Analyzing Jathedars Verdict About Sukhbir Badal and Other Badal Dal Leaders; Panthic Process Ignored

Поділитися
Вставка
  • Опубліковано 10 гру 2024

КОМЕНТАРІ • 167

  • @kamaldeepsingh3988
    @kamaldeepsingh3988 8 днів тому +53

    ਇਹਨਾਂ ਸਾਰੇ ਪੁਰਾਣੇ ਲੀਡਰਾਂ ਨੂੰ ਕੱਢ ਕੇ ਅਕਾਲੀ ਦਲ ਚ ਨਵੇਂ ਸੂਝਵਾਨ ਤੇ ਸੁਹਿਰਦ ਚੇਹਰੇ ਆਉਣੇ ਚਾਹੀਦੇ ਨੇ... 🙏🏻

  • @hardeepsingh4057
    @hardeepsingh4057 8 днів тому +16

    ਸਾਰੇ ਪੰਥ ਦੀ ਰਾਏ ਲੈਣ ਦੀ ਬਹੁਤ ਲੋੜ ਸੀ। ਭਾਈ ਸਾਹਿਬ ਜੀ ਦੀ ਵਿਚਾਰ ਬਹੁਤ ਹੀ ਵਧੀਆ ਹੈ

  • @jarnailsingh1731
    @jarnailsingh1731 4 дні тому +5

    ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਖਾਲਸਾ ਜੀ ਨੇ। ਬਹੁਤ ਬਹੁਤ ਧੰਨਵਾਦ ਜੀ।

  • @JoginderKaurKahlon-k5m
    @JoginderKaurKahlon-k5m 2 дні тому +1

    ਬੇਟਾ ਸੁਖਦੀਪ ਸਿੰਘ ਜੀ ਆਪ ਜੀ ਨੇ ਬਹੁਤ ਵਧੀਆ ਕਿਹਾ ਕਿ ਹੁਣ ਕਿਵੇਂ ਕਰਨਾ ਚਾਹੀਦਾ ਹੈ ਧੰਨਵਾਦ ਹੈ ਜੀ

  • @Jandu_Ramgarhia
    @Jandu_Ramgarhia 8 днів тому +29

    ਸਿੱਖ ਸੰਗਤ ਨੂੰ ਅਪੀਲ ਹੈ ਉਹ ਇਸ ਲੀਡਰਸ਼ਿਪ ਨੂੰ ਮੁਕੰਮਲ ਖ਼ਾਰਜ ਕਰ ਦੇਵੇ ਕੋਈ ਸਿਆਸੀ ਜਗ੍ਹਾ ਨਾ ਦਿੱਤੀ ਜਾਵੇ.....

  • @gurmukhsinghjagdeo7418
    @gurmukhsinghjagdeo7418 8 днів тому +20

    ਇਸ ਫੈਸਲੇ ਦੀ ਪੜਚੋਲ ਕਰਨ ਦੀ ਲੋੜ ਹੈ ‌। ਵਾਹਿਗੁਰੂ ਜੀ ਕੀ ਫ਼ਤਹਿ 🙏

  • @psgazi
    @psgazi 8 днів тому +23

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

  • @TheJazbir
    @TheJazbir 8 днів тому +24

    ਬਿਲਕੁਲ ਸਹੀ ਗੱਲ ਭਾਈ ਸਾਹਿਬ ਜੀ ਦੀ

  • @JatinderSingh-vn5ei
    @JatinderSingh-vn5ei 5 днів тому +3

    ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਨੇ ❤

  • @Jandu_Ramgarhia
    @Jandu_Ramgarhia 8 днів тому +23

    ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮਰਾਇ ਨੂੰ ਪੰਥ ਵਿਚੋਂ ਛੇਕ।ਦਿੱਤਾ ਸੀ ਅਤੇ ਦੁਬਾਰਾ ਮੱਥੇ ਨਹੀਂ ਲਾਇਆ.....ਫ਼ਿਰ ਇਹ ਸਾਡੇ ਕੀ ਲੱਗਦੇ ਨੇ, ਇਨ੍ਹਾਂ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ ਹੈ ਮੁਕੰਮਲ ਬਾਈਕਾਟ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਚਾਹੀਦੀ..

    • @GurmeetKaur-xt4wp
      @GurmeetKaur-xt4wp 8 днів тому +4

      ਬਿਲਕੁੱਲ ਜੀ ਓਹਨਾ ਨੇ ਤਾਂ ਇਕ ਸ਼ਬਦ ਹੀ ਬਦਲਿਆ ਸੀ ਇਹਨਾ ਨੇ ਤਾਂ ਸਿੱਖੀ ਤੇ ਸਿੱਖ ਕੌਮ ਨਾਲ ਗਦਾਰੀ ਕੀਤੀ ਆ ਗੁਰੂ ਸਾਹਿਬ ਦੇ ਦੋਖੀ ਆ ਇਹ,ਸਰਕਾਰਾ ਨਾਲ ਰਲਕੇ ਗੂਰਾ ਦੀ ਧਰਤੀ ਦਾ ਸੌਦਾ ਕੀਤਾ ਆ

  • @surjitmalhi85
    @surjitmalhi85 7 днів тому +6

    ਸਿੰਘ ਸਾਹਿਬ ਜੀ ਪੰਜਾਂ ਪਿਆਰਿਆਂ ਨੂੰ ਇਹਨਾਂ ਨੇ ਜਾਣ ਬੁੱਝ ਕੇ ਸਸਪੈਂਡ ਕੀਤਾ ਸੀ ਉਹ ਮਸਲਾ ਵੀ ਜਾਣ ਬੁੱਝ ਕੇ ਵਿਚਾਰੇ ਨਹੀਂ ਗਿਆ ਬਹੁਤ ਵੱਡਾ ਉਹ ਵੀ ਇਹਨਾਂ ਵੱਲੋਂ ਗੁਨਾਹ ਸੀ

