Gur jesa nahi kondev ,,, ehde ch guru nu dev kehta,,, Ehe katha wala banda mansik attey shrerk bimar lagda,,z Ehe baba fer bacha lave sikh kom nu nashe to,,,z Gallla kari janda ,,,kuj karke v dikhave,,,,
Baldev singh ji jdo urang Jeb ahna nu jabar dasty musalman bra riha c us same ah devi kithe c us taim ake ana di madad kiu ni kite jime gurbani da farman hai tum kaihiat ad bhawani mukat barya kaha sapani
Sar Guru Granth Sahib ka pahla Prakash Shri Darbar Sahib mein San 1604 mein Angad Dev Ji ne kiya tha Magar Guru Govind Singh to kabhi Darbar Sahab mein aaye hi nahin to unhone Guru Granth Sahib kaise likha iski jankari jarur dijiyega
Sar aapki baat bilkul theek hai lekin main Janna chahta hun Guru Gobind Singh ji kabhi Darbar Sahab nahin Gaye to unhone usi Granth mein Apne pita Shri Guru teg Bahadur ki Vani kaise darj ki
Mr Parambir Singh ji Where is your home town? Share your WhatsApp number. Kapurgarh is not far off. It is in between Khanna and Amloh. You can easily go there and investigate from the villagers and the Granthi there and physically see these two granths with your own eyes to confirm their authenticity. It seems you are true follower of S. Baldev Singh ji, who has undertaken a plege to condemn Dasam Granth through his various videos without realising that his basis / assumptions are totally wrong and baseless. The basic foundation on which he has built his empire of videos is false and is going to collapse and he will be responsible for this sin for misleading the Sikh Sangat.
S. Baldev Singh ji In your every video you have tried your best to prove that Sri Dasam Granth Sahib ji is not written by Sri Guru Gobind Singh ji. You have made fun of Dasam Bani in your total ignorance. It seems you could not realise it's worth for Khalsa Panth so far. Please see the following: Proof of Authenticity of Sri Dasam Granth Sahib ji ------------‐‐-------------------------------- Sri Dasam Granth ji and all Granths namely Sri Sarbloh Granth, Bijay Mukat Granth and Sau Sakhi Granth are all written by Sri Guru Gobind Singh ji. Before going to Sri Hazoor Sahib Sri Dasam Granth ji as well as Sri Guru Granth Sahib ji were completed at Sri Damdama Sahib ji through Bhai Mani Singh ji and Baba Deep Singh ji. Few more hand written saroops of these two granths were also prepared at Damdama Sahib. Guru ji carried both these completed granths with him to Hazoor Sahib. There he gave Gur Gaddi to Sri Guru Granth Sahib ji. Parkash of Sri Dadam Granth ji was also done there as a reference Granth for Khalsa as this gives detailed information about all the brief references in Sri Guru Granth Sahib ji. This Granth including Chritropakhiyan bani is 100% got written by Sri Guru Gobind Singh ji. At Sri Hazoor Sahib he got written Sri Sarbloh Granth ji before he gave Gur Gaddi to Sri Guru Granth Sahib ji. In Sri Dasam Granth Sahib very brief reference in the beginning of Akal Ustat bani is given in first few lines "Sarbloh di rachhia hamne---- " before his signatures. But complete parsang of Sri Sarbloh Avtar who is Akal Purkh himself in sagun saroop is given in Sri Sarbloh Granth. We should read both these granths alongwith Sri Guru Granth Sahib ji thoroughly to know complete principle of Sri Guru Granth Sahib ji and Khalsa Panth. One hand written saroop of Sri Guru Granth Sahib ji and Sri Dasam Granth ji alongeith some of his Shasters were given by Guru Gobind Singh ji to his Nagarchi Baba Naatha Singh ji as a bakhshish before going to Sri Hazoor Sahib. He had taken the same and kept the same at his Vill Kapurgarh situated in between Khanna and Amloh in three wooden boxes. The same came to light in year 2000. Both these granths which were lying there in boxes for more than about 325 years, were made available for darshan of sikh sangat in 2003. These are still there and anybody can have darshan. It is note worthy that Sri Guru Granth Sahib ji is also containing Ragmala bani and Sri Dasam Granth ji is containing Chritropakhiyan bani alongwith all other banies. So all controversies about the authenticity of both these granths should be over now. I came to know about this through two videos on UA-cam in March 2018. Same are given below for your reference . I am also trying to share above information with various UA-cam channes and Vidvans like you who are deadly against and making fun of Sri Dasam Granth Sahib ji. Please share your WhatsApp number so that I may share more information and videos on this topic. Pritam Singh 9814334780 Chandigarh 16.09.2024 Please see the following videos as a proof: ua-cam.com/video/TwGT7VC_FjY/v-deo.htmlsi=6Dw53X0WDjLQIMUu ua-cam.com/video/edOl9zgw3Do/v-deo.htmlsi=hXa3L4xnOFQ4ysAe ua-cam.com/video/xosoQx2JhyA/v-deo.htmlsi=08PE8z0ctbuY-Iw6 ua-cam.com/video/j8wzhHIRS9A/v-deo.htmlsi=_yNz7EDNh_l_G9hI ua-cam.com/video/suaoqSJTJuk/v-deo.htmlsi=_EgHWzVdekPbcdCi
Dear Pritam ji the book bachiter natak is compo.of various poets on various stories. We as Sikhs of Nanak and Guru Granth Sahib composition of 35 contributors is most important and it's sufficiently negates Davi Deva concept for us. You are mislead by devious elements in society i once too. Once I have had read Real Gurbabi od SGGS there was no need for me to look around like a umarried/ bachlor. Please take a serious at your surrounding and search uour concious. You need to search your lost mind with Guru's light. Do not be mislead by so called scholars and try to obsorb observe the previous recording-postings by Bhi Baldev Singh who has been gracefully exposing anti Sikh agenda by so called writer using Mani Singh Deep Singh Sukha Singh Mehtab Singh to promote their devious propaganda to potray Sikhs as branch ofHindus. Sorry you have failed to convice me.
