ਨੀਂਹਾਂ ਚ ਪਲਸਤਰ ਕਰ ਬਣਾਈ ਸ਼ਾਨਦਾਰ ਹਵੇਲੀ ਨਾ ਸ਼ੋਰਾਂ ਨਾ ਸਲਾਬ |

Поділитися
Вставка
  • Опубліковано 7 лют 2025
  • ਨੀਂਹਾਂ ਚ ਪਲਸਤਰ ਕਰ ਬਣਾਈ ਸ਼ਾਨਦਾਰ ਹਵੇਲੀ ਨਾ ਸ਼ੋਰਾਂ ਨਾ ਸਲਾਬ | #haveli #design #housedesign2022 #jaid #village #house #housedesign2022 #punjab #galbat

КОМЕНТАРІ • 235

  • @MosamPunjabDa
    @MosamPunjabDa 2 роки тому +39

    ਬਠਿੰਡੇ ਵਾਲੇ ਵੀਰ ਕਦੇ ਝੂਠ ਨੀ ਬੋਲਦੇ, ਬਾਈ ਨੇ ਸਾਰੀਆਂ ਗੱਲਾਂ ਬਹੁਤ ਵਧੀਆ ਦੱਸੀਆਂ, ਕੋਈ ਲਕੋ ਨੀ ਰੱਖਿਆ❤

  • @preciousindia4217
    @preciousindia4217 2 роки тому +28

    ਸੱਚੀ ਬਹੁਤ ਹੀ ਪਸੰਦ ਆਈ ਹਵੇਲੀ ਬਾਈ ਦੀ ।

  • @HMT5911di
    @HMT5911di 2 роки тому +55

    ਬਾਈ ਹਵੇਲੀ ਬਹੁਤ ਵਧੀਆ ਹੈ ਪਰ ਤੇਰੇ ਵਿਚਾਰ ਹਵੇਲੀ ਨਾਲੋਂ ਵੀ ਸੋਹਣੇ ਆ

  • @lalchandsingh2618
    @lalchandsingh2618 Рік тому +1

    ਬਹੁਤ ਵਧੀਆ ਲੱਗਿਆ ਜੀ ਸਭ ਤੋਂ ਵਧੀਆ ਗੱਲ ਇਹਕਿ ਹਨੀ ਆੜੀ ਦਾ ਸੁਭਾਅ ਬਹੁਤ ਵਧੀਆ ਲੱਗਿਆ ।
    ਸੱਚ ਤਾਂ ਇਹ ਕਿ ਇਹ ਸੱਚ ਆੜੀ ਦੇ ਬੋਲਣ ਦੇ ਅੰਦਾਜ ‘ਚੋਂ ਹੀ ਸੱਚ ਬਣਕੇ ਝਲਕਦਾ ਹੈ-“ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ.....।”❤

  • @kharbandasatish8755
    @kharbandasatish8755 2 роки тому +10

    ਇੰਨੀ ਸਾਫ਼ ਸੁਥਰੀ ਚਿਣਾਈ ਹੈ ਇਨੂੰ ਪਲਸਤਰ ਦੀ ਕੀ ਲੋੜ ਹੈ,ਬਹੁਤ ਖੂਬਸੂਰਤ ਹਵੇਲੀ ਹੈ ।

    • @karanpadda4141
      @karanpadda4141 2 роки тому +1

      Hanji veere pr kush tym baad ittan kaliya hon lagg jandia fr grind krniya paingiya ...

    • @kharbandasatish8755
      @kharbandasatish8755 2 роки тому +1

      @@karanpadda4141 ਨਹੀਂ ਵੀਰ ਮੇਰੇ ਇੱਟਾਂ ਜਦੋਂ ਕਾਲੀਆਂ ਪੈ ਜਾਣ ਤਾਂ grind ਦੀ ਬਜਾਏ same ਇੱਟਾਂ ਵਾਲਾ colour ਕਰਵਾ ਲਈਦਾ ਤੇ ਟੀਪ ਤੇ ਅਲਗ light ਜਿਹਾ ਚੂਨੇ ਵਾਲਾ colour ਹੋ ਜਾਂਦਾ ਜਿਸਦੇ ਨਾਲ ਬਿਲਡਿੰਗ ਫੇਰ ਤੋਂ ਬਿਲਕੁਲ ਨਵੀਂ ਲੱਗਣ ਲੱਗ ਪੈਂਦੀ ਹੈ ।

