Chamkila Life Part 3 By Dilbaag Rana

Поділитися
Вставка
  • Опубліковано 19 лют 2021

КОМЕНТАРІ • 42

  • @singarnathjandjandwala9837
    @singarnathjandjandwala9837 3 роки тому +14

    ਮੈ ਚਮਕੀਲਾ ਜੀ ਦੀ ਯਾਦ ਚ ਗੀਤ ਗਾਉਣਾ ਚਾਹੁੰਦਾ ਹਾਂ

  • @ramsinghmaan9591
    @ramsinghmaan9591 3 роки тому +7

    ਰਹਿੰਦੀ ਦੁਨੀਆਂ ਤੱਕ ਚਮਕੀਲਾ ਅਮਰ ਰਹੂ

  • @NareshKumar-nr3zv
    @NareshKumar-nr3zv 3 роки тому +7

    ਬਹੁਤ ਵਧੀਆ ਮਾਸਟਰ ਬਲਦੇਵ ਸਿੰਘ ਜੀ ਚਮਕੀਲਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਾ ਰਹਿਣਾ,, ਵਾਹਿਗੁਰੂ ਜੀ ਤਰੱਕੀਆਂ ਬਕਸ਼ੇ ਤੇ ਤੁਸੀਂ ਆਪਣੇ ਮੁਕਾਮ ਤੱਕ ਪਹੁੰਚ ਸਕੋ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @SukhSahab
    @SukhSahab 3 роки тому +15

    ਮਾਫ ਕਰੀਂ ਚਮਕੀਲੇ ਬਾਈ ਅਸੀਂ ਤੈਨੂੰ ਬਚਾ ਨਹੀਂ ਸਕੇ ।

  • @kamleshSingh-kj5kv
    @kamleshSingh-kj5kv 3 роки тому +11

    ਬਲਦੇਵ ਜੀ ਜਲਾਲਾਬਾਦ ਵੀ ਚਮਕੀਲਾ ਆਇਆ ਸੀ ਪੀਰ ਬਾਬਾ ਖ਼ਾਕੀ ਸ਼ਾਹ ਜੀ ਦੀ ਸਮਾਧ ਤੇ ਤੁਸੀਂ ਆਓ
    ਜਲਾਲਾਬਾਦ ਮੈਂ ਤੁਹਾਨੂੰ ਉੱਥੇ ਲੈਣ ਚੱਲਾਂਗਾ। ਫਿਰ ਜਲਾਲਾਬਾਦ ਦਾ ਨਾਲ ਹੀ ਪਿੰਡ ਫਲੀਆਂ ਵਾਲਾ ਹੈ। ਉੱਥੇ ਵੀ ਅਖ਼ਾੜਾ ਲਾਇਆਂ ਹੈ ਚਮਕੀਲੇ ਨੇ ਆਓ ਇਕ ਵਾਰ।ਮੈ ਉਦੋ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ।ਮੈਂ ਖੁਦ ਅਖ਼ਬਾਰ ਪੜੀ ਸੀ।ਮੈਂ ਬਹੁਤ ਵੱਡਾ ਫ਼ੈਨ ਆ ਚਮਕੀਲੇ ਦਾ। ਮੈ ਕਦੇ ਵੀ ਹੋਰ ਕਲਾਕਾਰ ਦੇ ਗੀਤ ਨਹੀਂ ਸੁਣਦਾ।ਦੇ ਸੁਣਦਾਂ ਹਾਂ ਮਹਾਨ ਜੋੜੀ ਅਮਰ ਸਿੰਘ ਚਮਕੀਲਾ ਜੀ ਦੇ,ਮੈਂ ਕੋਈ ਅਖ਼ਾੜਾ ਨਹੀਂ ਵੇਖਿਆ ਪ੍ਰੰਤੂ ਮੈਨੂੰ ਇੰਝ ਲਗਦਾ ਹੈ ਕਿ ਮੈਂ ਅਖ਼ਾੜਾ ਵੇਖਿਆ ਹੈ।ਦੇ ਤੁਹਾਡਾ ਜਲਾਲਾਬਾਦ ਆਉਂਣ ਦਾ ਵਿਚਾਰ ਬਣੇ ਮੈਨੂੰ ਫ਼ੋਨ ਕਰ ਲੈਣਾ ਮੇਰਾ ਨੰਬਰ 7973999517 ਮੈਂ ਤੁਹਾਨੂੰ ਦੋਨੋਂ ਥਾਵਾਂ ਤੇ ਲੈਣ ਚੱਲਾਂਗਾ।

    • @tumbichamkiledi7001
      @tumbichamkiledi7001 3 роки тому +1

      Veer g m v tumbi wajona please ik wari meri tumbi sun k dekho g please

    • @tumbichamkiledi7001
      @tumbichamkiledi7001 3 роки тому +1

      ua-cam.com/channels/IhF_kDTEV5QYtXN_NzmM-Q.html

  • @harbhagwansingh4036
    @harbhagwansingh4036 3 роки тому +8

    ਬਹੁਤ ਵਧੀਆ ਬਾਈ ਜੀ

  • @bhinderduhewala2853
    @bhinderduhewala2853 3 роки тому +9

    ਬਲਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @tarsemsingh-dn2pk
    @tarsemsingh-dn2pk 3 роки тому +11

