ਮਾਝੇ ਵਾਲੇ ਐਨੇ ਕੱਬੇ ਕਿਉਂ ? Kapil sharma ਨਾਲ ਕੈਸੀ ਯਾਰੀ ? Gurpreet Ghuggi ਤੇ Lovepreet ਦਾ ਇੰਟਰਵਿਊ

Поділитися
Вставка
  • Опубліковано 19 січ 2025

КОМЕНТАРІ • 155

  • @Love_to_Humanity
    @Love_to_Humanity 17 днів тому +16

    ਗੁਰਪ੍ਰੀਤ ਸਿੰਘ ਵੀਰ ਤੇ ਸਿਮਰਨਜੋਤ ਸਿੰਘ ਜੀ ਧੰਨਵਾਦ ਸਾਨੂੰ ਸਾਡਾ ਬਚਪਨ ਯਾਦ ਆ ਗਿਆ ਬੰਟੇ ਖੇਡਣ , ਗੁੱਲੀ ਡੰਡਾ ਖੇਡਣ ਦੇ ਚੱਕਰ ਵਿੱਚ ਅਸੀਂ ਵੀ ਬੇਬੇ (ਮਾਂ) ਤੋਂ ਬਹੁਤ ਕੁੱਟ ਖਾਦੀ । ਅੱਜ ਸਾਰਾ ਬਚਪਨ ਯਾਦ ਇਸ ਤਰ੍ਹਾਂ ਆ ਗਿਆ ਜਿਵੇਂ ਕੋਈ ਫਿਲਮ ਚੱਲ ਰਹੀ ਹੋਵੇ।

  • @baljindersingh1184
    @baljindersingh1184 17 днів тому +7

    ਬਹੁਤ ਸੁਲਝਿਆ ਹੋਇਆ ਬੰਦਾ ਹੈ ਗੁਰਪ੍ਰੀਤ ਘੁੱਗੀ। ਪੰਜਾਬ ਤੇ ਪੰਜਾਬੀ ਹਿਤੈਸ਼ੀ ।

  • @shinderpalsingh3645
    @shinderpalsingh3645 17 днів тому +11

    ਮੱਕੜ ਸਾਹਿਬ ਬਹੁਤ ਵਧੀਆ ਮੁਲਾਕਾਤਾਂ ਵਿਖਾਉਂਦੇ ਹੋ । ਬਹੁਤ ਵਧੀਆ ਲੱਗਦਾ ਜੀ

  • @sukhkang7641
    @sukhkang7641 17 днів тому +17

    ਮੱਕੜ ਸਾਹਬ ਬਹੁਤ ਡੂੰਘੀਆਂ ਗੱਲਾਂ ਕਰ ਗਏ ਕੋਈ ਹੀ ਸਮਝ ਸਕਦਾ ਮੱਕੜ ਸਾਹਬ ਨੂੰ ਕੋਈ ਆਮ ਬੰਦਾ ਨਹੀਂ ਸਮਝ ਸਕਦਾ ਬਹੁਤ ਮਹਾਨ ਇਨਸਾਨ ਹਨ ਮੱਕੜ ਸਾਬ ਜੀ

  • @rajankhehra9611
    @rajankhehra9611 11 днів тому +2

    Fulll majhail kudi👌🏻👌🏻

  • @RamShyam-bp3ru
    @RamShyam-bp3ru 17 днів тому +7

    Wah ji wah very good 🎉🎉🎉🎉🎉 waheguru waheguru waheguru ji

  • @RamShyam-bp3ru
    @RamShyam-bp3ru 17 днів тому +6

    100/right 🎉🎉🎉🎉🎉 waheguru waheguru waheguru ji

  • @animetalk2
    @animetalk2 17 днів тому +17

    kon kon guggi bai nu like krda

  • @parminderuppal7665
    @parminderuppal7665 17 днів тому +4

    ਕੁੜੀ ਜਮ੍ਹਾਂ ਪਿੰਡਾਂ ਵਿੱਚੋਂ ਆਈ ਸੀ❤

  • @pritpalsinghdhoor4840
    @pritpalsinghdhoor4840 17 днів тому +3

    Great personality & nice person Veer Gurpreet Singh Guggi

  • @madandandyan3675
    @madandandyan3675 17 днів тому +6

    Houseful interview bhai g L v u ❤❤❤❤❤❤❤❤❤❤❤❤❤❤

  • @cloudnineepic
    @cloudnineepic 9 днів тому

    I never miss Gurpreet ghuggi's interview ❤ he's so intellectual and down to earth person ❤

