ਗੁਰਬਾਣੀ ਵੀਚਾਰ ੧੧| Gurbani Vichaar 11.

Поділитися
Вставка
  • Опубліковано 5 лис 2024

КОМЕНТАРІ • 69

  • @joginderaujla9235
    @joginderaujla9235 8 годин тому +1

    Very well explained.Thanks very much

  • @Voiceoftruthxf88g
    @Voiceoftruthxf88g День тому +3

    ਰੋਜ਼ਾਨਾ ਨਵਾਂ ਗਿਆਨ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ

  • @kuljindersingh3128
    @kuljindersingh3128 20 годин тому +2

    ਬਹੁਤ ਵਧੀਆ ਭਾਈ ਸਾਹਿਬ ਇਹਨਾਂ ਨੂੰ ਇਦਾਂ ਹੀ ਨੰਗੇ ਕਰਦੇ ਰਹੋ

  • @kulmindersingh80
    @kulmindersingh80 День тому +3

    ❤ ਬਹੁਤ ਹੀ ਗਿਆਨ ਵਰਧਕ ਵਿਚਾਰ

  • @GurumeetSingh-yj1lp
    @GurumeetSingh-yj1lp 22 години тому +2

    ਬਹੁਤ ਹੀ ਵਧੀਆ ਵਿਚਾਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਚਿਰ ਸਾਡੀ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੇ ਵਿਰੋਧੀਆਂ ਦੇ ਕੋਲੋਂ ਆਜ਼ਾਦ ਨਹੀਂ ਹੁੰਦੀ ਅਤੇ ਜਿੰਨਾ ਚਿਰ ਉਥੇ ਕੋਈ ਸੁਪਰੀਮ ਪਾਵਰ ਵਾਲਾ ਜੱਜ ਨਹੀਂ ਪੈਂਦਾ ਉਨਾਂ ਚਿਰ ਮਸਲਾ ਹੱਲ ਹੋਣਾ ਮੁਸ਼ਕਿਲ ਜਾਪਦਾ ਹੈ ਫਿਲਹਾਲ ਬੜੇ ਪ੍ਰੇਮ ਦੇ ਨਾਲ ਵਿਦਵਾਨ ਸੱਜਣ ਬਹਿ ਕੇ ਇਹ ਮਸਲਾ ਜਰੂਰ ਹੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sachdikhojwithbaldevsinghm8464
      @sachdikhojwithbaldevsinghm8464  21 годину тому +1

      ਧੰਨਵਾਦ ਵੀਰ ਜੀਓ।

    • @cesiumion
      @cesiumion 10 годин тому

      ​@@sachdikhojwithbaldevsinghm8464 ਤੁਸੀਂ ਦੁਸ਼ਟੋ ਚੂੜਿਆ ਨਾਲੋ ਵੀ ਮਾੜੇ ॥ ਉਹ ਤਾਂ ਧਰਮ ਬਦਲ ਇੱਕ ਪਾਸੇ ਹੋ ਗਏ, ਤੁਸੀਂ ਪੰਥ ਨੂੰ ਅੰਦਰੋ ਖਾਨੇ ॥ ਕੋਈ ਜਪ ਤਪ ਨਹੀ ॥ ਕੋਈ ਨਾਮ ਬੰਦਗੀ ਨਹੀ ॥ ਬਸ ਯੂਟਿਊਬ ਤੇ ਆ ਕੇ ਭੌਕਣ ਲੱਗ ਜਾਨੇ ॥

