ਅੱਜ ਤੱਕ ਦਾ ਸਭਤੋਂ ਚੱਕਵਾਂ ਇੰਟਰਵਿਊ !! Yograj Singh X Shavinder Mahal X Jugnu Ji X Sattie - Exclusive

Поділитися
Вставка
  • Опубліковано 15 січ 2025

КОМЕНТАРІ • 69

  • @inderbains9887
    @inderbains9887 Місяць тому +1

    Respect for all legends Yograj Sir, Mahal Sir and Jugnu Sir ❤❤ Love from Australia 🇦🇺

  • @ssdਸੁਨਾਮ
    @ssdਸੁਨਾਮ Місяць тому

    ਵਰਿੰਦਰ ਜੀ ਵਰਗਾ ਐਕਟਰ ਤੇ ਡਾਇਰੈਕਟਰ ਨਹੀਂ ਬਨ ਸਕਦਾ ਕੋਈ,ਮਹਾਨ ਕਲਾਕਾਰ ,ਅਜ ਯੋਗਰਾਜ ਨੇ ਵਰਿੰਦਰ ਜੀ ਦੀ ਨਿੰਦਿਆ ਕਰਕੇ ਸਾਬਤ ਕਰਤਾ ਬਾਕਿ ਇਹ ਬੰਦਾਂ ਦੋਗਲੀ ਨੀਤੀ ਦਾ ਹੈ ਅੱਜ ਜਿਨ੍ਹਾਂ ਦੀਆਂ ਤਰੀਫ਼ਾਂ ਕਰ ਰਿਹਾ ਕਲ ਨੂੰ ਕਿਸੇ ਹੋਰ ਦੀ ਇੰਟਰਵਿਊ ਚ ਗਾਲ੍ਹਾਂ ਕੱਢੇਗਾ

  • @Bawarecordsofficial
    @Bawarecordsofficial Місяць тому +3

    ਬਹੁਤ ਵਧੀਆ ਗੱਲਬਾਤਾਂ ਸਾਰੀਆਂ ਸ਼ਖ਼ਸੀਅਤੀਆਂ ਦੀਆਂ | ਜਿਹੜੀਆਂ ਫ਼ਿਲਮਾਂ ਦੀਆਂ ਗੱਲਾਂ ਹੋ ਰਹੀਆਂ ਇਹ ਸਾਰੀਆਂ ਵੇਖ ਵੇਖ ਵੱਡੇ ਹੋਏ ਹਾਂ | ਚੰਗਾ ਜ਼ਮਾਨਾ ਸੀ | ਸਾਰਿਆਂ ਨੂੰ ਸਤਿ ਸ੍ਰੀ ਅਕਾਲ 🙏🙏 | ਬਿਲਕੁਲ ਜ਼ਮੀਨ ਤੇ ਰਹੋ |

  • @kamalkaila8083
    @kamalkaila8083 21 день тому +1

    ओ दुनिया वालो सम्भ लो एह महान लोका नू iho जी हस्तियां फेर labde रह जावांगे, कोटि प्रणाम नमन धन्यवाद आभार शुक्रिया, धन बाबा दीप सिंह जी आप सब नू चार्डी कलां विच रखन

  • @jassichauhan830
    @jassichauhan830 27 днів тому

    ਅੱਜ ਕੱਲ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਚ ਕੋਈ ਦਮ ਨਹੀ ਹੁੰਦਾ ਓਹੀ ਅੱਠ ਦਸ ਐਕਟਰ ਨੇ ਜੋਂ ਹਰ ਫਿਲਮ ਹੁਦਾ ਕਦੇ ਬਾਪ ਕਦੇ ਮਾ ਕਦੇ ਦਾਦੀ ਇੱਕੋ ਤਰਾਂ ਦੀ ਪੇਸ਼ਕਾਰੀ ਹੁੰਦੀ ਆ ਨਵੇਂ ਮੁੰਡੇ ਬਹੁਤ ਨੇ ਜੋ ਕਾਬਲ ਨੇ

