Dekho eh Maa te Putta ne 3 Manzali Kothi da Purja Purja Vech Ditta | Punjab News

Поділитися
Вставка
  • Опубліковано 6 тра 2022
  • ਮਾਂ ਆਪਣੇ ਦੋ ਪੁੱਤਾਂ ਨਾਲ ਮਿਲਕੇ ਲੈਂਦੀ ਚਿੱਟਾ !
    3 ਮੰਜ਼ਲੀ ਕੋਠੀ ਦਾ ਪੁਰਜਾ ਪੁਰਜਾ ਵੇਚਤਾ।
    Today, the largest humanitarian service team reached a village near Phagwara. With mother with her two sons! Selling spare parts for a three-story mansion. The villagers came together to help them to give them a better life. One of the bricks of the house was sold. You see Service to Humanity The largest service team told the government to look at this family.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #Punjab #Help #PunjabiFamily #Maa #MothersDay #PunjabNews
    Music Credits-
    tinyurl.com/musiccreditt

КОМЕНТАРІ • 2,2 тис.

  • @varinderkumar1714
    @varinderkumar1714 2 роки тому +668

    ਇਸ ਤੋਂ ਮਾਰੇ ਹਲਾਤ ਕਦੇ ਨਹੀਂ ਦੇਖੇ ਬਹੁਤ ਦੁੱਖ ਹੋਇਆ ਅੱਖ ਭਰ ਆਈ ਬਾਬਾ ਨਾਨਕ ਮੇਹਰ ਕਰਿਓ

    • @kulvirkaur22
      @kulvirkaur22 2 роки тому +9

      Waheguru mehr kre

    • @yuvrajGrewal536
      @yuvrajGrewal536 2 роки тому +5

      Itna achcha Makan hai sab kuchh hai fir bhi Sukh nahin hai Kai log kaise hote Hain Ki jinke pass chhat nahin Hoti loktantra jaate Hain aur inke pass sab kuchh hote bhi sab kuchh aise apni jindagi kharab kar di hai 🙏

    • @virankaur7714
      @virankaur7714 2 роки тому +5

      So sad

    • @lakhogill1653
      @lakhogill1653 2 роки тому +5

      ਦਿਲ ਰੋਦਾ ਵੇਖ ਕੇ ਇਹੋ ਜਿਹੇ ਹਲਾਤ ਵਾਹਿਗੁਰੂ ਭਲਾ ਕਰੇ

    • @onkarsingh4384
      @onkarsingh4384 2 роки тому

      @@yuvrajGrewal536 s

  • @gagandeepsinghriar1678
    @gagandeepsinghriar1678 2 роки тому +283

    ਜਦੋ ਟੀਕਿਆਂ ਨਾਲ ਸਵੇਰ ਹੋਵੇ ਫਿਰ ਚੜੀ ਜਵਾਨੀ ਢੇਰ ਹੋਵੇ ਜਦੋ ਕਲਮ ਵਿਕੇ ਕਿਸੇ ਪਟਵਾਰੀ ਦੀ ਕਹਿੰਦਾ ਵਸੀਅਤ ਕਰਾਲੋ ਸਾਰੀ ਦੀ ਵੱਡਾ ਪੋਤਾ ਜਦੋ ਦਾਦੇ ਨੂੰ ਵਸੀਅਤ ਦੀ ਯਾਦ ਦਵਾਉਦਾ ਏ ਮੈਨੂੰ ਤਰਸ ਪੰਜਾਬ ਤੇ ਆਉਦਾ ਏ

  • @SHIMAROOO
    @SHIMAROOO Місяць тому +6

    ਕੋਈ ਨਸ਼ਾ ਵੇਚ ਕੇ ਕੋਠਿਆਂ ਪੌਂਦਾ ਹੈ, ਤੇ ਕੋਈ ਨਸ਼ੇ ਲਈ ਸਭ ਕੁਝ ਗਵੋਂਦਾ ਹੈ। ਵਾਹੇਗੁਰੂ ਮੇਹਰ ਕਰੀ।

  • @sangrur8100
    @sangrur8100 2 роки тому +64

    ਵੀਰ ਜੀ ਤੁਹਾਡੇ ਵਰਗੇ ਮਸੀਹੇ ਈ ਪੰਜਾਬ ਨੂੰ ਬਚਾ ਸਕਦੇ ਆ ਪੜ੍ਹੇ ਲਿਖੇ ਨੌਜਵਾਨ ਤੁਹਾਡੇ ਨਾਲ ਨੇ , ਪੰਜਾਬ ਦੀਆਂ ਮਾਵਾਂ ਤੇ ਧੀਆਂ ਤੁਹਾਡੇ ਨਾਲ ਨੇ ਬਚਾ ਲਵੋ ਵੀਰੇ ਪੰਜਾਬ ਨੂੰ 🙏🙏🙏🙏🙏🙏

  • @sandeepkaur-yn3lj
    @sandeepkaur-yn3lj 2 роки тому +94

    ਗੁਰਪ੍ਰੀਤ ਵੀਰੇ ਜਦੋਂ ਵੀ ਤੁਹਾਡੀ ਕੋਈ ਵੀਡੀਓ ਦੇਖ ਦੀ ਆ ਪਹਿਲਾ ਤੈਨੂੰ ,,ਹੱਥ ਜੋੜ ਕੇ ਮੱਥਾ ਟੇਕ ਦੀ ਆ ਮੈ,,ਧੰਨ ਆ ਤੂੰ ਤੇ ਧੰਨ ਤੇਰੀ ਕਮਾਈ🙏🙏

