ਰਿਮੋਟ ਤੋਂ ਬੰਦ ਕੀਤਾ AC ਵੀ ਬਿਜਲੀ ਖਾਂਦਾ ਰਹਿੰਦਾ ਬਿੱਲ ਚ ਕਿੰਨਾ ਵਾਧਾ ਕਰਦਾ || ac electricity consumption

Поділитися
Вставка
  • Опубліковано 1 жов 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    ac electricity consumption
    1 ton ac power consumption per hour
    ac electricity consumption calculator
    ac electricity consumption per hour
    window ac electricity consumption
    split ac electricity consumption
    ac electricity consumption per month
    5 star ac electricity bill per month
    1.5 ton ac power consumption per hour

КОМЕНТАРІ • 313

  • @beautifulindia3196
    @beautifulindia3196 Рік тому +43

    ਵੀਰ ਜੀ ਜੇਕਰ ਮੈ ਪੰਜਾਬ ਦਾ cm ਹੋਵਾ
    ਤਾਂ ਘਟੋ ਘੱਟ ਮੈ ਤੁਹਾਨੂੰ je ਭਰਤੀ ਕਰ
    ਲੈਣਾ ਸੀ , ਤੁਸੀ ਬਿਜਲੀ ਦੇ ਕੰਮ ਦੇ ਪੂਰੇ ਮਾਹਿਰ ਹੋ 👍

    • @gurpalsingh3720
      @gurpalsingh3720 4 місяці тому

      ਜੇ ਮੈਂ ਸੀ ਐਮ ਹੁੰਦਾ ਤੇ ਇਹ ਜੇਈ ਮੈ ਡਿਸਮਿਸ ਕਰ ਦੇਣਾ ਸੀ ਇਹ ਕਹਿੰਦਾ 16ਅਤੇ 28 ਤੇ ਸੇਮ ਬਿਜਲੀ ਖਾਏਗਾ।

  • @dfgFfgg-kj5rf
    @dfgFfgg-kj5rf Рік тому +113

    ਯਾਰ ਇਕ ਗੱਲ ਤਾ ਪੱਕੀ ਆ ਇਸ ਭਰਾ ਦੀਆ ਵੀਡੀਓ ਵਿੱਚ ਸਿੱਖਣ ਨੂੰ ਬਹੁਤ ਕੁਝ ਮਿਲਦਾ

  • @balwantsinghsidhu1650
    @balwantsinghsidhu1650 3 місяці тому +12

    ਸ. ਸੇਵਕ ਸਿੰਘ ਜੀ , ਵਧੀਆ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ।

  • @khushgill.
    @khushgill. Рік тому +37

    ਬਾਈ ਸੇਵਕ ਸਿੰਘ ਦਾ ਸਰਕਾਰੀ ਤੌਰ ਤੇ ਸਨਮਾਨ ਹੋਣਾ ਚਾਹੀਦਾ ਬਾਕੀ ਜੋ ਵੀ ਬਾਈ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਦਾ ਉਹਨਾਂ ਦੇ ਦਿਲਾਂ ਵਿਚ ਤਾਂ ਬਾਈ ਲ‌ਈ ਬਹੁਤ ਜ਼ਿਆਦਾ ਪਿਆਰ ਹੈ ਬਾਕੀ ਲੱਲੀ ਛੱਲੀ ਵਾਂਗ ਐਵੇਂ ਕੈਮਰੇ ਚੁੱਕ ਕੇ ਠੱਗੀਆਂ ਵਾਲੇਆ ਦੀਆਂ ਮਸ਼ਹੂਰੀਆਂ ਵੀ ਨਹੀਂ ਕਰਦਾ ਇਹ ਗੱਲ ਬਹੁਤ ਵਧੀਆ ਲੱਗੀ

    • @sewakmechanical
      @sewakmechanical  Рік тому +4

      ਧੰਨਵਾਦ ਜੀ

    • @gurpalsingh3720
      @gurpalsingh3720 4 місяці тому

      ਗਲਤ ਵੀਡੀਓ ਤੇ ਸਨਮਾਨਿਤ ਕਰ ਦਿਉ।

  • @mrbains5093
    @mrbains5093 Рік тому +13

    ਭਾਜੀ ਤੁਹਾਡੀਆਂ video ਬਹੁਤ ਜਾਣਕਾਰੀ ਦੀਆਂ ਹੁੰਦੀਆਂ ਹਨ
    ਮੈਂ ਵੀ ਆਪਣੇ ਘਰ ਦਾ ਲੋਡ ਦੇਖਿਆ
    AC stabilizer 15 watt
    ਘਰ ਦਾ inverter 22 watt 24 hrs consume karda aa
    ਜੇ ਇਹ background on ਰਹਿੰਦੇ ਆ
    ਏਸ ਹਿਸਾਬ ਨਾਲ ਤਾਂ ਘਰ ਚ 4-5 led bulbs ਜਗਾਏ ਜਾ ਸਕਦੇ ਆ 24hrs
    Thanks ਭਾਜੀ
    ਇਸ ਤਰ੍ਹਾਂ ਦੀਆਂ ਜਾਣਕਾਰੀਆਂ ਦੇਣ ਲਈ