  • @rajinderbhardwaj312
    @rajinderbhardwaj312 2 роки тому +6

    ਬਹੁਤ ਵਧੀਆ ਹਵੇਲੀ ਬਹੁਤ ਵਧੀਆ ਜਾਣਕਾਰੀ

  • @sewakdikh9377
    @sewakdikh9377 2 роки тому +14

    ਬਹੁਤ ਸੋਹਣੀ ਹਵੇਲੀ ਆ ਬਾਈ

  • @surjitsingh6788
    @surjitsingh6788 2 роки тому +11

    ਬਹੁਤ ਹੀ ਵਧੀਆ ਕੋਠੀ ਤੇ ਵੀਡੀਓ ਵੀ ਬਹੁਤ ਵਧੀਆ ਬਣੀਂ ਹੈ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ

  • @teerthsingh8304
    @teerthsingh8304 2 роки тому +8

    Haye oye shonyea mann ge teri soch nu jheri aha gal khi a tu veer v sare ristedar kathe hoye es gal ne dil jitt lya

  • @manusharmaphotography
    @manusharmaphotography 2 роки тому +9

    bahoot sohni parmatma chardi kala rakhey

  • @Moosewala0295
    @Moosewala0295 2 роки тому +5

    ਬਾਈ ਦੀ ਆਵਾਜ ਮੱਟ ਸ਼ੇਰੋਂ ਵਾਲੇ ਵਰਗੀ ਆਂ❤

  • @indianbowlofficial7676
    @indianbowlofficial7676 2 роки тому +6

    ਬਾਈ ਪੁਰਾਣੀਆਂ ਹਵੇਲੀਆਂ ਦੀ ਤਾਂ ਚੂਨੇ ਚ ਚਿਣਾਈ ਕੀਤੀ ਹੋਈ ਜਿਸ ਦੀ ਮੁਨਿਆਦ ਹਜਾਰਾਂ ਸਾਲ ਐ ।ਸੀਮਿੰਟ ਦੀ ਤਾਂ ਮੁਨਿਆਦ ਬਹੁਤ ਘੱਟ ਐ।

  • @csdhillon1
    @csdhillon1 2 роки тому +1

    ਸੱਚੀ ਬਹੁਤ ਹੀ ਪਸੰਦ ਆਈ ਹਵੇਲੀ ਬਾਈ ਦੀ

  • @MS-nt8cx
    @MS-nt8cx 2 роки тому +1

    ਹਵੇਲੀ ਨਾਲੋ ਘਰ ਵਧੀਆਂ ਲੱਗਦਾ

  • @preetsingh5333
    @preetsingh5333 2 роки тому +8

    Kothi wale bro da dil boht vadiya god bless u ( sari koti te pathar lg jave )

