ਥਾਰ ਲੈਕੇ ਆਉਣ ਪਿੱਛੇ ਮੁੰਡੇ ਨੇ ਪੀਤੀ ਸਪਰੇਅ 😱। ਘਰੇ ਦਿੰਦਾ ਸੀ ਡਰਾਵੇ। Latest short movie 2023

Поділитися
Вставка
  • Опубліковано 2 вер 2023
  • jattsauda__?igs...
    Facebook page nu vi kro follow_ / jattsauda855
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #youtuber

КОМЕНТАРІ • 210

  • @amrindrasingh1077
    @amrindrasingh1077 10 місяців тому +29

    ਬਹੁਤ ਵਧੀਆ ਕਹਾਣੀ ਹੈ ਜਿਸ ਘਰ ਪਰਿਵਾਰ ਵਿੱਚ ਔਰਤ ਆਪਣੇ ਬੱਚਿਆਂ ਦਾ ਪਰਦਾ ਰੱਖਦੀ ਹੋਵੇ ਤਾਂ ਉਸ ਘਰ ਦਾ ਬੈੜਾ ਗਰਕ ਸਮਝੋ

  • @jashansidhu9450
    @jashansidhu9450 10 місяців тому +12

    ਜੱਟ ਸਾਉਂਦੇ ਵਾਲਿਓ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ ਜਿੰਦਰ ਸੇਰਾ ਬੰਤ ਪ੍ਰੀਤੋ ਰਾਣੀ ਤੇ ਰਾਮਾ ਅੱਜ ਜੋ ਹੋ ਰਹੀਆਂ ਦੁਨੀਆਂ ਤੇ ਸੱਚ ਪੇਸ਼ ਕੀਤਾ 👍👍👍👍 👍👍👍

  • @gagandeepkaursandhu7999
    @gagandeepkaursandhu7999 10 місяців тому +3

    ਵਧੀਆ ਵੀਡੀਓ ਆ ਡੈਡੀ ਦਾ ਰੋਲ ਤਾਂ ਸੰਦੀਪ ਸਿੰਘ ਨੂੰ ਹੀ ਜਚਦਾ ❤

  • @championgamemap6485
    @championgamemap6485 10 місяців тому +2

    ਬਹੁਤ ਵਾਧੀਆ ਇਕ ਚੰਗਾ ਸੁਨੇਹਾ ਦਿੱਤਾ ਵਾਈ ਜੀ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @BaldevSingh-vt9bm
    @BaldevSingh-vt9bm 10 місяців тому +8

    ਰਾਣੀ ਭੈਣ ਕਿੰਨੀ ਮਿੱਠੀ ਬੋਲੀ ਆ ❤❤

  • @user-gw5tb9bs4o
    @user-gw5tb9bs4o 10 місяців тому +4

    ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਵੀਡਿਓ
    👌👌👌👌👌👌👌👌👍👍👍👍👍👍👍👍👍👍👍

  • @kulveersingh8277
    @kulveersingh8277 10 місяців тому +3

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌👌👌

  • @combinenawale
    @combinenawale 10 місяців тому +4

    ਬਹੁਤ ਵਧੀਆ ਵੀਡੀਓ

  • @deepharika3335
    @deepharika3335 10 місяців тому +3

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਜੀ

  • @khosa6740
    @khosa6740 10 місяців тому +2

    ਬਹੁਤ ਵਧੀਆ ਵੀਡੀਓ ਜੀ🎉🎉

  • @jagvirsinghbenipal5182
    @jagvirsinghbenipal5182 10 місяців тому +2

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @AmarjeetSingh-sh6ee
    @AmarjeetSingh-sh6ee 10 місяців тому +2

    Nice video
    Bai ji karnal wali video part 117

  • @Kisan_mindset
    @Kisan_mindset 10 місяців тому +1

    ਬਹੁਤ ਸੋਹਣਾ ਮੈਸੇਜ ਦਿੱਤਾ ਬਾਈ

  • @wweshortsvideos-gd3rv
    @wweshortsvideos-gd3rv 10 місяців тому

    Buht vadyia 22 video sodi video dakha vina roti ni khnda ❤❤❤

  • @rachhpalsingh78466
    @rachhpalsingh78466 10 місяців тому

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @KAMALJITKAUR-hz5ky
    @KAMALJITKAUR-hz5ky 10 місяців тому +2