You are misled due to your ignorant. Ignorance is bliss for Go on making your videos. It seems you are not an Amritdhari Sikh. That is why you don't believe in Dasam Granth bani.
ਬਹੁਤ ਵੱਡੀ ਸੇਵਾ ਕਰ ਰਹੇ ਹੋ, ਇਹ ਇਤਿਹਾਸ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ, ਬਿਨੋਦ ਸਿੰਘ, ਮਨੀ ਸਿੰਘ ਹੋਣਾ ਨੇ ਗਦਾਰੀ ਬਾਬਾ g ਨਾਲ ਕਰਕੇ, ਇਹ ਸਭ ਕੁਝ ਲਿਖਾਇਆ, ਤੇ ਉਹਨਾਂ ਗਦਾਰਾਂ ਦੇ ਵਾਰਸ ਅੱਜ ਸਾਨੂੰ ਸੁਣਾ ਰਹੇ ਆ, ਅਸੀਂ ਮੰਨੀ ਬੈਠੇ ਆ,, ਸੱਚ ਝੂਠ ਦਾ ਨਿਤਾਰਾ ਹੁਣ ਸਮੇਂ ਦੀ ਲੋੜ ਆ, ਜੋ ਤੁਸੀਂ ਕਰ ਰਹੇ ਹੋ
ਧੰਨਵਾਦ ਵੀਰ ਜੀਓ।
ਭਾਈ ਬਲਦੇਵ ਸਿੰਘ ਜੀ ਆਪ ਜੀ ਮਿਹਨਤ ਨੂੰ ਸਲਾਮ ਆਪ ਦਾ ਦਿਲੋ ਧੰਨਵਾਦ। ਨਾਨਕ ਪਾਤਸ਼ਾਹ ਆਪ ਦੀ ਘਾਟ ਥਾਂਏ ਪਾ ਰਹੇ ਹਨ।
ਧੰਨਵਾਦ ਵੀਰ ਜੀਓ।
Ang 224 pado
ਬਹੁਤ ਬਹੁਤ ਧਨਵਾਦ
ਜੀ ਆਇਆਂ ਨੂੰ ਵੀਰ ਜੀਓ।
Bahut acchi jankari Di sar aapane aap ji da bahut bahut dhanyvad
ਧੰਨਵਾਦ ਵੀਰ ਜੀਓ।
Bilkul sahi keha tusy bhai sahib sanu pata hi nahi tuhanu sun ke pata laga mehanvani ji
ਧੰਨਵਾਦ ਭੈਣ ਜੀਓ।
ਸੌ ਹੱਥ ਸਿਰੇ ਤੇ ਗੰਢ ਬ੍ਰਾਹਮਣ ਵਾਦ ਨੇ ਸਦਾ ਹੀ ਸਹੀ ਨੂੰ ਗ਼ਲਤ ਪੇਸ਼ ਕੀਤਾ ਹੈ ਸਿੱਖ ਵਿਚਾਰਧਾਰਾ ਸਹੀ ਉਸ ਨੂੰ ਗ਼ਲਤ ਸਾਬਤ ਕਰਨ ਲਈ ਇਹ ਗ੍ਰੰਥ ਲਿਖੇ ਜਿੰਨਾ ਨੂੰ ਇਹ ਦੈਂਤ ਤੇ ਰਾਖ਼ਸ਼ ਲਿਖਦੇ ਹਨ ਅਸਲ ਵਿੱਚ ਇਹ ਆਦਿ ਵਾਸੀ ਰਾਜੇ ਸਨ ਜਿਨ੍ਹਾਂ ਨੂੰ ਇਹ ਦੈਂਤ ਤੇ ਰਾਖਸ਼ਸ਼ ਆਖਦੇ ਹਨ ਇਹ ਜਾਤੀਆਂ ਅਜ ਵੀ ਦੱਖਣ ਵਿਚ ਹਨ ਬ੍ਰਹਾਮਣਵਾਦ ਨਾਇਕ ਨੂੰ ਖਲਨਾਇਕ ਤੇ ਖਲਨਾਇਕ ਨੂੰ ਨਾਇਕ ਬਣਾਉਣ ਵਿੱਚ ਬਹੁਤ ਮਾਹਿਰ ਹੈ ਅਜੇ ਕੱਲ ਦੀ ਗੱਲ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਲਨਾਇਕ ਤੇ ਉਸ ਨਾਲ ਦਗ਼ਾ ਕਰਨ ਵਾਲਿਆਂ ਨੂੰ ਨਾਇਕ ਬਣਾਇਆ ਰਾਖਸ਼ਸ਼ ਦਾ ਮਤਲਬ ਰੱਖਿਆ ਕਰਣ ਵਾਲਾ ਹੁੰਦਾ ਹੈ ਤੇ ਇਹਨਾਂ ਨੇ ਉਸਨੂੰ ਬੁਰੇ ਕੰਮ ਕਰਨ ਵਾਲੇ ਬਣਾਇਆ ਪਰ ਰਾਖਸ਼ਸ਼ ਰਾਜੇ ਜਦੋਂ ਬ੍ਰਾਹਮਣ ਪੁਜਾਰੀ ਬਲੀ ਦੇਂਦੇ ਸਨ ਜਗ ਵਿਚ ਤਾਂ ਰਾਖਸ਼ਸ਼ ਬਲੀ ਭੇਟ ਕਰਨ ਵਾਲੇ ਜਾਨਵਰਾਂ ਜਾਂ ਪੰਛੀਆਂ ਦੀ ਮਦਦ ਕਰਦੇ ਸਨ ਕਿ ਬਲੀ ਨਾ ਦਿਤੀ ਜਾਵੇ
ਬਿਲਕੁਲ ਸੱਚ, ਵੀਰ ਜੀਓ। ਜਿਨ੍ਹਾਂ ਨੂੰ ਇਸ ਗ੍ੰਥ ਦਾ ਕਰਤਾ ਦੈਂਤ ਲਿਖਦਾ ਹੈ ਉਹ ਸਾਰੇ ਹੀ ਉੱਚੇ ਆਚਰਣ ਵਾਲੇ ਹਨ।