  • @parladsingh6817
    @parladsingh6817 16 годин тому +1

    ਰਾਗਮਾਲਾ ਗੁਰਬਾਣੀ ਕਦੇ ਨਹੀਂ ਹੋ ਸਕਦੀ
    ਧੰਨਵਾਦ ਵੱਡੇ ਵੀਰ ਜੀਓ

  • @balwindersinghkhalsa6179
    @balwindersinghkhalsa6179 День тому +1

    ਬਹੁਤ ਵਧੀਆ ਵਿਚਾਰ ਹਨ ਜੀ ਰਾਗ ਮਾਲਾ ਦੇ ਸਬੰਧ ਵਿੱਚ। ਬਹੁਤ ਬਹੁਤ ਧੰਨਵਾਦ ਜੀ

  • @sukhmandersingh6003
    @sukhmandersingh6003 День тому +2

    , very good je bhai sahib

  • @sukhdarshansingh1192
    @sukhdarshansingh1192 23 години тому +4

    ਕੀਨੀਆ ਦੇ ਗੁਰੂ ਘਰ ਵਿੱਚ ੧੭੮੦ ਦਾ ਹੱਥ ਲਿਖਤ ਸਰੂਪ ਹੈ। ਰਾਗਮਾਲਾ ਸਮੇਤ।

    • @sachdikhojwithbaldevsinghm8464
      @sachdikhojwithbaldevsinghm8464  23 години тому

      ਵੀਰ ਜੀਓ ਜਿਹੜੇ ਸਵਾਲ ਕੀਤੇ ਗਏ ਹਨ, ਉਨ੍ਹਾਂ ਦੇ ਜਵਾਬ ਦੇਣਾ ਕਰਨਾ ਜੀ। ਰਾਗਮਾਲਾ ਲਿਖੀ ਹੋਈ ਹੋਣ ਕਰਕੇ ਹੀ ਤਾਂ ਵਿਚਾਰਾਂ ਹੋ ਰਹੀਆਂ ਹਨ ਜੀ।

    • @kulmindersingh80
      @kulmindersingh80 19 годин тому

      ਸਾਡੇ ਕੋਲ ਹੱਥ ਲਿਖਿਤ ਸਰੂਪ ਹੈ ਉਸ ਵਿੱਚ ਮੁੰਦਾਵਣੀ ਤੋਂ ਬਾਅਦ ਚਾਰ ਰਚਨਾਵਾਂ ਹੋਰ ਲਿਖੀਆਂ ਗਈਆਂ ਹਨ। ਇਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਨੇ ਇਸ ਰਿਕਾਰਡਿੰਗ ਵਿਚ ਵੀ ਕੀਤਾ ਹੈ ।ਅਖੀਰ ਵਿਚ ਸਿਆਹੀ‌ ਬਣਾਉਣ ਦੀ ਬਿਧਿ , ਗੁਰੂ ਸਾਹਿਬ ਦੇ ਜੀਵਨ ਚਰਿੱਤਰ ਲਿਖੇ ਹਨ । ਸਵਾਲ ਰਾਗਮਾਲਾ ਦੀ ਲਿਖਣ ਸ਼ੈਲੀ, ਰਾਗਮਾਲਾ ਦੀ ਬਣਤਰ, ਰਾਗਮਾਲਾ ਦੀ ਵਿਚਾਰਧਾਰਾ ਦਾ ਹੈ । ਇਸ ਬਾਰੇ ਆਪਣੇ ਕੀਮਤੀ ਵਿਚਾਰ ਸਭਿਅਕ ਭਾਸ਼ਾ ਵਿਚ ਅੰਕਿਤ ਕਰਨ ਦੀ ਖੇਚਲ ਕਰੋ ।‌ ਧੰਨਵਾਦੀ ਹੋਵਾਂਗੇ।

  • @PuranSingh-jw3ur
    @PuranSingh-jw3ur День тому +2

    Very good thoughts veer ji

  • @hshskhalsa6383
    @hshskhalsa6383 16 годин тому +1

    ਗਿਣਤੀ ੮੪

  • @SUKHDEVSINGH-yx3lw
    @SUKHDEVSINGH-yx3lw День тому +3

    ਹੈ ਜਾਂ ਨਹੀਂ ਫਿਰ ਕਦੋਂ ਹੱਲ ਹੋਵੇਗਾ।

    • @sachdikhojwithbaldevsinghm8464
      @sachdikhojwithbaldevsinghm8464  День тому +1