  • @AadiRajpal1385
    @AadiRajpal1385 7 днів тому

    God bless lovepreet and ghuggi

  • @sukhdevrandhawa5517
    @sukhdevrandhawa5517 17 днів тому +3

    ਕਮਾਲ ਕਰਤੀ ਭਾਜੀ ❤

  • @BalG-13
    @BalG-13 17 днів тому +2

    💗💝Great Ghuggi bha ji.💝💗

  • @akashpannu919
    @akashpannu919 17 днів тому +5

    Bhut vdia mjhe wleo

  • @gyannisarjeetsinghgyanni9552
    @gyannisarjeetsinghgyanni9552 17 днів тому +4

    ਮਕੜ ਸਾਬ ਕਮਾਲ ਹੋ ਗਿਆ ਮਜ਼ਾ ਆ ਬਹੁਤ ਹਾਸਾ ਆਯਾ

  • @GurpreetNijjar-f3g
    @GurpreetNijjar-f3g 14 днів тому

    Good knowledge person Gurpreet Bhaji and maker Bhaji

  • @daljitsingh-xb6bg
    @daljitsingh-xb6bg 17 днів тому +31

    ਗੁਰਪ੍ਰੀਤ ਘੁੱਗੀ ਬਹੁਤ ਵਧੀਆ ਇਨਸਾਨ।2004 ਵਿੱਚ ਅਮਰੀਕਾ ਇਹਨਾ ਨਾਲ 2 ਮਹੀਨੇ ਰਹਿਣ ਦਾ ਮੌਕਾ ਮਿਲਿਆ। ❤

    • @vickyvickt1477
      @vickyvickt1477 17 днів тому +5

      Bhaji tuhade kol rhe si America

    • @daljitsingh-xb6bg
      @daljitsingh-xb6bg 17 днів тому +2

      @vickyvickt1477 ਮੈਂ ਭਾਜੀ ਨਾਲ ਗਿਆ ਸੀ ਜੀ।

    • @vickyvickt1477
      @vickyvickt1477 17 днів тому +1

      @@daljitsingh-xb6bg tusi team che hoo bhaji di

    • @vickyvickt1477
      @vickyvickt1477 17 днів тому

      @@daljitsingh-xb6bg ok veer tusi hun vi America hoo

    • @daljitsingh-xb6bg
      @daljitsingh-xb6bg 17 днів тому +1

      @@vickyvickt1477 ਨਹੀਂ ਜੀ, ਸਾਡੀ ਕੰਪਨੀ ਦੇ ਬੈਨਰ ਨਾਲ ਸ਼ੋ ਕੀਤੇ ਸੀ ਜੀ।
      ਵਿਸ਼ਾਲ ਐਂਟਰਟੇਨਮੈਂਟ
      ਯੂ ਐਸ ਏ

  • @calijatt7556
    @calijatt7556 8 днів тому

    Yrrr sachi. Hass hass muh dukhn lgg gya

  • @shinderpalsingh3645
    @shinderpalsingh3645 17 днів тому +2

    ਬਿਲਕੁਲ ਮੇਰੇ ਨਾਲ ਵੀ 5 ਤੱਕ ਇਵੇਂ ਹੀ ਹੁੰਦਾ ਸੀ ਜੀ

  • @shinderpalsingh3645
    @shinderpalsingh3645 17 днів тому +3

    ਮੱਕੜ ਸਾਹਿਬ ਮੈਂ ਕੈਲਗਿਰੀ ਤੋਂ ਵੇਖ ਰਿਹਾ ਹਾਂ, ਗੁਰਦਾਸ ਮਾਨ ਵਰਗੇ ਕਲਾਕਾਰਾਂ ਨਾਲ ਕਾਲਜ ਟਾਈਮ ਮਿਲਦਾ ਸੀ। ਸ਼ਾਇਦ ਤੁਹਾਡੇ ਅਤੇ ਗੁਰਪ੍ਰੀਤ ਜੀ ਵਰਗਿਆਂ ਨਾਲ ਮਿਲ ਸਕਾਂ ਜੀ

