Chamkila First Office | Interview with booking clerk kukki

Поділитися
Вставка
  • Опубліковано 26 вер 2020
  • #Chamkila #Office #booking

КОМЕНТАРІ • 159

  • @sukhbirsukhbir4509
    @sukhbirsukhbir4509 3 роки тому +8

    ਬੱਬੂ ਮਾਨ ਨੂੰ ਇੱਕ ਇੰਟਵਿਊ ਵਿੱਚ ਪੁੱਛਿਆ ਗਿਆ ਕਿ ਕਿਸੇ ਗਰੀਬ ਦੇ ਫ੍ਰੀ ਅਖਾੜਾ ਵੀ ਲਗਾ ਸਕਦੇ ਹੋ ਜਵਾਬ ਸੀ ਕਿ ਜਹਾਜ ਦਾ ਸਫਰ ਫ੍ਰੀ ਕਰ ਦਿਓ ਖਾਣਾ ਫ੍ਰੀ ਹੋ ਜਾਵੇ ਕਪੜੇ ਫ੍ਰੀ ਮਿਲਣ ਤਾਂ ਮੈਂ ਫ੍ਰੀ ਗਾ ਸਕਦਾ ਕਿਤੇ ਚਮਕੀਲਾ ਬਾਈ ਜਿਹੜਾ ਇਕ ਗਰੀਬ ਮਾਤਾ ਦੇ ਮੁੰਡੇ ਦੇ ਵਿਆਹ ਤੇ ਫ੍ਰੀ ਅਖਾੜਾ ਲਾ ਕੇ ਤੇ ਆਪਣੀ ਜੇਬ ਵਿਚੋਂ ਪੈਸੇ ਵੀ ਦੇ ਕੇ ਆਇਆ ਚਮਕੀਲੇ ਟਾਈਮ ਵੀ ਤਾਂ ਕੁਛ ਵੀ ਫ੍ਰੀ ਨਹੀਂ ਸੀ ਫਿਰ ਵੀ ਓਹਨੇ ਫ੍ਰੀ ਅਖਾੜਾ ਲਾਇਆ

  • @avtarsarari7826
    @avtarsarari7826 3 роки тому +16

    ਤੁਰ ਚਲੀ ਜਿੰਦੜੀਏ ਨੀ ਖਲੀ ਹੱਥ ਕਰਕੇ ,ਅਮਰ ਸਿੰਘ ਚਮਕੀਲਾ ਸਦਾ ਹੀ ਅਮਰ ਹੋ ਗਿਆ

  • @harbindermohem
    @harbindermohem 3 роки тому +4

    ਬਹੁਤ ਬਹੁਤ ਧੰਨਵਾਦ ਬਲਤੇਜ ਸਰਾਂ ਭਾਜੀ ਤੁਹਾਡੇ ਇਸ ਉਪਰਾਲੇ ਲਈ,,,,, ਸਦਾ ਅਮਰ ਰਹੇਗੀ ਅਮਰ ਜੋੜੀ

  • @HarvinderSingh-dx6fg
    @HarvinderSingh-dx6fg 3 роки тому +14

    ਬਲਤੇਜ ਬਾਈ ਗੱਲ ਬਾਤ ਸਮਝ ਨਹੀਂ ਆਉਂਦੀ ਮਾਈਕ ਲਗਾ ਲਿਆ ਕਰੋ ਜੀ

  • @tirathsingh6539
    @tirathsingh6539 3 роки тому +2

    ਬਹੁਤ ਸਾਰਾ ਪਿਆਰ ਸਤਿਕਾਰ ਜੀ

  • @manmeetsachdeva8080
    @manmeetsachdeva8080 3 роки тому +9

    ਬਾਈ ਜੀ ਤੁਹਾਡੀ ਹਰ ਵੀਡੀਓ ਵੇਖਣ ਨੂੰ ਬਹੁਤ ਦਿਲ ਕਰਦਾ ਹੈ। ਪਰ ਅਫਸੋਸ ਮੈਂ ਤੁਹਾਨੂੰ ਕਈ ਵਾਰ ਬੇਨਤੀ ਕੀਤੀ ਤੁਹਾਡੀ ਆਵਾਜ਼ ਹੀ ਸੁਣਨ ਨੂੰ ਨਹੀਂ ਮਿਲਦੀ। ਬਹੁਤ ਘੱਟ ਬਹੁਤ ਹੀ ਘੱਟ ਅ ਆਵਾਜ਼ ਹੁੰਦੀ ਹੈ।