  • @GursewakSingh-po5jv
    @GursewakSingh-po5jv 2 роки тому +5

    ਬਹੁਤ ਸੋਹਣੀ ਆ ਹਵੇਲੀ ਤਾਂ ਵੀਰ ਜੀ

  • @MrManjitsidhu
    @MrManjitsidhu 2 роки тому +7

    ਬਹੁਤ ਸੋਹਣੀ ਗੱਲਬਾਤ ਜੱਟੋ ❤❤

  • @nagra-farm
    @nagra-farm 2 роки тому +16

    ਸੋਣੀ ਹਵੇਲੀ ਬਣਾਈ 22 ਨੇ

    • @rjvirsingh2703
      @rjvirsingh2703 2 роки тому +1

      ਵੀਰ ਸੋਣੀ ਨੀ ਸੋਹਣੀ ਆ ਪੰਜਾਬੀ ਦੇ ਸ਼ਬਦਾਂ ਦਾ ਲਿਖਣ ਵਿੱਚ ਧਿਆਨ ਰੱਖੋ

    • @ravidhanesar2372
      @ravidhanesar2372 2 роки тому +1

      @@rjvirsingh2703 rjvir nhi veer rajvir hunda

  • @RanjeetSingh-ik1ol
    @RanjeetSingh-ik1ol 2 роки тому +2

    ਬਹੁਤ ਸੋਹਣੀ ਹਵੇਲੀ

  • @randhirrandhawa8981
    @randhirrandhawa8981 2 роки тому +1

    ਬਹੁਤ ਵਧੀਆ ਵੀਰ ਦੀ ਸੋਚ ਤੇ ਹਵੇਲੀ

  • @ਜਗਦੇਵਸਿੰਘਬੱਛੋਆਣਾ

    ਬਹੁਤ ਵਧੀਆ ਹਵੇਲੀ

  • @deepsandhu2518
    @deepsandhu2518 2 роки тому +6

    Boht sohni haweli bht sohna nature veer da luvuu jatta❤🙏

  • @singhrajbir2731
    @singhrajbir2731 2 роки тому +7

    22 ਜੀ ਬਹੁਤ ਸੋਹਣੀ ਹਵੇਲੀ

  • @veenukumari8643
    @veenukumari8643 2 роки тому +6

    Wow amazing haveli

  • @waqarkals
    @waqarkals 6 місяців тому

    Simple and very neet construction beautiful havaliy

  • @majorsingh5029
    @majorsingh5029 2 роки тому +5

    ਬਹੁਤ ਵਧੀਆ ਜੀ

  • @balwindersandhu1278
    @balwindersandhu1278 2 роки тому +7

    Bhaut shoni haveli aa honey veera

  • @angrejramana
    @angrejramana 2 роки тому +6

    ਬਹੁਤ ਵਧੀਆ

  • @BalwinderSingh-zo3vh
    @BalwinderSingh-zo3vh 2 роки тому +2

    ਬਾਈ ਜੀ ਇਸ ਹਵੇਲੀ ਨੂੰ ਬਣਾਉਣ ਵਾਲੇ ਮਿਸਤਰੀ ਕਾਕਾ ਸਿੰਘ ਜੀ ਦਾ ਨੰਬਰ ਸਾਂਝਾ ਕਰੋ ਜੀ, ਮੇ ਕੋਠੀ ਬਣਾਉਣੀ ਹੈ ਬਠਿੰਡੇ ਚੇ ਟੀਚਰ ਕਲੋਨੀ ਵਿੱਚ ,ਤੇ ਕਾਕਾ ਸਿੰਘ ਤੋਂ ਹੀ ਬਣਾਉਣੀ ਹੈ ਚਾਹੇ ਜਦੋ ਦਾ ਵੀ ਟੈਮ ਦੇਵੇ, ਤੇ ਆਰਕੀਟੈਕ ਦਾ ਵੀ ਨੰਬਰ ਦਸ ਦੇਣਾ ਜੀ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ

  • @bikabatth9284
    @bikabatth9284 2 роки тому +5

    Estimate jo laagat aayi oh jaroor dasni c koi aive hi na tayari khich le itta kinia lagia

  • @GaganKumar-my5vn
    @GaganKumar-my5vn 2 роки тому +4

    Bhut sohni Hawley

  • @malikahmadkhan99
    @malikahmadkhan99 2 роки тому +1

    Bhaot hi zabardast Haveli hai apki Bhai....

  • @Punjabi-f9b
    @Punjabi-f9b 2 роки тому +2

    ਗੱਲ ਕਰਨ ਦੀ ਜਾਂਚ ਵੀ ਬਹੁਤ ਆ ਵੀਰ ਨੂੰ

  • @rakeshmp7174
    @rakeshmp7174 2 роки тому +11

    Great home 🏡 ❤

  • @gurmeetsingh-cc1wb
    @gurmeetsingh-cc1wb 2 роки тому +4

    Swad aa gya sara concept dekh k,👍👍👍

  • @FaraattaTv
    @FaraattaTv Рік тому

    Banda di soch haweli wangu sohni 🔥 siraaa jatta

  • @baljeetkaursidhu5994
    @baljeetkaursidhu5994 2 роки тому +6

    Beautiful home 👌👌

  • @khushmeetgill
    @khushmeetgill 2 роки тому +3

    ਵਧਾਈ ਹੋਵੇ ਵੀਰੇ।

  • @TheGeetPunjabi
    @TheGeetPunjabi Рік тому

    Awesome! beautiful natural area.

