Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਬਹੁਤ ਧੰਨਵਾਦ ਜੀ ❤️💯👍🫡
🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ🎉🎉
ਉੱਤਮ ਵਿਚਾਰ ਜੀ।
ਬਹੁਤ ਹੀ ਵਧੀਆ ਵੀਚਾਰ ਕਰਦੇ ਹੋ ਬਿਲਕੁਲ ਸੱਚ ਸਣਾਉਣ ਦਾ ਜਤਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
Thanks veer ji
ਬਿਲਕੁਲ ਸਹੀ ਕਿਹਾ ਸੱਚ ਕਿਹਾ
ਬਹੁਤ ਵਧੀਆ ਮੈਸਜ ਧੰਨਵਾਦ
V nice g
Very nice video ji🙏🙏🎉💯
ਭਾਊ ਜੀ, ਸੰਪਰਦਾਈ, ਟਕਸਾਲਾਂ, ਪਰੰਪਰਾ ਵਾਦੀ ਹਨ, ਇਹ ਨਹੀਂ ਚਾਹੁੰਦੇ ਕੇ ਲੋਕ ਸਾਡੇ ਤੋਂ ਅੱਗੇ ਸੋਚ ਸਕਣ।
ਅਜ਼ੇ ਵੀ ਕਿਸੇ ਨੂੰ ਸਮਝ ਨਹੀਂ ਆਈ 😢ਸਿਆਸੀ ਲੋਕਾਂ ਨੇ ਸਾਰੇ ਸਮਾਜ ਨੂੰ ਕੁਰਾਹੇ ਪਾਇਆ ਹੈ।।।ਹਰ ਥਾਂ ਤੇ ਏਨਾਂ ਦੇ ਹੀ ਲੋਕ ਬੈਠੇ ਹੋਏ ਹਨ।। ਇੱਕ ਸਾਧਾਰਣ ਸਿੱਖ ਜੋ ਪਰਿਵਾਰ ਚ ਰਹਿੰਦਾ ਹੋਇਆ ।ਆਪ ਹੀ ਗੁਰੂ ਮਤ ਬੁਧ ਗੁਰੂ ਤੋਂ ਲੈ ਲਵੇ।।।।ਔਰ ਇਹ ਨਿਮਾਣਾ ਸਿੱਖ ਜਿਸਨੂੰ ਕੋਈ ਨਹੀਂ ਜਾਣਦਾ ਸਿਰਫ ਤੇ ਸਿਰਫ ਗੁਰੂ ਅਤੇ ਇਸ ਸਿੱਖ ਦੀ ਸਾਂਝ ਹੈ।।।।ਅਗਰ ਇਹ ਸੰਗਤਾਂ ਨੂੰ ਸਹੀ ਗਯਾਨੰ ਗੁਰੂ ਦਾ ਕੀ ਹੈ ਸਮਝਾਵੇ।।। ਕੋਈ ਨਹੀਂ ਇਸ ਦੀਆਂ ਗੱਲਾਂ ਮੰਨੂ ਕਯੋਕਿ ਇਹ ਆਮਂ ਸਿਖਾਂ ਦੀ ਗਿਣਤੀ ਚ ਹੈ 😢 ਸਟੇਜਾਂ ਤੇ ਵਾਜੇ ਤਬਲੇ ਯਾਂ ਗੁਰੂ ਘਰਾਂ ਚ ਬੈਠੇ 😢 ਏਨਾਂ ਦੀਆਂ ਗੱਲਾਂ ਬਾਤਾਂ ਸੰਗਤਾਂ ਝਟ ਮੰਨਣ ਗੀਆ 😢ਇਹ ਹਨ ਪਿਛੋਂ ਨੇਤਾਵਾਂ ਦੇ।।ਹਥ ਠੋਕੇ।।।ਔਰ ਨੇਤਾਵਾਂ ਦਾ ਕੰਮ ਹੈ ਲੋਕਾਂ ਨੂੰ ਮੂਰਖ ਬਣੋਣਾ।।।।😢ਇਸ ਲਈ ਸੂਧਾਰ ਕਦੇ ਨਹੀਂ ਹੋ ਸਕਦਾ ਨਾ ਹੀ ਹੋਣਾਂ ਹੈ ਕਦੇ।।।।।