  • @ManjotSingh-sz2wm
    @ManjotSingh-sz2wm 3 роки тому +10

    ਰੌਲਾ ਜਿਹਾ ਬਹੁਤ ਪੈਂਦ ਜੀ ਸਮਝ ਘੱਟ ਆਉਦੀ ਹੈ

  • @pardeepmehmi5608
    @pardeepmehmi5608 3 роки тому +2

    Bohat vadia baltej Bhaji tusi chamkile nu haje tak jionda rakhia hoeya ohna de sathia nal galbaat karke .

  • @sukhveersingh8764
    @sukhveersingh8764 3 роки тому +2

    ਬਲਤੇਜ ਸਰਾਂ ਜੀ ਤੁਹਾਡੀਆਂ ਵੀਡੀਉ ਬਹੁਤ ਵਧੀਆ ਬਾਈ ਜੀ ਧੰਨਵਾਦ ਵੀਰ ਤੇਰਾ

  • @sukhmandersran584
    @sukhmandersran584 3 роки тому +6

    ਬਲਤੇਜ ਸਰਾਂ ਜੀ ਤੁਹਾਡੀਆਂ ਬਹੁਤ ਵਧੀਆ ਵੀਡੀਓ ਹਨ ਚਮਕੀਲਾ ਅਮਰਜੋਤ ਭੈਣ ਜੀ ਨੂੰ ਤਸੀ ਜਿਉਦਾ ਰੱਖਿਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ

  • @kuldeepsinghsahota3999
    @kuldeepsinghsahota3999 3 роки тому +8

    ਇੰਟਰਵਿਊ ਬਹੁਤ ਵਧੀਆ ਪਰ 22 ਜੀ ਆਵਾਜ ਸਾਫ ਰਿਕਾਰਡ ਕਰਿਆ ਕਰੋ। ਬੈਕਰਾਊਂਡ ਖੱਪ ਬਹੁਤ ਪੈੰਦਾ

  • @AmanSingh-cs8wj
    @AmanSingh-cs8wj 3 роки тому +2

    Please open his office! Thanks for this video. Chamkila ji can never die...

  • @gurlabhsra1998
    @gurlabhsra1998 3 роки тому +8

    ਸਰਾਂ ਸਾਹਿਬ ਆਵਾਜ਼ ਦਾ ਧਿਆਨ ਰੱਖਿਆ ਕੱਰੋ ਸਮਝ ਨਹੀਂ ਆ ਰੱਹੀ

  • @jshinda7708
    @jshinda7708 3 роки тому +8

    ਵੀਰ।ਜੀ।ਤੁਹਡੀਆ।ਵੀਡੀਓ ਦੀਆ ਆਵਾਜ਼ਾਂ ਬਹੁਤ ਘਟ।ਹੁੰਦੀਆ ਹਨ ਹੋਰ ਚੈਨਲ ਦੀ ਆਵਾਜ਼ ਸਹੀ ਹੁੰਦੀ ਹੈ।ਜਿਵੇਂ ਦਿਲਬਾਗ ਹੁੰਦਲ।ਦੀਆ ਮੁਲਾਕਾਤਾਂ ਜਾ ਹੋਰ ਉਹ ਆਵਾਜ਼ ਜਿਆਦਾ ਹੁੰਦੀ ਹੈ

    • @vishaldeepsingh3220
      @vishaldeepsingh3220 3 роки тому +1

      Bilkul sehi gal aa awaj nyi saaf sundi kirpa karke agli video jado v shoot karoge ta dhyan rkhana kyu ki kuj v saaf nyi sunda

