Marriage Hall Design with Lawn | Construction Cost of Marriage Lawn
Вставка
- Опубліковано 15 сер 2023
- Marriage Hall Design with Lawn | Construction Cost of Marriage Lawn
ਸਿਰਾ ਲਾਇਆ ਪਿਆ ਮੈਰਿਜ ਪੈਲੇਸ ਦਾ ਇੱਕ ਵਾਰ ਆ ਗਏ ਸਾਈਂ ਫੜਾ ਕੇ ਹੀ ਜਾਉਗੇ
#construction
#marriagehall
#partyhall
#plaza
4:20 ਮੈਨੂੰ ਨੀ ਲਗਦਾ ਕਦੇ ਕਿਸੇ ਬਿਲਡਿੰਗ ਦੀ ਤਾਰੀਫ਼ ਕਰਦੇ ਕਰਦੇ ਕਿਸੇ ਨੇ ਮਜ਼ਦੂਰਾਂ ਦੀ ਤਾਰੀਫ਼ ਅਤੇ ਧੰਨਵਾਦ ਕੀਤਾ ਹੋਏਗਾ! ਦਿਲ ਜਿੱਤ ਲਿਆ ਵੀਰੋ। ਵਾਹਿਗਰੂ।
Thanks
ਵਾਹਿਗਰੂ ਜੀ ਇਹਨਾ ਬੱਚਿਆਂ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ 🙏
Thank u
ਬਾਈ ਜੀ ਕਿੰਨੇ ਏਰੀਏ ਵਿੱਚ ਬਣਿਆ ਕੁੱਲ ਕਿੰਨਾ ਪੈਸਾ ਖਰਚ ਆਇਆ ਇਹ ਜ਼ਰੂਰ ਦੱਸਿਆ ਜਾਵੇ ਧੰਨਵਾਦ ਜੀ
ਡੇਢ ਲੱਖ ਚ ਕੋਈ ਮਾੜਾ ਨੀ ਆ ❣️👍🏻👍🏻💯
Thank you
ਪੈਲੇਸ ਦਾ ਕਿਰਾਇਆ ਆਮ ਰੱਖਿਆ , ਆਮ ਹੀ ਰੱਖਿਓ , ਜੇ ਕਿਰਾਇਆ ਬਧਾਉਗੇ ਫੇਲ ਹੋਜੂ , ਕਿਰਾਇਆ ਆਮ ਈ ਰੱਖਿਓ ,ਦਿਨ ਰਾਤ ਹਰ ਮਹੀਨੇ
ਦੇ ਵਿਆਹ ਦੀ ਬੁਕਿੰਗ ਆਊ , ਹਰੇਕ ਸੋਚੂ ਚਾਹੇ ਵਿਆਹ ਚਾਰ ਦਿਨ ਲੇਟ ਕਰਲਾਂਗੇ ਪਰ ਏਹੀ ਪੇਲੈਸ ਚ ਕਰਾਂਗੇ ,ਟੋਰ ਬਣਦੀ ,ਅੱਤ
Right y thank u
ਬਹੁਤ ਅੱਛੀ ਸੌਚ ਦੇ ਮਾਲਕ ਵੀਰ ❤
Nice! Very good job. Congratulations!
ਬਹੁਤ ਹੀ ਜ਼ਿਆਦਾ ਵਧੀਆ ਵੀਰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ
Thank u g
Congratulations Bai Ji 💝
Bht Sohna Palace bnaya hoya hai ji.❣️ Dil khush hogya dekh k 💕
Thank you
Bhaut wadia.congratulations
Bhut khubsurat bana ditta ji talant nu dhanwaad ji
Super Duper Great Idea ❤️👍
Bhut sohna bai ji congress
ਵਾਹਿਗੁਰੂ ਜੀ ਮਿਹਰ ਕਰੇ 🙏🌹
V v beautiful god bless them
ਬਹੁਤ ਵਧੀਆ ਵੀਰ ❤
ਬਾਬਾ ਤਰੱਕੀਆ ਬਖਸੇ
ਬੜੀ ਖੁਸ਼ੀ ਹੋਈ ਮੇਰੇ ਨਾਨਕੇ ਤਰੱਕੀ ਕਰ ਗਏ।
Thank you
Tu v krla ja ke ethe mobial ch vdiya baitha
Bohut vdia bnya❤❤❤
Bhai maza aaa gya yeah marriage hal dekh kar
Thank u
Kya farm h bhai mja aa gya
Or kheto me bne farm dikhao bhai
Good job🎉
Bhut vidya virji
Very good 👍
Good job🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Very beautiful marriage hall. We need to abolish “VIP” Culture. Every body is VIP.
