ਅਮਰੀਕਾ ਆਲਾ ਵੀਰ ਵੀ ਖੁਸ਼ ਹੋ ਗਿਆ ਆਪਣੀ ਕੋਠੀ ਦੇਖ ਕੇ ਕਮਾਲ ਕਰਤੀ ਆਰਕੇਟੈਕਟ ਨੇ

Поділитися
Вставка
  • Опубліковано 27 січ 2025

КОМЕНТАРІ • 45

  • @GurdevSingh-vd5ie
    @GurdevSingh-vd5ie 11 місяців тому +4

    ਬਾਈ ਜੀ ਮੈਨੂੰ ਅਕਸਰ ਕੇਹ ਦਿੰਦੇ ਨੇ ਅਖੇ ਤੂੰ ਇੰਝ ਕਯੋਂ ਕੇਹਿਦਾੰ ਹੈ।।😢ਕੀ ਕੇਹਿਦਾੰ।।ਵਾ 😢 ਪੱਥਰਾਂ ਨਾਲ ਜੁੜੇ।। ਪੱਥਰਾਂ ਵਰਗੇ ਹੋ ਗਏ।।ਬੇਜਾਨ ਜਿਹੇ।।😢ਏਡੀ ਵੱਡੀ ਹਵੇਲੀ ਬਣਾਂ ਕੇ।। ਔਰ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵੀ ਬਹੁਤ ਘੱਟ।।ਕੀ ਦਿਲ ਲਗੂ ਐਥੇ।। ਮੰਨ ਲੋ ਚਾਰ ਕੁ ਮੈਂਬਰ ਹੋਣ।।ਦੋ ਉਪਰ ਲੀ ਮੰਜ਼ਿਲ ਤੇ ਦੂਰ ਦੂਰ ਕਮਰੇਆਂ ਚ।।ਦੋ ਹੇਠਲੀ ਮੰਜ਼ਿਲ ਤੇ 😢ਬੜਾ ਮੰਨ ਉਦਾਸ ਰਹੂ।।ਦਿਵਾਰਾ ਫਰਛ ਛੱਤਾਂ।। ਪੱਥਰ ਲੱਕੜ ਲੋਹਾ।।😢ਆਹੀ। ਕੁੱਝ।।😢😢😢😢ਹੁੰਣ ਮੇਰੀ ਸੋਚ।।ਖਰਚਾ ਘੱਟ।। ਇਕੱਲਾ ਵੀ ਰੇਹ ਲੇ।। ਰੋਣਕਾਂ ਰੋਣਕਾਂ 😅ਘਰ ਬਣਾਉ ਪਿੰਡ ਦੇ ਖੇਤਾਂ ਚ।।ਵਿਚਾਲੇ ਚਾਰ ਪੰਜ ਕਮਰੇ।।ਲੋੜ ਅਨੁਸਾਰ ਰਸੋਈ ਵਾਛਰੂਮੱ।।🎉ਚਾਰੇ ਪਾਸੇ ਵੇੜਾ।।ਖੁਲਾ ਆਸਮਾਨ।। ਦਰਖ਼ਤ ਫਲਦਾਰ।। ਸਬਜ਼ੀਆਂ ਦਾਲਾਂ ਅਤੇ ਇੱਕ ਦੋ ਸਾਈਡ ਤੇ ਪਸ਼ੂ।।ਹਰ ਤਰ੍ਹਾਂ ਦੇ ਪੰਛੀਆਂ ਨੂੰ ਨਿਮੰਤਰਣ ਲਈ।। ਅਨੁਕੂਲ ਵਾਤਾਵਰਣ ਕਰੋ।।ਛੋਟਾ ਜਿਹਾ।।ਨਹੋਣ ਵਾਲਾ ਤਲਾਅ।।ਸਵਿਗਪੁਲ ਬਣਾਉ।। ਸਵੇਰੇ ਪੰਜ ਵਜੇ ਚਾਰ ਵਜੇ ਤੋਂ ਹੀ ਰੌਣਕਾਂ।।ਰੰਗ ਬਿਰੰਗੇ ਪੰਛੀਆਂ ਫੁਲਾਂ।ਦੀ ਚੈ ਚੈਅ।।ਪੋਣ ਵਗਦੀ।। ਪਾਣੀਂ ਦੀਆਂ ਲੈਹਰਾਂ।।ਪਤੇਆਂ ਦੀਆਂ ਖੜਕੜਾਹਟ।।ਮਸਤੀ ਜਹੀ।।ਹਰਿਆਲੀ ਹੀ ਹਰਿਆਲੀ।।ਪੰਖੇ ਐਸੀ ਤੋਂ ਵੱਧ ਕੁਦਰਤੀ ਪੋਣ।।।ਆ ਚੀੜੀ ਆਂ ਕਲ ਵੀ ਆਈਆਂ ਅੱਜ ਵੀ।। ਵੇਖੋ ਕਿੰਨਾਂ ਕਰਦੇ ਨੇ ਸਾਨੂੰ ਪਹਿਚਾਣਦੇ ਨੇ।। ਜਾਨਵਰਾਂ ਪੰਛੀਆਂ ਦਾ ਪਿਆਰ।। ਕਿੰਨਾ ਵਫਾਦਾਰ ਹੈ।।ਨਾ ਇਹ ਸਾਡੇ ਨਾਲ ਲੜਦੇ ਨੇ।।ਨਾ ਹੀ ਕੋਈ ਨੁਕਸਾਨ ਪਹੁੰਚਾਇਆ ਏਨਾਂ ਕਦੇ।।😅 ਸਵੇਰੇ ਉਠਦੇ ਆਸਮਾਨ ਨੀਲਾ ਛਤਰੀ ਤਾਣੀ ਜਿਵੇ ਪ੍ਰਮਾਤਮਾ ਨੇ।।ਸੂਰਜ ਦੀ ਟਿੱਕੀ ਚੜਦੀ ਲਾਲੀ।।ਦਿਲ ਨੂੰ ਅੰਦਰੋਂ ਤੱਕ ਮੋਹ ਲੈਦੀ ਹੈ।।ਰਾਤ ਨੂੰ ਅੰਬਰੀ ਤਾਰੇ ਹਨੇਰੇ ਚ ਮੋਤੀਆਂ ਵਾਂਗ।।😅🎉ਕੁਲ ਮਿਲਾ ਕੇ ਕੁਦਰਤ ਦੀ ਗੋਦ ਚ ਰੇਹ ਕੇ ਵੇਖੋ।।ਹਰ ਮੋਸਮ ਹਰ ਛੈ ਦਾ ਅੰਨਦ ਮਾਣੋ ਗੇ।।😅ਦਾਵਾ ਹੈ ਕਦੇ ਇਕੱਲੇ ਦੁਕਲੇ ਨਹੀਂ ਪਉ ਗੇ।। ਡਿਪਰੈਸ਼ਨ ਤਾਂ ਭੁੱਲ ਹੀ ਜਾਉ।।😅😅😅😅

