Film Amar Singh Chamkila | ਮੀਡੀਆ 'ਚ ਚਰਚਾ ਮਗਰੋਂ Jaiman Chamkila ਨੂੰ ਪੈਸੇ ਦੇਣ ਲਈ ਮੰਨਿਆ Imtiaz Ali

Поділитися
Вставка
  • Опубліковано 30 січ 2025

КОМЕНТАРІ • 145

  • @basramufliswriter1751
    @basramufliswriter1751 9 місяців тому +96

    ਮੈਂ ਚਮਕੀਲਾ ਜਵਾਨੀ ਤੋਂ ਲੈਕੇ ਅੱਜ ਤੱਕ ਸੁਣ ਰਿਹਾ। ਚਮਕੀਲਾ ਜੀ ਮੇਰੀ ਉਮਰ ਦੇ ਸਨ। ਮੇਰੇ ਤੋਂ ਤਿੰਨ ਮਹੀਨੇ ਛੋਟੇ ਸੀ। ਜਦ ਤੱਕ ਅੱਜ ਵੀ ਚਮਕੀਲੇ ਨੂੰ ਨਾ ਸੁਣਾ ਤਾਂ ਇੰਜ ਲੱਗਦਾ ਜਿਵੇਂ ਮੇਰੀ ਕੋਈ ਬਹੁਤ ਕੀਮਤੀ ਚੀਜ਼ ਗਵਾਚੀ ਲੱਗਦੀ ਆ। ਚਮਕੀਲਾ ਜੀ ਨੇ ਠੇਠ ਪੰਜਾਬੀ ਦੀ ਸ਼ਬਦਾਵਲੀ ਵਰਤੀ ਆ ਆਪਣੇ ਗੀਤਾਂ ਵਿੱਚ। ਉਨ੍ਹਾਂ ਵਰਗਾ ਕੋਈ ਵੀ ਨਹੀਂ ਬਣ ਸਕਦਾ। ਚਮਕੀਲਾ ਹਮੇਸ਼ਾ ਅਮਰ ਹੈ ਤੇ ਅਮਰ ਰਹੇਗਾ।

    • @Tajinderpalsinghkular
      @Tajinderpalsinghkular 9 місяців тому +2

    • @AjaibSingh-x3q
      @AjaibSingh-x3q 9 місяців тому +1

      ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਜੀ

    • @HoneyKang-yf4uc
      @HoneyKang-yf4uc 9 місяців тому +2

      Uncle chamkila ta 3 mahine Chotta ho k superstar bnn gya … tu uncle gaane hi suni ja bss 😂😂😂😂😂😂😂

    • @Sukhdev-ln1vy
      @Sukhdev-ln1vy 9 місяців тому

      @@HoneyKang-yf4uc ਪੁੱਤਰ ¡ ਇਹ ਵੀ ਕੁਦਰਤ ਵਲੋਂ ਬਖਸ਼ਿਸ਼ ਹੋਇਆ ਕਰਦੀ ਹੈ | ਇਸੇ ਕਰ ਕੇ ਸਾਰੇ ਚਮਕੀਲਾ ਨਹੀਂ ਬਣ ਸਕੇ |

  • @Handsomeguy12
    @Handsomeguy12 9 місяців тому +28

    ਗੱਲ ਪੈਸਿਆ ਦੀ ਨਹੀ ਗੱਲ ਹੈ ਚਮਕੀਲੇ ਦੀ ਅਸਲ ਕਹਾਣੀ ਦਾ ਸਾਹਮਣੇ ਆਉਣਾ। ਚਮਕੀਲੇ ਦੀ ਮਿਹਨਤ ਦੇਖ ਲੇ ਸਤਿਕਾਰ ਬਣਦਾ ਹੈ। ਜੋ ਜੱਗ ਜਾਹਰ ਹੋਇਆ।

  • @surindersharma4488
    @surindersharma4488 9 місяців тому +50

    ਪਹਿਲਾ ਮੈ ਚਮਕੀਲੇ ਨੂੰ ਪਸੰਦ ਨਹੀਂ ਕਰਦਾ ਸੀ ਪਰ ਇੱਕ ਵਾਰ 1987 ਵਿੱਚ ਮੇਰੇ ਦੋਸਤ ਦੇ ਵਿਆਹ ਵਿੱਚ ਦਿੜਬੇ ਅਖਾੜਾ ਸੁਣਿਆ ਸੀ ਉਸ ਤੋਂ ਬਾਅਦ ਮੈਂ ਚਮਕੀਲਾ ਜੀ ਦਾ ਫੈਨ ਹੋ ਗਿਆ ਸੀ ਮੈਂ ਸਿਰਫ ਇੱਕ ਵਾਰ ਹੀ ਚਮਕੀਲਾ ਜੀ ਦਾ ਅਖਾੜਾ ਸੁਣਿਆ ਸੀ ਉਸ ਤੋਂ ਬਾਅਦ ਪਾਪੀਆਂ ਨੇ ਚਮਕੀਲਾ ਮਾਰ ਦਿੱਤਾ ਹੁਣ ਉਹਨਾਂ ਨੂੰ ਪੁੱਛੇ ਕੋਈ ਚਮਕੀਲੇ ਦੀਆਂ ਕੈਸੇਟਾਂ ਬੰਦ ਕਰਕੇ ਦਿਖਾਓ ਹੁਣ ਉਹਦੀ ਆਵਾਜ਼ ਬੰਦ ਕਰਕੇ ਦਿਖਾਓ ਉਸ ਤੋਂ ਬਾਅਦ ਮੈਂ ਡੈਕ ਰਿਪੇਅਰ ਦੀ ਦੁਕਾਨ ਕੀਤੀ ਸੀ ਜਦੋਂ ਵੀ ਡੈਕ ਕਦੇ ਹੈਡ ਦੀ ਜਾਂ ਮੋਟਰ ਦੀ ਸਪੀਡ ਦੀ ਸੈਟਿੰਗ ਕਰਨੀ ਹੁੰਦੀ ਸੀ ਤਾਂ ਚਮਕੀਲੇ ਦੀ ਕੈਸਟ ਪਾ ਕੇ ਹੀ ਹੁੰਦੀ ਸੀ ਪਾਪੀਆਂ ਨੇ ਚੰਗਾ ਬੰਦਾ ਮਾਰਤਾ ਮਰਵਾਇਆ ਕਲਾਕਾਰਾ ਨੇ ਹੀ ਆ

