Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਟੈਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਅਜਿਹੇ ਗੁਰ ਸਿਖਾਂ ਨਾਲ ਮੁਲਾਕਾਤ ਕਰਵਾਈ ਇਹਨਾਂ ਮਹਾਂ ਦੇ ਦਾੜੇ ਪ੍ਰਕਾਸ਼ ਤੋਂ ਦਿਖਾਏ ਬਹੁਤ ਹੀ ਮਨ ਖ਼ੁਸ਼ ਹੋ ਇਸ । ਧਨਵਾਦ ਜੀ
Veery good ਜੀ ❤❤
ਟਹਿਣਾ ਸਾਹਿਬ ਜੀ ਹੋਰ ਵੀ ਕਈ ਥਾਂਵਾਂ ਤੇ ਜਾ ਕੇ ਨੌਜਵਾਨਾਂ ਨੂੰ ਰਾਹ ਦਿਖਾਉਂਣ ਲਈ ਨੇਕ ਕੰਮ ਕਰਨੇ ਜਾਰੀ ਰੱਖੋ।
ਟਾਨਾ ਜੀ ਬਹੁਤ ਵਧੀਆ ਇੰਟਰਵਿਊ ਤੁਹਾਡੀ ਇਹਨਾਂ ਵੀਰਾਂ ਦੇ ਸਿਰ ਤੇ ਗੁਰੂ ਰਾਮਦਾਸ ਜੀ ਹੱਥ ਰੱਖਣ
@@BaljitKaur-yk3xg ਟਾਨਾ ਜੀ🤔😂
😅@@tirathkaur847
ਟਹਿਣਾ ਠੀਕ ਆ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਟਹਿਣਾ ਸਾਬ
ਵਾਹਿਗੁਰੂ ਬਰਕਤਾਂ ਪਾਵੇ...ਦੇਖੋ ਵੀਰਾਂ ਦੀ ਲਿਆਕਤ ਦੇਖੋ ... ਦੁਬਈ ਭੈੜੀ ਨੀ ਹੈਗੀ, ਦੁਬਈ ਨੇ ਆਪਾਂ ਨੂੰ ਉਦੋਂ ਦਿੱਤਾ ਜਦੋਂ ਆਪਣੇ ਕੋਲ ਕੁਝ ਵੀ ਨੀ ਸਿਗਾ.. ਸੋਚ ਨੂੰ ਸਲਾਮ ਆ ਵੀਰੋ ਤੁਹਾਡੀ ਨੂੰ, ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣਗੇ 🙏🏼
ਬਹੁਤ ਵਧੀਆ ਸਲੂਟ ਆ ਇੰਨਾ ਵੀਰਾ ਨੂੰ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰਾਂ ਨੂੰ
ਠੁੱਡ ਮਾਰੀ ਟਾਈਟਲ ਗ਼ਲਤ ਹੈ ਕਿਉਂਕਿ ਦੁਬਈ ਵਰਗੇ ਤੇ ਹੋਰ ਅਰਬ Cuntries ਨੇ ਹੀ India ਦੇ Economicaly। ਪੈਰ ਬੰਨੇ ਹੈਨ ਬਾਈ ਜੀ ਨੇ ਸੱਚ ਦੱਸਿਆ ਹੈ ਬਾਕੀ ਲੋਕਾਂ ਨੂ ਜਾਗਰੂਕ ਕਰਨਾ ਠੀਕ ਹੈ
ਟਹਿਣਾ ਵੀਰ ਵਧੀਆ ਸਰਦਾਰ ਵੀਰਾਂ ਦੀ ਸਪੋਟ ਕੀਤੀ ❤❤
ਵਾਹਿਗੁਰੂ ਜੀ ਵੀਰਾਂ ਨੂੰ ਤੰਦਰੁਸਤ ਲੰਮੀਆਂ ਉਮਰਾਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏🌹🌷🌺🪷🌻🍁