  • @sewakdeon4134
    @sewakdeon4134 3 роки тому +11

    ਬਾਈ ਜੀ ਕੁੱਝ ਸਮਝ ਨੀਂ ਆ ਰਿਹਾ

  • @jhajjhundalmusic5550
    @jhajjhundalmusic5550 3 роки тому +4

    ਬਹੁਤ ਵਧੀਆ ਉਪਰਾਲਾ ਵੀਰ ਜੀ

  • @shindaraikoti3272
    @shindaraikoti3272 6 місяців тому

    ਬਹੁਤ ਬਹੁਤ ਧੰਨਵਾਦ ਬਲਤੇਜ ਸਰਾਂ ਜੀ

  • @amanreona6061
    @amanreona6061 3 роки тому +6

    ਬਾਈ ਬਹੁਤ ਖੱਪ-ਖਾਨਾ ਪੈਂਦਾ ਤੇਰੀ ਵੀਡੀਉ ਵਿੱਚ, ਯਾਰ ਐਨੀ ਜ਼ਿਆਦਾ ਮੁਹੱਬਤ ਕਰਦੇ ਆਂ ਸਾਰੇ ਚਮਕੀਲੇ ਬਾਈ ਨੂੰ , ਬਲਤੇਜ ਬਾਈ ਗੁੱਸਾ ਭਾਵੇਂ ਕਰਲਾ ਪਰ ਯਾਰ ਤੂੰ ਨਿੱਕੀ ਜਿਹੀ ਗੱਲ ਪਿੱਛੇ ਸਾਰੀ ਵੀਡੀਉ ਦੀ ਟੱਟੀ ਕਰ ਦਿਨੈਂ

    • @KuldeepSingh-ec1nm
      @KuldeepSingh-ec1nm 3 роки тому

      ਸਹੀ ਕਿਹਾ ਬਾਈ ਜੀ

    • @NIRMALSINGH-yb8hn
      @NIRMALSINGH-yb8hn 3 роки тому

      ਬਿਲਕੁਲ ਸੱਚ ਕਿਹਾ ਵੀਰ ਜੀ ਦੋ ਮਿੰਟ ਦੀ ਗੱਲ ਨੂੰ ਐਵੇਂ ਲੱਬੀ ਕਰੀ ਜਾਂਦਾ

    • @Guri3737.
      @Guri3737. 3 роки тому

      😂😂😂😂😂😂😂sahi gal aa

  • @sukhveersingh8764
    @sukhveersingh8764 3 роки тому +1

    ਬਹੁਤ ਬਹੁਤ ਧੰਨਵਾਦ ਬਲਤੇਜ ਵੀਰ ਤੇਰਾ

  • @sippydhaliwal7184
    @sippydhaliwal7184 3 роки тому +18

    ਇਹਨੇ ਬਥੇਰਾ ਪੈਸਾ ਕਮਾਇਆ ਚਮਕੀਲੇ ਦੇ ਨਾਂ ਤੇ ਪਰ ਏਸ ਪਤੰਦਰ ਤੋਂ ਇਕ ਢੰਗ ਦਾ ਮਾਇਕ ਤੇ ਕੈਮਰਾ ਨਹੀਂ ਖਰੀਦਿਆ ਗਿਆ । ਆਹ ਸਵਾਹ ਦੀ ਇੰਟਰਵਿਉ ਐ ।

  • @parmindergill2584
    @parmindergill2584 3 роки тому +2

    Very nice sran sab

  • @ashwanibanga5269
    @ashwanibanga5269 Рік тому

    ਬਹੁਤ ਬਹੁਤ ਧਨਵਾਦ

  • @gurvindermann9449
    @gurvindermann9449 3 роки тому +1

    Veer ji tuhada bahut bahut shukriya jo tusi amar Singh chamkila ji dian yaadan nu saaade naal sanjian karde ho

  • @NIRMALSINGH-yb8hn
    @NIRMALSINGH-yb8hn 3 роки тому +8

    ਪਤੰਦਰਾਂ ਵੀਡੀਉ ਬਣਾ ਕੇ ਪਹਿਲਾਂ ਆਪ ਵੇਖ ਲਿਆ ਕਰ ਕੇ ਇਸ ਦੀ ਸਮਝ ਵੀ ਆਉਂਦੀ ਆ ਕਿਸੇ ਨੂੰ

    • @Guri3737.
      @Guri3737. 3 роки тому

      😂😂😂sahi gl aa

  • @HarpalSingh-zx1gv
    @HarpalSingh-zx1gv 3 роки тому +2

    Baba Chamkila ji Jinda baad. Biba Amarjot di jinda baad.