    • @bhenchordsingh5028
      @bhenchordsingh5028 9 місяців тому

      Hello me big deck does not get hard anymore and it not big anymore can I help my fix my deck

  • @manoharbhatoyea6331
    @manoharbhatoyea6331 9 місяців тому +29

    ਜੈਮਨ ਪੈਸੇ ਦਾ ਲਾਲਚ ਨਹੀਂ ਕਰਨਾ ਚਾਹੀਦਾ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਚਮਕੀਲਾ ਸਾਹਿਬ ਤੇ ਇਕ ਵੱਡੀ ਫਿਲਮ ਬਣੀ ਹੈ

    • @JagroopSingh-tn7zw
      @JagroopSingh-tn7zw 9 місяців тому +1

      It’s their right

    • @gurpinderkaurgurpinderkaur1787
      @gurpinderkaurgurpinderkaur1787 9 місяців тому +1

      Right

    • @JasbirKaur-ko5nk
      @JasbirKaur-ko5nk 9 місяців тому +1

      ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਅਮਰ ਹੈ ਅਤੇ ਅਮਰ ਰਹਣ ਗਏ🙏🏻🙏🏻😭😭

  • @bhagatsingh7004
    @bhagatsingh7004 9 місяців тому +2

    ਚਮਕੀਲਾ ਸਾਵ ਭਾਵੇਂ ਜੁਰਾਬਾਂ ਬੁਣੀਆਂ ਆਪਣੀ ਮਿਹਨਤ ਕਰਕੇ ਆਪਣਾ ਅਸਲੀ ਮੁਕਾਮ ਹਾਸਲ ਕੀਤਾ ਸੀ। ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ

  • @HappySingh-tm1un
    @HappySingh-tm1un 9 місяців тому +32

    ਹੱਕ ਮਿਲਣਾ ਚਾਹੀਦੇ ਜੈਮਨ ਚਮਕੀਲਾ ਨੂ

    • @Google-iw86
      @Google-iw86 9 місяців тому +3

      ਕਿਹੜਾ ਹੱਕ???😂😂

  • @tarakvicharpunjabichannel6624
    @tarakvicharpunjabichannel6624 8 місяців тому +2

    ਜੈਮਨ ਚਮਕੀਲਾ ਜੀ, ਯੂਟਿਊਬ ਉਤੇ ਚੱਲਦੇ ਗੀਤਾਂ ਦੀ ਰੀਐਲਟੀ ਦਾ ਕੇਸ ਲਾਓ।

  • @Ravinderjeetkaur-ov6fw
    @Ravinderjeetkaur-ov6fw 9 місяців тому +23

    ਚਮਕੀਲੇ ਦੀ ਪਹਿਲੀ ਘਰ ਵਾਲੀ ਨੂੰ ਪੈਸੇ ਮਿਲਣੇ ਚਾਹੀਦੇ ਮੁੰਡਾ ਤਾਂ ਬਥੇਰੇ ਕਮਾ ਲੂਗਾ

  • @surindersharma4488
    @surindersharma4488 9 місяців тому +30

    ਬਾਈ ਜੈਮਨ ਚਮਕੀਲੇ ਨੂੰ ਬੇਨਤੀ ਹੈ ਇੱਕ ਤਾਂ ਆਪਣਾ ਭਾਰ ਘਟਾ ਲਏ ਦੂਜਾ ਆਪਣੇ ਪਿਤਾ ਵਾਂਗ ਬਾਲਾ ਦਾ ਸਟੈਲ ਬਣਾ ਕੇ ਰੱਖੇ ਬਾਈ ਜੀ ਤੁਸੀਂ ਕਹਿੰਦੇ ਹੋ ਕਿ ਇਹ ਚਮਕੀਲਾ ਜਰਾਬਾ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਦਿਖਾਇਆ ਗਿਆ ਬਾਈ ਉਸ ਟਾਈਮ ਦੇ ਉਸਦੇ ਸੰਗੀ ਸਾਥੀ ਜਾਂਦੇ ਹੋਣਗੇ ਉਹਨਾਂ ਨੂੰ ਪੁੱਛ ਕੇ ਪੂਰੀ ਜਾਣਕਾਰੀ ਲੈ ਕੇ ਕਿ ਚਮਕੀਲਾ ਕੀ ਕਰਦਾ ਸੀ ਕਿੱਥੇ ਕਿੱਥੇ ਕੰਮ ਕਰਦਾ ਸੀ ਸਾਰੀ ਜਾਣਕਾਰੀ ਲੈ ਕੇ ਫਿਰ ਬਣਾਈ ਜਾ ਸਕਦੀ ਸੀ ਇਦਾਂ ਉਹਨਾਂ ਨੇ ਕਿਉਂ ਨਹੀਂ ਕੀਤਾ ਇਹ ਬਾਓਗਰਾਫੀ ਫਿਲਮ ਬਣਾਉਣੀ ਇੱਕ ਯਾਦਗਾਰ ਹੁੰਦੀ ਹੈ ਬਾਈ ਜੀ ਉਹ ਹੱਸੀ ਖੇਡ ਨਹੀਂ ਹੁੰਦੀ ਪੂਰੀ ਜਾਣਕਾਰੀ ਲੈ ਕੇ ਫਿਲਮ ਬਣਾਉਣੀ ਚਾਹੀਦੀ ਸੀ