  • @gurazaan9064
    @gurazaan9064 8 днів тому +32

    ਬਾਦਲਾਂ ਦੀ ਤਾਂ ਇਹ ਗੱਲ ਹੋਈ ਕਿ ਆਪੇ ਮੈਂ ਬੁੱਢ ਸੁਹਾਗਣ ਆਪੇ ਮੇਰੇ ਬੱਚੇ ਜੀਣ।

  • @mandeepsingh6992
    @mandeepsingh6992 8 днів тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasbirsinghgill481
    @jasbirsinghgill481 7 днів тому +3

    ਵਾਹਿਗੁਰੂ ਇਹੋ ਕਮੈਟੀ ਪੂਰਅ ਪਥ ਜਥੇ ਬੰਦੀਆ ਦੇ ਸਿਜੋਗ ਨਾਲ ਜੱਥੇਦਾਰ ਸਾਹਿਬਾ ਨੂੰ ਸਲਾ ਕਰਲੈਣੀ ਬਣਦੀ ਸੀ wahegu ਜੀ

  • @mohindersinghparhar3729
    @mohindersinghparhar3729 8 днів тому +14

    ਇਹ ਫੈਸਲੇ ਸੰਗਤ ਦੀ ਕਚਿਹਰੀ ਵਿੱਚ ਬਰੀਕੀ ਨਾਲ ਵਿਚਾਰੇ ਜਾਣਗੇ ਅਤੇ ਜੇ ਕਰ ਇਹ ਸੰਗਤ ਦੀਆਂ ਭਾਵਨਾਵਾਂ ਨੂੰ ਸੰਤੁਸ਼ਟ ਕਰੇਗਾ ਤਾਂ ਹੀ ਸੰਗਤ ਇਹਨਾ ਫੈਸਲਿਆ ਨੂੰ ਪਰਵਾਨਿਤ ਕਰੇਗੀ

  • @ajaibsingh3873
    @ajaibsingh3873 8 днів тому +22

    ਗੁਨਾਹ ਤਾਂ ਮਜਬੂਰੀ ਵੱਸ ਮੰਨੇ ਗਏ ਹਨ।je ਅੱਜ ਰਾਜ ਹੁੰਦਾ ਇਹਨਾਂ ਦਾ ਤਾਂ ਕਦੇ ਵੀ ਗੁਨਾਹ ਨਾਂ ਮੰਨਦੇ ?

  • @theredleo4936
    @theredleo4936 5 днів тому +4

    💓United PANJAB ਜ਼ਿੰਦਾਬਾਦ💓
    ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
    ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
    -ਪੰਜਾਬ ਅਤੇ ਉੱਤਰੀ ਰਾਜਸਥਾਨ ਏਕ ਕਰੋ

  • @vassonmp
    @vassonmp 8 днів тому +10

    ਕਾਫੀ ਵਧਿਆ ਤਵਾਰੀਖ ਲਿਖੀ ਗਈ ਹੈ।
    ਸਭ ਅਪਨੀਆਂ ਹਉਮੈ ਛਡ ਕੇ ਅਸਲੀ ਅਕਾਲੀ ਦਲ ਬਨਾਉਣ ਲਈ ਪ੍ਰੇਰਿਤ ਕਰਨਾ ਚਾਹੀਂਦਾ ਹੈ ਨਵੇਂ ਤਰੀਕੇ ਨਾਲ ਵੀ ਚਲੀਆ ਜਾ ਸਕਦਾ ਹੈ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
    ਵਾਹਿਗੁਰੂ ਮਿਹਰ ਕਰੇ।

  • @tejindersingh4588
    @tejindersingh4588 8 днів тому +3

    ਬਿਲਕੁਲ ਸਹੀ ਵੀਚਾਰ ਨੇ ਼਼਼ਧੰਨਵਾਦ

  • @balwindercheema5147
    @balwindercheema5147 8 днів тому +8

    ਕੋਈ ਗਲ ਨਿ ਜੀ ਜੋਂ ਕਮੀ ਰਹਿ ਗਈ ਓਹ ਸੰਗਤ ਪੂਰੀ ਕਰ ਦੇਵੇਗੀ

  • @Jandu_Ramgarhia
    @Jandu_Ramgarhia 8 днів тому +8

    ਇਹ ਆਖਰੀ ਤੇ ਪੱਕਾ ਹੱਲ ਇਹੀ ਹੈ...ਆਜ਼ਾਦੀ 👍 25:32

  • @mahantamardipsingh8038
    @mahantamardipsingh8038 8 днів тому +3

    Thanks

  • @joginderkaur2775
    @joginderkaur2775 8 днів тому +19

    ਬਾਕੀ ਫੈਸਲਾ ਪੰਥ ਨੇ ਕੀਤਾ ਹੋਇਆ ਹੈ ਹੁਣ ਇਹ ਲੋਕ ਪੰਥ ਵਿਚ ਵਿਚਰਨ ਯੋਗ ਨਹੀਂ ਰਹੇ ਪੰਥ ਇਹਨਾ ਨੂੰ ਮਾਫ ਕਰਨ ਵਾਲਾ ਨਹੀਂ ਹੈ ਪੰਥ ਨੂੰ ਪਤਾ ਹੈ ਕੇ ਇਹਨਾ r r s ਨਾਲ ਵੀ ਸਾਡੇ ਕੀਤੇ ਹੋਏ ਹਨ ਐਵੇਂ ਨਹੀਂ ਮਚਲ ਰਹੇ ਕੇ ਕਦੋਂ ਤਾਕਤ ਹੱਥ ਆਵੇ