    Very nice video brother 👌👍👍👍

  • @gauravgarg2657
    @gauravgarg2657 10 місяців тому

    Bilkul sachi story aa bhai mere dost pee gya se ewe h sapre frr doctor ne esto b vadd kasoota cutya c

  • @khaintbanda9067
    @khaintbanda9067 10 місяців тому +1

    Bahut hi sohni video te story veero,real acting, jeonde vasde rho.

  • @malkeetsingh1602
    @malkeetsingh1602 10 місяців тому

    ਪੀ੍ਤ ਕਹਿ ਦੀ ਜੀ ਹੁਣ ਕਿੱਥੇ ਪਹਿਲਾਂ ਵਾਲੀ ਗੱਲ ਤੁਹਾਡੇ ਵਿੱਚ ਰਹੀ ਨਹੀਂ

  • @jagroopsidhu3349
    @jagroopsidhu3349 10 місяців тому +1

    Very nice bedeo waheguru ji Mehar karn sare tem ta 🙏🙏🙏 HASSANPUR

  • @ramsharanmuktsari2637
    @ramsharanmuktsari2637 10 місяців тому +3

    ❤😂 ਬਹੁਤ ਵਧੀਅਾ ਬਹੁਤ ਘਰਾ ਦੀ ਕਹਾਨੀ.😅😅😅😅😅😅❤❤❤

  • @gurpartapsinghtiwana450
    @gurpartapsinghtiwana450 10 місяців тому +1

    Bahut vadia sedh diti hai good bhai g sari team khush raho

  • @KU77AR
    @KU77AR 10 місяців тому +1

    ਅਭੀ ਭੰਗੂ ਦੀ ਐਕਟਿੰਗ ਸਿਰਾ

  • @GurpreetSingh-fq7di
    @GurpreetSingh-fq7di 10 місяців тому +3

    Very nice video brother jinder your all team members work superb well done all of you ❤️👍🌹🙏🙏

  • @davindersidhu7024
    @davindersidhu7024 10 місяців тому +1

    Vir very good video vir bhut Changi video a fan a vir m thuda tey thaudi videos da bhut ahchi a video fan a vir m thuda sareya da

  • @tejwinderchahal6868
    @tejwinderchahal6868 10 місяців тому

    bhut sohni te nutural acting y abhi bhangu di👌👌

  • @user-wm8sl2ej4h
    @user-wm8sl2ej4h 10 місяців тому +1

    ਬਹੁਤ ਵਧੀਆ ਵੀਡੀਓ ਹੈ👍👍👍

  • @hakamsinghhakamsingh8832
    @hakamsinghhakamsingh8832 10 місяців тому +2

    ਬਹੁਤ ਵਧੀਆ ਸਿੱਖਿਆ

  • @surendersheoran1696
    @surendersheoran1696 10 місяців тому +2

    Surender Sheoran kheowali sirsa nice video

  • @sukhdhillonpb4671
    @sukhdhillonpb4671 10 місяців тому

    ਬਹੁਤ ਵਧੀਆ ਸਟੋਰੀ ਅੱਜ ਦੇ ਹਲਾਤਾ ਦੀ ਨਸੇੜੀਆ ਦਾ ਬੁਰਾ ਹਾਲ ਹੋਇਆ ਪਿਆ ਘਰੇ ਚੋਰੀਆ ਲੁੱਟਾ ਖੋਹਾ ਸੱਭ ਕੁਝ ਹੋਣ ਦਿਆ ਜੇ