  • @palpatrewala
    @palpatrewala 9 місяців тому +25

    ਪੁਤ ਜੈਮਨ ਆਪਣਾ ਵਜਨ ਘਟਾ,ਐਕਸਰਸਾਈਜ ਕਰਿਆ ਕਰ,ਬਾਈ ਵਾਗੂੰ ਛਾਂਟਵਾ ਸਰੀਰ ਬਣਾ,ਹੁਣ ਸਟੇਜ ਸ਼ੋ ਬਹੁਤ ਮਿਲਣੇ ਆ ਤੈਨੂੰ ਪਰ ਫਿਟ ਫਿਜੀਕ ਰੱਖ

  • @Jeetsworld1
    @Jeetsworld1 8 місяців тому

    Jaiman bahut sohna changa bacha hai❤❤❤❤❤❤❤🎉🎉🎉🎉🎉🎉

  • @hardeepbhullar5289
    @hardeepbhullar5289 9 місяців тому +16

    ਚਮਕੀਲਾ ਤੇ ਅਮਰਜੋਤ ਸਾਡੇ ਦਿਲਾਂ ਦੀ ਜਾਨ ਸੀ ਰੈਦੀ ਦੁਨੀਆਂ ਤੱਕ ਨਾਮ ਚੱਲੂ ਗਾ ਚਮਕੀਲਾ ਜੀ ਦਾ ਮਾਤਾ ਅਮਰਜੋਤ ਕੌਰ ਜੀ ਦਾ

  • @paramjtKamboj
    @paramjtKamboj 9 місяців тому +10

    Jaiman nu hak milna chaida he ji❤❤

  • @fmalik5322
    @fmalik5322 7 місяців тому

    Allah bless u jaiman more n more Ameen... jaiman apko gana chahye plz ap k pas to daddy ka talent hy Allah bless u more n moreAmeen... i feel v bad for chamkila sir respect n love from pakistan

  • @Sukhdev-ln1vy
    @Sukhdev-ln1vy 9 місяців тому +19

    ਚਮਕੀਲੇ ਨੂੰ ਕੁੜੀਆਂ ਬੁੜੀਆਂ ਸਭ ਸੁਣਨ ਲਈ ਆਉਂਦੀਆ ਸਨ | ਜੇ ਗੰਦ ਗੋਉਂਦਾ ਹੁੰਦਾ ਤਾਂ ਨਫਰਤ ਕਰਦੀਆਂ |
    ਇਕ ਵਾਰ ਮਕਾਨ ਦੀ ਛੱਤ ਗਿਰ ਗਈ ਸੀ | ਏਨੀ ਭੀੜ ਸੀ ਸੁਣਨ ਵਲਿਆਂ ਦੀ |

    • @milanpreetkaur6866
      @milanpreetkaur6866 9 місяців тому +1

      Kaddya na kanda jihne bhen di nanaan da , apni bhen nal beth ke jroor suneo chamkile da eh song

