Akal Takht’s Ex. Jathedar Ranjit Singh Takes a Dig on Jathedar Raghbir Singh! |VIEW POINT| KP SINGH

Поділитися
Вставка
  • Опубліковано 1 лип 2024
  • Akal Takht’s Ex. Jathedar Ranjit Singh Takes a Dig on Jathedar Raghbir Singh! | VIEW POINT | KP SINGH | JUS TV
    🛑 ਬਾਦਲ ਵਿਰੁੱਧ ਖੜ੍ਹੇ ਬਾਗ਼ੀ ਧੜੇ 'ਤੇ ਕੀ ਫ਼ੈਸਲਾ ਲੈਣਗੇ ਸਿੰਘ ਸਾਹਿਬਾਨ ?
    🛑 ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਅਹਿਮ ਇੰਟਰਵਿਊ
    #akaltakhtsahib #AkalTakhtControversy #sikhleadership #SJPC #sikhcommunity #sukhbirsinghbadal #jathedarraghbirsingh #bhairanjitsinghji
    Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
    Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
    Don't forget to subscribe to our channel and hit the notification bell to stay updated with the latest shows and programs.
    Follow us on social media for more updates:
    UA-cam Channels :
    Jus Punjabi: / @juspunjabitvofficial
    Jus TV: / @justv2654
    Jus Hindi: / @jushindi
    Jus Gurbani: / @jusgurbani
    Jus Live Kabaddi: / @juslivekabaddi6151
    Website: www.jusbroadcasting.org/
    Twitter:
    Jus Broadcasting: / jusbroadcasting
    Jus TV: / justv_official
    Instagram:
    / justv_official
    Facebook:
    Jus Punjabi: / jus.punjabi
    Jus Hindi: / jushinditv
    LinkedIn:
    / jus-broadcasting-corp
    Contact us for any inquiries or information:
    Tel: +1-718-752-9290
    Fax: +1-718-752-9212
    Text Whatsapp: +1-718-784-0900
    Email: info@JusBroadcasting.com
    Mailing Address: P.O.Box. 3196, L.I.C., NY 11103 USA
    Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.

КОМЕНТАРІ • 122

  • @parminderbhagta4320
    @parminderbhagta4320 9 днів тому +25

    ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾ ਦੇਣਾ ਚਾਹੀਦਾ ਹੈ ਫਿਰ ਬਾਦਲਾਂ ਵਾਲਾ ਕੋਹੜ ਵੱਢਿਆ ਜਾਉ ਵਾਹਿਗੁਰੂ ਜੀ

  • @jalourSingh-bz4dj
    @jalourSingh-bz4dj 9 днів тому +31

    ਇੰਟਰਵਿਊ ਵਧੀਆ ਸੀ ਜੀ ਅਸੀਂ ਉਮੀਦ ਕਰਦੇ ਹਾਂ ਕਿ ਜਥੇਦਾਰ ਸਾਹਿਬ ਦੇ ਕਹੇ ਅਨੁਸਾਰ ਪੰਥ ਚੱਲੇ ਤਾਂ ਸਿੱਖ ਕੌਮ ਚੜਦੀ ਕਲਾ ਵਿੱਚ ਹੋ ਸਕਦੀ ਹੈ ਜੀ ਧੰਨਵਾਦ ਧੰਨਵਾਦ

    • @AVTARBASRA-pp6um
      @AVTARBASRA-pp6um 7 днів тому +2

      Parkash Chand te sukhbir Insa ne beda gark kita kaum te dharm da .Parkash Chand kehda naal lai gya paisa Gala hi khaanda roj maut to baad v

  • @rbrar3859
    @rbrar3859 9 днів тому +11

    ਜਥੇਦਾਰ ਰਣਜੀਤ ਸਿੰਘ ਜੀ ਤਰਾਂ ਸੱਖਤ ਫੈਸਲੇ ਲੈਣ ਵਾਲਾ ਦਲੇਰ ਮਰਦ ਪ੍ਰਧਾਨ ਸਿੱਖ ਕੌਮ ਨੂੰ ਚਾਹੀਦਾ ਹੈ।

  • @KulbirSingh-oj4rg
    @KulbirSingh-oj4rg 9 днів тому +13

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੈਰੀ ਗੁਡ ਸਿੰਘ

  • @rbrar3859
    @rbrar3859 9 днів тому +17

    ਜਿਹੜਾ ਨੁਕਸਾਨ ਬਾਦਲਾਂ ਨੇ ਕੌਮ ਦਾ ਕੀਤਾ ਹੈ।
    ਉਹ ਨੁਕਸਾਨ ਕੀਸੇ ਦੁਸ਼ਮਨ ਨਹੀ ਕਰਨਾ।
    ਬਾਦਲਾਂ ਤੋਂ ਪੰਥ ਅਤੇ ਗੁਰੂ ਘਰ ਅਜ਼ਾਦ ਕਰਵਾਓ ਜੀ। 🙏

