Akal Takht’s Notice to Jagir Kaur: Creates a Stir in Panthic Politics!| TO THE POINT | KP SINGH

Поділитися
Вставка
  • Опубліковано 18 лис 2024

КОМЕНТАРІ • 86

  • @ssd8566
    @ssd8566 Місяць тому +25

    ਜੇ ਅਕਾਲੀ ਆਪਣੀ ਮਰਜ਼ੀ ਨਾਲ ਏਸੇ ਤਰ੍ਹਾਂ ਅਕਾਲ Takhat ਦੇ ਜੱਥੇਦਾਰ ਨੂੰ ਵਰਤਨਗੈ ਜਿਵੇਂ ਅਜ ਤੱਕ ਵਰਤਿਆ ਤਾਂ ਕਿਸੇ ਸਿੱਖ ਨੇ ਵੀ ਜੱਥੇਦਾਰ ਨੂੰ ਨਹੀਂ ਮੰਨਨਾ !

  • @parmindergadri1566
    @parmindergadri1566 Місяць тому +1

    ਇਹ ਗਰੇਵਾਲ ਦਾਹੜੀ ਰੰਗਦਾ ਹੁੰਦਾ ਸੀ ਇਸ ਨੂੰ ਵੀ ਤਨਖਾਹੀਆ ਕਰਾਰ ਦੇਣਾਂ ਚਾਹੀਦਾ ਹੈ ਇਸਦੀ ਵੀ ਸ਼ਿਕਾਇਤ ਕਰਨੀਂ ਚਾਹੀਦੀ ਹੈ

  • @tarlochansinghdupalpuri9096
    @tarlochansinghdupalpuri9096 Місяць тому +3

    ਗਰੇਵਾਲ ਹੈਗਾ ਬਾਦਲਾਂ ਦਾ ਚਮਚਾ ! ਹੁਣ ਇਹ 'ਮੈਨੂੰ ਨੀ ਪਤਾ' ਕਹੀ ਜਾ ਰਿਹਾ ਐ

  • @DharmpalSingh-ch9ob
    @DharmpalSingh-ch9ob Місяць тому +10

    Grewal ta badlan Da Koli chatt aa.

  • @santokhsinghshergill973
    @santokhsinghshergill973 Місяць тому +1

    ਦੋਵੇਂ ਗਰੁੱਪ ਸਿੱਖ ਧਰਮ ਨੂੰ ਅਤੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਢਾਅ ਲਾਈ ਜਾ ਰਹੇ ਹਨ।ਅਕਾਲ ਪੁਰਖ ਇਨ੍ਹਾਂਨੂੰ ਸੁਮੱਤ ਬਖ਼ਸ਼ੇ।

  • @parmjitsinghpami8230
    @parmjitsinghpami8230 Місяць тому +1

    ਨੰਨੀ ਛਾ ਵੀ ਬਾਲਾ ਦੀ ਬੇਅੰਦਬੀ ਕਰਦੀ ਹੈ ੳਸ ਨੂੰ ਵੀ ਅਕਾਲ ਤੱਖਤ ਤੇ ਬਲਾ ੳਣਗੇ ਓਹੁ, ਕੀ ਨੰਨੀ ਛਾ ਦੀਅਾ ਸੇਹਲੀਅਾ ਿੲਹਨਾ ਨੂੰ ਦਿਖਾੲੀ ਨਹੀ ਦਿੱਦੀਅਾ ?

  • @parmindergadri1566
    @parmindergadri1566 Місяць тому +2

    ਬਾਦਲ ਲਾਣੇ ਦੇ ਇੱਕ ਐਸ ਜੀ ਪੀ ਸੀ ਦੇ ਇੱਕ ਮੈਂਬਰ ਨੇ ਜਦੋਂ ਪ੍ਰੋਫ਼ੈਸਰ ਗਿਆਨੀ ਮੰਜੀਤ ਸਿੰਘ ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਨੂੰ ਮੰਨਦਾ ਬੋਲਿਆ ਸੀ , ਓਸ ਵਕਤ ਤੋਂ ਬਾਦਲਾਂ ਦੇ ਪ੍ਰਭਾਵ ਹੇਠ ਹੈ ਇਹ ਗੁਰਬਚਨ ਸਿੰਘ ਵੇਲੇ ਸਿੱਧ ਹੋ ਚੁੱਕਾ ਹੈ। ਮਿਸਟਰ ਗਰੇਵਾਲ ਸਾਹਿਬ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅਤੇ ਐਸ ਜੀ ਪੀ ਸੀ ਨੂੰ ਕਮਜ਼ੋਰ ਹੀ ਬਾਦਲ ਦਲ ਨੇ ਹੀ ਕੀਤਾ ਹੈ।

