ਦਿਲਹਾਰ ਦਾ ਖੁੱਲਾ ਅਖਾੜਾ । ਟਿਕਟ ਵੇਚਣ ਚ ਹੋਇਆ ਘਪਲਾ । Tokra Tv

Поділитися
Вставка
  • Опубліковано 15 січ 2025

КОМЕНТАРІ • 310

  • @manjeetsingh8087
    @manjeetsingh8087 3 дні тому +40

    😂😂😂😂😂😂😂😂😂😂😂😂
    ਹੁੰਦੇ ਨੇ ਕੁਝ ਚਿਹਰੇ,, ਵੇਖਣ ਸਾਰ ਹੀ ਜਿੰਨਾ ਨੂੰ ਰੂਹ ਖੁਸ਼ ਹੋ ਜਾਂਦੀ ,,,,
    ਹਾਸੇ ਵੰਡਦਾ ਰਹਿ ,,, ਸਰਨਜੀਤ ਭਰਾ❤❤🎉🎉😂😂😂😂😂

  • @davinder2493
    @davinder2493 4 дні тому +38

    3:20 ਸਰਦਾਰ ਸਾਬ ਵੀ ਬਹੁਤ ਵਧੀਆ ਕਲਾਕਾਰ ਨੇ

  • @ਇਕਬਾਲਸਿੰਘਘਣੀਏਵਾਲਾ

    ਜੀਓ ਮੇਰੇ ਭਰਾ, ਜਵਾਨੀਆਂ ਮਾਣੋ।

  • @mr.mandeepsingh2338
    @mr.mandeepsingh2338 4 дні тому +82

    ਸਲੇਦਾ ਹਾਜ਼ਰ ਹੋ 😂😂😂

  • @guridabbwali5136
    @guridabbwali5136 4 дні тому +15

    ਹਰਜੀਤ ਬਾਈ ਦੀ ਅਵਾਜ ਚ ਕਿੰਨਾ ਦਮ ਹੈ ❤❤ ਇਹਨਾਂ ਦੀ ਜੋੜੀ ਦੀ ਤਰੱਕੀ ਹੈ ਆ। ਸਵਾਲ ਪੁੱਛਣ ਦਾ ਤਰੀਕਾ ਦੇਖੋ ਬਾਈ ਦਾ

  • @RahulChauhan-tt7xm
    @RahulChauhan-tt7xm 4 дні тому +15

    ਕਰਨੀ ਪੈਂਦੀ ਮੇਹਨਤ ਨਾ ਛੱਡੀਏ ਸਭ ਮੁਕੱਦਰਾਂ ਤੇ,
    ਭੋਰਨ ਵਾਲ਼ੇ ਭੋਰ ਜਾਂਦੇ ਪਾੜ ਕੇ ਸੀਨੇ ਪੱਥਰਾਂ ਦੇ।।❤