  • @harrynamsot3896
    @harrynamsot3896 2 роки тому +174

    ਵੀਰ ਜੀ ਸੱਚੀ ਰੋਣਾ😭😭😭 ਆ ਗਿਆ video ਦੇਖ ਕੇ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਵੀਰ ਤੈਨੂੰ 🙏🙏🙏

  • @RanjitSingh-su2gl
    @RanjitSingh-su2gl 2 роки тому +5

    Family di photo dekh ke rona aunda,,,kina sohna pariwaar si, kia ho gaya,,,,dar lagda je is bimari nu na rokia tan sare punjab da eh haal na ho jaye

  • @singhsj5841
    @singhsj5841 2 роки тому +2

    ਸਲੂਟ ਐ ਉਸ ਭੈਣ ਨੂੰ ਜਿਸ ਨੇ ਹਿੰਮਤ ਕਰਕੇ ਵੀਰ ਨੂੰ ਮਿਲਾਇਆ

  • @iqbalsandhu9344
    @iqbalsandhu9344 2 роки тому +41

    ਕਿੰਨਾਂ ਬੁਰਾ ਹਾਲ ਕਰਤਾ ਘਰ ਪਰਵਾਰ ਦਾ ਨਸੇ ਨੇਂ ਰੋਣ ਆਉਂਦਾ ਵੇਖ ਰੱਬਾ ਕਿਸੇ ਦੇ ਘਰ ਪਰਵਾਰ ਵਿੱਚ ਨਸਾ ਨਾਂ ਲੱਗੇ

  • @swaransingh6306
    @swaransingh6306 2 роки тому +170

    ਵੀਰ ਜੀ ਬਹੁਤ ਸੇਵਾ ਕਰਦਿਉ ਤੁਸੀ ਸਲੂਟ ਆ ਵੀਰ ਜੀ ਬਹੁਤ ਬਹੁਤ ਤੁਹਾਨੂੰ ਵਾਹਿਗੁਰੂ ਜੀ ਮਿਹਰ ਕਰਨ ਇਸ ਪਰਿਵਾਰ ਤੇ ਸਾਰੇ ਠੀਕ ਹੋ ਜਾਣ ਵਾਹਿਗੁਰੂ ਜੀ ਮਿਹਰ ਕਰੋ

  • @deepsharma7722
    @deepsharma7722 2 роки тому +3

    ਰੱਬ ਦਾ ਰੂਪ ਹੈ ਬਾਈ ਗੁਰਪ੍ਰੀਤ ਜੀ ਇੱਥੇ ਤਾਂ ਕੋਈ ਆਪਣਿਆਂ ਨੂੰ ਨਹੀਂ ਪੁੱਛਦਾ

  • @harshindora5239
    @harshindora5239 2 роки тому +17

    ਵੀਰ ਜੀ ਸਾਰਾ ਪੰਜਾਬ ਤੁਹਾਡੇ ਨਾਲ ਹੈ ,, 🙏🙏

  • @kulwantsinghchahal1384
    @kulwantsinghchahal1384 2 роки тому +58

    Sanu sarea nu har roz is parivaar vaste ardas karni chayi di ha ke eh parivaar theek ho jave. Satnam Sri waheguru gi.

  • @sukhchainsinghbrargeetkarh2500
    @sukhchainsinghbrargeetkarh2500 2 роки тому +108

    ਕਿੰਨਾ ਸੋਹਣਾ ਘਰ ਖੰਡਰ ਬਨਾਤਾ ਹਲਾਤਾਂ ਨੇ ਵਾਹਿਗੁਰੂ ਜੀ ਬਾਈ ਗੁਰਪ੍ਰੀਤ ਸਿੰਘ ਜੀ ਸਲਾਮ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ

    • @goldyk80
      @goldyk80 2 роки тому

      Halaat aap hi edda de kite

    • @jagrajdhillon648
      @jagrajdhillon648 2 роки тому

      @@goldyk80 bai aap koi ni krda sb kraunda rb j guru granth sahib ch jakeen rkhde o tan fr ona ch likhya hoya .sehas siyanpa vrtiye tan ik na chle nal v jini mrji siyanp vrt lvo jina cher odi kirpa ni hundi kuj sidha ni hunda

  • @gurmeetkaur6477
    @gurmeetkaur6477 2 роки тому +12

    ਇਹ ਭੈਣ ਆਪਣੀ ਆਪਣੀ ਕਮਜ਼ੋਰੀ ਛਿਪਾ ਰਹੀ ਹੈ ਜੇ ਉਹ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇਸ ਮਦਦਗਾਰ ਟੀਮ ਨਾਲ ਸਹਿਯੋਗ ਕਰਨ ਪ੍ਰਮਾਤਮਾ ਇਸ ਟੀਮ ਦਾ ਭਲਾ ਕਰੇ 🙏🏻

