ਖੇਤੀਬਾੜੀ ਦਾ ਕਿਹੜਾ ਮਰਜ਼ੀ ਸੰਦ ਤੋਲ ਕੇ ਲਿਜਾ ਸਕਦੇ ਹੋ ਇਹ ਕਬਾੜ ਮਾਰਕੀਟ ਚੋ

Поділитися
Вставка
  • Опубліковано 17 вер 2022
  • ਖੇਤੀਬਾੜੀ ਦਾ ਕਿਹੜਾ ਮਰਜ਼ੀ ਸੰਦ ਤੋਲ ਕੇ ਲਿਜਾ ਸਕਦੇ ਹੋ ਇਹ ਕਬਾੜ ਮਾਰਕੀਟ ਚੋ ਵੀਡੀਓ ਸ਼ੇਅਰ ਕਰਨਾ ਨਾ ਭੁਲਿਉ ।

КОМЕНТАРІ • 133

  • @jattadetractor9744
    @jattadetractor9744  Рік тому +17

    Number video de End vch haga

  • @ranjotgill1627
    @ranjotgill1627 Рік тому +22

    70ਰੁਪਏ ਦੇ ਹਿਸਾਬ ਨਾਲ ਸਾਰੇ ਸੰਦ ਹੀ ਨਵੇ ਦੇ ਰੇਟ ਵਿਚ ਪੈਦੇ ਨੇ ਵਜਨ ਦੇ ਹਿਸਾਬ ਨਾਲ ਨਵਾ ਨੀ ਲਿਆ ਜਾਂਦਾ ਫੋਨ ਲਾਉਣਾ ਨੀ ਕਿਸੇ ਨੇ

  • @RanjitSingh-mx1eb
    @RanjitSingh-mx1eb Рік тому +6

    ਬੇਵਕੂਫ ਬਣੌਣ ਡਹਿ ਲੋਕਾਂ ਨੂੰ ਚਾਲੀ ਰੁਪੈ ਖਰੀਦ ਕੇ-75- ਰੁਪੈ ਸੁਣਾਈ ਜਾਦਾਂ ਬਾਈ ਲੋਕ ਬਹੁਤ ਸਿਆਣੇ ਤੁਹਾਡੇ ਵਰਗੇ ਠੱਗਾਂ ਤੋਂ ਠੱਗੀ ਨਹੀਂ ਖਾਣਗੇ

    • @sukhjindermaan4768
      @sukhjindermaan4768 10 місяців тому

      Te tere pyo de naukar ne oh jihra 40 rupee ch lyaa k tenu 40 rupee ch hi de den

  • @swarnsingh6145
    @swarnsingh6145 Рік тому +18

    ਇਹ ਨਵੇ ਦੇ ਬਰਾਬਰ ਪੈਦੇ ਹਨ ਕੋਈ ਫੈਦਾ ਨਹੀਂ ਨਵਾ ਲੳਉ
    ਬਾਈ ਕੋਈ ਵੀ ਚੀਜ਼ ਲੈਣੀ ਦਫਾ ਕਰੋ ਅੱਠ ਆਨੇ ਘੱਟ ਨਹੀਂ ਕਰਦਾ ਼਼਼਼ਪਲੀਜ ਕੋਈ ਨਾ ਫਸੋ

  • @harjitjassarjassar7350
    @harjitjassarjassar7350 Рік тому +32

    ਕੋਈ ਫਾਇਦਾ ਨੀ ਵੀਰ ਅਸੀ ਜਾ ਕੇ ਆਏ ਟਰਾਲੀ ਲੈਣ ਗਏ ਸੀ ਰੇਟ ਬਹੁਤ ਜਿਆਦਾ 70 ਰੁਪਏ ਤੋ ਘਟ ਨੀ ਕਰਦਾ