  • @GurjeetSingh-kg9mr
    @GurjeetSingh-kg9mr 9 днів тому +20

    ਬਿਲਕੁਲ ਸਹੀ ਗੱਲਾਂ ਕੋੜੀ ਸਚਾਈ ਬਿਆਨ ਕੀਤੀ,

  • @mukhtiarsinghmann5588
    @mukhtiarsinghmann5588 9 днів тому +9

    ਜਿਹੜੇ ਇਨਸਾਨ ਨੇ ਜਥੇਦਾਰ ਨੂੰ ਨਿਯੁਕਤ ਕੀਤਾ ਹੋਵੇ ਉਹਨੂੰ ਜਥੇਦਾਰ ਨੇ ਕੀ ਕਹਿਣੈ

  • @BaljinderSingh-ng5gz
    @BaljinderSingh-ng5gz 9 днів тому +15

    ਭਾਈ ਸਾਹਿਬ ਜੀ ਬਿਲਕੁਲ ਸਹੀ ਬੋਲ ਰਹੇ ਹਨ 🙏🙏🙏🙏🙏

  • @gurmeetdandiwal8738
    @gurmeetdandiwal8738 9 днів тому +9

    ਸਿਰਫ ਸ੍ਰੀ ਰਣਜੀਤ ਸਿੰਘ ਸਾਬਕਾ ਜਥੇਦਾਰ ਹੀ ਬਾਦਲਾਂ ਦੇ ਵਿਰੁੱਧ ਸਹੀ ਫੈਸਲਾ ਲੈਣ ਦੇ ਸਮਰੱਥ ਹਨ ਬਾਕੀ ਜਥੇਦਾਰ ਤਾਂ ਬਾਦਲਾਂ ਦੇ ਵਿਰੁੱਧ ਬੋਲਣ ਦੀ ਜੁਰਅੱਤ ਨਹੀਂ ਰੱਖਦੇ

  • @balbirsohal7642
    @balbirsohal7642 9 днів тому +14

    ਐਂਕਰ ਸਾਹਬ ਅਸਲੀ ਗੱਲ ਤਾਂ ਇਹ ਹੈ ਕਿ ਹੁਣ ਦਾ ਜਥੇਦਾਰ ਜੇਕਰ ਅਕਾਲੀਆਂ ਨੂੰ ਦੋਸ਼ੀ ਨਹੀਂ ਗਰਦਾਨਦਾ ਤਾਂ ਰੌਲਾ ਕਾਹਦਾ?
    ਜੇਕਰ ਜਥੇਦਾਰ ਆਪ ਹੀ ਆਪਣਾ ਫਰਜ ਨਹੀ ਨ੍ਹਭਾ ਰਿਹੇ ।ਫਿਰ ਕੀ?

  • @GurjeetSingh-kg9mr
    @GurjeetSingh-kg9mr 9 днів тому +14

    ਕੇੜੇ ਕੇੜੇ ਗੁਨਾਹ ਦੱਸੀਏ ਵੱਡਾ ਬਾਦਲ ਤਾਂ ਮਿਸਣਾ ਸੀ,

  • @BalkarSingh-dc1oq
    @BalkarSingh-dc1oq 9 днів тому +14

    ਬਾਦਲ ਦਾ ਬੇੜਾ ਗਰਕ ਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ

  • @farmertv5483
    @farmertv5483 9 днів тому +17

    ਕੌਮ ਨੂੰ ਸਖਤ ਫੈਸਲੇ ਲੈਣ ਵਾਲਾ ਸਿੰਘ ਚਾਹੀਦਾ ਜੋ ਕੌਮ ਨਾਲ ਧੱਕੇ ਹੋ ਰਹੇ ਹਨ ਉਸ ਲਈ ਮਰਦ ਸੂਰਮਾ ਆਗੂ ਹੌਣਾ ਬਹੁਤ ਜਰੂਰੀ ਹੈ

  • @gurmailsingh9517
    @gurmailsingh9517 9 днів тому +5

    ਜੱਥੇਦਾਰ ਜੀ ਬਹੁਤ ਵਧੀਆ ਜੀ ਧੰਨਵਾਦ ਜੀ

  • @AvtarSingh-gz8bj
    @AvtarSingh-gz8bj 9 днів тому +25

    ਹੁਣ ਤਾਂ ਸੁਖਬੀਰ ਬਾਦਲ ਨੂੰ ਆਪਣੇ ਆਪ ਪਿੱਛੇ ਹੱਟ ਜਾਣਾ ਚਾਹੀਦਾ ਹੈ

  • @GurjeetSingh-kg9mr
    @GurjeetSingh-kg9mr 9 днів тому +9

    ਇੱਕ ਸੱਚੇ ਸੁੱਚੇ ਇਨਸਾਨ ਹੋ ਤੁਸੀਂ ਭਾਈ ਸਾਬ

  • @HarbansSingh-bt8br
    @HarbansSingh-bt8br 9 днів тому +7

    ਸਾਰੀ ਦੁਨੀਆ ਵਿਚ ਸਿੱਖ ਕੌਮ ਬਦਨਾਮ ਹੋ ਰਹੀ ਹੈ ਜੁੰਮੇਵਾਰ ਬਾਦਲ ਦਲ ਹੈ ਬੇਨਤੀ ਹੈ ਹੋਰ ਨਮੋਸੀ ਵਿੱਚ ਕੌਮ ਨੂ ਬਚਾਉਣ ਦੀ ਅਪੀਲ ਹੈ ਸੁਖੇ ਬਾੲਈ ਰਬ ਨ ਕਰੇ ਕਲ ਨੂ ਕੁਝ ਹੋ ਗਿਆ ਕੀ ਫੇਰ ਕੰਮ ਰੁਕੇਗਾ।

