kot dharmu kabad market ਵਿੱਚੋਂ ਖੇਤੀਬਾੜੀ ਸੰਦ ਸਸਤੇ ਰੇਟਾਂ ਖਰੀਦੋ | patiala kabad market | Amrik Bhaini
Вставка
- Опубліковано 28 вер 2024
- kot dharmu kabad market ਵਿੱਚੋਂ ਖੇਤੀਬਾੜੀ ਸੰਦ ਸਸਤੇ ਰੇਟਾਂ ਖਰੀਦੋ | patiala kabad market | Amrik Bhaini
#amrikbhainijassa #KabadMarket #PatialaKabadMarket #kabadimarket #KotDharmuKabadMarket #SechandTractors #SechandTractorForSale #alltractorsforsale #tractors
ਬਾਈ ਵੀ ਚਾਰ ਰੁਪਏ ਲੈ ਕੇ ਠੱਗਾਂ ਦੀ ਪ੍ਰਮੋਸ਼ਨ ਕਰੀ ਜਾਂਦੇ ਨੇ
ਇਹ ਤਾਂ ਬਾਈ ਜੀ ਨਵੇਂ ਰੇਟ ਹੀ ਲਾ ਰਹੇ ਨੇ ਹੁਣ ਲੋਹੇ ਦਾ ਰੇਟ ਘੱਟ ਹੈ
ਏਂਨੇ ਮਹਿੰਗੇ ਨੀ ਵਿਕਦੇ ਰੇਟ ਸੁਣ ਕੇ ਜਾਣ ਨੂੰ ਜੀ ਨੀ ਕਰਦਾ
ਨਵੇਂਆਂ ਦਾ ਰੇਟ ਮੰਗ ਰਿਹਾ
ਅਸੀਂ 2014 ਤੂੜੀ ਵਾਲੀ ਮਸ਼ੀਨ ਕੇ ਐਸ ਇੱਕ ਲੱਖ ਦੀ ਵੇਚੀ ਹੈ
ਸਾਡੇ ਗੁਆਢੀ ਪਿੰਡ ਦੇ ਆ ,ਪੁਰਾਣਿਆ ਸ਼ੰਦਾ ਦਾ ਨਵੇ ਸ਼ੰਦਾ ਦੇ ਮੁੱਲ ਤੋ ਜਿਆਦਾ ਮੰਗਦੇ ਨੇ,ਕੋਈ ਨੀ ਜਾਦਾ ਇਹਨਾ ਕੋਲ
ਬਾਈ ਮਹਿੰਗੇ ਨੇ
ਪਤੰਦਰੋ ਰੇਟ ਤਾਂ ਨਵਿਆ ਤੋ ਵੀ ਜਿਆਦਾ
60-62 ਤੇ ਨਵਾਂ ਲੋਹਾ ਐ😮😮😮😮
59rs
ਇਹਨੂੰ das do v eh purane sand ne naw da rate na ਮੰਗ
ਸਰਮ ਕਰੋ ਸਰਮ
Becarma nu kahde sarm
😂
Sangriya wale name hal banono hat g k name to bad ret magde ho
Yr ena ret
New t jyada rate mangi jnda
ਠੱਗ ਕੱਠੇ ਹੋੲੇ ਨੇ ਸਾਰੇ ਸੱਦਾ ਦਾ ਰੇਟ ਵੱਦ ਅਾ ਜੇਹੜਾ ਜੁਟੁਬਰਅਾ ੳੁਹਨੂ ਵੀ ਸਰਮ ਕਰੇ
Good information
ਬਹੁਤ ਜਾਂਦਾ ਰੇਟ ਐ
🎉very nice
Y sarme ta kar la iney which ta। Nawa sand awa jangagy
ਹੜਾਬੇ ਦਾ ਰੇਟ ਦਸੋ
Gurpreetsingh Gooot
ehna kolo ja kise ver dealer ver kolo len nalo ghro le lo kise deo yr navya jina rate lg jnda bhve ver gusa e krn
Ret holi holi boli janda aa jime aadhe ret dsda hunda 😅😅😅😅
ਹਿੰੜਬਾ ਦਾ ਰੇਟ।
Eh nhi bikde ene reta ch 😂😂😂
Aloo deger ha
😂😂😂😂
Jinda 😅😅😅😅
Bekar ret
Na jao time kharb hou
Rotavter rate very high
Yes ,rates are high
ਨਾਉਂ ਦਾ ਹੀ ਕਵਾਡ਼ ਐ ਰੇਟ ਨਵਿਆਂ ਦੇ ਮੰਗੀ ਜਾਂਦੇ ਨੇ
25 hjaar de ta 11cultivator new e bna dinde a sangria ale
Asi 5june2024nubnae ne Sangriewale to 11Cultivater 34000de new
High rate
22 ji sara sman eme hi rhu bikda koi ni
22 rate taan new ke braber hai
Bas karo😂😂😂😂
Sarm karlo
😂😂😂😂
22g dolu kraha video payo
ਉਡੰਤਾ।ਤੋ।ਮੈਂ ।ਬਾਈ👍👍👍❤❤❤
Waheguru 😂😂😂
8 8 the tavi mil jaye ge verr g
😂😂😂😂
phone numbr dsdo
pH.no