  • @handicapj.s.d.p9986
    @handicapj.s.d.p9986 6 днів тому +2

    ਜਿੰਨਾ ਚਿਰ ਇਨਸਾਨੀਅਤ ਨੂੰ ਪਹਿਲ ਨੀ ਦਿੱਤੀ ਜਾਂਦੀ ਉਹਨਾ ਚਿਰ ਕੋਈ ਹੱਲ ਨੀ ਹੋ ਸਕਦਾ

  • @Jandu_Ramgarhia
    @Jandu_Ramgarhia 8 днів тому +10

    ਬਿਲਕੁੱਲ ਸਹੀ ਕਿਹਾ ਜੀ 22:46 ਇਹ ਕੁਰਸੀ ਆਂ ਅਹੁਦਿਆਂ ਦੇ ਭੁੱਖੇ ਨੇ ਉਹ ਦੁਬਾਰਾ ਸੱਤਾ ਵਿੱਚ ਆਉਣ ਲਈ ਇਹ ਸਭ ਡਰਾਮੇਬਾਜ਼ੀ ਕੀਤੀ ਗਈ ਹੈ

  • @balbirbir3079
    @balbirbir3079 8 днів тому +6

    ਸਭ ਤੋਂ ਵੱਧ ਕੌਮ ਦਾ ਬੇੜਾ ਗ਼ਰਕ ਵਾਲਿਆ ਵਿਚ ਚੀਮਾ ਦਾ ਬਹੁਤ ਵੱਡਾ ਯੋਗਦਾਨ ਪਾਇਆ ਹੈ ਇਸ ਨੂੰ ਸਦਾ ਲਈ ਪੰਥ ਵਿਚੋਂ ਛੇਕਣ ਚਾਹੀਦਾ ਹੈ

  • @JasbirSingh-tx9ed
    @JasbirSingh-tx9ed 8 днів тому +2

    ਇਹ ਸਭ ਅਕਾਲੀ ਦਲ ਬਾਦਲ ਦੀ ਪੋਜੀਸ਼ਨ ਨੂੰ ਮਜਬੂਤ ਕਰਨ ਦਾ ਉਪਰਾਲਾ ਕੀਤਾ ਗਿਆ ਲੱਗਦਾ ਹੈ ।
    ਇਹ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ ਜੀ ।

  • @naunihalsingh24
    @naunihalsingh24 8 днів тому +21

    ਇਹ ਬਾਦਲ ਦਲ ਵਿੱਚੋਂ ਬਾਦਲਾਂ ਦਾ ਪ੍ਰਭਾਵ ਘਟਾ ਕੇ ਪਾਰਟੀ ਨੂੰ ਛਵੀ ਮੁੜ ਬਹਾਲ ਕਰਨ ਵਾਲੀ ਕਾਰਵਾਈ ਹੈ।
    ਨਾ ਤਾਂ ਜਥੇਦਾਰਾਂ ਨੇ ਇਹ ਪੁੱਛਿਆ ਕਿ ਗੁਨਾਹ ਕਿਉਂ ਕੀਤੇ ਤੇ ਨਾ ਹੀ ਇਹ ਪ੍ਰਣ ਲਿਆ ਕਿ ਅੱਗੇ ਤੋਂ ਅਜਿਹਾ ਨਹੀਂ ਕਰਨਗੇ।

    • @surjitmalhi85
      @surjitmalhi85 7 днів тому

      ਹਾਂ ਜੀ ਬਿਲਕੁਲ ਸਹੀ ਬਾਕੀ ਪੰਜਾਂ ਪਿਆਰਿਆਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਸੀ ਉਹ ਵੀ ਬਹੁਤ ਵੱਡਾ ਗੁਨਾਹ ਸੀ ਪਹਿਲੀ ਵਾਰੀ ਪੰਜਾਂ ਪਿਆਰਿਆਂ ਨੂੰ ਸਸਪੈਂਡ ਕੀਤਾ ਗਿਆ ਉਸ ਦਾ ਮਸਲਾ ਨਹੀਂ ਵਿਚਾਰਿਆ ਗਿਆ

  • @ParamjitSingh-vo7tf
    @ParamjitSingh-vo7tf 8 днів тому +12

    ਜਦ ਆਖ਼ਰੀ ਦੋ ਵਾਰੀ ਬਾਦਲਾਂ ਦੀ ਸਰਕਾਰ ਬਣੀ ਉਸ ਵਿਚ ਵੀਹ ਪ੍ਰਤੀਸ਼ਤ ਤੋ ਵੱਧ ਸਿਖਾਂ ਦੀ ਸ਼ਮੂਲੀਅਤ ਨਹੀਂ ਸੀ ਹੁਣ ਤੇ ਸ਼ਾਇਦ ਉਹਨਾਂ ਨੂੰ ਦਸ ਪ੍ਰਤਿਸ਼ਤ ਸਿਖ ਵੀ ਨਾ ਚਾਹੁੰਦੇ ਹੋਣ ਇਹਨਾ ਵਲੋਂ ਹੀ ਜਥੇਦਾਰ ਚੁਣੇ ਜਾਂਦੇ ਹਨ ਇਹ ਵੀਹ ਪ੍ਰਤੀਸ਼ਤ ਵਾਲੇ ਲੀਡਰਾਂ ਵਾਸਤੇ ਵੀਹ ਪ੍ਰਤੀਸ਼ਤ ਵਾਲੇ ਜਥੇਦਾਰਾਂ ਵਲੋਂ ਲਿਆ ਫੈਸਲਾ ਹੈ ਪੂਰੀ ਕੌਮ ਦੀ ਇਸ ਵਿਚ ਸ਼ਮੂਲੀਅਤ ਨਹੀਂ ਕਨੇਡਾ ਅਮੈਰਿਕਾ ਵਿਦੇਸ਼ਾਂ ਵਿਚ ਬਹੁਤ ਗੁਰਸਿਖ ਹਨ ਉਹਨਾਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਕੋਈ ਰਾਇ ਨਹੀਂ ਲੲਈ ਗੲਈ

  • @sarbpreetsingh1601
    @sarbpreetsingh1601 7 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @gursharansinghkhalsa1106
    @gursharansinghkhalsa1106 8 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Jandu_Ramgarhia
    @Jandu_Ramgarhia 8 днів тому +3