  • @BHUPINDERSingh-sc5yg
    @BHUPINDERSingh-sc5yg 9 днів тому +6

    ਇੰਨਾ ਪੰਜਾ ਦੁਸਟਾ ਨੂੰ ਥੰਮ੍ਹ ਨਾਲ ਬੰਨ੍ਹ ਕੇ ਸੰਗਤ ਨੂੰ ਪੁੱਛਿਆ ਜਾਵੇ ਕਿ ਕਰਨਾ

  • @aulakhsingh5103
    @aulakhsingh5103 9 днів тому +18

    ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ

  • @amarjitkaur3694
    @amarjitkaur3694 9 днів тому +11

    ਗੁਰਬਚਨ ਸਿੰਘ ਜਥੇਦਾਰ ਕਿੳ ਨਹੀ ਬੋਲਦਾ ਕਿ ਮੈਨੂੰ ਸੁਖਬੀਰ ਨੇਮਾਫੀ ਦਿਵਾਈ ਹੈ ੳਸ ਤੇ ਕਿਹੜੀ ਤਲਵਾਰ ਲਟਕਦੀ ਹੲਏ

  • @user-yj6sq3ge5i
    @user-yj6sq3ge5i 9 днів тому +7

    ਭਾਈ ਸਾਹਿਬ ਤੁਸੀਂ ਤਾਂ ਜੁਰਤ ਦਿਖਾ ਸੀ ਪਰ ਹੰਕਾਰ ਪਰਿਵਾਰ ਨੂੰ ਮੰਜੂਰ ਨਹੀ ਇਸੇ ਕਰਕੇ ਤਾਂ ਅੱਜ ਤੁਰੇ ਫਿਰਦੇ ਅਸੀਂ ਅਕਾਲ ਤਖਤ ਤੇ ਜਾਂਦੇ ਨੇ ਹੁਣ ਇਹਨਾਂ ਨੂੰ ਅਕਾਲ ਤਖਤ ਚੇਤੇ ਆ ਗਿਆ ਟੱਬਰ ਦੋਸ਼ੀ ਇਹਨਾਂ ਨੂੰ ਲਾਉਣਾ ਜਰੂਰੀ

  • @aulakhsingh5103
    @aulakhsingh5103 9 днів тому +6

    ਭਾਈ ਸਾਹਿਬ ਜੀ ਬਿਲਕੁਲ ਸਹੀ ਬੋਲ ਰਹੇ ਹਨ

  • @harindergrewal535
    @harindergrewal535 7 днів тому +5

    *Ex Jathedar RanjitSingh ਜ਼ਿੰਦਾਬਾਦ ਜ਼ਿੰਦਾਬਾਦ।ਰੱਬ ਚੜ੍ਹਦੀ ਕਲਾ ਬਕਸ਼ੇ।(HSGrewal)Khanna.PB.🙏☝✌*

  • @ajabsingh2610
    @ajabsingh2610 9 днів тому +12

    ਜਦੋਂ ਬਾਦਲ ਨੇ ਬਣਾਇਆ ਤੇ ਬਾਦਲ ਕੋਲ ਜਾਣਗੇ

  • @BHUPINDERSingh-sc5yg
    @BHUPINDERSingh-sc5yg 9 днів тому +5

    ਖਾਲਸਾ ਜੀ ਜਿਹੜੇ ਜੇਬ ਵਿੱਚੋ ਨਿਕਲੇ ਉਹ ਪੰਥ ਨੂੰ ਕੀ ਸੇਧ ਦੇਣ ਗੇ

  • @ajabsingh2610
    @ajabsingh2610 9 днів тому +11

    ਪਹਿਲਾ ਕੌਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਚੋਣਾਂ ਕਰੋ

  • @jagseersinghwahsgurukjibra9890
    @jagseersinghwahsgurukjibra9890 9 днів тому +13

    🌹ਭਾਈ ਅਮਿੰਤਪਾਲ ਸਿੰਘ ਖਾਲਸਾ ਜੀ ਤੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸੀ੍ ਅਕਾਲ ਤਖ਼ਤ ਸਾਹਿਬ ਜੀ ਦੋਨਾਂ ਵਿੱਚੋ ਖਾਲਸਾ ਪੰਥ ਇੱਕ ਨੂੰ ਸੋਮਣੀ ਅਕਾਲੀ ਦਲ਼ ਦਾ ਪ੍ਧਾਨ ਬਨਾਉਣਾ ਚਾਹੀਦਾ ਹੈ ਜੀ ਅਕਾਲੀ ਦਲ਼ ਦੁਬਾਰਾ ਸੁਰਜੀਤ ਹੋ ਸਕਦਾ ਹੈ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gssekhon3613
    @gssekhon3613 7 днів тому +3

    ਜਿਹਨਾ ਹੋਰਾ ਤੋ ਵੀ ਗਲਤੀਆਂ ਹੋਈਆਂ ਨੇ ਨੂੰ ਵੀ ਬਾਗ਼ੀਆਂ ਵਾਂਗ ਅਕਾਲ ਤਖ਼ਤ ਤੇ ਪੇਸ਼ ਹੋਣਾ ਬਣਦਾ ਹੈ

  • @mandhirsandha4106
    @mandhirsandha4106 9 днів тому +10

    Jathedar Ranjit singh should lead Akali Dal

  • @amarjitkaur3633
    @amarjitkaur3633 9 днів тому +5

    Bhai Ranjit Singh has authentic knowledge of Sidhant. He should lead Panth at this critical juncture..
    Avtar Sangha Sydney

    • @user-ot1ti6ux8s
      @user-ot1ti6ux8s 9 днів тому

      Veer ji you are correct, this is the only remedy left with sikh jagat.