    • @Sukhdev-ln1vy
      @Sukhdev-ln1vy 9 місяців тому

      @@milanpreetkaur6866 ਤੂੰ ਸਵਾਦ ਲੈ ਕੇ ਸੁਣ ਲਿਆ ਨਾਲ਼ੇ ਸੁਣਾ ਦਿੱਤਾ | ਏਨਾ ਹੀ ਬਹੁਤ ਹੈ |

    • @Sukhdev-ln1vy
      @Sukhdev-ln1vy 9 місяців тому

      @@milanpreetkaur6866 ਪੁੱਤਰ! ਇਹ ਪੰਜਾਬੀ ਦਾ ਪੁਰਾਣਾ ਅਖਾਣ ਸੀ |

    • @Sukhdev-ln1vy
      @Sukhdev-ln1vy 9 місяців тому

      ਪੁੱਤਰ | ਚਮਕੀਲੇ ਤੋਂ ਪਹਿਲਾਂ ਜੇ ਵੀਰ ਵਿਆਹ ਚ ਅਨੰਦ ਮਾਣਦੇ ਸੀ | ਤਾਂ ਕੀ ਬੀਬੀਆਂ ਭਜਨ ਕਰਦੀਆਂ ਸਨ | ਨਹੀਂ | ਉਹ ਬੂਹੇ ਬੰਦ ਕਰ ਕੇ ਇਹੋ ਜਿਹੀਆਂ ਬੋਲੀਆਂ ਪੌਂਦੀਆ ਕੇ ਚਮਕੀਲੇ ਨੂੰ ਵੀ ਪਿੱਛੇ ਛੱਡ ਦਿੰਦੀਆਂ | ਜਿਵੇਂ ਨੀ ਨਾ ਛੇੜ ਪਤੰਦਰ ਨੂੰ | ਮੰਜਾ ਖਿਚੇ ਅੰਦਰ ਨੂੰ |
      ਮਰਗੀ ਨੀ ਮੈ ਮਰਗੀ ਨੀ | ਫਲਾਣੇ ਨੂੰ ਇਸ਼ਾਰਾ ਕਰ ਕੇ ਨਰਮੇ ਦੇ ਵਿੱਚ ਵੜਗੀ ਨੀ |
      ਇਹੋ ਜਿਹੀਆਂ ਬੋਲੀਆਂ ਅਕਸਰ ਬੀਬੀਆਂ ਦਰਵਾਜੇ ਬੰਦ ਕਰ ਕੇ ਪੌਂਦੀਆ ਸਨ |
      ਚਮਕੀਲੇ ਨੂੰ ਕੋਈ ਲੁੱਕ ਲੁੱਕ ਕੇ ਸੁਣਦਾ ਸੀ | ਕੋਈ ਸ਼ਰੇਆਮ ਸੁਣਦਾ ਸੀ |ਗੁਣੀ ਇਨਸਾਨ ਸੀ | ਗੀਤਕਾਰ ਸੰਗੀਤਕਾਰ ਤੇ ਗ਼ਾਇਕ | ਅਸੀਂ ਉਸ ਦੀ ਕੁਆਲਟੀ ਨੂੰ ਦੇਖਦੇ ਹਾਂ |

  • @balrajsingh1336
    @balrajsingh1336 9 місяців тому +17

    ਮੰਗਤਾ ਨਾ ਬਣ 22 ਬਾਪੂ ਦਾ ਨਾਮ ਏਨਾ ਉੱਚਾ ਹੋਈ ਜਾਂਦਾ ਏਨਾ ਬਹੁਤ ਆ

    • @vanusharma0786
      @vanusharma0786 9 місяців тому +2

      Bai ohde baap te movie bn rahi a nale profit movie bnaun walea nu a te naam oda hi bthera chamkile da ajj v movie tahi bn rahi a eh rule a bina permission to bina profit to biography nai bna skde kise te v j oss person de bache ja wife jeonde ne

  • @sashpalsharma5675
    @sashpalsharma5675 9 місяців тому +1

    ਜੈਮਲ ਬਾਈ ਮੰਗ ਕੇ ਕੋਈ ਪੈਸਾ ਪੂਸਾ ਨਹੀਂ ਲੈਣਾ ਚਮਕੀਲੀ ਚਮਕੀਲਾ ਜੀ ਦਾ ਨਾਮ ਰਹਿੰਦੀ ਦੁਨੀਆਂ ਤੱਕ ਕਰਤਾ ਇੰਸਪੈਕਟਰ ਨੇ

  • @sultansingh7138
    @sultansingh7138 9 місяців тому +13

    ਜੈਮਲ ਚਮਕੀਲਾ ਨੂੰ ਵੀ ਫਿਲਮ ਵਿਚ ਰੋਲ ਮਿਲਣਾ ਚਾਹੀਦਾ ਸੀ ❤️

  • @raghuaggarwal5949
    @raghuaggarwal5949 9 місяців тому +1

    Aap jaise vichar rakhte ho ...woh kaamal ke hain...apko sunke feel hota ki aapke parents bhi utne hi ache vichar wale honge.... Very nice

  • @themafia3119
    @themafia3119 9 місяців тому +12

    Needs to concentrate on his look. He has the voice and he has legendary parents with epic story. He could become a smash hit if he has the right manager and producer's

  • @nareshpal5795
    @nareshpal5795 9 місяців тому +5

    Old is gold Chamkila and Amarjot good Jodi

  • @jaspalmehak1770
    @jaspalmehak1770 9 місяців тому +9

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @HarryAulakh-sv5dt
    @HarryAulakh-sv5dt 9 місяців тому +1

    ਚਮਕੀਲਾ ਤੇ ਅਮਰਜੋਤ ਸਾਡੇ ਦਿਲਾਂ ਦੀ ਧੜਕਨ ਹਨ, ਸਾਡੇ ਮਾਝੇ ਦੇ ਇਲਾਕ਼ੇ ਵਿੱਚ ਉਹਨਾਂ ਨੇ ਬਹੁਤ ਅਖਾੜੇ ਲਗਾਏ

  • @PritamSingh-gw1iq
    @PritamSingh-gw1iq 9 місяців тому +3

    ਅੱਜ 36 ਸਲਾ ਬਾਦ ਚਮਕੀਲੇ ਨੇ ਆਪਣੇ ਪਰਵਾਰ ਤੇ ਕਿਰਪਾ ਕਰ ਰਿਹਾ

  • @sourabhkataria1397
    @sourabhkataria1397 9 місяців тому +1

    अमर सिंह चमकीला legend

  • @hardeepbhullar5289
    @hardeepbhullar5289 9 місяців тому +18

    ਅੱਜ ਵੀ ਮੇਰੇ ਕੋਲ ਝੋਲਾ ਭਰੀਆਂ ਪਿਆ ਹੈ ਕੈਸਟਾਂ ਦੇ

    • @Meetberlingermany
      @Meetberlingermany 9 місяців тому +1

      Bhai ji menu vi de deo ik casset if possible

  • @sweet2008s
    @sweet2008s 9 місяців тому +2

    Nice guy ❤ you deserve all the happiness I hope they give you royalties. I hope Imtiaz Ali does the right thing. One thing is true that I learnt about Chamkila because of this movie otherwise I didn’t know who he was