Eh Jo Katha likh rahe han, eh usda time ate jagha kadi nahin likhde. Kyonki eh sab man ghadant hann (imaginary)
@@AmarjitSingh-dhani ਬਿਲਕੁਲ ਵੀਰ ਜੀਓ।
@ਬਾਈ ਜੀ ਮਹਾਂ ਭਾਰਤ ਰਮਾਇਣ ਤੇ ਹੋਰ ਕੁੜ ਕਸੱਤ ਅਠਵੀਂ ਨੌਵੀਂ ਸਦੀ ਵਿਚ ਲਿਖਿਆ ਗਿਆ ਹੈ ਤੇ ਇਹ ਹਿੰਦੂ ਪੁਜਾਰੀ ਸ਼੍ਰੇਣੀ ਇਸ ਸਾਹਿਤ ਨੂੰ ਅੱਜ ਤੋਂ ਚਾਲੀ ਪੰਜਾਹ ਸੌ ਸਾਲਾਂ ਤੋਂ ਪਹਿਲਾਂ ਦਾ ਕਹਿ ਰਹੀ ਹੈ ਤੁਲਸੀ ਨੇ ਰਮਾਇਣ ਅਕਬਰ ਦੇ ਰਾਜ ਕਾਲ ਵਿੱਚ ਲਿਖੀ ਸੀ ਇੱਕ ਹਿੰਦੂ ਹੋਣ ਦੇ ਨਾਤੇ ਕਿਤੇ ਵੀ ਬਾਬਰੀ ਮਸਜਿਦ ਦਾ ਕਿਤੇ ਵੀ ਹਵਾਲਾ ਨਹੀਂ ਦਿੱਤਾ AmarjitSingh-dhani
@@MalkeetSingh-pk6sf ਇਸ ਵੀਰ ਜੀਓ ਇਸ ਗਿਆਨ ਭਰਪੂਰ ਸੁਨੇਹੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਸੁੰਦਰ ਵਿਚਾਰਾਂ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਭਾਈ ਸਾਹਿਬ ਬਚਪਨ ਤੋਂ ਇਹੀ ਕਥਾ ਸੁਣਦੇ ਆ ਰਹੇ ਹਾਂ
ਜੀ ਭੈਣ ਜੀਓ।
Nicely explained, many thanks 🙏🏽🙏🏽
ਜੀ ਆਇਆਂ ਨੂੰ ਵੀਰ ਜੀਓ।
ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥ (ਪੰਨਾ ੧੨੯)
ਸਿਮ੍ਰਿਤੀਆਂ ਤੇ ਸ਼ਾਸਤਰ (ਵੇਦ ਪੁਰਾਣ, ਰਾਮਾਇਣ, ਮਹਾਂਭਾਰਤ, ਗੀਤਾ) ਲਿਖਣ ਵਾਲ਼ਿਆਂ ਨੇ ਦੇਵੀ ਦੇਵਤਿਆਂ ਦੇ ਮਨਘੜਤ ਪਾਤਰਾਂ ਰਾਹੀਂ ਲੋਕਾਂ ਨੂੰ ਭਰਮ ਜਾਲ਼ ਵਿੱਚ ਫਸਾ ਲਿਆ ਹੈ। ਇਹਨਾਂ ਪਾਤਰਾਂ ਦੀ ਬਦਇਖਲਾਕੀ ਕਾਰਨ ਸਾਰੇ ਸਮਾਜ ਵਿਚ ਵਿਭਚਾਰ ਅਤੇ ਗੁੰਡਾਗਰਦੀ ਫੈਲ ਗਈ ਹੈ ਅਤੇ ਇਹਨਾਂ ਅਣਹੋਇਆਂ ਨੂੰ ਲੱਭਣ ਲਈ ਭਟਕ ਰਹੇ ਲੋਕ ਕਸ਼ਟ ਭੋਗ ਰਹੇ ਹਨ।
ਧੰਨਵਾਦ ਵੀਰ ਜੀਓ। ਤੁਸੀਂ ਇਨ੍ਹਾਂ ਬਚਿਤਰੀਆਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।
Gur jesa nahi kondev ,,, ehde ch guru nu dev kehta,,,
Ehe katha wala banda mansik attey shrerk bimar lagda,,z
Ehe baba fer bacha lave sikh kom nu nashe to,,,z
Gallla kari janda ,,,kuj karke v dikhave,,,,
@@sachdikhojwithbaldevsinghm8464tu v seesha dekhla,,,,
Apne bachya nu biology na parhai fer baba
@@Therealliononearth ਵੀਰ ਜੀਓ ਤੁਸੀਂ ਡਾਕਟਰੀ ਕਿੱਥੋਂ ਕੀਤੀ ਹੈ ਜੀ?