  • @SETHARABPATIJI22
    @SETHARABPATIJI22 11 місяців тому +2

    ਗੁਰੀ ਬਾਈ ਦਾ ਕੰਮ ਕਦੇ ਬੀ ਮੰਦਾ ਨਹੀਂ ਪੈ ਸਕਦਾ ਕਿਉਂ ਕੇ ਲੋਗਾ ਨੇ ਮਕਾਨ ਬਣਾਈ ਜਾਣੇ ਆ ਤੇ ਗੁਰੀ ਬਾਈ ਹੋਣੀ ਕੈਮਰਾ ਲੈ ਕੇ ਮਗਰ ਮਗਰ ਵੀਡੀਓ ਬਣਾ ਬਣਾ ਕੇ youtube ਤੇ ਪਾਈ ਜਾਣੀਆਂ ਨਾਲ ਦੀ ਨਾਲ ਕੋਠੀ ਦੇ ਮਾਲਕਾ ਨੂੰ ਬੀ ਪੰਪ ਚਾੜ ਦੇਣਾ ਕੇ ਬਹੁਤ ਹੀ ਵਧੀਆ ਇਦ੍ਹਾ ਦੀ ਕੋਠੀ ਮੈਂ ਨਹੀਂ ਦੇਖੀ ਇਦ੍ਹਾ ਹੀ 1 ਹੋਰ youtuber ਆ ਉਹ ਕਿਸੇ ਦੀ ਮੱਜ ਸੂਈ ਹੋਵੇ ਉਥੇ ਬੀ ਕੈਮਰਾ ਲੈ ਕੇ ਪੁੱਜ ਜਾਂਦਾ ਕੇ ਦੇਖੋ ਲੋਗੋ ਇਹ ਕੱਟਾ ਆ ਆ ਮੱਜ ਆ ਇਹ ਕਲ ਸੂਈ ਆ ਮਤਲਬ ਕੇ ਇਹ youtube ਦੇ ਲਈ ਨਵਾਂ content ਹੈ ਜੋ ਕੇ ਵਧੀਆ ਹੈ ਨੌਜਵਾਨਾਂ ਨੂੰ ਬੀ ਰੋਜਗਾਰ ਮਿਲਦਾ ਰਬ ਸਾਰਿਆਂ ਨੂੰ ਤਰੱਕੀਆਂ ਬਕਸ਼ੇ