  • @SukhdevSingh-bp6yf
    @SukhdevSingh-bp6yf 9 днів тому +1

    Excellent Discussions of
    Jathedar Singh Sahib Bhai RANJIT SINGH JI .
    ( Sukhdev Singh Newzealand)

  • @jiwansinghazrot7567
    @jiwansinghazrot7567 9 днів тому +4

    Bhai Ranjeet singh ji nu election vich hissa laina chahida hai. Ta ke sache suche gursikh milan kaum nu!!!

  • @raghvirsingh9608
    @raghvirsingh9608 9 днів тому +2

    ਭਾਈ ਰਣਜੀਤ ਸਿੰਘ ਜੀ 🦅👍👌✌️

  • @gurmatsedhan3852
    @gurmatsedhan3852 9 днів тому +4

    ਜਥੇਦਾਰ ਸਾਬ ਇੱਕੋ ਗੱਲ ਤੇ ਜੋਰ ਦੇਈ ਜਾਂਦੇ ਨੇ, ਬਾਦਲਾਂ ਦੇ ਜਥੇਦਾਰ ਬਾਦਲਾਂ ਦੇ ਜਥੇਦਾਰ।ਪਰ ਇਹ ਨੀ ਦੱਸ ਰਹੇ ਹਣ ਹੋਣਾ ਕੀ ਚਾਹੀਦਾ? ਬਾਗੀ ਧੜਾ ਜੇ ਚਲਾ ਗਿਆ ਤਾਂ ਇਸ ਚ ਕੀ ਗਲਤ ਹੈ? ਜੇ ਚੋਣਾਂ ਹੋਣਾ ਹੱਲ ਹੈ ਜੇਕਰ ਚੋਣਾਂ ਫਿਰ ਜਿੱਤ ਗਏ ਕੀ ਕਰੋਗੇ? ਅਗਲੇ 15 20 ਸਾਲ ਫਿਰ ਰੌਲਾ ਰੱਖਾਂਗੇ?

    • @jyotigurm1406
      @jyotigurm1406 4 дні тому

      ਦੱਸ ਦਿੱਤਾ ਵੀਰੇ ਵੀ ਗੁਰੂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਬਖਸੇ ਹਨ ਉਸੇ ਸਿਧਾਂਤ ਮੁਤਾਬਕ ਫੈਸਲਾ ਹੋਵੇ ।

  • @turlochanmalhi3130
    @turlochanmalhi3130 8 днів тому +1

    It should be in open fronting Akal Thakat SahibJi, in the presence of Sangat.

  • @himmatdeol5917
    @himmatdeol5917 9 днів тому +1

    Good work 👍👍🙏🙏

  • @BaldevSingh-ks1ts
    @BaldevSingh-ks1ts 9 днів тому +1

    Very nice

  • @bb-vi5db
    @bb-vi5db 9 днів тому +4

    ਪੱਤਰਕਾਰ ਵੀ ਮਖੋਲ ਉਡਾਦੇ ਸਿਖ ਕੋਮ ਦਾ ਇਕੱਲਾ ਬਾਦਲ ਹੀ ਸੱਬ ਕੁਛ ਹੈ

  • @gssekhon3613
    @gssekhon3613 7 днів тому

    ਕੰਨ ਖੋਹਲਕੇ ਸੁਣਨ ਵਾਲੀ ਗੱਲ ਹੈ ਕੌੜੇ ਸੱਚ ਬਾਰੇ

  • @ajaibsingh3873
    @ajaibsingh3873 9 днів тому +3

    ਲੋਕ ਤਮਾਸ਼ਾ ਵੇਖ ਰਹੇ ਹਨ ਤੁਹਾਡਾ ਅਕਾਲੀਓ।

  • @AmanRajput-zy7re
    @AmanRajput-zy7re 6 днів тому +1

    Mainu lagda bhai Ranjit Singh ji di gallan ch dum hai, I would like to see him guide our kaum and lead us. And this is not shiromni akali dal badal, it is just Akali dal

  • @112295770
    @112295770 5 днів тому

    ਗਿਆਨੀ ਰਘਬੀਰ ਸਿੰਘ ਜੀ ਜਮੀਰ ਦੀ ਅਵਾਜ ਸੁਣੋ ਸਿੱਖ ਕੋਮ ਦੀ ਅਵਾਜ ਸੁਣੋ , ਸੱਚ ਦਾ ਸਾਥ ਦਿਉ।

  • @user-eg6kx1qo2b
    @user-eg6kx1qo2b 7 днів тому

    GREAT BHAI RANJIT SINGHJI

  • @harjitgill5019
    @harjitgill5019 6 днів тому

    ਜਥੇਦਾਰ ਰਣਜੀਤ ਸਿੰਘ ਜੀ ਜ਼ਿੰਦਾਬਾਦ

  • @112295770
    @112295770 5 днів тому

    ਇੱਸ ਬਾਦਲ ਪਰਿਵਾਰ ਨੇ ਸਿੱਖ ਦਾ ਕੋਮ ਦਾ ਬਹੁਤ ਨੁਕਸਾਨ ਕੀਤਾ ਹੈ। ਹੁਣ ਇਸ ਨੂੰ ਲਾਂਭੇ ਕਰਨਾ ਚਾਹੀਦਾ ਹੈ।