ਬਹੁਤ ਵਧੀਆ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਚਲ ਗਿਆ ਹੈ ਨੀ ਸਾਰੇ ਬੰਦੇ ਇਸ ਤਰ੍ਹਾਂ ਕੰਮ ਕਰਨ ਲੱਗ ਜਾਣ ਤਾਂ ਦੇਖੋ ਦੇਖ ਸਭ ਕਰਨ ਲੱਗ ਜਾਣਗੇ ਤੇ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਆਪਣੀ ਬੱਚਿਆਂ ਲਈ ਨਹੀਂ ਆਪਣੇ ਪਰਿਵਾਰ ਦੇ ਨੇੜੇ ਹੀ ਰਹਿਣਗੇ ਜਾਮ ਦਾ ਪੈਸਾ ਪੰਜਾਬ ਵਿੱਚ ਹੀ ਰਹੇਗਾ ਤੇ ਪੰਜਾਬ ਦੀ ਤਰੱਕੀ ਇਸੇ ਤਰ੍ਹਾਂ ਹੋਵੇਗੀ
ਕੌਣ ਕਹਿੰਦਾ ਪੰਜਾਬ ਵਿੱਚ ਕੰਮ ਨਹੀਂ ਬਸ ਕਰਨ ਵਾਲੇ ਚਾਹੀਦੇ ਕੰਮ ਕੋਈ ਛੋਟਾ ਵੱਡਾ ਨਹੀਂ ਜੇ ਪੰਜਾਬ ਵਿੱਚ ਕੰਮ ਨਾ ਹੁੰਦਾ ਇੱਥੇ ਇੱਥੇ ਲੁਧਿਆਣੇ ਪ੍ਰਵਾਸੀ ਲੋਕ ਸਬਜ਼ੀ ਦੀਆਂ ਰੇੜੀਆਂ ਲਗਾ ਕੇ ਕੋਠੀਆਂ ਨਾ ਪਾ ਲੈਂਦੇ ਵਾਹਿਗੁਰੂ ਜੀ ਸਾਡੇ ਭਰਾਵਾਂ ਤੇ ਮਿਹਰ ਕਰਨ ਚੜਹਦੀ ਕਲਾ ਵਿੱਚ ਰੱਖਣ
ਵਧਿਆ ਲੱਗਿਆ ਦੈਖ ਕੈ ਦਿਲ ਖੂਸ ਹੋ ਗਿਆ ਹੈ ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਗੁਰੂ ਰਾਮਦਾਸ ਜੀ ਮੇਹਰ ਕਰਨ ਜੰਮੂ
ਟਾਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਪੰਜਾਬੀਓ ਵੀਰੋ ਕੰਮ ਦੀ ਕੋਈ ਸਰਮ ਨਾ ਕਰੋ ਆਪਣਾ ਕੰਮ ਬਹੁਤ ਵਧੀਆ ਹੁੰਦਾ।
❤❤👌👌
Wah ji wah
ਤੁਹਾਡੇ। ਤੇ। ਪ੍ਰਮਾਤਮਾ। ਦਾ। ਮਿਹਰ। ਭਰਿਆ। ਹੱਧ। ਰਹੇ। ਸ਼ਾਬਾਸ਼। ਭ ਈਆ। ਦੇ ਗੱਦ। ਤੋਂ। ਖਹਿੜਾ। ਛਵਾਓ
Very nice good job 👍🏼 sardar ji waheguru ji app ji nu chardikala vich Rakhe
ਬਹੁਤ ਵਧੀਆ ਕੰਮ ਸਿੰਘ ਸਾਹਿਬ ਚੜਦੀ ਵਿਚ ਰਹੋ ❤ ਧੰਨਵਾਦ ਬਾਹਰ ਬਹੁਤ ਕੰਮ ਕਰਨਾ ਪੈਦਾ ਇਟਲੀ ਤੋ
ਵਾਹਿਗੁਰੂ ਮਿਹਰ ਕਰਨ ਚੜਦੀਕਲਾ ਰੱਖਣ🙏❤❤
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Waheguru waheguru waheguru ji please you save punjab puter ji good luck 🎉🎉🎉🎉🎉
ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
ਕੰਮ ਕਰਨ ਚ ਕਾਹਦੀ ਸੰਗ ਹਾਂ ਕੰਮ ਆਪਣਾ ਹੋਵੇ ਤਾਂ ਵੱਖਰੀ ਗੱਲ ਕਨੇਡਾ ਕਿਸੇ ਦੇ ਕੈਫੇ ਤੇ ਭਾਂਡੇ ਮਾਂਜਣ ਨਾਲ਼ੋਂ ਪੰਜਾਬ ਚ ਆਪਣੀ ਰੇਹੜੀ ਬਿਹਤਰ
ਗੁਰੂ ਨਾਨਕ ਸਾਹਿਬ ਦਾ ਮਾਰਗ ਸੁਕਿਰਤ ,ਸ਼ਰਮ ਕਿਸ ਗਲ ਦੀ!