  • @EKAM-SARDAAR-SAAB
    @EKAM-SARDAAR-SAAB 2 роки тому +8

    ਗੁਰਪ੍ਰੀਤ ਵੀਰੇ ਧੰਨ ਓ ਤੁਸੀਂ ਜੋ ਤੁਸੀਂ ਇਨਸਾਨੀਅਤ ਲਈ ਆਪਣਾ ਕਾਰਜ ਕਰ ਰਹੇ 🙏🙏🙏

    • @SS-fl7xi
      @SS-fl7xi 2 роки тому

      ਬਾਈ ਜੀ ਸ਼ਾਇਦ ਕੈਮਰਾ ਪਾਸੇ ਕਰਕੇ ਚੰਗੀ ਤਰਾ ਗੱਲ ਕਰਕੇ ਵੇਖਦੇ ਤਾਂ ਇਹ ਔਰਤ ਨੇ ਦੱਸ ਦੇਣਾ ਸੀ। ਉਹ ਸ਼ਰੇਆਮ ਲੋਕਾ ਸਾਹਮਣੇ ਨਹੀ ਖੁੱਲ ਸਕਦੀ, ਤਾਂਹੀ ਉਸਨੇ ਕਿਹਾ ਸੀ ਤੁਸੀ ਮੱਦਦ ਲਈ ਆਏ ਜਾਂ ਕੈਮਰੇ ਸਾਹਮਣੇ ਸਾਬਿਤ ਕਰਨ।
      ਤੁਸੀ ਇਹਨਾ ਦੀ ਮੱਦਦ ਲਈ ਆਏ ਇਹ ਬਹੁਤ ਵੱਡੀ ਗੱਲ ਹੈ ਕਿਉਕੀ ਉਹ ਕਿਸੇ ਦੇ ਸਹਾਰੇ ਬਿਨਾ ਇਸ ਤੋ ਛੁਟਕਾਰਾ ਨਹੀ ਪਾ ਸਕਦੇ।

  • @rkaur3546
    @rkaur3546 2 роки тому +38

    ਅੱਜ ਕੱਲ ਦੇ ਟਾਈਮ ਚ ਇੱਕ ਕਮਰਾ ਨੀ ਬਣ ਦਾ
    ਏਨਾ ਦੀ ਨਸ਼ਿਆਂ ਦੀ ਆਦਤ ਨੇ ਕੋਠੀ ਦਾ ਖੰਡਰ ਬਣਾ ਕੇ ਰੱਖ ਤਾਂ.. 🙏🙏🙏🙏ਵਾਹਿਗੁਰੂ

  • @jagmeetbrar8182
    @jagmeetbrar8182 2 роки тому +54

    ਪੱਟ ਤਾ ਮੇਰਾ ਪੰਜਾਬ ਚਿੱਟੇ ਨੇ..ਵਾਹਿਗੁਰੂ ਮੇਹਰ ਕਰੀਂ

  • @harmanmaan3890
    @harmanmaan3890 2 роки тому +1

    ਵੀਰ ਤੇਰਾ ਦਿਲ ਬਹੁਤ ਵੱਡਾ

  • @amandhindsa8750
    @amandhindsa8750 2 роки тому +30

    ਗੁਰਪ੍ਰੀਤ ਵੀਰ ਬਹੁਤ ਵਧੀਆ ਕੋਸ਼ਿਸ਼ ਹੈ ਤੁਹਾਡੀ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਜਦੋਂ ਚਾਵਾ ਨਾਲ ਪਾਲੇ ਬੱਚਿਆਂ ਨੂੰ ਮਾਂ ਬਾਪ ਨਸ਼ੇ ਦੀ ਹਾਲਤ ਵਿੱਚ ਦੇਖਦੇ ਨੇ ਇਹ ਤਾਂ ਫੇਰ ਉਹ ਹੀ ਜਾਣਦੇ ਨੇ ਕਿ ਉਹਨਾਂ ਤੇ ਕੀ ਬੀਤਦੀ ਹੈ ਮੌਤ ਨਾਲੋਂ ਵੀ ਜ਼ਿਆਦਾ ਦਰਦ ਹੁੰਦਾ ਹੈ

  • @gurwindersingh2025
    @gurwindersingh2025 2 роки тому +157

    Waheguru ji ਬਚਾ ਲਓ ਸਾਡੇ ਪੰਜਾਬ ਨੂੰ
    ਇਹੋ ਜਿਹਾ ਮੰਜ਼ਰ ਪਹਿਲੀ ਵਾਰ ਦੇਖਿਆ
    ਕਿਸੇ ਸਰਕਾਰ ਨੇ ਕੁਸ਼ ਨਹੀਂ ਕਰਨਾ ਲੋਕਾ ਨੂੰ ਆਪ ਹੀ ਜਾਗਣਾ ਪੈਣਾ

  • @user-cf7bb3bv5x
    @user-cf7bb3bv5x 2 роки тому +83

    ਵਾਹਿਗੁਰ ਗੁਰਪ੍ਰੀਤ ਉੱਪਰ ਹਮੇਸ਼ਾ ਮਿਹਰ ਦਾ ਹੱਥ ਰੱਖੋ ਬਾਬਾ ਨਾਨਕ ਜੀ ਜਿੱਡੀ ਵੱਡੀ ਸੇਵਾ ਕਰ ਰਹੇ ਹੈ ਇਹ ਕੋਈ ਨਹੀਂ ਕਰ ਸਕਦਾ ਕੀੜੇ ਕਢਦੇ ਨੇ ਹੱਥ ਨਾਲ ਕੌਣ ਕਰ ਸਕਦਾ ਹੈ ਇਹ ਦੀ ਵੱਡੀ ਸੇਵਾ

    • @reetakapoor8327
      @reetakapoor8327 2 роки тому

      Weheguru ji🙏🏼veer ji aap bahut hi accha kaam kar rahy hy bagvaan iss parivaar ki help kry🙏🏼🙏🏼

    • @surjeetsandhu1268
      @surjeetsandhu1268 2 роки тому

      Right ji

  • @sukhteradittalahiye7920
    @sukhteradittalahiye7920 2 роки тому +13

    ਵਾਹਿਗੁਰੂ ਜੀ ਮਿਹਰ ਕਰੋ ਇਸ ਪਰਿਵਾਰ ਤੇ 🙏🙏

  • @jasdeepkaur981
    @jasdeepkaur981 2 роки тому +18

    ਵੀਰ ਜੀ ਇਸ ਘਰ ਨੂੰ ਦੇ ਕੇ ਰੋਣਾ ਆ ਗਿਆ ਵਾਹਿਗੁਰੂ ਇਸ ਘਰ ਮੇਹਰ ਭਰਿਆ ਹੱਥ ਰੱਖੀਂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @varindersandhuharike2922
    @varindersandhuharike2922 2 роки тому +55