    • @Majhail-06
      @Majhail-06 3 дні тому +4

      Jiwe tu bhorti 😅😅

  • @blessedVivekNagpal
    @blessedVivekNagpal 4 дні тому +9

    Diljeet Dosanjh From Meesho 😂😅

  • @davinder2493
    @davinder2493 4 дні тому +30

    3:52 ਜੀਹਨੇ ਸਾਡੇ ਪਿੰਡ ਚੋ ਪਵਾਈਆਂ ਮੁੰਦਰਾਂ
    ਉਹ ਰਾਂਝੇ ਦੀ ਕੁੜੀ ਸੀ 😂

  • @mrthind4919
    @mrthind4919 2 дні тому +4

    Dilpeed rakhna c nam 😂 dilhar nalo love from Italy 🇮🇹

  • @RahulPaatshah
    @RahulPaatshah 3 дні тому +6

    ਕਿਆ ਬਾਤ ਹੈ,ਕਿਆ ਬਾਤ ਹੈ😂😂

  • @generalinfotech5756
    @generalinfotech5756 4 дні тому +15

    ਕੱਢ ਲਿਆਏ ਜੇ ਨਵਾਂ ਸੱਪ 😂😂😂

  • @MandeepSingh-pu4xj
    @MandeepSingh-pu4xj 13 годин тому +1

    ਵਾਹ ਜੀ ਵਾਹ
    ਕਿਆ ਬਾਤ ਹੈ😅😅

  • @Foujifoujan528
    @Foujifoujan528 4 дні тому +9

    ਦਿਲਜੀਤ ਦੋਸਾਂਝ 😂😂😂😂😂

  • @saravjaiya
    @saravjaiya 4 дні тому +9

    ਬਾਕੀ ਵੀਰੇ ਹਾਸੀਆ ਖੇਡੀਆ....ਬਸ ਕੰਗਨਾ ਵਾਲਾ ਕੰਮ ਸਹੀ ਸੀ🤣

  • @gagandeepsingh5760
    @gagandeepsingh5760 День тому +2

    ਕੰਗਨਾ ਵਾਲਾ ਸਿਰਾ ਕਰਤਾ 😂😂

  • @harjotkaur3334
    @harjotkaur3334 4 дні тому +17

    ਬਾਕੀ ਸਾਰੇ ਪੰਜਾਬੀਆਂ ਤੋਂ best ਨੇ ਇਹ …. ਕੋਈ ਨਫ਼ਰਤ ਨਹੀਂ … ਕੋਈ ਗਲਤ ਗੱਲ ਨਹੀਂ ਕਿਸੇ ਨਾਲ ਵੀ specially in “Kangna’s” context ❤

  • @indergahunia52
    @indergahunia52 4 дні тому +13

    ਬਹੁਤ ਸੋਹਣਾ ਵੀਰ ਜੀ😂

  • @OldisgoldSGill
    @OldisgoldSGill 3 дні тому +9

    ਭਰਾਵੋ ਕਿਸੇ ਨੂੰ ਬਖਸ਼ ਵੀ ਦਿਆਂ ਕਰੋ 😂ਵੇਸੇ ਜੇ ਨਾਮ ਦਿਲਹਾਰ ਦੀ ਥਾਂ ਤੇ ਦਿਲਚੀਰ ਰੱਖ ਦਿੰਦੇ ਤਾਂ ਥੋੜਾ ਹੋਰ ਵਧਿਆ ਲੱਗਣਾ ਸੀ ਬਾਕੀ ਜੇ ਤੁਹਾਡੇ ਕੰਮ ਦੀ ਗੱਲ ਕਰੀਏ ਤਾ ਮੈਨੂੰ ਲੱਗਦਾ ਇਹ ਦੱਸਣ ਦੀ ਲੋੜ ਨਹੀਂ ਪਬਲਿਕ ਨੂੰ ਸਿਰਾਂ ਗੱਲਬਾਤ ਆ ਤੁਹਾਡੀ ਦੋਵਾਂ ਦੀ ਪਰਮਾਤਮਾ ਤੁਹਾਡੀ ਜੋੜੀ ਨੂੰ ਤੰਦਰੁਸਤੀ ਤੇ ਹੋਰ ਤਰੱਕੀਆਂ ਬਖਸ਼ਿਸ਼ ਕਰਨ ਵਾਹਿਗੁਰੂ ਤੁਹਾਡੇ ਦੋਵਾਂ ਦਾ ਪਿਆਰ ਹਮੇਸ਼ਾ ਇੰਝ ਹੀ ਬਣਾਈ ਰੱਖਣ, ਜੁਗ ਜੁਗ ਜੀਉ ਸੱਜਣੋ ।