  • @sukhpalsingh9477
    @sukhpalsingh9477 10 місяців тому +1

    ਬਹੁਤ ਵਧੀਆ ਵੀਡੀਉ 👍

  • @SurinderSingh-jy9nw
    @SurinderSingh-jy9nw 10 місяців тому +1

    ਬਹੁਤ ਵਧੀਆ ਵੀ ਡੀਓਆ ਬਾਈ ਜੀ

  • @gurpreetgill4336
    @gurpreetgill4336 10 місяців тому +1

    ਜਗਤਾਰੇ 😂ਨੂੰ ਦੇਤੀ ਥਾਰ😂

  • @jagseersingh4506
    @jagseersingh4506 10 місяців тому +1

    VERY GOOD VIDEO GOOD ACTING ALL'TEAM THANKS SO MUCH ❤❤❤❤❤

  • @rajwindersingh5364
    @rajwindersingh5364 10 місяців тому +2

    ❤Sira video bai g all team good working 🌹💗🌹💯👌👌👍👍

  • @boharsingh7725
    @boharsingh7725 10 місяців тому

    ਵਾਹ ਜੀ ਕਮਾਲ ਬਾਈ ਬਹੁਤ ਹੀ ਵਧੀਆ ਬਾਈ ਜੀ
    👌👌👌👌👌

  • @harmandhaliwal2842
    @harmandhaliwal2842 10 місяців тому +1

    Very nice Video Bhai ji ❤❤❤❤

  • @varindersinghbagga8559
    @varindersinghbagga8559 10 місяців тому +1

    Bahut vadya y

  • @user-sq2kv5ws8v
    @user-sq2kv5ws8v 10 місяців тому

    ਬਹੁਤ ਵਧੀਆ ਬੀਡੀਓ ਹੈ ਬਾਈ

  • @pendustarhamirgarh1312
    @pendustarhamirgarh1312 10 місяців тому

    ਬਹੁਤ ਵਧੀਆ ਵੀਡੀਓ ਐ 👍

  • @vaidshivsinghuchapind4113
    @vaidshivsinghuchapind4113 10 місяців тому +1

    Very. Nice video and good massage

  • @Amansingh-ey5iv
    @Amansingh-ey5iv 10 місяців тому +1

    ਬਹੁਤ ਵਧੀਆ

  • @gurjindersingh3638
    @gurjindersingh3638 10 місяців тому

    Sari team nu sat Shri akal jatt sauda g 🙏 all team good acting very emotional story very salute g 🙏🥀💙🥀👌 Yamuna Nagar