  • @ajmerjohal5651
    @ajmerjohal5651 Рік тому +25

    ਕੀ ਕੀ ਸਿਫ਼ਤ ਕਰਾਂ ਤੇਰੀ ,ਜਾਣਕਾਰੀ ਦਾ ਖ਼ਜ਼ਾਨਾ ਆ ਵੀਰ 👍🏼👍🏼🙏🏼🙏🏼

  • @gurpalsingh3720
    @gurpalsingh3720 4 місяці тому +4

    16ਅਤੇ 28 ਤੇ ਇਕੋ ਜਹੀ ਬਿਜਲੀ ਨਹੀ ਖਾਏਗਾ ਬਹੁਤ ਫਰਕ ਪੈਂਦਾ ਹੈ।

  • @pritpalsinghsekhon3377
    @pritpalsinghsekhon3377 Рік тому +16

    ਲੋਕਾ ਨੂੰ ਸਮਝਾ ਕੇ ਥੱਕ ਗਏ ਕਿ 16 ਤੇ ਕਰਨ ਨਾਲ ਏ ਸੀ ਦੀ ਕੂਲਿੰਗ ਨਹੀ ਵਧਦੀ ਸਿਰਫ ਕੱਟ ਲੇਟ ਕਰੇਗਾ।ਪਰ ਲੋਕਾ ਨੂੰ ਸਮਝ ਨਹੀ ਆਉਦੀ। ਏ ਸੀ ਚਲਾਉਣ ਤੋ ਬਾਅਦ ਕਹਿਣਗੇ 16 ਤੇ ਕਰ ਦਿਓ ਕਮਰਾ ਛੇਤੀ ਠੰਢਾ ਹੋਵੇਗਾ।

  • @brarsaab007
    @brarsaab007 Рік тому +5

    Bai ji Canada vich automatic hai te hiter and ac te geyser sab gas nall chlda hai ass da rent 350 dollars per month onda ossne jinni pure Ghar nu temperature di jarurat hundi hai appne hisab nall chlda, baki india vich main last year Daikin inverter AC 2 lagwae c 5 star new series main dono ac lai alag wire powai hai off lai double amc lawai hai pehla remote tho off karida fair amc tho ass nall nagative positive cut ho jande han, jadon ac off karna pahla remote tho karo jadon ac di flap band na ho jave odon tak picho off na karyo , jive main amc lawai hai o jarur lawao , voltage stabilizer jarur lawao, mare ac di rang 130 tho 280 hai double protection main voltage lawae ac nu 24,25 te rakho from Canada 🇨🇦 Ontario. Waheguru ji ka Khalsa waheguru ji ki Fateh 🙏

  • @Gurbachan-qq2im
    @Gurbachan-qq2im Рік тому +20

    ਬਹੁਤ ਵਧੀਆ ਸਿੱਖਿਆ

  • @manjindersinghghumaan1466
    @manjindersinghghumaan1466 Рік тому +1

    ਬਾਈ ਜੀ 3 star ja 5 star ac ਵਿੱਚ ਕੋਈ ਫਰਕ ਹੁੰਦਾ ਜਾ ਨਹੀ ਇਸ ਤੇ ਇੱਕ ਵੀਡੀਓ ਬਣਾਓ

  • @sardulsinghsidhu3856
    @sardulsinghsidhu3856 Місяць тому +1

    ਬਹੁਤ ਵਧੀਆ ਜਾਣਕਾਰੀ ਵੀਰ। ਸੇਵਕ ਸਿੰਘ ਦਿਲ ਦਾ ਸਾਫ਼ ਅਤੇ ਵਧੀਆ ਇਨਸਾਨ ਹੈ। ਪਰ ਪਰਮਾਤਮਾਂ ਵੀਰ ਨਾਲ ਧੱਕਾ ਕਰ ਗਿਆ

  • @ramsharma8679
    @ramsharma8679 Рік тому +9

    Thanks for providing very high value information.

  • @babbusangha9366
    @babbusangha9366 Рік тому +3

    ਜਿਆਦਾ ਤਰ ਏ ਸੀ ਨਾਲ ਸਟਐਪਲੈਜਰ ਤਾਂ ਲੱਗੇ ਹੀ ਨੇ

  • @FoxfilmsStudio
    @FoxfilmsStudio Рік тому

    ਬਾਈ ਇਕ ਵੀਡੀਓ ਇਹਦੇ ਤੇ ਵੀ ਬਣਾਓ ਜਿਵੇਂ ਅੱਜ ਕੱਲ convertable A.c ਆ ਰਹੇ ਆ। ਇਹਦਾ ਕੀ ਪ੍ਰਭਾਵ ਪੈਂਦਾ ਬਿਜਲੀ ਤੇ। 100 ਪਰਸੈਂਟ ਤੇ ਚਲੀਏ ਜਾ 40 ਪਰਸੈਂਟ ਤੇ ਕੀ ਫਾਇਦੇ ਨੁਕਸਾਨ ਹਨ।