  • @KanwaljitBhullar
    @KanwaljitBhullar Місяць тому +1

    ਮਜ਼ਾ ਆ ਗਿਆ ਅੱਜ ਦੀ ਗੱਲਬਾਤ ਵਿੱਚ। ਸ਼ੁਕਰੀਆ ਸੱਤੀ ਬੇਟਾ ਜੀ

  • @Tangovlog_CHD
    @Tangovlog_CHD Місяць тому +2

    Waheguru ji aap Ji nu hamisha charde kala vich rakhey 🙏🌹🙏🌹🙏🌹🙏🌹🙏🌹🙏🌹🙏😊

  • @lakhvirsingh6756
    @lakhvirsingh6756 Місяць тому +5

    Apnia tarifa app hi kri janda

  • @gursewaksinghjaipur5684
    @gursewaksinghjaipur5684 Місяць тому +2

    My favorite old actor

  • @gurvindersidhugermany3693
    @gurvindersidhugermany3693 Місяць тому +3

    Sathi ji bhuat vadia lga interview dekh ke

  • @daveywaraich7033
    @daveywaraich7033 22 дні тому

    Old’s Gold 😊

  • @Lammasandhu
    @Lammasandhu Місяць тому

    ਵਾਹ ਜੀ ਆ ਇੰਟਰਵਿਊ ਘੈਂਟ ਆ ਸਹੀ ਗੱਲ ਅੱਜ ਦੇ ਅਐਕਟਰ ਨੰਗ ਹੁੰਦੇ ਸਿਰੇ ਦੇ ਤੇ ਏਥੇ ਆ ਕੇ ਪ੍ਰੋਡਿਊਸਰ ਦੇ ਪੈਸੇ ਤੇ ਵਨਸਵਨੀਆ ਫਰਮੈਸ਼ਆ ਕਰਦੇ ਨੇਂ ਪਤਾ ਨੀ ਕੀ ਸਮਜਦੇ ਸਾਲਿਓ ਘਰ ਤੁਹਾਡੇ ਹਫਤਾ ਹਫਤਾ ਕੜੀ ਚਲਦੀ ਰਹਿੰਦੀ ਓਥੇ ਜਾ ਕੇ ਤੁਹਾਨੂੰ ਕੌਂਟੀਨੈਨਟਲ ਚਾਹੀਦਾ ਹੁੰਦਾ

  • @Tangovlog_CHD
    @Tangovlog_CHD Місяць тому +2

    Punjab Tey Punjabi boli Dey Shan yograj uncle ji 🙏🌹🙏🌹🙏🌹😊

  • @palpatrewala
    @palpatrewala Місяць тому +1

    ਯੋਗ ਭਾਜੀ ਦੇ ਘਰ ਲੱਸੀ ਚ ਪੁਦੀਨਾ ਮਿਕਸ ਕਰਕੇ ਬਹੁਤ ਪਿਆਈ ਜਾਂਦੀ ਸੀ,ਸਰਦਾਰ ਭਾਗ ਸਿੰਘ ਜੀ ਨਾਲ ਪਹਿਲੀ ਵਾਰ 87 ਚ ਗਏ ਸਾਂ,ਯੂਵੀ ਛੋਟਾ ਸੀ ਉਦੋਂ ਲੱਸੀ ਵਾਲੇ ਗਿਲਾਸ ਟਰੇਅ ਚ ਰੱਖ ਕੇ ਲਿਆਇਆ ਸੀ,ਫਿਰ ਭਾਜੀ ਨਾਲ ਪੈਟਰੋਲ ਪੰਪ ਤੇ ਗਏ,ਓਥੇ ਡੱਬਪੈਕ ਚਿਕਨ ਤੇ ਪੈਗ ਚਲੇ,ਬਹੁਤ ਵਧੀਆ ਇਨਸਾਨ ਨੇ ਯੋਗ ਭਾਜੀ,

    • @GUPRPEET-Singh
      @GUPRPEET-Singh Місяць тому

      Haye oye Rabba... Ina 😂😂 ghussa banda eh ... Sala ina gappi...😂😂.. te sale di jawani wele di shkl dekho ta sire da ghussa disda... Te apne aap nu pta ni kina sohna sunakha dasda😂😂😂