ਕਮਰਿਆਂ ਵਾਲੀ ਗੱਲ ਵਧੀਆ ਲੱਗੀ
Kamal Bhai kamal
Hanji bai asi faksan la ke gea es palace vich bhut man khus hoea ful ac c ,rtest lai Rome bhut vadea banea hoea g
Thank u
boht shandar banea bae vadaian bae thuanu.
Thank u
Very beautiful veere ❤❤❤❤
Bhot sona kam veera na kita Bhot bhot mubraka veera nu ❤
Thank u y
Nice 👍👍👍👍👍👍👍👍👍👍👍
Very very amazing 😻 palace 🎉❤
Wah..ji..wah..kamal...karte.,👌👌👌👌👌😁😁
Thank u
Very nice 👌
Good bro God bless you
Guri bai ek request aa ik bai ne ash bricks nl ghar bnaea c sdo c shydh tusi ja k review leh k aaeo hun uhna da ghar complete ho gea huna .. kinna temperature difference aa outdoor te indoor ch..
Very nice
ਬਹੁਤ ਵਧੀਆ ਬਾਈ ਜੀ
Thanks
Kamal hai
Eshi soch sab di hundi ta Punjab aj London hunda
Verre sara kuch hi vdyian ... Kandha utte koi vdyian g khaint pic, sinry lao jis nal hor char chand lagn ge ❤❤❤❤
Very good
Nycc bro 👌👌
Beautiful 👌❤️🙏
Thank you
ਆ ਤਾ ਜਿੱਦਾ ਬਾਰਲਾ ਮੁਲਕ ਹੁੰਦਾ ਇਧਰਲਾ ਤਾਂ ਲੱਗਦਾ ਈ ਨਹੀ ਆ ਜੇੜਾ ਏਸੀ ਆਲਾਂ ਡੱਬਾ ਜ਼ਿਆ ਅੱਧੇ ਲੱਖ ਦਾ ਇੱਕ ਈ ਆ ਤੇ ਏਥੇ ਪੰਜ ਛੈ ਤਾਂ ਲੱਗੇ ਈ ਹੁੱਣੇ ਤਿੰਨ ਲੱਖ ਦੇ ਤਾ ਏਸੀ ਹੋ ਗਏ
Right g
Rooh khush ho gai dekh ke, Rabb tuhanu tarakiyan bakhshe
Maan naal aakhde aa pindan wale aa
Sukhwinder Brar Moga
Thank u
Waheguru ji Bai ji chardikla bakhso ji Maharaj
Thank u
Very nyc
Nice property butland scaping sucks. Hire some professionals with experience. Get some nice sculptures etc. Also cover parking lot with solar panels it will make shadow as well as power. Also please remove carpet pieces from the urinals area. And in the women's area put some coaches and makeup area
❤
November month is always 30 days
Mast h Bhai ji
Congratulation
ਭਗਵੰਤ ਮਾਨ ਨੇ ਕੀ ਕੀਤਾ ਇਸ ਪੈਲਿਸ ਬਣਾਉਣ ਲਈ ਐਵੇਂ ਕੁਮੈਂਟ ਪਾ ਕੇ ਨੰਬਰ ਬਣਾਉਦੇ ਆ ਇਹ ਪਿੰਡ ਦੇ ਨੌਜਵਾਨਾਂ ਦੀ ਅਤੇ ਪਿੰਡ ਵਾਸੀਆਂ ਦੀ ਆਪਣੀ ਮਿਹਨਤ ਨਾਲ ਤਿਆਰ ਕੀਤਾ ਭਗਵੰਤ ਮਾਨ ਦੇ ਚਮਚੇ ਐਂਵੇ ਨੰਬਰ ਨਾ ਬਣਾਇਆ ਕਰੋ ਚੁਟਕਲੇ ਬਾਜ ਮੁੱਖ ਮੰਤਰੀ ਆ ਚੋਣਾਂ ਵੇਲੇ ਝੂਠੇ ਵਾਅਦੇ ਕਰਕੇ ਹੁਣ ਮੁਕਰੀ ਜਾਂਦਾ ਹੈ
Right g
Bai area kina hai iss palace da.kine *kine spft hai?