    ਇਹ ਮਹਿਲ ਵੱਡਿਆਂ ਨੇ ਬਨਾਇਆ ਸੀ ਲੇਕਿਨ ਆਣ ਵਾਲੀ ਜਿਨਸ ਨੇ ਭੈੜਾ ਗ਼ਰਕ ਕਰਤਾ ਹੇ ਵਾਹਿਗੁਰੂ ਜੀ ਇਹ ਘਰ ਵੇਖ ਕਿ ਮੇਰਾ ਰੋਣ ਨਿਕਲ਼ ਗਿਆ ਕਿਨਾਂ ਸੋਹਣਾ ਘਰ ਏ ਵੇਖ ਕਿ ਦਿਲ ਥੋਪਿਆ ਹੈ ਵਾਹਿਗੁਰੂ ਜੀ ਕਿਸੇ ਦੇ ਵੀ ਘਰ ਦਾ ਇਹੋ ਜਿਹਾ ਹਾਲ ਨਾ ਹੋਵੇ

  • @PB-13WALE151
    @PB-13WALE151 2 роки тому +61

    ਸਾਡੀਆਂ ਸਰਕਾਰਾਂ ਨੂੰ ਬੇਨਤੀ ਆ ਸਾਨੂੰ ਸਾਡਾ ਪਹਿਲਾ ਪੰਜਾਬ ਮੋੜ ਦਿਉ

    • @karambirkaur1945
      @karambirkaur1945 2 роки тому

      Sarkaran nu ni punjab de loka nu kro benti ajj kl punjab de chnge ble sardar bnde pagg bnke pind ch mohtbr vjn ale avde putan nu nshe diya pudiyan fda fda bejde nsha vechn li lahnt loka te aa ohna loka te jina nu pese da lalch hogyaaaa ehojiya 3 mnjila khdiya hojndiya mudke tutdiya eve e hram da psaaa bchda nai veere

    • @karambirkaur1945
      @karambirkaur1945 2 роки тому

      Sarkaran nu ni punjab de loka nu kro benti ajj kl punjab de chnge ble sardar bnde pagg bnke pind ch mohtbr vjn ale avde putan nu nshe diya pudiyan fda fda bejde nsha vechn li lahnt loka te aa ohna loka te jina nu pese da lalch hogyaaaa ehojiya 3 mnjila khdiya hojndiya mudke tutdiya eve e hram da psaaa bchda nai veere

    • @ajaypal7485
      @ajaypal7485 2 роки тому

      @@karambirkaur1945 sahi gall
      A
      Karambir kaur

  • @nareshgujjar390
    @nareshgujjar390 2 роки тому +6

    ਦਾਤਾ ਜੀ ਮੇਹਰ ਕਰੋ ਪੰਜਾਬ ਤੇ 😭😭

  • @butasingh7657
    @butasingh7657 2 роки тому

    Bahut bahut Dhanwaad Bai Ji

  • @moodymusicnocopyright7332
    @moodymusicnocopyright7332 2 роки тому +17

    ਵਾਹਿਗੁਰੂ
    ਇਸ ਤੋਂ ਭਿਆਨਕ ਹਾਲਾਤ ਅੱਜ ਤਕ ਨਈ ਸੀ ਦੇਖੇ
    ਵਾਹ ਓਏ ਸਰਕਰੋ .... ਪੈਗੀ ਤੁਹਾਨੂੰ ਠੰਡ ... ਪਹਿਲਾ ਨਸ਼ਾ ਚਲਾਇਆ ਤੇ ਹੁਣ ਕਾਬੂ ਵੀ ਨਈ ਕਰ ਰਹੇ
    ਜੇ ਹੁਣ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨੀਂ ਜਦੋਂ ਹਰ ਪਿੰਡ ਪਿੰਡ ਇਹੀ ਹਾਲਾਤ ਦੇਖਣ ਨੂੰ ਮਿਲਣਗੇ
    ਵਾਹਿਗੁਰੂ ਇਹ ਮਨੁੱਖਤਾ ਦੀ ਸੇਵਾ ਵਾਲੇ ਵੀਰਾਂ ਦੀ ਉਮਰ ਲੰਮੀ ਕਰੇ ਤੇ ਇਹਨਾ ਦੇ ਸਿਰਾਂ ਤੇ ਮੇਹਰ ਵਾਲਾ ਹੱਥ ਹਮੇਸ਼ਾ ਬਣਾਈ ਰੱਖੇ 🙏
    ਸੁਮੱਤ ਬਖਸ਼ ਹਰੇਕ ਨੂੰ ਮੇਰਿਆ ਮਾਲਕਾ 🙏

  • @karamjitdhaliwal2672
    @karamjitdhaliwal2672 2 роки тому +256

    ਗੁਰਪੀ੍ਤ ਵੀਰ , ਬਚਾ ਲਓ ਕਰਕੇ ੳੁਪਰਾਲਾ ੳੁਜੜ ਣੋਂ ਪੰਜਾਬ ਨੂੰ, ਵਾਹਿਗੁਰੂ ਜੀ ਤੁਹਾਡੀਅਾਂ ਸੱਤ ਕੁਲਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੀਸ਼ ਕਰਨ 🙏

  • @amnanirman5730
    @amnanirman5730 2 роки тому +3

    Yaah Allah.... Reham kr es sone Punjab nu fr to sona te khush haal Punjab bnaade mere aa rabba..... Drug free Punjab bnaado insha allah Punjab nu..... Ameen....

  • @japharirk
    @japharirk 2 роки тому +15

    Waheguru ji 🙏🏻🙏🏻 Dhan gursikh who are helping out this family.