  • @ginderkaur6274
    @ginderkaur6274 17 днів тому +1

    ਬਹੁਤ ਵਧੀਆ ਵੀਡੀਓ ਅਤੇ ਖੂਬਸੂਰਤ ਗੱਲਬਾਤ

  • @SukhwinderSingh-wq5ip
    @SukhwinderSingh-wq5ip 16 днів тому +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @rajinderkaur7914
    @rajinderkaur7914 12 днів тому +1

    Wao❤

  • @enginemehakma
    @enginemehakma 17 днів тому +2

    ਮਾਝਾ❤

  • @LovePNJAAB
    @LovePNJAAB 17 днів тому +1

    Best one 😂😂😂😂😂WAHEGURU Ji bless you all with more laugh’s.

  • @Jaskaran-v5g
    @Jaskaran-v5g 17 днів тому +2

    Good discussion ❤

  • @BaldevSingh-qn4fq
    @BaldevSingh-qn4fq 17 днів тому

    Makker ji Gurpreet ghugi ji Lovepreet ji sat shri akal honest story about life old time education was good teacher was hard work In 1968 punjab good in education Hoshiarpur was no one Thanks Baldev Singh Zahura Hoshiarpur

  • @jasvirsingh4426
    @jasvirsingh4426 17 днів тому +3

    ਗੁਰਪ੍ਰੀਤ ਵੀਰ ਜੀ ਕਦੀ ਕਾਗਜ਼ ਦਾ ਜਹਾਜ਼ ਅਤੇ ਕਿਸ਼ਤੀ ਕਦੀ ਬਣਾਏ।

  • @gursahibgill-q1o
    @gursahibgill-q1o 17 днів тому +4

    ਸਰ ਜੀ, ਮੈਂ ਵੀ ਤਰਨ ਤਾਰਨ ਤੋਂ ਆਂ , ਅਸੀਂ ਬੰਟੇ ਵੀ ਤੇ ਬਾਗੜਾਂ ਬਰੰਟੇ ਵੀ ਕਹਿੰਦੇ ਆਂ ॥

  • @shinderpalsingh3645
    @shinderpalsingh3645 17 днів тому +2

    ਗੁਰਪ੍ਰੀਤ ਘੁੱਗੀ ਨੂੰ ਤਾਂ ਦੁਨੀਆ ਜਾਣਦੀ ਐ ਪਰ ਇਹ ਲਵਪ੍ਰੀਤ ਬਾਰੇ ਬਹੁਤ ਘੱਟ ਜਾਣਦੇ ਹਨ ਜੀ

  • @BikramjitSingh-q3i
    @BikramjitSingh-q3i 17 днів тому +1

    ਗੁਰਪ੍ਰੀਤ ਘੁੱਗੀ ਭਾਜੀ ਸਾਡੇ ਮਾਝੇ ਦੀ ਸ਼ਾਨ ਆ

  • @sawindersingh5509
    @sawindersingh5509 16 днів тому

    Very cute interview

  • @RajinderSingh-io3or
    @RajinderSingh-io3or 17 днів тому +1

    Waah ji waah ❤❤❤❤😊😂😂

  • @Amarjitsingh-c9x
    @Amarjitsingh-c9x 15 днів тому

    Mahan.sakhseata.sach.bolea.jo.ve.bolea

  • @jagdevsingh1617
    @jagdevsingh1617 13 днів тому

    Very nice ❤️

  • @subreet
    @subreet 16 днів тому

    Kugi pa ਜੀ ਜ਼ਿੰਦਾ bad Gugi pa ਜੀ ਸੁਪਰ 🌟 🌟 star

  • @satnamsinghjosan626
    @satnamsinghjosan626 12 днів тому

    ਕੁਛ ਦਿਨ ਪਹਿਲਾਂ ਅਸੀਂ ਵੀ ਆਹੀ ਗੱਲ ਕਰ ਰਹੇ ਸੀ

  • @rattanlalbhatia
    @rattanlalbhatia 7 днів тому

    Very nice

  • @satinderpalsingh6055
    @satinderpalsingh6055 17 днів тому

    Waheguru ji

  • @varinderkaur2461
    @varinderkaur2461 17 днів тому +1

    Nice interview 👍

  • @sajidmanj9192
    @sajidmanj9192 16 днів тому

    Very nice interview veer ji

  • @JaspreetSingh-tm9ck
    @JaspreetSingh-tm9ck 12 днів тому

    Gurpreet ghuggi kini sohni gl kendya c majhe waleya di history di ohnu gll te puri kr lenn dinde,aah fuddu jya swaap push lya rok k tuci kdi kudiya lardiya vekhiya wah koi chaj di gl na sunlya puri,
    Sat Shri akal 🙏