  • @harmindersingh5148
    @harmindersingh5148 Місяць тому

    Varinder je best actor best human beings down to earth person ❤❤❤❤❤❤❤❤❤❤❤❤❤❤❤❤❤❤

  • @palpatrewala
    @palpatrewala Місяць тому

    ਸ਼ਵਿੰਦਰ ਭਾਜੀ ਚੜਦਾ ਸੂਰਜ ਚ ਤਾਂ ਆਪਾਂ ਘੜੁਕੇ ਪੀਟਰ ਇੰਜਣ ਵਾਲੇ ਤੇ ਵੀ ਚੜ ਜਾਂਦੇ ਸੀ,ਬਹੁਤ ਵਧੀਆ ਵਕਤ ਸੀ,ਫੇਰ 98 ਚ ਬਿੱਲੋ ਫਿਲਮ ਚ ਯੋਗ ਭਾਜੀ ਨੇ ਮੈਨੂੰ ਬਹੁਤ ਪਿਆਰ ਕੀਤਾ,ਅਜ ਵੀ ਯਾਦ ਆ ਮੈਨੂੰ ਜੱਫੀ ਪਾਕੇ ਸਾਈਡ ਤੇ ਲੈ ਗਏ ,ਸਕੂਟਰ ਤੇ ਬੈਠ ਗਏ,ਗੱਲਾਂ ਕੀਤੀਆਂ ਕੁਝ ਟਿੱਪਸ ਦਿਤੇ ਮੇਰੇ ਫਾਦਰ ਦਾ ਰੋਲ ਸੀ ਭਾਜੀ ਦਾ ਇਹਨਾਂ ਦੇ ਪਿਆਰ ਕਰਕੇ ਸੀਨ ਵਨ ਟੇਕ ਓ ਕੇ ਹੋਏ,ਯਾਦ ਆਉਦਾਂ ਮੈਨੂੰ ਸਮਾਰਟ boy ਕਹਿ ਕੇ ਬੁਲਾਉਦੇ ਸੀ,

  • @Sandynatt5911
    @Sandynatt5911 Місяць тому

    Siraaa❤❤❤

  • @karanbaraich2300
    @karanbaraich2300 Місяць тому

    👍

  • @ParvinderSingh-ve8bo
    @ParvinderSingh-ve8bo Місяць тому +4

    ❤❤❤❤satti bhaji mahal saahb di Awaaz ohna da andaaz bahut different a ohna di sehat theek hai???

    • @Therealsattie
      @Therealsattie Місяць тому

      Thanks for commenting brother. Hanji thik bilkul thik ne mahal saab actually eh co-indcidence c ohna nu pta ni c k ethe interview chal rhi ae so tan may be oh prepared na hon uss li tan lagg reha tuhanu veer.😊

  • @karanbaraich2300
    @karanbaraich2300 Місяць тому

    Yograj ek interview ch samider mahal nu galla kad da c kehda ek filam ch meri awaz dab karti

  • @ParvinderSingh-ve8bo
    @ParvinderSingh-ve8bo Місяць тому +3

    ❤❤❤❤satti bhaji zaroor dasso mahal saahb nu ki hoya,,????

  • @Tangovlog_CHD
    @Tangovlog_CHD Місяць тому +1

    Uncle Ji tushi Pakistan tho aye ho please dasna 😊😊❤️

  • @baljitsingh7534
    @baljitsingh7534 Місяць тому

    Good 👍

  • @AmandeepSingh-eb7pk
    @AmandeepSingh-eb7pk Місяць тому

    @23:38 pai gyiya kahaniyaan😂😂

  • @iasknowledge-jc2se
    @iasknowledge-jc2se Місяць тому +1

    Yograj sing non stop GAPPE 😂😂😂 EDIYA GAPPA YAAR 😂😂

  • @deepsingh-wg5gr
    @deepsingh-wg5gr 29 днів тому

    Dhan aa oh maa te pio jine Yogiraj fukrey nu janam ditta

  • @parmeetplayinggames
    @parmeetplayinggames 28 днів тому

    Please change the sound you put in after every 10seconds.
    Its really irritating.

  • @royalrajput5241
    @royalrajput5241 Місяць тому

    Guggu gill and Yograj singh interview together please

  • @musicoldpunjabi
    @musicoldpunjabi Місяць тому +10

    ਯੋਗਰਾਜ ਸਾਰੇ ਬੰਦਿਆਂ ਦੀ ਨਿੰਦਿਆ ਕਰਦਾ

    • @AbhishekSialkotia
      @AbhishekSialkotia Місяць тому +3

      Sachai dasda veere dogle bandiyan di

    • @Jobs-k5g
      @Jobs-k5g Місяць тому +3

      Bilkul shi keha veer ehe banda har bande nu hi mada dsda/ ehe bande de hakar da proof ik ehe aa jdo yuvraaj nu captain nahi bnya india cricket team da odo ehe bande ne ena mada chnga bolya c dhoni bare midia vich OSS da nuksan hoya Yuvraj Singh nu / tusi ehe vekho ajj de jwaak ne Jo IPL de kise na kise team de captain ne but yuvraj Singh ajj vehla betha ghre/ OSS kol koi team nahi na kde kise ne captain bnaya ehe sab hoya iss hankari bande krke / iss interview vich nal de vekho kiwe repact fully gal kr rhe aa te ehe chiti dhadi mooh te aa te glann krda saxy ehe aa iss bande di soch hor ki dsan tusi app syane o

