Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਚੰਗੇ ਇਨਸਾਨ ਦੀ ਜ਼ਿੰਦਗੀ ਬਹੁਤ ਥੋੜ੍ਹੀ ਉਮਰ ਹੁੰਦੀ ਹੈ ਇਹੋ ਜਿਹੇ ਇਨਸਾਨ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੁੰਦੀ ਹੈ
@@HargunHargun-w8u ਚੰਗਾ ਹੋ ਗਿਆ ਮਰ ਗਿਆ ਜੇ ਨਾ ਮਰਦਾ ਤਾਂ ਪਤਾ ਨਹੀ ਕਿਸੇ ਘਰ ਹੋਰ ਬਰਾਬਰ ਕਰਦਾ ਉਹ ਦਰਿੰਦਾ।
ਮੇਰਾ ਬਹੁਤ ਵਧੀਆ ਦੋਸਤ ਸੀ , ਮੈ ਉਹਦੇ ਵਿਆਹ ਚ ਯਾਰਾ ਦੋਸਤਾਂ ਨਾਲ ਗਿਆ ਸੀ । ਦਾਰੂ ਨਹੀਂ ਮੀਟ ਖਾ ਲੈੰਦਾ ਸੀ , ਮੇਰੇ ਨਾਲ ਇੱਕੋ ਕੌਲੀ ਚ ਖਾਦਾ ਡਿੰਪੀ ਬਾਈ ਨੇ । ਅਜਿਹੇ ਬੰਦੇ ਬਹੁਤ ਘੱਟ ਜੰਮਦੇ ਹਨ ਦੁਨੀਆ ਤੇ ਜੀ
Kise video ch keha gya c k dimpy da murder ohdi gf ne rocky fazilka nu sooh de k kraya c . J dimpy married c ki fer ohdi gf v c ??
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਸਹੀ ਇਨਸਾਨ ਉਹ ਹੈ ਜੋ ਕਿਸੇ ਨਾਲ ਧੱਕਾ ਅਤੇ ਜਿਆਦਤੀ ਨਾ ਕਰੇ । ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾਉਣਾ , ਕਿਸੇ ਦੇ ਚੱਲਦੇ ਹੰਝੂਆਂ ਦਾ ਕਾਰਣ ਨਾ ਬਣਨਾ । ਇਨਸਾਨ ਦੀ ਸਭ ਤੋ ਵੱਡੀ ਪ੍ਰਾਪਤੀ ਹੁੰਦੀ ਹੈ ।
ਚਿੱਟੇ ਪਰਨੇ ਵਾਲੇ ਬੰਦੇ ਦਾ ਬਹੁਤ ਧੰਨਵਾਦ ਜਿਸ ਬੰਦੇ ਨੇ ਕਿੰਨੀ ਵਧੀਆ ਮਿਠੀਆਂ ਸਹੀ ਗੱਲਾਂ ਕਰੀਆਂ ਇਸ ਬੰਦੇ ਦੀ ਵੀ ਸੋਚ ਚੰਗੀ ਆ
ਉਹ ਗੱਲਾਂ ਵੀ ਦੱਸ ਦਿਉ ਜਿਹੜੇ ਕਤਲ ਕੀਤੇ ਲੋਕਾਂ ਕੋਲੋਂ ਲੱਖਾਂ ਕਰੋੜਾਂ ਦੀਆਂ ਫਿਰੋਤੀਆਂ ਲੈਂਦਾ ਸੀ ਜਿਹੜੇ ਲੋਕਾਂ ਨਾਲ ਧੱਕੇ ਕੀਤੇ ਉਹ ਵੀ ਦੱਸ ਦਿਉ ਜੇਹਾ ਬੀਜੋਗੇ ਉਹੀ ਵੱਡੋਗੇ ਜੁਲਮ ਦਾ ਅੰਤ ਜ਼ੁਲਮ ਹੀ ਕਰਦਾ ਹੈ ਕਦੇ ਕਿਸੇ ਤੇ ਜੁਲਮ ਨਾ ਕਰੋ
❤❤❤❤❤❤❤
Right
ਡਿੰਪੀ ਮੇਰੇ ਪਿੰਡ ਮੇਰੇ ਘਰੇ ਵੀ ਅਤੇ ਸਾਡੇ ਪਿੰਡ ( ਭਗਤੂਆਣੇ ) ਡੇਰੇ ਵੀ ਬਹੁਤ ਆਉਂਦਾ ਹੁੰਦਾ ਸੀ
ਡਿਪੀ ਜੇ ਬਾਈ ਤੀ ਉਸ ਬਾਈ ਲੌਕ ਰੱਬ ਮੰਨਦੇ ਸੀ ਵਾਹਿਗੂਰੁ ਆਪਦੇ ਚਰਣਾ ਵਿਚ ਸਥਾਨ ਬਖਸਣ ਜੀ
@@HarwinderSingh-wq1st ਜਿਹੜੇ ਲੋਕਾਂ ਦਾਉਸਨੇ ਕਤਲ ਕੀਤੇ ਫਰੋਤੀਆਂ ਲਾਈਆਂ ਉਨਾਂ ਨੂੰ ਤੇਰਾ ਵਾਹਿਗੁਰੂ ਕਿਹੜਾ ਸਥਾਨ ਬਖਸ਼ੇ
@@HarwinderSingh-wq1st ਵਾਹਿਗੁਰੂ ਕਿਥੇ ਰਹਿੰਦਾ ਕਿਹੋ ਜਿਹੀ ਉਸ ਦੀ ਸ਼ਕਲ ਹੈ ਕਿਹੋ ਜਿਹੇ ਉਸ ਦੇ ਪੈਰ ਹਨ ਅਤੇ ਉਹ ਕਿਥੇ ਰਹਿੰਦਾ ।ਕੋਈ ਹੈ ਪਤਾ ਕਿਸੇ ਨੂੰ ?