  • @kuldipkaur5525
    @kuldipkaur5525 16 днів тому

    Very nice interview

  • @jagvirsinghbenipal5182
    @jagvirsinghbenipal5182 13 днів тому

    👌🔥❤️❤️

  • @lovelydhiman3904
    @lovelydhiman3904 17 днів тому +1

    ❤❤❤❤❤❤

  • @SarabjitSingh-e5l
    @SarabjitSingh-e5l 17 днів тому +1

    Ghugi paji best comedy actor makar sab best patarkar ❤❤❤❤❤❤❤❤❤❤❤

  • @KuldeepSingh-cl8de
    @KuldeepSingh-cl8de 16 днів тому

    Eha bada badia a je

  • @RameshKumar-zr4gn
    @RameshKumar-zr4gn 17 днів тому

    Best of luck for film

  • @ParamjitSingh13517
    @ParamjitSingh13517 13 днів тому

    Nice 👍

  • @Luckieyy
    @Luckieyy 10 днів тому

    10:37 😂😂🤣🤣

  • @SukhdevSingh-qo3mg
    @SukhdevSingh-qo3mg 17 днів тому +1

    Gurprit gugi jindabad

  • @gupzkahlon2482
    @gupzkahlon2482 15 днів тому

    👌🏻👍

  • @MathwithSukhdeep
    @MathwithSukhdeep 17 днів тому +2

    👍👍👍

  • @Rahulbrown-f3c
    @Rahulbrown-f3c 17 днів тому

    ਦੁਆਬਾ ❤

  • @pawankamboj5831
    @pawankamboj5831 16 днів тому

    Superb

  • @tarsemsingh-yq3vc
    @tarsemsingh-yq3vc 16 днів тому

    ਬਾਈ ਜੀ ਸਭ ਤੋਂ ਚੰਗੇ ਬੰਦੇ ਮਾਲਵੇ ਵਾਲੇ ਨੇ ਮੱਕੜ ਵੀਰਾਂ

  • @KawaljitKaur-o4b
    @KawaljitKaur-o4b 15 днів тому

    So frank

  • @rockyalamgir2496
    @rockyalamgir2496 12 днів тому +1

    Jaswant rathore sahnewal nu udo to jande jdo laughter challange ch dara singh suniel shetty di mimicary kiti c

  • @newvideoalle353
    @newvideoalle353 17 днів тому +2

    Makad saab tuc eda e vdia interview krya kro punjab de mudya te pani jawani nashe etc but fake babe nu na bulya kro its request love u ghuggi paji makd paji moose paji nu v love u rip vdde veer

  • @jasvirsingh4426
    @jasvirsingh4426 17 днів тому +2

    ਮੱਕੜ ਸਾਹਿਬ ਇਸ ਮਿਲਾਵਟ ਦਾ ਹੱਲ ਵੀ
    ਲੱਭਣਾ ਚਾਹੀਦਾ।

  • @sunilbhardwaj1808
    @sunilbhardwaj1808 14 днів тому

    Makar Sahib Sat Shri akal
    I would like to inform you that Gurprit Singh warrich He is only good Comedian He is best Actor of India
    Thanks and Regards
    Sunil Bhardwaj from amritsar

  • @jassidhaliwal7615
    @jassidhaliwal7615 17 днів тому +3

    ਘੁੱਗੀ ਜੀ ਤੁਸੀਂ ਕਿਹਾ ਮਾਝੇ ਦੇ ਲੋਕ ਅਣਖੀ ਆ ਇੰਨੇ ਹੀ ਅਣਖੀ ਲੋਕ ਮਸੀਹ ਕਿਓ ਬਣੀ ਜਾਂਦੇ ਆ 40% ਮਾਝੇ ਚ ਮਸੀਹ ਬਣ ਗਏ ਓਹਨਾ ਵਾਰੇ ਕੋਈ ਨੀ ਸੋਚ ਰਿਹਾ ਕਿਓ?