  • @sukhwindersingh-ck9ou
    @sukhwindersingh-ck9ou 4 дні тому +11

    ਦੋਨਾਂ ਦੀ ਜੋੜੀ ਵਧੀਆ ਹੈGBU

  • @babuwarraich3932
    @babuwarraich3932 3 дні тому +2

    ਤੁਸੀਂ ਪਿਓ ਦੇਹੋ ਪੁੱਤਰੋ ਕੋਈ ਛੱਡਿਓ ਨਾ ਸਵਾਦ ਲੈਣ ਨੂੰ ਸਾਰੇ ਘੇਰੀ ਫਿਰਦੇ ਹੋ ਕੀ ਵੱਡਾ ਤੇ ਕੀ ਸ਼ੋਟਾ😅😂😂

  • @jashanambala301
    @jashanambala301 2 дні тому +1

    Bahot vdiya connect vire 😂😂 gall end kra te ❤

  • @kundan1436
    @kundan1436 4 дні тому +7

    Motorcycle bale dastane😂😂😂waaa

  • @gurigill2477
    @gurigill2477 3 дні тому +2

    ਦਲਜੀਤ ਘੱਟ ਮੁਹੰਮਦ ਸਦੀਕ ਜਾਦਾ ਲੱਗਣ ਦਿਆਂ ਆ 😁😁😁😁

  • @AmritpalSingh-eh9sh
    @AmritpalSingh-eh9sh 2 дні тому +2

    ਦਿਲਜੀਤ ਮੌਰ ਕਟਾਊਂ ਥੋਡੇ 😅😅😅😅

  • @gurnamsingh6911
    @gurnamsingh6911 4 дні тому +3

    ਵੋਟਾਂ ਵਾਲੀ ਗੱਲ ਸਿਰਾ ਸੀ 😂😂😂😂

  • @sandhusingh9311
    @sandhusingh9311 4 дні тому +15

    ਦਿਲਹਾਰ ਟੁੱਟਸਾਂਝ

  • @gurditsingh1792
    @gurditsingh1792 4 дні тому +3

    ਬੱਲੇ ਬੱਲੇ ਤਾਨਸੈਨ ਟੋਭੇ ਫ਼ੂਕ 😂😂

  • @harnamsingh258
    @harnamsingh258 3 дні тому +2

    ਵਧੀਆ ਸੋਚ ਆ
    ਵਧੀਆ ਅਵਾਜ਼ ਆ ਵੀਰ ਜੀ

  • @goodvibesyes
    @goodvibesyes 9 годин тому

    ਰੜਿਆ ਦਿਲਜੀਤ 😂😂

  • @DEEPMAAN07
    @DEEPMAAN07 4 дні тому +2

    😂😂😂sunday da tohfa❤

  • @ParvinderSINGH-g8q5q
    @ParvinderSINGH-g8q5q 3 дні тому

    ਬਹੁਤ ਵਧੀਆ ਵੀਰੋ ਰੱਬ ਚੜ੍ਹਦੀ ਕਲਾ ਵਿਚ ਰੱਖੇਂ

  • @HardeepSingh-ss2zk
    @HardeepSingh-ss2zk 4 дні тому +9

    ਵਾਹ ਬਹੁਤ ਵਧੀਆ ਵੀਰ
    ਥੋੜੀ ਦੇਰ ਦਾ ਗੁੱਸਾ ਜ਼ਿੰਦਗੀ ਖਰਾਬ ਕਰ ਦਿੰਦਾ ❤❤❤🎉🎉🎉

  • @ShreeKaran-k1o
    @ShreeKaran-k1o 10 годин тому

    ਬਾਈ ਮੈਂ ਕਹਿਨਾਂ ਛੱਪੜਾਂ ਵਿੱਚ ਅੱਗ ਲਾਈ ਪਈ ਆ❤😅😂😂😂

  • @harryissra9901
    @harryissra9901 4 дні тому +3

    ਸਲੇਡਾ 😂😂😂😂😂😂😂

  • @pb10waleking60
    @pb10waleking60 4 дні тому +1

    Sira hi lata ਬਾਈ ਨੇ 😂😂😂😂😂😂😂😂😂😂😂

  • @navpreetsingh5941
    @navpreetsingh5941 4 дні тому +3

    Dilhaar chaarsanjh😂😂

  • @HarinderSingh-r7f
    @HarinderSingh-r7f 20 годин тому

    end ਗੱਲ ਬੱਤ

