High Court ਚ ਅੰਮ੍ਰਿਤਪਾਲ ਸਿੰਘ ਤੋਂ CM Mann ਦੀ ਜਾਨ ਨੂੰ ਖ਼ਤਰੇ ਵਾਲੇ ਬਿਆਨ 'ਤੇ ਭਖਿਆ ਮਾਹੌਲ,ਦੇਖੋ ਜ਼ਬਰਦਸਤ Debate

Поділитися
Вставка
  • Опубліковано 24 вер 2024
  • #HighCourt #AmritpalSingh #cmmann
    Dainik Savera Special Debate Show
    High Court ਚ ਅੰਮ੍ਰਿਤਪਾਲ ਸਿੰਘ ਤੋਂ CM Mann ਦੀ ਜਾਨ ਨੂੰ ਖ਼ਤਰੇ ਵਾਲੇ ਬਿਆਨ 'ਤੇ ਭਖਿਆ ਮਾਹੌਲ,ਦੇਖੋ ਜ਼ਬਰਦਸਤ Debate
    #DebateShow #bhagwantmann #cm #LifeThreatening #Statement #Debate #politicsnews #punjabpolitics #politicsnewstoday #politics_news #punjabinews #punjabnews #dainiksavera #punjab #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 121

  • @tarlochansingh4274
    @tarlochansingh4274 2 дні тому +20

    ਅੰਮ੍ਰਿਤਪਾਲ ਸਿੰਘ ਜੀ ਤੋਂ ਖਤਰਾ ਨਹੀਂ।ਖਤਰਾ ਜਨਤਾ ਤੋਂ ਹੈ ਜਨਤਾ ਅਮਿਤਪਾਲ ਸਿੰਘ ਜੀ ਨੂੰ ਪੰਜਾਬ ਦੀ ਕੁਰਸੀ ਤੇ ਨਾ ਬਿਠਾ ਦੇਵੇ।

  • @reerpazi9935
    @reerpazi9935 2 дні тому +29

    ਇਹ ਪੱਖ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਵਾਨੀ ਜਨਤਾ ਅਤੇ ਸਿਖਾਂ ਵਿੱਚ ਰੱਖਣਾ ਪੳ ਜੀ

  • @raghbhindersinghdhaliwal2637
    @raghbhindersinghdhaliwal2637 День тому +9

    ਵਧੀਆ ਸਿਖੀ ਵਾਸਤੇ ਪੰਜਾਬ ਵਾਸਤੇ ਅਮ੍ਰਿਤ ਪਾਲ ਐਪੀ, ਪੰਜਾਬ ਦੀ ਜਨਤਾ ਹੱਥਾ ਤੇ ਚੱਕਦੀ ਐ

  • @LakhwinderSingh-wg5mb
    @LakhwinderSingh-wg5mb 2 дні тому +14

    ਇਹ ਜੇਬੰਸ ਸਿੱਖਾਂ ਤੇ ਧੱਬਾ ਹੈ ਇਹ ਸਿੱਖ ਨਹੀ ਬੇਰੂਪਿਆ ਹੈ ਪੱਗ ਚ ਸਿਰ ਫਸਾਈ ਬੈਠਾ ਹੈ

  • @balwinderhaans3765
    @balwinderhaans3765 2 дні тому +16

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @sarbjitsinghsarbjitsingh6816
    @sarbjitsinghsarbjitsingh6816 День тому +8

    ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @gurbhejsingh5703
    @gurbhejsingh5703 2 дні тому +14

    ਕੁਰਸੀ ਨੂੰ ਖਤਰੈ

  • @pubgglobalgrouppubglovers8153
    @pubgglobalgrouppubglovers8153 2 дні тому +9

    ਇਹ ਹੋਰ ਕੋਈ ਗੱਲ ਨਹੀਂ ਬੱਸ ਇਹਨਾ ਨੂੰ ਡਰ ਸਿਰਫ ਇੱਕ ਗੱਲ ਦਾ ਹੈ ਇਹਨਾ ਨੂੰ ਕੁਰਸੀ ਤੇ ਜੋਂ ਖਾਂਦੇ ਦੇਸ਼ ਨੂੰ ਬੈਠ ਓਹ ਨਹੀ ਖਾ ਹੋਣਾ ਅਸਲ ਵਿਚ ਇਹਨਾ ਨੂੰ ਡਰ ਕਿ ਹੈ ਕਿ ਅਮ੍ਰਿਤਪਾਲ ਸਿੰਘ mp ਬਣਿਆ ਮੁੱਖ ਮੰਤਰੀ ਦੀ ਕੁਰਸੀ ਦਾ ਡਰ ਆ ਕਿਤੇ ਖੁੰਝ ਨਾਂ ਜਾਵੇ ਸਰਕਾਰ ਨੂੰ ਪਰ ਲੋਕਾ ਨੇ ਵੋਟਾਂ ਪਾਕੇ ਦਸਣਾ ਜਦੋਂ ਬਾਹਰ ਕੱਢੇ ਜਿੱਦਾ ਪੰਜਾਬ ਵਿੱਚ ਆਏ ਸੀ ਓਦਾ ਜਾਣਗੇ ਪੰਜਾਬ ਤੋਂ ਬਾਹਰ