  • @harnoorpoonia
    @harnoorpoonia Місяць тому +1

    ਸਾਰੀ ਹੀ ਪੁਰਾਣੀ ਲੀਡਰਸ਼ਿਪ ਨੂੰ ਜਿਉਂਦੇ ਹੀ ਸਾੜ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਸਿਰਫ਼ ਪੰਜਾਬ ਤੀਕਰ ਸੀਮਤ ਹੈ ਜਿਸ ਕਰਕੇ ਕਮੇਟੀ ਦੁਆਰਾ ਨਿਯੁਕਤ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਸਾਰੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ

  • @gurmailsingh3297
    @gurmailsingh3297 Місяць тому +1

    Kp jI ਬੀਬੀ ਜੀ ਨੂੰ ਰੋਮਾਂ ਸਬੰਧੀ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਬਾਕੀ ਲੜਕੀ ਸਬੰਧੀ ਮੁਦਾ ਨਹੀ ਚੁਕਣਾ ਚਾਹੀਦਾ ਕਿੳੁ ਅਸੀ ਸਭ ਧੀਅਾਂ ਭੈਣਾਂ ਵਾਲੇ ਹਾਂ ਰਹੀ ਸਰੋਮਣੀ ਕਮੇਟੀ ਮੈੰਬਰਾਂ ਦੀ ੲਿਨਹਾਂ ਤੇ ੲਿਹਨਾਂ ਦੇ ਪਰਵਾਰ ੯੫% ਮਨਮੁਖ ਤੇ ਪਤਿਤ ਹਨ ਰੋਮਾਂ ਦੀ ਬਿਅਾਦਵੀ ਕਰਨਾਂ ਨਸ਼ੇ ਕਰਨਾ ਸ਼ਰਾਬ ਪੀਣਾ ਅਾਦਿ ਕੁਕਰਮ ਕਰਨੇ ਸ਼ਾਮਲ ਹਨ

  • @parmveersandhu8860
    @parmveersandhu8860 Місяць тому +1

    ਤੂਸੀ ਤਿਨ ਵਾਰ ਟਿਕਟ ਦਿਤੀ ਪਰਦਾਨ ਫਣਾਇਆ ਓਦੋ ਨੀ ਦਾੜੀ ਦਿਸੀ ਤੈ ਕੂੜੀ ਮਰੀ ਨੀ ਦਿਸੀ ਫਾਦਲਾ ਨੂੰ

  • @PrincipalKhalsa
    @PrincipalKhalsa Місяць тому +4

    ਗਿਆਨੀ ਰਘਬੀਰ ਸਿੰਘ ਬਾਦਲ ਲਈ ਕੰਮ ਕਰ ਰਹੇ ਨੇ

    • @ASingh1699k
      @ASingh1699k Місяць тому

      Badal huna da shunshna rakh k tusi azadi haq sach naal khado ji.

  • @adv.madanlal13
    @adv.madanlal13 Місяць тому +2

    Yes, no body can imagine the traumatic period through which Bibi Jagir Kaur n family passed when death of her grown up daughter occured due to unavoidable circumstances, yet a stigma on her regious sentiments.....she should not be humiliated by proprietors of panthic principles....