  • @Keeratkalervlogs2068
    @Keeratkalervlogs2068 2 роки тому +29

    ਘਰ ਦੇ ਮੋਢੀ ਦਾ ਘਰੋਂ ਤੁਰ ਜਾਣਾ ਵੀ ਇੱਕ ਕਾਰਨ ਹੋ ਸਕਦਾ,ਪਰ ਹੈਰਾਨ ਤੇ ਦਿਲ ਦੁਖਾਉਣ ਵਾਲੀ ਗੱਲ ਮਾਂ ਦੀ ਵੀ ਭਾਗੇਦਾਰੀ ਨਸ਼ੇ ਚ ,ਵਹਿਗੁਰੂ ਜੀ ਕਿਰਪਾ ਕਰੋ 🙏

  • @sukhwinderkaurdhillion5727
    @sukhwinderkaurdhillion5727 2 роки тому +53

    ਵਾਹਿਗੁਰੂ ਜੀ ਸਭ ਦਾ ਭਲਾ ਕਰੋ

  • @ravneethellibatth6261
    @ravneethellibatth6261 2 роки тому

    ਵੀਰੇ ਰੋਣ ਆ ਗਿਆ ਇਸ ਵੀਡਿਉ ਦੇਖ ਕੇ ਬਹੁਤ ਦੁਖੀ ਹੋਇਆ ਪਰਿਵਾਰ ਨੂੰ ਦੇਖ ਕੇ ਧੰਨਵਾਦ ਵੀਰੇ ਤੁਹਾਡੇ ਇਥੇ ਜਾ ਕੇ ਪੁਛਣ ਦਾ

  • @harpreetaulakh6221
    @harpreetaulakh6221 2 роки тому +9

    ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਣ ਦੀ ਅਰਦਾਸ ਕਰਦੇ ਹਾਂ, ਵੈਰੀ ਦੁਸ਼ਮਣ ਦਾ ਵੀ ਭਲਾ ਕਰੋ🙏🙏🙏

  • @SukhwinderSingh-sc4sl
    @SukhwinderSingh-sc4sl 2 роки тому +73

    ਕਦੇ ਵੀ ਕਿਸੇ ਵੀ ਇਨਸਾਨ ਨੂੰ ਨਸ਼ਿਆਂ ਤੇ ਨਾ ਲਾਉ ਇਹ ਬਹੁਤ ਵੱਡਾ ਪਾਪ ਹੈ

  • @jagdishbahia9162
    @jagdishbahia9162 2 роки тому +58

    Waheguru ji bless Manukhta Di Sewa Society and all volunteers who are supporting🙏🙏🙏🙏🌹🌹🌹🌹❤️❤️❤️❤️

  • @sardarji6809
    @sardarji6809 9 днів тому

    ਬਾਈ ਬਚਾਲੋ ਨਸ਼ੇ ਤੋਂ ਪੰਜਾਬ ਨੂੰ ਭਲਾ ਹੋਵੇਗਾ ਤੁਹਾਡਾ

  • @Avreen_Kaur9824
    @Avreen_Kaur9824 2 роки тому +14

    ਪਿਓ ਨੇ ਕਿੰਨੇ ਚਾਵਾਂ ਨਾਲ ਕੋਠੀ ਬਣਾਈ ਸੀ ਕਿ ਮੇਰੇ ਪੁੱਤ ਵੱਡੇ ਹੋ ਕੇ ਵਿੱਚ ਰਹਿਣਗੇ ਕੀ ਪਤਾ ਸੀ ਕਿ ਚਿੱਟੇ ਨੇ ਘਰ ਅਤੇ ਜ਼ਿੰਦਗੀਆਂ ਬਰਬਾਦ ਕਰ ਦੇਣਗੀਆਂ , ਬਹੁਤ ਹੀ ਬੁਰਾ ਹਾਲ ਹੈ ਪੰਜਾਬ ਵਿੱਚ ਚਿਟੇ ਅਤੇ ਹੋਰ ਨਸ਼ਿਆਂ ਨਾਲ ਗ੍ਰਸਤ ਲੋਕਾਂ ਦਾ
    ਵਾਹਿਗੁਰੂ ਜੀ ਪੰਜਾਬ ਦੇ ਲੋਕਾਂ ਨੂੰ ਸਮੱਤ ਬਖਸ਼ਣ 🙏

  • @ranagnz7442
    @ranagnz7442 2 роки тому +16

    ਮੇਰੇ ਸੋਹਣੇ ਪੰਜਾਬ ਨੂੰ ਨਸ਼ਿਅਾਂ ਵਿੱਚ ਡੋਬਣ ਵਾਲਿਓ ਕੱਖ਼ ਨਾ ਰਹੇ ਤੁਹਾਡਾ। ਵੀਰ ਜੀ ਅਾਪ ਬਹੁਤ ਨੇਕ ਕੰਮ ਕਰ ਰਹੇ ਵਾਹਿਗੁਰੂ ਤੁਹਾਡਾ ਭਲਾ ਕਰੇ🙏

    • @sanjogtarani3997
      @sanjogtarani3997 12 днів тому

      ਨਸ਼ਾ ਵੇਚਣ ਵਾਲਿਆਂ ਦੀਆਂ 7ਪੀੜੀਆ ਖਰਾਬ ਹੋਣ

  • @JS50108
    @JS50108 2 роки тому +40

    Salute aa bai Gurpreet tainu yaar. You are a real legend!!