ਬਹੁਤ ਵਧੀਆ ਇਨਸਾਨ ਸੀ ਪ੍ਰਭਜਿੰਦਰ ਸਿੰਘ ਬਰਾੜ ਡਿੰਪੀ ਚੰਦਭਾਨ ❤
@@jagmeetteona6186 ਤੇਰੇ ਵਾਸਤੇ ਵਧੀਆ ਹੋਵੇਗਾ ਜਿਨਾਂ ਨੂੰ ਉਸ ਨੇ ਲੁੱਟਿਆ ਜਿਨਾਂ ਦੀਆਂ ਜਾਨਾਂ ਲਈਆਂ ਉਨਾਂ ਲਈ ਉਹ ਦਰਿੰਦਾ ਜਾਨਵਰ ਸੀ
ਇਹੋ ਜਿਹੇ ਸੂਰਮੇ ਘਰ ਘਰ ਨਹੀਂ ਜੰਮਦੇ
ਜੱਟ ਸਿਰਾ ਸੀ ਡਿਪਟੀ ਚੰਦ ਭਾਨ
ਬਹੁਤ ਵਧੀਆ ਪਰਮਜੀਤ ਸਿੰਘ 👍
ਸਲਾਮ ਹੈ ਇਹੋ ਜਿਹੇ ਅਣਖੀ ਸੂਰਮਿਆਂ ਨੂੰ, ਜਿਹਨਾਂ ਦੇ ਜਾਣ ਤੋਂ ਬਾਅਦ ਵੀ ਲੋਕ ਸਲਾਮਾਂ ਕਰਨ।
Good Dimpy Bro ji
ਸਫ਼ਰ ਚੈਨਲ ਵਾਲ਼ਿਉ, ਕਿਸੇ ਚੰਗੇ ਰਾਹਾਂ ‘ਤੇ ਸਫ਼ਰ ਕਰਨਾ ਸ਼ੁਰੂ ਕਰੋ। ਸਿਆਸੀ ਸੂਝ ਤੋਂ ਕੋਰੇ ਲੋਕਾਂ ਨੂੰ ਸਮਝਦਾਰ ਮਨੁੱਖ ਬਣਾਉਣ ਦੇ ਯਤਨ ਕਰਨ ਦੀ ਜ਼ਰੂਰਤ ਹੈ। ਆਮ ਸਧਾਰਨ ਖੇਤਾਂ ਵਿੱਚ ਕਿਰਤ ਕਰਨ ਵਾਲ਼ੇ ਕਿਸਾਨਾਂ ਨੂੰ, ਦਿਹਾੜੀਦਾਰ ਮਜ਼ਦੂਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਕੀ ਪਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਹੋਵੇ, ਚਾਹੇ ਮੋਦੀ ਸਰਕਾਰ ਹੋਵੇ, ਕਿਸ ਪਾਰਟੀ ਦੀ ਸਰਕਾਰ ਚੰਗੀ ਅਤੇ ਕਿਸਦੀ ਬੁਰੀ। ਕੀ ਫਰਕ ਪੈਂਦਾ ਹੈ ਉਹਨਾਂ ਨੂੰ। ਤੇ ਤੁਸੀਂ ਆਮ ਸਧਾਰਨ ਲੋਕਾਂ ਤੋਂ ਡਿੰਪੀ ਚੰਦਭਾਨ ਬਾਰੇ ਸਵਾਲ ਪੁੱਛਕੇ ਉਸਨੂੰ ਦੇਵਤਾ ਪੁਰਸ਼ ਸਾਬਤ ਕਰਨ ਲਈ ਆ ਟਪਕੇ ਹੋ। ਕੀ ਡਿੰਪੀ ਕਿਸੇ ਰਿਆਸਤ ਦੇ ਰਾਜੇ ਦਾ ਰਾਜਕੁਮਾਰ ਸੀ? ਕੌਣ ਨਹੀਂ ਜਾਣਦਾ ਕਿ ਸਰਕਾਰਾਂ ਦੀ ਮਰਜ਼ੀ ਬਗੈਰ ਇੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪੱਤਾ ਵੀ ਹਿੱਲ ਨਹੀਂ ਸਕਦਾ। ਫਿਰ ਸਰਕਾਰਾਂ ਦੀ ਸ਼ਹਿ ਬਿਨਾ ਡਿੰਪੀ ਵਰਗੇ ਅਤੇ ਅੰਸਾਰੀ ਵਰਗੇ ਸਿਰੇ ਦੇ ਡਕੈਤ, ਬਦਮਾਸ਼, ਗੈਂਗਸਟਰ, ਕਾਤਲ, ਲੁਟੇਰੇ ਸ਼ਰੇਆਮ ਹਥਿਆਰ ਚੁੱਕਕੇ ਪ੍ਰਾਪਰਟੀਆਂ ‘ਤੇ ਨਜਾਇਜ ਕਬਜ਼ੇ, ਬੇਗੁਨਾਹਾਂ ਦੇ ਕਤਲ, ਚੋਣ ਬੂਥਾਂ ‘ਤੇ ਕਬਜ਼ੇ ਆਦਿ ਸ਼ਰੇਆਮ ਗੁਨਾਹ ਕਿਵੇਂ ਕਰ ਸਕਦੇ ਹਨ? ਤੁਹਾਨੂੰ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰਨ ਪ੍ਰਤੀ ਸੰਜੀਦਾ ਹੋਣ ਦੀ ਜ਼ਰੂਰਤ ਹੈ। ਫੁਕਰਾਪੰਥੀ ਦੇ ਸ਼ਿਕਾਰ ਹੋ ਕੇ ਜਹਾਨੋਂ ਗਏ ਬੇਸਮਝਾਂ ਨੂੰ ਮੁੜ ਜ਼ਿੰਦਾ ਕਰਕੇ ਬੇਸਮਝਾਂ ਵਿੱਚ ਸ਼ਮਾਰ ਹੋਣ ਤੋਂ ਆਪਣਾ ਆਪ ਬਚਾਈਏ।
Dimppy Chand Bhan ji ek bahut hi wadhiya banda Si
ਡਿਪਟੀ ਚੰਦ ਭਾਨ 🙏🙏
ਅਧੂਰੀ ਜਾਣਕਾਰੀ ।
Bai ਤਹਾਨੂੰ ਉਹਦੀ ਘਰਦੀ ਬਾਰੇ ਗਲਤ ਕੁਮੈੰਟ ਨਹੀਂ ਕਰਣਾ ਚਾਹੀਦਾ ਸੀ।ਜੇ ਅਜ ਜਿਊੰਦਾ ਹੁੰਦਾ ਤਾਂ ......
Great banda c
Y bhot vdia bada ver ji
ਸਿੱਧੂ ਸਿਰਫ ਡਿੰਪੀ ਢਿੱਲੋਂ ਵਰਗੀ ਪਗ ਹੀ ਨਹੀਂ ਬਨਦਾ ਸੀ ਬਲਕਿ ਓਹਦੇ ਕੰਮ ਵੀ ਡਿੰਪੀ ਗੈਂਗਸਟਰ ਵਾਲੇ ਹੀ ਦੀ
Legend never die 😢
ਵਧੀਆ ਬੰਦਾ ਨਾ ਦੁਨੀਆ ਤੱਕ ਰਹਿਦਾ
ਪਤਰਕਾਰ ਜੀ, ਜਿਹੜੇ ਸੱਜਣ ਕੁਝ ਨਹੀਂ ਬੋਲ ਰਹੇ, ਉਹ ਹੀ ਹਕੀਕਤ ਹੈ ! ਬਦਮਾਸ਼ ਕਦੇ ਨਾਇਕ ਨਹੀਂ ਹੁੰਦੇ ! ਪਿੰਡ ਵਾਲੇ ਡਿੰਪੀ ਦੇ ਗੁਲਾਮ ਨਹੀਂ, ਨਾਲੇ ਅਜ ਤਕ ਕਿਸ ਵਿਗੜੇ ਬੰਦੇ ਨੇ ਸਮਾਜ ਦਾ ਭਲਾ ਕੀਤਾ ਹੈ ???ਸੱਭ ਜਾਣਦੇ ਨੇ --- ਏਹ ਪਬਲਿਕ ਹੈ!