    ਸਹੀ ਕਿਹਾ ਜੀ ਆਪਣੀ ਰਵਾਇਤ ਅਨੁਸਾਰ ਫ਼ੈਸਲੇ ਲਏ ਜਾਣ 28:32

  • @TheJazbir
    @TheJazbir 8 днів тому +22

    ਘਰ ਦੇ ਕਾਜੀ ਸਾਰੇ ਰਾਜੀ

  • @LakhasinghSingh-r7y
    @LakhasinghSingh-r7y 18 годин тому +1

    Waheguru ji mehar koreo bahi neraen singh jindabad ❤❤❤❤❤

  • @hardipsingh7651
    @hardipsingh7651 7 днів тому +2

    Very good speak up

  • @Fun836
    @Fun836 8 днів тому +4

    ਸੁਖਬੀਰ ਸਿੰਘ ਬਾਦਲ ਨੇ ਦਿਲੋਂ ਮੁਆਫ਼ੀ ਅਜੇ ਤੱਕ ਨਹੀਂ ਮੰਗੀ,ਚਿਹਰੇ ਤੋਂ ਮਹਿਸੂਸ ਹੋ ਰਿਹਾ ਸੀ (

  • @dalbirsingh9467
    @dalbirsingh9467 8 днів тому +2

    ਵਾਹਿਗੁਰੂ ਵਾਹਿਗੁਰੂ ਜੀ

  • @makhansinghbhokhra5915
    @makhansinghbhokhra5915 8 днів тому +8

    ਨਹੀ ਭਾਈ ਸਾਹਿਨ ਜੀ ਕਿੰਨੇ ਦਬਾਅ ਹੁੰਦੇ ਹੋਏ ਵੀ ਸਿੰਘ ਨੇਵਿਦਵਾਨਾਂ ਨਾਲ ਤੇ ਪੰਥ ਨਾਲਵੀਚਾਰ ਕਰਕੇ ਫੈਸਲਾ ਕੀਤਾ

  • @HarpreetSingh-jn6bh
    @HarpreetSingh-jn6bh 8 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @harjitchahal5496
    @harjitchahal5496 4 дні тому +2

    ਅਸੀਂ ਇਨ੍ਹਾਂ ਸ਼ਕਲ ਵੀ ਨਹੀਂ ਦੇਖਣੀ

  • @guy4mpunjab
    @guy4mpunjab 8 днів тому +6

    ਫੈਸਲਾ ਲੈਣ ਦਾ ਤਰੀਕਾ ਉਹੀ ਸੀ ਜਿਸ ਤਰ੍ਹਾਂ ਦਾ ਤਰੀਕਾ ਉਸ ਵੇਲੇ ਸੀ ਜਦੋਂ ਸਿਰਸੇ ਵਾਲੇ ਡੇਰੇਦਾਰ ਨੂੰ ਮਾਫੀ ਦਿੱਤੀ ਸੀ। ਨਾ ਤਾਂ ਉਦੋਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਗੁਰਮਤਾ ਕੀਤਾ ਗਿਆ ਸੀ ਤੇ ਨਾ ਹੀ ਹੁਣ ਅਜਿਹਾ ਕੀਤਾ ਗਿਆ।

  • @vassonmp
    @vassonmp 8 днів тому +6

    ਮੈਂ ਨਾਂ ਮਾਨੂੰ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਹੈ।

  • @PrinceKumar-cf7ek
    @PrinceKumar-cf7ek 4 дні тому +3

    🙏🏻💐💐💐💐💐🙏🏻

  • @manpreetsinghdhillon2844
    @manpreetsinghdhillon2844 8 днів тому +2

    WAHEGURU ji ka KHALSA
    WAHEGURU ji kee FATEH

  • @AmritSangewal-v1b
    @AmritSangewal-v1b 7 днів тому +2

    Mere according bhaut vadia hoya ena nal ajj dakh lo ਸੁਖਬੀਰ ਬਾਦਲ ਅਪਣੇ ਗਲੇ ਦੇ ਵਿੱਚ ਤਖਤੀ ਪਾ ਕੇ ਬੈਠਾ ਇਹ ਸਜਾ ਤਾ ਮੌਤ ਦੀ ਸਜਾ ਨਾਲੋ ਵੀ ਜਿਆਦਾ ਮਾੜੀ ਐ ਇੰਨਾ ਸਿਆਸਤਦਾਨਾ ਵਾਸਤੇ

  • @Jandu_Ramgarhia
    @Jandu_Ramgarhia 8 днів тому +6

    ਹੱਲ ਇਹੀ ਹੈ ਇੱਕ ਵੱਡਾ ਸਾਰਾ ਟੋਆ ਪੁੱਟ ਕੇ ਸਾਰੀ ਲੀਡਰਸ਼ਿਪ ਨੂੰ ਉਸ ਵਿੱਚ ਦੱਬ ਦਿਓ 27:48

  • @chhindasinghaulakh6815
    @chhindasinghaulakh6815 8 днів тому +2

    ਇਹ ਸਬ ਕੁਝ ਦਿਖਾਵਾ ਕਿਤਾ ਗਿਆ ਹੈ,ਸਬ ਰਲ਼ੇ ਮਿਲੇ ਹੋਏ ਹਨ

  • @ajaibsingh3873
    @ajaibsingh3873 8 днів тому +7

    ਜੱਥੇਦਾਰ ਸਾਹਿਬ ਵੀ ਆਜ਼ਾਦ ਨਹੀਂ ਹਨ

  • @jagdishsingh-uc7ud
    @jagdishsingh-uc7ud 8 днів тому +3

    Bhut vdhia vichar

  • @theredleo4936
    @theredleo4936 5 днів тому +3

    . 💯🏁💯🏁💯🏁💯🏁
    _💓 PANJAB ਜ਼ਿੰਦਾਬਾਦ 💓_
    _💓 CANADA ਜ਼ਿੰਦਾਬਾਦ 💓_
    _💓 AMERICA ਜ਼ਿੰਦਾਬਾਦ 💓_