  • @balrajsinghkhalsa7302
    @balrajsinghkhalsa7302 2 дні тому +5

    ਅੱਜ ਜੇਕਰ ਲੋਕਤੰਤਰ ਡੈਮੋਕਰੇਸੀ ਨਾਮ ਦੀ ਕੋਈ ਚੀਜ਼ ਹੈ ਤਾਂ ਥੱਲੇ ਲੋਕਾਂ ਦੇ ਕਮਿੱਟ ਦੇਖ ਲਿਓ ਫੈਸਲਾ ਹੋ ਜਾਵੇਗਾ

  • @gurcharnsingh3563
    @gurcharnsingh3563 День тому +8

    ਜਿਵੇਂ ਹੋਰਾਂ ਦੀ ਸੁਰੱਖਿਆ ਵਾਪਿਸ ਲੲਈ ਸੀ ਉਸੇ ਤਰਾਂ ਭੰਡ ਦੀ ਵਾਪਿਸ ਲੲਈ ਜਾਵੇ

  • @harjindersinghjhand9770
    @harjindersinghjhand9770 7 годин тому +2

    ਭਾਈ ਅੰਮ੍ਰਿਤਪਾਲ ਸਿੰਘ ਤੋਂ ਰਾਜਨੀਤਕ ਪਾਰਟੀਆਂ ਨੂੰ ਸਾਂਝੇ ਤੌਰ ਤੇ ਖਤਰਾ ਕੁਰਸੀਆਂ ਨੂੰ।

  • @parmjitsinghghungranadhill8949
    @parmjitsinghghungranadhill8949 День тому +5

    Ji veer ji bilkul theek

  • @pardumansingh495
    @pardumansingh495 2 дні тому +6

    ਹਰਿਆਣੇ ਦੇ ਥਾਣੇ ਵਿੱਚ ਕੀ ਹੋਇਆ ਕਿਸਨੇ ਥਾਣਾ ਫੁਕਿਆ ਉਸ ਬਾਰੇ ਤੁਸੀਂ ਕਦੇ ਕੋਈ ਸਵਾਲ ਨਹੀਂ ਚੱਕੇ ਗੋਦੀ ਮੀਡੀਆ ਨੂੰ ਬਸ ਅੰਮ੍ਰਿਤਪਾਲ ਹੀ ਦੇਖਦਾ

  • @dalersandhu5994
    @dalersandhu5994 2 дні тому +5

    ਸਾਹਿਬ ਜੀ ਖਤਰਾ ਤੇ ਹੈ ਭਗਵੰਤ ਮਾਨ ਨੂੰ ਲੇਕਿਨ ਜਾਣਦਾ ਨਹੀਂ ਕੁਰਸੀ ਦਾ ਖਤਰਾ ਵੀ ਉਹਨਾਂ ਦੇ ਥੱਲਿਓਂ ਕੁਰਸੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਲੈ ਜਾਣਗੇ ਇਸੇ ਲਈ ਉਹਨਾਂ ਨੂੰ ਬਾਹਰ ਨਹੀਂ ਕਰ ਰਹੇ ਇਹ ਸਾਰੀ ਪਬਲਿਕ ਜਾਣਦੀ ਆ ਤੇ ਕੋਟ ਵੀ ਜਾਣਦਾ ਇਸੇ ਕਰਕੇ ਭਗਵੰਤ ਮਾਨ ਨੇ ਉਹਨਾਂ ਨੂੰ ਬਾਹਰ ਆਉਣ ਦੇ ਰਿਹਾ ਤੇ ਸੈਂਟਰ ਸਰਕਾਰ ਵੀ ਬਾਹਰ ਨਹੀਂ ਆਉਣ ਦੇ ਰਹੀ

  • @narinderpalsingh4582
    @narinderpalsingh4582 2 дні тому +4

    WAHEGURU

  • @BalwinderSingh-up7mf
    @BalwinderSingh-up7mf День тому +3

    ਸਰਕਾਰ ਸਿੱਖ ਕੌਮ ਦੇ ਉੱਤੇ ਬਹੁਤ ਬਹੁਤ ਬਹੁਤ ਜੁਲਮ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਸਰਕਾਰਾਂ ਮੂਰਖ ਬਣਾ ਰਹਿਆ ਹਨ ਗੁਲਾਮੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ

  • @punjabi3937
    @punjabi3937 День тому +2

    ਪੰਜਾਬ ਲੱਈ ਖਤਰਾ ਨਹੀਂ ਅਮ੍ਰਿਤਪਾਲ ਖਤਰਾ ਸਰਕਾਰ ਨੂੰ ਖਤਰਾ ਹੈ

  • @surindersinghfauji9141
    @surindersinghfauji9141 2 дні тому +5

    ਭਗਵੰਤ ਸਿੰਘ ਜੀ ਮਾਨ ਨੂੰ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੋਂ ਖੱਤਰਾ ਨਹੀਂ ਹੈ ,ਅਸਲ ਵਿੱਚ ਭਗਵੰਤ ਸਿੰਘ ਮਾਨ ਜੀ ਨਹੀਂ ਚਾਹੁੰਦੇ ਕੇ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜੇਲ੍ਹ ਤੋਂ ਬਾਹਰ ਆਉਣ।
    ਹੁਣ ਇਹ ਫੈਸਲਾ ਕੋਰਟ ਨੇ ਕਰਨਾਂ ਹੈ ਨਾਂਹ ਕੇ ਮਾਨ ਨੇ ਕਰਨਾਂ ਹੈ।

  • @balrajsingh8901
    @balrajsingh8901 2 дні тому +3

    ਇਹ ਕਾਨੂੰਨ ਦੀ ਠੀਕ ਵਰਤੋਂ ਹੋਵੇ ਇਸ ਤਰ੍ਹਾਂ ਦੇ ਸੁਧਾਰ ਇਸ ਵਿਚ ਹੋਣ, ਸੈਂਟਰ ਸਰਕਾਰ ਕਰੇ , ਜਾਂ ਸੁਪਰੀਮ ਕੋਰਟ!

  • @balrajsinghkhalsa7302
    @balrajsinghkhalsa7302 2 дні тому +6

    ਜੇਕਰ ਪੰਜਾਬ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਜਾਂ ਕੋਈ ਖ਼ਤਰਾ ਮਹਿਸੂਸ ਹੁੰਦਾ ਤਾਂ ਤਾਂ ਸਾਡੇ ਚਾਰ ਲੱਖ ਲੋਕਾਂ ਨੇ ਵੋਟਾਂ ਕਿਓਂ ਪਾਈਆਂ,ਇਹ ਹਾਸੋਹੀਣੀ ਗੱਲ ਅਤੇ ਲੋਕਤੰਤਰ ਦੇ ਨਾਮ ਤੇ ਧੱਬਾ ਅਤੇ ਮਜ਼ਾਕ ਉਡਾਇਆ ਜਾ ਰਿਹਾ ਹੈ ਲ਼ੋਕਾਂ ਦਾ ਇਨੀ ਮਾਤਰਾ ਵਿੱਚ ਵੋਟਾਂ ਪਾਉਣ ਦਾ ਮਤਲਬ ਲੋਕ ਭਾਈ ਸਾਹਿਬ ਜੀ ਦੀ ਜਥੇਦਾਰੀ ਚਾਹੁੰਦੇ ਹਨ

  • @satnamsinghbaaz4486
    @satnamsinghbaaz4486 2 дні тому +2

    ਬਿਲਕੁਲ ਸਹੀ

  • @parmjitsinghghungranadhill8949
    @parmjitsinghghungranadhill8949 День тому +2

