Truck Drivers ਬਾਰੇ ਸਭ ਤੋਂ ਪਹਿਲਾਂ ਗੀਤ ਲਿਖਣ ਵਾਲੇ PARWANA ਦੇ ਹਾਲਾਤ ਅੱਜ ਤਰਸਯੋਗ | Amar Singh Chamkila

Поділитися
Вставка
  • Опубліковано 18 жов 2024
  • ਟਰੱਕ ਡਰਾਈਵਰਾਂ ਬਾਰੇ ਸਭ ਤੋਂ ਪਹਿਲਾਂ ਗੀਤ ਲਿਖਣ ਵਾਲੇ CHATAR SINGH PARWANA ਦੇ ਹਾਲਾਤ ਅੱਜ ਤਰਸਯੋਗ, ਕਦੇ ਬੋਲਦੀ ਸੀ ਤੂਤੀ!
    8 ਜਵਾਕ ਪਰ ਕੋਈ ਨਹੀਂ ਲੈ ਰਿਹਾ ਸਾਰ
    ਮੱਦਦ ਕਰਨ ਲਈ ਇਸ ਨੰਬਰ ਤੇ ਸੰਪਰਕ ਕਰੋ - 98784 13759
    #chatarsinghparwana #Parwana #punjabisinger #punjabiold #truckdriver #Chamkila #ludhianahighlights #punjabi

КОМЕНТАРІ • 55

  • @Kuldeepsingh-gt1dj
    @Kuldeepsingh-gt1dj Рік тому +2

    ❤, Hmv, ਦਾ ਬਾਪੂ,ਪਰਵਾਨਾ,22,1960❤❤❤❤❤❤❤❤❤

  • @narinder_singh_1965
    @narinder_singh_1965 Рік тому +3

    ਵਾਹ ਦਾਤਾ ਤੈਰੀਆ ਖੇਡਾਂ ਇਕ ਏਨਾ ਵਧੀਆ ਲਿਖਾਰੀ ਅਜ ਏਨੀ ਮਾੜੀ ਹਾਲਤ ਵਿੱਚ ਦੇਖਕੇ ਬਹੁਤ ਦੁਖ ਹੋਇਆ ਜੋ ਲੋਕ ਗਾਇਕੀ ਰਾਹੀਂ ਅਜ ਆਪਣੀ ਧਾਂਕ ਜਮਾ ਚੁਕੇ ਹਨ ੳਨਾ ਨੂੰ ਖਾਸ ਕਰਕੇ ਏਨਾ ਦੀ ਹਰ ਤਰਾਂ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਚਤਰ ਸਿੰਘ ਪਰਵਾਨਾ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ

  • @GurmeetSingh-nm4qw
    @GurmeetSingh-nm4qw Рік тому +11

    ਪਰਵਾਨਾ ਜੀ ਮੈਨੂੰ ਕੁੱਤੇ ਵਾਲੀ ਕੰਪਨੀ ਵਿੱਚ ਤਵੇ ਭਰੋਣ ਚੱਲੀ ਹਾਂ ਬਹੁਤ ਵਧੀਆ ਲੱਗਦਾ ਪਰਵਾਨਾ ਜੀ ਖੁਦ ਦੀ ਅਵਾਜ਼ ਹੈ

  • @GurmeetSingh-nm4qw
    @GurmeetSingh-nm4qw Рік тому +12

    ਨਾਂ ਉਹ ਕਲਾਕਾਰ ਆਉਂਣੇ ਨਾਂ ਉਹ ਗੀਤਕਾਰ ਆਉਂਣੇ ਨਾਂ ਉਹ ਸਮਾਂ ਆਉਣਾ ਜੇਕਰ ਕਲਮ ਨੇ ਲੱਚਰ ਲਿਖਿਆ ਤਾਂ ਕਲਮ ਨੇ ਧਾਰਮਿਕ ਵੀ ਲਿਖਿਆ ਹੈ ਅੱਜ ਤੋਂ 40/45 ਪਹਿਲਾਂ ਸਮਾਂ ਬਹੁਤ ਵਧੀਆ ਸੀ

  • @HarpalSingh-uv9ko
    @HarpalSingh-uv9ko 2 роки тому +7

    ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰੋ ਸਰਦਾਰ ਚਤਰ ਸਿੰਘ ਪਰਵਾਨਾ ਤੇ।