  • @sewasinghsidhu8687
    @sewasinghsidhu8687 Місяць тому

    ਅਕਾਲ ਤੱਖ਼ਤ ਅਤੇ ਬਾਕੀ ਤੱਖ਼ਤਾਂ ਦੇ ਜਥੇਦਾਰ ਸਦਾ ਹੀ ਕਾਬਜ਼ ਧੜੇ ਦੇ ਗ਼ੁਲਾਮ ਰਹੇ ਹਨ।

  • @ਲਾਮਸਰੀ.55503
    @ਲਾਮਸਰੀ.55503 Місяць тому +1

    ਦੱਸਣਾ ਚਾਹੁੰਦੇ ਆ ਪ੍ਰਧਾਨ ਸਾਹਿਬ ਬੇਕਸੂਰ ਆ ਪ੍ਰਧਾਨ ਸਾਹਿਬ ਨੇ ਕੋਈ ਗਲਤੀ ਨਹੀਂ ਕੀਤੀ ਸਾਰਿਆਂ ਦੇ ਰਲ ਕੇ ਗਲਤੀ ਕੀਤੀ

  • @sukhwindersingh956
    @sukhwindersingh956 Місяць тому +1

    Jathedar sahib ne is gall nu sabit karr ditta hai ke oh badalan de jeb vichon nikle hun Jathedar sahib sikh sangat sabh samjh rhi hai Aoun wale sme vich tuhanu sikh sangat de virodh da sahmna karna pavega

  • @gurdevsinghrandhawa5630
    @gurdevsinghrandhawa5630 Місяць тому +1

    ਜੇ ਬੀਬੀ ਬਾਦਲ ਦੇ ਖੇਮੇ ਵਿੱਚ ਹੁੰਦੇ ,ਫਿਰ ਆਪ ਆਪ ਕੀ ਕਹਿੰਦੇ ? ਜੇ ਕਿਸੇ ਦੀ ਕੁੜੀ ਕੋਈ ਗਲਤ ਕੰਮ ਕਰ ਜਾਵੇ, 7 ਪੀੜੀਆਂ ਕਲੰਕ ਰਹਿੰਦਾ ਹੈ ।

  • @bhupindergill203
    @bhupindergill203 Місяць тому +1

    ਭਾਈ ਸਾਹਿਬ ਤੁਸੀਂ ਦਾੜ੍ਹੀ ਰੰਗਦੇ ਜਾਪਦੇ ਬੀਬੀ ਕੌਮ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਰਹੇ ਹਨ ਓਨਾ ਨੂੰ ਸਿੱਖ ਬੀਬੀਆਂ ਦੀ ਰੋਡ ਮਾਡਲ ਹੋਣਾ ਚਾਹੀਦਾ ਸੀ ਏਹਦਾ ਮਤਲਬ ਸਿੱਖ ਬੀਬੀਆਂ ਅੰਮ੍ਰਿਤ ਛਕ ਕੇ ਕਰੇਹਤਾ ਕਰਨ ਰੋਮਾ ਦੀ ਬੇਅਦਬੀ ਕਰਨ ਨੂੰ ਜਾਇਜ਼ ਸਮਝਦੇ ਹੋ ਸਰਦਾਰ ਭੋਲਾ ਸਿੰਘ ਜੀ

  • @GurnamSingh-r6i
    @GurnamSingh-r6i Місяць тому +1

    ਕੇ ਪੀ ਸਾਹਿਬ ਇਨ੍ਹਾਂ ਨੂੰ ਸੋਚਣ ਦੀ ਲੋੜ ਹੈ ਹੁਣ ਤਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਗੲ ਨੇ ਇਹ ਸਾਰੇ ਪੰਥਕ ਕਹਾਉਣ ਵਾਲੇ ਇਨ੍ਹਾਂ ਨੂੰ ਅਕਾਲ ਤਖ਼ਤ ਦਾ ਸਨਮਾਨ ਕਰਨਾ ਚਾਹੀਦਾ ਹੈ ਜੀ ਮੈਨੂੰ ਮੁਆਫ ਕਰਨਾ ਜੀ

  • @ravinderbabby3564
    @ravinderbabby3564 Місяць тому +2

    JO KAMM KARNA CHAHIDA OH JATHEDAR KARDA NAHI BIBI JAGIR NU KIO SADA DITA JINA GALAT KAMM KITE BADALA NE OHN A DI FAISLE DI DATE 18 SEP TO BAAD C HUN. LAGDA EH TIME PASS KAR RAHE JATHEDAR LAGDA JATHEDAR SAHI FAIDLA NAHI KARAN GE ....NAVA JATHEDAR LAVO CHORA TO BACHO

