ਪਟਿਆਲਾ ਕਬਾੜ ਫੇਲ ਕਰਤਾਂ ਇਹ ਵੀਰ ਨੇ 🔥ਕਿਸਾਨੀ ਵਾਲੇ ਸਾਰੇ ਸੰਦ ਮਿਲ ਜਾਣਗੇ ਕਬਾੜ ਦੇ ਰੇਟ ਵਿੱਚ

Поділитися
Вставка
  • Опубліковано 5 жов 2024
  • ਪਟਿਆਲਾ ਕਬਾੜ ਫੇਲ ਕਰਤਾਂ ਇਹ ਵੀਰ ਨੇ 🔥ਕਿਸਾਨੀ ਵਾਲੇ ਸਾਰੇ ਸੰਦ ਮਿਲ ਜਾਣਗੇ ਕਬਾੜ ਦੇ ਰੇਟ ਵਿੱਚ #landlordfarmer #patialakabadmarket #tractorscrapmarket #trolleyforsale #harow #saprepump #kabadimarket #scrapmarkit #tractorscrapmarketpunjab #bigestscrapmarketpunjab #bigesttractorscrapmarket #scrapmarketpunjab

КОМЕНТАРІ • 17

  • @daljitsingh8832
    @daljitsingh8832 6 місяців тому +2

    ਮਈ ਸਬਦ ਲਿਖਿਆ ਹੋਇਆ ਹੈ ਕਵਾੜ ਪਰ ਇਹ ਨਵਿਆਂ ਦੇ ਪੰਜ ਚਾਰ ਰੁਪਈਏ ਘੱਟ ਰੇਟ ਚ ਹ ਕੋਈ ਕਵਾੜ ਦੇ ਰੇਟ ਚ ਨਹੀਂ ਇਹਦਾ ਲੁੱਟਦੇ ਹਨ ਲੋਕਾਂ ਨੂੰ 25 ਤੀਰ ਵੇਖ ਲੋ ਲਿਆ ਕੇ ਉਸ ਨੂੰ 60 ਰੁਪਏ ਕਿਲੋਮੀਟਰ

  • @ManjinderSingh-ft3di
    @ManjinderSingh-ft3di 6 місяців тому +2

    ਜੇ ਵਿਕਦੇ ਨਹੀਂ ਤਾਹੀਓਂ ਤਾਂ ਇੰਨੇ ਖੜ੍ਹੇ ਆ

  • @jatttractorwale5509
    @jatttractorwale5509 6 місяців тому +1

    ਪਰਮਾਤਮਾ ਨੇ ਕਿਰਪਾ ਕਰਤੀ ਸੰਗਰੂਰ ਜਿਲੇ ਵਿੱਚੋ ਏ ਬਰਨਾਲੇ ਕਟੇਤ

  • @gurdassingh5937
    @gurdassingh5937 6 місяців тому +6

    ਹਰ ਇਕ ਸੰਦ ਨਵੇਂ ਦੇ ਰੇਟ ਚ ਦਿੰਦੇ ਨੇ ਬਾਈ

  • @mampreetsingh6594
    @mampreetsingh6594 2 місяці тому

    ਜਿਸਤੋ ਇਹ ਖਰੀਦ ਕਰਦੇ ਨੇ 30 ਰੁਪਏ ਕਿੱਲੋ ਦੇ ਹਿਸਾਬ ਨਾਲ ਪਰ ਇਹ ਬੇਚਦੇ 100 ਰੁਪਏ ਕਿੱਲੋ ਦੇ ਹਿਸਾਬ ਨਾਲ

  • @manpreetchahal5184
    @manpreetchahal5184 6 місяців тому +1

    Superb bro 🔥🔥🔥🔥🔥🔥🔥🔥👌👌👍👍 very helpful video for farmers 🔥👌🥳

  • @ManjinderSingh-ft3di
    @ManjinderSingh-ft3di 6 місяців тому

    ਸਾਰੀਆਂ ਟਰਾਲੀਆਂ ਦੇ ਫਰਸ਼ ਦੱਬੇ ਪਏ ਆ

  • @umeshnehra1630
    @umeshnehra1630 6 місяців тому +1

    Nice video bhi ❤

  • @prabhgill8013
    @prabhgill8013 6 місяців тому

    ਬਾਈ ਜੀ ਜਾਂਲੀ ਵਾਲੀ ਟਰਾਲੀ ਕਿੰਨੇ ਦੀ ਦੇਣੀ

  • @MeghaGill
    @MeghaGill 24 дні тому

    Hello bai Ji

  • @jitendernain5733
    @jitendernain5733 6 місяців тому

    Mehnga bahut aa eh banda

  • @राजेन्द्रकुमार-ष6ह

    14 tavya

  • @HarjeetSingh-vv5uc
    @HarjeetSingh-vv5uc 6 місяців тому

    Reper das ਕੋਈ

  • @RamKumar-sb3yp
    @RamKumar-sb3yp 3 дні тому

    Namber bhajo Bhai

  • @soravkumar7052
    @soravkumar7052 6 місяців тому

    Tota hal