    Bilkul ji

  • @daljitsingh8832
    @daljitsingh8832 2 дні тому +6

    ਸਿੱਖਾਂ ਪ੍ਰਤੀ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਹੈ ਜਿਹੋ ਜਿਹੀ ਮਨ ਆਈਆਂ ਕਰਨਾ ਚਾਹੁੰਦੀ ਹੈ ਕੋਟਿ ਵੀ ਸੈਂਟਰ ਦੇ ਇਸ਼ਾਰਿਆਂ ਦੇ ਨਾਲ ਚੱਲ ਰਿਹਾ ਹੈ ਅਸੀਂ ਇਸ ਗੱਲ ਨੂੰ ਦਾਵੇ ਨਾਲ ਕਹਿ ਸਕਦੇ ਹਾਂ ਕਿ ਭਾਵੇਂ ਸਰਕਾਰ ਕੋਈ ਬਦਲੇ ਪਰ ਜੱਜ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਇਹਨਾਂ ਦੇ ਦਬਾਅ ਥੱਲੇ ਹੀ ਰਹਿੰਦੇ ਹਨ ਜੇ ਅਸੂਲਾਂ ਅਨੁਸਾਰ ਦੇਖਿਆ ਜਾਏ ਜਿਹੜਾ ਬੰਦਾ ਡੈਮੋਕਰੇਸੀ ਦੇ ਵਿੱਚ ਵੋਟਾਂ ਦੇ ਨਾਲ ਵੀ ਜਿੱਤ ਚੁੱਕਿਆ ਹੋਵੇ ਉਸ ਨੂੰ ਕਿਸੇ ਸੁਪਰੀਮ ਕੋਰਟ ਤੋਂ ਕਿਸੇ ਹਾਈ ਕੋਰਟ ਤੋਂ ਕਿਸੇ ਸੈਸ਼ਨ ਕੋਰਟ ਤੋਂ ਪੁੱਛਣ ਦੀ ਲੋੜ ਨਹੀਂ ਹੋਣੀ ਚਾਹੀਦੀ ਉਹਨੂੰ ਬਾਹਰ ਕੱਢਣਾ ਚਾਹੀਦਾ ਹੈ ਇਹਨਾਂ ਲੋਕਾਂ ਦੀ ਕਾਡਰ ਅੰਬੇਦਕਰ ਜੀ ਨੇ ਲਿਖਿਆ ਹੈ ਕਿ ਜਿੱਥੇ 25 ਬੰਦੇ ਰੌਲਾ ਪਾਣ ਆਪਣੀ ਮੰਗ ਰੱਖਣ ਉਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਇੱਥੇ ਤਾਂ ਲੱਖਾਂ ਦੀ ਵੋਟਾਂ ਦੇ ਨਾਲ ਜਿੱਤ ਹੋਣ ਤੋਂ ਬਾਅਦ ਸੁਣਵਾਈ ਨਹੀਂ ਹੋ ਰਹੀ ਇਹ ਗੁੰਡਾ ਰਾਜ ਹੈ ਗੁੰਡਾ ਰਾਜ ਹੈ ਸਿੱਖਾਂ ਨੂੰ ਬੇਵਕੂਫ ਬਣਾ ਕੇ ਕੋਟਾਂ ਕਚਹਿਰੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਕੋਈ ਕੋਟ ਕਚਹਿਰੀ ਦੇ ਵਿੱਚ ਇਨਸਾਫ ਕਿਸੇ ਨੂੰ ਨਹੀਂ ਮਿਲਦਾ ਪੈਸਿਆਂ ਦੇ ਨਾਲ ਇੱਥੇ ਇਨਸਾਫ ਲਿਆ ਜਾਂਦਾ ਹੈ ਇਥੇ ਡੰਡੇ ਸੋਟੇ ਨਾਲ ਇਨਸਾਫ ਲਿਆ ਜਾਂਦਾ ਹੈ ਜੱਜ ਵੀ ਅੱਜ ਗੁਲਾਮ ਹਨ ਪਹਿਲਾਂ ਪਰ ਪਹਿਲਾਂ ਵਰਗੇ ਨਾ ਜੱਜ ਰਹੇ ਨਾ ਡਾਕਟਰ ਰਹੇ ਨਾ ਵਕੀਲ ਰਹੇ ਤੇ ਨਾ ਇਹ ਸਮਾਜ ਦੇ ਅੰਦਰ ਲੀਡਰ ਰਹੇ

  • @avtarsidhu2826
    @avtarsidhu2826 2 дні тому +5

    ਦੀਪ ਸਿੱਧੂ ਼ਸਿਧੁ ਮੁਸੇਵਾਲਾ ਼ਸੰਦੀਪ ਨੰਗਲ ਅੰਬੀਆ ਤੇ ਹੋਰ ਪੰਜਾਬ ਦੀ ਨੌਜਵਾਨੀ ਦਾ ਕਾਤਲ ਦਿੱਲੀ ਦਾ ਦੱਲਾ ਭੰਤਾ ਬੁੱਚੜ ਆਪਣੀ ਵਾਰੀ ਵਿੱਚ ਮੂਤ ਗਿਆ 🤬🤬

  • @balwinderhaans3765
    @balwinderhaans3765 2 дні тому +4

    ਸੁਰੀ ੰਦਰਪਾਲ ਸਿੰਘ ਜੀ ਖਾਲਸਾ ਵੈਰੀ ਗੁਡ

  • @lakhtindersingh6314
    @lakhtindersingh6314 2 дні тому +3

    Cm2027amritpalsingh

  • @jatinderpalsinghbajwa5517
    @jatinderpalsinghbajwa5517 День тому +2

    ਭਗਵੰਤ ਦੀ ਪਾਰਟੀ ਨੂੰ ਬਹੁਤ ਖਤਰਾ

  • @LakhwinderSingh-xb4id
    @LakhwinderSingh-xb4id 2 години тому

    ਇਥੇ ਭਗਵੰਤ ਮਾਨ ਨੂੰ ਖਤਰਾ ਨਹੀਂ ਬਲਕਿ ਭਗਵੰਤ ਮਾਨ ਦੀ ਕੁਰਸੀ ਨੂੰ ਸੌ ਫੀਸਦੀ ਖਤਰਾ ਹੋ ਸਕਦਾ ਹੈ। ਕਿਉਂਕਿ ਪੰਜਾਬ ਦੀ ਜਨਤਾ ਅੰਮ੍ਰਿਤ ਪਾਲ ਸਿੰਘ ਨੂੰ ਹੱਥਾਂ ਤੇ ਚੁੱਕਣ ਲਈ ਤਿਆਰ ਬੈਠੀ ਹੈ।