ਇਹਨਾਂ ਪ੍ਰਚਾਰਕਾਂ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਪ ਕਹਾਣੀਆਂ ਲੋਕਾਂ ਨੂੰ ਸੁਣਾ ਰਹੇ ਨੇ
ਇਹ ਸਾਰੇ ਪੁਜਾਰੀ ਹਨ ਅਤੇ ਸਿਰਫ਼ ਮਾਇਆ ਇਕੱਠੀ ਕਰਨ ਲਈ ਹੀ ਧਰਮ ਦ੨ ਚੋਲਾ ਪਾਇਆ ਹੋਇਆ ਹੈ।
ਬਿਲਕੁਲ ਖਾਲਸਾ ਜੀ ਅਸੀਂ ਵੀ ਆਪਣੀ ਦਾਦੀ ਕੋਲੋਂ ਭਾਈ ਲਹਿਣੇ ਤੇ ਦੇਵੀ ਵਾਲੀ ਇਹੋ ਕਹਾਣੀ ਸੁਣਦੇ ਰਹੇ ਆ ਕਿ ਦੇਵੀ ਆਪਣੇ ਕੇਸਾਂ ਨਾਲ ਝਾੜੂ ਫੇਰਦੀ ਸੀ ਤੇ ਫਿਰ ਬਾਬੇ ਨਾਨਕ ਕੋਲੋਂ ਦਾਤਾਂ ਲੈਕੇ ਭਗਤਾਂ ਵਿਚ ਵੰਡਦੀ ਸੀ
ਜੀ ਵੀਰ ਜੀਓ।
ਬਿਲਕੁਲ ਵੀਰ ਜੀਓ।
ਇਹ ਅਖੌਤੀ ਗ੍ਰੰਥ ਦਸਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਨੀਵਾਂ ਦਿਖਾਉਣ ਵਾਸਤੇ ਲਿਖੇ ਹੋਏ ਹਨ
ਬਿਲਕੁਲ ਵੀਰ ਜੀਓ।
ਬਿਨ ਭਰਤਾਰ ਭੇਟੇ ਸੁਤ ਨਾ ਖਿਲਾਏ ਹੈ --ਭਾਈ ਗੁਰਦਾਸ ਜੀ
ਜੀ ਵੀਰ ਜੀਓ।
ਸਿਹੀ hi h
ਧੰਨਵਾਦ ਵੀਰ ਜੀਓ।
ਨਾਮ-ਬਾਣੀ ਅਭਿਆਸ ਨੂੰ ਛੱਡ ਕੇ ਸਿਰਫ ਦਿਮਾਗੀ ਕਸਰਤ, ਬ੍ਰਾਹਮਣਵਾਦ ਹੀ ਹੈ !
ਵੀਰ ਜੀਓ ਨਾਮ ਬਾਣੀ ਦਾ ਅਭਿਆਸ ਤੁਹਾਡੇ ਜਿਹੇ ਗੁਰਮੁਖਾਂ ਲਈ ਛੱਡ ਦਿੱਤਾ ਹੈ ਜੀ! ਤੁਸੀਂ ਆਨੰਦ ਲਵੋ ਜੀ। ਮੇਰਾ ਕੰਮ ਹੈ ਸੱਚ ਦੀ ਖੋਜ ਕਰਕੇ ਉਸ ਖੋਜ ਨੂੰ ਘਰ ਘਰ ਪਹੁੰਚਾਉਣਾ ਅਤੇ ਧਰਮ ਦੇ ਨਾਮ ਤੇ ਪੈਦਾ ਹੋਏ ਬੇਹਲੜ ਢੋਂਗੀ ਲਾਣੇ ਦੇ ਪਾਜ ਉਘਾੜਨੇ।
ਅਭਿਆਸੀਆ ਨੇ ਕਿਹੜੇ ਪੂਰਨੇ ਪਾਏ ਸੁਖਾ ਤੇ ਜਿੰਦਾ ਨਵਤੇਜ ਸਿੰਘ ਗੁਗੂ ਤੇ ਉਸ ਦੇ ਨਾਲ ਦਾ ਮੁੰਡਾ ਕੋਈ ਅਭਿਆਸੀ ਨਹੀਂ ਸਨ ਤੇ ਜਿਸ ਪੁਹਲੇ ਨੂੰ ਗੱਡੀ ਚਾੜ੍ਹ ਦਿੱਤਾ ਸੀ ਪੁਹਲਾ ਅਭਿਆਸੀ ਸੀ ਪੁਜਾਰੀ ਸ਼੍ਰੇਣੀ ਤਾਂ ਆਪ ਆਖਦੀ ਕਿ ਭਾਈ ਗੁਰਦੁਆਰਾ ਸਾਹਿਬ ਵਿੱਚ ਦੀਮਾਗ ਦਾ ਕੋਈ ਕੰਮ ਨਹੀਂ ਜੇ ਦਿਮਾਗ ਨਾਲ ਸੋਚਾਂਗੇ ਤਾਂ ਪੁਜਾਰੀ ਦਾ ਤੋਰੀ ਫੁਲਕਾ ਬੰਦ ਮੇਰੇ ਤਾਇਆ ਜੀ ਦੀ 