  • @_sahib17
    @_sahib17 2 роки тому

    Veerji sachi rabb Da roop o tusi

  • @veerpalkaurkaur8098
    @veerpalkaurkaur8098 2 роки тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ਪਰਿਵਾਰ ਤੇ

  • @balkarsingh1703
    @balkarsingh1703 2 роки тому +37

    22 ji tuci ena di video pa deo jdo a ma putt thik ho jan plz 22ji sanu bht khusi hovege

  • @bantasingh9458
    @bantasingh9458 2 роки тому +32

    ਹੇ ਵਾਹਿਗੁਰੂ , ਦੇਖ ਕੇ ਰਾਤਾਂ ਦੀ ਨੀਦ ਉੱਡ ਗਈ 😟ਮਿਹਰ ਕਰ ਪੰਜਾਬ ਤੇ ਰੱਬਾ, ਨਸ਼ਾ ਵੇਚਣ ਆਲਿਉ ਤੁਹਾਡਾ ਕੱਖ ਨਾ ਰਹੇ !

  • @manindergill7404
    @manindergill7404 2 роки тому

    Jdo v ehhh Video dakhi di aa mnu daar lgn lg jnda wahguru smaat bakshe sab nu😢😢😢😢😢😢😢😢

  • @sonyfoujigurdaspur
    @sonyfoujigurdaspur Рік тому

    ਰੱਬ ਹੀ ਰਾਖਾ ਪੰਜਾਬ ਦਾ
    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @palvinahar1618
    @palvinahar1618 2 роки тому +12

    😭😭😭😭😭😭😭 waheguru g ਆ ਸਭ ਦੇਖ ਬਹੁਤ ਜਾਦਾ ਦੁਖ ਹੋਇਆ ਕਿਸੇ v ਮਾ ਦੇ ਪੁੱਤ ਨੂੰ ਏਹ ਗਲਤ ਲਤ ਨਾ ਲੱਗੇ ਸੱਚੀ ਦੇਖ ਨੀ ਹੋਇਆ 😓😓😥😥😥😥😥😥😢 ਮਨ ਦੇਖ ਕ ਹੀ ਏਹਨਾ ਉਦਾਸ ਹੋ ਗਿਆ ਕ ਬਸ

  • @sarvjitsingh1369
    @sarvjitsingh1369 2 роки тому +68

    ਬਾਈ ਭਗਵੰਤ ਮਾਨ ਮੁਖ ਮੰਤਰੀ ਜੀ ਇਹ ਸਚਾਈ ਹੈ ।।। ਝਾੜੂ ਦੀ ਅਸੀ ਸਰਕਾਰ ਬਹੁਤ ਜੋਰ ਲਾ ਕੇ ਬਣਾਈਆ ਹੈ ।।। ਚਿਟੇ ਨੂੰ ਖਤਮ ਕਰੋ ਬਾਈ ਜੀ ।।। 60 ਦਿਨ ਹੋਣ ਵਾਲੇ ਹਨ ਸਰਕਾਰ ਬਣਾਈ ਨੂੰ
    ਜਲਦੀ ਕਨਟਰੋਲ ਕਰੋ ਜੀ

  • @majersingh6529
    @majersingh6529 2 роки тому +5

    ਚੰਗੇ ਕੰਮਾ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪੈਣਾ ਤਾਂ ਸੁਧਾਰ ਹੋਵੇਗਾ ,🙏🏽🙏🏽

  • @babitachoudhary8979
    @babitachoudhary8979 2 роки тому

    Salute Bhai ji aapko samaj me sabko milkar is tarah ki pahal karni chahiye

  • @rajdeepbhol8780
    @rajdeepbhol8780 2 роки тому +270

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ। ਕਿੰਨਾ ਸੋਹਣਾ ਘਰ ਤੇ ਕੀ ਬਣ ਗਿਆ

  • @brarbrar2557
    @brarbrar2557 2 роки тому +181

    ਵਾਹਿਗੁਰੂ ਰੱਬਾ ਕਿੱਡਾ ਵੱਡਾ ਮਹਿਲ ਤੇ ਪਰਿਵਾਰ ਦੇ ਕੀ ਹਾਲਾਤ ਨੇ

  • @-jasvirkaur9561
    @-jasvirkaur9561 2 роки тому

    ਵੀਰ ਇਸ ਤੋਂ ਵੱਡਾ ਪੁੰਨ ਦਾ ਕੰਮ ਹੋਰ ਕੋਈ ਨਹੀਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਵਿੱਚ ਰੱਖੇ।

  • @kiranpreet5785
    @kiranpreet5785 2 роки тому

    Bhut vadia kita tusi sir parmatma tuhade lami umr kri 🙏🏻

  • @sharrygaming121
    @sharrygaming121 2 роки тому +11

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਕੀ ਬਣੂ ਪੰਜਾਬ ਦਾ ਵਾਹਿਗੁਰੂ ਜਾਣਦਾ

    • @nagramohinder8685
      @nagramohinder8685 2 роки тому

      Punjab da Banu Chita vechan walia nu ghats ghat fans honi chahidi haa

  • @bg-zj6td
    @bg-zj6td 2 роки тому +14

    Salute to Tai ji. _ God Bless everyone. 🙏🙏🙏🙏🇨🇦🇨🇦

  • @sardarji6809
    @sardarji6809 9 днів тому

    ਵਿਰੇ ਤੁਸੀਂ ਬਾਅਦ ਵਿੱਚ ਵੀ ਤਾਂ ਆਉਗੇ ਜਦੋਂ ਉਹ ਸਭ ਕੁਝ ਵੇਚ ਗਿਆਂ ਪਹਿਲਾਂ ਹੀ ਸਾਡੀ ਫਰੇਆਦ ਸੁਣ ਲਵੋ 👏