  • @surjansingh3809
    @surjansingh3809 2 дні тому +1

    ਇਹ ਸਭ ਤਨਖਾਹਾਂ ਵਾਲੇ ਦੁਬਾਰਾ ਨਹੀਂ ਆਉਣੇ ਚਾਹੀਦੇ

  • @harjindragill351
    @harjindragill351 5 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ॥
    (ਗੱਲ ਉਹੀ ਹੈ ਬਸ ਸਭ ਦੇ ਸ਼ਬਦਾਂ ਦਾ ਫ਼ਰਕ ਹੈ , ਜਿਵੇ ਨਵੀਂ ਭਰਤੀ ਵਾਲੀ ਗੱਲ ਹੈ , ਜਦੋਂ ਨਵੀਂ ਭਰਤੀ ਹੀ ਹੋ ਗਈ ਤਾਂ ਪੁਰਾਣਿਆਂ ਦਾ ਕੀ ਕੰਮ … ਹੁਣ ਸ਼ਬਦੀ ਜੰਗ ਨਾ ਕਰੋ ਃ ਭਾਈ ਸਾਹਿਬ ਜੀਓ)
    …. ਸਭ ਠੀਕ ਆਖ ਰਹੇ ਹਨ ਪਰ ਸਾਡੀਆਂ ਏਹੀ ਅਲੱਗ-ਅਲੱਗ ਟਿੱਪਣੀਆਂ ਇਸ ਤੱਥ ਨੂੰ ਹੋਰ ਮਜਬੂਤ ਕਰ ਰਹੇ ਕਿ “ ਸਿੱਖ ਕੌਮ ਸਿਰੀ ਅਕਾਲ ਤਖਤ ਸਾਹਿਬ “ ਦੀ ਮਰਿਆਦਾ ਅਤੇ ਪ੍ਰਮਾਣਿਕਤਾ ਨੂੰ ਖੁਦ ਹੀ ਢਾਹ ਲਾਹ ਰਹੇ , ਨਾ ਫੁਰਮਾਨੀ ਕਰ ਰਹੇ ਹਨ ਅਤੇ ਸਿੱਖ ਕੌਮ ਇਕੱਠੀ ਨਹੀਂ ਬਹਿ ਸਕਦੀ “
    … ਜੋ ਵੀ ਫੈਸਲਾ ਹੋ ਗਿਆ ਹੁਣ ਉਹਨਾਂ ਨੂੰ ਮੰਨ ਕੇ ਸਬਰ ਕਰੋ ਅਤੇ ਕੌਮ ਦੀ ਤਰੱਕੀ ਲਈ ਅਰਦਾਸ ਕਰੀਏ ।

  • @SabbaSingh-i5h
    @SabbaSingh-i5h 8 днів тому +2

    ਵਾਹਿਗੁਰੂ ਜੀ

  • @davindersinghmaan2601
    @davindersinghmaan2601 8 днів тому +4

    ਭਾਈ ਸਾਹਿਬ ਜੀ ਜੋ ਮਨੁੱਖ ਆਪਣਾ ਸਿਰ ਝੁਕਾ ਕੇ ਆਪਣੀ ਗਲਤੀ ਸਵੀਕਾਰ ਕਰ ਲੈਂਦਾ ਹੈ ਅਤੇ ਸਜ਼ਾ ਭੁਗਤਣ ਲਈ ਤਿਆਰ ਹੋ ਜਾਂਦਾ ਹੈ ਉਹ ਮਨੁੱਖ ਮੁਆਫ਼ੀ ਦਾ ਹੱਕਦਾਰ ਹੈ ਜੀ ਧੰਨਵਾਦ

    • @ParamjitsinghButtar
      @ParamjitsinghButtar 3 дні тому

      Age age vekho kina manda badal ? Tin din vich asteefe saare mangoor kr akaal takhat te repot mangi c .aj 6-7 din ho gai ne eh galat kisne mni hai ?

  • @najarsingh819
    @najarsingh819 4 дні тому +2

    ALL RIGHT

  • @baldevsinghchani1654
    @baldevsinghchani1654 3 дні тому +1

    Thakhat sahib de Jathedars appoint Karan te apeach Karan da rules establish hone chahide han.

  • @gurvinderusingthe2097
    @gurvinderusingthe2097 8 днів тому +3

    Manyog Jathedar Sahib Ne Jo Faisla Keeta Hai, Theek Keeta Hai, Saari Kaum Nu Akal Takhat Sahib Ton Jo V Faisla Hoyia Hai Oh Mann Lena Chahida Hai Te Akal Takhat Sahib Da Sanman Karna Chahida Hai.

    • @GurmeetKaur-xt4wp
      @GurmeetKaur-xt4wp 8 днів тому

      ਬਹੁਤ ਸਨਮਾਨ ਆ ਆਪਣੇ ਰਾਜ ਸੱਤਾ ਤਖ਼ਤ ਦਾ ਜੀ,ਪਰ ਆਪਣੇ ਇਤਿਹਾਸ ਮੁਤਾਬਿਕ ਫੈਸਲਾ ਨਹੀ ਲੀਆ ਜੀ

  • @ManbirMaan1980
    @ManbirMaan1980 7 днів тому +2

    ਮੈਨੂੰ ਲਗਦਾ ਸਾਨੂੰ ਸਾਡੇ ਜੱਥੇਦਾਰਾਂ ਦੇ ਫੈਸਲੇ ਦੀ ਹਮਾਇਤ ਕਰਨੀ ਚਾਹੀਦੀ ਮੇਰੀ ਸੁਰਤ ਵਿਚ ਉਨ੍ਹਾਂ ਨੇ ਪਹਿਲੀ ਵਾਰ ਲੀਡਰਸ਼ਿਪ ਖਿਲਾਫ ਏਡਾ ਵੱਡਾ ਫੈਸਲਾ ਲਿਆ ਜੇ ਅੱਜ ਕੌਮ ਉਨ੍ਹਾਂ ਨਾਲ ਨਹੀਂ ਖੜ੍ਹੀ ਤਾਂ ਭਵਿੱਖ ਵਿੱਚ ਉਹ ਵੱਡੇ ਲੀਡਰਾਂ ਖਿਲਾਫ ਜਾਣ ਦੀ ਜੁਅਰਤ ਨਹੀਂ ਕਰਨਗੇ