  • @rajjawanda4583
    @rajjawanda4583 Рік тому +6

    ਵਾਹਿਗੁਰੂ ਜੀ ਕਿਰਪਾ ਕਰਨ ਜਿਹੜੇ ਨਾਲ ਦੇ ਸਿੰਗਰ ਸੀ ਊਨਾ ਨੂੰ ਅਗੇ ਆਉਣਾ ਚਾਹੀ ਦਾ

  • @gurdevsingh161
    @gurdevsingh161 Рік тому +4

    ਬਹੁਤ ਵਧੀਆ ਐਟਰ ਵੀੳੁ ਕੀਤੀ ਮੈਡਮ ਨੇ

  • @NirmalSingh-ys7wz
    @NirmalSingh-ys7wz Рік тому +6

    ਲਾਹਣਤ ਹੈ ਅੈਹੋ ਜੇ ਪੰਜ ਪੁੱਤਰਾਂ ਦੇ।

  • @NirmalSingh-db5nw
    @NirmalSingh-db5nw 6 місяців тому +1

    ਇਸ ਤਰਾੰ ਮਹਾਨ ਹਸੰਤੀ ਪੰਜੀਬ ਦੇ ਕਲਾ ਕਾਰ ਦੀ ਹਲਾਤ
    ਵਾਹੇਗੁਰੂ

  • @shivkhajuria5521
    @shivkhajuria5521 6 місяців тому

    Parvana ji hamesha khush aur swasth rahen.Very melodious songs you have written.

  • @kulvirsingh6504
    @kulvirsingh6504 Рік тому +1

    ਬਹੁਤ ਸਿਆਣੀ ਕੁੜੀ ਨੇ ਇੰਟਰਵਿਊ ਲਿਆ

  • @sukhvinder5221
    @sukhvinder5221 Рік тому +1

    Chatarsingh parwana ji very nice man

  • @kuldeepkaurkaur272
    @kuldeepkaurkaur272 2 роки тому +5

    Wahguru ji Meher kro

  • @arbelsingh9805
    @arbelsingh9805 2 роки тому +6

    Waheguruji jindgi de last pal sukhawen hon........🙏🙏🙏🙏🙏

  • @jagjitsingh7415
    @jagjitsingh7415 Рік тому +1

    Good very ji Thank you

  • @mahingasingh4610
    @mahingasingh4610 Рік тому +4

    Very very nice👍👍👍👍👍

  • @devidayal9090
    @devidayal9090 Рік тому +2

    V V Nice hari Ram

  • @pretamkumar7601
    @pretamkumar7601 2 місяці тому

    Great 👍👍👍👍👍👍 singer great writer

  • @karanbaraich2300
    @karanbaraich2300 Рік тому +3

    Waheguru ji

  • @kamalsingh-dc1vs
    @kamalsingh-dc1vs Місяць тому

    ਵਾਹਿਗੁਰੂ ਜੀ 😢😢

  • @arbelsingh9805
    @arbelsingh9805 2 роки тому +2

    Bhot wadiya ji....rub twanu sou saal umr wdawey ji........🙏🙏🙏🙏

  • @pawanqilalyricist8689
    @pawanqilalyricist8689 Рік тому +4

    very nice 👍👍👍

  • @BalbirMaan-se7jb
    @BalbirMaan-se7jb Рік тому +2

    Bai.parwana.ji.dill.na.chdo.Parmta.meher.kru.jug.jug.gio.gud.blessing.love

  • @ManmohanSingh-kr8bx
    @ManmohanSingh-kr8bx Рік тому +6

    HMV,,ਦਾ,,ਫੂਫੜ,,ਚਤਰ,ਸਿੰਘ,ਪਰਵਾਨਾ,1960

  • @akmalkhan4890
    @akmalkhan4890 4 місяці тому +1

    🇵🇰 🇵🇰 🇵🇰 🇵🇰 🇵🇰

  • @arbelsingh9805
    @arbelsingh9805 2 роки тому +2

    Anchor madam ji twadi awaj wi bhot chngi ya ji....attraction bhot ya twadi awaj wich........dhanwad ji.......