  • @LakhwinderSingh-gq5rn
    @LakhwinderSingh-gq5rn 10 місяців тому

    ਬਹੁਤ ਵਧੀਆ ਸੁਨੇਹਾ

  • @binderdhumi1232
    @binderdhumi1232 10 місяців тому

    ਬਹੁਤ ਵਧੀਆ ਜੀ❤❤❤❤❤❤❤❤❤❤❤❤

  • @mahemasingh1423
    @mahemasingh1423 10 місяців тому

    Bahut badhiya video hai ji

  • @dharmpreetchahal5683
    @dharmpreetchahal5683 10 місяців тому

    Very nice video Bhai ji

  • @manjot3446
    @manjot3446 10 місяців тому +1

    ਇਹ ਕੇਵਲ ਡਾਕਟਰ ਦੀ ਦੁਕਾਨ ਐ ਲੋਂਗੋਵਾਲ ਬਜ਼ਾਰ

  • @jagseersingh4506
    @jagseersingh4506 10 місяців тому +1

    VIDEO DEKHN TO PEHLA LIKE COMMENT SHARE BAI BANT AND LADDI AND SHERA BAI JINDER BHABBI PREET JI AND ALL'TEAM GOOD ❤❤❤

  • @sonudhaliwal5717
    @sonudhaliwal5717 10 місяців тому

    Bahut hi Vadyia👌👌👌 Siraa Video❤❤ a22

  • @RajeshKumar-ty6tq
    @RajeshKumar-ty6tq 10 місяців тому +1

    Bant.karnel.wali.chaldi.rkho

  • @ravisinghmann8365
    @ravisinghmann8365 10 місяців тому

    Boht wadiaa video ji❤❤❤❤

  • @soniuppal161
    @soniuppal161 10 місяців тому

    Kaint video

  • @JasvinderSingh-yl8ir
    @JasvinderSingh-yl8ir 10 місяців тому +1

    Nice story

  • @gaganbrar9181
    @gaganbrar9181 10 місяців тому +2

    Nice video 👌👌👌

  • @mandepsingh1564
    @mandepsingh1564 10 місяців тому

    Good work all teem

  • @rkaur4183
    @rkaur4183 10 місяців тому

    ਸਹੀ ਗੱਲ ਆ ਜਿੰਦਰ ਵੀਰ ਦੀ ਕੋਈ ਚੰਗਾ ਕੰਮ ਕਰ ਕੇ ਮਰੋ ਕੋਈ ਯਾਦ ਕਰੂ

  • @virpalkaur6883
    @virpalkaur6883 10 місяців тому

    Bht vdia vdeo

  • @Mann5153
    @Mann5153 10 місяців тому

    All team Great Work 👍🏻

  • @suchasingh3466
    @suchasingh3466 10 місяців тому

    Very nice video 🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻

  • @prembatra9627
    @prembatra9627 10 місяців тому

    Danger vapari Puri att c

  • @amarjitsingh1946
    @amarjitsingh1946 10 місяців тому +1

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ 👍👍👍👌👌💯💯

  • @barinderdhillon-xt7ke
    @barinderdhillon-xt7ke 10 місяців тому +1

    Very nice ji ❤❤❤😂😂

  • @BhagSinghMandeir
    @BhagSinghMandeir 10 місяців тому

    Very Nice 👍👍👍👍 22 ji God Bless You All Team

  • @mandeepkhaira6567
    @mandeepkhaira6567 10 місяців тому

    Good message Kant video good work all teem

  • @jaswantsingh7713
    @jaswantsingh7713 10 місяців тому +1

    Very nice ji ❤️❤️❤️❤️❤️❤️❤️❤️😂😂😂

  • @jagseersinghmaan6153
    @jagseersinghmaan6153 10 місяців тому +1

    ਬਹੁਤ ਵਧੀਆ ਕਹਾਣੀ ਹੈ ਵੀਰੋ ਕਨੇਡਾ ਦਾ ਕੀੜਾ ਸੀਰੀਜ਼ ਨੂੰ ਅੱਗੇ ਵਧਾਓ ਓਹ ਸਟੋਰੀ ਵੀ ਬਹੁਤ ਵਧੀਆ ਹੈ।

  • @amriksingh9252
    @amriksingh9252 10 місяців тому

    ਬੰਤ ਸਿਰਾ ਕਰਾਉਂਦਾ ਬਹੁਤ ਵਧੀਆ ਲੱਗਿਆ

  • @prembatra9627
    @prembatra9627 10 місяців тому +1

    Veer apki videos sira hundia super acting all characters

  • @jsa-bb2mf
    @jsa-bb2mf 10 місяців тому +1

    Vary vary vary nice video

  • @Rani_bhua001
    @Rani_bhua001 10 місяців тому +3

    Very nice

  • @KaramvirSingh-st3ux
    @KaramvirSingh-st3ux 10 місяців тому

    ਜਿੰਦਰ ਤਾਂ ਹੋਣ ਕਾਬਲ ਬਾਪ ਬਣਾ ਤਾਂ ਗੱਜ ਰਾਜ ਹੋਰ ਦਾ ਕੀ ਬਣੇਗਾ

  • @officialjatt474
    @officialjatt474 10 місяців тому

    Nice video y g ekamjeet Dhaliwal daraj

  • @HardeepSingh-je5su
    @HardeepSingh-je5su 10 місяців тому +1

    Very nice ji 🙏

  • @arshkhosa4625
    @arshkhosa4625 9 місяців тому +1

    👍👍

  • @user-tv1tt4mu3j
    @user-tv1tt4mu3j 10 місяців тому

    Agala part la ka ayo bai bhot vadhia video ah

  • @gursewaksekhon99
    @gursewaksekhon99 10 місяців тому

    Bahut vdia 🩴 v ferni c hospital ch e.