Video on documents required please
Good 👍
Thank u
Sira bro
Thank you
Estimate sath me bataya karo
Cost length etc. Details
ਵੀਰ ਜੀ ਵਧੀਆ ਚੀਜ ਐ ਪਰ ਸਰਕਾਰ ਦੇ ਨੰਬਰ ਨਾ ਲਾਇਓ ਕਿਉਕੇ ਬੱਚੀਆ ਦੀ ਹਿਮਤ ਐ ਦਾਤਾ ਬਲ ਵਗਸੇ ਤਰੱਕੀ ਕਰੋ
Right g
Kinne ch tyaar hoyi property bai ji
Sir y design ok h meri b tayyari h vary good design 👌 👍 👏 ❤❤❤❤ kita kharch aya panjabi nhi ate h plz confirm kariya kitne bigha zamin cahiya june se start karunga
Sir hami bhi ek banquet hall bnana hai...kya naksha Mel sakta hai...?
Total price brother
Area kina Hai vrg palace da?
Sir isme total cost kitni aayi h vase bhut mst bna rkha h ji
Bai g infrastructure te kina cost painda a , without cost of land for this type of marriage palace, please reply bhaji 🙏
Eh tn dsea nhi k palacs upar paisa kinna lgea?
Construction cost kitni hai
22 design te grand dior palace too copy kita hoeaaa
Kitne area mei bana hai?kitni lagat aayi
Total area kina aa ji ais baray v jaroor dasna ji bahut hi sohna vaa ji kabilay tarreef❤
total construction cost kya aye h sir
ਅਪ੍ਰੈਲ ਤੋਂ ਨਵੰਬਰ ਤੱਕ ਅੱਠ ਮਹੀਨੇ ਬਣਦੇ ਆ🤔🤔
22g mere hisab naal 10 crore rs lag gya hoyega ....
Ehne paise lagaye ne tan main road te hi la dende
1 crore hor lag janda
ਨਵੰਬਰ 31 ਕਦੋ ਆਉਦਾ ਅਤੇ ਅਪੈ੍ਰਲ ਤੌ ਨਵੰਬਰ 8 ਮਹੀਨੇ ਹੁੰਦੇ ਹਨ
ye kider h area
22 ji kini jamin chahiye
Palace vich sirf apne local prava nu hi kam deo
Bro budget kitna bna he
Size ki h palace da
ਵਾਅ ਕਮਾਲ🤗
Thank u
@@GurpreetSingh-vk5jhbai kithe aw place😂
Booking price ki aw bai?????
Total cost kitni aai veer ji?
Sanu maan tuhade te
How much is total investment on this all project without land ?
something 6crore
Location kithe hai.
Chauke Bathinda
Booking kinhi aa eh ta dsdo
Contact no ditta hoyia y g
ਜੇ ਕਰਿਆ ਜਾਇਦਾ ਹੋਇਆ ਤਾ ਫਿਰ ਕੋਈ ਫਾਇਦਾ ਨੀ ਆਂ..
ਨਵੰਬਰ 31ਤਾਂ ਆਉਂਦਾ ਹੀ ਨਹੀਂ
Bai kini land a and total cost
Total cost kitna hua h Bhai ji
28 crore
@@neeananeeanu2245jooth ght bol ....1crore 3 lakh kharch huya
Bhai.....Bhagwant Maan.... ne punjab di jawani nu motivate ta kita h....
AAM Admi Party zindabaad. ...
CM Bhagwant Mann zindabaad
Corona ch bhante ne ki kita?
Chikku kita bhand ne
Lauda kita motivatee
😢