  • @AjitSinghSekhon
    @AjitSinghSekhon 2 дні тому +5

    ,ਇਸ ਬੰਦੇ ਨੇ ਪਗ ਵਿਚ ਸਿਰ ਫਸਾੲਇਆ

  • @avtarsaini735
    @avtarsaini735 2 дні тому +8

    ਸਰਕਾਰਾਂ ਨੂੰ ਜਾਂ ਮੰਤਰੀਆ ਨੂੰ, ਸਰਕਾਰਾਂ ਚਾਹੇ ਕੋਈ ਵੀ ਹੋਣ ਆਪਣੀਆਂ ਜਾਨਾਂ ਦਾ ਖਤਰਾ ਹੈ ਤਾਂ ਕਦੀ ਉਨ੍ਹਾਂ ਨੂੰ ਵੀ ਪੁੱਛਿਆ ਹੈ ਜੋ ਖਤਰਾ ਕਾਰਨ ਘਰ ਵਾਰ ਛਡ ਕੇ ਵਿਦੇਸ਼ਾਂ ਚਲੇ ਗਏ ਹਨ ।

  • @gurjeetnagra1104
    @gurjeetnagra1104 2 дні тому +2

    ਜਦੋ ਸਰਕਾਰ ਝਾੜੂ ਦਾ ਬੰਦਾ ਨਹੀ ਆਇਆ ਤਾ ਇਹ ਡਿਵੇਡ ਮਿੱਟੀ ਹੈ .ਲੋਕਾ ਦਾ ਟਾਈਮ ਬਰਬਾਦ

  • @sandhu3507
    @sandhu3507 2 дні тому +7

    ਦੁਰ ਲਾਹਨਤ ਡਰਾਮੇਬਾਜ ਸ਼ਰਾਬੀ ਭਗਵੰਤੇ ਬੁੱਚੜ ਤੇਰੇ ਜੰਮਣ ਦੇ

    • @RSB143
      @RSB143 2 дні тому +1

      😅😄😂 mazaak ho rahy hai, Azad krya, Raseed Engineer iSi de contact ch nhi hai, ( kashmiri to MP , EX-Terorist ) , par Amritpal iSi to contact ch hai ..., 😀 😄 😆 eh ki mazak hai 😊

  • @gurcharnsingh3563
    @gurcharnsingh3563 День тому +1

    ਮੁੱਖ ਮੰਤਰੀ ਦਾ ਨਸਾ ਘੱਟ ਵਿਕਦਾ ਹੋਊ।

  • @GurmeetSingh-kx2cp
    @GurmeetSingh-kx2cp День тому

    Very good Very nice Sing Sahib

  • @PunjabSingh-g6v
    @PunjabSingh-g6v 7 годин тому +1

    Jasprit Singh bilkul shi boll rahe ne

  • @brothersvideo_007
    @brothersvideo_007 2 дні тому

    Good verr ji thanku

  • @GurmeetSingh-kx2cp
    @GurmeetSingh-kx2cp День тому

    Nest Cm Bhai Amritpal Singh Khalsa Jindabad Hai Tha Rehyga

  • @arshbajwa3541
    @arshbajwa3541 День тому

    ਜੇ ਬੁਲਟਪਰੂਫ ਚੋ ਬੈਠਿਆਂ ਅਟੈਕ ਹੋ ਗਿਆ

  • @ThePreet751
    @ThePreet751 2 дні тому +2

    CM klunwant Maan to punjab nu khatra

  • @balwinderhaans3765
    @balwinderhaans3765 2 дні тому +1

    ਅਮ ਪੀ ਅਮੀ.ਰਤਪਲ ਹ ਗੁਡ

  • @LakhwinderbhanguLakhbhan-li7jp
    @LakhwinderbhanguLakhbhan-li7jp 2 дні тому +2

    Jaan nu khatra ni kursi nu aaa

  • @amarjeetnirwan4073
    @amarjeetnirwan4073 2 дні тому

    You are right brother 💯💯💯

  • @gurcharnsingh3563
    @gurcharnsingh3563 День тому +1

    ਐਵੇਂ ਹੀ ਮੂਤਣ ਲੱਗ ਗਿਆ ਸੀ ਐਮ ਮਾਨ ਗਿੱਦੜ(ਅੱਜ ਤੋਂ ਪਹਿਲਾਂ ਨਹੀਂ ਸੀ।)

  • @jaswantsidhu7735
    @jaswantsidhu7735 2 години тому

    After independence Sikhs did not get justice Congress and B J P Both parties are responsible for this