ਵਾਹਿਗੁਰੂ, ਚੜਦੀਕਲਾ, ਕਰੇ, ਵਦੀਆ ਜੀ
ਕਿੰਨੀ ਵਧੀਆ ਸੋਚ ਹੈ! ਗੱਭਰੂ ਸਰਦਾਰਾਂ ਦੀਹੱਥੀਂ ਕੰਮ ਕਰੋ ਗਿਣਤੀ ਘਟੇ ਬੇਰੁਜ਼ਗਾਰਾਂ ਦੀਰੋਜ਼ਾਨਾਂ ਕਮਾਵੋ ਤੇ ਸੰਭਾਲ਼ ਕਰੋ ਪਰਿਵਾਰਾਂ ਦੀਬਾਹਰ ਦੀ ਝਾਕ ਛੱਡੋ ਕਮੀ ਨਾ ਕੰਮਾਂਕਾਰਾਂ ਦੀ ਰਾਮ ਸਿੰਘ ਅਲਬੇਲਾ
Good encouragement to these Sardar ji.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਚੜਦੀ ਕਲਾ
ਟਹਿਣਾ ਸਾਹਬ ਜੇ ਕਿਸੇ ਵਿਗੜੇ ਤਿਗੜੇ ਨੂੰ ਸਿੱਧਾ ਕਰਨਾ ਹੈ ਤਾ ਅਰਬ ਦੇਸ਼ ਵਿੱਚ ਕਿਸੇ ਵੀ ਪਾਸੇ ਜਾਵੇ ਖਾਸਕਰ ਦੁੱਬਈ ਤਾ ਸੁਧਾਰ ਘਰ ਹੈ ।
ਸੋ ਬਹੁਤ ਸੋਹਣੀ ਗੱਲਬਾਤ ਹੈ ਜੀ
ਸੱਚ ਗੱਲ ਆ ਦੁਬਈ ਨੇ ਬਹੁਤ ਦਿੱਤਾ ਆ ਦੁਬਈ ਵਧੀਆ ਕੰਟਰੀ ਆ ❤ god bless you ਵੀਰ ਜੀ ❤
Very good, we need these type of examples for Punjab youth’s motivation 🙏🇨🇦
Very Nice veer je khus raho Whaguru je from Holland
*Bahut vadhiya Sooch aa !*👌👌*APNI DHARTI APNI HEE HUNDI AA.... ETHE DUBAI naalo uchha ilaka banava ge ! 🙏🏻🙏🏻🙏🏻*
ਬਹੁਤ ਵਧੀਆ ਜੀ ਕੰਮ ਹੀ ਪੂਜਾ ਆ❤❤❤❤❤❤🎉🎉🎉🎉🎉🎉🎉🎉
ਟਹਿਣਾ ਸਾਹਿਬ, *ਸਰਦਾਰ* ਨਹੀ. ....*ਸਰਦਾਰਜੀ* ਕਹਿਣਾ ਚਾਹੀਦਾ😊
ਬਹੁਤ ਹੀ ਜ਼ਿਆਦਾ ਵਧੀਆ
Sat shri Akaal tanashah I am from Dubai
Waheguru ji bahut bahut tarraki bakhshan betaji
Kiaa baat G veeran di guru sahib ji charhdi kla ch rakhan
ਅਵੇ ਦੀਆ ਵੀਡਿਓ ਪਈ ਜਾਓ ਗਏ ਤਾਂ ਅਸੀਂ ਤਾਂ ਆਪ ਨਹੀਂ ਜਾਂਦੇ ਬਾਹਰ ਹੁਣ ਐਥੇ ਹੀ ਖੇਤੀ ਦੇ ਨਾਲ ਨਾਲ ਕਮ ਕਰਦੇ ਹਾਂ thanks ji
Buhat hi vadia ji mehnat karn vich koi sharam nahi hundi ji waheguru ji tuhanu hamesha chardikla wich rakhy ji 🙏🙏🙏🙏
Bhut badhiya veer ji waheguru chardikla ch rakhe 🎉🎉🎉🎉🎉🎉🎉🎉🎉🎉🎉🎉🎉🎉
Vary Nice Waheguru ji Maher karen
ਟਹਿਣਾ ਸਾਹਿਬ ਅਸੀਸਾਂ ਬੜੀਆਂ ਮਿੱਠੀਆਂ 2 ਦਿੰਦੇ। ਧੰਨ ਵਾਦ ਜੀ। ਵੀਰਾਂ ਦੀ ਪਰੌਂਠਾ ਸ਼ਾਪ ਚਲਦੀ ਰਹੇ।
Wah ji wah waheguru waheguru waheguru ji 🎉🎉🎉🎉🎉 jug jug jeeo good luck take care God bless you puter ji
ਕੋਈ ਵੀ ਜਦੋਂ ਪਰਾਉਠੇ ਖਾਦੇਂ। ਇਹਨਾਂ ਕੋਲੋਂ ਖ਼ੁਸ਼ ਹੋ ਕੇ ਜਾਂਦੇ।
Very nice ਟਹਿਣਾ ਸਾਹਬ
वाहेगुरु जी इनको कामयाबी बख्शे
ਤਗੜੇ ਹੋਕੇ ਪੰਜਾਬ ਤਰੱਕੀ ਚ ਤਰੱਕੀ ਕਰੀਏ
Waheguru ji Waheguru ji bless to you beta ji ❤🙏🙏❤️
Shabash putero chak deo fatte guru kirpa karega.