  • @rbrar3859
    @rbrar3859 Рік тому +8

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @MuhammadAfzal-ud5dk
    @MuhammadAfzal-ud5dk Рік тому +6

    सरदार जी वेलकम आपने जो टेक्निकल तरीके से समझाया बहुत अच्छी तरीके से आपने जो टेक्निकल तरीके से समझाया है इस तरह पता चल गया स्टेबलाइजर कितने बिजली खाता है और मोर से बंद करने से ऐसी कितनी बिजली खाता मैं टाइपिंग पंजाबी में कर दी है इसलिए आप की जुबान मुझे अपनी नहीं आती है अब आप अपनी जुबान पढ़ सकते हैं

    • @sewakmechanical
      @sewakmechanical  Рік тому +1

      yeh hindi me hai koi batt nhi mujhe pta chal gya hai aap ne kya likha hai

    • @MuhammadAfzal-ud5dk
      @MuhammadAfzal-ud5dk Рік тому +1

      ​@@sewakmechanicalyour videos are so thecnical. I livke it very much. I need same metr you used in video. Like volts vatts etc. Can you please mention the link ok amazon

  • @wowlootdeals
    @wowlootdeals Рік тому +11

    ਵੀਰ ਬਾਕੀ ਸਭ ਠੀਕ ਐ ਪਰ 16 ਅਤੇ 28 ਵਾਲਾ ਗਲਤ ਆ, ਮੇਰੇ ਕੋਲ IFB ਦਾ 1.5 ਟਨ 5 ਸਟਾਰ AC ਲੱਗਿਆ 16° ਤੇ ਉਹ 1 ਘੰਟੇ ਚ 2 ਯੂਨਿਟ ਬਿਜਲੀ ਖਾਦਾਂ, 26° ਤੇ 1 ਘੰਟੇ ਚ 1 ਯੂਨਿਟ ਖਾਦਾਂ ।
    ਖੁਦ ਆਪ ਦੇਖਿਆ ਇਹ ਮੈਂ

    • @Amrit1
      @Amrit1 Рік тому +1

      bilkul vre tuhadi gl sai a

    • @gurpalsingh3720
      @gurpalsingh3720 4 місяці тому +1

      ਸਿਆਣਾ ਬੰਦਾ ਵੀ ਗਲਤ ਗੱਲ ਕਰ ਜਾਂਦਾ 16,28 ਬਰਾਬਰ ਬਿਜਲੀ ਖਾਉਗਾ।

    • @bhagwantsingh2850
      @bhagwantsingh2850 4 місяці тому

      ੧੬ ਤੇ ਲੰਬਾ ਸਮਾਂ ਚਲੇਗੇ ਕਟ ਘੱਟ ਸਮੇ ਲਈ ਕਰੇਗਾ ੨੪ ਤੇ ਜਲਦੀ ਕੱਟ ਕਰ ਜਾਵੇਗਾ ਇਹੀ ਫਰਕ ਹੈ ਜਿਆਦਾ ਯੁਨਿਟ ਲੰਘਣ ਦਾ

    • @jogasingh7758
      @jogasingh7758 22 дні тому

      ਵੀਰ 16 ਤੇ ਚੱਲਣ ਤੇ ਆਟੋ ਕੱਟ ਨਹੀਂ ਲੱਗੇਗਾ ਏ ਸੀ ਲਗਾਤਾਰ ਚੱਲੇਗਾ ਤੇ ਜਿਆਦਾ ਬਿਜਲੀ ਖਾਂਦਾ
      26ਤੇ ਪੰਜ ਮਿੰਟ ਚੱਲੇਗਾ ਤੇ ਪੰਜ ਮਿੰਟ ਬੰਦ ਰਹੇਗਾ
      ਬਿਜਲੀ ਅੱਧੀ ਖਾਏਗਾ

  • @laddidhaliwal1312
    @laddidhaliwal1312 Рік тому +10

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆ ਜੀ ਇਸ ਤਰ੍ਹਾਂ ਹੀ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਹੋਰ ਧੰਨਵਾਦ 🙏

  • @gurmejsingh6069
    @gurmejsingh6069 Рік тому +5

    ਗੁਰਸੇਵਕ ਸਿੰਘ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਹਾਂ ਬਹੁਤ ਕੰਮ ਦੀਆਂ ਗੱਲਾਂ ਦਿਮਾਗ਼ ਵਿੱਚ ਪੈ ਜਾਦੀਆ ਹਨ