  • @ਰਾਜਨਪ੍ਰੀਤਸਿੰਘ

    ਅੱਖਾਂ ਖੋਲ੍ਹਣ ਵਾਲੀ ਜਾਣਕਾਰੀ ਸੀ।

  • @bhajansingh2857
    @bhajansingh2857 7 днів тому +2

    ਇਸ ਨੂੰ ਬਣਾਓ ਜਥੇਦਾਰ

  • @jaswiderjassaljaswiderjass8219
    @jaswiderjassaljaswiderjass8219 8 днів тому +2

    ਜਥੇਦਾਰਾਂ ਵੱਲੋਂ ਸਜ਼ਾ ਦੇਣਾ ਗੋਂਗਲੂਆਂ ਤੋਂ ਮਿੱਟੀ ਝਾੜਨਾਂ ਹੀ ਹੈ

  • @balkarsingh-tw2mm
    @balkarsingh-tw2mm 7 днів тому +2

    ਗੁਰੂ ਦੀ ਹਜੂਰੀ ਵਿੱਚ ਖੜਕੇ ਵੀ ਝੂਠ ਬੋਲਣਗੇ ਤਾਂ ਬਾਦਲ ਦਲ ਦੀ ਹੋਦ ਬਰਕਰਾਰ ਰਹਿ ਹੀ ਨਹੀਂ ਸਕਦੀ ਜੇਕਰ ਗੁਰੂ ਹਾਜਰ ਹਜੂਰ ਹੈ ਤਾਂ।

  • @Rajindersingh-nq4pz
    @Rajindersingh-nq4pz 5 днів тому +2

    PANJAB DE LOK EHNA BADAL LANE ATE EHNA DE PITTHUAN NU VOTAN NA PAVO EH AAPNE AAP KHATAM HO JANGAY,,,,,, NAVAN SOOJHWAAN LOKAN VIDWANA DA AKAALI DAL NU BNAAKE SPOT KRO JI🙏🙏 WAHEGURU JI KA KHALSA WAHEGURU JI KI FATEH 🙏🙏

  • @ninderkaurdhindsa8656
    @ninderkaurdhindsa8656 4 дні тому +1

    Akal Takhat Sahib ton jail di saza te mil nahi sakdi.Jo saza hun mili hai, usdi namoshi te usde natije bahut doorgami honge.

  • @yodhasingh1940
    @yodhasingh1940 8 днів тому +2

    Waheguru ji

  • @HardialSandhu-si7gq
    @HardialSandhu-si7gq 19 годин тому +1

    Nice debate

  • @kuljindersingh8282
    @kuljindersingh8282 8 днів тому +5

    ਸਰ ਬਾਦਲ ਅਕਾਲੀ ਦਲ ਕਹੋ ਜੀ।।। ਧੰਨਵਾਦ।।।

  • @Sports_empire_of_India
    @Sports_empire_of_India 8 днів тому +3

    Lokha da v kush Ni ho sakhda Akal Takht da Faisla nu v glt dasi jada aa kal jo v hoya bahut vadia hoya aa

  • @Jandu_Ramgarhia
    @Jandu_Ramgarhia 8 днів тому +1

    100% ਸਹੀ ਕਿਹਾ ਜੀ 23:58

  • @gurtejsinghsamra8562
    @gurtejsinghsamra8562 8 днів тому +6

    🙏🏼

  • @darshansingh5986
    @darshansingh5986 8 днів тому +2

    ਭਾਈ ਸਾਹਿਬ ਜੀ ਕੀ ਪੰਥ ਇਕੱਠਾ ਹੋਕੇ ਇੱਕ ਪੰਥਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇੱਕ ਪਾਰਟੀ ਨਹੀਂ ਬਨਾ ਸਕਦੇ ਜੋ ਸਰਬ ਪ੍ਰਮਾਣਿਤ ਹੋਵੇ ਵਾਹਿਗੁਰੂ ਜੀ