  • @avtarbuttar9288
    @avtarbuttar9288 Місяць тому +2

    ਗਰੇਵਾਲ ਤਾਂ ਆਪ ੁੁੁੁ ਰੰਗਦਾ ਰਿਹਾ

  • @kanwaljitsingh3248
    @kanwaljitsingh3248 Місяць тому +3

    Jathedaar saab Amritsar dde Sare Naai bula ke evidence lain. 😅

  • @sukhwindersingh956
    @sukhwindersingh956 Місяць тому +1

    Grewal sahib akal takhat sahib de toheen ta tuhada badal lanha ate tusy karr rhe ho jathedaran nu jeb vichon kadhke

  • @gurnamdhandhi4741
    @gurnamdhandhi4741 Місяць тому

    ਦੋਵਾਰਾ ਅਮਿ੍ਤਸ਼ਕਣਾ.ਪੈਂਦਾ ਕਰਿਹਿਤ.ਕਰਨ ਵਾਲੇ ਪੰਜ ਪਿਆਰੇ.ਸੇਵਾ ਲਾਉਂਦੇ ਹਨ

  • @jaswantsingh-gy4xo
    @jaswantsingh-gy4xo Місяць тому +2

    EHO JIHE MISTAKE BEWUSSI VICH 95 Percent Sikh women
    kardi han , Bibi Harsimrat v kardi hai , But this Ghatia Type action after 25 saal by Badal Jundali ??? VERY SAD FOR BADAL JUNDALI.

  • @jagdishsingh-uc7ud
    @jagdishsingh-uc7ud Місяць тому +2

    Jdo kurhi Mari gai c ta us sme de Jathedar sahib saskar te gai c us sme kise swal nhi puchia hun Sukhe amli nu bchaun lai Jathedar sahib hath pair mar rhe J amli nu sza deni ta sare netava nu sza de diu na ghar vsauna na vasan dena

  • @GurmeetKaur-k7c
    @GurmeetKaur-k7c Місяць тому +2

    Ina nu a kam nahi sobhda jo action lana o nahi la riha badal da under sabh ho riha

  • @ravinderbabby3564
    @ravinderbabby3564 Місяць тому +2

    Grelu masle le k badnaam kar rahe bibi ji nu

  • @bsghumaan8501
    @bsghumaan8501 Місяць тому +2

    ❤ਗਰੇਵਾਲ ਸਾਹਿਬ ਜੀ ,, ਜਥੇਦਾਰ ਸਾਹਿਬ ਜੇਕਰ ਫੈਸਲਾ ਕਰਨ ਤੋਂ ਅਸਮਰੱਥ ਹਨ ਤਦ ਉਂਗਲ ਉਠਣੀ ਸੁਭਾਵਿਕ ਹੈ ❤
    ❤ਪਰ ਅਕਾਲ ਤਖਤ ਸਾਹਿਬ ਜੀਓ ਦੇ ਵਿਰੁੱਧ ਕੋਈ ਨ੍ਹੀ ਬੋਲ ਸਕਦਾ ❤ਇਹ ਗੱਲ ਠੀਕ ਐ 🎉

  • @GurnamSingh-r6i
    @GurnamSingh-r6i Місяць тому +1

    ਗੁਰਪ੍ਰੀਤ ਜੀ ਇਹ ਦਸ ਸਕਦੇ ਹਨ ਕਿ ਅਕਾਲੀ ਫੂਲਾ ਸਿੰਘ ਜੀ ਨੂੰ ਇਹ ਕੀ ਮੰਨਦੇ ਨੇ

  • @sukhwinderkhojala101
    @sukhwinderkhojala101 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਬੀਬੀ ਜਗੀਰ ਕੌਰ ਜੀ ਦਾ ਕੇਸਾਂ ਦੀ ਬਿਅਦਬੀ ਦਾ ਹਲ ਗੁਰਮਰਯਾਦਾ ਅਨੁਸਾਰ ਇਹ ਹੈ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਸੰਚਾਰ ਕਰਨ ਉਥੇ ਬੀਬੀ ਜਗੀਰ ਕੌਰ ਪੰਜ ਪਿਆਰੇ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਦਸ ਕੇ ਤਨਖਾਹ ਲਵਾ ਕੇ ਆਪਣੀ ਗਲਤੀ ਮੁਆਫ਼ ਕਰਨਾ ਸਕਦੀ ਹੈ