1966=67ਵਿੱਚ ਮੌਤ ਹੋ ਗਈ ਸੀ ਤੇ ਅਸੀਂ ਸਵਾ ਮਹੀਨਾ ਦੋ ਟਾਇਮ ਬ੍ਰਾਹਮਣ ਪੁਜਾਰੀ ਦੇ ਘਰ ਪਹੁੰਚਾਈ ਹੁਣ ਕਿਸੇ ਪ੍ਰਵਾਰ ਦੇ ਅਕਾਲ ਚਲਾਣੇ ਤੋਂ ਬਾਅਦ ਨਹੀਂ ਪਹੁੰਚਾਈ ਦਿਮਾਗ ਵਰਤਣਾ ਠੀਕ ਹੈ ਕਿ ਅਭਿਆਸੀ ਹੋਣਾ ਜਿਥੇ ਦਿਮਾਗ ਦੀ ਲੋੜ ਨਹੀਂ ਜੇ ਖੋਜੀਆਂ ਦਿਮਾਗ ਨਾ ਵਰਤੇ ਹੁੰਦੇ ਤੇ ਸਾਰੇ ਅਭਿਆਸੀ ਹੁੰਦੇ ਜੋ ਅਜ ਸਹੂਲਤਾਂ ਹਨ ਸਾਡੇ ਕੋਲ ਅਸੀ ਅੱਜ ਵੀ ਪਹਾੜਾਂ ਦੀਆਂ ਖੁੰਦਰਾ ਤੇ ਘਾਹ ਫੂਸ ਦੀਆਂ ਢੇਰੀਆਂ ਵਿਚ ਨੰਗੇ ਧੜੰਗੇ ਰਹਿਣਾ ਸੀ ਕਿਸੇ ਕਵੀ ਨੇ ਕਿਹਾ ਹੈ ਲਾਈ ਲੱਗ ਜਿਹੇ ਮੋਮਨ ਨਾਲੋਂ ਖ਼ੋਜੀ ਕਾਫ਼ਰ ਚੰਗਾ@@sachdikhojwithbaldevsinghm8464
Ang 224 v lokan nu sunao
Guru Granth Sahib da
ਸਿਰੇ ਦੀਆਂ ਗੱਪਾਂ ਹਨ ਇਸ ਗੑੰਥ ਵਿੱਚ। ਜੋ ਬੰਦਾ ਇਸ ਗੑੰਥ ਉੱਤੇ ਵਿਸ਼ਵਾਸ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੁੰਦਾ ਜਾਵੇਗਾ। ਨਾ ਘਰ ਦਾ ਨਾ ਘਾਟ ਦਾ।
ਬਿਲਕੁਲ ਵੀਰ ਜੀਓ, ਸੌ ਪਰਸੈਂਟ ਸਹੀ।
Bhai sahib, sadi tan Ardas bhi 'Chandi di war' vichon hi lai hoi aa.
ਬਿਲਕੁਲ ਵੀਰ ਜੀਓ।
Baldev singh ji jdo urang Jeb ahna nu jabar dasty musalman bra riha c us same ah devi kithe c us taim ake ana di madad kiu ni kite jime gurbani da farman hai tum kaihiat ad bhawani mukat barya kaha sapani
ਵੀਰ ਜੀਓ ਬਿਲਕੁਲ ਸਹੀ ਸਵਾਲ । ਸਾਡੇ ਸਿੱਖਾਂ ਨੂੰ ਪਤਾ ਨਹੀਂ ਕਦੋਂ ਸਮਝ ਆਵੇਗੀ।
madh katab mal to bne dusia hai per aa baki kitho aae ne ih nai dusia . kitte bar bar kan vicho mal ta nai ci nikl rahi.