  • @LAYERFARMING
    @LAYERFARMING Рік тому +4

    Bahut meharbani sir jii eni kimti jankari deen de laii

  • @gurimaan5614
    @gurimaan5614 Рік тому +6

    ਬਹੁਤ ਵਧੀਆ ਵੀਰ ਜੀ

  • @user-ume0
    @user-ume0 Рік тому +14

    Best punjabi UA-camr..love and respect for you brother

  • @gianchandsharma1418
    @gianchandsharma1418 Рік тому +4

    ਬਿਲਕੁਲ ਸਹੀ ਹੈ। ਧੰਨਵਾਦ ਜੀ।

  • @bahadursingh9718
    @bahadursingh9718 2 місяці тому +1

    ਵੀਰ ਜੀ ਜੇਕਰ ਆਪਾਂ ਛੋਲਾ ਤੇ ਰਖਿਆਂ ਹੈ ਫਿਰ ਕਮਰੇ ਦਾ ਛੋਲਾ ਤਾਪਮਾਨ ਆਵੇਗਾ ਫਿਰ ਜਾ ਕੇ ਕਮਪਰੈਸਰ ਬੰਦ ਹੋਵੇਗਾ ਵੀਰ ਜੀ ਪੰਚੀ ਜਾਂ ਛੱਬੀ ਤੇ ਰੱਖੋਂ ਫਿਰ ਜਾਂਕੇ ਬਿਜਲੀ ਸਹੀਂ ਖਾਂਦਾ ਹੈ

    • @sikandarmasih6856
      @sikandarmasih6856 2 місяці тому

      Bhaji😂 ਛੋਲਾ ਨਹੀਂ ਹੁੰਦਾ ਵੀਰ ਜੀ, ਸੋਲਾਂ ਹੁੰਦਾ।

  • @GaganBrar-gm6os
    @GaganBrar-gm6os Рік тому +3

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਮੇਰਿਆ

  • @sarajmanes4505
    @sarajmanes4505 Рік тому +9

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏👌👌👍👍👏👏

  • @kulwindesingh8231
    @kulwindesingh8231 3 місяці тому +1

    ਵੀਰਾ ਜੀ ਇਹ ਮੀਟਰ ਕਿਥੋਂ ਲਿਆ ਤੇ ਕਿੰਨੇ ਦਾ ਆਇਆ , ਇਸ ਵਾਰੇ ਜਰੂਰ ਦੱਸਿਓ ਜੂ

  • @SukhwinderSingh-wq5ip
    @SukhwinderSingh-wq5ip Рік тому +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @RajSingh-zq5gt
    @RajSingh-zq5gt 4 місяці тому +2

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।🙏🏻🙏🏻

  • @rajvirsingh4558
    @rajvirsingh4558 Рік тому +4

    ਬਹੁਤ ਵਧੀਆ ਅਪਲੋਡ ਕੀਤਾ ਹੈ ਜੀ

  • @SmartSavingSolutions
    @SmartSavingSolutions Рік тому +3

    Very good video. Also pls advice abt Economy mode on remote of AC. Will it save power?

  • @hifiexamstudy3383
    @hifiexamstudy3383 Місяць тому

    Inverter AC ਘੱਟ ਲਾਈਟ ਤੇ ਚੱਲ ਪੈਂਦਾ ਨੌਣ inverter nhi chall de
    Inna jrur aa je oh ghat bijli te chlda cooling ci ghat kru
    Room nu thanda krn lai time lau

  • @gorabatth3551
    @gorabatth3551 Рік тому +4

    ਬਹੁਤ ਵਧੀਆ ਜਾਣਕਾਰੀ ਆ ਬਾਈ ਜੀ ਦੀ।🙏🙏🙏

  • @dsbs2714
    @dsbs2714 Рік тому +4

    Os malik di bnaye hoe duniya bare koe koe sochda ay. Ki main loka da kuj plaa kar skaa. ❤❤❤

  • @jagmohanuppal7458
    @jagmohanuppal7458 Рік тому +3

    Very good information about AC.Thanks.

  • @kulwindergill7483
    @kulwindergill7483 Рік тому +1

    ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ। ਵੀਰ ਜੇ ਏ ਸੀ ਨੂੰ ਵੋਲਟੇਜ, ਐਮਪਏਅਰ ਅਤੇ ਰੀਡਿੰਗ ਵਾਲਾ ਮੀਟਰ ਲਾਉਣਾ ਹੋਵੇ,ਕੀ ਨਾ ਹੈ ਉਸਦਾ ਅਤੇ ਕਿੰਨੀ ਕੀਮਤ ਹੈ ਉਸ ਦੀ

  • @jassisingh6398
    @jassisingh6398 Рік тому +4

    Very useful video sir thanks for sharing paji 💖 🙏

  • @HarpreetKaur-qv3sp
    @HarpreetKaur-qv3sp Рік тому +2

    ਬਹੁਤ ਵਧੀਆ ਜੀ। ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @MuhammadAfzal-ud5dk
    @MuhammadAfzal-ud5dk Рік тому +2

    सरदार जी जो आप मेरे इस्तेमाल करते हैं प्यार बोर्ड व्हाट फिल्टर बताता है यह कहां से मिलता है पाकिस्तान में कहां से मिलेगा

  • @mr.sheokand665
    @mr.sheokand665 Рік тому +2

    खालसा जी, आपसे पहले भी विनती की गई थी कि हमें अगर अपने घर पर Cctv कैमरे लगवाने हों तो कौनसी कम्पनी के लगवाएं, कृपया बताएं। 🎉

