ਦੇਖੋ ਪਾਣੀ ਵਾਲੀ ਟੈਂਕੀ ਨੂੰ ਸਾਫ ਕਰਨ ਦਾ ਸਭ ਤੋਂ ਆਸਾਨ ਤਰੀਕਾ | ਦੁਨੀਆਂ ਦੇ ਸਾਰੇ ਇੰਜੀਨੀਅਰਾ ਨੂੰ ਫੇਲ੍ਹ ਕਰਤਾ 😱😱
Вставка
- Опубліковано 9 лют 2023
- ਦੇਖੋ ਪਾਣੀ ਵਾਲੀ ਟੈਂਕੀ ਨੂੰ ਸਾਫ ਕਰਨ ਦਾ ਸਭ ਤੋਂ ਆਸਾਨ ਤਰੀਕਾ | ਦੁਨੀਆਂ ਦੇ ਸਾਰੇ ਇੰਜੀਨੀਅਰਾ ਨੂੰ ਫੇਲ੍ਹ ਕਰਤਾ 😱😱#topviral#trendingvideo
ਬਹੁਤ ਅੱਛਾ ਤਰੀਕਾ ਭਾਜੀ। ਸਭ ਦਾ ਭਲਾ ਤੇ ਫਾਇਦੇਮੰਦ ਹਲ ਵਖਾਇਆ ਤੁਸੀਂ। ਧੰਨਵਾਦ। ਇਸੇ ਤਰ੍ਹਾਂ ਹੀ ਪੰਜਾਬੀ ਇਕ ਦੂਸਰੇ ਦੀ ਜ਼ਿੰਦਗੀ ਸੁਖਾਲੀ ਬਣਾਓਦੇ ਰਹਿਨ। ❤🙏
ਜੇਕਰ ਕਿਸੇ ਨੇ ਤਰੀਕਾ ਦੱਸ ਦਿੱਤਾ ਵਧੀਆ ਗੱਲ ਹੈ ਜੇਕਰ ਨਹੀਂ ਵਧੀਆ ਲੱਗਦਾ ਨਾ ਕਰੋ ਐਵੇ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਆਪ ਤੋਂ ਕਿਹੜਾ ਪੈਸੇ ਲੈ ਗਿਆ
ਬਹੁਤ ਵਧੀਆ ਜਾਣਕਾਰੀ ਆ ।ਧੰਨਵਾਦ ਕਰਦਿਆ ਹੋਇਆ।
ਜੋ ਟੰਕੀ ਦੇ ਸਾਈਡ ਤੇ ਕੱਲਰ ਪਿਆ ਓਹ ਨਹੀਂ ਇਦਾਂ ਲੱਥਣਾ ਵੀਰ ਟੰਕੀ ਤੇ ਸ਼ਰਫ਼ ਨਾਲ ਰਗੜ ਕੇ ਸਾਫ ਹੁੰਦੀ ਆ ਵਧੀਆ
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੀ ਤਾਂ ਟੈਂਕੀ ਵੀ ਬਾਹਰ ਨਹੀਂ ਨਿਕਲ ਦੀ ਬਹੁਤ ਵਧੀਆ ਤਰੀਕਾ ਦੱਸਿਆ ਹੈ
ਰੋਜ ਨੁਮਾ ਜ਼ਿੰਦਗੀ ਵਿੱਚ ਸਾਈਫਨ ਬੜੇ ਕੰਮ ਆਉਂਦਾ ਹੈ। ਇਹ ਭੀ ਵਧੀਆ ਵਰਤੋਂ ਹੈ ਸਾਈਫਨ ਦੀ। ਚੰਗਾ ਜੁਗਾੜ ਹੈ ਪਰ ਸੀਮਿੰਟ ਕੰਕਰੀਟ ਦੀਆਂ ਵੱਡੀਆਂ ਟੈਂਕੀਆਂ ਦੀਆ ਦੀਵਾਰਾਂ ਅੰਦਰੋਂ ਸਾਫ਼ ਕਰਨਾ ਸ਼ਾਇਦ ਸੰਭਵ ਨਾ ਹੋਵੇ।
ਬਹੁਤ ਬਹੁਤ ਧੰਨਵਾਦ ਜਗਾੜ ਲਾਇਆ ਕਾਮਜਾਪ ਹੋਗਿਆ 👍👍👍👍👍👍👍👍👍
, ਇਹ ਤਰੀਕਾ ਮੈਂ ਯੁ ਟਉਬ ਤੇ ਦੋ ਸਾਲ ਪਹਿਲਾਂ ਵੇਖਿਆ ਸੀ
Very nice bahat vadiya jankari ji very good very very useful video ji good work kush raho God bless u my brother ji
*ਜਿ ਮੋਟਰ ਲਾਕੇ ਕੱਢੇ ਤਾਂ ਪ੍ਰੇਸ਼ਰ ਨਾਲ ਇਸਤੋਂ ਵੀ ਵਧੀਆ ਸਾਫ ਹੋਵੇ ਟੈਂਕੀ*
Is vere ne vdia keha kulr pump Vali motr LGA ke ....
Verry good veer ji bahut vadia jugaad hai kya baat hai Bai teri👍👍👍👍👍👍👍
Bahut vadia
Wonderful and easy method. Thanks.