  • @gurmitsingh3286
    @gurmitsingh3286 7 днів тому +1

    ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਇੰਤਜ਼ਾਰ ਕਰੋ।

  • @jagdishsingh-uc7ud
    @jagdishsingh-uc7ud 8 днів тому +6

    1997. To2002 de period chhad dita police mukable di enquiry shuru nhi kite

  • @sukhwantsingh6001
    @sukhwantsingh6001 8 днів тому +6

    👍👍

  • @randeepkaur7842
    @randeepkaur7842 5 днів тому +1

    ਅਕਾਲ ਤਖਤ ਤੇ ਡਰਾਮਾ ਕੀਤਾ ਜਥੇਦਾਰਾਂ ਨੇ

  • @harpartapsingh561
    @harpartapsingh561 7 днів тому +1

    ਸਿੱਖ ਸਿਆਸਤ ਵਾਲੇ ਗਰੁੱਪ ਦਾ ਕੰਮ ਹੈ ਸਿਰਫ਼ ਆਲੋਚਨਾ ਕਰਨਾ। ਇਹ ਗੱਲਾਂ ਏਨੀਆਂ ਵੱਡੀਆਂ ਕਰਦੇ ਹਨ ਕਿ ਆਮ ਬੰਦੇ ਦੇ ਸਿਰ ਉੱਪਰੋਂ ਹੀ ਲੰਘ ਜਾਂਦੀਆਂ ਹਨ। ਪੰਥ ਸੇਵਕ ਜੀ ਕੁਝ ਜਮੀਨੀ ਪੱਧਰ ਤੇ ਵੀ ਕਰ ਕੇ ਵਿਖਾਓ। ਹੁਣ ਤੁਸੀਂ ਵੀ ਅਕਾਲੀ ਦਲ ਦੀ ਭਰਤੀ ਚ ਵੱਧ ਚੜ ਕੇ ਹਿੱਸਾ ਪਾਉ, ਤਾਂ ਕਿ ਤੁਹਾਡੇ ਪੱਖ ਦੇ ਲੋਕਾਂ ਦੀ ਗਿਣਤੀ ਵੱਧ ਹੋਵੇ ਤੇ ਤੁਸੀਂ ਅਕਾਲੀ ਦਲ ਚ ਬੁਨਿਆਦੀ ਸੁਧਾਰ ਕਰ ਸਕੋ। ਜਦੋਂ ਤੁਹਾਡੇ ਵਰਗੇ ਗਰੁੱਪ ਮੈਦਾਨ ਹੀ ਖਾਲੀ ਛੱਡ ਦੇਣ, ਫਿਰ ਬਾਦਲ ਵਰਗਿਆਂ ਦਾ ਹੀ ਬੋਲਬਾਲਾ ਹੋਣਾ। ਬਾਦਲਾਂ ਦੇ ਤਾਕਤਵਰ ਹੋਣ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਥ ਚ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹ ਕਦੇ ਇਕੱਠੇ ਨਹੀਂ ਹੋਏ।

    • @ParamjitsinghButtar
      @ParamjitsinghButtar 3 дні тому

      Badal Dalian de sir taan hai hi nhi .sir ton kive Lang jandiaan glaan ?

  • @maheshbrar
    @maheshbrar 6 днів тому +1

    Jis gal da aam bandian nu pata nahin , jo kise case wich involved nahin ona nu puchn da ki matlab?

  • @jasvindersingh5835
    @jasvindersingh5835 8 днів тому +1

    Present akalis leaders ,members and their family members shouldn't be given membership in new akali party

  • @harbansdhillon-x8q
    @harbansdhillon-x8q 8 днів тому +1

    ਤੂ ਵੀਰਾ ਇੱਕਲਾ ਹੀ ਪੰਥ ਨਹੀ ਸਾਰੇ ਪੰਥ ਨੇ ਫੈਸਲਾ ਸਹੀ ਮੰਨਿਆ ਹੇ ਬਾਦਲ ਸਾਹਿਬ ਹੀ ਪੰਥ ਦੇ ਲੀਡਰ ਬਣਨਗੇ ਪੰਜ ਪਿਆਰਿਆ ਦਾ ਫੈਸਲਾ ਹਰ ਇਕ ਪੰਜਾਬੀ ਨੇ ਸਿਰ ਝਿਕਾ ਕੇ ਮੰਨ ਲਿਆ ਹੇ❤❤❤❤❤❤❤❤❤❤❤❤❤❤❤

  • @charanjitsingh3622
    @charanjitsingh3622 8 днів тому +1

    Chandumajra Ney mana hi nahin,na hi Delhi waley Sirsey nu sja lgayee, Daduwal, Patna sahab dhey Jathedar nu koi sja nahin.Sir Akali dal nu sja eh Galt fasley ley hn.

  • @gurvinderusingthe2097
    @gurvinderusingthe2097 8 днів тому +2

    Jo Gunah Parkas Singh Badal C.M. Ban K Karda C, Taan Fir War War Sikh Kaum Badal Nu Hi C.M. Qion Bana Dindey C.

  • @GurjiSingh-o4n
    @GurjiSingh-o4n 8 днів тому +1

    Delhi de vich 27 00 tana tana de which Maria Zinda High court supreme court yah Mana Diya

  • @gurnamsingh3789
    @gurnamsingh3789 8 днів тому +3

    ਭੂੰਦੜ ਵੀ ਮੁੱਕਰ ਗਿਆ
    ਮੀਟਿੰਗਾਂ ਬਾਰੇ

  • @jashansidhu6381
    @jashansidhu6381 7 днів тому +1

    ਕੁਝ ਅਕਲ ਆਪਾਂ ਲੋਕ ਵਰਤ ਲੲਈਏ

  • @SukhdeepSingh-oz2qg
    @SukhdeepSingh-oz2qg 8 днів тому +1

    Veer je ea akale pholla Singh da time hor se hu masand hn je duglle

  • @SawarnSingh-i4h
    @SawarnSingh-i4h 8 днів тому +2

    Sari public khus nahi kar sakde kafi had tuk fsla vaidhya

  • @nkaur3455
    @nkaur3455 8 днів тому +1

    ਇਸ ਟੋਲਾ ਨੂੰ ਬਿਲਕੁਲ ਅਕਾਲੀ ਪਾਰਟੀ ਵਿੱਚ ਨਾ ਲੈਣ

  • @darbara16
    @darbara16 7 днів тому

    Bikram Majithia te Nasheya de sambandh vich koi faisla nahin

  • @harindersingh3520
    @harindersingh3520 8 днів тому +1

    Ehna sare doshian nu sadaa layi panth cho bahar kar dena chahida hai,ehna di panth ch koi v shamuliat sadaa layi khatam kar deni chahidi hai, te well educated,imandaar,nek,punjab te Punjabi hiteshi "SIKHA" hath Akalidal di kmaan honi chahidi hai.

  • @gurmitsingh398
    @gurmitsingh398 8 днів тому +3

    We all Sikh should not argue on decisions taken by Singh Sahib at Akal Takhat on 02 Dec 24.