Vry nice 👍
ਗਰੀਬਾ ਹਮਦਾਹਦ ਮਸੀਹਾ ਸੀ
Dipy chadpan bohat mashoor si
ਜੇ।ਲੋਕਾ।ਦੇ।ਕਤਲ।ਕੀਤੇ।ਸੀ।ਤਾ।ਉਸਦਾ।ਵੀ।ਹੋਣਾ।ਸੀ।ਵੀਰ।ਜਿਹੋ।ਜਿਹਾ।ਬੀਜੋਗੇ।ਉਹਜਵਂਡੋਗੇ।
This is true dimpy chandbhan is only one in India he is a star gangster dimpy chandbhan is a brand
Very nice ji
Yg dimpy chandwan bahut vadiya insaan c kd chahe gat c par duniya bich bahut ucha kd c bde bde actor SLAAM krde c Bombay ale
Very good
ਇਕ ਸੂਰਮਾ ਤੇ ਬਹੁਤ ਹੀ ਰੱਬ ਰੁਪੀ ਇਨਸਾਨ ਤੇ ਮਿਲਨ ਸਾਰ ਸੀ ਵੀਰ ਡਿੰਪੀ ਵਾਹਿਗੁਰੂ ਜੀ 🌹🙏🌹
ਇਕ ਗੈਂਗਸਟਰ ਚੰਗਾ ਕਿਵੇਂ ਹੋ ਸਕਦਾ ਗੱਲਾਂ ਤੋਂ ਪਤਾ ਲਗਦਾ ਹੈ ਕਿ ਉਹ ਇਕ ਦਹਿਸ਼ਤ ਗਰਦ ਸੀ
Makh virk bare sunia jis da naam sun kambda c ae...
Dempe.veer.badea.insan.se.pargat.singh🙏🙏🙏🙏🙏🙏👌👌👌👌👌👌👌
ਮੈਂ ਦੋਂ ਘਟਨਾਵਾਂ ਦੱਸਣਾ ਚਾਹਾਂਗਾ। ਇੱਕ ਤਾਂ ਮੈਂ ਇੱਕ ਵਾਰ ਕਿਹਾ ਬਰਾੜ ਸਾਬ ਵਿਆਹ ਵਿਖਾ ਦਿਓ ਤਾਂ ਕਹਿੰਦਾ ਮੈਂ ਤੁਹਾਨੂੰ ਭੈੜਾ ਲਗਦਾ ਕਿਓਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਘਰ ਵਿੱਚ ਇਹ ਮਨੌਤ ਸੀ ਕਿ ਜਦੋਂ ਘਰ ਵਿੱਚ ਪੁੱਤ ਜੰਮਿਆ ਤਾਂ ਪਿਓ ਦੀ ਮੌਤ ਹੋ ਜਾਂਦੀ ਹੈ। ਦੂਜ਼ੀ ਗੱਲ ਇਹ ਸੀ ਕਿ ਮੈਂ ਉਸ ਨੂੰ ਕਿਹਾ ਵੀਰ ਜੀ ਤੁਸੀਂ ਗ਼ਲਤ ਪਾਸੇ ਜਾ ਰਹੇ ਹੋ ਕਹਿੰਦਾ ਨਹੀਂ ਨਹੀਂ ਪ੍ਰਧਾਨ ਜੀ ਤੁਹਾਨੂੰ ਵਹਿਮ ਹੈ। ਕਾਸ਼ ਉਹ ਮੇਰਾ ਵਹਿਮ ਹੀ ਹੁੰਦਾ।
Dimpy Chandbhan ❤
Miss u
Dimpi da nanka pind Raj gar kube. Pind musse day najdeek aa
Ik gall se Punjab ch koi galt kam ni keta. Vadia insan se I'm khud milaa se
Dimpy croter da sahi banda c
ਚੰਗੇ ਬੰਦਿਆਂ, ਮੁੰਡਿਆਂ ਨੂੰ ਰਾਜਨੀਤਕ ਲੀਡਰ ਨੀ ਦੁਨੀਆਂ ਤੇ ਜਿਉਣ ਦਿੰਦੇ,
Sir sukhbir Badal v dimpy chandbhan nu milda se bcz dispute properties nu solve karan ch sukhbir Badal dimpy chandbhan de help lands de
ਪਰ ਡਿੰਪੀ ਬਰਾੜ ਵੱਲੋ ਜੇਕਰ ਗਲਤ ਢੰਗ ਦੀਆ ਵਾਰਦਾਤਾਂ ਕਰੀਆਂ ਸਨ।ਪਰ ਉਹ ਆਪ ਨੇ ਦੱਸੀਆਂ ਕਿਉ ਨਹੀ ਹਨ ।ਧੰਨਵਾਦ
Sahi gall aa
ਡਿੰਪੀ ਸਾਡੇ ਪਿੰਡ ਦਾ ਰੱਬ ਸੀ ਓਹੋ ਗਲਤ ਕੰਮ ਕਰ ਹੀ ਨੀ ਸਕਦਾ ਸੀ
❤❤❤❤❤
Shi gal jaito to chand bhan tak jaam lag janda si je oh marda akhde badal di sarkar 2006 ch nhi auni si osto pehla marvta si akhde
ਡਿੰਪੀ ਨੂੰ ਵੀ ਪਰਕਾਸ਼ ਬਾਦਲ ਨੇ ਪੁਲਿਸ ਤੋਂ ਕਤਲ ਕਰਵਾਇਆ ?