  • @JattJaskirat
    @JattJaskirat 9 місяців тому +5

    ਅਮਰ ਸਿੰਘ ਚਮਕੀਲੇ ਦੇ ਮੁਕਾਬਲੇ ਪਤਾ ਨਹੀਂ ਜੈਮਨ ਵਿਚ ਕੋਈ ਖਾਸ ਟੈਲੇਂਟ ਹੈ ਨਹੀਂ, ਅਫਸੋਸ। ਚਮਕੀਲੇ ਵਰਗੀ ਧੱਕੜ ਅਵਾਜ਼ ਬਿਲਕੁਲ ਨਹੀਂ।

  • @rajbhatia6551
    @rajbhatia6551 9 місяців тому +6

    God blessing you always bro

  • @_Balbirkaur_00.
    @_Balbirkaur_00. 9 місяців тому +9

    ਚਮਕੀਲਾ ਤਾ ਮਰ ਕੇ ਵੀ ਨਹੀ ਮਰਿਆ
    ਪਰ ਉਸ ਨੂੰ ਮਾਰਨ ਵਾਲੇ ਲੁਕ ਲੁਕ ਜੀ ਰਹੇ ਆ....😢

  • @jasbajwauk9879
    @jasbajwauk9879 9 місяців тому +1

    Bohath achee interview jee. Betah chamkila dah bohath acheh neh

  • @RobinSinghSahi
    @RobinSinghSahi 9 місяців тому +2

    Amarjot chamkila jindabad..

  • @Nooooooo0000
    @Nooooooo0000 9 місяців тому +8

    Amar Singh Chamkila legend aa

  • @parmeshkumar1405
    @parmeshkumar1405 9 місяців тому +4

    Diljit dushang, Pl. help chamkila family,,

  • @kabalsinghrana6842
    @kabalsinghrana6842 3 місяці тому

    Chmkila baba

  • @ਗੁਰਦੀਪਸਿੰਘਟਿਵਾਣਾ

    ਬਾਈ ਜੀ ਸਤਿ ਸ੍ਰੀ ਅਕਾਲ🙏 ਪਰ ਮੈਂ ਬਾਪੂ ਚਮਕੀਲਾ ਜੀ ਮਾਤਾ ਅਮਰਜੋਤ ਜੀ ਨੂੰ ਵੇਖਿਆ ਨਹੀਂ ਲੋਕਾਂ ਤੋਂ ਸੁਣਦੇ ਹਾਂ ਕਿ ਉਹਨਾਂ ਦੇ ਅਖਾੜੇ ਦੇ ਵਿੱਚ ਇਹਨਾਂ ਇਕੱਠ ਹੁੰਦਾ ਸੀ ਉਸ ਇਕੱਠ ਚੋ ਮਾਂਵਾ ਭੈਣਾ ਅਖਾੜੇ ਸੁਣ ਲਈ ਆਈਆਂ ਹੁੰਦੀਆਂ ਸਨ ਕੁਝ ਕੁ ਲੋਕਾਂ ਨੂੰ ਇਦਾ ਹੀ ਲੱਤਾਂ ਖਿੱਚਣ ਲਈ ਆਦਤ ਹੁੰਦੀ ਹੈ🙏

    • @sultansingh7138
      @sultansingh7138 9 місяців тому +1

      ਪੁੱਤ ਗਾਣੇ ਸੁਣ ਲਿਆ ਕਰੋ ❤️

    • @prabhjitsinghbal
      @prabhjitsinghbal 9 місяців тому

      ਪੱਤਰਕਾਰ ਜੀ ਜੇਕਰ ਸਾਹਮਣੇ ਵਾਲ਼ਾ ਬਹੁਤਾ ਪੜ੍ਹਿਆ ਨਾ ਹੋਵੇ ਤਾਂ ਸ਼ੁੱਧ ਪੰਜਾਬੀ ਭਾਸ਼ਾ ਹੀ ਬੋਲੋ ਪਰ ਪੰਜਾਬੀ ਚ ਖੂੰਹ ਨਹੀਂ ਖੂਹ ਹੁੰਦਾ

  • @dsbroken442
    @dsbroken442 9 місяців тому +2

    39:03 Yo Yo honey singh

  • @karamjitgill6787
    @karamjitgill6787 9 місяців тому +1

    God bless you always dear

  • @Kuldeepsingh-gt1dj
    @Kuldeepsingh-gt1dj 9 місяців тому +6

    ❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤

  • @Ssf327
    @Ssf327 10 місяців тому +11

    उसने अपने माँ पिता जी को खो दिया वो फिल्म के लिए पैसे नही ले सकता। जो भी भाई जयमन जी पर इल्जाम लगा रहे है उनकी मानसिकता बहुत घटिया है

    • @singhsukhjinder3431
      @singhsukhjinder3431 9 місяців тому

      bhai sahib maine kal chamkile ki ex wife ki interview dekhi hai .sabh ko en ka jo banta thaa de kar right khrede hain imtiaz ne sabh kuss writen main karne k baad film bani hai .yeh log falto main aisa kar rahe hai perwaar ko koi problam nhi . yeh logg view laine k liye kuss bhe likh dete hain k log jada dekhe .