  • @pwittarghuman6152
    @pwittarghuman6152 7 днів тому

    Bhai Ranjit singh ji tuci sach bian kita G B U

  • @amarjitkaur3633
    @amarjitkaur3633 9 днів тому +1

    Jathedar is hundred percent correct😊.
    Avtar Sangha Sydney

  • @montygill2211
    @montygill2211 9 днів тому +1

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਕੁਝ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ।
    ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ।
    ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ।
    ਗੁਰੂ ਪੰਥ ਦੇ ਸੇਵਕ

  • @jasvirsinghgrewal7883
    @jasvirsinghgrewal7883 8 днів тому

    🙏🙏🙏🙏🙏

  • @jagjitsinghkubey145
    @jagjitsinghkubey145 9 днів тому +1

    Singh sahib Bhai Ranjit Singh ji guru nu smarpat sache Sikh Han,sgpc thian chona zaldi karwaoun di foury lor hai ji

  • @JaskaranSingh-oy9wg
    @JaskaranSingh-oy9wg 7 днів тому

    ਕੌਈ ਗੱਲ ਨਹੀਂ ਜਥੇਦਾਰ ਜੀ ਜੇਕਰ ਇਹਨਾਂ ਦੁਸ਼ਟਾ ਕੱਢ ਕੇ ਪਰਾਂ ਮਾਰਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਤਾਂ ਤੁਹਾਨੂੰ ਆਪਣੇ ਗੋਦ ਵਿੱਚ ਬਿਠਾਇਆ ਹੋਇਆ ਹੈ, ਇਹਨਾਂ ਦੁਸ਼ਟਾ ਦਾ ਹਸ਼ਰ ਇਸ ਤੋਂ ਵੀ ਮਾੜਾ ਹੋਣ ਵਾਲਾ ਹੈ, ਅਜੇ ਤਾ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਪੰਜ ਪਿਆਰਿਆਂ ਨੂੰ ਮੁਅੱਤਲ ਕਰਨ ਦੀ ਸਜ਼ਾ ਦੇਣੀ ਹੈ, ਅਤੇ ਅਰਦਾਸੀਏ ਸਿੰਘ ਨੂੰ ਕੱਢਣ ਦੀ ਸਜ਼ਾ,ਸੱਚ ਬੋਲਣ ਵਾਲੇ ਕੲਈ ਸਿੰਘ ਐਸ ਜੀ ਪੀ ਸੀ ਨੇ ਨੌਕਰੀ ਤੋਂ ਕੱਢੇ ਹਨ, ਉਹ ਸਜ਼ਾ ਵੀ ਮਿਲਣੀ ਬਾਕੀ ਹੈ।

  • @raagratangurmatsangeet3478
    @raagratangurmatsangeet3478 9 днів тому +1

    ਕਾਰਜਕਾਰੀ ਜਥੇਦਾਰ??????????

  • @jarnailsingh-vf9zo
    @jarnailsingh-vf9zo 5 днів тому

    ਜਥੇਦਾਰ ਸਾਹਿਬ ਜੀ ਵੋਟਾਂ ਬਣਾਉਣ ਦੀ ਅਪੀਲ ਕਰੋ ਕੌਮ ਨੂੰ ਵੋਟ ਬਹੁਤ ਘੱਟ ਬਣੇ ਆ ਕੌਣ ਵੋਟਾਂ ਬਣਾਉਣ ਦੀ ਅਪੀਲ ਕਰੋ

  • @user-ci6ns8el9o
    @user-ci6ns8el9o 9 днів тому +1

    ਪੱਤਰਕਾਰ ਸਾਹਿਬ ਤੁਸੀਂ ਕਿਸ ਇਨਸਾਨ ਦੀ ਇੰਟਰਵਿਊ ਲੈ ਰਹੇ ਹੋ ।ਇਹ ਤਾਂ ਹਕਾਰੀ ਬੰਦਾ ਆ ਇਸ ਨੂੰ ਤਾਂ ਚੋਧਰ ਚਾਹੀਦੀ ਆ ਇਸ ਨੂੰ ਚੋਧਰ ਦੇ ਦਿਉ ਜੁਬਾਨ ਇਹਦੀ ਵੀ ਬੰਦ ਹੋ ਜਾਵੇਗੀ।ਇਸ ਹਕਾਰੀ ਦੀ ਕੋਈ ਵੀ ਇੰਟਰਵਿਊ ਦੇਖ ਲਏਉ ਕਦੇ ਵੀ ਇਸ ਇਨਸਾਨ ਨੇ ਕੋਈ ਵੀ ਇੰਟਰਵਿਊ ਕੀਤੀ ਆ ਉਸ ਵਿਚ ਹੰਕਾਰ ਦੀ ਹੀ ਬੋ ਆਉਂਦੀ ਹੈ ।ਇੱਕ ਸਾਬਕਾ ਜਥੇਦਾਰ ਹੋਵੇ ਜਥੇਦਾਰਾ ਪ੍ਰਤੀ ਭਾਸ਼ਾ ਦ