      ਵੀਰ ਜੀਓ ਜਦੋਂ ਸਿੱਖ ਸੰਗਤਾਂ ਜਾਗਰੂਕ ਹੋ ਗਈਆਂ ਉਦੋਂ ਇਨ੍ਹਾਂ ਸਾਰੇ ਮਸਲਿਆਂ ਦਾ ਹਲ ਹੇ ਜਾਣਾ ਹੈ ਜੀ।

  • @parambirsinghduggal1373
    @parambirsinghduggal1373 23 години тому +6

    ਤੁਸੀਂ ਬੜੇ ਵਧੀਆ ਢੰਗ ਨਾਲ ਕਈ ਉਦਾਹਰਣਾ ਦੇ ਕੇ ਰਾਗ ਮਾਲਾ ਵਾਰੇ ਦੱਸਿਆ ਹੈ ਕਿ ਇਹ ਗੁਰਬਾਣੀ ਨਹੀਂ ਹੈ। ਇਹੋ ਸੱਚ ਹੈ। ਰਾਗਮਾਲਾ ਤੋਂ ਕੋਈ ਜੀਵਨ ਜਾਚ ਜਾਂ ਰੱਬ ਵਾਰੇ ਸਿੱਖਿਆ ਨਹੀਂ ਮਿਲਦੀ ਹੈ। ਊਣਤਾਈਆਂ ਤੁਸੀਂ ਗਿਣਵਾ ਦਿੱਤੀਆਂ ਹਨ। ਧੰਨਵਾਦ।

  • @AjmerSingh-er1kl
    @AjmerSingh-er1kl День тому +2

    Very good bhai sahib g

  • @avtarsinghsohal1748
    @avtarsinghsohal1748 23 години тому +2

    ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਾਗ ਮਾਲਾ ਕਦੋਂ ਦਰਜ਼ ਹੋਈ ਅਤੇ ਇਹ ਕਿਸ ਦੀ ਰਚਨਾ ਹੈ?
    ਅਰਦਾਸ ਕਰੀਏ ਕਿ ਹੇ ਸੁਆਮੀ ਜੀ! ਸਾਨੂੰ ਦੀਜੈ ਬੁਧਿ ਬਿਬੇਕਾ।

  • @jaswinderkaurdhillon6832
    @jaswinderkaurdhillon6832 День тому +1

    ਸੱਚ ਸਾਮਣੇ ਲਿਆਉਣ ਦਾ ਧੰਨਵਾਦ

  • @ranjitgill7888
    @ranjitgill7888 День тому +1

    Very good job ji 🎉🎉❤❤

  • @raghvirsingh5346
    @raghvirsingh5346 17 годин тому +1

    ਮੇਰੇ ਕੋਲ ਵੀ ਹੈ ਮਾਧਵਨਲ ਤੇ ਕੰਦਲਾ ਦੀ ਕਿਤਾਬ?

    • @sachdikhojwithbaldevsinghm8464
      @sachdikhojwithbaldevsinghm8464  17 годин тому

      ਜੀ ਵੀਰ ਜੀਓ।

    • @devinderpaldhillon9627
      @devinderpaldhillon9627 Годину тому

      ਇਹ ਕਿੱਥੋਂ ਮਿਲ ਸਕਦੀ ਹੈ । ਕਮੈਂਟਾ ਵਿੱਚ ਲਿਖ ਦਿਉ ਤੇ ਟਾਈਟਲ ਦੀ ਫੇਟੋ ਪਾ ਦਿਓ ।

  • @nazamsingh1117
    @nazamsingh1117 День тому +1

    ❤❤❤❤❤❤

  • @BalvirSingh-ss3pd
    @BalvirSingh-ss3pd День тому +1

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਸਾਰਾ ਸੰਸਾਰ ਦੋ ਧਰਾਵਾਂ ਤੇ ਟਿਕਿਆ ਹੋਇਆ ਹੈ ਜੀ। ਤੁਸੀਂ ਕਿਆ ਸਿਧ ਕਰਨਾ ਚਾਹੁੰਦੇ ਹੋ ਜੀ।ਪਰ ਫਿਰ ਵੀ ਤੁਸੀਂ ਗਿਆਨ ਵਿੱਚ ਵਾਧਾ ਕਰ ਰਹੇ ਹੋ ਜੀ।