😂😂😂😂😂
ਮੈ 1998 ਸਰਵਿਸ ਦੌਰਾਨ ਅਖੌਤੀ ਦਸਮ ਗ੍ਰੰਥ ਪੜਿਆ ਸੀ। ਸ: ਬਲਦੇਵ ਸਿੰਘ ਜੀ ਜਦੋਂ ਵੀ ਬਚਿੱਤਰ ਨਾਟਕ ਦੀ ਕੋਈ ਤੁਹਾਡੀ ਵੀਡੀਓ ਵੇਖਦਾ ਹਾਂ ਤਾਂ ਉਸ ਟਾਈਮ ਪੜੇ ਬਚਿੱਤਰ ਨਾਟਕ ਦੀ ਸਾਰੀ ਝੂਠੀ ਕਹਾਣੀ ਅੱਖਾਂ ਸਾਹਮਣੇ ਆ ਜਾਂਦੀ ਹੈ। ਪਤਾ ਨਹੀਂ ਆਮ ਸੰਗਤਾਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਜਾਂ ਗ੍ਰੰਥ ਕਿਵੇ ਮੰਨ ਲੈਂਦੀਆਂ ਹਨ। ਸਮਝ ਤੋਂ ਬਾਹਰ ਦੀ ਗੱਲ ਹੈ। ਇੰਨਾ ਸਪਾਸਟ ਕੂੜ ਲਿਖਿਆ ਹੋਣ ਦੇ ਬਾਵਜੂਦ ਵੀ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਸਮਝ ਕਿਉਂ ਨਹੀਂ ਆੳਂਦੀ।
ਬਿਲਕੁਲ ਵੀਰ ਜੀਓ, ਜੇ ਕੋਈ ਥੋੜਾ ਜਿਹਾ ਵੀ ਧਿਆਨ ਦੇਵੇ ਤਾਂ ਸਾਰੀ ਗੱਲ ਸਮਝ ਵਿੱਚ ਆ ਜਾਂਦੀ ਹੈ ਜੀ।
Sar Guru Granth Sahib ka pahla Prakash Shri Darbar Sahib mein San 1604 mein Angad Dev Ji ne kiya tha Magar Guru Govind Singh to kabhi Darbar Sahab mein aaye hi nahin to unhone Guru Granth Sahib kaise likha iski jankari jarur dijiyega
ਧੰਨਵਾਦ ਵੀਰ ਜੀਓ। ਪਹਿਲਾ ਪ੍ਕਾਸ਼ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਜੀ।
Sar aapki baat bilkul theek hai lekin main Janna chahta hun Guru Gobind Singh ji kabhi Darbar Sahab nahin Gaye to unhone usi Granth mein Apne pita Shri Guru teg Bahadur ki Vani kaise darj ki
Most probably, Guru Tegbahadur ji himself added his bani. But this require more research by scholars.
@@AmarjitSingh-dhani veer ji Shri Guru teg Bahadur Ji ko bhi Darbar Sahib ke andar jaane nahin diya gaya tha
ਅਸੀਂ ਇਸ ਕਥਾ ਤੇ ਨਿੰਦਿਆ ਨਾਲ ਸਹਿਮਤ ਨਹੀਂ ਹਾਂ ਤੇ ਤੁਸੀਂ ਵੀ ਆਪਣਾ ਸਮਾਂ ਬਰਬਾਦ ਕਰਨ ਲੱਗੇ ਹੋ। ਐਨੇ ਸਮੇਂ ਨੂੰ ਸਿਮਰਨ ਵਿੱਚ ਲਾਓ ਤਾਂ ਕਿ ਤੁਹਾਡਾ ਜਨਮ ਸਫਲਾ ਹੋਵੇ। ਨਹੀਂ ਤਾਂ ਫੇਰ ਬਾਣੀ ਪੜ੍ਹ ਲਓ ਨਿੰਦਕ ਤੇ ਸਰੋਤੇ ਕਿੱਥੇ ਜਾਂਦੇ ਹਨ।
Mr Parambir Singh ji
Where is your home town? Share your WhatsApp number. Kapurgarh is not far off. It is in between Khanna and Amloh. You can easily go there and investigate from the villagers and the Granthi there and physically see these two granths with your own eyes to confirm their authenticity. It seems you are true follower of S. Baldev Singh ji, who has undertaken a plege to condemn Dasam Granth through his various videos without realising that his basis / assumptions are totally wrong and baseless. The basic foundation on which he has built his empire of videos is false and is going to collapse and he will be responsible for this sin for misleading the Sikh Sangat.
ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਦਾ ਇੱਕ ਵੀ ਅੱਖਰ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਨਹੀਂ ਲਿਖਿਆ ਗਿਆ। ਹੁਣ ਤੱਕ ਤੁਸੀਂ ਲੋਕ ਇਕੱਲੇ ਹੀ ਮੈਦਾਨ ਵਿੱਚ ਖੇਲ ਰਹੇ ਸੀ। ਮੈਂ ਇਸ ਗ੍ੰਥ ਦੇ ਇੱਕ ਇੱਕ ਅੱਖਰ ਨੂੰ ਸਿੱਖ ਸੰਗਤਾਂ ਅੱਗੇ ਰੱਖਾਂਗਾ ਜੀ। ਤੁਸੀਂ ਵੀ ਆਪਣਾ ਪੱਖ ਰੱਖੋ ਜੀ।
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਿਚ ਜੋ ਕੰਜ਼ਰ ਕਵਿਤਾ ਹੈ ਪ੍ਰੀਤਮ ਸਿੰਘ ਨੂੰ ਕਹੋ ਕਿ ਇਹ ਚਤਿਰੋਖਿਆਨ ਆਪਣੀਆਂ ਧੀਆਂ ਭੈਣਾਂ ਵਿਚ ਬੈਠ ਕੇ ਪੜ੍ਹਨ ਦੀ ਕੋਸ਼ਿਸ਼ ਕਰ ਸਕਦਾ ਹੈ ਅਸੀਂ ਤਾਂ ਅਜਿਹਾ ਬੱਜਰ ਪਾਪ ਨਹੀਂ ਕਰ ਸਕਦੇ@@sachdikhojwithbaldevsinghm8464
S. Baldev Singh ji
In your every video you have tried your best to prove that Sri Dasam Granth Sahib ji is not written by Sri Guru Gobind Singh ji. You have made fun of Dasam Bani in your total ignorance. It seems you could not realise it's worth for Khalsa Panth so far.