  • @gurkiratsingh4392
    @gurkiratsingh4392 3 дні тому +2

    ਕਿਆ ਬਾਤ ਆ 😂😂

  • @RajinderKumar-g6q
    @RajinderKumar-g6q 4 дні тому +3

    ਬੁਹਤ ਵਧੀਆ ਵੀਡੀਓਜ਼ ਬਣਾਉਂਦੇ ਤੁਸੀ ਪਾਜੀ ❤❤

  • @CHADADI_KLA
    @CHADADI_KLA 21 годину тому

    1:50 self respect ਕਰਦਾ ਹੋਈਆ ਗੱਭਰੂ 😂

  • @mr.jassal7556
    @mr.jassal7556 День тому

    Wah paji great ho tusi dowen😂❤

  • @Vikram_aulakh
    @Vikram_aulakh 4 дні тому +3

    ਦਿਲ ਹਾਰ😂😂😂

  • @Worldvideoon
    @Worldvideoon 4 дні тому +9

    ਸਲੇਡਾ ਆਗਿਆ ਵੀਰੋ

  • @HarpreetSingh-l9f1b
    @HarpreetSingh-l9f1b 2 дні тому +1

    ਕੰਗਨਾ ਵੱਲ 6 ਕਮੇਟੀਆਂ ਗਈਆਂ 😂

  • @punjabioldsong5835
    @punjabioldsong5835 21 годину тому

    ਵਾਹ ਜੀ ਵਾਹ ਅੱਤ 😂

  • @Manat105
    @Manat105 22 години тому +1

    ਭਾਜੀ ਤੁਹਾਡੀ ਦੋਨਾਂ ਦੀ ਆਵਾਜ਼ ਦਲਜੀਤ ਨਾਲ ਸੋਹਣੀ ਵਾ

  • @INAYAT-10JAN
    @INAYAT-10JAN 4 дні тому +1

    Dastaane sirra layi firda. 😁

  • @tarmaan_singh
    @tarmaan_singh 3 дні тому

    Ohh 22 yaar , 😂😂😂😂😂😂siraa kraa dinde hr vaari , jiunde rho

  • @PoojaNanu-t1r
    @PoojaNanu-t1r 4 дні тому +1

    End kra ta veero tusi 😂😂😂❤❤❤❤

  • @gagandeepsingh5760
    @gagandeepsingh5760 День тому

    ਸਿਰਾ😂😂😂

  • @1981Shammi
    @1981Shammi 2 дні тому

    Sirra gall batt ….both of you guys ❤

  • @PoojaNanu-t1r
    @PoojaNanu-t1r 4 дні тому +1

    I liked 👍 ♥️ very much 😂😂😂😂

  • @pawankkhanda5343
    @pawankkhanda5343 День тому

    5:30😂😂😂😂😂😂

  • @rosieg6951
    @rosieg6951 3 дні тому

    Love you both brothers for making us laugh in a world off dukh pain

  • @gurumahi4047
    @gurumahi4047 4 дні тому +5

    Rondiya nu hassaun da khitab Milna chahida
    Very funny video 😂😂😂
    😂😂😂😂😂😂

  • @SukhwinderSingh-z9w7d
    @SukhwinderSingh-z9w7d 3 дні тому

    😂😂😂😂 very commedy video 👍

  • @mionwaleasardar7339
    @mionwaleasardar7339 3 дні тому

    Kaka Paji ghint ha sab ❤❤❤❤