    • @ManjitSingh-o6i
      @ManjitSingh-o6i Місяць тому

      Bilkul bahute moorakh ikathe keete is dibet vich Harsimran ton bina

  • @PrincipalKhalsa
    @PrincipalKhalsa Місяць тому

    ਇਹਨਾ ਚ ਕੋਈ ਕਾਬਲ ਨਹੀ ਬਹਿਸ ਕਰਨ ਚ

    • @ManjitSingh-o6i
      @ManjitSingh-o6i Місяць тому

      Bajar kkurehhat da saband nij naal hunda tan panth da erth ki reh gia

  • @harmailsingh8341
    @harmailsingh8341 Місяць тому

    ਗੁਰਚਰਨ।ਸਿੰਘ।ਅਸਿਧੇ।ਢੰਗ।ਨਾਲ।ਵਾਰ।ਕਰ
    ਰਹੇ।ਹਨ।

  • @jaswantsingh-gy4xo
    @jaswantsingh-gy4xo Місяць тому +1

    MISUSE OF SHRI AKAL TAKHAT SAHIB, BY BADAL TAKHAT. ??????

  • @kirviconstruction2786
    @kirviconstruction2786 Місяць тому +3

    O Grewal kee qualification aa Jathedar dee swae Badal de shitte maran to

  • @gobindsingh7272
    @gobindsingh7272 Місяць тому

    ਆਪ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ

  • @kanwaljitsingh3248
    @kanwaljitsingh3248 Місяць тому +2

    Kamleo, Jathedaar saab dee niyukti nirpakh naa hon karr ke ohna dee authority nill hai.

  • @PrincipalKhalsa
    @PrincipalKhalsa Місяць тому

    ਮੁੱਦਾ ਸਿਰਫ ਸ਼ਕੈਤ ਦਾ ਦੀ। ਉਹ ਪੰਜ ਪਿਆਰਿਆਂ ਦਾ ਹੈ, ਅਕਾਲ ਤਖਤ ਸਾਹਿਬ ਦਾ ਮੁੜ ਨਹੀ

  • @ravinderbabby3564
    @ravinderbabby3564 Місяць тому

    Good gill Patti sahib

  • @ravinderbabby3564
    @ravinderbabby3564 Місяць тому +1

    GREWAL NU HUN PANI NAHI LANGDA DANDA FERO EHDE MUH VICH

  • @SurinderSingh-jk4er
    @SurinderSingh-jk4er Місяць тому

    Harsimranjit singh is Badal parwar virodhi He do not respect Singh Sahib What does unwanted hairs of Women of Amritdharis These all are politically motivated people therefore they have no right to raise fingers on Sukhbir Singh

  • @ravinderbabby3564
    @ravinderbabby3564 Місяць тому +1

    Vikau JATHEDAR

  • @surjitgill6411
    @surjitgill6411 Місяць тому

    ਉਹ ਕਿਧਰਲੀ ਦੇਵੀ ਹੈ। ਕੀ ਉਹ ਨੀ ਸਿਆਸਤ ਕਰ ਰਹੀ। ਅੰਮ੍ਰਿਤਧਾਰੀ ਨੂੰ ਰੋਮਾਂ ਦੀ ਬੇਅਬਦੀ ਕਰਨੀ ਬੇਸ਼ੱਕ ਨਿੱਜੀ ਜ਼ਿੰਦਗੀ ਚ ਆਉਦਾਂ ਪਰ ਸਿੱਖ ਰਹਿਤ ਮਰਯਾਦਾ ਅਨੁਸਾਰ ਇਹ ਸਹੀ ਨਹੀਂ ਹੈ।

  • @GurmailCheema-t2p
    @GurmailCheema-t2p Місяць тому +1

    Grewala jado Rhode warvge hai mure hoke bolan lai fir oh apda muhn kion mara kare

  • @jiwansinghazrot7567
    @jiwansinghazrot7567 Місяць тому +4

    gurcharan singh ( Garewal) likhna. sikh Rehat maryada hai??????

