾਂ ਅੱਤ ਕਰਾਈ ਪਈ ਆ ਨਜ਼ਾਰਾ ਆ ਗਿਆ ਦੇਖ ਕੇ

    • @hsgamer1300
      @hsgamer1300 2 роки тому +1

      😁😁

    • @jagrajsingh6219
      @jagrajsingh6219 2 роки тому

      @@hsgamer1300 💀

  • @ashaarora4806
    @ashaarora4806 2 роки тому +6

    Aa dono ladies ghant roll kardia Ladi di acting burre di ghant very ghant story ghant

  • @sukhdhillonpb4671
    @sukhdhillonpb4671 2 роки тому +17

    Bahut vadia video jatt sauda all team ਸੇਰਾ ਜਿਦਰ ਲਾਡੀ ਲਵਲੀ ਬੱਬੂ & ਬੇਬੇ ਸਾਰਿਆ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਪਸੰਦ ਆਈ ਵੀਡੀਓ 👌🙏🏻💚💚🙏🏻👌

  • @JagtarSingh-ej4wm
    @JagtarSingh-ej4wm 2 роки тому +12

    ਬੱਲੇ ਬੱਲੇ ਅੱਜ ਤਾ ਸਾਡੀ ਗੁਆਂਢਣ ਬੇਬੇ ਵੀ ਆ ਗਈ ਤੁਹਾਡੇ ਨਾਲ ਸ਼ੇਰੇ ਆ ਹੁਣ ਬਣੀ ਆ ਬੰਬ ਵੀਡੀਓ 🔸ਡਾ ਮਾਨ ਰੋਗਲਾ🙏

  • @Ramajattsauda874
    @Ramajattsauda874 2 роки тому +45

    ਚਲਦੀ ਚਲਦੀ ਵੀਡਿਓ ਨੂੰ ਲਾਈਕ, ਸੇਅਰ ਕਰਦੋ ਵੀਰ ਜੀ 👍

  • @rachhpalsingh78466
    @rachhpalsingh78466 Місяць тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @boharsingh7725
    @boharsingh7725 2 роки тому +9

    ਬਹੁਤ ਵਧੀਆ ਬਾਈਁ

  • @lakhwinderdhillon346
    @lakhwinderdhillon346 2 роки тому +9

    ਬਹੁਤ ਵਧੀਆ ਵੀਰ ਜੀ

  • @manjeetsharma7790
    @manjeetsharma7790 2 роки тому +2

    ਬੱਬੂ ਬਾਕੀ ਸਭ ਤਾਂ ਠੀਕ ਆ ਓਵਰਡਰਾਮਮਾ ਵਾਲਾ ਕਰਦੀ ਏ ਭਾਈ

  • @neymarworld3804
    @neymarworld3804 2 роки тому +17

    👍👍👍👍👍👍👍👍👍👍👍👍👍👍👍👍👍🤘👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 sirra bai java bahut siraa acting c sareya di te khaas taur te jinder bai di

    • @Carpernter8085
      @Carpernter8085 2 роки тому +1

      ਬਹੁਤ ਵਧੀਆ ਵੀਡੀਓ

  • @kuldeepsinghsardarji8892
    @kuldeepsinghsardarji8892 2 роки тому +7

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਾਈ ਜੀ ਸਵਾਦ ਆ ਗਿਆ ਜੀ

  • @rashpalsingh1011
    @rashpalsingh1011 2 роки тому +3

    Boht vadiya sirrra jma 😁😁😁😜😜😜😜😂😂😂

  • @harjindermangat9934
    @harjindermangat9934 2 роки тому

    ਬਹੁਤ ਵਧੀਆ ਵੀਡੀਓ ਬਣਾਈ ਹੈ ਜੱਟ ਸੌਦਾ ਟੀਮ ਨੂੰ ਮੁਬਾਰਕਾਂ

  • @rachhpalsingh78466
    @rachhpalsingh78466 Місяць тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @unknownearth8316
    @unknownearth8316 2 роки тому +9

    Bai thode pind na name bhut ghaint aw NAMOL Sohna name aw bai 🥰🥰

  • @LuckySingh-wh7fn
    @LuckySingh-wh7fn 2 роки тому +7

    Bahut Sohna vadiya Kant att att att nice bro 👌👌👌👌👌❤️❤️❤️❤️❤️🔥🔥🔥🔥🔥 best wishes wmk 🙏🙏🙏🙏🙏🙏