Dimpi Wadia Banda c
ਇਹ ਪਿੰਡ ਵਾਲੇ ਨਜਾਇਜ਼ ਹਵਾ ਕਰੀ ਜਾਂਦੇ ਐ ਉਹ ਸ਼ਰੀਰ ਦਾ ਹਲਕਾ ਸੀ ਕੱਦ ਵੀ ਬਹੁਤ ਜ਼ਿਆਦਾ ਨਹੀਂ ਸੀ
Shi gal jaito to chand bhan tak jaam lag janda si je oh marda akhde badal di sarkar 2006 ch nhi auni si osto pehla marvta si akhde ÚP tan âam hariyana chatla family chtle aaye si jdo jamanat hoyi akhde
Waheguru ji 🙏🙏🙏
ਗੁਰਦਾਸ ਮਾਨ ਦੇ ਗੀਤ ਦੇ ਬੋਲ,,,,,ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗੇ ਹੁੰਦੇ ਐ,ਮੈਂ ਤਾਂ ਮਲੋਟ ਸ਼ਹਿਰ, ਮੁਕਤਸਰ ਸਾਹਿਬ ਦੇ ਨੇੜੇ ਪਿੰਡ ਤੋਂ ਆ ਜਵਾਨੀ ਚ ਕੋਈ ਦਿਲਚਸਪੀ ਨੀ ਗੈਂਗਸਟਰਾ ਬਾਰੇ ਖੇਤੀ ਨਾਲ ਮੋਹ ਪਿਆਰ ਸੀ ਘਰੋ ਖੇਤ ਤੇ ਖੇਤੋਂ ਘਰ,ਪਰ ਵੇਖਿਆ ਜਾਵੇ ਜਿਵੇਂ ਕੂਮੈਟਾਂ ਚ ਪਤਾ ਲੱਗਾ ਬੰਦੇ ਨੇ ਫਿਰੋਤੀਆ ਤੇ ਕਤਲ ਕੀਤੇ ਕਰਾਏ,ਮੇਰੀ ਸੋਚ ਮੁਤਾਬਕ ਕਿਸੇ ਦੀ ਚੜਾਈ ਹੁੰਦੀ ਤਾਂ ਦੁਸ਼ਮਣ ਵੀ ਅਨੇਕ ਬਣਦੇ ਨੇ,ਨੋਟ ਭਰਾਵੋ ਗਲਤੀ ਮੁਆਫ ਕਰਨਾ,,,,,, ਮੈਂ ਕਿਸੇ ਪਾਰਟੀ ਦਾ ਅੰਨਾਂ ਭਗਤ ਨੀ ਨਾ ਡੇਰਿਆ ਦਾ,ਗੱਲ ਕਰਦਾ ਸਰਸੇ ਵਾਲੇ ਬਾਬੇ ਦੀ ਅਖ਼ਬਾਰਾ ਚ ਉਸ ਨੇ ਵੀ ਅਨੇਕਾਂ ਚੰਗੇ ਕੰਮ ਕੀਤੇ ਦਸਦੇ ਆ ਗ੍ਰੀਨ ਫੋਰਸ ਬਣਾਈ ਸੀ ਤੇ ਦੂਜੇ ਪਾਸੇ ਸਾਧਵੀਆਂ ਗੁਫਾ ਵਿੱਚ ਬਲਾਤਕਾਰ ਕੀਤੇ,ਇਕ ਅਖਬਾਰ ਦਾ ਮਾਲਿਕ ਛੱਤਰਪਤੀ ਸੀ ਜਦ ਪਤਾ ਲੱਗਾ ਉਸ ਨੇ ਖ਼ਬਰ ਛਾਪੀ ਤੇ ਕਤਲ ਫੇਰ ਡੇਰੇ ਦੇ ਮਨੈਜਰ ਰਣਜੀਤ ਸਿੰਘ ਦੀ ਭੈਣ ਦਾ ਬਲਾਤਕਾਰ ਤੇ ਰਣਜੀਤ ਸਿੰਘ ਦਾ ਕਤਲ,,,,,ਉਹੀ ਗੱਲ ਆਗੀ ਚੜ੍ਹਾਈ ਹੁੰਦੀ ਬੰਦੇ ਦੀ ਲਗਦਾ ਅਕਲ ਤੇ ਪੜਦੇ ਪੈਦੇ ਆ ਤੇ ਚੰਗੇ ਮਾੜੇ ਸਾਰੇ ਧੰਦੇ ਕਰਦੇ ਅਗਲੇ,ਗਾਲਾਂ ਤੋਂ ਮੁਆਫੀ ਸੋਚ ਮੁਤਾਬਕ ਲਿਖਿਆ,,,ਆਪਣਾ ਤੇ ਵਿਚਾਰੇ ਡਿੰਪੀ ਚੰਦਭਾਨ ਨੂੰ ਜਾਣਦੇ ਨੀ ਸੀ ਹੁਣ ਸੁਣਿਆ
Mr anchor questioning and answering questions your self.
Changa Zaleel hoye o end ch koi naa lgge rho
Dimpy warge hi samaj nu badl sakde si, par badkismati nal os di umar ghat hundi hai.
Bhi,sahib,brar,got,nabhe,da,nhi,a,ji,,ess,nu,pardhtllo,,,
Bai Amarjit Singh galat das riha hai Dimpy di family Chand Bhan di hi Jampal hai na ke Nabha di Nabha vikhe ta ihna di property hai
Be careful ਵੀਰੇ ਭਰੋਸੇਯੋਗ ਸੂਤਰਾਂ ਤੋ ਪਤਾ ਲੱਗਾ ਕਿ ਤੇਰੇ ਚਿੱਤੜਾ ਚ ਗੋਲੀ ਮਾਰਨ ਨੂੰ ਫਿਰਦੇ ਆ ਬੰਦੇ
Nabha ghir v jamin v 70 bighe jagha aj v bhali piea dimpy de
ਉਹ ਪਹਿਲਾਂ ਹੀ ਫੁਕਰਾ ਸੀ ਤੁਹਾਡੇ ਵਰਗੇ ਪਾਗਲਾਂ ਨੇ ਹਵਾ ਦੇ ਦੇ ਕੇ ਹੋਰ ਵੀ ਦਿਮਾਗ਼ ਖ਼ਰਾਬ ਕਰ ਦਿੱਤਾ ਸੀ ਉਹਦਾ।
❤❤❤❤❤❤
Aj huda kea pata Punjab da cm huda
ਸੂਰਮੇ ਬੰਦੇ ਦੀ ਉਮਰ ਥੋੜੀ ਹੁੰਦੀ ਹੈ
I 15:28 veryniceman❤kangsirsa
Bai ji ih dere wale jhooth bolde ne koi kite nahi riha
Tuci ggs nu v parmote kar reho ho jekar puchna hai ta maur mandi de kuch bandia nu pucho jinna ne chhadde padhe ne police ne
Kyo kkeehde chadde paade aa mere pind nanke c dimpy bai de saade chache Tye naal rhe dimmpy de ajj tkk v sade koi dimmpy bai nu maada ni kehnde
ਬੱਚਾ ਯਤੀਮ ਹੋ ਗਿਆ। ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਲਿਆ, ਪੜਿਆ ਹੋਊ।
ਜਿਓ ਅਤੇ ਜਿਉਣ ਦਿਓ , ਇਨਸਾਨੀਅਤ ਦਾ ਮੁੱਢਲਾ ਸਿਧਾਂਤ ਹੈ ।
ਮਾਂ ਪਿਓ ਦੀ ਬੱਚੇ ਨੂੰ ਸਦਾ ਹੀ ਜਰੂਰਤ ਰਹਿੰਦੀ ਹੈ ।
.