  • @vikassisodia1283
    @vikassisodia1283 2 роки тому

    Bohut acha information about chamkila ji 👌💐💐💐💐💐

  • @stormxodin9952
    @stormxodin9952 3 роки тому

    Chamkila G warga ni ban sakda koi The REAL GOAT of all time respect boht boht

  • @diljitboss156
    @diljitboss156 Місяць тому

    2024 ਕੌਣ ਕੌਣ ਦੇਖ ਦਾ ਪਿਆ ਜੀ ♥️🌹love ਯੂ ਉਸਤਾਦ ਗੁਰੂ ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🙏🌹

  • @Gurpreetsingh-sf3rn
    @Gurpreetsingh-sf3rn Рік тому

    Munde date vekh k vyah rakhde ck kdo chamkila 22 free hunda itho andaza la lao os bande di kinni charayi c .....love u te miss chamkila ustad ji ♥️♥️♥️♥️🙏♥️🙏♥️🙏♥️

  • @janganpreetsingh8904
    @janganpreetsingh8904 3 роки тому +8

    ਭਾਈ ਸਾਹਬ ਖੱਪਖਾਨਾ ਵਿਚ ਬਹੁਤ ਪੈ ਰਿਹਾ ਕੁਝ ਵੀ ਸਮਝ ਨਹੀਂ ਆਉਂਦੀ ਕਿਰਪਾ ਕਰਕੇ ਵੀਡੀਓ ਦੁਵਾਰਾ ਸ਼ੂਟ ਕਰੋ

  • @balkarbarkandi1569
    @balkarbarkandi1569 3 роки тому +1

    Aĺl Punjabi and sikhs love like listan chamkila.....

  • @kulbhushanpuri524
    @kulbhushanpuri524 Рік тому +1

    Ke joar grabian da parshotam ji .

  • @parmodchopra4243
    @parmodchopra4243 Місяць тому

    Very nice 👌 ❤

  • @kamalsingh4523
    @kamalsingh4523 3 роки тому +1

    Miss you chamkila ji

  • @paramjeetgrewal2312
    @paramjeetgrewal2312 3 роки тому

    Bahut bahut Dhanvaad veer ji.

  • @narangsinghnarangsingh7131
    @narangsinghnarangsingh7131 3 роки тому +1

    Thanks brother thik kita tusi

  • @gobindsingh6787
    @gobindsingh6787 3 роки тому +6

    ਬਾਈ ਏ ਦਫਤਰ ਢਾਕੇ ਬਨਾਇਆ ਹੈ ਜਾਂ
    ਫੇਰ ਉਹੀ ਪੁਰਾਣੀ ਹੈ, ਏ ਕਿਰਪਾ
    ਕਰਕੇ ਦਸਨਾ ਜੀ। 🙏🙏🙏🙏🙏

  • @jaswindersinghraisar7058
    @jaswindersinghraisar7058 3 роки тому

    ਬਹੁਤ ਵਧੀਆ

  • @kindershemaar305
    @kindershemaar305 3 роки тому

    Very good veer and sari team

  • @mangatram3287
    @mangatram3287 3 роки тому +3

    🙏🙏🙏बलतेज सरा जी। चमकीले जी दे जो किताब लिखी गई हैं उसको हिन्दी भाषा विच भी तैयार करवाओ हर ईक आदमी पढ सके 🙏🙏🙏🌹🌹🌹🌺

  • @Lava563
    @Lava563 3 роки тому +1

    Thank you.

  • @davindersingh-zb5hd
    @davindersingh-zb5hd 3 роки тому

    ਬਹੁਤ ਬਹੁਤ ਸੋਹਣੀ ਵੀਡਿਓ ਜੀ

  • @harbanssingh2258
    @harbanssingh2258 3 роки тому

    Very nice Video siri g very Thanks

  • @diljitboss156
    @diljitboss156 Місяць тому

    ਬਾਈ ਮੈ app ਦੇਖਿਆ ਇਕ ਮਹਿਣੇ ਵਿਚ 80 ਪਲੱਸ ਪ੍ਰੋਗਰਾਮ ਹੁੰਦੇ ਸੀ 🌹ਉਸਤਾਦ ਜੀ de ♥️

  • @JeetKumar-hp2oo
    @JeetKumar-hp2oo 3 роки тому +1

    Master ji I m very thankful to you about real memories of chamkila ji

    • @amriksinghdharamgarh5087
      @amriksinghdharamgarh5087 3 роки тому +1

      ਬਾਈ ਅਵਾਜ਼ ਬਿਲਕੁਲ ਸਮਝ ਨਹੀਂ ਆਉਂਦੀ

  • @sachinkashyap1981
    @sachinkashyap1981 3 роки тому

    Wah bai wah.....