  • @Mudde_punjabde
    @Mudde_punjabde 2 роки тому +10

    ਸੇਰੇ ਬਾਈ ਬਹੁਤ ਵਧੀਆ 👌👌👌👌

  • @skkkkkk182
    @skkkkkk182 2 роки тому +14

    😂😂😂 very nice video ❤️❤️❤️

  • @rajwindersingh5364
    @rajwindersingh5364 2 роки тому +12

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ ਸੇਰੇ ਜਿਦਰ ਲਾਡੀ ਬਾਈ ਨੇ ਸਿਰਾਂ ਲਾਤਾ 😂🤣😂👌👌👌👍👍

  • @karamjits1614
    @karamjits1614 2 роки тому +5

    ਬਹੁਤ ਵਧੀਆ 🙏

  • @pargatsinghshergill7468
    @pargatsinghshergill7468 2 роки тому +33

    ਹੋਰ ਸ਼ੇਰਾਂ ਲਾਡੀ ਜਿੰਦਰ ਬਾਈ ਕੀ ਹਾਲ ਨੇ ਬਹੁਤ ਵਧੀਆ ਵੀਡੀਓ ਵੀਰ 👌👍♥️

  • @fufajigaming3565
    @fufajigaming3565 2 роки тому +6

    ਧੰਨਵਾਦ ਆ ਬੀਰੇ ਥੋਡੀ ਟੀਮ ਨੂੰ ਐਨਿਆ ਵਧੀਆ ਵਧੀਆ ਵੀਡਿਓ ਪਾਨ ਵਾਸਤੇ ਰੱਬ ਕਰੇ ਥੋਡੀ ਟੀਮ ਨੂੰ ਰੱਬ ਵਧੀਆ ਤਰਕਿਆ ਬਖਸ਼ੇ ,,🙏🙏🙏🥰🥰

  • @BalwinderSingh-ce8iw
    @BalwinderSingh-ce8iw 2 роки тому +4

    Dil khus karta mundeo jionde raho

  • @harcharansingh1737
    @harcharansingh1737 2 роки тому +5

    ਬਹੁਤ ਵਧੀਆ ਸਟੋਰੀ ਹੈ

  • @gsubhawal5073
    @gsubhawal5073 2 роки тому +11

    ਬਹੁਤ ਵਧੀਆ ਵੀਡੀਓ ਸਾਰੀ ਟੀਮ ਕਮਾਲ ਆ

  • @SukhwinderSingh-mv7rd
    @SukhwinderSingh-mv7rd 2 роки тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ramandeepbrar77
    @ramandeepbrar77 2 роки тому +6

    Laadi ,, shere te jinder di jodi bhut kaim ha,, waheguru mehar kre ,, rabb ena nu hmesha khush rakhe ena di friendship nu kise di nazar na lage

  • @Diljaan1
    @Diljaan1 2 роки тому +9

    Cheebooo🤣🤣🤣🤣🤣sira jindr laddi 😂😂😂😂ghait dailog

  • @sampurangrewal5740
    @sampurangrewal5740 2 роки тому

    ਵੱਡੀ ਲੇਡੀ ਅਤੇ ਸਟੋਵ ਨਾਲ ਚਾਹ ਬਣਾਉਣ ਵਾਲੇ ਦਾ ਰੋਲ ਬਹੁਤ ਵਧੀਆ ,ਕੁੜੀ ਬੋਲੋੜੀ ਓਵਰ ਐਕਟਿੰਗ ਕਰਦੀ ਹੈ।