    • @mittiputtmajhail2960
      @mittiputtmajhail2960 17 днів тому

      Ikale Majha ch hi nahi baki area te India ch vi chal riha. Loka ne jehra ghar nahi dekhiya te propaganda chalda hy. Baki 1966 de baad PB di leadership Malwa ch ho gayi ta majha pishe jaan lagh pia. Ik nahi jihi example hy k Me jindgi ch jo comition exam ditta kadi fail na hoia. Par job menu kadi na milli kiu ka pio mera 5 acre wala jatt si. Majha da hon karke koi political approach na si. PCS, PCS (J), RFC te HPJS kai hor test pass kitte par naukri kitte vi na. APP lai apply kitta ta ohna na dekhia k ik munda har class ch 50% upper marks te har compition da exam pass kita par, third class APP ban gaye par bapu di koi siyasi approach na hon karke koi naukri na mili even PSB ch vi na kiu k uthe vi Koi approach Sifarish chahidi hy. So ultimately USA nikal aya. Waheguru ji ne mehar kiti. Mehnat naal kai kujh kitta. Bachhe doctors and lawyers banne, apni merit de sirr te. Jo Isai ho rehe ne, ohna nu sach jaldi hi dispu.

    • @jsran76
      @jsran76 9 днів тому

      Pta kro oh kon log ne ohna di ki majboori. Baki veer EDA Di gal ne Karni cahidi eds te adha malwa sarse wale de perokar bne firde ehda v karn pta kro dhanwad

  • @harjindersingh3894
    @harjindersingh3894 19 годин тому

    22G - MAREE FOOTBALL TEAM DA NAME MAZAIL AA JEE - KDEE NEE HAARDEE TEAM INNAA JOSH AA ISS TEAM CH.

  • @tarikmalik8185
    @tarikmalik8185 17 днів тому +1

    East or west makkar saab is the best

  • @JatinderSingh-zi3ve
    @JatinderSingh-zi3ve 14 днів тому

    Puranya yada tajiya kara tiya makar sab but maja ayea interview da

  • @kanwaljeetsingh4812
    @kanwaljeetsingh4812 17 днів тому

    🙏🙏 Sat Sri akal ji 🙏🙏👍

  • @vickyvickt1477
    @vickyvickt1477 17 днів тому

    29.14 brantte 😂😂❤❤

  • @sanjeevsharma6680
    @sanjeevsharma6680 16 днів тому

    Son of manjit Singh is best movie on my list

  • @vickyvickt1477
    @vickyvickt1477 17 днів тому

    Ghugi Bhaji 😂😂😂🤣🤣

  • @gurlal4302
    @gurlal4302 17 днів тому +2

    ਬਹੁਤ ਹਾਸਾ ਮਜ਼ਾਕ ਚੱਲ ਰਿਹਾ ਹੈ ਜ਼ਿੰਦਗੀ ਵਿਚ ਹੱਸਣਾ ਬਹੁਤ ਜ਼ਰੂਰੀ ਹੈ

  • @gurpalstudiolive7857
    @gurpalstudiolive7857 17 днів тому

    Good 👍

  • @Bawarecordsofficial
    @Bawarecordsofficial 16 днів тому

    ਮੱਕੜ ਸਾਬ੍ਹ ਤੇ ਘੁੱਗੀ ਭਾਅਜੀ ਅੱਜ ਸਭ ਕੁਝ ਸਕੂਲ ਆਲ਼ਾ ਚੇਤਾ ਕਰਾ ਛੱਡਿਆ ਜੇ

  • @Dr.SukhmanjotSandhu
    @Dr.SukhmanjotSandhu 16 днів тому

    Interview tn bht vdia sohni te mann dil khush krn vali a.. pr movie kedi a ki naam a.. ?

  • @gurtejkaur6431
    @gurtejkaur6431 15 днів тому

    ਮਾਝੇ ਵਾਲੇ ਤਾਂ ਬੜੇ ਪਿੱਛੇ ਹੈ ਚੰਡੀਗੜ੍ਹ ਲਾਗੇ ਤਾ ਏਦਾਂ ਹੁਣ ਕੁਝ ਨਹੀਂ

  • @vickyvickt1477
    @vickyvickt1477 17 днів тому

    18.10 lovpreet sohni bhut aa but pehli baar dekhi aa eddi back round ki aa 🤔🤔🤔

    • @Kuldeep-m9j1b
      @Kuldeep-m9j1b 14 днів тому

      Mere nal pardi rahi ki background chidi?