BAKWAS KAR REHA
ਕੀ ਖੱਟਿਆ, ਜਨਾਨੀ ਰੰਡੀ ਹੋ ਗਈ ਹੁਣ ਪਤਾ ਨਹੀਂ ਵਿਚਾਰੀ ਕਿਸੇ ਭਈਆਂ ਨਾਲ ਟਾਇਮ ਲੰਘਾਉਂਦੀ ਹੋਊ।
ਬਿਲਕੁਲ ਠੀਕ
J teri ho gai fir koi sonk nal nahi ਬਣਦਾ ਹਲਾਤ ਬਣਾ ਦਿੰਦੇ ਕੂਮੈਂਟ ਸੋਚ ਸਮਜ ਕੇ ਕਰੀਦਾ ਫੁਕਰੇ ਬੰਦੇ ਦੀ ਨਿਸ਼ਾਨੀ ਨੀ dasidi
ਔਰਤ ਬਾਰੇ ਬੁਰੇ ਬੋਲ ਨਹੀਂ- ਅਕਲ ਕਰੋ ਵੀਰ !
ਤੇਰੇ ਵਰਗੇ ਦੀ ਜਿਉਂਦੇ ਹੀ ਠੁਕਵਾਈ ਕਰਾਉਂਦੀ ਹੁੰਦੀ ਆ ਗਵਾਂਢੀਆਂ ਤੋਂ
ਮਿੱਠਿਆ ਗਲਤ ਨਹੀਂ ਬੋਲੀ ਦਾ ਰੰਡੀ ਔਰਤ ਬਾਰੇ
ua-cam.com/users/shortsfWVMCNPDE9g?si=xctcJjVuDiav3F84 virk kisan tv
ਚੰਗੇ ਇਨਸਾਨ ਦੀ ਜ਼ਿੰਦਗੀ ਬਹੁਤ ਥੋੜ੍ਹੀ ਉਮਰ ਹੁੰਦੀ ਹੈ ਇਹੋ ਜਿਹੇ ਇਨਸਾਨ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੁੰਦੀ ਹੈ
@@HargunHargun-w8u ਚੰਗਾ ਹੋ ਗਿਆ ਮਰ ਗਿਆ ਜੇ ਨਾ ਮਰਦਾ ਤਾਂ ਪਤਾ ਨਹੀ ਕਿਸੇ ਘਰ ਹੋਰ ਬਰਾਬਰ ਕਰਦਾ ਉਹ ਦਰਿੰਦਾ।
ਮੇਰਾ ਬਹੁਤ ਵਧੀਆ ਦੋਸਤ ਸੀ , ਮੈ ਉਹਦੇ ਵਿਆਹ ਚ ਯਾਰਾ ਦੋਸਤਾਂ ਨਾਲ ਗਿਆ ਸੀ । ਦਾਰੂ ਨਹੀਂ ਮੀਟ ਖਾ ਲੈੰਦਾ ਸੀ , ਮੇਰੇ ਨਾਲ ਇੱਕੋ ਕੌਲੀ ਚ ਖਾਦਾ ਡਿੰਪੀ ਬਾਈ ਨੇ । ਅਜਿਹੇ ਬੰਦੇ ਬਹੁਤ ਘੱਟ ਜੰਮਦੇ ਹਨ ਦੁਨੀਆ ਤੇ ਜੀ
Kise video ch keha gya c k dimpy da murder ohdi gf ne rocky fazilka nu sooh de k kraya c . J dimpy married c ki fer ohdi gf v c ??
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਸਹੀ ਇਨਸਾਨ ਉਹ ਹੈ ਜੋ ਕਿਸੇ ਨਾਲ ਧੱਕਾ ਅਤੇ ਜਿਆਦਤੀ ਨਾ ਕਰੇ । ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾਉਣਾ , ਕਿਸੇ ਦੇ ਚੱਲਦੇ ਹੰਝੂਆਂ ਦਾ ਕਾਰਣ ਨਾ ਬਣਨਾ । ਇਨਸਾਨ ਦੀ ਸਭ ਤੋ ਵੱਡੀ ਪ੍ਰਾਪਤੀ ਹੁੰਦੀ ਹੈ ।
ਚਿੱਟੇ ਪਰਨੇ ਵਾਲੇ ਬੰਦੇ ਦਾ ਬਹੁਤ ਧੰਨਵਾਦ ਜਿਸ ਬੰਦੇ ਨੇ ਕਿੰਨੀ ਵਧੀਆ ਮਿਠੀਆਂ ਸਹੀ ਗੱਲਾਂ ਕਰੀਆਂ ਇਸ ਬੰਦੇ ਦੀ ਵੀ ਸੋਚ ਚੰਗੀ ਆ
ਉਹ ਗੱਲਾਂ ਵੀ ਦੱਸ ਦਿਉ ਜਿਹੜੇ ਕਤਲ ਕੀਤੇ ਲੋਕਾਂ ਕੋਲੋਂ ਲੱਖਾਂ ਕਰੋੜਾਂ ਦੀਆਂ ਫਿਰੋਤੀਆਂ ਲੈਂਦਾ ਸੀ ਜਿਹੜੇ ਲੋਕਾਂ ਨਾਲ ਧੱਕੇ ਕੀਤੇ ਉਹ ਵੀ ਦੱਸ ਦਿਉ ਜੇਹਾ ਬੀਜੋਗੇ ਉਹੀ ਵੱਡੋਗੇ ਜੁਲਮ ਦਾ ਅੰਤ ਜ਼ੁਲਮ ਹੀ ਕਰਦਾ ਹੈ ਕਦੇ ਕਿਸੇ ਤੇ ਜੁਲਮ ਨਾ ਕਰੋ
❤❤❤❤❤❤❤
Right
ਡਿੰਪੀ ਮੇਰੇ ਪਿੰਡ ਮੇਰੇ ਘਰੇ ਵੀ ਅਤੇ ਸਾਡੇ ਪਿੰਡ ( ਭਗਤੂਆਣੇ ) ਡੇਰੇ ਵੀ ਬਹੁਤ ਆਉਂਦਾ ਹੁੰਦਾ ਸੀ
ਡਿਪੀ ਜੇ ਬਾਈ ਤੀ ਉਸ ਬਾਈ ਲੌਕ ਰੱਬ ਮੰਨਦੇ ਸੀ ਵਾਹਿਗੂਰੁ ਆਪਦੇ ਚਰਣਾ ਵਿਚ ਸਥਾਨ ਬਖਸਣ ਜੀ
@@HarwinderSingh-wq1st ਜਿਹੜੇ ਲੋਕਾਂ ਦਾ
ਉਸਨੇ ਕਤਲ ਕੀਤੇ ਫਰੋਤੀਆਂ ਲਾਈਆਂ ਉਨਾਂ ਨੂੰ ਤੇਰਾ ਵਾਹਿਗੁਰੂ ਕਿਹੜਾ ਸਥਾਨ ਬਖਸ਼ੇ
@@HarwinderSingh-wq1st ਵਾਹਿਗੁਰੂ ਕਿਥੇ ਰਹਿੰਦਾ ਕਿਹੋ ਜਿਹੀ ਉਸ ਦੀ ਸ਼ਕਲ ਹੈ ਕਿਹੋ ਜਿਹੇ ਉਸ ਦੇ ਪੈਰ ਹਨ ਅਤੇ ਉਹ ਕਿਥੇ ਰਹਿੰਦਾ ।ਕੋਈ ਹੈ ਪਤਾ ਕਿਸੇ ਨੂੰ ?