  • @Nav-r7r
    @Nav-r7r 3 дні тому +1

    ਸਰਨ ਵੀਰ ਸੱਚੀ ਦੁਨੀਆ ਹਲਾਈ ਪਈ ਆ
    ਬਾਈ ਸਲੇਡਾ ਵੀ ਫ਼ੇਲ ਕਰਤਾ 😂😂 ਤੁਸੀ

  • @ramanbhagat2144
    @ramanbhagat2144 3 дні тому

    Oye aa gyaaa (ਸਲੇਡਾ) 😜😜😜

  • @SukhwinderSingh-wq5ip
    @SukhwinderSingh-wq5ip 3 дні тому +1

    ਸੋਹਣਾ ਪ੍ਰੋਗਰਾਮ ਫੁੱਲ ਹਾਸਾ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @GurwinderSingh-il6qn
    @GurwinderSingh-il6qn 2 дні тому +1

    Gippy grewal nu v thok ta😂😂9:20

  • @GouravSharma-lb6mg
    @GouravSharma-lb6mg 4 дні тому

    #Tokratv wah bai ji wah 😂😂😂😂😂

  • @Ash._dosanjh
    @Ash._dosanjh 4 дні тому

    Waaah ❤❤👌👌
    God bless you 😇🙏

  • @jordansandhu520
    @jordansandhu520 3 дні тому

    Sira dono bhra ❤❤❤❤

  • @lakhbirsingh1521
    @lakhbirsingh1521 4 дні тому +4

    Dastane motorcycle chlon ale payi ferda pattu😮😮😂😂

  • @AkamjeetSingh-w9b
    @AkamjeetSingh-w9b 3 дні тому

    ਕਮੇਟੀ ਚੌਰ ਕੰਗਣਾ ਕੋਈ ਇਹਨੂੰ ਤਾ ਲੱਭਣਾ
    ਜਦੋ ਮਿਲਜੇ ਆਕੇ ਸਾਨੂ ਦੱਸਣਾ
    ਕਿਓਕਿ ਕਿਓਕਿ ਕਿਓਕਿ ਕਿਓਕਿ
    ਕੋਮੇਟੀ ਚੋਰ ਨਿਕਲੀ ਕੰਗਨਾ ,,,,,,
    ਵਾਹ ਵਾਹ 😂😂😂😂😂

  • @preetsidhu6349
    @preetsidhu6349 3 дні тому +1

    ਮੇਰੇ ਯਾਰ ਮੇਰੇ ਜਾਪਦੇ ਖੁਦਾ ਵਰਗੇ 😂😂😂

  • @parmindersingh8697
    @parmindersingh8697 3 дні тому +1

    ਥੁੱਕਜਾਸ਼ਾ ਵਾਲਾ ❤

  • @rajveersinghvlog9190
    @rajveersinghvlog9190 4 дні тому

    Love from Malaysia veere god bless u. Both 😊

  • @Akshpreet0012
    @Akshpreet0012 4 дні тому +1

    Gloves 😅😅😅

  • @ManpreetSingh00097
    @ManpreetSingh00097 3 дні тому

    Bai Sachi craa krone o tuc ...bhut saara pyar Satkar ❤️🔥

  • @JottuChoudhary
    @JottuChoudhary 4 дні тому +1

    Ending buht vdea a 😂

  • @harindersingh4502
    @harindersingh4502 4 дні тому +2

    Wah v mundea sira gl bat y

  • @guribrar8351
    @guribrar8351 2 дні тому +1

    ਵੀਰ ਤੁਹਾਡੀ ਅਵਾਜ਼ ਸੋਹਣੀ ਆ ਤੇ ਤੁਹਾਨੂੰ ਗਾਣਾ ਕੱਢਣਾ ਚਾਹੀਦਾ ਏ ਸ਼ੌਕ ਨਾਲ ਹੀ ਸਹੀ ਪਰ ਜਰੂਰ ਕਰਿਓ।