    • @vickyvickt1477
      @vickyvickt1477 14 днів тому

      @Kuldeep-m9j1b back round dasde veer dil karda ta

  • @tejbirsandhu1180
    @tejbirsandhu1180 17 днів тому +1

    😂😂😂 sarian promotion eda huni chaidian 😂😂

  • @balrajbalrajsaul7632
    @balrajbalrajsaul7632 17 днів тому

    G, g❤❤❤❤❤

  • @jasmeetbal9141
    @jasmeetbal9141 17 днів тому

    Teji sandhu di photo blur krn da bhaaw ni smjh aya

  • @shinderpalsingh3645
    @shinderpalsingh3645 17 днів тому

    ਨਾਲ ਨਾਲ ਅੱਜ ਤਾਂ ਹਸਾਇਆ ਵੀ ਬਹੁਤ ਆ ਜੀ

  • @AmitKumar-us3lx
    @AmitKumar-us3lx 15 днів тому

    Banteee yaar kithe yaad krata india apna Bachpan main Phaji pur nakka bhut khelda hunda c😂❤
    Pur nakka duyia satta, Phaji kisse belle mere kol pippe par par k bante hone jeyt k aanada te main apne ghar de aandi guwandiya de bacheya nu wand dene. K lai ja mera putt jinne chahide aa. Kya yaar bachpan tah aapa dekhya 90’ aaleya ne.
    Hun tah sadde bache bas phone de tablet de ghar games ps khel lo bas. Hahahahahha life aapa dekhi aa 90’ waleya ne Sara kuch dekhya bura v changa v ❤

  • @ChahalSinghDeep
    @ChahalSinghDeep 17 днів тому +2

    😂😂

  • @nivedan4355
    @nivedan4355 17 днів тому +1

    Shuru ch hi nali de favvare chala te

  • @ਦਿਲਬਾਗਸਿੰਘ-ਸ1ਸ

    ਇਹ ਲਵਪ੍ਰੀਤ ਕੌਰ ਕੋਣ ਆ

    • @Rahulbrown-f3c
      @Rahulbrown-f3c 17 днів тому +1

      ਮੇਰੀ ਸਹੇਲੀ ਆ ❤

    • @ButaSingh-r8e
      @ButaSingh-r8e 17 днів тому

      ​@@Rahulbrown-f3c😂😂😂😂😂

  • @Amandeep.1026
    @Amandeep.1026 16 днів тому

    Hun v sb online dikhava ho reha hai .je bolde ha ta nokri tu hath dona penda hai.

  • @amarjitkaur3633
    @amarjitkaur3633 15 днів тому

    Furlough!

  • @jassichauhan830
    @jassichauhan830 17 днів тому

    ਘੁੱਗੀ ਸੂ ਮੰਨਤਰ ਬਹੁਤ ਚੰਗਾ ਵਕਤ ਸੀ ਓ

  • @londondream5231
    @londondream5231 15 днів тому

    Veer g ik movie purnia games r v bnao jive k bandar killa, chu chnika, kikli, akhan t patti bann k raat nu light jaan t kise nu labhna t dusrea n maari jana