ਜੇ ਆਮ ਸਿੱਖ ਦੀ ਗੱਲ ਸੰਗਤ ਮੰਨਣ ਲੱਗ ਗਈ 😮ਫੇਰ ਇਹ ਗੰਗੂ ਬ੍ਰਾਹਮਣ ਵਾਂਗ ਸਿਆਸਤਦਾਨ ਕੋਲ ਅੰਦਰ ਖਾਤੇ ਉਸਦੀ ਖਬਰ ਦੇ ਦਿੰਦੇ ਨੇ।।ਇਸ ਨਿਮਾਣੇ ਸਿੱਖ ਦੀ ਖੈਰ ਨਹੀਂ 😢
@GurdevSingh-vd5ie ਭਾਊ ਜੀ ਸਿਆਸੀ ਪਾਰਟੀਆਂ ਤੇ ਆਪ ਡੇਰੇਦਾਰਾਂ ਤੇ ਸੰਪਰਦਾਈਆਂ ਦਾ ਸਹਾਰਾ ਲੈ ਰਹੀਆਂ ਹਨ, ਕਿਉਂਕਿ ਡੇਰੇ ਦਾਰਾਂ ਨਾਲ ਬਹੁਤ ਵੱਡੀ ਤਾਦਾਦ ਵਿੱਚ, ਘਰਪਰਤੀ ਲੋਕ ,ਜੁੜੇ ਹੋਏ ਹਨ। ਲੋਕਾਂ ਨੂੰ ਕਿਸੇ ਦਾ ਵੀ ਸਹਾਰਾ ਲੈਣ ਦੀ ਥਾਂ, ਆਪ ਗੁਰਬਾਣੀ ਪੜ੍ਹ ਕੇ ਵੀਚਾਰ ਕੇ, ਜੀਵਨ ਵਿੱਚ ਧਾਰਨ ਕਰਨੀ ਪੈਣੀ ਹੈ।
@@gurmukhsingh5499 ਮੈਂ ਕਰਦਾ ਹਾਂ।।।ਮੇਰੀ ਹਾਲਤ ਪਤਾ ਕੀ ਹੋਈ ਪਈ ਹੈ।।। ਮੈਂ ਬਿਲਕੁੱਲ ਇਕਲਾ ਪੈ ਗਿਆ ਹਾਂ ਸਮਾਜ ਚ।।। ਕੋਈ ਵੀ ਅਖੋਤੀ ਪੱਗਾਂ ਫਸਾਈ ਸਿਰਾਂ ਤੇ ਬੁਲਾ ਕੇ ਰਾਜ਼ੀ ਨਹੀਂ।।। ਗੁਰਦੁਆਰਾ ਸਾਹਿਬ ਜਾਂਦਾ ਹਾਂ ਆਪਣੇ ਕੋਈ ਸਤ ਸ਼ੀਰੀਂ ਅਕਾਲ ਦ ਜਵਾਬ ਤੱਕ ਨਹੀਂ ਦਿੰਦਾ।।। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਦਸ ਗੁਰੂ ਸਾਹਿਬਾਨ ਦੇ ਨਾਮ ਜੋ ਪੁੱਛ ਬੈਠਾ ਨਹੀਂ ਪਤਾ ਸੀ।।ਔਹੋ ਬਾਲਕ ਨਾਥ ਸੰਪਰਦਾਇ ਦਾ ਚੇਲਾ ਵੀ ਹੈ।।।।।।।। ਮੇਰਾ ਚੈਨਲ ਹੈ ਹਾਰ ਕੇ ਆਪ ਹੀ ਇਕਲਾ ਬੈਠੇ ਚੈਨਲ ਬਣਾ ਲਿਆ।।।ਆ ਹੁਣੇ ਹੀ ਮਹੀਨਾ ਨਹੀਂ ਹੋਇਆ।।। ਗੁਰਦੇਵ ਸਿੰਘ ਦਿੱਲੀ ਯੂ ਟਿਊਬ ਚੈਨਲ।।।।
Nice
Good ❤
Good
ਬਹੁਤ ਬਹੁਤ ਧੰਨਵਾਦ ਜੀ ❤️💯👍🫡
🎉ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ🎉🎉
ਉੱਤਮ ਵਿਚਾਰ ਜੀ।