Good job veero , done veer bahut sohna lagda . Rabb treki devo veero . Apne kam Apna hi hunda . Desh Punjab ❤ .
Waheguru ji mehar karo ina veera te 🙏
Very nice job sir ji Best wishes God bless you both
Waheguru Jee Veera No Chardekalan Vich Rakha
Bhut vdia Simran Veere. Khich k rakho km 👌🏼👌🏼 from Dilbag
ਵਾਹਿਗੁਰੂ ਮੇਹਰ ਕਰੀ ਮੇਰੇ ਦਾਤਿਆ
Waheguru ji waheguru ji
Bahut vdea Tehna jii❤
Wahe guru ji viro wadia
ਪਤੰਦਰਾਂ ਨੇ,,,,,❤😂 ਜੋਕਰ,,,,
Dil kush ho jio🎉🎉🎉waheguru jio
Veer ji waheguru ji Mehar krn.Kirt krn ch koi sarm nhi.
Bilkul veeraan NY bohat vadia zawaab dittaa tainaa Saab bohat vadiaa ❤
very motivational vedio. thanks
Waheguru ji mehar krna 🙏🏻🙏🏻
Very nice motivation
Thanks Tehna Sb for making this rare video.
Waheguru ji chardikala rakhn veeran diDosti nu salaam Aa
Very nice ji salute bai ji
ਬਹੁਤ ਵਧੀਆ
ਬਾਈ ਜੀ ਬਹੁਤ ਖੁਸ਼ੀ ਹੋਈ
❤❤❤waheguru ji
ਇਹ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਨਗੇ ਟਹਿਣਾ ਸਹਿਬ
Ss ji Bhaut khoob 👌💞💖💗🙏🙏🙏👍
Very good
Bahut wadhia....par kaka pichhe wali deewar nu sohna jeha paint karo saaf karke te aasa paasa v sohna banao taan maza aaooga.....saaf saaf dustbins rakho.....filtered pani rakho te biodegradable disposable plates rakho
Dhanvaad g thoda bhot bhot pr oh kand corporation di aa aapa os te kuj v kr ni skde
WAHEGURU ji bless all
Baut VadiA motivation
Great 👍
Love from Kotisekhan Moga Punjab ❤
Very good job god bless you
O tehnaeya i love Dubai UAE jindabad 🇦🇪
Waheguru trakiyaa deve
Sat Sri akal simran. Ajaib singh from saudi Arabia..
Very good bai ji ❤
Work is worship. Carry on, be yourself proud. We appreciate.
Waheguru hamesha charhdikla vich rakhey
Good effort, needs of the day
Nice Sir
Excellent clip to encourage Punjabis to work & settle in Punjab itself.
