Harmeet singh ji mla sahib tuhadi yoth vaste bhut soch lambi hai jo 25 sal vali gal khi hai dil nu lag rhi hai jdo kise da jwan beta chite nal marda bhut dukh da time hunda hai jis da hal khas 2 di kheti ja afeem post de theke khul jan tan es dukhan bhari jindgi ton bachia ja sakda ha eh km tuhade varge lambi soch vale insan hi kar sakde hn
ਬਹੁਤ ਵਧੀਆ ਸੋਚ ਲੱਗੀ ਸਾਰੀਆਂ ਗੱਲਾ ਇਨਸਾਨੀਅਤ ਦੇ ਨਾਤੇ ਸਹੀ ਕੀਤੀਆ ਸਾਰੇ ਲੀਡਰਾ ਨੂੰ ਏਵੇ ਦੀ ਸੋਚ ਰੱਖਣੀ ਚਾਹੀਦੀ ਆ ਖਸਖਸ ਦੀ ਖੇਤੀ ਦੀ ਗੱਲ ਬਹੁਤ ਜਰੂਰੀ ਆ ਜੇ ਪੰਜਾਬ ਬਚਾਉਣਾ ਖਸਖਸ ਦੀ ਖੇਤੀ ਜਰੂਰੀ ਆ👏🏻💯
😂
8:44 8:44
ਸਾਡੇ ਹਲਕੇ ਦੀ ਸ਼ਾਨ ਇਲਾਕ਼ੇ ਦੇ ਲੋਕਾਂ ਦੀ ਹਰ ਇਕ ਮੁਸ਼ਕਿਲ ਨੂੰ ਸਮਜਨ ਵਾਲੇ ਸਨੌਰ ਹਲਕੇ ਦੇ ਜੰਮਪਲ M L A ਸਰਦਾਰ ਹਰਮੀਤ ਸਿੰਘ ਪਠਾਣਮਾਜਰਾ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦ੍ਹੀਕਲਾ ਬਖਸ਼ੇ ਜੀ ਹਮੇਸ਼ਾਂ ਖੁਸ਼ ਰੱਖੇ
ਮੈਂ ਕੌਣ ਹੁੰਦਾ ਹਾਂ ਇੱਕ ਬੰਦੇ ਦੇ ਕਿਰਦਾਰ ਨੂੰ ਚੰਗਾ ਜਾਂ ਮਾੜਾ ਠਹਿਰਾਉਣ ਵਾਲ਼ਾ, ਪਰ ਸ. ਹਰਮੀਤ ਸਿੰਘ ਪਠਾਣਮਾਜਰਾ ਹਰ ਗੱਲ ਇੱਕ ਚੰਗੇ ਨਜ਼ਰੀਏ ਤੋਂ ਦੇਖਦੇ ਹਨ ਅਤੇ ਆਪਣੀ ਗੱਲ ਸਾਫ਼ ਸਾਫ਼ ਕਹਿੰਦੇ ਹਨ , ਚਾਹੇ ਓਹ ਗੱਲ ਕਿਸੇ ਪ੍ਰਤੀ ਚੰਗੀ ਹੋਵੇ ਜਾਂ ਮਾੜੀ 💎 ਇਹ ਸੋਚ ਮੈਨੂੰ ਬੜੀ ਚੰਗੀ ਲੱਗੀ 🙏🏻 ਮੇਰੇ ਮੁਤਾਬਿਕ ਇਹ ਇਸ ਤਰ੍ਹਾਂ ਦੀ ਸੋਚ ਦੇ ਮਾਲਕ ਹਨ ਕਿ ਜੋ ਗੱਲ ਕਹਿਣੀ ਹੈ ਓਹ ਸਾਫ਼ ਸਾਫ਼ ਕਹੀ ਜਾਵੇ ਤਾਂ ਜੋ ਸਰਕਾਰ ਢੰਗ ਨਾਲ਼ ਚੱਲ ਸਕੇ । ਤੁਹਾਡੇ ਲਈ ਦੁਆਵਾਂ ਪਠਾਣਮਾਜਰਾ ਸਾਬ 🫡 ।
ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਇੰਟਰਵਿਊ ਵਿੱਚੋਂ,, ਕਿੰਨੀ ਲੰਮੀ ਸੋਚ ਰੱਖਦੇ ਨੇ ਪੰਜਾਬ ਬਾਰੇ ਸ. ਹਰਮੀਤ ਸਿੰਘ ਪਠਾਣਮਾਜਰਾ ਐਮ ਐਲ ਏ ਸਾਬ 🤘🤘ਮਾਣ ਏ ਤੁਹਾਡੇ ਤੇ
ਖਸ ਖਸ ਖੇਤੀ ਜ਼ਿੰਦਾਬਾਦ ਪਠਾਣ
ਮਾਜਰਾ ਜੀ ਕੁਝ ਸੋਚੋ ਪੋਸਤ ਵਾਰੇ
ਬਹੁਤ ਸਾਫ ਦਿਲ ਦੇ ਇਨਸਾਨ ਸ. ਹਰਮੀਤ ਸਿੰਘ ਪਠਾਨਮਾਜਰਾ ਜੀ,, ਜਿਨ੍ਹਾਂ ਏਨਾ ਨੇ ਲੋਕਾਂ ਦੇ ਹੱਕ ਦੀ ਆਵਾਜ਼ ਉਠਾਈ ਓਨੀ ਕਿਸੇ ਨੇ ਨਹੀ,, ਮੂੰਹ ਤੇ ਹਿੱਕ ਠੋਕ ਕੇ ਬੋਲਣ ਵਾਲੇ ਇਨਸਾਨ 🤘🤘
Harmeet singh ji mla sahib tuhadi yoth vaste bhut soch lambi hai jo 25 sal vali gal khi hai dil nu lag rhi hai jdo kise da jwan beta chite nal marda bhut dukh da time hunda hai jis da hal khas 2 di kheti ja afeem post de theke khul jan tan es dukhan bhari jindgi ton bachia ja sakda ha eh km tuhade varge lambi soch vale insan hi kar sakde hn