  • @DarshanSingh-pc1ms
    @DarshanSingh-pc1ms 9 місяців тому +1

    Chamkila Zandabad

  • @gugli_rojia8669
    @gugli_rojia8669 9 місяців тому +1

    ਵੀਰੇ ਤੁਸੀ ਸਵਾਲ ਘੱਟ ਪੁੱਛਦੇ ਓ ਆਪ ਜਿਆਦਾ ਦੱਸਦੇ ਹੋ

  • @manoharbhatoyea6331
    @manoharbhatoyea6331 9 місяців тому +7

    ਜੈਮਨ ਤੁਸੀਂ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਕਿਉਂ ਨਹੀਂ ਚੱਲ ਸਕੇ

  • @kaurcooks1201
    @kaurcooks1201 9 місяців тому +5

    Chamkila de family nu royalty milne cahide c jarur😊

  • @SHAMSHERSINGH-iv3hp
    @SHAMSHERSINGH-iv3hp 9 місяців тому +2

    ਅਮਿਤਾਜ ਅਲੀ ਸਾਹਿਬ ਹਰ ਮੂਵੀ ਕੋ ਸ਼ੁੱਕਰਵਾਰ ਕੋ ਹੀ ਰਲੀਜ ਕਰਤੇ ਹੈ
    ਚਮਕੀਲਾ ਮੂਵੀ ਬੀ ਸ਼ੁਕਰਵਾਰ ਕੋ ਰਲੀਜ ਹੈ

  • @shakedubai5332
    @shakedubai5332 9 місяців тому +4

    🙏🏻🙏🏻🙏🏻❤️❤️❤️❤️👌👌

  • @navpreetkaur8558
    @navpreetkaur8558 9 місяців тому

    u r also best singer g

  • @gurwinderpunia1522
    @gurwinderpunia1522 9 місяців тому +4

    Acting baut vadia diljit di sach de adaar te movie dekh ke mann bhar gayaa

  • @moonshahid2445
    @moonshahid2445 9 місяців тому +2

    Agar paise dene hi ne ta chamkila ji di wife mata gurmail Kaur ji nu dene chahide ne ❤️

  • @desraaj3560
    @desraaj3560 9 місяців тому +3

    ਵੀਰ ਤੂੰ ਇਨਾ ਘੋਸੀਆਂ ਪੱਤਰਕਾਰਾ ਤੋ ਬਚ
    ਚਮਕੀਲਾ ਜੀ ਦੀ ਅਸਲ ਸੱਚਾਈ ਸਾਨੂੰ ਹੁਣ ਪਤਾ ਲੱਗੀ
    ਅਖੋਤੀ ਧਰਮ ਦੇ ਠੇਕੇਦਾਰਾਂ ਨੇ ਚਮਕੀਲਾ ਮਾਰਿਆ

  • @JeetaLitt
    @JeetaLitt 9 місяців тому

    ਚੋਰੀ ਚੋਰੀ ਜੱਟੀ ਵੀ ਸੁਣਦੀਆਂ ਚਮਕੀਲਾ❤ ਬੱਬੂ ਮਾਨ 🎉

  • @HarpalSingh-uv9ko
    @HarpalSingh-uv9ko 9 місяців тому +4

    ਚਮਕੀਲਾ ਜੀ ਦੇ ਤਾਂ ਗੰਦੇ ਗਾਣੇ ਹੈ ਹੀ ਨਹੀਂ ਸੀ। 4,5 ਗਾਣੇ ਤੱਤੇ ਜਰੂਰ ਸੀ। ਪਰ ਚਮਕੀਲਾ ਜੀ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਬਹੁਤ ਕਲਾਕਾਰਾ ਨੇ ਹੱਦ ਤੋਂ ਪਰੇ ਗੰਦੇ ਗਾਣੇ ਗਾਏ ਆ। ਜੋ ਸੁਣੇ ਨੀ ਜਾ ਸਕਦੇ। ਕੁੜੀਆਂ ਦਾ ਕੋਈ ਅੰਗ ਨਹੀਂ ਬਚਿਆ ਜੋ ਛੱਡਿਆ ਹੋਵੇ। ਇਹਨਾਂ ਕਲਾਕਾਰਾਂ ਦੇ ਮੁਕਾਬਲੇ ਵਿੱਚ ਤਾਂ ਚਮਕੀਲਾ ਜੀ ਦੇ ਗਾਣੇ 1%ਵੀ ਗੰਦੇ ਨਹੀਂ ਸੀ। ਫਿਰ ਉਹਨਾਂ ਕਲਾਕਾਰਾਂ ਵਾਰੀ ਕਿੱਥੇ ਗਏ ਸੀ ਵੱਢੇ ਖਾੜਕੂ। ਇੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਲੋਕਾਂ ਨੇ ਦੂਜੇ ਕਲਾਕਾਰਾਂ ਤੋਂ ਪੈਸੇ ਲੈ ਕੇ ਚਮਕੀਲਾ ਜੀ ਤੇ ਅਮਰਜੋਤ ਜੀ ਨੂੰ ਤੇ ਸਾਥੀ ਕਲਾਕਾਰਾਂ ਨੂੰ ਮਾਰਿਆ ਏ। ਕਲਾਕਾਰ ਜੈਲਸੀ ਕਰਦੇ ਸੀ ਅਮਰ ਸਿੰਘ ਚਮਕੀਲਾ ਜੀ ਤੋਂ। ਤਾਂ ਕਰਕੇ ਇਹ ਕੰਮ ਕਰਵਾਇਆ ਸੀ ਇਹਨਾਂ ਲੋਕਾਂ ਨੇ।

  • @paramjtKamboj
    @paramjtKamboj 9 місяців тому +4

    Jaiman nu hak USDA milna chaida he ji

  • @GurkiratSingh-fs1dx
    @GurkiratSingh-fs1dx 9 місяців тому +5

    ਕਿਸ ਕਿਸ ਨੂੰ ਬੇਸਬਰੀ ਨਾਲ਼ ਇੰਤਜ਼ਾਰ ਹੈ ਚਮਕੀਲਾ ਫਿਲਮ ਦਾ ਜ਼ਰੂਰ ਦਸਉ ਜੀ

  • @_Balbirkaur_00.
    @_Balbirkaur_00. 9 місяців тому +2

    👍👍

  • @BaldevMasih-fc5rf
    @BaldevMasih-fc5rf 9 місяців тому +1

    Chamkila.ji.da.apna.geet.apni.camkila.di.old.video.vich.lagvani.chahi.di.