    • @dirtypolitics5912
      @dirtypolitics5912 6 днів тому

      Sehi keha bro ehh ni isda sara bolda issnu kursi chahidi aaa fr sb thik bolan di akal nahi iss nu awe ta koi anpar banda vi nahi bolda ehh ta firvi sabka jhathedar aaa

  • @vickysidhu6993
    @vickysidhu6993 7 днів тому

    ਪੱਤਰਕਾਰਾਂ ਨੇ ਹੀ ਪੰਥ ਨੂੰ ਜਿਆਦਾ ਬਦਨਾਮ ਕੀਤਾ ਹੋਇਆ ਹੈ ਕੁਝ ਕਿ ਬਾਗੀ ਨੇ ਜਿੰਨਾ ਨੂੰ ਹੁਣ ਕੋਈ ਪੁੱਛਦਾ ਨਹੀਂ

  • @gurdeshsingh7824
    @gurdeshsingh7824 7 днів тому

    K P SIR KO ਮੁਸ਼ਕਲ ਕਰ ਤਾਂ। ਹੱਲ ਕਿ ਹੋਵਿ
    ਤਾਣਾ ਲਬਾ ਹੈ

  • @AjaibSingh-sr1fg
    @AjaibSingh-sr1fg 9 днів тому

    Sukhbir should voluntarily come down from the position of pardhan akalidal if he is really in the favour of betterment of panth.

  • @jyotigurm1406
    @jyotigurm1406 4 дні тому

    ਦਰਅਸਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਬ ਨੇ ਸਿੱਖ ਪੰਥ ਕੋਮ ਨੂੰ ਸਹੀ ਅਗਵਾਈ ਦੇਣੀ ਹੁੰਦੀ ਆ । ਪਰ ਸਾਡੇ ਰਾਜਨੀਤਕ ਲੀਡਰਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਕਤੀ ਤੇ ਮਰਿਯਾਦਾ ਨੂੰ ਸੀਮਤ ਕਰਤਾ ਕਿਉਕੀ ਵਰਤਮਾਨ ਸਮੇ ਵਿੱਚ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀਆ ਸਕਤੀਆ ਬਹੁਤ ਸਨ ਜਦੋ ਦੇ ਜਥੇਦਾਰ ਅਕਾਲ ਤਖਤ ਸਾਹਿਬ ਬਾਦਲ ਪਰਿਵਾਰ ਦੀ ਜੇਬ ਵਿੱਚੋ ਨਿਕਲਦੇ ਤੇ ਨਿਯੁਕਤ ਹੁੰਦੇ ਹਨ ਪਰ ਅਜੇ ਵੀ ਕੁਝ ਲੋਕ ਬਾਦਲ ਪਰਿਵਾਰ ਮਗਰ ਹੱਥ ਖੜੇ ਕਰਕੇ ਪ੍ਰਵਾਨਗੀ ਦਿੰਦੇ ਹਨ ਉਹ ਇਹ ਨਹੀ ਸੋਚਦੇ ਵੀ ਵੋਟਾ ਪਾ ਕੇ ਅਸਲੀ ਪ੍ਰਵਾਨਗੀ ਤਾ ਸਿੱਖ ਸੰਗਤਾ ਨੇ ਦੇਣੀ ਆ ।

  • @GurjeetSingh-yt4kj
    @GurjeetSingh-yt4kj 3 дні тому

    Very Good. Jathadar Saba Akall. Thakt. Sabb. Da. Jathadar. Bhai. Ranjit. Singh ji. Hi. Hona. Chaida. Han. Us. Padvi. Ta. Jurat. Wala. Admi. Hona. Chaida. TanUs. Da. Lakk. Hi. Bhai. Ranjit. Singh. Han. As. Wakt. Koi. Horr. Nahi. Bhai. Sabb. Hi. Ana. Lokkan. Da. Gall. Vich. Rassa. Pa. Sakda. Han. Koi. Hor. Nahi.

  • @SurjitSingh-ye2bt
    @SurjitSingh-ye2bt 9 днів тому

    Badal govt time Sikh Kom nu panth nu barbad kr dita

  • @dirtypolitics5912
    @dirtypolitics5912 6 днів тому

    Yaar kina sara iss bande vich isdi bhasa dekho kive akal takhat de jhatedar nu bol reha mainu ehh samjh ni aaa reha isnu jhathedar kisne bnata c jalsi banda ehh

