ਅੱਜਕਲ ਦੇ ਮੌਸਮ ਵਿੱਚ ਕੂਲਰ ਬਿਮਾਰੀਆਂ ਨੂੰ ਸਿੱਧਾ ਸਦਾ ਦਿੰਦਾ ਰੁੱਤ ਬਦਲ ਗਈ

Поділитися
Вставка
  • Опубліковано 30 вер 2024
  • ਕੂਲਰ ਚ ਪਾਣੀ ਪਾਂ ਕੇ ਚਲਾਉਣ ਦੀ ਰੁੱਤ ਗਈ ਹੁਣ ਸੁੱਕਾ ਹੀ ਚਲਾਓ ਪੱਖੇ ਦੀ ਤਰਾਂ Amazon link :- amzn.to/3XDKe29

КОМЕНТАРІ • 30

  • @dpmedhaliwalprecisionmetal2629
    @dpmedhaliwalprecisionmetal2629 3 місяці тому +10

    ਜਿਸ ਦਿਨ ਚਿਪਚਿਪਾ ਪਸੀਨਾ ਆਇਆ ਉਸੇ ਦਿਨ ਕੂਲਰ ਵਿੱਚ ਪਾਣੀ ਪਾਉਣਾ ਬੰਦ ਕਰ ਦਿਓ , ਕਿਸੇ ਮੀਟਰ ਨਾਲ ਨਾਪਣ ਦੀ ਲੋੜ ਨਹੀ ਪਵੇਗੀ

  • @AvtarSingh-vb7rs
    @AvtarSingh-vb7rs 3 місяці тому +4

    ਭਰਾਵਾ ਜਿਸ ਬੰਦੇ ਕੋਲ ਏ. ਸੀ ਹੈ ਨਹੀ ਉਹ ਕੀ ਕਰੂ ਕੁਲਰ ਪਾਣੀ ਤੋਂ ਬਿੰਨਾ ਤਾ ਤੱਤੀ ਹਵਾ ਹੀ ਮਾਰੂ

  • @SurinderSingh-jo7ft
    @SurinderSingh-jo7ft 3 місяці тому +1

    ਸੇਵਕ ਵੀਰ ਜੀ,,, ਇਕ ਵੀਡੀਓ fridge da back side,,,ਜਿੱਥੇ compresser ਲੱਗਾ ਹੁੰਦਾ,,,ਉਸਨੂੰ ਕਿਵੇਂ ਸਾਫ ਕਰਨਾ ਇਹ ਦੱਸੋ,,plzzz ਬਾਈ ਜੀ 🙏

    • @PreetSingh-pp5rb
      @PreetSingh-pp5rb 3 місяці тому

      Waheguru ji, TUC kpre nu halka jeha gilla krke nichodke fer saaf kar skde a 👏

  • @veer1045ww
    @veer1045ww 3 місяці тому +1

    Y rat nu cooler lga k bahr nuksan koi nai hunda rat nu cooler ਠੰਡ ਲੱਗਣ ਲਾ ਦਿੰਦਾ ।। Din vich ac lgvao

  • @DeEp_2101
    @DeEp_2101 3 місяці тому +1

    jado jhona lagna suru ho janda odo hwa wich nami aa jandi , odo cooler da kam khtam, fer ac he kam aunda , jado badlan da ghum lga hove

  • @ਮੇਹਰਕਰੀਂਦਾਤਿਆ
    @ਮੇਹਰਕਰੀਂਦਾਤਿਆ 3 місяці тому +3

    ਏਸ ਰੁੱਤ ਵਿੱਚ ਕੂਲਰ ਦੇ ਪਾਣੀ ਵਿੱਚ ਡਿਟੌਲ ਪਾਕੇ ਚਲਾਓ।

  • @jatinderpal8054
    @jatinderpal8054 2 місяці тому

    Bhaji ki dasiye cooler te v likyea hoya dont use pump in rainy season lokaan nu dasyie v fr v oh keh dinde thoda dimag khraaab aa je paani na pama ge cooler thandi hawa kida devu😂😂

  • @SJ_new
    @SJ_new 3 місяці тому

    Ehi same chitti humidity clock mein rakhi hoi aa ethe west dilli ch 70% ton 79% hoi payi ve aajkal

  • @jatinderpal8054
    @jatinderpal8054 2 місяці тому

    loo vich cooler te nami wale mausam ch ac kamyaab aaa ohi useful aaa

  • @DilbagSingh-db6zp
    @DilbagSingh-db6zp 3 місяці тому

    A C ਨੂੰ ਤਾਂ ਅਸੀਂ ਗੁਲੂਕੋਜ ਲਾਇਆ ਹੋਇਆ ਗਰਮੀ🔥 ਬਹੁਤ ਸੀ

  • @creative.singh80s22
    @creative.singh80s22 3 місяці тому +2

    Bhut vadhia jankari hai veer. Thank you.