  • @gurinayaadrukhi6759
    @gurinayaadrukhi6759 2 роки тому +1

    Ghant 22 sirra Lata 22 👍

  • @gurnamechahal8889
    @gurnamechahal8889 2 роки тому

    ਬਹੁਤ ਵਧੀਆ, ਰੱਬ, ਤਰੱਕੀ, ਬਕਸੇ, ਗੁਰਨਾਮ,, ਖੀਵਾ ਕਲਾ

  • @sukhpalpoohla7360
    @sukhpalpoohla7360 2 роки тому

    ਐ ਗੱਲ ਬਾਤ ਐਂਡ ਹੋਈ ਪਾਈਂ ਆ ।ਜਿੰਦਰ

  • @KuldeepSingh-bk2bl
    @KuldeepSingh-bk2bl 2 роки тому +8

    ਬਹੁਤ ਵਧੀਆ ਬੱਬੂ ਜੀ✅

  • @harpreetkaur5022
    @harpreetkaur5022 2 роки тому +1

    Bhut badhia seebo di acting sabh to badhia 👍👍👍👍👍

  • @chahalpb317
    @chahalpb317 2 роки тому +8

    Love u y sari team nu

  • @Noorarts895
    @Noorarts895 2 роки тому +13

    ਬਹੁਤ ਵਧੀਆ ਵੀਡੀਓ ਵੀਰ ਜੀ👌👌👌👌

  • @avinderaulakh1053
    @avinderaulakh1053 2 роки тому +5

    Sirra bnde 🔥🔥
    Mere prane mittar ❤️❤️
    Love u yaaro❤️❤️

  • @gills6180
    @gills6180 2 роки тому +4

    Rumours and village gossips, funny video 👍

  • @satpalsingh9304
    @satpalsingh9304 2 роки тому +10

    ਬਹੁਤ ਵਧੀਆ ਵੀਡੀਓ ਹੈ ਵੀਰੇ 👍

  • @gurpartapsinghrai3292
    @gurpartapsinghrai3292 2 роки тому +12

    ਪਿੰਡ❤

  • @luckytoor4263
    @luckytoor4263 2 роки тому +2

    Atttt video by ladi jinder shera ji

  • @gagandeepmehra
    @gagandeepmehra 2 роки тому +11

    Nice work all team members 👌

  • @golasingh6012
    @golasingh6012 2 роки тому +1

    Laddi di acting wali sirra hundi aa

  • @gurdassheron1006
    @gurdassheron1006 2 роки тому +7

    ਖਿੱਚ ਕੇ ਰੱਖੋ ਕੰਮ ਯਾਰੋ ਪਰ ਲੱਚਰਤਾ ਤੋਂ ਪਰਹੇਜ ਰੱਖਿੳ

  • @Anitarani.........
    @Anitarani......... 2 роки тому +5

    Very nice 😂😅😂😂😂

  • @gurpreetpreet1877
    @gurpreetpreet1877 2 роки тому +4

    Jinder ta jmma hi sirra la dinda

  • @rupinderdeeproffy7629
    @rupinderdeeproffy7629 2 роки тому +2

    Laadi jindar jatt zindabaad sirra karone o

  • @manshahiajk6135
    @manshahiajk6135 2 роки тому

    ਬਹੁਤ ਵਧੀਆ ਵਡਿਓ ਜੀ 👌👌

  • @gandhisharma1387
    @gandhisharma1387 2 роки тому

    Very 22 ji....ਲੈਲੇ ਭਾਈ

  • @Kisan_mindset
    @Kisan_mindset 2 роки тому +6

    Full funny story 🤣 😄 😂 😆

  • @SatnamSingh-sy1np
    @SatnamSingh-sy1np 2 роки тому +7

    Bai bhut sirraaaaaaa kraya tuc ji krda tuhanu call krke tuhadi video di sifta kreye very nice bai gall ta sb tuhade nature di a tuc bhut sad suthriya video bnaone ooo waheguru ji tuhade millions like and comments hon, tuhadi vadd to vadd taraki howe

  • @sarbjeetbatth1814
    @sarbjeetbatth1814 2 роки тому

    Njare ban te Bai bahut sira video

  • @mandeep__kaur123
    @mandeep__kaur123 2 роки тому

    Very funny 🤣🤣🤣🤣👌👌👌👌👌
    Hasde rho vasde rho😂😂😂👌👌👌👌eda e hsaunde rho sb nu..... God bless u🙏🙏🙏