    • @yilts9748
      @yilts9748 9 місяців тому

      ਤੂੰ ਤਾਂ ਜੱਸੂ ਆਲਾ ਆਂ, ਕੰਮ ਕਰ ਜਾਕੇ ਆਪਣਾ.

  • @God949
    @God949 9 місяців тому

    Hindhi touch is lai c kyunki world level te pure india wich jani c movie or saade desh de lok relate kr jaan ohna de bolaan nal

  • @rajbhatia6551
    @rajbhatia6551 9 місяців тому +2

    Chamkila super star always ❤

  • @fmalik5322
    @fmalik5322 7 місяців тому

    i really don't understand u'r pure punjabi but i m litreally sad abt jaiman father mother's murder and i feel tha pain also bcz my father also murdered by his servent😢

  • @MohinderBassi-us3oq
    @MohinderBassi-us3oq 9 місяців тому +4

    Eh lok papi San jina ne chamkila Maria ehna ne sirf chmkla he nahi crora dila de dharkhan. San chamkila g sago jina ne pura punjab baebadh kita saja tan papian nu v milgahi hai

  • @gurpreetkaur4794
    @gurpreetkaur4794 9 місяців тому +1

    Yr bnda good a eh ve bechara

  • @RajKamal-g2i
    @RajKamal-g2i 9 місяців тому +3

    Jaiman Je Chamkila Banna Te Aapna Bhaar Ghta Phir Gavi

  • @jaspalanand8336
    @jaspalanand8336 9 місяців тому

    🙏🙏👍

  • @PritamSingh-gw1iq
    @PritamSingh-gw1iq 9 місяців тому

    Very good

  • @hssingh1600
    @hssingh1600 9 місяців тому +1

    Chamkila ji da asli waris jaman

  • @SukhdevSingh-b3p6h
    @SukhdevSingh-b3p6h 9 місяців тому +2

    Chamkeela.nhi ban sakda koai vi rehandi dunia tak

  • @suzieheer5472
    @suzieheer5472 9 місяців тому

    Just like no one can be Amitabh Bachan, no one can be Chamikla

  • @parminderkaur12345
    @parminderkaur12345 9 місяців тому +1

    He is so real n genuine

  • @FariyadKhanFkok
    @FariyadKhanFkok 9 місяців тому

    ❤❤❤❤

  • @gurinayaadrukhi6759
    @gurinayaadrukhi6759 9 місяців тому +1

    Amar singh chamkila Amar aa

  • @phullewaliac
    @phullewaliac 9 місяців тому +3

    Jaiman nu hkk milna chyida
    Te chamkila g di pehli wife nu v

  • @CharandeepSingh-pn6yh
    @CharandeepSingh-pn6yh 9 місяців тому +1

    Pra chamkile de fan ah audey munde de hodi

  • @ogvintagelover1
    @ogvintagelover1 9 місяців тому

    GHAT TOO GHAT DALJEET JI NU TAA JARURR JAYMAAL JI NU KUCHH NA KUCHH JARURR KARNA CHAHIDA H

  • @patiala_touch_reels
    @patiala_touch_reels 9 місяців тому

    starting to end ch sara kuch paya hoya ikali ikali photo

  • @baldevsinghbaldevsingh2395
    @baldevsinghbaldevsingh2395 8 місяців тому

    Yarr bai na gallan kadao eenu

  • @VikramjitSingh-q9z
    @VikramjitSingh-q9z 9 місяців тому +3

    Tenu Putt ese kr k imtiaz Ali ne moohre ni layea kyon k Tera Dimag ghat a.Jis nu eh ni pta k Mera Pio ki kam krda c ..Hass Hass k gall kr reha Eh..Adhi ummar kad li haale tak tere ton Gauna ni sikheya gia…tere ton Sikh v ni hona tu bhra Vehla reh k Aish krna Gijj gia..Check kro Sardool sikander de munde nu Jo 1 saal vich hi classical music tak Sikh gia…Ohnu kehnde a hard work

  • @jaswinderkaur75
    @jaswinderkaur75 9 місяців тому

    Jaimal beta g tuhade mom papa da na jug te aa giaa theek hai lok tere nal hai

  • @gurjeetkaur6635
    @gurjeetkaur6635 9 місяців тому +1

    I've heard from some very close friend of Chamkila that Jaiman is a very unprofessional,lazy man.