ਬਹੁਤ ਵਧੀਆ ਇਨਸਾਨ ਸੀ ਪ੍ਰਭਜਿੰਦਰ ਸਿੰਘ ਬਰਾੜ ਡਿੰਪੀ ਚੰਦਭਾਨ ❤
@@jagmeetteona6186 ਤੇਰੇ ਵਾਸਤੇ ਵਧੀਆ ਹੋਵੇਗਾ ਜਿਨਾਂ ਨੂੰ ਉਸ ਨੇ ਲੁੱਟਿਆ ਜਿਨਾਂ ਦੀਆਂ ਜਾਨਾਂ ਲਈਆਂ ਉਨਾਂ ਲਈ ਉਹ ਦਰਿੰਦਾ ਜਾਨਵਰ ਸੀ
ਇਹੋ ਜਿਹੇ ਸੂਰਮੇ ਘਰ ਘਰ ਨਹੀਂ ਜੰਮਦੇ
ਜੱਟ ਸਿਰਾ ਸੀ ਡਿਪਟੀ ਚੰਦ ਭਾਨ
ਬਹੁਤ ਵਧੀਆ ਪਰਮਜੀਤ ਸਿੰਘ 👍
ਸਲਾਮ ਹੈ ਇਹੋ ਜਿਹੇ ਅਣਖੀ ਸੂਰਮਿਆਂ ਨੂੰ, ਜਿਹਨਾਂ ਦੇ ਜਾਣ ਤੋਂ ਬਾਅਦ ਵੀ ਲੋਕ ਸਲਾਮਾਂ ਕਰਨ।
Good Dimpy Bro ji
ਸਫ਼ਰ ਚੈਨਲ ਵਾਲ਼ਿਉ, ਕਿਸੇ ਚੰਗੇ ਰਾਹਾਂ ‘ਤੇ ਸਫ਼ਰ ਕਰਨਾ ਸ਼ੁਰੂ ਕਰੋ। ਸਿਆਸੀ ਸੂਝ ਤੋਂ ਕੋਰੇ ਲੋਕਾਂ ਨੂੰ ਸਮਝਦਾਰ ਮਨੁੱਖ ਬਣਾਉਣ ਦੇ ਯਤਨ ਕਰਨ ਦੀ ਜ਼ਰੂਰਤ ਹੈ। ਆਮ ਸਧਾਰਨ ਖੇਤਾਂ ਵਿੱਚ ਕਿਰਤ ਕਰਨ ਵਾਲ਼ੇ ਕਿਸਾਨਾਂ ਨੂੰ, ਦਿਹਾੜੀਦਾਰ ਮਜ਼ਦੂਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਕੀ ਪਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਹੋਵੇ, ਚਾਹੇ ਮੋਦੀ ਸਰਕਾਰ ਹੋਵੇ, ਕਿਸ ਪਾਰਟੀ ਦੀ ਸਰਕਾਰ ਚੰਗੀ ਅਤੇ ਕਿਸਦੀ ਬੁਰੀ। ਕੀ ਫਰਕ ਪੈਂਦਾ ਹੈ ਉਹਨਾਂ ਨੂੰ। ਤੇ ਤੁਸੀਂ ਆਮ ਸਧਾਰਨ ਲੋਕਾਂ ਤੋਂ ਡਿੰਪੀ ਚੰਦਭਾਨ ਬਾਰੇ ਸਵਾਲ ਪੁੱਛਕੇ ਉਸਨੂੰ ਦੇਵਤਾ ਪੁਰਸ਼ ਸਾਬਤ ਕਰਨ ਲਈ ਆ ਟਪਕੇ ਹੋ। ਕੀ ਡਿੰਪੀ ਕਿਸੇ ਰਿਆਸਤ ਦੇ ਰਾਜੇ ਦਾ ਰਾਜਕੁਮਾਰ ਸੀ? ਕੌਣ ਨਹੀਂ ਜਾਣਦਾ ਕਿ ਸਰਕਾਰਾਂ ਦੀ ਮਰਜ਼ੀ ਬਗੈਰ ਇੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪੱਤਾ ਵੀ ਹਿੱਲ ਨਹੀਂ ਸਕਦਾ। ਫਿਰ ਸਰਕਾਰਾਂ ਦੀ ਸ਼ਹਿ ਬਿਨਾ ਡਿੰਪੀ ਵਰਗੇ ਅਤੇ ਅੰਸਾਰੀ ਵਰਗੇ ਸਿਰੇ ਦੇ ਡਕੈਤ, ਬਦਮਾਸ਼, ਗੈਂਗਸਟਰ, ਕਾਤਲ, ਲੁਟੇਰੇ ਸ਼ਰੇਆਮ ਹਥਿਆਰ ਚੁੱਕਕੇ ਪ੍ਰਾਪਰਟੀਆਂ ‘ਤੇ ਨਜਾਇਜ ਕਬਜ਼ੇ, ਬੇਗੁਨਾਹਾਂ ਦੇ ਕਤਲ, ਚੋਣ ਬੂਥਾਂ ‘ਤੇ ਕਬਜ਼ੇ ਆਦਿ ਸ਼ਰੇਆਮ ਗੁਨਾਹ ਕਿਵੇਂ ਕਰ ਸਕਦੇ ਹਨ? ਤੁਹਾਨੂੰ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰਨ ਪ੍ਰਤੀ ਸੰਜੀਦਾ ਹੋਣ ਦੀ ਜ਼ਰੂਰਤ ਹੈ। ਫੁਕਰਾਪੰਥੀ ਦੇ ਸ਼ਿਕਾਰ ਹੋ ਕੇ ਜਹਾਨੋਂ ਗਏ ਬੇਸਮਝਾਂ ਨੂੰ ਮੁੜ ਜ਼ਿੰਦਾ ਕਰਕੇ ਬੇਸਮਝਾਂ ਵਿੱਚ ਸ਼ਮਾਰ ਹੋਣ ਤੋਂ ਆਪਣਾ ਆਪ ਬਚਾਈਏ।
Dimppy Chand Bhan ji ek bahut hi wadhiya banda Si
ਡਿਪਟੀ ਚੰਦ ਭਾਨ 🙏🙏
ਅਧੂਰੀ ਜਾਣਕਾਰੀ ।
Bai ਤਹਾਨੂੰ ਉਹਦੀ ਘਰਦੀ ਬਾਰੇ ਗਲਤ ਕੁਮੈੰਟ ਨਹੀਂ ਕਰਣਾ ਚਾਹੀਦਾ ਸੀ।ਜੇ ਅਜ ਜਿਊੰਦਾ ਹੁੰਦਾ ਤਾਂ ......