  • @brothersvideo_007
    @brothersvideo_007 2 дні тому

    Right verr ji 100

  • @gurpreetsinghgurpreetsingh3749

    Bhut badiya spich bro

  • @lachmansingh3126
    @lachmansingh3126 2 дні тому

    Waheguru ki fateh g 🙏🙏

  • @PunjabSingh-g6v
    @PunjabSingh-g6v 7 годин тому

    Amritpal Singh jindabad

  • @charanjeetkaur9301
    @charanjeetkaur9301 23 години тому

    Amritpal zindabad

  • @NoorButtar-z1n
    @NoorButtar-z1n 2 дні тому

    Waheguru

  • @SukhwinderSingh-lx6cv
    @SukhwinderSingh-lx6cv День тому

    Loka de dila vich bhai shib lye bhut satkar hai asi koi gal lagdi nhi

  • @ravinderkour8168
    @ravinderkour8168 2 дні тому +1

    Cm bagvant to Punjab de sikh nojvana no khatra

  • @Jasneetof7iw
    @Jasneetof7iw Годину тому

    ਵਿਕਾਊ ਮੀਡੀਆ ਦਾ ਪਤਾ ਗਲਾ ਤੋ ਲਗ ਜਾਂਦਾ,,

  • @amarjitpannu9357
    @amarjitpannu9357 2 дні тому

    May God bless the CM !

  • @soulofgod1721
    @soulofgod1721 2 дні тому

    Sahi gal kiti congras ne

  • @AmarjitKaur-w3v
    @AmarjitKaur-w3v День тому

    ਭਗਬੰਤਮਾਨ😊ਜੀਨੂੰਆਪਣੀਕੁਰਸੀਦਾਖਤਰਾਹੈਆਨਹੀਖਤਰਾਪੰਜਾਬਦੇਵਿਚਰੋਜਕਿਨੇਕਿਨੇਮਾਂਮਾਦੇਪੁਤਨਛਾਚਿਟਾਖਾਖਾਮਰਦੇਹਨੳਉਨਾਦਾਕਿਸੇਨੂੰ

  • @SukhpreetKaur-pn1be
    @SukhpreetKaur-pn1be День тому

    ਭਗਵੰਤ ਮਾਨ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਿਸੇ ਨੂੰ ਡਰਾਉਂਦੇ ਧਮਕਾਉਂਦੇ ਨਹੀਂ ਕਿਉਂਕਿ ਉਹਨਾਂ ਤੋਂ ਵੈਸੇ ਹੀ ਉਹਨਾਂ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਜੋ ਆਪ ਹੀ ਕਸੂਰਵਾਰ ਹੋਣ ਜੇ ਤੁਹਾਡੇ ਵਿੱਚ ਕੋਈ ਕਸੂਰ ਨਹੀਂ ਜਦ ਤੁਹਾਨੂੰ ਡਰ ਕਾਹਦਾ ਚਾਹੇ ਅੰਮ੍ਰਿਤਪਾਲ ਦੇ ਬਰੋਬਰ ਬੈਠ ਕੇ ਚਾਹ ਪਾਣੀ ਪੀਓ ਕਿਉਂਕਿ ਇਸ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿਉਂਕਿ ਉਹ ਵੀ ਪੰਜਾਬ ਦੇ ਹੋਣਹਾਰ ਐਮਪੀ ਨੇ ਬੁਰ ਬੂਰ ਬੈਠਣ ਦਾ ਹੱਕ ਜੇ ਤੁਸੀਂ ਉਹਨਾਂ ਨੂੰ ਦੇਵੋਗੇ ਤਾਂ ਹੋ ਸਕਦਾ ਤੁਹਾਡੇ ਵਿਚਾਰ ਉਹਨਾਂ ਲਈ ਬਦਲ ਜਾਣ ਇਹ ਤੁਹਾਨੂੰ ਉਹਨਾਂ ਤੋਂ ਕੋਈ ਖਤਰਾ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਇੰਨਾ ਕੁ ਤਾਂ ਰਿਸਕ ਤੁਹਾਨੂੰ ਲੈਣਾ ਹੀ ਪਵੇਗਾ ਰਿਹਾ ਕਰਵਾਉਣ ਦਾ ਬਾਅਦ ਵਿੱਚ ਹੋ ਸਕਦਾ ਤੁਸੀਂ ਉਹਨਾਂ ਦੀਆਂ ਸਿਫਤਾਂ ਕਰਦੇ ਹੀ ਨਾ ਸਕੋ ਕਿਉਂਕਿ ਉਹਨਾਂ ਕੋਲੇ ਸ਼ਬਦਾਂ ਦੀ ਜੰਗ ਨਾਲ ਉਹ ਲੜਦੇ ਨੇ ਕਿਤੇ ਹਥਿਆਰਾਂ ਦੀ ਜੰਗ ਨਾਲ ਨਹੀਂ ਸਾਨੂੰ ਤਾਂ ਇਹ ਲੱਗਦਾ ਕਿ ਤੁਹਾਡੇ ਕੋਲ ਉਹਨਾਂ ਦੀਆਂ ਜੋ ਗੱਲਾਂ ਨੇ ਉਹਨਾਂ ਦਾ ਕੋਈ ਜਵਾਬ ਹੀ ਹੈ ਨਹੀਂ ਇਸ ਕਰਕੇ ਤੁਸੀਂ ਉਹਨਾਂ ਨੂੰ ਜੇਲ ਦੇ ਵਿੱਚੋਂ ਰਿਹਾ ਨਹੀਂ ਕਰ ਰਹੇ ਕਿਉਂਕਿ ਜੇ ਤੁਹਾਡੇ ਕੋਲ ਉਹਨਾਂ ਦੀਆਂ ਗੱਲਾਂ ਦਾ ਜਵਾਬ ਹੋਵੇ ਤਾਂ ਤੁਸੀਂ ਉਹਨਾਂ ਨੂੰ ਬਾਹਰ ਵੀ ਲੈ ਕੇ ਆਵੋ ਕਿਉਂਕਿ ਉਹ ਕੋਈ ਐਟਮ ਬੰਬ ਨਹੀਂ ਕਿ ਤੁਹਾਨੂੰ ਮਾਰ ਦੇਵੇਗਾ ਕਿਉਂਕਿ ਉਹਦੇ ਵੀ ਬਾਲ ਬੱਚੇ ਨੇ ਮਾਤਾ ਪਿਤਾ ਨੇ ਭੈਣ ਭਰਾ ਨੇ ਉਹਨਾਂ ਨੇ ਆਪਣੇ ਮਾਤਾ ਪਿਤਾ ਭੈਣ ਭਰਾਵਾਂ ਬਾਰੇ ਵੀ ਸੋਚਣਾ ਕੇ ਸਾਡੇ ਵਿਚਾਰ ਸਾਨੂੰ ਚੰਗੇ ਲੱਗਦੇ ਨੇ ਤਾਂ ਇਹਨਾਂ ਵਿਚਾਰਾਂ ਦੇ ਉੱਤੇ ਗੌਰ ਜਰੂਰ ਕਰਿਓ ਬੰਦੇ ਘੱਟ ਕਿਹਾ ਗਿਆ ਹੋਵੇ ਤਾਂ ਮਾਫ ਵੀ ਕਰ ਦਿਓ