    • @jattadetractor9744
      @jattadetractor9744  Рік тому +1

      👍

    • @TAGAMTHIND
      @TAGAMTHIND Рік тому +3

      Shi kehya veer 40 killio rate chlda awda viche mul mng riha

    • @harpreetdandiwal1826
      @harpreetdandiwal1826 Рік тому

      ਵੀਰ ਕਿਹੜਾ ਪਿੰਡ ਇਸ ਕਬਾੜੀਆ ਦਾ ਤੇ ਜਿਲਾ ਕਿਹੜਾ

    • @ManpreetSingh-gm6oe
      @ManpreetSingh-gm6oe Рік тому +2

      Ohi ta gl aa bai aj new lohe da markit price 60 to 65 rupee aa te mistri di labour 16 to 20 rupee chldi aa ik killo magar es hisab nal nwa equipment bnon te 80 to 85 rupee onda fr nwa hi ni vdia kbaad nal sala jrur mtha marna

    • @ranjitsinghchahal9665
      @ranjitsinghchahal9665 Рік тому

      Veer traliaa da rat okn- pukk das killoan di sanu hisab ni aunda 6,11 vali trali da rate dasso

  • @baldevbeedu1714
    @baldevbeedu1714 6 місяців тому +1

    👍👍👍👍👍👌👌👌❤❤👌👌

  • @iqbalthiara7225
    @iqbalthiara7225 5 місяців тому

    ਪਹਿਲਾਂ ਸਿਆਣੇ ਕਹਿੰਦੇ ਹੂੰਦੇ ਸੀ ਬੁੱਢੀ ਮੱਝ ਪੁਰਾਣਾ ਗੱਡਾ ਫੇਰ ਖਰੀਦੇ ਗਾ ਕੁੱਤੇ ਦਿਆ ਹੱਡਾ ਇਹ ਕਬਾੜੀਏ 30/35 ਰੁਪਏ ਲੈ ਕਿ 70 ਰੁ.ਕਿਲੋ ਬੇਚਦੇ ਹਨ ਹੁਣ ਇਹਨਾ ਦਾ ਜੋਰ ਲੱਗ ਚੁਕਾ ਹੈ ਜਿਵੇ ਸਾਡੇ ਵਰਗਾ ਬੰਦਾ ਜਦੋ 60 /70 ਤੋ ਟੱਪ ਗਿਆ ਤਾ ਫਿਰ ਜਿੰਦਗੀ ਦਾ ਕੋਈ ਭਰੋਸਾ ਨਹੀ ਰਹਿਦਾ ਤੇ ਦਵਾਈ ਦੇ ਸਹਾਰੇ ਜਿੰਦਗੀ ਚਲਦੀ ਹੈ ਜਿਹੜੇ ਉਪਰਲੇ ਸਾਲ ਹੋਣ ਉਹ ਤਾ ਫਿਰ ਵਾਹਿਗੁਰੂ ਵਲਿਓ ਬਖਸ਼ੇ ਹੋਏ ਬੋਨਸ ਦੇ ਵਾਂਗ ਹੂੰਦੇ ਹਨ ਇਸੇ ਤਰਾ ਲੋਹਾ ਹੈ 7/8 ਸਾਲ ਬਾਦ ਥੋੜਾ 2 ਗਲਣਾ ਸ਼ੁਰੂ ਹੋ ਜਾਦਾ ਹੈ ਤੇ ਇਹ ਵੀ ਇਕ ਦਿਨ ਦੰਮ ਤੋੜ ਦਿਦਾ ਹੈ ਫਿਰ ਤਾ ਕਦੇ ਇਕ ਜਗਾ ਵੈਲਡਿੰਗ ਦਾ ਟਾਂਕਾ ਲਾ ਦਿਉ ਤੇ ਕਦੇ ਦੁੂਸਰੀ ਥਾਂ ਤੇ ਲਾ ਦਿਓ

  • @jaipalkaku1055
    @jaipalkaku1055 Рік тому +2

    Bahut gaint kamm bai...