Buhat vdya rehna saab 👍Tehna saab DUBAI bakke e buhat soni a❤love you from DUBAI
Waheguru ji Mehr rkio ji
ਟਹਿਣਾ ਸਾਹਿਬ ਜਿੰਦਾ ਬਾਦ ਬਹੁਤ ਹੀ ਵਧੀਆ
Sat sri akial veer Ji Dubai te
Parmatma veeran nu chardi kla bakhshan tiwana ji
❤ you tehna sab🎉
Awesome to be a business person and wishing well
Waheguru ji ❤
ਟੈਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਅਜਿਹੇ ਗੁਰ ਸਿਖਾਂ ਨਾਲ ਮੁਲਾਕਾਤ ਕਰਵਾਈ ਇਹਨਾਂ ਮਹਾਂ ਦੇ ਦਾੜੇ ਪ੍ਰਕਾਸ਼ ਤੋਂ ਦਿਖਾਏ ਬਹੁਤ ਹੀ ਮਨ ਖ਼ੁਸ਼ ਹੋ ਇਸ । ਧਨਵਾਦ ਜੀ
Veery good ਜੀ ❤❤
ਟਹਿਣਾ ਸਾਹਿਬ ਜੀ ਹੋਰ ਵੀ ਕਈ ਥਾਂਵਾਂ ਤੇ ਜਾ ਕੇ ਨੌਜਵਾਨਾਂ ਨੂੰ ਰਾਹ ਦਿਖਾਉਂਣ ਲਈ ਨੇਕ ਕੰਮ ਕਰਨੇ ਜਾਰੀ ਰੱਖੋ।
ਟਾਨਾ ਜੀ ਬਹੁਤ ਵਧੀਆ ਇੰਟਰਵਿਊ ਤੁਹਾਡੀ ਇਹਨਾਂ ਵੀਰਾਂ ਦੇ ਸਿਰ ਤੇ ਗੁਰੂ ਰਾਮਦਾਸ ਜੀ ਹੱਥ ਰੱਖਣ
@@BaljitKaur-yk3xg ਟਾਨਾ ਜੀ🤔😂
😅@@tirathkaur847
ਟਹਿਣਾ ਠੀਕ ਆ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਟਹਿਣਾ ਸਾਬ
ਵਾਹਿਗੁਰੂ ਬਰਕਤਾਂ ਪਾਵੇ...
ਦੇਖੋ ਵੀਰਾਂ ਦੀ ਲਿਆਕਤ ਦੇਖੋ ... ਦੁਬਈ ਭੈੜੀ ਨੀ ਹੈਗੀ, ਦੁਬਈ ਨੇ ਆਪਾਂ ਨੂੰ ਉਦੋਂ ਦਿੱਤਾ ਜਦੋਂ ਆਪਣੇ ਕੋਲ ਕੁਝ ਵੀ ਨੀ ਸਿਗਾ.. ਸੋਚ ਨੂੰ ਸਲਾਮ ਆ ਵੀਰੋ ਤੁਹਾਡੀ ਨੂੰ, ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣਗੇ 🙏🏼
ਬਹੁਤ ਵਧੀਆ ਸਲੂਟ ਆ ਇੰਨਾ ਵੀਰਾ ਨੂੰ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰਾਂ ਨੂੰ
ਠੁੱਡ ਮਾਰੀ ਟਾਈਟਲ ਗ਼ਲਤ ਹੈ ਕਿਉਂਕਿ ਦੁਬਈ ਵਰਗੇ ਤੇ ਹੋਰ ਅਰਬ Cuntries ਨੇ ਹੀ India ਦੇ Economicaly। ਪੈਰ ਬੰਨੇ ਹੈਨ ਬਾਈ ਜੀ ਨੇ ਸੱਚ ਦੱਸਿਆ ਹੈ ਬਾਕੀ ਲੋਕਾਂ ਨੂ ਜਾਗਰੂਕ ਕਰਨਾ ਠੀਕ ਹੈ
ਟਹਿਣਾ ਵੀਰ ਵਧੀਆ ਸਰਦਾਰ ਵੀਰਾਂ ਦੀ ਸਪੋਟ ਕੀਤੀ ❤❤
ਵਾਹਿਗੁਰੂ ਜੀ ਵੀਰਾਂ ਨੂੰ ਤੰਦਰੁਸਤ ਲੰਮੀਆਂ ਉਮਰਾਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏🙏🌹🌷🌺🪷🌻🍁