    ਹਾਂਜੀ ਭਾਜੀ ਚਮਕੀਲਾ ਜੀ ਦੇ ਦਫਤਰ ਦੀ ਵੀਡੀਓ ਜਰੂਰ ਰੂਬਰੂ ਕਰੋ🙏❣

  • @SurjeetSingh-ib2fx
    @SurjeetSingh-ib2fx 3 роки тому +5

    ਬਹੁਤ ਵਧੀਆ ਜੀ

  • @gurlabhsra1998
    @gurlabhsra1998 3 роки тому +7

    ਸਰਾਂ ਸਾਹਿਬ ਜੀ ਧੰਨਵਾਦ

  • @jashansandhu2048
    @jashansandhu2048 3 роки тому +4

    ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @yashpal4717
    @yashpal4717 3 роки тому +6

    ਤੇਰੀ ਯਾਦ ਬਥੇਰੀ ਆਉ ਪਰ ਤੂੰ ਨਹੀਂ ਆੳਣਾ

  • @kamalsingh4523
    @kamalsingh4523 3 роки тому +7

    Miss you chamkila ji

  • @Mandy-gr3rf
    @Mandy-gr3rf 2 роки тому +1

    Musik King Sardar Amar Singh Chamkila ji. From Danmark

  • @gurjantaulakh1791
    @gurjantaulakh1791 3 роки тому +3

    ਬਹੁਤ ਵਧੀਆਂ ਜੀ

  • @balikaryamwala4842
    @balikaryamwala4842 3 роки тому +5

    Amar singh chamkila jindabad

  • @harbhajansoomal4709
    @harbhajansoomal4709 3 роки тому +3

    I miss you chamkila Bai ji

  • @mann062
    @mann062 3 роки тому +6

    Very nice bai g

  • @vishaldeepsingh3220
    @vishaldeepsingh3220 3 роки тому +4

    Chamkila chamkila c dilo satikaar

  • @RajKumar-ge1gl
    @RajKumar-ge1gl 3 роки тому +3

    Very good bhi ji. Thanks

  • @chamkaursingh5782
    @chamkaursingh5782 3 роки тому +2

    Very good Chamkila g

  • @gursewakbrar9549
    @gursewakbrar9549 3 роки тому +6

    Very nice

  • @kuldeepsidhu9005
    @kuldeepsidhu9005 3 роки тому +4

    ਫੋਟੋ ਨੇੜੇ ਤੋਂ ਦਖ਼ਾ ਦਿੰਦਾ

  • @Sukhwinder5567.
    @Sukhwinder5567. 3 роки тому +8

    Paji please upload the video of the office of chamkila 2nd Part.
    Thank You Paji.

  • @rkmusic4920
    @rkmusic4920 3 роки тому +6

    ਫੋਟੋ ਸਾਫ ਦਿਖਾਈ ਨਹੀ ਦਿੰਦੀ ਚੰਗੀ ਤਰਾਂ ਦਿਖਾਓ ਜੀ

  • @harbanssingh2258
    @harbanssingh2258 3 роки тому

    Very nice Video siri g

  • @jhajjhundalmusic5550
    @jhajjhundalmusic5550 3 роки тому +4

    Good ji

  • @ramandeep9214
    @ramandeep9214 3 роки тому +4

    Nice

  • @DevKumar-up1bb
    @DevKumar-up1bb 3 роки тому +6

    Thank you g darshan Punjabi

  • @gurwinderpunia1522
    @gurwinderpunia1522 3 роки тому +4

    Photo zoom ta kar dinde veero

  • @parmindergill2584
    @parmindergill2584 3 роки тому +7

    Very nice interview

  • @kulwantsingh4045
    @kulwantsingh4045 3 роки тому +2

    O veer sunehlata bare v push lende

  • @krishandevverynicechmkilaj286
    @krishandevverynicechmkilaj286 3 роки тому +3

    🙏

  • @anitadhiman3936
    @anitadhiman3936 2 роки тому

    Veer g amarjot g da pekka ghr v dhikhao

  • @gursewaksinghsewak7306
    @gursewaksinghsewak7306 3 роки тому +6

    👌🏻👌🏻

  • @GurwinderSingh-kd9pi
    @GurwinderSingh-kd9pi 3 роки тому +1

    bltej sran veer ji ssa ji please apna no send krio

  • @ManmohanSingh-kr8bx
    @ManmohanSingh-kr8bx 3 роки тому +4

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,19,,80,,,ਤੋ,,8,,,ਮਾਰਚ,,19,,88,,ਤਕ,,ਕਾਰ,,ਦਾ,,ਨਬਰ,,H,R,E,,17,86