  • @pritpalbajwa6631
    @pritpalbajwa6631 Місяць тому +1

    Salwar ਨਾ check ਕਰਨ, payad ਜੱਥੇਦਾਰ

  • @PrincipalKhalsa
    @PrincipalKhalsa Місяць тому

    ਨਹੀ ਹੈ ਮੇਰਾ ਮਤਲਬ

  • @sukhwindersingh956
    @sukhwindersingh956 Місяць тому

    Sukhbir jinya marjy chala chall lain punjab de janta ate sikh sangat ohna nu muaf nhi krege

  • @r.s.m9967
    @r.s.m9967 Місяць тому

    K P ji fateh poori poori bulao

  • @r.s.m9967
    @r.s.m9967 Місяць тому

    Sikh mudbank te ek Sikh hi host Honan chahida hai.

  • @jagtarbirdi3295
    @jagtarbirdi3295 Місяць тому

    ਬੀਬੀ ਜੀ ਨੂੰ ਆਮ ਲੋਕਾਂ ਨਾਲ ਕਮਪੇਅਰ
    ਨਾਂ ਕਰੋ ਸ੍ਰ ਸਿਮਰਨ ਸਿੰਘ ਜੀ ਕੀ ਰੋਮਾਂ ਦੀ
    ਬੇਅਦਬੀ ਕਰਨ ਵਾਲਾ ਕੀ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣ ਸਕਦਾ

  • @kanwaljitsingh3248
    @kanwaljitsingh3248 Місяць тому

    Lifafa culture tte kise dee bolan dee himmat nahin. 😮

  • @devindergrewal2004
    @devindergrewal2004 Місяць тому

    Jad lok dosh laonde si tan Badal ne Sgpc pradhan bnati , hun bibi de rom jaad aage.

  • @bb-vi5db
    @bb-vi5db Місяць тому

    ਸਕਾਇਤ ਕਰਨ ਵਾਲੇ ਕੰਜਰ ਹਨ ਬੇਅਦਬੀਆ ਦੇ ਪੜਦੇ ਖੁਲਦੇ ਲਗਦੇ ਹਨ ਧੀਆ ਭੈਣਾ ਸੱਬ ਦੀਆ ਸਾਝੀਆ ਇਹੋ ਜਿਹੀ ਘਨਾਉਣੀ ਸਰਾਰਤ ਭੁੰਦੜ ਗਰੇਵਾਵ ਇਹ ਤਾ ਬੇਸ਼ਰਮ ਲੋਕ ਹਨ ਇਹ ਵੱਡੇ ਕੰਜਰ ਹਨ ਇਹਨਾ ਨੁ ਗੋਲਕ ਖਾਣ ਨੁ ਚਾਹੀਦਾ ਕੰਜਰ ਗਰੇਵਾਲ ਤੈਨੁ ਜਗਰਾਉ ਚ ਕੋਸਲਰ ਨੀ ਬਣ ਸਕਦਾ ਪਰ ਬਾਦਲ ਦੇ ਦੱਲੇ ਹੋ ਤੁਸੀ

  • @PrincipalKhalsa
    @PrincipalKhalsa Місяць тому

    ਕੁੜੀ ਮਾਰ ਦਾ ਇਹ ਵਿਸ਼ਾ ਹੈ

  • @ManjitSingh-o6i
    @ManjitSingh-o6i Місяць тому

    Akaali foola singh ne Maharaja ranjit singh noo daari rangan te jawaab talbi kiti c

  • @parmjitsinghpami8230
    @parmjitsinghpami8230 Місяць тому

    ਿੲਹ ਦੱਲਾ ਹੈ ਜੇਕਰ ਬੀਬੀ ਿੲਨੀ ਗੂਨਾਹ ਗਾਰ ਸੀ ਤਾ ਸੋ ਕ ਦੀ ਪਰਧਾਨ ਕਿਓ ਲਗਾੲੀਅਾ ਿੲਸਤਰੀ ਵਿੰਗ ਦੀ ਪਰਧਾਨ ਕਿਓ ਤਿੰਨ ਚਾਰ ਵਾਰ ਟਿਕਟਾ ਕਿਓ ਜਿਸ ਨੂੰ ਕੂੜੀ ਮਾਰ ਕਹਿਦੇ ਹੋ ੳਸ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਬਾਲਾ ਦੀ ਬੇਅੰਦਬੀ ਤਾ ਨੰਨੀ ਛਾ ਵੀ ਕਰਦੀ ਹੈ ੳਸ ਨੂੰ ਵੀ ਅਕਾਲ ਤਖਤ ਸਹਿਬ ਤੇ ਬਲਾਓ