ਬਹੁਤ ਵਧੀਆ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਚਲ ਗਿਆ ਹੈ ਨੀ ਸਾਰੇ ਬੰਦੇ ਇਸ ਤਰ੍ਹਾਂ ਕੰਮ ਕਰਨ ਲੱਗ ਜਾਣ ਤਾਂ ਦੇਖੋ ਦੇਖ ਸਭ ਕਰਨ ਲੱਗ ਜਾਣਗੇ ਤੇ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਆਪਣੀ ਬੱਚਿਆਂ ਲਈ ਨਹੀਂ ਆਪਣੇ ਪਰਿਵਾਰ ਦੇ ਨੇੜੇ ਹੀ ਰਹਿਣਗੇ ਜਾਮ ਦਾ ਪੈਸਾ ਪੰਜਾਬ ਵਿੱਚ ਹੀ ਰਹੇਗਾ ਤੇ ਪੰਜਾਬ ਦੀ ਤਰੱਕੀ ਇਸੇ ਤਰ੍ਹਾਂ ਹੋਵੇਗੀ
ਕੌਣ ਕਹਿੰਦਾ ਪੰਜਾਬ ਵਿੱਚ ਕੰਮ ਨਹੀਂ ਬਸ ਕਰਨ ਵਾਲੇ ਚਾਹੀਦੇ ਕੰਮ ਕੋਈ ਛੋਟਾ ਵੱਡਾ ਨਹੀਂ ਜੇ ਪੰਜਾਬ ਵਿੱਚ ਕੰਮ ਨਾ ਹੁੰਦਾ ਇੱਥੇ ਇੱਥੇ ਲੁਧਿਆਣੇ ਪ੍ਰਵਾਸੀ ਲੋਕ ਸਬਜ਼ੀ ਦੀਆਂ ਰੇੜੀਆਂ ਲਗਾ ਕੇ ਕੋਠੀਆਂ ਨਾ ਪਾ ਲੈਂਦੇ ਵਾਹਿਗੁਰੂ ਜੀ ਸਾਡੇ ਭਰਾਵਾਂ ਤੇ ਮਿਹਰ ਕਰਨ ਚੜਹਦੀ ਕਲਾ ਵਿੱਚ ਰੱਖਣ
ਵਧਿਆ ਲੱਗਿਆ ਦੈਖ ਕੈ ਦਿਲ ਖੂਸ ਹੋ ਗਿਆ ਹੈ ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਗੁਰੂ ਰਾਮਦਾਸ ਜੀ ਮੇਹਰ ਕਰਨ ਜੰਮੂ
ਟਾਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਪੰਜਾਬੀਓ ਵੀਰੋ ਕੰਮ ਦੀ ਕੋਈ ਸਰਮ ਨਾ ਕਰੋ ਆਪਣਾ ਕੰਮ ਬਹੁਤ ਵਧੀਆ ਹੁੰਦਾ।
❤❤👌👌
Wah ji wah
ਤੁਹਾਡੇ। ਤੇ। ਪ੍ਰਮਾਤਮਾ। ਦਾ। ਮਿਹਰ। ਭਰਿਆ। ਹੱਧ। ਰਹੇ। ਸ਼ਾਬਾਸ਼। ਭ ਈਆ। ਦੇ ਗੱਦ। ਤੋਂ। ਖਹਿੜਾ। ਛਵਾਓ
Very nice good job 👍🏼 sardar ji waheguru ji app ji nu chardikala vich Rakhe
ਬਹੁਤ ਵਧੀਆ ਕੰਮ ਸਿੰਘ ਸਾਹਿਬ ਚੜਦੀ ਵਿਚ ਰਹੋ ❤ ਧੰਨਵਾਦ ਬਾਹਰ ਬਹੁਤ ਕੰਮ ਕਰਨਾ ਪੈਦਾ ਇਟਲੀ ਤੋ
ਵਾਹਿਗੁਰੂ ਮਿਹਰ ਕਰਨ ਚੜਦੀਕਲਾ ਰੱਖਣ🙏❤❤
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
Waheguru waheguru waheguru ji please you save punjab puter ji good luck 🎉🎉🎉🎉🎉
ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
ਕੰਮ ਕਰਨ ਚ ਕਾਹਦੀ ਸੰਗ ਹਾਂ ਕੰਮ ਆਪਣਾ ਹੋਵੇ ਤਾਂ ਵੱਖਰੀ ਗੱਲ ਕਨੇਡਾ ਕਿਸੇ ਦੇ ਕੈਫੇ ਤੇ ਭਾਂਡੇ ਮਾਂਜਣ ਨਾਲ਼ੋਂ ਪੰਜਾਬ ਚ ਆਪਣੀ ਰੇਹੜੀ ਬਿਹਤਰ
ਗੁਰੂ ਨਾਨਕ ਸਾਹਿਬ ਦਾ ਮਾਰਗ ਸੁਕਿਰਤ ,ਸ਼ਰਮ ਕਿਸ ਗਲ ਦੀ!