Very good👍👍 good information👌
ਬਹੁਤ ਵਧੀਆ ਏ🙏
150 da milda eda da pipe baneya banaya, jis de ghar aquarium hega jis ne ghar machiya rakhiya ohde kol hunda hi hunda eh pipe online mil janda Amazon te. Aquarium saaf krn lyi.
Bohuttttt hi vadia veer g
Maine v ese hi tenki saaf ki he
Thanks so manch
Very good taknik raja badal
ਵਧੀਆ ਜੁਗਾੜ ਆ ਵੀਰ ਦਾ।
Very good ਬਹੁਤ ਹੀ ਵਧੀਆ ਤਰੀਕਾ ਹੈ
Good idea jee thanks 😊
ਬਹੁਤ ਵਧੀਆ ਜਾਣਕਾਰੀ ਦਿਤੀ ਹੈ
Good
Very good thanks 👌🏻👌🏻👌🏻
Varry good veer ji 👌👍👍👍
Good job bro
ਬਹੁਤ ਵਧੀਆ ਤਰੀਕਾ ਜੀ
ਬਹੁਤ ਪੁਰਾਣਾ ਤਰੀਕਾ ਹੈ ਜੀ
ਬਹੁਤ ਵਧੀਆ ਜੀ
ਬਹੁਤ ਵਧੀਆ ਜੀ 🙏🙏
Tnxxx 22 ji 🙏🏻👍🏻
Veer ji good good 👍👌👌👌👌👌👌
Bhaji thAnks good idea for clearance of water tank
bhot vadia sharma ji
Waheguru Sahib Jio.
ਬਹੁਤ ਚੰਗਾ ਵੀਰ ਜੀ
ਪੱਟੇਆ ਪਹਾੜ ਨਿਕਲਿਆ ਚੂਹਾ
Well done bro..👍.
Good job 👌👍👌👌
Good idea 👍
Awesome Brother 👍
Good y g👍👍👍
ਬਾਈ ਸਬ ਗਲਤੀਆਂ ਨਾ ਕੱਢਿਆ ਕਰੋ.
Nice,,,a good tecniqe ,🌹
Good job 👍
Good method thank you
It's Good
But if the silt layer is hard then ?
Bahut vadia man ge
👍👍👍👍👍
Bhut badiya bai tarika bhut Jada badiya laga yaar bai Pani da tank saaf karta bai good tailant bai super bai
Good job
Fish tank 150 saal pehla to eda saaf ho rhe a
Good idea
Great ideas
very good👍👍👍👍
Exilent👍👍
Good
Ghaint aa kam
ਵੀਰ ਜੀ ਬਹੁਤ ਵਧੀਆ ਲੱਗਿਆ ਨਤੀਜਾ
ਏਦਾਂ ਕੋਈ ਵੀ ਸਾਫ਼ ਕਰ ਸਕਦਾ ਹੈ,, ਮੈਂ ਮੰਨਦਾ ਤਾਂ ਤੁਹਾਨੂੰ 2 ਸਾਲ ਪੁਰਾਣੀ ਟੈਕੀ ਨੂੰ ਚੰਗੀ ਤਰ੍ਹਾਂ ਸਾਫ਼ ਕਰੋਂਗੇ ਤਾਂ,,,,,
bai g ata theek aa te jeda sora side te te thalle jameya hunda te ragad k v msa utrda oda ki laaj aa o ds do yr
Good veer
Good video but Tu tadak na kariya karo izzat naal gal kariya karo ..sab naal
Very good ji
VERY GOOD. JUG JUG JIO.
भगवान के नाम का जाप करने से सारे दुख दूर हो जाते हैं
Nice experiment
Very good brother
❤
Good job
Good 22.g
Good 👍
Wah wah,,,
👍
Good job bro 👌👌👍
Think u border
Very nice wideo
Vary good veer ji
ਬੋਹਤ ਵਧੀਆਂ ਵੀਰ
bhot vadia
Very good
Veer g jo tanki sare paseyo cover kiti hove oh kive saff hougi
👍👍👍👍
ਵਧੀਆ
ਬਾਈ ਜੀ ਇਹ ਤਾਂ ਬਹੁਤ ਵਧੀਆ ਤਰੀਕਾ ਮੇਰੇ ਘਰ ਤਾਂ ਆਪ ਵੜਜਾ ਨਹੀਂ ਮੈ ਵੜਦੀ ਹੈ
Very nice vedio
👌👌👌👌
Very nice 👍
👌👌👌
Very nice
Vah ji vah sharma ji . Pandita vich dimag boht hunda va
Very good bi ji
Sharma g siraaaa good job
now sharma has a business opportunity
Excellent
Thanks ji
Uttarika Veer bahut badhiya Baja de la gal Puri saaf hoga nibandh
ਜੇਕਰ ਟੈਂਕੀ ਅੰਡਰ ਗਰਾਊਂਡ ਹੋਵੇ
ਅਸੀਂ ਤਾਂ ਪਹਿਲਾਂ ਹੀ ਇਸੇ ਤਰੀਕੇ ਨਾਲ ਕਰਦੇ ਆ ਰਹੇ ਹਾਂ
Siraaaaaaaaaaa atttttttttttttt ghaint bhai ji
Hi
Very nice ji
Very good 👍