  • @sukhbirkamboj7864
    @sukhbirkamboj7864 2 роки тому +5

    Waheguru ji 😭😔

  • @balvirmangat3644
    @balvirmangat3644 Рік тому +1

    Very nice

  • @HardeepSingh-kz3gu
    @HardeepSingh-kz3gu Рік тому +2

    I was just listening his song by Harcharan Grewaal.....so sad

  • @JASVIRSINGH-vh2jn
    @JASVIRSINGH-vh2jn Рік тому +2

    Wa g good ji

  • @SukhaSingh-mg4yq
    @SukhaSingh-mg4yq 2 роки тому +3

    Thanks

  • @mintu139
    @mintu139 2 роки тому +5

    Waheguru ji meher Karo 🙏🏻

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਬੁਢਾਪਾ, ਨਹੀਂ ਸੀ ਆਉਣਾ ਚਾਹੀਦਾ,ਨਾ,ਵਧੀਆ, ਤੁਰਦੈ ਫਿਰ ਦੇ,ਨੂ,ਲੈ, ਜਾਵੇ, ਪਿਉਂ,ਦਾ,ਪਾਪ,,ਲੈ, ਕੇ,ਬਹਿ ਜਾਵੇ,ਗਾ,

    • @baldevbhullar2394
      @baldevbhullar2394 Рік тому +1

      ਵਾਹਿਗੁਰੂ,,ਵਾਹ,5,ਪੁਤ,,ਪਾਲੇ1ਧੀ,ਪੰਜੇ,ਪੁਤ,ਜ਼ਾਲਮ,ਬਣਗੇ,ਧੀਕੰਮ,ਆਈ, ਦੇਣਾ ਦੇਣਾ,ਪਵੇ,ਗਾ,ਤੁਹਾਡੇ, ਬੱਚਿਆਂ ਨੇ, ਤੁਹਾਨੂੰ,ਨਹੀਂ,ਪਕਛਣਾਉਹੇ, ਜ਼ਾਲਮੋ

  • @ManIsha-et3ws
    @ManIsha-et3ws 2 роки тому +3

    Nice g

  • @swarnjitsingh2010
    @swarnjitsingh2010 2 роки тому +4

    ⭐👍

  • @pindersing1207
    @pindersing1207 2 роки тому +3

    Nice

  • @VivekSharma-2021
    @VivekSharma-2021 Рік тому +2

    nice ji

  • @varinder3847
    @varinder3847 Місяць тому +1

    Chatar Singh parvana Saab
    Rip legend 🙏🎤
    Ajj 3:45 pm te death hogi PARWANA Saab di 🙏

  • @veer1045ww
    @veer1045ww Рік тому +1

    Waheguru

  • @arbelsingh9805
    @arbelsingh9805 2 роки тому +4

    Bass kro madam ji dukh di gall hor na kreyo hun Ron nikl jana sada.......😭😭

  • @NarinderSingh-ju3te
    @NarinderSingh-ju3te Рік тому +2

    Mohd Sadiq te Hans Raj mp hn ehna nu nhi pta asi esdi help kariye

    • @ravinderkaur813
      @ravinderkaur813 Рік тому +1

      Bri door di Sochi Punjab sarkar vich bhagvant man balkar sidhu gagan man ate hor klakar v hn oh punjabi gaeika bara kuj nhi kar sakda ki

    • @NarinderSingh-ju3te
      @NarinderSingh-ju3te Рік тому +1

      @@ravinderkaur813 auh v kr skde mai auhna nu mana nhi kita

  • @jaggabanwait5407
    @jaggabanwait5407 7 місяців тому

    bai no send karo ehna da..main kharcha chakanga ehna da

  • @aniltuli7797
    @aniltuli7797 Рік тому +2

    Very difficult to see this video

  • @BhupinderSingh-ub4ph
    @BhupinderSingh-ub4ph Рік тому +2

    Wadhia geetkar hai

  • @AmarjeetSingh-nq5qs
    @AmarjeetSingh-nq5qs Рік тому +1

    Khata dioo cmeent vich

  • @avtarsinghsubedaar2748
    @avtarsinghsubedaar2748 Рік тому +2

    putan nal dhian Chadian ne lok putan nulabde

  • @varinderjoshi8034
    @varinderjoshi8034 2 роки тому +2

    Bahoot boori bat hai aulad k liye

  • @pretamkumar7601
    @pretamkumar7601 2 місяці тому

    Asa nahi hona chahiye

  • @sonunijjar2713
    @sonunijjar2713 Рік тому

    Waheguru