ਵਾਹਿਗੁਰੂ, ਚੜਦੀਕਲਾ, ਕਰੇ, ਵਦੀਆ ਜੀ
ਕਿੰਨੀ ਵਧੀਆ ਸੋਚ ਹੈ! ਗੱਭਰੂ ਸਰਦਾਰਾਂ ਦੀ
ਹੱਥੀਂ ਕੰਮ ਕਰੋ ਗਿਣਤੀ ਘਟੇ ਬੇਰੁਜ਼ਗਾਰਾਂ ਦੀ
ਰੋਜ਼ਾਨਾਂ ਕਮਾਵੋ ਤੇ ਸੰਭਾਲ਼ ਕਰੋ ਪਰਿਵਾਰਾਂ ਦੀ
ਬਾਹਰ ਦੀ ਝਾਕ ਛੱਡੋ ਕਮੀ ਨਾ ਕੰਮਾਂਕਾਰਾਂ ਦੀ
ਰਾਮ ਸਿੰਘ ਅਲਬੇਲਾ
Good encouragement to these Sardar ji.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਚੜਦੀ ਕਲਾ
ਟਹਿਣਾ ਸਾਹਬ ਜੇ ਕਿਸੇ ਵਿਗੜੇ ਤਿਗੜੇ ਨੂੰ ਸਿੱਧਾ ਕਰਨਾ ਹੈ ਤਾ ਅਰਬ ਦੇਸ਼ ਵਿੱਚ ਕਿਸੇ ਵੀ ਪਾਸੇ ਜਾਵੇ ਖਾਸਕਰ ਦੁੱਬਈ ਤਾ ਸੁਧਾਰ ਘਰ ਹੈ ।
ਸੋ ਬਹੁਤ ਸੋਹਣੀ ਗੱਲਬਾਤ ਹੈ ਜੀ
ਸੱਚ ਗੱਲ ਆ ਦੁਬਈ ਨੇ ਬਹੁਤ ਦਿੱਤਾ ਆ
ਦੁਬਈ ਵਧੀਆ ਕੰਟਰੀ ਆ ❤ god bless you ਵੀਰ ਜੀ ❤
Very good, we need these type of examples for Punjab youth’s motivation 🙏🇨🇦
Very Nice veer je khus raho Whaguru je from Holland
*Bahut vadhiya Sooch aa !*👌👌
*APNI DHARTI APNI HEE HUNDI AA.... ETHE DUBAI naalo uchha ilaka banava ge ! 🙏🏻🙏🏻🙏🏻*
ਬਹੁਤ ਵਧੀਆ ਜੀ ਕੰਮ ਹੀ ਪੂਜਾ ਆ❤❤❤❤❤❤🎉🎉🎉🎉🎉🎉🎉🎉
ਟਹਿਣਾ ਸਾਹਿਬ, *ਸਰਦਾਰ* ਨਹੀ. ....*ਸਰਦਾਰਜੀ* ਕਹਿਣਾ ਚਾਹੀਦਾ😊
ਬਹੁਤ ਹੀ ਜ਼ਿਆਦਾ ਵਧੀਆ
Sat shri Akaal tanashah I am from Dubai
Waheguru ji bahut bahut tarraki bakhshan betaji
Kiaa baat G veeran di guru sahib ji charhdi kla ch rakhan
ਅਵੇ ਦੀਆ ਵੀਡਿਓ ਪਈ ਜਾਓ ਗਏ ਤਾਂ ਅਸੀਂ ਤਾਂ ਆਪ ਨਹੀਂ ਜਾਂਦੇ ਬਾਹਰ ਹੁਣ ਐਥੇ ਹੀ ਖੇਤੀ ਦੇ ਨਾਲ ਨਾਲ ਕਮ ਕਰਦੇ ਹਾਂ thanks ji
Buhat hi vadia ji mehnat karn vich koi sharam nahi hundi ji waheguru ji tuhanu hamesha chardikla wich rakhy ji 🙏🙏🙏🙏
Bhut badhiya veer ji waheguru chardikla ch rakhe 🎉🎉🎉🎉🎉🎉🎉🎉🎉🎉🎉🎉🎉🎉
Vary Nice Waheguru ji Maher karen
ਟਹਿਣਾ ਸਾਹਿਬ ਅਸੀਸਾਂ ਬੜੀਆਂ ਮਿੱਠੀਆਂ 2 ਦਿੰਦੇ। ਧੰਨ ਵਾਦ ਜੀ। ਵੀਰਾਂ ਦੀ ਪਰੌਂਠਾ ਸ਼ਾਪ ਚਲਦੀ ਰਹੇ।
Wah ji wah waheguru waheguru waheguru ji 🎉🎉🎉🎉🎉 jug jug jeeo good luck take care God bless you puter ji
ਕੋਈ ਵੀ ਜਦੋਂ ਪਰਾਉਠੇ ਖਾਦੇਂ। ਇਹਨਾਂ ਕੋਲੋਂ ਖ਼ੁਸ਼ ਹੋ ਕੇ ਜਾਂਦੇ।
Very nice ਟਹਿਣਾ ਸਾਹਬ
वाहेगुरु जी इनको कामयाबी बख्शे
ਤਗੜੇ ਹੋਕੇ ਪੰਜਾਬ ਤਰੱਕੀ ਚ ਤਰੱਕੀ ਕਰੀਏ
Waheguru ji Waheguru ji bless to you beta ji ❤🙏🙏❤️
Shabash putero chak deo fatte guru kirpa karega.