  • @sonurahul115
    @sonurahul115 3 роки тому +1

    Excellent & I have no word to praise. I especially salut you from the bottom of my heart Honourable Legend ustad Amar singh Chamkila sahib ji. i Love from the core of my heart He is great & God gifted personality.He is a great writer, musician,composer & singer.He is evergreen singer.Old is Gold & He is a king of Punjabi Music.

  • @jatinderdhatt0001
    @jatinderdhatt0001 3 роки тому +2

    ਵੀਰ ਜੀ ਵੀਡੀਓ ਦੀ ਸਮਝ ਕੁਝ ਵੀ ਨਹੀ ਆਉਦੀ ਮਾਇਕ ਲਾ ਲਿਆ ਕਰੋ ਜੀ ਧੰਨਵਾਦ 🙏

  • @parmodchopra4243
    @parmodchopra4243 Місяць тому

    Good Job Bro ❤

  • @basantlal5899
    @basantlal5899 3 роки тому +1

    Sra ji I salute you heartly and God bless you. Good job but sorry awaz clear nahi h please dowara karo ji

  • @manpreetsingh2875
    @manpreetsingh2875 3 роки тому

    Chamkila super star c

  • @gorajasvir4923
    @gorajasvir4923 3 роки тому +2

    Kakh naa rhe veer nu maarn waleya da, chamkila Bai sari Umar Nahi bhul sakda

  • @sukhveersingh8764
    @sukhveersingh8764 3 роки тому +1

    very nice brodar

  • @RajKumar-ge1gl
    @RajKumar-ge1gl 3 роки тому +1

    Thanks bhi ji

  • @tumbichamkiledi7001
    @tumbichamkiledi7001 3 роки тому +1

    Aa 22 kuki ta ji mere ghar ayaa c bhut changa banda m kuldeep singh ganganagar to

  • @AmanDeep-yd4vc
    @AmanDeep-yd4vc 3 роки тому +1

    V good

  • @RoshanSingh-mj2im
    @RoshanSingh-mj2im 3 роки тому

    Baht Vadia video veer ji

  • @gursewakmohlan5334
    @gursewakmohlan5334 3 роки тому +1

    Very nice

  • @RajpalSingh-lh9uw
    @RajpalSingh-lh9uw 3 роки тому

    Nice y g

  • @Hardeeppendu
    @Hardeeppendu 3 роки тому

    Nice video g

  • @anmolpreetsingh3026
    @anmolpreetsingh3026 3 роки тому

    Nice interview

  • @rajindersingh6060
    @rajindersingh6060 3 роки тому +1

    Bai g vdo gehrai tak bnaya kro....baki poora gaadar c chamkila

  • @manjitverma40
    @manjitverma40 3 роки тому +1

    Nice

  • @GurcharanSingh-ol7uu
    @GurcharanSingh-ol7uu 3 роки тому +1

    Bahut wadhia 22 g

  • @jaspreetdhillon506
    @jaspreetdhillon506 3 роки тому +2

    ਯਾਰ ਕੋਈ ਸਮਝ ਨਹੀਂ ਆਉਂਦੀ

  • @inderjitsingh3556
    @inderjitsingh3556 3 роки тому

    Nice ji

  • @damandeepsingh7007
    @damandeepsingh7007 3 роки тому +1

    👍👍👍👍👍👍

  • @mann062
    @mann062 3 роки тому

    Bahut badiya video sir

  • @nzkamal
    @nzkamal 3 роки тому +1

    Improve sound quality please
    Thanks

  • @damandeepsingh7007
    @damandeepsingh7007 3 роки тому +1

    👌👌👌👌👌👌

  • @jugaarijattt825
    @jugaarijattt825 3 роки тому

    Good

  • @mrbangersaab6648
    @mrbangersaab6648 3 роки тому

    Mai ji mere wala chuni lal banger j da geet bapu love marriage kra lena super hit geet mere papa nhi ne par sadi teem di interview jaror Lao ji

  • @SimranKaur-xp2gh
    @SimranKaur-xp2gh 3 роки тому +2

    Bhut vadia veer g

  • @Sukhwinder5567.
    @Sukhwinder5567. 3 роки тому +2

    2nd Part when is come out?