  • @kakasuhavi857
    @kakasuhavi857 Рік тому

    ਦਿਲ ਰੋ ਪਿਆ ਵੇਖਕੇ ਹਾਲਾਤ

  • @kushwantsingh2616
    @kushwantsingh2616 2 роки тому +61

    ਭਾਈ ਸਾਹਿਬ ਚੰਗਾ ਕੰਮ ਕਰਕੇ ਮੁਆਫੀ ਨਹੀਂ ਮੰਗੀ ਦੀ ਵਾਹਿਗੁਰੂ ਜੀ ਮਿਹਰਾਂ ਕਰਨ ਤੁਹਾਡੇ ਤੇ ਅਤੇ ਸਾਥੀਆਂ ਤੇ

  • @singhiskingsinghisking6774
    @singhiskingsinghisking6774 2 роки тому +8

    ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @SAHILSARAO
    @SAHILSARAO 2 роки тому +7

    ਹਰੇ ਭਰੇ ਪੰਜਾਬ ਨੂੰ ਚਿੱਟਾ ਖਾ ਗਿਆ 🥺

  • @rohitdhiman468
    @rohitdhiman468 2 роки тому

    Aap mahan ho srdar ji waheguru mehar kare

  • @user-my9zy8bb5x
    @user-my9zy8bb5x 2 роки тому +23

    ਨਸ਼ਾ ਤੇ ਗਰੀਬੀ ਤੋ ਬਚੋ ਗੁਰਬਾਣੀ ਪੜੋ ਜੀ ਰੋਜ਼ਾਨਾ ਗਰੋਹ ਕਲੇਸ਼ ਟੂਣੇ ਜਾਦੂ ਇਸ ਨਾਲ ਇਨਸਾਨ ਮਾੜੇ ਪਾਸੇ ਲਾ ਦਿੰਦੇ ਲੋਕ ਵੈਰ ਕਡਨ ਲੀਇ,ਵਹਿਗੁਰੂ ਜੀ ਸਬ ਦਾ ਭਲਾ ਹੋ ਜੀ 🙏😥

  • @sukhveerchahal524
    @sukhveerchahal524 2 роки тому +7

    ਕਿ ਬਣੂ ਪੰਜਾਬ ਦਾ 😢😢😢😢😢😢😢😢🙏

  • @nirbhosinghgill1438
    @nirbhosinghgill1438 2 роки тому +1

    ਵਾਹਿਗੁਰੂ ਜੀ ਮੇਹਰ ਕਰੀ।

  • @sukhdeep7828
    @sukhdeep7828 2 роки тому +4

    ਬਾਈ ਜੀ ਬਚਾ ਸਕਦੇ ਹੋ ਤਾਂ ਬਚਾ ਲਓ ਪੰਜਾਬ ਨੂੰ ਨਹੀਂ ਤਾਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਬਚੇ

  • @hardeepsingh-dc2zw
    @hardeepsingh-dc2zw 2 роки тому +13

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ ਵੀਰ

  • @JaswantSingh-xe2ep
    @JaswantSingh-xe2ep 2 роки тому +11

    ਸਾਡਾ ਕਨੂੰਨ ਜਿਆਦਾ ਜਿੰਮੇਵਾਰ ਹੈ ਖਾਣ ਵਾਲੇ ਨੂੰ ਫੜਦੇ ਹਨ ਤੇ ਵੇਚਣ ਵਾਲੇ ਨੂੰ ਰਖਿਆ ਕਰਦੇ ਹਨ

  • @atharakhtar
    @atharakhtar Рік тому

    Sir aap zinda dil insaan ho 🙏🙏🙏

  • @wearepunjabies
    @wearepunjabies 2 роки тому +3

    ਪੰਜਾਬ ਸਰਕਾਰ ਨੂੰ ਨਸ਼ਾ ਕਰਨ ਵਾਲਿਆ ਨੂੰ ਨਹੀਂ , ਨਸ਼ਾ ਵੇਚਣ ਵਾਲਿਆਂ ਨੂੰ ਫੜ੍ਹਨਾ ਚਾਹੀਦਾ ਆ , ਸਾਰਿਆ ਪਿੰਡਾ ਵਿੱਚ ਤਕਰੀਬਨ ਇਹੀ ਹਾਲ ਆ , ਵਾਹਿਗੁਰੂ ਜੀ ਸਭ ਦਾ ਭਲਾ ਕਰਨ ...... 🙏🏻

  • @Jagubhullar123.
    @Jagubhullar123. 2 роки тому +173

    ਪੰਜਾਬ nu ਬਚਾ ਲੋ ਵੀਰੋ ਚਿਟੇ ਤੋਂ 👏🏻👏🏻

    • @rajwantkaurmundi7529
      @rajwantkaurmundi7529 2 роки тому +4

      😭😭😭😭😭😭😭

    • @Jagubhullar123.
      @Jagubhullar123. 2 роки тому +2

      👏🏻👏🏻👏🏻👏🏻👏🏻👏🏻👏🏻

    • @amritpalkaurbrar2170
      @amritpalkaurbrar2170 2 роки тому +4

      ਸਸਰੀ ਰਾਤ िੲਹ ਘਰ िਦਸਦਾ िਰਹਾ

    • @Jagubhullar123.
      @Jagubhullar123. 2 роки тому

      @HARMANDEEP GILL Indian ARMY fans messy forguesons nhi bro ਤਾੜੀਆਂ nhi ਹੱਥ ਜੋੜੇ ਸੀ

    • @pargatsinghkhera3626
      @pargatsinghkhera3626 2 роки тому

      😭😭😭😭🙏🙏🙏🙏

  • @Astaadmaan001
    @Astaadmaan001 2 роки тому +24

    ਬਾਈ ਪਰਮਾਤਮਾ ਤੇਰੀ ਉਮਰ ਲੰਬੀ ਕਰੇ ਤਾਂ ਜੋ ਇਹੋ ਜਿਹਾ ਹੋਰ ਭੈਣ ਭਰਾ ਨੂੰ ਨਰਕ ਦੀ ਜ਼ਿੰਦਗੀ ਚ ਬਾਹਰ ਕੱਢ ਸਕੇ