Great banda c
Y bhot vdia bada ver ji
ਸਿੱਧੂ ਸਿਰਫ ਡਿੰਪੀ ਢਿੱਲੋਂ ਵਰਗੀ ਪਗ ਹੀ ਨਹੀਂ ਬਨਦਾ ਸੀ ਬਲਕਿ ਓਹਦੇ ਕੰਮ ਵੀ ਡਿੰਪੀ ਗੈਂਗਸਟਰ ਵਾਲੇ ਹੀ ਦੀ
Legend never die 😢
ਵਧੀਆ ਬੰਦਾ ਨਾ ਦੁਨੀਆ ਤੱਕ ਰਹਿਦਾ
ਪਤਰਕਾਰ ਜੀ, ਜਿਹੜੇ ਸੱਜਣ ਕੁਝ ਨਹੀਂ ਬੋਲ ਰਹੇ, ਉਹ ਹੀ ਹਕੀਕਤ ਹੈ ! ਬਦਮਾਸ਼ ਕਦੇ ਨਾਇਕ ਨਹੀਂ ਹੁੰਦੇ ! ਪਿੰਡ ਵਾਲੇ ਡਿੰਪੀ ਦੇ ਗੁਲਾਮ ਨਹੀਂ, ਨਾਲੇ ਅਜ ਤਕ ਕਿਸ ਵਿਗੜੇ ਬੰਦੇ ਨੇ ਸਮਾਜ ਦਾ ਭਲਾ ਕੀਤਾ ਹੈ ???ਸੱਭ ਜਾਣਦੇ ਨੇ --- ਏਹ ਪਬਲਿਕ ਹੈ!
Vry nice 👍
ਗਰੀਬਾ ਹਮਦਾਹਦ ਮਸੀਹਾ ਸੀ
Dipy chadpan bohat mashoor si
ਜੇ।ਲੋਕਾ।ਦੇ।ਕਤਲ।ਕੀਤੇ।ਸੀ।ਤਾ।ਉਸਦਾ।ਵੀ।ਹੋਣਾ।ਸੀ।ਵੀਰ।ਜਿਹੋ।ਜਿਹਾ।ਬੀਜੋਗੇ।ਉਹਜਵਂਡੋਗੇ।
❤❤❤❤❤❤❤
This is true dimpy chandbhan is only one in India he is a star gangster dimpy chandbhan is a brand
Very nice ji
Yg dimpy chandwan bahut vadiya insaan c kd chahe gat c par duniya bich bahut ucha kd c bde bde actor SLAAM krde c Bombay ale
Very good
ਇਕ ਸੂਰਮਾ ਤੇ ਬਹੁਤ ਹੀ ਰੱਬ ਰੁਪੀ ਇਨਸਾਨ ਤੇ ਮਿਲਨ ਸਾਰ ਸੀ ਵੀਰ ਡਿੰਪੀ ਵਾਹਿਗੁਰੂ ਜੀ 🌹🙏🌹
ਇਕ ਗੈਂਗਸਟਰ ਚੰਗਾ ਕਿਵੇਂ ਹੋ ਸਕਦਾ ਗੱਲਾਂ ਤੋਂ ਪਤਾ ਲਗਦਾ ਹੈ ਕਿ ਉਹ ਇਕ ਦਹਿਸ਼ਤ ਗਰਦ ਸੀ
Makh virk bare sunia jis da naam sun kambda c ae...
Dempe.veer.badea.insan.se.pargat.singh🙏🙏🙏🙏🙏🙏👌👌👌👌👌👌👌
ਮੈਂ ਦੋਂ ਘਟਨਾਵਾਂ ਦੱਸਣਾ ਚਾਹਾਂਗਾ। ਇੱਕ ਤਾਂ ਮੈਂ ਇੱਕ ਵਾਰ ਕਿਹਾ ਬਰਾੜ ਸਾਬ ਵਿਆਹ ਵਿਖਾ ਦਿਓ ਤਾਂ ਕਹਿੰਦਾ ਮੈਂ ਤੁਹਾਨੂੰ ਭੈੜਾ ਲਗਦਾ ਕਿਓਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਘਰ ਵਿੱਚ ਇਹ ਮਨੌਤ ਸੀ ਕਿ ਜਦੋਂ ਘਰ ਵਿੱਚ ਪੁੱਤ ਜੰਮਿਆ ਤਾਂ ਪਿਓ ਦੀ ਮੌਤ ਹੋ ਜਾਂਦੀ ਹੈ।
ਦੂਜ਼ੀ ਗੱਲ ਇਹ ਸੀ ਕਿ ਮੈਂ ਉਸ ਨੂੰ ਕਿਹਾ ਵੀਰ ਜੀ ਤੁਸੀਂ ਗ਼ਲਤ ਪਾਸੇ ਜਾ ਰਹੇ ਹੋ ਕਹਿੰਦਾ ਨਹੀਂ ਨਹੀਂ ਪ੍ਰਧਾਨ ਜੀ ਤੁਹਾਨੂੰ ਵਹਿਮ ਹੈ। ਕਾਸ਼ ਉਹ ਮੇਰਾ ਵਹਿਮ ਹੀ ਹੁੰਦਾ।
Dimpy Chandbhan ❤
Miss u
Dimpi da nanka pind Raj gar kube. Pind musse day najdeek aa
Ik gall se Punjab ch koi galt kam ni keta. Vadia insan se I'm khud milaa se
Dimpy croter da sahi banda c
ਚੰਗੇ ਬੰਦਿਆਂ, ਮੁੰਡਿਆਂ ਨੂੰ ਰਾਜਨੀਤਕ ਲੀਡਰ ਨੀ ਦੁਨੀਆਂ ਤੇ ਜਿਉਣ ਦਿੰਦੇ,
Sir sukhbir Badal v dimpy chandbhan nu milda se bcz dispute properties nu solve karan ch sukhbir Badal dimpy chandbhan de help lands de
ਪਰ ਡਿੰਪੀ ਬਰਾੜ ਵੱਲੋ ਜੇਕਰ ਗਲਤ ਢੰਗ ਦੀਆ ਵਾਰਦਾਤਾਂ ਕਰੀਆਂ ਸਨ।ਪਰ ਉਹ ਆਪ ਨੇ ਦੱਸੀਆਂ ਕਿਉ ਨਹੀ ਹਨ ।ਧੰਨਵਾਦ
Sahi gall aa
ਡਿੰਪੀ ਸਾਡੇ ਪਿੰਡ ਦਾ ਰੱਬ ਸੀ ਓਹੋ ਗਲਤ ਕੰਮ ਕਰ ਹੀ ਨੀ ਸਕਦਾ ਸੀ
❤❤❤❤❤
Shi gal jaito to chand bhan tak jaam lag janda si je oh marda akhde badal di sarkar 2006 ch nhi auni si osto pehla marvta si akhde
ਡਿੰਪੀ ਨੂੰ ਵੀ ਪਰਕਾਸ਼ ਬਾਦਲ ਨੇ ਪੁਲਿਸ ਤੋਂ ਕਤਲ ਕਰਵਾਇਆ ?