  • @salindersingh7708
    @salindersingh7708 10 місяців тому +1

    👌👌👌👌👌👌

  • @bindersinghsidhu-cq4xy
    @bindersinghsidhu-cq4xy 10 місяців тому +1

    Very nice bro 💯💯💯

  • @RajeshKumar-ty6tq
    @RajeshKumar-ty6tq 10 місяців тому +1

    Yar.bant.karnel.wali.kiu.ni.aa.rhi

  • @goodhealthsecrets3686
    @goodhealthsecrets3686 10 місяців тому

    ਬੰਤ ਵਾਲੀ ਪੱਗ ਬੰਨੀ ਐ ਜਿੰਦਰ ਬਾਈ ਐਕਟਿੰਗ ਬਹੁਤ ਵਧੀਆ ਹੈ

  • @sukhbitkaursukhbitkaur4113
    @sukhbitkaursukhbitkaur4113 10 місяців тому

    Good video ji. Gbu

  • @honeysingh2868
    @honeysingh2868 10 місяців тому +1

    NICE LESSON 😂😂😂😂

  • @dharmpreetchahal5683
    @dharmpreetchahal5683 10 місяців тому

    Sirra bro

  • @darshansingh5731
    @darshansingh5731 10 місяців тому +1

    ਬਾਈ ਕਰਨੈਲ ਤੇ ਬੰਤ ਤੇ ਕੱਟਾ ਤੇ ਜੀਤੋ ਨਾਜਰ ਵਾਲੀ ਵੀਡੀਓ ਕਿਉ ਨਹੀ ਪਾ ਰਹੇ ਬਾਈ ਕੀ ਕਾਰਨ ਹੈ

  • @prabhdeepsingh7456
    @prabhdeepsingh7456 10 місяців тому

    Very nice 👍

  • @FaraattaTv
    @FaraattaTv 10 місяців тому

    Siraaaa

  • @user-qu1pu3hx5t
    @user-qu1pu3hx5t 10 місяців тому +1

    Very nice bro ❤

  • @sukhveersingh7541
    @sukhveersingh7541 10 місяців тому

    Very nice video 😅

  • @DarshanRomana
    @DarshanRomana 10 місяців тому

    ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਉ

  • @amarikrai7437
    @amarikrai7437 10 місяців тому +1

    Nice 👍👍👍👍

  • @shindabrar2680
    @shindabrar2680 10 місяців тому

    Very nice😂😂😂😂

  • @GurinderSingh-qb8ub
    @GurinderSingh-qb8ub 10 місяців тому

    Love 💕💕 you Dr Karnel Dr Bant Ji thankyou

  • @dharmpreetchahal5683
    @dharmpreetchahal5683 10 місяців тому

    Very very nice video

  • @user-dt4sf9eq9d
    @user-dt4sf9eq9d 10 місяців тому

    ਆਪਣੀ ਬੋਤਲ ਪਾਣੀ ਦੀ ਆਪਣੇ ਨਾਲ ਰਁਖੋwhats this way of treatment?

  • @darshimistri6888
    @darshimistri6888 10 місяців тому

    Very nice 👍👍 video

  • @darshansinghcheema6383
    @darshansinghcheema6383 10 місяців тому

    Very nice video

  • @gurvinderkamboj7907
    @gurvinderkamboj7907 2 місяці тому

    very very nice video ji

  • @sarbjit353
    @sarbjit353 10 місяців тому

    Dwai ਪੀਣ ਵਾਲੇ ਨਾਲ ਏਦਾਂ ਹੀ ਹੋਣਾ ਚਾਹੀਦਾ doctor ਖੱਲ ਲੁਹਾਈ ਕਰਨ ਚੰਗੀ ਤਰ੍ਹਾਂ ਸਾਡੇ ਪਿੰਡ ਦੇ munde ਨਾਲ਼ ਡਾਕਟਰ ਨੇ ਕਰੀ ਸੀ ਚੰਗੀ ਲਾਹ ਪਾਹ ਹੁਣ ਦਵਾਈ ਦਾ ਨਾਮ ਵੀ ਨਹੀਂ ਲੈਂਦਾ ਪੀਣੀ ਤੇ ਇਕ ਪਾਸੇ

  • @seemabansal1671
    @seemabansal1671 10 місяців тому

    💐 Jai 💐 mata 🌹 di 💐💐🌹🌹💐🌹🙏💛💐🌹