Please see the following:
Proof of Authenticity of Sri Dasam Granth Sahib ji
------------‐‐--------------------------------
Sri Dasam Granth ji and all Granths namely Sri Sarbloh Granth, Bijay Mukat Granth and Sau Sakhi Granth are all written by Sri Guru Gobind Singh ji.
Before going to Sri Hazoor Sahib Sri Dasam Granth ji as well as Sri Guru Granth Sahib ji were completed at Sri Damdama Sahib ji through Bhai Mani Singh ji and Baba Deep Singh ji. Few more hand written saroops of these two granths were also prepared at Damdama Sahib.
Guru ji carried both these completed granths with him to Hazoor Sahib. There he gave Gur Gaddi to Sri Guru Granth Sahib ji. Parkash of Sri Dadam Granth ji was also done there as a reference Granth for Khalsa as this gives detailed information about all the brief references in Sri Guru Granth Sahib ji. This Granth including Chritropakhiyan bani is 100% got written by Sri Guru Gobind Singh ji.
At Sri Hazoor Sahib he got written Sri Sarbloh Granth ji before he gave Gur Gaddi to Sri Guru Granth Sahib ji. In Sri Dasam Granth Sahib very brief reference in the beginning of Akal Ustat bani is given in first few lines "Sarbloh di rachhia hamne---- " before his signatures. But complete parsang of Sri Sarbloh Avtar who is Akal Purkh himself in sagun saroop is given in Sri Sarbloh Granth. We should read both these granths alongwith Sri Guru Granth Sahib ji thoroughly to know complete principle of Sri Guru Granth Sahib ji and Khalsa Panth.
One hand written saroop of Sri Guru Granth Sahib ji and Sri Dasam Granth ji alongeith some of his Shasters were given by Guru Gobind Singh ji to his Nagarchi Baba Naatha Singh ji as a bakhshish before going to Sri Hazoor Sahib. He had taken the same and kept the same at his Vill Kapurgarh situated in between Khanna and Amloh in three wooden boxes. The same came to light in year 2000. Both these granths which were lying there in boxes for more than about 325 years, were made available for darshan of sikh sangat in 2003. These are still there and anybody can have darshan.
It is note worthy that Sri Guru Granth Sahib ji is also containing Ragmala bani and Sri Dasam Granth ji is containing Chritropakhiyan bani alongwith all other banies. So all controversies about the authenticity of both these granths should be over now.
I came to know about this through two videos on UA-cam in March 2018. Same are given below for your reference .
I am also trying to share above information with various UA-cam channes and Vidvans like you who are deadly against and making fun of Sri Dasam Granth Sahib ji.
Please share your WhatsApp number so that I may share more information and videos on this topic.
Pritam Singh
9814334780
Chandigarh
16.09.2024
Please see the following videos as a proof:
ua-cam.com/video/TwGT7VC_FjY/v-deo.htmlsi=6Dw53X0WDjLQIMUu
ua-cam.com/video/edOl9zgw3Do/v-deo.htmlsi=hXa3L4xnOFQ4ysAe
ua-cam.com/video/xosoQx2JhyA/v-deo.htmlsi=08PE8z0ctbuY-Iw6
ua-cam.com/video/j8wzhHIRS9A/v-deo.htmlsi=_yNz7EDNh_l_G9hI
ua-cam.com/video/suaoqSJTJuk/v-deo.htmlsi=_EgHWzVdekPbcdCi
ਵੀਰ ਜੀਓ ਤੁਹਾਡੇ ਵੀਚਾਰ ਵਿੱਚ ਕੁਝ ਵੀ ਸਚਾਈ ਨਹੀਂ ਹੈ ਜੀ। ਬਚਿਤਰ ਨਾਟਕ ਉੱਪਰ ਮੈਂ ਹੁਣ ਤੱਕ ੭੦ ਦੇ ਕਰੀਬ ਵੀਡੀਓਜ਼ ਬਣਾ ਚੁੱਕਾ ਹਾਂ ਜੀ।
ਗੁਰੂ ਗ੍ੰਥ ਸਾਹਿਬ ਜੀ ਤੋਂ ਇਲਾਵਾ ਤੁਹਾਡੇ ਵਲੋਂ ਵਰਣਤ ਕੀਤੇ ਗਏ ਹੋਰ ਕਿਸੇ ਵੀ ਗ੍ੰਥ ਦਾ ਸਿੱਖ ਧਰਮ ਨਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈ ਜੀ। ਜੇ ਤੁਸੀਂ ਮੰਨਣਾ ਹੈ ਤਾਂ ਮੰਨੀ ਜਾਵੋ। ਤੁਸੀਂ ਅਜਿਹਾ ਮੰਨਣ ਲਈ ਅਜ਼ਦ ਹੋ।
ਇਹ ਸਾਰੇ ਗ੍ੰਥ ਦੇਵੀ ਭਗਤਾਂ ਦੇ ਦੁਬਾਰਾ ਲਿਖੇ ਲਿਖਵਾਏ ਗਏ ਹਨ ਜੀ। ਤੁਹਾਡੇ ਸਾਰੇ ਵਿਚਾਰਾਂ ਨੂੰ ਰੱਦ ਕਰਨ ਲਈ ਮੈਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈ ਸਗੋਂ ਇੱਕ ਦਸਮ ਗ੍ੰਥ ਦੇ ਪ੍ਚਾਰਕ ਡਾਕਟਰ ਹਰਪਾਲ ਸਿੰਘ ਪੰਨੂ ਦਾ ਇਹ ਵੀਡੀਓ ਕਲੀਪ ਹੀ ਕਾਫ਼ੀ ਹੈ ਜੀ।
ua-cam.com/video/S8K0g8Sir6U/v-deo.html
Dear Pritam ji the book bachiter natak is compo.of various poets on various stories. We as Sikhs of Nanak and Guru Granth Sahib composition of 35 contributors is most important and it's sufficiently negates Davi Deva concept for us. You are mislead by devious elements in society i once too. Once I have had read Real Gurbabi od SGGS there was no need for me to look around like a umarried/ bachlor. Please take a serious at your surrounding and search uour concious. You need to search your lost mind with Guru's light. Do not be mislead by so called scholars and try to obsorb observe the previous
recording-postings by Bhi Baldev Singh who has been gracefully exposing anti Sikh agenda by so called writer using Mani Singh Deep Singh Sukha Singh Mehtab Singh to promote their devious propaganda to potray Sikhs as branch ofHindus. Sorry you have failed to convice me.