  • @vickyvickt1477
    @vickyvickt1477 17 днів тому

    😂😂😂🤣🤣🤣

  • @vickyhair5522
    @vickyhair5522 17 днів тому

    Bulbula😅😅😅😅

  • @samyaad8493
    @samyaad8493 17 днів тому +1

    ਸਾਡੇ ਬਾਪੂ ਜੀ ਵੀ ਪਤੰਗ, ਕ੍ਰਿਕਟ, ਬੰਟੇ ਨੀ ਸੀ ਖੇਡਣ ਦਿੰਦੇ
    ਤੇ ਅਸੀਂ ਪੁਲਿਸ ਵਾਲੇ ਤੋਂ ਨੀ ਕਦੇ ਡਰੇ ਬਾਪੂ ਦੇ ਰਿਮਾਂਡ ਕਰਕੇ
    ਸਾਡੇ ਤੇ ਕਹਿੰਦੇ ਸੀ ਫੁੱਟਬਾਲ ਖੇਲੋ, ਕਬੱਡੀ ਖੇਡੋ, ਬਹੁਤ strictness ਚ ਪਲੇ ਆ ਬਾਈ ਜੀ, ਪਰ ਜਦੋਂ 2003 ਬਾਪੂ ਜੀ ਪੂਰੇ ਹੋਏ ਫਿਰ ਪਤਾ ਲੱਗਾ ਕੇ ਪਿਓ ਕੀ ਹੁੰਦਾ

  • @Bharatveerchannel12024
    @Bharatveerchannel12024 2 години тому

    ਵੀਰ ਜੀ ਗੋਲ ਗੱਪੇ ਇੱਕ ਤਾਂ ਆਸਾਨੀ ਨਾਲ ਮਿਲ ਜਾਂਦੇ ਇੱਕ ਸਸਤੇ ਹੋਣ ਕਰਕੇ ਮੱਕੜ ਸਾਹਿਬ ਪਿੰਡਾਂ ਵਿੱਚ ਬੱਚਿਆਂ ਨੂੰ 10 ਰੁਪਏ ਮੁਸ਼ਕਿਲ ਨਾਲ ਮਿਲਦੇ ਸੀ ਤੇ ਓਹਨਾ ਦਾ ਹੋਰ ਕੁਝ ਆਂਉਦਾ ਨਹੀਂ ਸੀ ਇੱਕ ਸਵਾਦ ਵੀ ਚੰਗਾ ਲੱਗਦਾ ਸੀ ਇੱਕ ਮਾਪੇ ਵੀ ਬੱਚਿਆਂ ਨੂੰ ਕੁਝ ਨਹੀਂ ਸੀ ਦੱਸਦੇ ਕੇ ਏਹਨਾਂ ਦਾ ਨੁਕਸਾਨ ਕੀ ਹੈ ਇਸ ਕਰਕੇ

  • @GurjantSingh-fx9ob
    @GurjantSingh-fx9ob 14 днів тому

    🤣😂🤣😂🤣😅

  • @bikramsarhali4245
    @bikramsarhali4245 16 днів тому

    ਅਸੀ ਬਰੰਨਟੇ ਹੀ ਕਹਿੱਦੇ ਆ

  • @alhequoqcrp3205
    @alhequoqcrp3205 15 днів тому

    S.S.a.g

  • @BajSingh-di6pi
    @BajSingh-di6pi 16 днів тому

    ਮੱਕੜ ਸਾਬ ਭਾਰਤ ਦੇ ਸਰਵੇ ਅਨੁਸਾਰ ਰੋਜ਼ਾਨਾ ਭਾਰਤ ਵਿੱਚ ਦੁੱਧ ਦੀ ਖ਼ਪਤ 64 ਕਰੋੜ ਲੀਟਰ ਹੈ। ਪਰ ਰੋਜ਼ਾਨਾ ਦੁੱਧ ਉਤਪਾਦਨ 14 ਕਰੋੜ ਲੀਟਰ ਹੁੰਦਾ ਹੈ । 50 ਕਰੋੜ ਲੀਟਰ ਰੋਜ਼ਾਨਾ ਨਕਲੀ ਦੁੱਧ ਵਿਕਦਾ ਹੈ। ਇਹ ਜਾਣਕਾਰੀ ਅਖ਼ਬਾਰ ਵਿੱਚ ਵੀ ਛਪੀ ਸੀ।

  • @vickyvickt1477
    @vickyvickt1477 17 днів тому

    26.03 cotan candy aaj he main aapne bhanje nu 10 rs di leke ditti makkad Saab tusi America da rate ta ni dsi jande aa

  • @gogiminhas6780
    @gogiminhas6780 17 днів тому

    Bhaji assi Bombay rehnde aa te punjabi filma to vanje reh jande aa,koi nhi idhar punjabi filma lagdiya

  • @SASfact1700
    @SASfact1700 17 днів тому

    ਮਾਝੇ ਵਾਲੇ ਜੱਸੂ ਜੱਸੂ 😂😂ਨੱਕ ਕਟਾ ਤੀ ਤੁਸੀਂ