    • @GurmeetKaur-xt4wp
      @GurmeetKaur-xt4wp 8 днів тому

      Aargu ਕਰੋ ਤਾਂ ਹੀ ਪਤਾ ਲਗੁ ਗਾ ਸਹੀ ਯ ਗ਼ਲਤ ਕੀਂ ਆ

    • @ParamjitsinghButtar
      @ParamjitsinghButtar 3 дні тому

      Asteefe mange c ? De dite ?

    • @ParamjitsinghButtar
      @ParamjitsinghButtar 3 дні тому

      Argu koin nhi ?koor nikhute nanaka Orhan Sach rhi .

    • @gurmitsingh398
      @gurmitsingh398 2 дні тому

      Decision of five jathedars on Akal tak hat is equal to Guru Sahib’s decision.Can we argue? We are a single man. Can we argue on five jathedar’s decision. Then we will decreasing power of Akal Takhat. It is a matter of understanding. I feel like this. You may right. Please forgive me.

  • @jugrajsinghjattana6797
    @jugrajsinghjattana6797 8 днів тому +2

    ❤❤❤❤❤🎉🎉🎉🎉🎉ok

  • @ajitsingh5774
    @ajitsingh5774 7 днів тому +1

    Hun vi dakke nal faisla hoya koi panth nahi riha sab chour han

  • @jagdishsingh-uc7ud
    @jagdishsingh-uc7ud 8 днів тому +3

    Jo km Singh Sahiban g ne kita vdhia kita baki Sangat v kujh kre

  • @khalsaji1699
    @khalsaji1699 7 днів тому

    Sochiya karro , Camere aggae, krrta ki
    Haanji Haanji Haanji Haanji , eh ki kitta Kaka ji , Camere aggae
    kI KARROGE Kaka ji ?
    120A 120B
    Hun Sajjna karroge ki
    According to the Indian Penal Code, "conspiracy to commit" an offense is defined under Section 120A, which states that when two or more people agree to commit an illegal act or an act that is not illegal but carried out by illegal means, it constitutes a criminal conspiracy; the punishment for such conspiracy is outlined in Section 120B of the IPC.
    ਹੋਰ ਦੇਖੋ
    According to the Indian Penal Code, if someone confesses to being part of a conspiracy to commit murder, which subsequently leads to the victim's death, they can be charged under Section 120B, which deals with the "Punishment of criminal conspiracy," and could face the same punishment as if they had directly committed the murder themselves, potentially including imprisonment for life or even the death penalty depending on the circumstances.

  • @JaskaranSingh-yr8iu
    @JaskaranSingh-yr8iu 7 днів тому

    Sukhbir badal ne sangat da gussa ghat Krna te satta ch auna bas sari khed sukhbir di hai

  • @ujjalsing2293
    @ujjalsing2293 8 днів тому +1

    must make new akali dal te purane sare member lambhe kite jan. new members chune jan.

  • @ashcroftriverinn5790
    @ashcroftriverinn5790 7 днів тому

    Ensure all Tankhya should not be part of new Sharomani Akali Dal 1920 . Bring new and youths . Monitor by Jathedars ensure that . These are all Dushat of Khalsa Panth ans Shri Akal Takhat sahib . Who challenged to Takhat . They are traitors . They could cheat any time to Khalsa Panth and Ahal Takhat as well. They the do

  • @onlineaakashvani6145
    @onlineaakashvani6145 8 днів тому

    Rana ayub books on sikh siyasat then i understand idealogy😶

  • @Dsingh652
    @Dsingh652 5 днів тому

    ਜਥੇਦਾਰ ਨੇ ਆਹ ਸਬੂਤ ਪੇਸ਼ ਨੀ ਕੀਤਾ, ਆਹ ਇੰਚਰਵਿਊ ਨੀ ਦਿਖਾਈ, ਫਲਾਨਾ ਅਖਬਾਰ ਨੀ ਦਿਖਾਇਆ..ਆਹ ਨੀ ਕੀਤਾ ਔਹ ਨੀ ਕੀਤਾ..ਤੁਸੀ ਕੀ ਕੀਤਾ ਜੀ 34 ਮਿੰਟ? ਬੱਸ ਨੁਕਸ ਈ ਕੱਢੇ? ਤੁਸੀ ਦਿਖਾ ਦਿੰਦੇ ਕਲਿੱਪ ਇਸ ਪੌਡਕਾਸਟ ਚ..ਤੁਸੀ ਦਿਖਾ ਦਿੰਦੇ ਕਿਸੇ ਹੋਰ ਅਖਬਾਰ ਦੀ ਕਟਿੰਗ..ਤੁਹਾਨੂ ਜੇ ਪਤਾ ਐ ਕਿ ਕਿਸ ਇੰਟਰਵਿਊ ਚ ਕੀ ਕਿਹਾ ਤਾਂ ਕਲਿੱਪ ਦਿਖਾ ਦਿੰਦੇ ਤੇ ਪਾ ਦਿੰਦੇ ਚੀਮੇ ਨੂੰ ਝੂਠਾ..ਜਦੋਂ ਸਾਰੇ ਸਬੂਤ ਪਏ ਐ ਥੋਡੇ ਕੋਲ ਤਾ ਸ਼ੇਅਰ ਕਰੋ ਸੰਗਤ ਨਾਲ..ਥੋੜੀ ਖੁਦ ਮਿਹਨਤ ਵੀ ਕਰੋ.. ਕਿ ਬੱਸ ਗੱਲਾਂ ਈ

  • @harbansdhillon-x8q
    @harbansdhillon-x8q 8 днів тому

    ਹੁਣ ਸਾਰੇ ਪੰਥ ਨੂੰ ਚਾਹੀਦਾ ਹੇ ਕਿ ਬਾਦਲ ਦੀ ਲੀਡਰ ਸ਼ਿੱਪ ਵਿਚ ਇਕਠੇ ਹੋ ਕਿ ਪੰਜਾਬ ਲ ਈ ਕੰਮ ਕਰਨ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