ਬਹੁਤ ਹੀ ਵਧੀਆ ਵੀਚਾਰ ਕਰਦੇ ਹੋ ਬਿਲਕੁਲ ਸੱਚ ਸਣਾਉਣ ਦਾ ਜਤਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
Thanks veer ji
ਬਿਲਕੁਲ ਸਹੀ ਕਿਹਾ ਸੱਚ ਕਿਹਾ
ਬਹੁਤ ਵਧੀਆ ਮੈਸਜ ਧੰਨਵਾਦ
V nice g
Very nice video ji🙏🙏🎉💯
ਭਾਊ ਜੀ, ਸੰਪਰਦਾਈ, ਟਕਸਾਲਾਂ, ਪਰੰਪਰਾ ਵਾਦੀ ਹਨ, ਇਹ ਨਹੀਂ ਚਾਹੁੰਦੇ ਕੇ ਲੋਕ ਸਾਡੇ ਤੋਂ ਅੱਗੇ ਸੋਚ ਸਕਣ।
ਅਜ਼ੇ ਵੀ ਕਿਸੇ ਨੂੰ ਸਮਝ ਨਹੀਂ ਆਈ 😢ਸਿਆਸੀ ਲੋਕਾਂ ਨੇ ਸਾਰੇ ਸਮਾਜ ਨੂੰ ਕੁਰਾਹੇ ਪਾਇਆ ਹੈ।।।ਹਰ ਥਾਂ ਤੇ ਏਨਾਂ ਦੇ ਹੀ ਲੋਕ ਬੈਠੇ ਹੋਏ ਹਨ।। ਇੱਕ ਸਾਧਾਰਣ ਸਿੱਖ ਜੋ ਪਰਿਵਾਰ ਚ ਰਹਿੰਦਾ ਹੋਇਆ
।ਆਪ ਹੀ ਗੁਰੂ ਮਤ ਬੁਧ ਗੁਰੂ ਤੋਂ ਲੈ ਲਵੇ।।।।ਔਰ ਇਹ ਨਿਮਾਣਾ ਸਿੱਖ ਜਿਸਨੂੰ ਕੋਈ ਨਹੀਂ ਜਾਣਦਾ ਸਿਰਫ ਤੇ ਸਿਰਫ ਗੁਰੂ ਅਤੇ ਇਸ ਸਿੱਖ ਦੀ ਸਾਂਝ ਹੈ।।।।ਅਗਰ ਇਹ ਸੰਗਤਾਂ ਨੂੰ ਸਹੀ ਗਯਾਨੰ ਗੁਰੂ ਦਾ ਕੀ ਹੈ ਸਮਝਾਵੇ।।। ਕੋਈ ਨਹੀਂ ਇਸ ਦੀਆਂ ਗੱਲਾਂ ਮੰਨੂ ਕਯੋਕਿ ਇਹ ਆਮਂ ਸਿਖਾਂ ਦੀ ਗਿਣਤੀ ਚ ਹੈ 😢 ਸਟੇਜਾਂ ਤੇ ਵਾਜੇ ਤਬਲੇ ਯਾਂ ਗੁਰੂ ਘਰਾਂ ਚ ਬੈਠੇ 😢 ਏਨਾਂ ਦੀਆਂ ਗੱਲਾਂ ਬਾਤਾਂ ਸੰਗਤਾਂ ਝਟ ਮੰਨਣ ਗੀਆ 😢ਇਹ ਹਨ ਪਿਛੋਂ ਨੇਤਾਵਾਂ ਦੇ।।ਹਥ ਠੋਕੇ।।।ਔਰ ਨੇਤਾਵਾਂ ਦਾ ਕੰਮ ਹੈ ਲੋਕਾਂ ਨੂੰ ਮੂਰਖ ਬਣੋਣਾ।।।।😢ਇਸ ਲਈ ਸੂਧਾਰ ਕਦੇ ਨਹੀਂ ਹੋ ਸਕਦਾ ਨਾ ਹੀ ਹੋਣਾਂ ਹੈ ਕਦੇ।।।।।ਜੇ ਆਮ ਸਿੱਖ ਦੀ ਗੱਲ ਸੰਗਤ ਮੰਨਣ ਲੱਗ ਗਈ 😮ਫੇਰ ਇਹ ਗੰਗੂ ਬ੍ਰਾਹਮਣ ਵਾਂਗ ਸਿਆਸਤਦਾਨ ਕੋਲ ਅੰਦਰ ਖਾਤੇ ਉਸਦੀ ਖਬਰ ਦੇ ਦਿੰਦੇ ਨੇ।।ਇਸ ਨਿਮਾਣੇ ਸਿੱਖ ਦੀ ਖੈਰ ਨਹੀਂ 😢