  • @sukhjindersandhu7435
    @sukhjindersandhu7435 2 роки тому +4

    Very good haveli

  • @jaisingh00785
    @jaisingh00785 2 місяці тому

    ਬਾਬਾ ਦੀਪ ਸਿੰਘ ਜੀ ਸਾਨੂ ਵੀ ਦੇਵੋ ,,

  • @gurwinderrattan7521
    @gurwinderrattan7521 2 роки тому +2

    ਪੁਰਾਤਨ ਸਭਿਅਆਚਾਰ ਦੀ ਝਲਕ

  • @Viralshortsviralvedios
    @Viralshortsviralvedios 2 роки тому +4

    sira haveli y bhut sohna seeen aa

  • @statusgame5630
    @statusgame5630 2 роки тому +1

    Bohat Sohni a havali

  • @kulvirsinghkulvir5662
    @kulvirsinghkulvir5662 2 роки тому

    ਬਹੁਤ ਸੋਹਣੀ ਹਵੇਲੀ ਆ ਵੀਰ ਦੀ

  • @jagdev3219
    @jagdev3219 2 роки тому +4

    Wah..ji.wah..22..ji.👌👌👌👌👌👌🙏

  • @bgrwl45
    @bgrwl45 2 роки тому

    wow gorgeous and amazing Haveli. 👌👌👌👌👌

  • @firstguyz2148
    @firstguyz2148 2 роки тому +5

    bahut bdya jee jug jug jio jaan

  • @navybath1255
    @navybath1255 2 роки тому +3

    Mundeh da dimgh bhout a nice jatta

  • @Shivmarbal
    @Shivmarbal 2 роки тому

    22 ਮੌੜ ਮੰਡੀ ਤੋਂ ਆ ਮੈਂ ♥️♥️♥️🙂

  • @mysteriousstories85
    @mysteriousstories85 2 роки тому +4

    Lok ta 22 Rab ch v nukas kadd de!! Baki Haveli shaandaar aa!!

  • @jagjitsinghcheema4412
    @jagjitsinghcheema4412 2 роки тому +5

    Dil khush karta 22

  • @jattonh
    @jattonh 2 роки тому +5

    Nice haveli 😍😍

  • @dharampreetbajwa
    @dharampreetbajwa 2 роки тому +2

    OLD SCHOOL ❤❤❤❤❤❤

  • @sukhvirsidhu5895
    @sukhvirsidhu5895 2 роки тому +3

    ਵਾਹ

  • @rjvirsingh2703
    @rjvirsingh2703 2 роки тому +3

    ਗੁਰੀ ਵੀਰ ਫੋਨ ਨੰਬਰ ਤਾਂ ਦੱਸਿਆ ਹੀ ਨਹੀਂ ਤੂੰ ਵੀ ਵੀਰ ਵੀਡੀਓ ਖਤਮ ਕਰਨ ਚ ਜਰਾ ਕਾਹਲੀ ਹੀ ਕਰ ਜਾਂਦਾ ਆ

  • @RamanDeep-re8kn
    @RamanDeep-re8kn Рік тому

    Bahut soni havelo a ji👌

  • @dharmvirkataria8804
    @dharmvirkataria8804 2 роки тому

    Bahut badhiya wale Darshan ka prashasan

  • @MaroofChishti786
    @MaroofChishti786 2 роки тому +6

    Guri Bhai haveli Boht ghaint aa. Naqsha v Kamal aa. Plz naqsha paper utte share kr deo. Main banwani hai. Love from Lehnda Punjab.❤️

  • @GURUKAMAL_TV
    @GURUKAMAL_TV 2 роки тому +1

    bhai ne pesa vahot laya bhai waheguru mehar kare par end krta pesa hun sade panjab cha buss rees vahot chall pi hun haweliyan da kam chala leya madi gal hai rees karni 2 karod rupiye di jameen laynda yaddi sardar vajan lag janda lobi cha pind badd lo rejacat aa edi haweli v ki kam di

  • @socialbindu1292
    @socialbindu1292 2 роки тому +3

    best haveli i have ever seen

  • @kuldipkaur5742
    @kuldipkaur5742 2 роки тому +1

    Puter kothi bhot changi haa tusi bhot sweet bol rahe ho

  • @KulwinderSingh-hr7lf
    @KulwinderSingh-hr7lf 2 роки тому +1

    Sira gal baat y haveli d,
    Y da subah v bht ghaint lagea
    Att a y g

  • @surindersehgal9791
    @surindersehgal9791 2 роки тому +1

    God bliss youfor havala

  • @dhilloonsurinderpalsingh5791
    @dhilloonsurinderpalsingh5791 2 роки тому +1

    Menu ve iho jahe ghar pasand aa

  • @bhupindersingh-qs5jb
    @bhupindersingh-qs5jb 2 роки тому +1

    V good haveli & v good man.