  • @realsujansingh
    @realsujansingh 9 днів тому

    Bhai Rnjit Singh g nu v Pnj Singhaa vich shamil kitaa jaanaa bnna chahida hai

  • @gurvindersaund7466
    @gurvindersaund7466 9 днів тому

    We need true honest young strong educated Akali Dal leader not badal family

  • @Amritpalsingh-dx6pu
    @Amritpalsingh-dx6pu 9 днів тому

    Sangat ji jathedar de akhe lagu

  • @AVTARBASRA-pp6um
    @AVTARBASRA-pp6um 7 днів тому

    Worldwide 🌐 Saadi kaum ne apna loha manwaea par ikathe ho k .Mahanta badal laane nu kiyu ni dhake maar k juti de zor naal bahar kad de ena lottere papiya nu .Bjp wale rss de gunde kaun hunde saade Akaal takhat vich dakga andaazi karn wale .Asi ena de ram mandir vich te nhi interfere karde eh kaun hunde aa .Akaal takhat saab kise de Baap da ja kise d jgeer aa eho .Ethe abdaali huni mase rangad .poohla nihang warge nhi chade sikh kaum ne eh ki sikh kaum saamne

  • @user-mc2iu6ox2k
    @user-mc2iu6ox2k 9 днів тому

    Bhai Ranjit Singh is all ves right

  • @jiwansinghazrot7567
    @jiwansinghazrot7567 9 днів тому

    Ranjeet singh te mutabik jathedar sahab ina tu poochh ke sazaa lawe kya baat hai😂😂😂😂😂

  • @bikramjeetsingh8117
    @bikramjeetsingh8117 9 днів тому

    At least 1 crore Rs must be fined to sukhbir badal .

  • @user-vk5dl8el5s
    @user-vk5dl8el5s 9 днів тому

    Badal bahjao panth bahao

  • @user-xm5un1vf7l
    @user-xm5un1vf7l 9 днів тому

    Bhai Ranjeet Singh ji agwaee karan

  • @user-ot1ti6ux8s
    @user-ot1ti6ux8s 9 днів тому

    Khottee khooh vich chalee gayee. Eh saari team, badal parwar, SGPC Pradhan, SGPC bhi including jathedar. "" GURU JI tusi khud masla hal Karo""

  • @realsujansingh
    @realsujansingh 9 днів тому

    SGPC dee chon krao te SGPC nu Badal Khan to Azad kro Azad Kro Azad kro

  • @realsujansingh
    @realsujansingh 9 днів тому

    Sukhbir Badal khan te os de Baap dohaa ne Sikh kaum nu khttm krn daa beeraa chukiya hai pr Guru Tegh Bahadur g ne Badal khan daa hee beraa grk ho gia hai

  • @Nem-Prem
    @Nem-Prem 9 днів тому

    Ranjit Singh ji 🎉

  • @harmanpreetvirk6724
    @harmanpreetvirk6724 9 днів тому

    Kharar is right

  • @AjaibSingh-sr1fg
    @AjaibSingh-sr1fg 9 днів тому

    Lakh lahnte ne sukhbir nu jo aaj tak chup hai and cheema who is their pet speaking to defend him by hook or crook.

  • @kulwindersingh-dd3mu
    @kulwindersingh-dd3mu 9 днів тому

    Please wait karo satguru verte ga 🙏🏼🙏🏼

  • @user-xm5un1vf7l
    @user-xm5un1vf7l 9 днів тому

    BADAL. KHAN

  • @satwantkaur7296
    @satwantkaur7296 9 днів тому

    Sukhbir jathedar de pichhe look ke khda hoya hai.sidha akal takhat de sanmukh khda kion nahin hunda?
    DARAMA

  • @surinderkaur9692
    @surinderkaur9692 7 днів тому

    Akali dal sare de sare masnd

  • @ajaibsingh3873
    @ajaibsingh3873 9 днів тому

    ਐਡ ਵਿੱਚ ਦੇਣੀ ਜਰੂਰੀ ਹੈ?

  • @GaganSingh-jt1tq
    @GaganSingh-jt1tq 8 днів тому

    ਏਹ੍ਹ ਸਿੰਘ ਨੇ ਵੀ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਸੀ ਨਰਕਧਾਰੀ gurbhcne ਨੂੰ ਮਾਰਕੇ

  • @realsujansingh
    @realsujansingh 9 днів тому

    Sukhbir Badal khan paise de jor naal anna ho giya hai hun is daa ant aa giya hai

  • @user-xm5un1vf7l
    @user-xm5un1vf7l 9 днів тому

    Dekho rang kartar da. Badal ta sathi rulda firanga. Bagi darha vee nal ee cee. Sab rulan gaa

  • @user-xm5un1vf7l
    @user-xm5un1vf7l 9 днів тому

    Koi sma cee Sukhvir bina Punjab ch ptta nee hilda cee. Ena na Guru nal matha laya. Hun rulan gaa

  • @realsujansingh
    @realsujansingh 9 днів тому

    Badal Khan nu Sikh kaum to shake ke bahar kro bahar kro

  • @jagjitsinghkubey145
    @jagjitsinghkubey145 9 днів тому

    Ghanta Ghar te k,, ,booter ban ke bathange

  • @jiwansinghazrot7567
    @jiwansinghazrot7567 9 днів тому

    Tuhade paas kedi machin hai jis naal tusi check karoge ke eh sikh andro Bahro theek ne.)