    • @sachdikhojwithbaldevsinghm8464
      @sachdikhojwithbaldevsinghm8464  День тому

      ਵੀਰ ਜੀਓ ਕੁਝ ਵੀਰਾਂ ਵਲੋਂ ਇਹ ਪੁੱਛਿਆ ਗਿਆ ਸੀ ਕਿ ਰਾਗਮਾਲਾ ਬਾਰੇ ਸਪੱਸ਼ਟ ਕੀਤਾ ਜਾਵੇ। ਇਹ ਵੀਚਾਰ ਇਸ ਲਈ ਕੀਤੀ ਗਈ ਹੈ।

  • @raghvirsingh5346
    @raghvirsingh5346 17 годин тому +1

    ਸਤਿਕਾਰ ਯੋਗ ਪੰਚਖੰਡ ਭਸੌੜ ਬਾਬੂ ਤੇਜਾ ਸਿੰਘ ਜੀ ਨੇ ਤਕਰੀਬਨ 90ਸਾਲ ਪਹਿਲਾਂ ਆਖ ਲਿਖ ਦਿੱਤਾ ਸੀ ਕਿ ਰਾਗਮਾਲਾ ਗੁਰਬਾਣੀ ਨਹੀਂ! ਗੁਰੂ ਕਿਰਤ ਨਹੀਂ ਹੈ!

  • @nahalamarjeet
    @nahalamarjeet 23 години тому +1

    KABIO BAACH BENTI CHAAUPAAI KI GURBAANI DA SHABAD HAI. IF YES , PLS QOUTE PAGE NO

    • @sachdikhojwithbaldevsinghm8464
      @sachdikhojwithbaldevsinghm8464  21 годину тому +1

      ਵੀਰ ਜੀਓ ਇਹ ਗੁਰਬਾਣੀ ਦਾ ਸ਼ਬਦ ਨਹੀਂ ਹੈ ਜੀ। ਇਹ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਦੇ ਚਰਿਤ੍ਰ ਨੰਬਰ ੪੦੪ ਦਾ ਇੱਕ ਹਿੱਸਾ ਹੈ।

  • @RajahSinghKandhari
    @RajahSinghKandhari День тому +1

    This raagmala issue came from kartarpurbir where raagmala added last page of SGGS.i might be wrong but raagmala was written by Kavi Alam not guru arjan dev ji.

  • @harjinder245
    @harjinder245 20 годин тому +2

    ਜੇ ਸਾਡੇ ਤਥਾ ਕਥਿਤ "ਸ਼ਰਧਾਵਾਨ ਸਿੱਖਾਂ" ਵੱਲੋਂ ਸਾਡੇ "ਪੁਰਾਤਨ (ਬਿਰਧ) ਸਰੂਪਾਂ ਦਾ ਸਸਕਾਰ" ਕਰਨ ਦੀ ਤਥਾਕਥਿਤ ਮਰਿਯਾਦਾ ਨਾ ਚਲਾਈ ਹੁੰਦੀ ਤਾਂ ਵੀ ਸਾਡੇ ਕੋਲ ਅਨੇਕਾਂ ਹੀ ਪੁਰਾਤਨ ਹੱਥ ਲਿਖੇ ਗ੍ਰੰਥ ਮੌਜੂਦ ਹੁਣੇ ਸੀ।
    ਅਸੀਂ ਉਹਨਾ ਨਾਲ ਮਿਲਾ ਕੇ ਸੱਚ ਤੇ ਝੂਠ ਦਾ ਨਿਤਾਰਾ ਕਰ ਸਕਣ ਦੇ ਸਮਰੱਥ ਹੁੰਦੇ।
    ਲੇਕਿਨ ਸਾਡੀਆਂ ਹਲੇ ਵੀ ਅੱਖਾਂ ਨਹੀਂ ਖੁੱਲੀਆਂ ਹਨ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਅੱਖਾਂ ਮੀਟ ਕੇ ਆਪਣੇ ਇਤਿਹਾਸਕ ਤੇ ਧਾਰਮਿਕ ਗ੍ਰੰਥਾਂ ਨੂੰ ਅਗਨ ਭੇਟ ਕਰੀ ਜੀ ਰਹੇ ਹਨ।