  • @tajinderkumar6395
    @tajinderkumar6395 2 роки тому +1

    😀😀😀 siraa jinder bai ji

  • @HarjinderBhullar6076
    @HarjinderBhullar6076 2 роки тому

    ਜਿੰਦਰ ਝੋਟਾ ਜੱਟ ਘੈਂਟ ਧੱਕੜ ਤੇ ਸ਼ੇਰਾ ਤੇ ਲਾਡੀ ਫੱਟੇ ਚੱਕ ਯਾਰਾਂ ਦੇ ਯਾਰ ਵੀਡੀਓ ਵਧੀਆ ਬਣਾ ਕੇ ਲਿਆ ਦਿੰਦੇ ਆ ਬਹਾਰ ਤਿੰਨੇ ਬੰਦੇ ਕੱਬੇ ਡਾਈਲਾਗ ਸਿਰਾ ਐਕਟਿੰਗ ਘੈਂਟ ਸਿਰਾ ਹੁੰਦੀ ਆ

  • @gillsaab9966
    @gillsaab9966 2 роки тому

    Bahut vadiya channel e Jatt sauda vadiya video ne

  • @KaranKumar-mc7yw
    @KaranKumar-mc7yw Рік тому

    ਸਾਰੀ ਟੀਮ ਬਹੁਤ ਵਦੀਆ ਐਕਟਿੰਗ ਕਰਦੀ ਹੈ ,ਤੇ ਬੇਬੇ ਤਾਂ ਵਾਹ ਕਮਾਲ ਕਰਦੀ ਹੈ

  • @BDSSCMB
    @BDSSCMB 2 роки тому +3

    Nyc acting vai sareia di nyc video veer

  • @JagdeepSingh-tr1gm
    @JagdeepSingh-tr1gm 2 роки тому +3

    Jinder ladi shera bai kivo good video

  • @HarjinderBhullar6076
    @HarjinderBhullar6076 2 роки тому +1

    ਜੇ ਸ਼ੇਰਾਂ ਤੇ ਜਿੰਦਰ ਕਹਿੰਦਾ ਸੋਡੇ ਘਰੇ ਚਾਹ ਬਣਦੀ ਆ ਫਿਰ ਕੱਦੂਆ ਦੀ ਵੱਲ ਵੀ ਹੋਉ ਪਕੌੜੇ ਲੈਣ ਲਈ ਆਈ ਸੀ ਜੇ ਸੋਡੇ ਘਰੇ ਬਣਦੀ ਆ ਚਾਹ ਫਿਰ ਜਿੰਦਰ ਝੋਟਾ ਜੱਟ ਘੈਂਟ ਕਹਿੰਦਾ ਕੱਦੂਆ ਦੀ ਵੱਲ ਵੀ ਲੈਂਦੀ ਲਾਅ ਕਿਉਂ ਸਾਡੇ ਖੇਤ ਦੇ ਪ ਈ ਆ ਰਾਹ ਜਾਂਨੀ ਆ ਤਾਂ ਜਾਅ

  • @pb13walesangrur34
    @pb13walesangrur34 2 роки тому +5

    Kant aw brother👍

  • @lakhveersangala1092
    @lakhveersangala1092 2 роки тому

    ਬਹੁਤ ਵਧੀਆ ਜੀ

  • @gheeragujjar8419
    @gheeragujjar8419 2 роки тому +7

    Very nice ❤️❤️❤️❤️

  • @singhjagjeet6171
    @singhjagjeet6171 2 роки тому +4

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @bindersingh8692
    @bindersingh8692 2 роки тому +2

    NEXT PART BNAO VEER GOOD ACTING BABBU. JI

  • @jaswindersinghbatth8920
    @jaswindersinghbatth8920 2 роки тому +3

    Jindera very good 👍 good

  • @SatnamSingh-sy1np
    @SatnamSingh-sy1np 2 роки тому +8

    God bless to jatt sauda team wmk 🙏

  • @HarjinderBhullar6076
    @HarjinderBhullar6076 2 роки тому +3

    ਬੱਬੂ ਕਹਿੰਦੀ ਮੈਂ ਨੀ ਜਾਂਦੀ ਪੀਂਦੀ ਚਾਹ ਕਿਤੇ ਚਾਦਰੇ ਵਾਲੇ ਜੱਟ ਦੇਣ ਟਾਪ ਚਕਾ ਮੈਂ ਨੀ ਡੱਬੀ ਦੀ ਦਿੰਦੀ ਜੱਟਾਂ ਦਾ ਕੱਬਾ ਹੁੰਦਾ ਸੁਭਾਅ