  • @realsujansingh
    @realsujansingh 9 днів тому

    Sukhbir Badal SAD te Pnth nhi ih Badal Khan Sikh kaum daa vdda gdaar hai

  • @DarvaraSingh-hu5de
    @DarvaraSingh-hu5de 9 днів тому

    Bhai Ranjit se ingh Kom da hera

  • @user-xm5un1vf7l
    @user-xm5un1vf7l 9 днів тому

    BADAL kHAN. Dekhda jao rang kartar da

  • @jiwansinghazrot7567
    @jiwansinghazrot7567 9 днів тому

    Guru de sidhant naal koi nahi hai sab eko thali de chatte Batte ne( jadu tak kursi nahi mildi odo tak sab nimane sikh Bande ne)

  • @jiwansinghazrot7567
    @jiwansinghazrot7567 9 днів тому

    Bhai Ranjeet singh mutabik ta poori kaum vich koi changa sikh nahi ( sibye ina tu)

  • @realsujansingh
    @realsujansingh 9 днів тому

    Sukhbir Badal khan andr khate Modi nu miln giya c kioke simro nu mntry bnana c

  • @jiwansinghazrot7567
    @jiwansinghazrot7567 9 днів тому

    Je 5 singh sehmatt na hon kise faisle .te hor koi opption nahi ( eh ta moorakha wali daleel hai) tuhadi????

    • @user-xm5un1vf7l
      @user-xm5un1vf7l 9 днів тому

      Tu bohat sayana

    • @user-xm5un1vf7l
      @user-xm5un1vf7l 9 днів тому

      Phir tu das da. Ranjeet Singh jee das rha na vee puraa system hi khrab hoea piaa

    • @jiwansinghazrot7567
      @jiwansinghazrot7567 9 днів тому

      @@user-xm5un1vf7l tuhade mutabik na 5 singh sahab sehmat hon na koi faidla hove.( 5 vicho 3 sehmatt hon eh sari duniya da asool hai .)sikh kaum bhi is duniya vich Rah Rahi hai.

    • @jiwansinghazrot7567
      @jiwansinghazrot7567 9 днів тому

      @@user-xm5un1vf7l har ik gursikh nu siyana hona chahida hai. Kujh bhi suni jana eh gursikh di nishani nahi

    • @gungunbedikaur9846
      @gungunbedikaur9846 9 днів тому

      Badal pariwar noo passe karo besharama noo

  • @realsujansingh
    @realsujansingh 9 днів тому

    Badal ne ghotne nu apni kothi looko ke bchaiyaa

  • @Sukhdev-lf9sm
    @Sukhdev-lf9sm 9 днів тому

    Our great jathedar Bai Ranjit Singh Ji

  • @DUSHMAN-bk4in
    @DUSHMAN-bk4in 9 днів тому +1

    ਸਰਦਾਰ ਸੁਖਬੀਰ singh ਬਾਦਲ zindabaad

  • @hardevsinghsudhu9462
    @hardevsinghsudhu9462 9 днів тому

    Follow Shri Ranjit Singh Ex Jathedar to save Akali Dal and Shromni Committee .

  • @montygill2211
    @montygill2211 7 днів тому

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਕੁਝ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸਦੇ ਬਰਖਾਸਤਗੀ ਦੇ ਜਾਰੀ ਹੋਏ ਆਦੇਸ਼ ਨੂੰ ਬਦਲਾਉਣ ਲਈ ਆਪਣੇ ਸੰਪਰਕਾਂ ਰਾਹੀਂ ਖ਼ਾਨਾਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਸੱਦੀ ਜਾਂ ਉਹਨਾਂ ਵੱਲੋਂ ਭੇਜੀ ਗਈ। ਉਹ ਟੀਮ ਇਹਨਾਂ ਦੇ ਨਾਲ ਦੋ ਦਿਨ ਕਲਕੱਤਾ ਸ਼ਹਿਰ ਵਿੱਚ ਰਹੀ ਜੋ ਕਿ ਸਾਫ ਤੌਰ ਤੇ ਸਾਨੂੰ ਪੱਖਪਾਤੀ ਲੱਗਿਆ।
    ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਕਾਰੀਆਂ ਤੋਂ ਇਹ ਆਸ ਨਹੀਂ ਸੀ। ਪਿਛਲੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਅਸਰ ਕਬੂਲ ਕੇ, ਗ਼ਲਤ ਫ਼ੈਸਲੇ ਲੈ ਕੇ ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਬਹੁਤ ਢਾਹ ਲੱਗੀ ਹੈ। ਇਹਨਾਂ ਵਿੱਚ ਸੌਦਾ ਸਾਧ ਦਾ ਮੁਆਫੀਨਾਮਾ ਜ਼ਿਕਰਯੋਗ ਹੈ।
    ਆਪਜੀ ਦੇ ਆਉਣ ਨਾਲ ਸੰਗਤਾਂ ਵਿੱਚ ਇਹਨਾਂ ਸੰਸਥਾਵਾਂ ਪ੍ਰਤੀ ਵਿਸ਼ਵਾਸ ਮੁੜ ਬਹਾਲ ਹੋ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਦੂਰ ਅੰਦੇਸ਼ ਹਨ। ਹੋ ਸਕਦਾ ਹੈ ਉਹਨਾਂ ਤੱਕ ਸਹੀ ਤੱਥ ਨਾ ਪਹੁੰਚ ਸਕਣ। ਆਪਜੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਉੱਪਰ ਲੁੜੀਂਦੀ ਕਾਰਵਾਈ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹੋਏ।
    ਗੁਰੂ ਪੰਥ ਦੇ ਸੇਵਕ