  • @ramdiya6856
    @ramdiya6856 Рік тому +10

    85 rs kg New trolli bandi aa

  • @001singh8
    @001singh8 Рік тому +1

    ਸਾਰੇ ਬੇਕਾਰ ਸੰਦ ਨੇ,ਸਾਰਾ ਕਬਾੜ ਕੱਠਾ ਕੀਤਾ ਹੋਇਆ

  • @sarjbrar7832
    @sarjbrar7832 7 місяців тому +1

    ਰਾਏਕੋਟ 48 ਰੁਪਏ ਪੂਰੀਆ ਸਾਫ਼ ਟਰਾਲੀਆਂ ਜਿਨੀਆ ਮਰਜੀ ਲਓ। ਇਹਨਾਂ ਦਾ ਰੇਟ ਦੁੱਗਣਾ ਲੋਕਾਂ ਨਾਲੋਂ

    • @jaspreetsinghjassbrar315
      @jaspreetsinghjassbrar315 6 місяців тому +1

      ਰਾਏ ਕੋਟ ਕਿਥੇ ਆ ਕਬਾੜ ਬਾਈ ਨੰਬਰ ਹੈਗਾ ਕਿਸੇ ਦਾ

  • @DilpreetSingh-up9rz
    @DilpreetSingh-up9rz Рік тому +6

    8500 ਨੂੰ ਕਵਾਟਿੰਲ ਨਵੀਆਂ

  • @jaspindergilluboke5010
    @jaspindergilluboke5010 Рік тому +2

    ਪੰਜਾਬੀਓ ਕਦੇ ਵੀ ਪੰਜ ਦਸ ਰੁਪਏ ਕਿਲੋ ਸਸਤਾ ਵੇਖਕੇ ਪੁਰਾਣੇ ਸੰਦ ਨਾ ਖਰੀਦੋ

  • @ranjitsinghchahal9665
    @ranjitsinghchahal9665 Рік тому

    Veer khadda kine da devoge?

  • @sattisamrao5422
    @sattisamrao5422 Рік тому +1

    70 ਰੁਪੈ ਕਿੱਲੋ ਕੋਈ ਮਜ਼ਾਕ ਆ😏 ਬਾਈ ਕਿਸੇ ਲੋਅਲ ਪਰਸਨ ਦੀ ਇੰਟਰਵਿਊ ਕਰ ਲਿਆ ਕਰ ਆ ਰੇਟ ਤਾਂ ਨਵੇਂ ਸੰਦ ਦੇ ਭਾਲਦਾ