  • @blackeagle4841
    @blackeagle4841 9 місяців тому

    Jodi wargi same eh film Netflix wali koi fark nhi

  • @AmarjitChahal-eg5sr
    @AmarjitChahal-eg5sr 9 місяців тому

    ਛੋਹਰੇ ਦੀ ਲਾਲ ਮਰੂਤੀ ਨੇ ਼਼਼ਕੈਸਿਟ ਮੇਰੇ ਬਾਪੂ ਨੇ 20 ਰੁਪਏ ੍ਹਪਿਛੇ ਸਿਤਾਰ ਮਾਰੇ ਸੀ
    ਜੱਗੀ ਨੰਬਰਦਾਰ ਨੱਥੋਹੇੜੀ

  • @baldevsinghbaldevsingh2395
    @baldevsinghbaldevsingh2395 8 місяців тому

    Hqk gurmail kaur da odiana dhianaa da eah duja

  • @baldevsinghbaldevsingh2395
    @baldevsinghbaldevsingh2395 8 місяців тому

    gurmail kaur ounnaa dyan pellan bad ch jaiman

  • @VikramjitSingh-q9z
    @VikramjitSingh-q9z 9 місяців тому +3

    Sirre da Besurra..O bhrava Koi hor kam Karla kyon Maa Pio da naam Doban laga..Ik tan ah jehde fook bharde a na eh chakk de a kam nu…na ga

  • @RoshanLal-dw1br
    @RoshanLal-dw1br 9 місяців тому

    chankeela ikko jammia c
    ikko hi rehegs
    koee v chamkeeley verga banna bhul jaavey ,
    ha paisey jroor kma rehe lok Os legend de naam te.

  • @channiji894
    @channiji894 9 місяців тому +3

    Lachar Geet hee gai ne,Koi apni family wuch sun ke dekaho ,Bure kam da bura natuja

  • @manjitkaur-sd1pk
    @manjitkaur-sd1pk 9 місяців тому

    Kotian svetran vaii machine nu flate aa

  • @himanshusharma-qk6bj
    @himanshusharma-qk6bj 9 місяців тому

    Kharku jattan ne maareya Chamkila

  • @rashmisharma9554
    @rashmisharma9554 9 місяців тому +2

    Kukki di help karni chahidi aa

  • @jotphotophotography7756
    @jotphotophotography7756 9 місяців тому +2

    Jeman beta ji bhar ghatt karo

  • @GURUBANISUKHMANI
    @GURUBANISUKHMANI 9 місяців тому +1

    Eh nashedi a ehnu kahde paise milne chahi de hun tak es kolo changa ga ni hoyea ki eh ਮਿਹਨਤ nhi kar skda ehdi awaz vekho

  • @jaggisangha3053
    @jaggisangha3053 9 місяців тому

    50 50 lakh de den dona parivara nu

  • @sunnysondhi5585
    @sunnysondhi5585 9 місяців тому

    Jerha interview lennn walla aa pehla suta pyaa c hunn negativity flonn lga aa fuduaa jeha jd writes eee de dite fr kerhi gl da rollla aaa tu writes de dite tere nl jo gl hoi tuhade apas ch ohi real aa aa fudu glaa krn di lod ni hegi

  • @DarshanSingh-pc1ms
    @DarshanSingh-pc1ms 9 місяців тому

    Top Hero

  • @paramnoorkaur1513
    @paramnoorkaur1513 9 місяців тому +1

    😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh

    • @priyaranga6006
      @priyaranga6006 9 місяців тому

      Or sun kaan khol ke tereko kisne kha tu gaane sun tere piche kyu aag lgi… tu to nhi bhaag gai thi khin gane sun ke … dekh bhaag n jayiyo vo entertainment ke liy h jo tu apne husband ke milke bcche paida krri hogi vo b gnda kaam h .. kyu krri h sale ajate hn bhs krne …

    • @priyaranga6006
      @priyaranga6006 9 місяців тому +5

      Or jo aaj ke gane hn vo tera baap bna ra hai itne acche acche jo punjabi tu sunti h ..

    • @virdiboy9263
      @virdiboy9263 9 місяців тому

      O baith ja chup karkey wadda giyani bani firda tu pagal lok

    • @money.sharma
      @money.sharma 9 місяців тому +3

      ਚਲੋ ਅੱਜ ਤਾਂ ਚਮਕੀਲਾ ਨਹੀਂ ਆ, ਫੇਰ ਵੀ ਕੁੜੀਆਂ ਰੀਲਾਂ ਬਣਾ ਬਣਾ ਕੇ ਛਾਤੀ ਕਿਉ ਵਿਖਾਉਂਦੀਆਂ ਆ।

    • @onicagill1683
      @onicagill1683 9 місяців тому

      Hun taa puriya puriya nangia ho ho nach rhiya ney .. ohh gandh nhi hai kuriya reela bnaun vastey pinchwarA vikha vikha k nach riya hundia ney.. chamkkila bai jindabaad..jab tak suraj Chand rhega chamkila tera naam rhega

  • @chhinderpalkaur6803
    @chhinderpalkaur6803 9 місяців тому

    Ehna nu paise milne chahide hn

  • @jassarai1635
    @jassarai1635 9 місяців тому +5

    Chhote Amar Singh Chamkile nu siraf chamar karke hi maria

  • @KuggiKuggi
    @KuggiKuggi 9 місяців тому +2

    Chàmkilazindabàad

  • @Nehra375
    @Nehra375 9 місяців тому +1

    Ghar beh k sunya karo. Chawal nu . Bache, bachiya nu sunao te samjao. Chawal legend ki gaa k geya

  • @gurjeetkaur7857
    @gurjeetkaur7857 9 місяців тому

    M chuhandi aa v son and mother both of them share money

  • @CanadaKD
    @CanadaKD 9 місяців тому

    ਇਹ ਫਲੋਪ ਆ ਹੁਣ।

    • @Punjabi237
      @Punjabi237 9 місяців тому +3

      ਜਿਹਨਾਂ ਦੇ ਮਾਪੇ ਮਰ ਜਾਂਦੇ ਆ, ਉਹਨਾਂ ਦੀ ਜ਼ਿੰਦਗੀ ਬੜੀ ਸੰਘਰਸ਼ ਵਾਲੀ ਹੁੰਦੀ ਆ 😢