    • @GurdeepSingh-qn8ts
      @GurdeepSingh-qn8ts Рік тому +1

      भाई साहब
      आजकल बहुत सी कंपनियां अपने कैमरों को नए नए फीचर्स के साथ बाज़ार में पेश करतीं हैं कोई भी लगवा सकते हैं इसमें ज्यादा कंफ्यूज न हों,
      बस केवल डुप्लीकेट आइटम्स से बचें।
      " पढ़ने के लिए धन्यवाद "

    • @mr.sheokand665
      @mr.sheokand665 Рік тому

      @@GurdeepSingh-qn8ts thnx for suggestion brother..🤝

  • @NarinderKumar-uz4hy
    @NarinderKumar-uz4hy Рік тому +3

    Bohat vadhiya jankari den lyi dhanvad ji .

  • @marjidamalak
    @marjidamalak 4 місяці тому +3

    ਨਾ ਭੋਰੀ ਜਾਇਆ ਕਰ 16 ਤੇ ਛੱਡ ਕੇ ਦੁਗਣੀ ਬਿਜਲੀ ਖਾਦਾਂ 24-25 ਨਾਲੋ , ਇਹਦੇ ਪਿਛੇ ਨਾ ਲੱਗਿਉ, ਜੇ ਨਹੀ ਯਕੀਨ ਤਾਂ ਚਲਾ ਕੇ ਦੇਖ ਲਿਉ ਇਕ ਮਹੀਨਾਂ 16 ਤੇ ਫੇਰ ਬਾਅਦ ਵਿਚ 24-25 ਤੇ ਇਕ ਮਹੀਨਾ , ਆਪ ਹੀ ਪਤਾ ਲੱਗਜੂ

    • @Manpreet35p
      @Manpreet35p 4 місяці тому

      ਬਾਈ ਇਸ ਦੇ ਕਹਿਣ ਦਾ ਮਤਲਬ ਤੁਸੀਂ ਨਹੀਂ ਸਮਝੇ ਓ ਗਲਤ ਨਈ ਬੋਲ ਰਿਹਾ

    • @sarbjeettelecom2993
      @sarbjeettelecom2993 4 місяці тому +1

      ਬਾਈ ਜੀ 16 ਤੇ ਤਾਂ ਖਾਣੀ ਆ ਜ਼ਿਆਦਾ ਕਿਉਂਕਿ 16 ਤੇ ਚੱਲੂ ਵੀ ਜ਼ਿਆਦਾ ਟਾਇਮ ਇਹ ਤਾਂ ਹੀ ਬੰਦ ਹੋਉ ਜਦੋਂ 16 ਡਿਗਰੀ ਤਾਪਮਾਨ ਹੋ ਜਾਉ ਰੂਮ ਦਾ
      26 ਤੇ ਘੱਟ ਚੱਲੂ ਬਾਈ ਕਿਉਂਕਿ 26 ਡਿਗਰੀ ਤਾਪਮਾਨ ਜਲਦੀ ਹੋ ਜਾਊ

  • @amitbehal2992
    @amitbehal2992 Рік тому +4

    ਬਹੁਤ ਹੀ ਗਿਆਨਵਰਧਕ ਜਾਣਕਾਰੀ...🙏

  • @veer1932
    @veer1932 Рік тому +2

    Bhaji mai doctor a
    But tuhadia video dekh k adha engineer ban gaya.

  • @GurmeetKaur-iz1sk
    @GurmeetKaur-iz1sk Рік тому +1

    ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਹਾਂ ਕਈ ਕੁਝ ਸਿੱਖਣ ਨੂੰ ਮਿਲਦਾ ਸੋ ਇਸ ਤਰ੍ਹਾਂ ਦੀ ਜਾਣਕਾਰੀ ਦੇਂਦੇ ਰਿਹਾ ਕਰੋ ਵੀਰੇ ਮੈਂ ਇਸ ਸਾਲ ਫਰਿਜ,ਲਈ,ਐਲ, ਜੀ 290,v,ਹੈ, ਜਦੋਂ ਉਸ ਨੂੰ ਚਲਾਉਂਦੇ ਹਾਂ ਤੇ ਟਿਉਬਾ ਦੀ ਲਾਈਟ ਬਹੁਤ ਤੇਜ਼ ਹੋ ਜਾਂਦੀ ਜਿਹੜੀ ਮੇਰੀ ਪਹਿਲੀ ਫਰਿਜ,ਸੀ ਉਸ ਨੂੰ ਜਦੋਂ ਚਲਾਉਂਦੇ ਸੀ ਤਾਂ ਟਿੳਬਾ,ਦੀ ਲਾਈਟ ਘੱਟ ਜਾਂਦੀ, ਸੀ ਇਸ ਦੇ ਬਾਰੇ ਦੱਸੋ ਆਪ ਦਾ ਬਹੁਤ ਬਹੁਤ ਧੰਨਵਾਦ ਜੀ

    • @GurdeepSingh-qn8ts
      @GurdeepSingh-qn8ts Рік тому

      TUSEEN APNEY GHAR DEY Arthing System DEE checking, KISEY CHANGEY Electrition TOON KARWA LAVO.
      Thanks for Read.