  • @SukhwinderSingh-wq5ip
    @SukhwinderSingh-wq5ip 11 місяців тому +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @Jitendersaini7777-q6t
    @Jitendersaini7777-q6t 3 місяці тому

    Guri bai ji tussi v bahut ghaint bande o main kafi time toh tuhanu follow❤krda haan Waheguru mehar kre.Te architect bai ne v puri att kra ditti bahut vadhiya lagaya bai ji ghar

  • @sandeepkumar-b8m3v
    @sandeepkumar-b8m3v 8 місяців тому

    Wah ji wah njara ban ta bahut vdya uprala sab nu tarakiya milan khush raho waheguru da simran karo 🙏🙏🙏

  • @dalbirsinghkhalsa4723
    @dalbirsinghkhalsa4723 11 місяців тому

    ਬਹੁਤ ਵਧੀਆ ਜੀ 🇨🇦 ਮੇਰੇ ਗੁਆਢੀ ਅਟਾਲ ਮਜਾਰਾ

  • @arvindersinghsingh2164
    @arvindersinghsingh2164 11 місяців тому

    ਹਵੇਲੀ ਹਮੇਸਾਂ ਚੂਨੇ ਨਾਲ ਬਣਾਈ ਜਾਂਦੀ ਆ ਸਾਰੇ ਵੀਰ ਧਿਆਨ ਰੱਖਣ

    • @GurwinderSingh-oy3lv
      @GurwinderSingh-oy3lv 11 місяців тому

      ਚੂਨਾ ਪੁਰਾਣੇ ਸਮਿਆਂ ਦੀ ਗੱਲ ਆ ਵੀਰ

  • @anujkadian8236
    @anujkadian8236 11 місяців тому

    Face brick h yaa tiles h ???

  • @MakhanSingh-ss5ty
    @MakhanSingh-ss5ty 11 місяців тому

    Very nice father g and Architect. Veer g

  • @raur_saab
    @raur_saab Рік тому +2

    Nice one 👍

  • @dhindsagamerz2155
    @dhindsagamerz2155 11 місяців тому

    Guri bai
    Sada yaar Aa Bindri Ghamroda USA

  • @ajsingh348
    @ajsingh348 Рік тому +1

    ਬਾਈ ਹਵੇਲੀ ਤਾਂ ਬਹੂਤ ਵਧੀਆ ਬਣੀ ਐ ਪਰ ਜਦੋਂ ਇਸ ਦੀ mantinance ਤੇ ਖਰਚਾ ਹੋਣਾ ਪਤਾ ਫੇਰ ਲਗਦਾ ਹੈ ਔਰ ਦੂਜੀ ਗੱਲ ਇਸ ਦੀ ਸਾਂਭ ਸੰਭਾਲ ਹੁੰਦੀ ਰਹੂਗੀ ਤਾਂ ਠੀਕ ਜੈ ਜਿੰਦੇ ਹੀ ਲਾਉਣੇ ਨੇ ਫੇਰ ਕੀ ਫ਼ਾਇਦਾ।

    • @GurwinderSingh-oy3lv
      @GurwinderSingh-oy3lv 11 місяців тому +1

      ਜਿੰਦੇ ਕਿਉ ਲਾਉਣੇ ਆ ਵੀਰ ਘਰ ਵਸਦਾ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ। ❤ ਵਾਹਿਗੁਰੂ

  • @AmanGurjar-le7rf
    @AmanGurjar-le7rf Рік тому +1

    Veer ji pase ketne lage h

  • @Tajinderpalsinghkular
    @Tajinderpalsinghkular 11 місяців тому +1

    Veer ji total kine paisa lag gya.