  • @davinder2493
    @davinder2493 4 дні тому +8

    2:31 ਐਨੀ ਨਿਮਰਤਾ ਤਾਂ ਨਿਮਰਤ ਖਹਿਰਾ ਚ ਵੀ ਨੀ ਹੈਗੀ

  • @petenagra3107
    @petenagra3107 3 дні тому

    Good stuff brothers, healthy comedy

  • @GREWALFURNITURES
    @GREWALFURNITURES 2 дні тому +1

    Nice video 22 ji ❤

  • @roshandadra1531
    @roshandadra1531 3 дні тому +1

    khasa badda bnde te vi bnao video paji ❤❤

  • @darminderSinghkauni
    @darminderSinghkauni 4 години тому

    Dilhaaar 😂😂😂

  • @HarjeetBhatti-p6f
    @HarjeetBhatti-p6f 3 дні тому

    Sirra verr g love you😂😂😂❤

  • @Football_prozx
    @Football_prozx 4 дні тому

    God will bless you with lots of success , you guys are making lots of people happy

  • @Sabrimalag786
    @Sabrimalag786 4 дні тому +3

    ਸਲੇਡਾ ਆ ਗਿਆ ਓਏ

  • @KuldeepSingh-ue6cx
    @KuldeepSingh-ue6cx 3 дні тому

    Weldon bai❤❤❤❤

  • @RanjitGnm-ih8lm
    @RanjitGnm-ih8lm День тому

    Diljit ton v vdh real diljit 😂😂

  • @GurwinderSingh-i7b5l
    @GurwinderSingh-i7b5l 3 дні тому +1

    Diljit dilhar Dil ਜੀਤ dil ਹਾਰ

  • @swarnjitsinghpunni6179
    @swarnjitsinghpunni6179 4 дні тому +2

    ਸਲੇਡਾ ਆ ਗਿਆ ਓਏ।

  • @princesaab9278
    @princesaab9278 4 дні тому +2

    ਸਲੇਡਾ ਹਾਜਰ ਐ ਜੀ

  • @Gindakhalifewal
    @Gindakhalifewal 3 дні тому +1

    ਹਰ ਦਿਲ + ਜੀਤ = ਹਰਜੀਤ ❤❤

    • @TokraTv
      @TokraTv  День тому

      🤣❤️❤️❤️❤️

  • @jassrai8260
    @jassrai8260 3 дні тому

    End gal bat 😂

  • @messibarca4714
    @messibarca4714 3 дні тому

    Bai gumm hai😂😂

  • @mandeepsinghmanu3717
    @mandeepsinghmanu3717 День тому

    Dilpeed nam huna chiyd😂😂❤❤

  • @AbhishekBali-uc3dk
    @AbhishekBali-uc3dk 4 дні тому +3

    I wish diljit must watch this vedio😂

  • @sukhwindergill7363
    @sukhwindergill7363 3 дні тому +1

    ਇਹ ਨੀ ਬਸ਼ਕਦੇ ਕਿਸੇ ਨੂੰ 😂

  • @Manoranjanyou
    @Manoranjanyou 4 дні тому

    Ghaint interview

  • @chaudharymohit-c4x
    @chaudharymohit-c4x 4 дні тому +3

    ਬਾਈ ਇਹ ਸਲੇਦਾ ਕਿੱਥੋਂ ਮਿਲਿਆ ਤੁਹਾਨੂੰ 😂😅

  • @starkabuterbazzkhedari3317
    @starkabuterbazzkhedari3317 Годину тому

    3:40 😅

  • @NKstatus616
    @NKstatus616 4 дні тому +1

    ਸਲੇਡਾਜੀਤ 😂

  • @User13000
    @User13000 4 дні тому +1

    Kaint

  • @robinvlogssuk
    @robinvlogssuk 3 дні тому +2

    Bai g Gloves Bhut sohne paye tusi😂

  • @scwaimo3122
    @scwaimo3122 3 дні тому

    ਸਲੇਡਾ😂😂😂