  • @jagtarghumann6396
    @jagtarghumann6396 Рік тому +3

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gouravsharma2024
    @gouravsharma2024 Місяць тому

    Y ji Tusi top 10, Greece KD Kampni Da Vadi Hai brand mugoil kihda g greatrad top 10 hay plz video banao

  • @jaspalkaur2033
    @jaspalkaur2033 Рік тому +4

    Ba Kamal jankari bro 😊

  • @harmeshkaur763
    @harmeshkaur763 Рік тому +2

    ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਬਲੌਗ

  • @harpinderbrar1692
    @harpinderbrar1692 Рік тому +1

    ਤੁਹਾਡਾ ac ਕੇਹੜੀ ਕੰਪਨੀ ਦਾ ਬਾਈ ਜੀ??

  • @charanjitsingh846
    @charanjitsingh846 Рік тому +2

    Ac auto per chalana chahie ya cool kon sa mode sahi hai

  • @sr3048
    @sr3048 Рік тому +1

    ਕੱਟ ਕਰਨ ਤੇ ਕਿਨੀ ਬਿਜਲੀ ਖਾਂਦਾ

  • @jCanaDian
    @jCanaDian 2 місяці тому

    ਸੇਵਕ ਬਾਈ ਮੇਰਾ ਮੰਨਣਾ ਹੈ ਕਿ ur one of the best knowledgeable person on UA-cam
    😜ਬੱਸ ਕੇਰਾਂ ਖਿੱਚੀ ਚੱਲ ਕੰਮ ਨੂੰ 😜

  • @Singhanshd2
    @Singhanshd2 Рік тому +2

    ਬਹੁਤ ਵਧੀਆ ਜਾਣਕਾਰੀ

  • @jaspalkaka6377
    @jaspalkaka6377 Рік тому +2

    22 g hun ta moassm Cheng hon lg gya g

  • @manjeetkaur4056
    @manjeetkaur4056 Рік тому +4

    🙏🙏

  • @lakhvirsinghdaula3360
    @lakhvirsinghdaula3360 Рік тому

    ਭਾਈ ਸਾਬ ਇਕ device ਦੀ ਬਹੁਤ ਐੱਡ ਆ ਰਹੀ ਹੈ ਬਾਰ ਬਾਰ. ਕਿਹਾ ਜਾ ਰਿਹਾ ਹੈ ਕੇ ਘਰ ਵਿੱਚ ਲਗਾਉਣ ਨਾਲ ਬਿਜਲੀ ਦੀ ਬਹੁਤ ਘੱਟ ਖੱਪਤ ਹੋਵੇ ਗੀ ਇਸ ਦਾ price 800 ਰੁਪਏ ਦੇ ਲਾਗੇ ਹੈ ਇਸ ਬਾਰੇ ਜਾਣਕਾਰੀ ਦਿਓ ਕੇ ਇਹ ਸੱਚੀ ਕੰਮ ਦੀ ਚੀਜ਼ ਹੈ ਜਾ ਨਹੀ

  • @ajaibsingh6044
    @ajaibsingh6044 Рік тому +2

    ਬਹੁਤ ਵਧੀਆ ਜਾਣਕਾਰੀ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 4 місяці тому

    ਵੀਰ ਜੀ ਮੇਰੇ ਹੋਟਲ ਵਿਚ ਏ ਸੀ ਲੱਗੇ ਉਹਨਾਂ ਦਾ ਸਟੈਪਲੇਜਰ,, ਬਹੁਤ ਕੱਟ ਕਰਦੇ ਆ ਏ ਸੀ ,, ਦੋਬਾਰਾ ਚਾਲੂ ਹੋਣ ਤੇ ਟੈਮ ਲੱਗ ਜਾਂਦਾ ਕਸਟਮਰ ਬਹੁਤ ਪ੍ਰੇਸ਼ਾਨ ਹਨ ਇਸ ਦਾ ਹੱਲ ਦੱਸੋ ਜੀ,,,

  • @luckykhurana6552
    @luckykhurana6552 Рік тому +1

    16,18 Per Ac chalane se bill jiada atta hai 27 per chalane se kam atta hai galti mat karna