  • @budhsingh2518
    @budhsingh2518 2 дні тому

    Very good devate cm punjab is very much afraid from amritpal khalsa wrong nsa is imposed on amritpal singh

  • @kulbirkeer3143
    @kulbirkeer3143 День тому

    Amritpal singh is behind bsr under nsa why not the person who thretend rahul is not imposed nsa

  • @davindersingh078
    @davindersingh078 2 дні тому

    Only misuse of power by rulling parties.

  • @baljitsingh7664
    @baljitsingh7664 День тому

    Han ji sahi hai bhai sahi hai chale Haryanvi Fatehpur sharabi Pune to Chennai lavani hai

  • @hazurkhehra6838
    @hazurkhehra6838 2 дні тому

    Amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 2 дні тому

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @JagdevSingh-uo1iw
    @JagdevSingh-uo1iw 2 дні тому

    Why u news channels are distrubing the atmosphere of Pb by showing this man with gun bullets on his shoulder.Plz stop

  • @payalstudiotanda
    @payalstudiotanda 2 дні тому

    Kursi nu Khatra

  • @gurjantsingh1224
    @gurjantsingh1224 День тому

    They are bonded people of sarkar

  • @kulbirkeer3143
    @kulbirkeer3143 День тому

    Aap party will not come to power as taken anti sikh communal action in punjab

  • @ReshamSingh-w7i
    @ReshamSingh-w7i 2 дні тому +1

    ਲਾਲਾ ਜੀ ਕੀ ਅੱਜ ਪੰਜਾਬ ਵਿੱਚ ਡਰ ਦਾ ਮਹੌਲ ਨਹੀ ਹੈ

  • @jasschahal325
    @jasschahal325 День тому

    Ik democracy naam da v word aa punjb vch ?

  • @BhupinderSingh-jn5ej
    @BhupinderSingh-jn5ej День тому

    Jekar.sarkar.nu.khatra.a.ta.eh.loga.de.jan.mal.di.rakhi.ki.karnge.

  • @BhupinderSingh-jn5ej
    @BhupinderSingh-jn5ej День тому

    Bhagwant.nu.khatra.nahi.os.di.kursi.nu.khatra.q.k.amritpal.singh.c.m.ban.sakda.ha

  • @baljitsingh7664
    @baljitsingh7664 День тому

    Haryana se hamla ki taji police station police Wale bhi mare Gaye si Pune se NSA kitne Loni hai

  • @soulofgod1721
    @soulofgod1721 2 дні тому

    Bhai Amritpal Singh Khalsa ji nuojwana nu nase too bachah rahi see

  • @PreetpalKaur-dc4cn
    @PreetpalKaur-dc4cn 5 годин тому

    Kangana Ranaut ne itna kuchh Kitna BJP ne Dibrugarh jail kyon nahin bheja Kangana Ranaut Guna garni Kangana Ranaut ne duniya pardesh BJP ne jail kyon nahin bheja kyunki BJP ka Banda hai aish karke Bittu ne kyon nahin bheja jail kyunki Aisa Banda hai