  • @sukhwindersingh956
    @sukhwindersingh956 Місяць тому

    Grewal sahib tan badalan de kouly chatt hun ohna de bhasha bolange

  • @darshanmalhimalhi6277
    @darshanmalhimalhi6277 Місяць тому

    Kise vi Sikh matter vich sgpc valon sirf bian dena hi Kafi hai. Ihna kade koi Larai larhi

  • @tejinderkaur7872
    @tejinderkaur7872 Місяць тому

    Eh sada Akali Dal c 😭😭

  • @ASingh1699k
    @ASingh1699k Місяць тому

    Jagir kaur compromised by bjp rss. Godi media tusi v ghat ni Sikha vich kalesh karon li. Wadala sahib nu pump ditta jaroor samjo.

  • @BaldevSingh-cd7ww
    @BaldevSingh-cd7ww Місяць тому

    Grwal ji such Kahne to turkey hn jo ke gunda seast ha bebe ji jugir kuor kuor kuratnh ha ji

  • @PrincipalKhalsa
    @PrincipalKhalsa Місяць тому

    ਬੇਲੋੜੇ ਮੁੱਦੇ ਉਪਰ ਬਹਿਸ

  • @ajabsingh2610
    @ajabsingh2610 Місяць тому

    ਤੁਹਾਡੇ ਦੋਨਾਂ ਗਰੁੱਪ ਕੋਲ਼ ਹੈ ਕੀ ਕੌਮ ਨੂੰ ਦੇਣ ਲਈ ਜੋ ਹੈ ਆਪਣੇ ਕੋਲ ਰੱਖ

    • @ajabsingh2610
      @ajabsingh2610 Місяць тому

      ਗਰੇਵਾਲ ਦਾ ਗਰੁੱਪ ਬਾਦਲ ਨੇ ਅਕਾਲ ਤਖ਼ਤ ਸਾਹਿਬ ਜੀ ਨੂੰ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ

  • @ravinderbabby3564
    @ravinderbabby3564 Місяць тому

    AH GREWAL DA TA BEDA GARAK HO GYA EH CHAWAL TA JMA HI VIK GYA......BADALA DA TATTU

  • @NachhattarSingh-io6qx
    @NachhattarSingh-io6qx Місяць тому

    Badla da karhachha grewal

  • @ravneetsethi6297
    @ravneetsethi6297 Місяць тому

    ਜਿੰਨੇ ਝੱਲੇ ਇਸ ਚੈਨਲ ਦੇ ਪੱਲੇ ਚਾਰ ਝੱਲੇ ਇਕੱਠੇ ਕਰ ਲਏ ਨੇ ਤੇ ਡਿਬੇਟ ਕਰ ਰਹੇ ਹੋ।
    ਇੱਕ ਪਤਿਤ ਜਨਾਨੀ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਦਾ ਪ੍ਰਧਾਨ ਲਗਾ ਕੇ ਫਿਰ ਤੁਸੀਂ ਉਹਦਾ ਬਚਾਅ ਕਰ ਰਹੇ ਹੋ ਕੀ ਇਹ ਉਸਦੀ ਪਰਸਨਲ ਲਾਈਫ ਹੈ। ਹੈ ਕੋਈ ਸ਼ਰਮ ਤੁਹਾਨੂੰ ਸਾਰਿਆਂ ਨੂੰ ਡੁੱਬ ਮਰੋ ਡੁੱਬ ਮਰੋ।

  • @GurmailCheema-t2p
    @GurmailCheema-t2p Місяць тому

    Harsimarn tu jatherdar Julian bharn di tiari lagdan mitra

  • @JasveerSingh-e7n
    @JasveerSingh-e7n Місяць тому

    I

  • @TarsemSingh-oo6bv
    @TarsemSingh-oo6bv Місяць тому +1

    Tusi.apne.vichar.daso.high.kaot.te.jo.fesala.joga.uo.bad.di.gall.hai.sitf.apme.vichat.dao.

  • @jagjitsinghkubey145
    @jagjitsinghkubey145 Місяць тому

    Urbad narbad dandhookara niklia kujh nhee

  • @sukhwindersingh956
    @sukhwindersingh956 Місяць тому +1

    Sukhbir jinya marjy chala chall lain punjab de janta ate sikh sangat ohna nu muaf nhi krege