  • @tejindersingh9919
    @tejindersingh9919 3 місяці тому

    ਬਿਨਾ stabilizer ਤੋਂ inverter ac ਨਹੀਂ ਚਲਦਾ

  • @JotPb31
    @JotPb31 Рік тому

    ਧੰਨਵਾਦ👏 ਵੀਰ ਜੀ ਸਹੀ ਜਾਣਕਾਰੀ ਸਾਂਝੀ ਕਰਦੇ ਹੋ ਲਈ❤ ਸਵਾਲ ❓️ਇਹ ਵੀ ਦੱਸਣਾ ਕਿ eco ਮੋਡ 28 ਤੇਂ fan normal krn ਤੇ cut ਕਰਦਾ ਫਿਰ 1- 2 minute ਲਈ ,ਜੇ eco off hunda ta ਚੱਲਦਾ te 25 28 cut ni ਕਰਦਾ spilt ac use 7 8 hour stb lga ਕੀ eco ਦਾ mode ਦਾ ਫਾਇਦਾ ਹੈ kiniya unit ਖਾਂਦਾ ਹੋਣਾ sharp compny da a 27 ਤੇ ਠੀਕ cooling ਹੋ ਜਾਂਦੀ a room 12 15 ਦਾ old a selad ਵੀ ਨੀ ਨਾਲ fan vi chlda ki blower di speed vd krke fan off kr skde a ye blower 25watt kanda , eco da fyda he ,ਛੱਤ fan ja blower fan fast ? Confused video ja reply krna ਵੀਰ,

  • @satwindersinghsatwindersin4412

    ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜਾਣਕਾਰੀ ਬਹੁਤ ਵਧੀਆਂ ! ਜੇ ਸਟਿਪਲੇਜਰ ਨਹੀਂ ਲਾਉਂਦੇ ਕੀ ਫਰਕ ਪੈਦਾ A C ਨੂੰ ਕਿਹੜੇ ਕਾਰਨਾ ਤੇ ਲੋਣਾ ਜੁਰੁਰੀ ਆ

  • @sukhwantsingh6610
    @sukhwantsingh6610 2 місяці тому

    ਸੇਵਕ ਸਿੰਘ ਜੀ ਮੈਂ ਤੁਹਾਡੀਆਂ ਜੈਡ ਦੇਖੀਆਂ ਸਾਰੇ ਚੈਨਲ ਦੇਖੇ ਹਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @sandhupreetvlogs
    @sandhupreetvlogs Рік тому +1

    ਵੀਰ ਜੀ ਵੀਡੀਓ ਰੋਜ ਪਾਈਆ ਕਰੋ ਕੋਈ ਨਾ ਕੋਈ

  • @harpreetharpreet5855
    @harpreetharpreet5855 2 місяці тому

    Bhaji 1.50 ton ac nu wire 1.50mm di paun nal unit jada khanda aa ,j us nu 2.50mm wire paun nal farak pauga
    ,hyundai ac aa sade kol oh ta 4 hours vich 6 unit kha lenda aa invator wala bina stiplizer to

  • @dharamveertinna5144
    @dharamveertinna5144 3 місяці тому +1

    thank you

  • @jagtarsinghgrewal6097
    @jagtarsinghgrewal6097 Рік тому +3

    ਹਾਂ ਬਾਈ ਜੀ ਜਿਸ ਨੇ ਅਜੇ ac ਲੈਣਾ ਹੈ ਉਹ ਇਹ ਧਿਆਨ ਦੇਣ ਕਈ ਕੰਪਨੀਆਂ ਦੇ ac ਨਾਲ ਸਟੇਬਲੈਜਰ ਐਲਮੀਨੀਅਮ ਦੇ ਆਓਦੇ ਹਨ ਉਹ ਦੁਕਾਨਦਾਰ ਤੋ ਬਦਲ ਕੇ cooper ਦਾ ਲਵੋ ਜੀ

  • @HeartHackerzz
    @HeartHackerzz Рік тому +3

    ❤❤

  • @sunnynegi4644
    @sunnynegi4644 Рік тому +3

    👍👍

  • @amandeepkhosa1123
    @amandeepkhosa1123 Рік тому +3

    🙏🙏🙏🙏

  • @gulludosanjh3790
    @gulludosanjh3790 4 місяці тому +1

    Very good information about a c

  • @ParamjitSingh-xv9yc
    @ParamjitSingh-xv9yc Рік тому +2

    Wahh nice video

  • @singhgursharan904
    @singhgursharan904 Рік тому +1

    Ver je meh ta AC nu remote toh he off karda ha keda ve such off nahi kare ke eh sae hey ja nahi Sevak ver je

  • @Preetkaur-os8kn
    @Preetkaur-os8kn 4 місяці тому

    ਪਾਜੀ,,,ਜਿਹੜਾ ਗੋਦੇਰਜ ਦਾ ਏਸੀ ਦੇ ਰੀਮੋਟ ਚ 5 ਇਨ 1 ਦਾ ਯੂਜ ਕਿਦਾਂ ਕਰੀਦਾ,,

  • @gurmukhsinghsandhu784
    @gurmukhsinghsandhu784 Рік тому +2

    Thank you

  • @sandhujatt1362
    @sandhujatt1362 3 місяці тому

    ਬਹੁਤ ਵਧਿਅਾ ਜਾਣਕਾਰੀ ਫੌਨ ਨੰਬਰ ਦਿੳੁ

  • @iqbalsinghkahlsa1970
    @iqbalsinghkahlsa1970 Рік тому

    1.5 ਟਨ ac 1ਘੰਟੇ ਵਿੱਚ ਕਿੰਨੀ ਬਿਜਲੀ ਖਾਂਦਾ

  • @vinodmanro1885
    @vinodmanro1885 3 місяці тому

    main 28 per Ac chalata hun Raat ko 3baje ke karib garmi lagni shuru ho jaati hai woh kyon garmi lagti hai jab ki Ac to chal raha hota hai iska karan to btana pl