  • @HekulwantsinghKulwant
    @HekulwantsinghKulwant 6 місяців тому

    🌹🌹❤️❤️👍👍👍👍

  • @parmindersingh2124
    @parmindersingh2124 11 місяців тому

    Bai house very nice 👍 but price overall house tearr hoye ba o ta dsye nhi ji

  • @PawanSingh-u1k
    @PawanSingh-u1k Рік тому

    Sade near hi Hai bhut sohni a

  • @SatwinderKaur-v5y5l
    @SatwinderKaur-v5y5l Рік тому +1

    Nyc home 🏡

  • @surindergrewal4965
    @surindergrewal4965 11 місяців тому

    ❤❤❤❤👍👍👍

  • @bikramjeetsingh8578
    @bikramjeetsingh8578 11 місяців тому

    Nyc guri paji❤haveli

  • @kulwantmultani6872
    @kulwantmultani6872 Рік тому

    Eh kehra aera aji

  • @PardeepSingh-gp6zg
    @PardeepSingh-gp6zg Рік тому

    Bai plot area ketna ha

  • @kulwantmultani6872
    @kulwantmultani6872 Рік тому

    Price ki a ji

  • @nawabtayalrecords
    @nawabtayalrecords Рік тому +1

    Nyc haveli

  • @NirbhaySingh-gs1np
    @NirbhaySingh-gs1np Рік тому

    Good 🎉🎉🎉🎉🎉

  • @krishanduggal4030
    @krishanduggal4030 Рік тому

    Very nice nothing over

  • @EveryDaySpecia
    @EveryDaySpecia Рік тому +1

    🎉🎉🎉🎉🎉🎉🎉🎉🎉🎉🎉🎉🎉

  • @paramjeetparmar8202
    @paramjeetparmar8202 Рік тому +1

    Exterior work is good interior is not so interesting.

  • @balwindersinghbhandohal6298

    Nice home

  • @khangura111
    @khangura111 Рік тому +4

    ਜਦੋਂ ਰਹਿ ਨੀ ਸਕਦੇ ਕਿ ਕਰਨੀਆ ਹਵੇਲੀਆਂ

    • @GurwinderSingh-oy3lv
      @GurwinderSingh-oy3lv 11 місяців тому

      ਰਹਿਣਾ ਕਿਉ ਨੀ ਵੀਰ ਘਰ ਰਹਿਣ ਲਈ ਹੀ ਬਣਾਇਆ ਅਮਰੀਕਾ ਕਰਮ ਭੂਮੀ ਆ। ਪਿੰਡ ਜਨਮ ਭੂਮੀ ਆ।

  • @parmindersingh9448
    @parmindersingh9448 Рік тому

    Very nice

  • @vandemathram1078
    @vandemathram1078 11 місяців тому +1

    Aap agar hindi me vlog banate to aapke subscribers 10 lakh hote

  • @gillharminder510
    @gillharminder510 Рік тому

    Bai ji contact number of builder please

  • @rishigupta6927
    @rishigupta6927 Рік тому

    space ki sahi use ni kia😅 mena aaj first time comment kia

    • @GurwinderSingh-oy3lv
      @GurwinderSingh-oy3lv 11 місяців тому

      ਸਾਨੂੰ ਤਾਂ ਸਹੀ ਲਗਦਾ।

    • @rishigupta6927
      @rishigupta6927 11 місяців тому

      @@GurwinderSingh-oy3lv bahi punjabi padni ni ati

    • @GurwinderSingh-oy3lv
      @GurwinderSingh-oy3lv 11 місяців тому

      Ha ji pura Shai bna ha Ghar koi dikat nahi ha ji

  • @balwindersinghbhandohal6298

    Nice home

  • @JagtarSingh-qo3ex
    @JagtarSingh-qo3ex Рік тому +1

    Nice home