  • @Karan-nr5xj
    @Karan-nr5xj 2 роки тому

    Voht badia 22 g

  • @SidSunnyOfficials47
    @SidSunnyOfficials47 3 роки тому

    ਬਹੁਤ ਬੜੀਆਂ ਜੀ

  • @shelbytattoos007
    @shelbytattoos007 3 роки тому

    ❤❤❤

  • @karmjeetbeniwal5939
    @karmjeetbeniwal5939 3 роки тому +3

    Kuj v samj ni arhi

  • @surinderkhera1768
    @surinderkhera1768 3 роки тому

    BAHI jE. PURA. OFFICE. Dekahi.

  • @mangalkotguru6611
    @mangalkotguru6611 2 роки тому

    🙏🙏🙏🙏🙏

  • @DeepSingh-oq5pd
    @DeepSingh-oq5pd 3 роки тому +1

    ਚਮਕੀਲਾ ਬਬਰ ਸ਼ੇਰ ਸੀ ਜੀ ਬਲਤੇਜ ਜੀ ਲਾਡੀ ਹਰੇਆਣਾ

  • @gurvindermann9449
    @gurvindermann9449 3 роки тому +1

    Sat shri akal balteej veer

  • @AmanDeep-yd4vc
    @AmanDeep-yd4vc 3 роки тому

    I love video sir ji

  • @vishaldeepsingh3220
    @vishaldeepsingh3220 3 роки тому +1

    Baltej ji awaaj da dyan rkhya kro ji mike us bande de kol hona chayda jis di tusi interview kar rehe o awaj jwa hi ni sundi rola vdh painda plz age to mike us bande de laya kro

  • @harmansinghnatt3233
    @harmansinghnatt3233 3 роки тому +2

    अबाज बदीआ नी रोलां बाला पाई जादा संरा जी इटरबु दबारा करो

  • @AkbarKhan-rc6sl
    @AkbarKhan-rc6sl 3 роки тому

    U r grait bhaig

  • @sonygill8656
    @sonygill8656 3 роки тому +1

    Avaj nhi ade yr mik la lea karo

  • @lakhwinderkaur2774
    @lakhwinderkaur2774 3 роки тому

    Amar one star best 22 chamkila

  • @nimmapakhi1835
    @nimmapakhi1835 3 роки тому

    🙏🏼🙏🏼🙏🏼🙏🏼🙏🏼

  • @preetgill6466
    @preetgill6466 3 роки тому +2

    ਮਗਰ ਅਵਾਜਾਂ ਬਹੁਤ ਆਉਦੀਆਂ

  • @gobindsran
    @gobindsran 3 роки тому +1

    GOBIND SRAN nic

  • @LakhwinderSingh-ry2pz
    @LakhwinderSingh-ry2pz 2 роки тому

    plz sir mike da dhayn rakhyia kro vich vich awaj sahi nhi ayondi

  • @sammasih6229
    @sammasih6229 3 роки тому

    Ustaad

  • @amanbrar9661
    @amanbrar9661 3 роки тому

    Wha Kya baat aa chamkilA

  • @sukhwindersingh8330
    @sukhwindersingh8330 3 роки тому

    Master ji vadia uprala But awaj da khyal rakya karo

  • @beantsekhonbeant1245
    @beantsekhonbeant1245 3 роки тому +1

    Vai chamkila good c

  • @JaswinderSingh-jp6vh
    @JaswinderSingh-jp6vh 2 роки тому

    ਬਾੲੀ ਦੁਬਾਰਾ ਕਰੋ ੲਿੰਟਰਵਿੳੂ ਆਵਾਜ਼ ਸਮਝ ਨਹੀਂ ਆ ਰਹੀ ਚੰਗੀ ਤਰ੍ਹਾਂ

  • @manmeetsachdeva8080
    @manmeetsachdeva8080 3 роки тому +1

    ਇਹ ਵੀਡੀਉ ਦੋਬਾਰਾ ਸ਼ੂਟ ਕਰੋ

  • @GurcharanSingh-ol7uu
    @GurcharanSingh-ol7uu 3 роки тому

    A jagah ludhiana bus stand de naal hai itthon pakhowal fullan wall nu auto chalde hann ajj v

  • @diljitboss156
    @diljitboss156 11 місяців тому

    Please open his office plzz 🙏