  • @ArwinderGuru
    @ArwinderGuru 9 місяців тому +1

    ਰੇਟ ਜਾਇਜ਼ ਹੀ ਮੰਗੇ ਆ😂

  • @piyushola6997
    @piyushola6997 Рік тому +2

    वाह भाई जिवो मित्र बहुत ही अच्छा है आपका सामान है

  • @yadwindersinghbrar4967
    @yadwindersinghbrar4967 Рік тому +2

    Good video par rate bahut zyada h

  • @indiaindian1181
    @indiaindian1181 Рік тому +6

    40 nu lede app te

  • @ramankhokhar1825
    @ramankhokhar1825 7 місяців тому +1

    34 rupye rate laine kabad wale aap

  • @sukujindersingh1375
    @sukujindersingh1375 Рік тому +1

    😄😃🤗😁😅

  • @Amit-rk5zx
    @Amit-rk5zx Рік тому +1

    Sir ji kon see jagah h ye

  • @sarbjeetgill1735
    @sarbjeetgill1735 Рік тому +16

    40ਰੁਪੈ।ਲੈ ਕੇ 70ਰੁਪੈ।ਦੇਂਦੇ ਆ ਕੋਈ ਫੈਦਾ ਨਹੀਂ

  • @baldevbeedu1714
    @baldevbeedu1714 6 місяців тому

    Rrr👍👍👍👍👍👍👍❤❤❤👌👌🙏🙏🙏

  • @GurpreetSinghPannu-oi6qy
    @GurpreetSinghPannu-oi6qy 5 місяців тому

    Gurpreetsingh Gooot

  • @SUKHDEVSINGH-xp9vx
    @SUKHDEVSINGH-xp9vx 6 місяців тому

    Sira the thag ha bai

  • @hemi_purewal
    @hemi_purewal Рік тому +2

    Salya 85 rupees quantil nu tn nwi trolly bn jndiya tu kbaad da 70 mngi jana

  • @khetibadijankari7252
    @khetibadijankari7252 Рік тому +2

    Reapar da rate 48000 hjar kmaal aa

  • @sandeepsinghmanmangat
    @sandeepsinghmanmangat Рік тому +1

    70rs..nu ROI jnde agla 50rs ta khreed Da b hona

  • @user-ls5vn8ph8g
    @user-ls5vn8ph8g 6 місяців тому

    Thag aa veer aaa

  • @jabrarambhil9026
    @jabrarambhil9026 Рік тому

    Konsi jahga pe he shar

  • @TAGAMTHIND
    @TAGAMTHIND Рік тому +3

    Chddhe laindhe vekhya kdi ana rate
    70 rupye
    40 ch laike 70 lain dya

  • @soravkumar7052
    @soravkumar7052 Рік тому

    Trallyi tayer rate

  • @hapreethans2694
    @hapreethans2694 Рік тому

    Ketha

  • @ajayprakashmeena6074
    @ajayprakashmeena6074 Рік тому

    राजस्थान मे chaye

  • @gurpreetrandhawa5114
    @gurpreetrandhawa5114 Рік тому +1

    Sahi gal ah rate 35 time 70 mngda kbad cheza da ikk long je hight ala bnda hor ah salezman

  • @RajKumar-fk7nt
    @RajKumar-fk7nt Рік тому

    Hello

  • @teerathchoudhary2629
    @teerathchoudhary2629 Рік тому

    Kaha hi aapki Dukan repair cahiye

  • @ramesh.roj.thkuar3366
    @ramesh.roj.thkuar3366 Рік тому

    Ram Ram ji sir ji mungefli Vali masin he ji or lakada kutrene Vali masin he ji Jai Hind