  • @BaldevSingh-v1t
    @BaldevSingh-v1t День тому +1

    Kise jga ta eh v padhia c k ragmala ik vesva di likhat hai

    • @sachdikhojwithbaldevsinghm8464
      @sachdikhojwithbaldevsinghm8464  День тому

      ਇੱਕ ਮਾਧਮਨਲ ਬਰਾਹਮਣ ਅਤੇ ਕਾਂਮਕੰਦਲਾ ਇੱਕ ਵੇਸਵਾ ਦੀ ਪਿਆਰ ਕਹਾਣੀ ਕਿਤਾਬ ਦਾ ਹਿੱਸਾ ਹੈ ਜੀ।

  • @dsingh5534
    @dsingh5534 День тому +2

    Bhai Sahib- your concluding remarks that Ragmala is not Gurbani is proven beyond doubts. Forget about AKJ & it's founder as they are harming true Sikhi like other sects, by promoting Dasam Granth, Ragmala, Vegetarians, Loud chanting not Raag Kirtan, Ren Savayas etc etc. I feel pity for their followers who have lost their wisdom and doesn't come forward for Vichar vatandra . Once Guru Arjan wrote Mundavni Mehla 5, in the end of SGGS means that it is the end, as per meaning of Mundavni. Further, Gurbani doesn't believe in Raaginis etc & as per Guru's Mat, we should be awakened about what to follow.
    🙏🙏

  • @manjitbedi5836
    @manjitbedi5836 6 годин тому +1

    What are Akal Takhat's Socalled "Jathedars" are doing?
    Why they are being paid for Nothing?
    Jathedars must have full knowledge of Guru Granth Sahib ji.
    Jathedars must be Appointed by the all World Sikhs.
    Are Jathedars are Appointed to Punish or Siropa only.
    Jorha/Shoe or Langar Sewa is NOT A PUNISHMENT.

    • @sachdikhojwithbaldevsinghm8464
      @sachdikhojwithbaldevsinghm8464  4 години тому

      ਵੀਰ ਜੀਓ ਤੁਸੀਂ ਬਿਲਕੁਲ ਸਹੀ ਸਵਾਲ ਕੀਤੇ ਹਨ ਜੀ।

  • @RoopSingh-mu2fj
    @RoopSingh-mu2fj День тому +2

    Bhai baldev singh ji rag mala de suruch na mahala na kise bhagat da nam kisne ucharan kity kus bi nahi hai baki sab bani de suru ch jisdi bani hai je guru ji di hai ta mahala je bhagat ji di hai ta usda nam hai te dusra je guru ji di bani hai ta guru nanak di sap hai je bhagat di bani hai ta usda nam hai par rag mala de na suru ch te na akhirch kuj nahi likhia eh kis di bani manie kuj bi pata nahi lagda

    • @sachdikhojwithbaldevsinghm8464
      @sachdikhojwithbaldevsinghm8464  День тому

      ਜੀ ਵੀਰ ਜੀਓ। ਇਹੀ ਗੱਲਾਂ ਮੈਂ ਵੀਡੀਓ ਵਿੱਚ ਵੀਚਾਰੀਆਂ ਹਨ ਜੀ।

  • @AvtarSingh-wm6br
    @AvtarSingh-wm6br 23 години тому +1

    ਪਰ ਭਾਈ ਸਾਹਿਬ ਭੇਡਾਂ ਨੂੰ ਸਮਝਾਉਣਾ ਬੜਾ ਆਉਖਾ ਐ

    • @sachdikhojwithbaldevsinghm8464
      @sachdikhojwithbaldevsinghm8464  21 годину тому

      ਜੀ ਵੀਰ ਜੀਓ। ਸਾਨੂੰ ਆਪਣੀ ਕੋਸ਼ਿਸ਼ ਜਾਰੀ ਰੱਖਣੀ ਹੈ ਜੀ।