  • @mandeepgrewal5409
    @mandeepgrewal5409 2 роки тому +1

    Good aa funny babbu ji and all team

  • @makhansinghmakhan5241
    @makhansinghmakhan5241 2 роки тому +1

    Very very nice video g makhan Singh panah namol

  • @Sandeeptoor
    @Sandeeptoor 2 роки тому +22

    🤣🤣🤣

  • @rohitgarg7471
    @rohitgarg7471 2 роки тому +3

    Very nice kaint a 👌👌👌❤️❤️

  • @dharmpreetsidhu5268
    @dharmpreetsidhu5268 2 роки тому +2

    Siraa ustad ji 😂😂😂😂

  • @Turbanator54
    @Turbanator54 Рік тому

    Very👍 good full comedy video🎥👌

  • @ramandeepkaur434
    @ramandeepkaur434 2 роки тому

    Chiti pug wale di acting sira

  • @jaswindersinghbatth8920
    @jaswindersinghbatth8920 2 роки тому +2

    Harjindera very nice video 👌👍😂🥰😇

  • @virkkisantv8561
    @virkkisantv8561 2 роки тому

    ਨੀਂ ਸੀਬੋ ਤੇਰੇ ਗੋਡੇ ਨਵੇਂ ਲਵਾ ਦਿਆਂਗੇ 😂😂😂

  • @gagansingh9764
    @gagansingh9764 2 роки тому +1

    ਬੇਬੇ ਵਾਲੀ ਗਰਮ ਆ ਜਿੰਦਰਾ

  • @Amrit_editz870
    @Amrit_editz870 2 роки тому +5

    24:40 epic🤣🤣

  • @prembatra9627
    @prembatra9627 2 роки тому

    Super veer,bahut vadia

  • @jagjeetsingh9778
    @jagjeetsingh9778 2 роки тому

    ਬਹੁਤ ਵਧੀਆ ਵੀਡੀਓ ਆ

  • @jatindersinghmaheyhappysin2976
    @jatindersinghmaheyhappysin2976 2 роки тому +1

    Very nice video Vir ji 👍👍👍👍😅👍👍👍👍

  • @HarpreetSingh-js5xf
    @HarpreetSingh-js5xf 2 роки тому +3

    Jinder bai baapu wala raoul ch v siaaaaaa krata👍👍👍👍👍

  • @harjindersingh4489
    @harjindersingh4489 2 роки тому

    Sirra 22 hassiii bohot aea 💯👍

  • @kuldipbadyal1013
    @kuldipbadyal1013 2 роки тому

    बहुत बड़िया वीडियो वीर जी सब ने बहुत बड़िया एक्टिंग किती है बबू दा रोल बहुत बड़िया लगा

  • @SandeepSingh-mn1sb
    @SandeepSingh-mn1sb 2 роки тому +1

    Bhoot vdya veer 👍👍👍👍👍

  • @dandiwal......9581
    @dandiwal......9581 2 роки тому +3

    Very funny 🤣🤣🤣

  • @cutepunjabi4698
    @cutepunjabi4698 2 роки тому

    Very nice g 👌🏻👌🏻👌🏻👌🏻👌🏻👌🏻👌🏻

  • @khaintbanda9067
    @khaintbanda9067 2 роки тому

    Sirra laya pia bai o,bahut sohna km aa

  • @sandeepaujlaaujla4274
    @sandeepaujlaaujla4274 2 роки тому

    Good,nyc,siraaaaa,attttttt,koka👍👍 love u bai

  • @khosa6740
    @khosa6740 2 роки тому +1

    V nyc video ji

  • @BalwinderSingh-ce8iw
    @BalwinderSingh-ce8iw 2 роки тому +1

    Shera satgur. Ladi. Jinder thodi acting tooo good shero jionde raho

  • @AmandeepKaur-eh5tt
    @AmandeepKaur-eh5tt 2 роки тому +2

    Baba di acting bahut vadhy Tiba vala padit vagu 🤣🤣🤣🤣🤣

  • @karan_bansro5773
    @karan_bansro5773 2 роки тому +1

    Siraaaaa laya peya👍