  • @MalkeetSingh-nt5je
    @MalkeetSingh-nt5je Рік тому +1

    Ah phn e ni chkde othe gye de kpde la linde a

  • @abhigillpgk7867
    @abhigillpgk7867 Рік тому +1

    Ajj da rat 40 ho geya ji

  • @ramesh.roj.thkuar3366
    @ramesh.roj.thkuar3366 Рік тому

    Konesi jagha se hai ji n dedo ji

  • @RANJEETSINGH-eq9gp
    @RANJEETSINGH-eq9gp Рік тому

    22 ji 12 photi troli ki kimat hai ji

  • @Amit-rk5zx
    @Amit-rk5zx Рік тому

    Adress btao

  • @RanaDhaliwal-ug1ld
    @RanaDhaliwal-ug1ld Рік тому +1

    ਤੇਰੀ ਸੁਰੂ ਤੋ ਬਾਅਦ ਤੱਕ ਵੀਡੀਓ ਦੇਖੀ ਤੂੰ ਏਰੀਆ ਪਿੰਡ ਨੀ ਦੱਸਿਆ ਸਾਨੂੰ ਇਹ ਪਤਾ ਕਿੱਥੇ ਹੈ

  • @Gurjeetsingh-sq9qk
    @Gurjeetsingh-sq9qk Рік тому

    Veer j kise ny wellding workshop dy toll sale krny hon plz daseo

    • @sarjbrar7832
      @sarjbrar7832 Рік тому

      ਵਰਮਾ ਪਿਆ ਬਾਈ ਵੱਡਾ

  • @BaldevSingh-ou2pf
    @BaldevSingh-ou2pf Рік тому

    Vir ji troli Rs des do ji

  • @kulwindersekhon961
    @kulwindersekhon961 Рік тому +4

    47 rup de ret te mil jandi aa eh tan bhut yada ret la reha

  • @GurpreetSingh-yi1vr
    @GurpreetSingh-yi1vr Рік тому

    Toka haini y g

  • @rothash7294
    @rothash7294 Рік тому +1

    नबर

  • @JarnailSingh-di8ul
    @JarnailSingh-di8ul Рік тому

    Harrow hai Bhai g 8*8 price

  • @satwindersingh1449
    @satwindersingh1449 5 місяців тому

    ਕੰਬਇਨ ਦਾ ਕੀ ਰੇਟ ਲਉਦੇ

  • @harwindermaan1270
    @harwindermaan1270 Рік тому +1

    😂😂70per kilo 😂wah bai rate tera

  • @rathavamukeshbhai
    @rathavamukeshbhai Рік тому

    Hl

  • @prabhjaria532
    @prabhjaria532 Рік тому

    Location ki aw

  • @reshamsidhu1825
    @reshamsidhu1825 Рік тому +1

    10 11 😜😜😜😜😜

  • @iqbalsinghsekhon2010
    @iqbalsinghsekhon2010 Рік тому +1

    Sara e tool karo

  • @nirmalgrewal6681
    @nirmalgrewal6681 Рік тому +1

    ਬਾਈ ਜੀ ਨੰਬਰ ਦੱਸਣਾ ਜੀ

  • @gurmeetkaur9839
    @gurmeetkaur9839 Рік тому +1

    Until bbye

  • @prabhjaria532
    @prabhjaria532 Рік тому

    Video wale ne pind ni pushya y da

  • @khetibadijankari7252
    @khetibadijankari7252 Рік тому +4

    Rate jyda high aa

  • @Manpreetsingh-pw1nm
    @Manpreetsingh-pw1nm Рік тому

    Disc plough hon ta dasna ji

  • @gurdeepsinghdeol6460
    @gurdeepsinghdeol6460 Рік тому

    Jeep chaldi hy i Bai je

  • @SandeepKumar-dk7zd
    @SandeepKumar-dk7zd Рік тому

    बोलेरो कमपर देनी है कया बताओ

  • @kpvermakpkpv6996
    @kpvermakpkpv6996 Рік тому +2

    Address what

  • @khetibadijankari7252
    @khetibadijankari7252 Рік тому +1

    Ane rate vch new mil jawe

  • @samrapreet2638
    @samrapreet2638 Рік тому

    ਇਹ ਤਾਂ ਬਨਾਰਸੀ ਠੱਗ ਆ 😂😂

  • @laddisinghjawandharambakar8636

    Rotawaiter ka price

  • @bbutterr1588
    @bbutterr1588 Рік тому

    Gappe

  • @KulwantSingh-fu4bg
    @KulwantSingh-fu4bg Рік тому

    ਪੂਰਾ ਪਤਾ ਕੀ ਹੈ

  • @gurpiarsingh9234
    @gurpiarsingh9234 Рік тому +7

    Koi faida ni 70 rupe rate jayda

  • @Guveersingh
    @Guveersingh Рік тому +1

    Reaper v tol k dee tan 70 nu

  • @drxvijaykumarvarma5383
    @drxvijaykumarvarma5383 5 місяців тому

    Phone no

  • @tarloksingh9815
    @tarloksingh9815 Рік тому

    Chor party hai reat bahu hai

  • @HarinderSingh-xi6ii
    @HarinderSingh-xi6ii Рік тому +3

    fudu bnauda 70 75 da koi rate a

  • @AngrejSingh-yi8sn
    @AngrejSingh-yi8sn Рік тому

    Number daso

  • @user-zv7ki8ln2b
    @user-zv7ki8ln2b Рік тому

    दुकान मालिक के नंबर भेजना

  • @khuswantchabbara2739
    @khuswantchabbara2739 Рік тому

    Contact numbr dso pra

  • @bholujaat6224
    @bholujaat6224 Рік тому

    Number do

  • @amritpalsingh6883
    @amritpalsingh6883 Рік тому +1

    phn no send kro

  • @jasschatha1933
    @jasschatha1933 Рік тому

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅ ਜੱਸ ਚੱਠਾ