    • @kamalkaila8083
      @kamalkaila8083 21 день тому

      नहीं वीरे खुले ते साफ दिल इंसान गलत बंदया नू आईना vikhande ने

  • @RanjeetSingh-nu5dz
    @RanjeetSingh-nu5dz Місяць тому +6

    17.40 ਫਿਟੇਮੂੰਹ ਯੋਗਰਾਜ ਤੇਰੇ ਸ਼ਰਮ ਖਾਲਾ

  • @FarmaanGill-u8i
    @FarmaanGill-u8i Місяць тому

    Goraj sach bolen vale insano vicho ik aa

  • @musicoldpunjabi
    @musicoldpunjabi Місяць тому +1

    ਕੋਈ ਚਾਹੇ ਦੀ ਗੱਲ ਇੱਕ ਵੀ ਨਹੀਂ ਕੀਤੀ ਹੋਰ ਆਏ ਨੇ

  • @gvsingh8785
    @gvsingh8785 Місяць тому

    First there should have been proper introduction of the persons, where the interview is held and the context.

  • @jagpalsidhu5770
    @jagpalsidhu5770 Місяць тому

    Sar ji 2 cher ku bhete ho tusi

  • @harjinderkumar4219
    @harjinderkumar4219 Місяць тому

    Baba deep sing ji da putter 🤣🤣🤣🤣🤣🤣

  • @audacious7262
    @audacious7262 Місяць тому +2

    Eh bande se dimag ch fark aa..eh apne aap nu sabh to upar samjda hai..bahut vadda narcissist hai

  • @AmandeepSingh-eb7pk
    @AmandeepSingh-eb7pk Місяць тому

    Baba deep singh ji da putt diya kahaniya sunn lo

  • @ManvirSingh-ur4yt
    @ManvirSingh-ur4yt Місяць тому

    Yog ਚਾਪਲੂਸੀ ਦਾ ਤੁੱਖਾ ਸੱਤੀ ਵੀ ਉਹਦੀ ਚਾਪਲੂਸੀ ਕਰਦਾ ਇਹ ਬਾਬਾ ਦੀਪ ਸਿੰਘ ਦਾ ਪੁੱਤਰ ਕਹਾਉਦਾ

  • @Guruji-no1
    @Guruji-no1 Місяць тому +1

    Baba Deep singh da putt dekh lo😂😂
    Koi chaj di gall nhi kiti
    MaMa aa interview teriya Dhiya - Bahinaa ne v dekhnaa hi
    😂😂😂😂
    😂😂😂
    Aap diya Paadiaa aap hi maari jandaa
    😂😂😂
    Apne muh miya mitthuu 😂😂

  • @varinder3847
    @varinder3847 Місяць тому +1

    Ajj ta yograj ne VIRINDAR nu ninnd ta 😢😢
    Jisne is chwal nu industry vich LOUNCH kita si
    Soo sad ,,jo yograj Loka nu message de reha ay us to eh aap 78 km door ay ,,,eh Dogla ay
    (🥃)

  • @jsahota1
    @jsahota1 Місяць тому

    So he killed Rajesh Khanna..

  • @maninderpalbajwa2934
    @maninderpalbajwa2934 Місяць тому

    ma raja gallan karan very easy han varinder paji nu murder karvan vch hu thuda hi hath se.. film industry is very big hole everybody selfish here

  • @shivr2925
    @shivr2925 Місяць тому

    Tu hans di jutti de baraber nhi aa.....punjabi aur punjabiyat di sewa krn Wale hans varge kalakar buhut mushkil aaunde ..jinnha nu sachi Sangeet di samajh he

  • @SandeepRomana-x1w
    @SandeepRomana-x1w Місяць тому +2

    Gappi yograj fukra

  • @vikramkalia4489
    @vikramkalia4489 Місяць тому

    Ea saara film da chalet aa seera da chaabal aa

  • @jasbirsingh1187
    @jasbirsingh1187 Місяць тому +2

    Baba ji sharam kro

    • @desilancer11
      @desilancer11 Місяць тому

      He is being open about everything. Maybe you need to open your mind and appreciate his interview.

  • @jaykalirai9111
    @jaykalirai9111 Місяць тому

    Yugraj. Is a hypocrite

  • @ranjitmand3674
    @ranjitmand3674 Місяць тому

    Senior karke juti pa ke betha

  • @rdeepsingh1583
    @rdeepsingh1583 Місяць тому +1

    Bekar banda

  • @terimeharagrofuelindustries
    @terimeharagrofuelindustries Місяць тому

    Gapi banda

  • @amarjeet3447
    @amarjeet3447 Місяць тому +3

    Yog fukra 😂😂😂😂

  • @binderkalsi374
    @binderkalsi374 Місяць тому

    Good 👍👍