  • @JatinderSingh-ci9yf
    @JatinderSingh-ci9yf 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vikramjit9503
    @vikramjit9503 2 роки тому

    ਵਾਹਿਗੁਰੂ ਵਾਹਿਗੁਰੂ ਬਖਸ਼ ਲੈ ਪਰਮਾਤਮਾ

  • @kamaljitkaur2707
    @kamaljitkaur2707 2 роки тому +7

    ਤੁਹਾਨੂੰ ਵਾਹਿਗੁਰੂ ਜੀ ਲੰਮੀ ਉਮਰ ਬਖ਼ਸ਼ਣ ।ਪਰਵਾਰ ਤੇ ਵਾਹਿਗੁਰੂ ਜੀ ਿਕ੍ਰਪਾ ਕਰਨ

  • @varindersandhuharike2922
    @varindersandhuharike2922 2 роки тому +17

    ਇਹ ਘਰ ਵੇਖ ਕਿ ਮੇਰਾ ਦਿਲ ਰੋਪਿਆ

  • @rambhulrana8917
    @rambhulrana8917 2 роки тому

    Sach a great job salute sir aap ko

  • @harbanssingh5711
    @harbanssingh5711 2 роки тому

    veer love you god bless you ji....god jov veer ji

  • @chansingh1395
    @chansingh1395 2 роки тому +6

    ਵਾਹਿਗੂਰੂ ਦਿਲ ਰੋਂਦਾ ਇੱਦਾ ਦੀ ਹਾਲਤ ਦੇਖ ਕੇ ਵਾਹਿਗੂਰੂ ਮੇਰੇ ਪੰਜਾਬ ਨੂੰ ਬਚਾ ਲੋ😭😭🙏🙏

  • @robinbhatti909
    @robinbhatti909 2 роки тому +8

    Kine sone bachey aa 🙏🙏🙏 Reham ker rabba.

  • @sharanlaad2782
    @sharanlaad2782 2 роки тому

    ਸ਼ੁੱਕਰ ਆ ਰੱਬ ਦਾ ਨਿੱਕੀ ਉਮਰ ਵਿੱਚ ਅਸੀ ਅੰਮ੍ਰਤਿ ਛਕਿਆ ਤੇ ਨਛਿਆ ਤੋ ਦੂਰ ਹਾ🙏🏻🙏🏻🙏🏻🙏🏻wmk

  • @MohanSingh-mx5ct
    @MohanSingh-mx5ct 2 роки тому +3

    ਵਾਹਿਗੁਰੂ ਸੱਚਿਆਂ ਪਾਤਸ਼ਾਹ ਮਿਹਰ ਕਰੋ! ਇਸ ਪਰਿਵਾਰ ਤੇ 😭❓ਕੀ ਬਣੂ ਇਸ ਦੁਨੀਆਂ ਦਾ🙏🙏🙏🙏🙏🙏

  • @manheetsingh4298
    @manheetsingh4298 2 роки тому +12

    Waheguru G kirpa karo pariwaar te
    Mintu veer de sewa nu salute aa

  • @pankajsharma78600
    @pankajsharma78600 2 роки тому

    ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ

  • @rickyrinwa8246
    @rickyrinwa8246 2 роки тому

    Bahut Badiya kits ji god tuhanu Umar bakhse the tuci hamesa khush raho

  • @SinghSingh-rl1fk
    @SinghSingh-rl1fk 2 роки тому +3

    ਵਾਹਿਗੁਰੂ ਕਿਰਪਾ ਕਰੀ ਸਭਨਾਂ ਤੈ ਮੇਰੇ ਮਾਲਕਾਂ ਵਹਿਗੂਰ ਜੀ

  • @jaatraaj5555
    @jaatraaj5555 2 роки тому +14

    Waheguru 🙏❤
    Good job paaji❤

  • @trendandbasic3426
    @trendandbasic3426 2 роки тому +1

    Salute hai aapko Sardar G ,
    Itna kuch bol rahe hain ladke phir bi aap log samja rahe hain 🙏🏻👍👍

  • @preetgillgill3775
    @preetgillgill3775 2 роки тому +3

    ਵਾਹਿ ਗੁਰੂ ਜੀ 🤲🙏🤲🤲🤲

  • @baldevmodgill3936
    @baldevmodgill3936 2 роки тому +3

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਕਰੋ।

  • @jindusingh3552
    @jindusingh3552 2 роки тому +45

    salute aa veere tuhanu RABB vasda tuhade ch aini nimrata ena pyar, God bless u always❤❤❤❤❤❤❤

  • @kulwinderkaurdhaliwal2542
    @kulwinderkaurdhaliwal2542 2 роки тому

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 😭😭😭😭😭🙏🙏

  • @thecreativecrafts3647
    @thecreativecrafts3647 2 роки тому +4

    Waheguru ji mehar karo veer ji bchalo punjab nu

  • @beantkaur7657
    @beantkaur7657 2 роки тому +4

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @gurdipkaur6742
    @gurdipkaur6742 2 роки тому +13

    Waheguru ji iss family te Mehar karna🙏🙏🙏

  • @amanpreetsingh9920
    @amanpreetsingh9920 2 роки тому

    Veer ji asi tade naal haa.tusi Punjab nu nsheya ton bchao.wmk,

  • @chouhan_11_32
    @chouhan_11_32 2 роки тому

    Hats of bro 👏 👌 🙌🏻 💯

  • @suniljagotra6788
    @suniljagotra6788 2 роки тому +8

    Satguru shree Bawa Lal Ji kirpa bnaye rakhna...❤️🙏