  • @SushilaDevi-rb6zd
    @SushilaDevi-rb6zd 6 годин тому

    Bhagwant maan BJP de naal h dona di eko soch h

  • @harbhajansingh8121
    @harbhajansingh8121 День тому

    Khatra Kursi Da IhmaanDra. Me Karda Cm Maan d SRkaR FaiL Ho Chumi Sarian ZRkara NaLo Nakami ZRkR

  • @PreetpalKaur-dc4cn
    @PreetpalKaur-dc4cn 5 годин тому

    Ki Punjab da Kanoon alag hai baki ka Kanoon alag hai Bhagwant man da Kanoon Amrapali ki kitab Guna kitab Amritsar jite hue bande nu suit da andar wale ke rakhe ho ya kitne julum kar rahe ho julum Bhagwant man julum kar rahe ho julum

  • @AmrikSingh-t5u
    @AmrikSingh-t5u 2 дні тому +4

    ਵਿਚ ਕਾਲੇ ਅੱਖਰਾਂ ਨਾਲ ਲਿਖਿਅਆਂ ਗਿਅ ਹੈ ਰਹਿੰਦੀ ਦੁਨਿਆਂ ਤਕ ਯਾਦ ਰਹੇਗਾ ਯਾਦ ਰਖੀ ਓਹੇ ਭੰਡਾਂ ਨੀਂਦ ਤੈਨੂੰ ਵੀ ਰਾਤ ਨਹੀਂ ਅਆੳਉਦੀ

  • @hazurkhehra6838
    @hazurkhehra6838 2 дні тому

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @jaswindersidhu1716
    @jaswindersidhu1716 2 дні тому

    Sikha diea dusman sarkara

  • @Harpreetkhalsa
    @Harpreetkhalsa 2 дні тому

    Jaan nu ni. Kursi nu khatra .

  • @olds1nner25
    @olds1nner25 2 дні тому +2

    Ajj da din yaad rakhea jao ... Aaj de din AAP ne apne jada wad lyea punjab vich

    • @Kaur.brar23
      @Kaur.brar23 2 дні тому +1

      Right

    • @RSB143
      @RSB143 2 дні тому

      ​@@Kaur.brar23😅😄😂 mazaak ho rahy hai, Azad krya, Raseed Engineer iSi de contact ch nhi hai, ( kashmiri to MP , EX-Terorist ) , par Amritpal iSi to contact ch hai ..., 😀 😄 😆 eh ki mazak hai

    • @Kaur.brar23
      @Kaur.brar23 2 дні тому +1

      @@RSB143 thunu ptta gupta jail ch keyo aa ?? Je ptta ta dso ?? Ohne court ch ki ki mannnea 😂😂🤣🤣 oh kedde samprak ch se 😂😂

    • @RSB143
      @RSB143 2 дні тому

      @@Kaur.brar23 kon gupta

    • @Kaur.brar23
      @Kaur.brar23 2 дні тому

      @@RSB143 bas ahe ta gal aa thunu sab ptta par apnea da ni ptta v ki ki kardeya aa ptta kro

  • @ravinderkour8168
    @ravinderkour8168 2 дні тому

    Ik congreci ho k sikhan vali gall kar riha is di jameer mari nahi a s khalsa asr

  • @Kaur.brar23
    @Kaur.brar23 2 дні тому

    Sarre ketti kraye khu ch paa li ajj ta

  • @RSB143
    @RSB143 2 дні тому

    😅😄😂 mazaak ho rahy hai, Azad krya, Raseed Engineer iSi de contact ch nhi hai, ( kashmiri to MP , EX-Terorist ) , par Amritpal iSi to contact ch hai ..., 😀 😄 😆 eh ki mazak hai

  • @mahindersingh3329
    @mahindersingh3329 2 дні тому

    Pahilo ta kande si ke mantrya no sakurty lor nahi hun aap sacourty lai phirda hai sharam kar ehnu kursi to khatra hai eh nachar hi changa si cm nahi sir vich pagg fasai aa bhand kise than da

  • @BhupinderSingh-jn5ej
    @BhupinderSingh-jn5ej День тому

    Fudu.c.m.mann.1000.bunde.scorty.de.rakh.ke.vi.amrit.pal.to.dri.jande.wuda.surma

  • @davinderjhutti8625
    @davinderjhutti8625 2 дні тому

    Bhagwant mann di jaan nu khatra hovey vi taan vi oh national security nu khatra nehin kiha ja sakda. Nsa launha bilkul galat hai Amritpal Singh ootey. Amritpal nu sehi rastey te guide karan di lorh hai na ki criminalise karan di.

    • @RSB143
      @RSB143 2 дні тому

      😅😄😂 mazaak ho rahy hai, Azad krya, Raseed Engineer iSi de contact ch nhi hai, ( kashmiri to MP , EX-Terorist ) , par Amritpal iSi to contact ch hai ..., 😀 😄 😆 eh ki mazak hai

    • @Harpreetkhalsa
      @Harpreetkhalsa 2 дні тому

      Politicians are always under threat . Then do not be politician .