Good job veero , done veer bahut sohna lagda . Rabb treki devo veero . Apne kam Apna hi hunda . Desh Punjab ❤ .
Waheguru ji mehar karo ina veera te 🙏
Very nice job sir ji
Best wishes
God bless you both
Waheguru Jee Veera No Chardekalan Vich Rakha
Bhut vdia Simran Veere. Khich k rakho km 👌🏼👌🏼 from Dilbag
ਵਾਹਿਗੁਰੂ ਮੇਹਰ ਕਰੀ ਮੇਰੇ ਦਾਤਿਆ
Waheguru ji waheguru ji
Bahut vdea Tehna jii❤
Wahe guru ji viro wadia
ਪਤੰਦਰਾਂ ਨੇ,,,,,❤😂 ਜੋਕਰ,,,,
Dil kush ho jio🎉🎉🎉waheguru jio
Veer ji waheguru ji Mehar krn.Kirt krn ch koi sarm nhi.
Bilkul veeraan NY bohat vadia zawaab dittaa tainaa Saab bohat vadiaa ❤
very motivational vedio. thanks
Waheguru ji mehar krna 🙏🏻🙏🏻
Very nice motivation
Thanks Tehna Sb for making this rare video.
Waheguru ji chardikala rakhn veeran di
Dosti nu salaam Aa
Very nice ji salute bai ji
ਬਹੁਤ ਵਧੀਆ
ਬਾਈ ਜੀ ਬਹੁਤ ਖੁਸ਼ੀ ਹੋਈ
❤❤❤waheguru ji
ਇਹ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਨਗੇ ਟਹਿਣਾ ਸਹਿਬ
Ss ji Bhaut khoob 👌💞💖💗🙏🙏🙏👍
Very good
Bahut wadhia....par kaka pichhe wali deewar nu sohna jeha paint karo saaf karke te aasa paasa v sohna banao taan maza aaooga.....saaf saaf dustbins rakho.....filtered pani rakho te biodegradable disposable plates rakho
Dhanvaad g thoda bhot bhot pr oh kand corporation di aa aapa os te kuj v kr ni skde
WAHEGURU ji bless all
Baut VadiA motivation
Great 👍
Love from Kotisekhan Moga Punjab ❤
Very good job god bless you
O tehnaeya i love Dubai UAE jindabad 🇦🇪
Waheguru trakiyaa deve
Sat Sri akal simran. Ajaib singh from saudi Arabia..
Very good bai ji ❤
Work is worship. Carry on, be yourself proud. We appreciate.
Waheguru hamesha charhdikla vich rakhey
Good effort, needs of the day
Nice Sir
Excellent clip to encourage Punjabis to work & settle in Punjab itself.
Buhat vdya rehna saab 👍
Tehna saab DUBAI bakke e buhat soni a❤love you from DUBAI