  • @JaswinderSingh-cs6bn
    @JaswinderSingh-cs6bn 3 місяці тому

    Thanks for you ❤❤❤

  • @GUPRPEET-Singh
    @GUPRPEET-Singh 3 місяці тому

    Aa temprature wala jeda tusi description ch aa Amazon wali dukaan la k bech rhe on na... Eh bot ghatiya quality da hai.... Koi chaj di chiz sponsor krya kro sewak ji

  • @balwinderbrar3739
    @balwinderbrar3739 3 місяці тому +1

    ਧੰਨਵਾਦ ਜੀ

  • @Dharam1313
    @Dharam1313 3 місяці тому +1

    Very nice information

  • @Nupa-bb1xs
    @Nupa-bb1xs 3 місяці тому

    Bai tusi geo Ac v banao, kise truck ya bus da radiator la ke zameene cold water nal room cooled karn lye

  • @sunnysharma895
    @sunnysharma895 3 місяці тому +1

    Nice information 👍

  • @dvdr_sidhu
    @dvdr_sidhu 3 місяці тому

    ਧੰਨਵਾਦ ਸੇਵਕ ਸਿੰਘ ਜੀ ਜਾਣਕਾਰੀ ਲਈ

  • @Rajpalbrar604
    @Rajpalbrar604 3 місяці тому +1

    Sirra ustaad ❤

  • @Grewal5911.
    @Grewal5911. 3 місяці тому +1

    ਸੇਵਕ ਭਾਊ ਸਾਡਾ ਏਸੀ ਤਾਂ ਪਾਣੀ 2 ਮਹੀਨੇ ਪਹਿਲਾ ਤੋਂ ਹੀ ਸੁੱਟ ਰਿਹਾ ਤੇ ਅੱਜ ਕੂਲਰ ਪਾਣੀ ਪਾਕੇ ਹੀ ਫੁੱਲ ਠੰਡੀ ਹਵਾ ਦੇ ਰਹਾ ਤੁਸੀਂ ਖੇਤਾਂ ਵਿੱਚ ਘਰ ਪਾਇਆ ਹੋਵੇਗਾ ਤਾਂ humidity ਜ਼ਿਆਦਾ ਆ ਰਹੀ ਆ ਥੋਡੇ ਮੈਂ ਤਾਂ ਮੱਝਾਂ ਨੂੰ ਕੂਲਰ ਲਗਾਇਆ ਗਿਆ ਸ਼ਾਮ ਸਵੇਰੇ 2 ਬਾਰ ਫੁੱਲ ਭਰਨਾ ਪੈਂਦਾ ਕੂਲਰ 100 ਲਿਟਰ ਦਾ ਕੂਲਰ ਆ ਪਾਣੀ ਤੋਂ ਬਿਨਾ ਕੂਲਰ ਤੱਤੀ ਹਵਾ ਦਿੰਦਾ ਤੇ ਘਰੇ ਵੀ ਤੁਹਾਡੀ ਇਹ ਜਾਣਕਾਰੀ ਮੇਰੇ ਸਾਈਡ ਲਾਗੂ ਨਹੀਂ ਹੁੰਦੀ

  • @pratapinformativetech8715
    @pratapinformativetech8715 3 місяці тому

    Odisha me humidity 80% hai

  • @KuldeepSingh-l9h6g
    @KuldeepSingh-l9h6g 3 місяці тому

    Moga ch Full Garmi h yaar

  • @RafiqRafiq-xw6bd
    @RafiqRafiq-xw6bd 3 місяці тому

    Pvc tap te video banho .kiney digery lod tak kam kar sakdi ha ..plezes

    • @dpmedhaliwalprecisionmetal2629
      @dpmedhaliwalprecisionmetal2629 3 місяці тому

      @@RafiqRafiq-xw6bd pvc ਟੇਪ ਤਾਂ ਹਲਕੇ ਫੁਲਕੇ ਲੋਡ ਤੇ ਹੀ ਕੰਮ ਕਰਦੀ ਹੈ ਉਹ ਵੀ ਟੈਂਪਰੇਰੀ ਜਿਹੇ ਕੰਮਾਂ ਲਈ । ਹੈਵੀ ਲੋਡ ਵਾਸਤੇ ਤਾਂ ਥਿਮਲਾਂ ਭਰਕੇ ਪਿੱਤਲ ਦੇ ਨਟ ਬੋਲਟ ਕਸਕੇ ਉਪਰ ਗਲਾਸ ਟੇਪ ਲਪੇਟ ਜੇ ਉਸਦੇ ਉੱਪਰ ਵੀ ਸ਼ਰ ਸਰਿੰਕਏਵਲ ਪਾਈਪ ਚੜਾਉਣੀ ਪੈਂਦੀ ਹੈ । ਕਈ ਵਾਰ ਤਾਂ ਹਾਰਡਨਰ ਅਤੇ ਰੇਜਿਨ ਨਾਲ ਬੌਕਸ ਵੀ ਭਰਨਾ ਪੈਂਦਾ ਹੈ । ਮਤਲਬ ਮੋਕੇ ਅਨੁਸਾਰ ਅਲੱਗ ਅਲੱਗ ਟਰੀਟਮੈਂਟ ਕਰਨੇ ਪੈਂਦੇ ਹਨ ।

  • @gurbakhashsinghsangha1308
    @gurbakhashsinghsangha1308 3 місяці тому

    Thanks veer ji

  • @GurjantSingh-nk6ek
    @GurjantSingh-nk6ek 3 місяці тому

    Sir ji camical earth Ghar da pura load chuk sakda?

    • @gurpreetsudha7668
      @gurpreetsudha7668 3 місяці тому

      No g

    • @GurjantSingh-nk6ek
      @GurjantSingh-nk6ek 3 місяці тому

      ਵੀਰ ਜੀ ਥਰੀ ਫੇਸ ਮੋਟਰ ਤੇ ਏ ਸੀ ਜਾਂ ਕੂਲਰ ਚਲਾਉਣ ਲਈ ਅਰਥ ਕਿਵੇਂ ਕਰੀਏ?

  • @urmilaranarana1046
    @urmilaranarana1046 3 місяці тому +1

    ਵਧੀਆ ਜਾਣਕਾਰੀ ਦਿੱਤੀ ਵੀਰ ਜੀ, ਧੰਨਵਾਦ ਜੀ।