  • @pamma2733
    @pamma2733 2 роки тому

    ਬਾਈ ਹੈ ਬਹੁਤ ਘੈਂਟ

  • @jantasinghphundwal4710
    @jantasinghphundwal4710 2 роки тому +1

    Bhot vadya haveli a bhai di

  • @sidhujass2671
    @sidhujass2671 Рік тому

    15:07 middle finger white cloud

  • @hardeepdhillon3963
    @hardeepdhillon3963 2 роки тому +4

    Very nice

  • @tractorlovers2048
    @tractorlovers2048 Рік тому

    12:04 slaab aayi ta pyi aa bai plaster ch

  • @maninder2853
    @maninder2853 2 роки тому +1

    Vaali ghaint haweli aa👌👌🧿🧿

  • @TariqHaral381
    @TariqHaral381 7 місяців тому

    absolutely beautiful

  • @dreammakerielts2353
    @dreammakerielts2353 2 роки тому +2

    Baai da subha habeli di thaath naalo v saahi aa 👌👌👌👌👌👌👌👌👌👌👌👌👌👌👌👌👌👌

  • @jindersingh761
    @jindersingh761 Рік тому

    22 ji slabh da koi hall ni eh piep 8 sal pehla paeya c koi fark ni piya slabh fer b ayi hi jandi aa

  • @navisingh9344
    @navisingh9344 Рік тому

    Vich darakhat lagao jaroor hor sohni laggu

  • @doglover3494
    @doglover3494 8 місяців тому

    Can this type of service is available in west bengal

  • @balwimdersingh8701
    @balwimdersingh8701 2 роки тому +1

    22 I kothi do sat utta panda laid pani ta Dana da v sistema kar Dana,dhanbad ji👌🏼👌🏼👌🏼

  • @surindersingh8505
    @surindersingh8505 2 роки тому +2

    Very good video

  • @Ajaykumar-zg1jw
    @Ajaykumar-zg1jw Рік тому

    Kitne rupaye lge hai ese banne mein bhai btaya nhi.

  • @amanrai6600
    @amanrai6600 2 роки тому +2

    boht sohni haveli bai di mubaraka bai

  • @malwaikabootar4307
    @malwaikabootar4307 2 роки тому +1

    ਕਿਆ ਬਾਤ ਹੈ ਯਾਰ ਸਿਰਾ

  • @jagmeetsinghmuhar1486
    @jagmeetsinghmuhar1486 2 роки тому +2

    Bai lakad te diesel di spray karo 5-7 var 10 litres msa laggu ga sounke ni lagdi

  • @JagjeetSingh-bo1vx
    @JagjeetSingh-bo1vx 2 роки тому +1

    Simple living but high thinking

  • @DaljitFlora
    @DaljitFlora 6 місяців тому

    😻

  • @keepadandiwal
    @keepadandiwal 2 роки тому +1

    Bht ghaint yara..mubarkan....

  • @harpalsinghsandhu5111
    @harpalsinghsandhu5111 Рік тому

    very nice work 🎉

  • @SukhpreetKaur-ye6zq
    @SukhpreetKaur-ye6zq 2 роки тому +4

    Nice 👌👌

  • @vthakur2500
    @vthakur2500 2 роки тому +1

    Bai lentre te lal rang thi kihdi taile laggi hai is bare gal nahi kitti

  • @paramveersingh4335
    @paramveersingh4335 2 роки тому +1

    Bai soch bahot badhiya

  • @JassaSaral
    @JassaSaral 2 роки тому

    Bahut badiya Bhai ❤❤❤

  • @nathuramkamboj6517
    @nathuramkamboj6517 2 роки тому +1

    Angreja ne eho jihe bangle bnwyie se jo aaj ve kayam ne

  • @honeysandhu3337
    @honeysandhu3337 2 роки тому +1

    Good thinking on work

  • @Mansa_Wala_Sidhu
    @Mansa_Wala_Sidhu 2 роки тому +5

    Good

  • @hateshkumar7875
    @hateshkumar7875 2 роки тому +4

    Nice

  • @mangalpandey9102
    @mangalpandey9102 Рік тому

    Sade pind v haweli aa Bai othe v jao tusi haryana chh guhla cheeka

  • @G.S.T...1m
    @G.S.T...1m 2 роки тому +3

    ਵੀਰ ਦਾ ਸੁਭਾਹਂ ਬਹੁਤ ਵਦੀਆ

  • @sindersingh1583
    @sindersingh1583 2 роки тому +1

    Good bro waghuru ji chrdikla vich Rakhi 🌹

  • @Kartoon260
    @Kartoon260 2 роки тому +2

    Good coverage bai ji

  • @gurjitmavi6372
    @gurjitmavi6372 Рік тому

    Bahut vadia hawali bani and speaking the truth