  • @Richasharma165
    @Richasharma165 3 місяці тому

    Bhai ji sada bill bahut aanda 2 mahine da
    8000 de kareeb aa janda ac v 8 ya 9 ghante chalda lgataar ta nai pr vicho band v kr dayi da bhai ji ena bill theek aa ya jyada plz jaroor dasio

  • @sarabjitsingh5162
    @sarabjitsingh5162 Рік тому +1

    Thanks for valuable information

  • @ginniarora3454
    @ginniarora3454 4 місяці тому

    Mere room ka size 144 sqft hai approx .room ke uppar koi b floor nahi bana hua means k direct sunlight padti hai,room main windows b hai but wo close hevrehti hai,main kyun sa ac buy karu Inverter k non inverter??? Kyun c best rehegi jo pure copper wala ac ho or heavy model ho.
    Jab main shopkeeper k pass jata hu to wo inverter ac ka but karne ko kehte hai but jab kisi electrican wale se baat pucho ya ac jo lagate hai unse pucho wo non inverter ac best kehte hai.App batayo kyun sa sahi hai.i m realy confuse.Plz suggest me best.Thanku

  • @SkWorld0786
    @SkWorld0786 Рік тому +1

    ਬੁਹਤ ਧੰਨਵਾਦ ਵੀਰ ਜੀ

  • @gurbinderbirsingh4372
    @gurbinderbirsingh4372 3 місяці тому

    Veer g tuci ek video banai c jis vich tuci poori calculation kiti c AC ne 20, 24 and 28 te rakhke.
    Is douran AC ne 28 te sab to ghat bijli khadi c

  • @amandeepgill4815
    @amandeepgill4815 Рік тому +1

    Solar ac ki koi video bano

  • @lovepreetsahota4311
    @lovepreetsahota4311 Рік тому +2

    Nice g

  • @arvindersingh107
    @arvindersingh107 Рік тому +2

    Very👍

  • @kapilmaur4900
    @kapilmaur4900 Місяць тому

    16 te 28 vich bijli da farak te pvega ?

  • @KARAMJITSINGH-xh5ez
    @KARAMJITSINGH-xh5ez 3 місяці тому

    SIR THANK FOR VALUEABLE INFORMATION।।
    BUT JO COMPNIES DASS RAHI HAI K AC ROOM TEMPRATURE DE HISAB NAL COMPRESSURE LOAD GHATT KAR LENDA HAI MEANS POWER CUNSUMTION GHATT JANDI HAI KI OH GAL JHUT HAI ??

  • @bhajanrallar1718
    @bhajanrallar1718 Рік тому

    ਵੀਰ ਜੇ ਵੋਲਟੇਜ ਪੂਰੇ ਹੋਣ ਤਾ ਸਟ੍ਰਾਈਕਰ ਲਾਉਣ ਜਰੂਰੀ ਹੈ ਜਾਣ ਕਾਰੀ ਦਿਉ 😂

  • @sukhdeepsekhon9168
    @sukhdeepsekhon9168 Рік тому +1

    ❤❤

  • @pushpindersinghsandhu5456
    @pushpindersinghsandhu5456 3 місяці тому

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ❤ ਧੰਨਵਾਦ

  • @rrajputsingh5758
    @rrajputsingh5758 3 місяці тому

    ਏ ਸੀ ਕੀਨੀ ਬਿਜਲੀ ਖਾਂਦਾ ਤੇ ਖਪਤ ਹੁੰਦੀ ਹੈ,

  • @mrsingh3556
    @mrsingh3556 29 днів тому

    Vfd da parameter settings ta video bnaio

  • @balrajsandhu6161
    @balrajsandhu6161 Рік тому +1

    🌴grow more🌴PLANTS🌴💟🌴

  • @jps90
    @jps90 3 місяці тому

    20 saal pehla na AC c ... na Inverter c..... light gyi te chaa ch baith k saar lende c dupehra dupehra.. wdiya din c oh wale.... naa eni garmi pendi c

  • @SanjeevKumar-kn2cu
    @SanjeevKumar-kn2cu Рік тому +1

    Very knowledgeable video

  • @inderpreetsingh6145
    @inderpreetsingh6145 Рік тому +1

    ਬਹੁਤ ਵਧੀਆ ਜਾਣਕਾਰੀ ਬਾਈ

  • @sukhbirsingh6395
    @sukhbirsingh6395 4 місяці тому

    🙏 ਵਧੀਆ ਜਾਣਕਾਰੀ, ਹਰ ਵਾਰ ਦੀ ਤਰਾਂ, ਇਹ ਟੌਪਿਕ ਬਹੁਤ ਚੰਗਾ ਸੀ 🙏🙏