Dimpi Wadia Banda c
ਇਹ ਪਿੰਡ ਵਾਲੇ ਨਜਾਇਜ਼ ਹਵਾ ਕਰੀ ਜਾਂਦੇ ਐ ਉਹ ਸ਼ਰੀਰ ਦਾ ਹਲਕਾ ਸੀ ਕੱਦ ਵੀ ਬਹੁਤ ਜ਼ਿਆਦਾ ਨਹੀਂ ਸੀ
Shi gal jaito to chand bhan tak jaam lag janda si je oh marda akhde badal di sarkar 2006 ch nhi auni si osto pehla marvta si akhde ÚP tan âam hariyana chatla family chtle aaye si jdo jamanat hoyi akhde
Waheguru ji 🙏🙏🙏
ਗੁਰਦਾਸ ਮਾਨ ਦੇ ਗੀਤ ਦੇ ਬੋਲ,,,,,ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗੇ ਹੁੰਦੇ ਐ,
ਮੈਂ ਤਾਂ ਮਲੋਟ ਸ਼ਹਿਰ, ਮੁਕਤਸਰ ਸਾਹਿਬ ਦੇ ਨੇੜੇ ਪਿੰਡ ਤੋਂ ਆ ਜਵਾਨੀ ਚ ਕੋਈ ਦਿਲਚਸਪੀ ਨੀ ਗੈਂਗਸਟਰਾ ਬਾਰੇ ਖੇਤੀ ਨਾਲ ਮੋਹ ਪਿਆਰ ਸੀ ਘਰੋ ਖੇਤ ਤੇ ਖੇਤੋਂ ਘਰ,
ਪਰ ਵੇਖਿਆ ਜਾਵੇ ਜਿਵੇਂ ਕੂਮੈਟਾਂ ਚ ਪਤਾ ਲੱਗਾ ਬੰਦੇ ਨੇ ਫਿਰੋਤੀਆ ਤੇ ਕਤਲ ਕੀਤੇ ਕਰਾਏ,ਮੇਰੀ ਸੋਚ ਮੁਤਾਬਕ ਕਿਸੇ ਦੀ ਚੜਾਈ ਹੁੰਦੀ ਤਾਂ ਦੁਸ਼ਮਣ ਵੀ ਅਨੇਕ ਬਣਦੇ ਨੇ,
ਨੋਟ ਭਰਾਵੋ ਗਲਤੀ ਮੁਆਫ ਕਰਨਾ,,,,,, ਮੈਂ ਕਿਸੇ ਪਾਰਟੀ ਦਾ ਅੰਨਾਂ ਭਗਤ ਨੀ ਨਾ ਡੇਰਿਆ ਦਾ,ਗੱਲ ਕਰਦਾ ਸਰਸੇ ਵਾਲੇ ਬਾਬੇ ਦੀ ਅਖ਼ਬਾਰਾ ਚ ਉਸ ਨੇ ਵੀ ਅਨੇਕਾਂ ਚੰਗੇ ਕੰਮ ਕੀਤੇ ਦਸਦੇ ਆ ਗ੍ਰੀਨ ਫੋਰਸ ਬਣਾਈ ਸੀ ਤੇ ਦੂਜੇ ਪਾਸੇ ਸਾਧਵੀਆਂ ਗੁਫਾ ਵਿੱਚ ਬਲਾਤਕਾਰ ਕੀਤੇ,ਇਕ ਅਖਬਾਰ ਦਾ ਮਾਲਿਕ ਛੱਤਰਪਤੀ ਸੀ ਜਦ ਪਤਾ ਲੱਗਾ ਉਸ ਨੇ ਖ਼ਬਰ ਛਾਪੀ ਤੇ ਕਤਲ ਫੇਰ ਡੇਰੇ ਦੇ ਮਨੈਜਰ ਰਣਜੀਤ ਸਿੰਘ ਦੀ ਭੈਣ ਦਾ ਬਲਾਤਕਾਰ ਤੇ ਰਣਜੀਤ ਸਿੰਘ ਦਾ ਕਤਲ,,,,,ਉਹੀ ਗੱਲ ਆਗੀ ਚੜ੍ਹਾਈ ਹੁੰਦੀ ਬੰਦੇ ਦੀ ਲਗਦਾ ਅਕਲ ਤੇ ਪੜਦੇ ਪੈਦੇ ਆ ਤੇ ਚੰਗੇ ਮਾੜੇ ਸਾਰੇ ਧੰਦੇ ਕਰਦੇ ਅਗਲੇ,
ਗਾਲਾਂ ਤੋਂ ਮੁਆਫੀ ਸੋਚ ਮੁਤਾਬਕ ਲਿਖਿਆ,,,ਆਪਣਾ ਤੇ ਵਿਚਾਰੇ ਡਿੰਪੀ ਚੰਦਭਾਨ ਨੂੰ ਜਾਣਦੇ ਨੀ ਸੀ ਹੁਣ ਸੁਣਿਆ