Gd sir waheguru ਚੜਦੀਕਲਾ ਵਿਚ ਰੱਖੇ
ਬਹੂਤ ਵਧੀਆ ਭਾਅ ਜੀ ਬਿਲਕੁੱਲ ਸਹੀ ਕਿਹਾ ਜੀ
ਸਾਨੂੰ ਮਾਣ ਹੈ ਸਾਡੇ ਸਨੋਰ ਹਲਕੇ ਦੇ ਇਨੇ ਸੂਝਵਾਨ ਮੰਤਰੀ ਸਾਡੇ ਇਲਾਕੇ ਦੇ ਆਗੂ ਹੋਕੇ ਅਗਵਾਈ ਕਰ ਰਹੇ ਹਨ ਇਹ ਬਿਲਕੁਲ ਸੱਚੀ ਗੱਲ ਹੈ ਕਿ ਲੋਕ ਹੁਣ ਡਰਦੇ ਨਹੀਂ ਸਰਕਾਰ ਤੇ ਭਰੋਸਾ ਵੀ ਹੈ ਕਿ ਜੇ ਕੋਈ ਸਹੂਲਤ ਦੇਵੇਗੀ ਤਾਂ ਸਭ ਨੂੰ ਦੇਵਗੀ
ਧਾਂਕੜ MLA ਵੱਡੇ ਵੀਰ ਹਰਮੀਤ ਸਿੰਘ ਪਠਾਨਮਾਜਰਾਂ ਜੀ
ਚੜ੍ਹਦੀਕਲਾ 💪🏻🔥🙏🏻👍🏻💯
ਬਹੁਤ ਵੱਦੀਆ ਇੰਟਰਵਿਊ ਜੀ।
Khao feem raho leen📿
ਖਸਖਸ ਖੇਤੀ ਜਿੰਦਾਬਾਦ
Very good speech really 👏
Sada vada bai
God.bless.you veer ji 🙏 ❤
Bahut vadia veere ❤️
ਪੋਸਤ ਦੇ ਠੇਕੇ ਖੋਲੋ ਜੀ
Sleut hai tuhadi soch nu pthanmajra sahib ji jug 2 jivo tuhadi age bhut lambi hove
ਪਠਾਣ ਮਾਜਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਬਾਈ ਪਹਿਲਾ ਬੰਦਾ ਕੁੰਵਰ ਵਿਜੇ ਪ੍ਰਤਾਪ ਸੀ ਝਾੜੂ ਵਾਲਿਆਂ ਦਾ ਜਿਸਦੀ ਮੈਂ ਇੱਜਤ ਕਰਦਾ ਸੀ ਫਿਰ ਜਦੋਂ ਪਠਾਣ ਮਾਜਰਾ ਸਾਬ ਨੇ ਖਸਖਸ ਖੇਤੀ ਦੀ ਗੱਲ ਕਰਨ ਦੀ ਦਲੇਰੀ ਵਿਖਾਈ ਤਾਂ ਇਨਾ ਲਈ ਦਿਲੋਂ ਸਤਿਕਾਰ ਬਣਿਆ ਪਰ ਹੁਣ ਚੁੱਪ ਹੀ ਹੋ ਗਏ ਮੁਦੇ ਨੂੰ ਦਰ ਕਿਨਾਰੇ ਤਾਂ ਲਗਾ ਦਿੰਦੇ ਜਨਾਬ ਜੀ
ਆਪ ਪਾਰਟੀ ਜਿੰਦਾਬਾਦ।
ਹਰਮੀਤ ਸਿੰਘ ਪਠਾਨਮਾਜਰਾ ਜਿੰਦਾਬਾਦ
Bilkul sahi kiha ji pathan Majra g
KHASKHAS KHETE,GOOD
👍👍
❤
Haryana 5kg Kanak 5kg bajra 3 litar Saro Da tal hafad Bala milda admi orat nu ja tabar bada ta jada milda jemidar privara nu baki inkam da hisab nal
majithia nu lai k aayo next podcast ch
ਖਸਖਸ ਲਿਆਓ ਪੰਜਾਬ ਬਚਾਓ
ਖਸਖਸ ਖੇਤੀ ਦਾ ਕੋਈ ਹੱਲ ਕਰਾਉਣ ਦੀ ਕਿਰਪਾ ਕਰੋ ਜੇਕਰ ਐਨੀ ਬਹੁਮਤ ਨਾਲ ਵੀ ਡਰਨਾ ਐ ਫਿਰ ਕੁਰਸੀ ਤੇ ਬੈਠਣ ਦਾ ਭਗਵੰਤ ਮਾਨ ਨੂੰ ਹੱਕ ਨਹੀ
ਚਿੱਟਾ ਭਜਾਓ ਪੰਜਾਬ ਬਚਾਓ ਨੋਜਵਾਨ ਬਚਾਓ ਸਤਲੁਜ ਬਚਾਓ ਪੰਜਾਬ ਬਚਾਓ
Nasha taan bhut vik riha g saade sanaur area ch koi police wala v nhi sun da
youtube walea ne shadow ban kita hoea channel
Jamanei pader pa aa Dhaka aa koi kam nhi ha
Koi kam nhi ha halka ma 😂😂😂