ਪ੍ਰੀਤਮ ਸਿੰਘ ਜੀ ਪਹਿਲਾਂ ਬਚਿਤ੍ਰ ਨਾਟਕ ਫਿਰ ਦਸ਼ਮ ਗ੍ਰੰਥ ਫਿਰ ਗੁਰੂ ਦਸ਼ਮ ਤੇ ਹੁਣ ਸੰਨ ਦੋ ਹਜ਼ਾਰ ਤੋਂ ਬਾਅਦ ਸ੍ਰੀ ਗੁਰੂ ਦਸ਼ਮ ਗ੍ਰੰਥ ਸਾਹਿਬ ਜੀ ਜਿਵੇਂ ਜਿਵੇਂ ਸਿਖਾਂ ਤੇ ਜ਼ੁਲਮ ਹੋਇਆ ਉਸ ਤੋਂ ਬਾਅਦ ਬਚਿਤ੍ਰ ਨਾਟਕ ਵਿਚ ਪ੍ਰਗੈਰਿਸ ਹੁੰਦੀ ਗਈ ਕਿਉਂਕਿ ਕਿ ਸਿੱਖ ਈਨ ਨਹੀਂ ਮੰਨ ਰਹੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਲਵਾਂ ਗੇ ਤਾਂ ਜਿੱਤ ਲਵਾਂ ਗੇ ਨਹੀਂ ਤਾਂ ਹਿੰਦੂ ਜੋਰ ਲਾ ਰਹੇ ਹਨ ਕਿਵੇਂ ਤੋੜੀਏ ਜੇ ਸਿੱਖ ਕੰਜ਼ਰ ਕਵਿਤਾ ਵਾਲੀ ਕਿਤਾਬ ਨੂੰ ਮੰਨਣ ਗੇ ਫਿਰ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣ ਗੇ ਇੱਕ ਗੱਲ ਹਿੰਦੂਆਂ ਨੂੰ ਸਿੱਖਾਂ ਦੇ ਗਲ ਪਾਉਣ ਵਿੱਚ ਬਚਿਤ੍ਰ ਨਾਟਕ ਦੀ ਕੀ ਲੋੜ ਹੈ ਹਿੰਦੂ ਤੇ ਉਹਨਾਂ ਦੇ ਏਜੰਟਾਂ ਕੀ ਫਰਕ ਪੈਂਦਾ ਜੇ ਸਿੱਖ ਇਸ ਗ੍ਰੰਥ ਨੂੰ ਨਾ ਮੰਨਣ@@sachdikhojwithbaldevsinghm8464
You are misled due to your ignorant. Ignorance is bliss for
Go on making your videos. It seems you are not an Amritdhari Sikh. That is why you don't believe in Dasam Granth bani.
@@MalkeetSingh-pk6sf ਧੰਨਵਾਦ ਵੀਰ ਜੀਓ, ਬਹੁਤ ਸੋਹਣਾ ਜਵਾਬ ਦਿੱਤਾ ਹੈ ਜੀ।
Sare kathwachak rss to paise leme bolde ne gappa te kahania sunade paise kise de nal nahi jana
ਬਿਲਕੁਲ ਵੀਰ ਜੀਓ।
ਆਰ ਐਸ ਐਸ ਦੇ ਏਜੰਟ ਹਨ ਕਥਾ ਵਾਚਕ ਨੱਬੇ ਫੀਸਦੀ ਪਹਿਲਾਂ ਬਾਬਾ ਨਾਨਕ ਜੀ ਵੇਲੇ ਤੋਂ ਬ੍ਰਾਹਮਣ ਵਾਦ ਸਿੱਖੀ ਦੀ ਵਿਚਾਰਧਾਰਾ ਦੀ ਵਿਰੋਧਤਾ ਕਰਦੇ ਆ ਰਹੇ ਹਨ ਇਹ ਆਰ ਐਸ ਐਸ ਸਿਖਾਂ ਦੇ ਘਰਾਂ ਵਿੱਚ ਵੜਕੇ ਸਿਖਾਂ ਤੋ ਹੀ ਇਹਨਾਂ ਗ੍ਰੰਥਾਂ ਰਾਹੀਂ ਸਿੱਖ ਵਿਚਾਰਧਾਰਾ ਦੀ ਵਿਰੋਧਤਾ ਕਰ ਵਾਉਦੇ ਹਨ